Prime Vlogs (2) || ਸੌਖੀ ਨਹੀਂ ਹੈ ਕੈਨੇਡਾ ‘ਚ ਬੇਰੀਆਂ ਦੀ ਖੇਤੀ (4K Video)

Sdílet
Vložit
  • čas přidán 17. 08. 2020
  • #PrimeAsiaTV #PrimeVlogs #FarmingInCanada #Farming
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 302

  • @santokhathwal1423
    @santokhathwal1423 Před 4 lety +13

    ਵੀਰ ਜਸਵੰਤ ਸਿੰਘ ਜੀ ਤੁਸੀਂ ਅਤੇ ਤੁਹਾਡੀ ਫੈਮਲੀ ਚੰਗੀ ਹੈ ਇਸ ਲਈ ਤੁਹਾਨੂੰ ਫ਼੍ਰੈਂਡ ਚੰਗੇ ਮਿਲੇ ਹਨ ਅਤੇ ਰੱਬ ਦੀ ਰਜਾ ਵਿੱਚ ਰਹਿੰਦੇ ਹੋ। ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।

  • @sukhmansanghavlogs6617
    @sukhmansanghavlogs6617 Před 4 lety +13

    ਜਸਵੰਤ ਸਿੰਘ ਜੀ ਬਹੁਤ ਵਧੀਆ ਇਨਸਾਨ ਲੱਗਦੇ ਆ ਗੱਲਾਂਬਾਤ ਤੋਂ ਤੇ ਬਾਕੀ ਜਿਹੋ ਜਿਹਾ ਬੰਦਾ ਆਪ ਆ ਉਹੋ ਜਿਹੇ ਹੀ ਉਸਨੂੰ ਮਿੱਤਰ ਮਿਲਦੇ ਆ ਬਹੁਤ ਵਧੀਆ ਲੱਗਿਆ

  • @Randhawa548
    @Randhawa548 Před 3 lety +5

    ਮਾਂ ਪਿਓ ਦਾਦਾ ਕਿਨੀ ਸੋਹਣੀ ਪੰਜਾਬੀ ਬੋਲ ਰਹੇ ਅਾ ਅੱਗੇ ਜਵਾਕ ਕਿਦਾ ਕਿਦਾ ਯੈ ਯੈ ਕਰੀ ਜਾਦਾ ਨਾ ਪੰਜਾਬੀ ਦਾ ਨਾਸ ਮਾਰ ਛੱਡਿਅਾ ਅਗਲੀ ਪੀੜੀ ਨੇ

  • @kuljinderdhaliwal3241
    @kuljinderdhaliwal3241 Před rokem +2

    ਜੀ ਮੈ ਤੇ ਮੇਰੀ ਫੇਮਲੀ ਜਦੋ ਕਨੇਡਾ ਸੀ ਅਸੀ ਵੀ ਬੇਰੀ ਤੋੜੀ ਸੀ ਬਹੁਤ ਮੁਸਕਲ ਹੈ ਇੱਹ ਕੰਮ ਕਪਾਹ ਚੁੱਗਣ ਵਾਗ ਹੇ ਤੇ ਦੂਜਾ ਠੇਕੇਦਾਰ ਪੇਸੇ ਬਹੁਤ ਮਾਰਦੇ ਹਨ ਸਾਡੇ ਵੀ ਬਹੁਤ ਸਾਰੇ ਪੇਸੇ ਸਾਨੂੰ ਦਿੱਤੇ ਕਿਉਕਿ ਉੱਸ ਨੂੰ ਪਤਾ ਲੱਗ ਗਿਆ ਸੀ ਕੇ ਇੱਹ ਅਮਰੀਕਾ ਜਾ ਰਹੇ ਹਨ ਤਾ ਉੱਸ ਨੇ ਫੋਨ ਚੱਕਣਾ ਹੀ ਬੰਦ ਕਰ ਦਿੱਤਾ ਸੀ ਸਾਡੇ ਨਾਲ ਬਹੁਤ ਸਾਰੇ ਬਾਪੂ ਸਨ ਜਿੰਨਾ ਨੇ ਬਹੁਤ ਮੁਸਕਲਾ ਵਿੱਚ ਬੇਰੀ ਤੋੜਦੇ ਸੀ ਸਾਨੂੰ ਤਾ ਸਾਰੀ ਦਿਹਾੜੀ ਦੇ ਮਸਾ 40. 50 daler ਹੀ ਬਣਦੇ ਸੀ। ਹੁਣ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਤੇ ਬੇਰੀ ਤੋੜਨ ਸਮੇ ਕਈ ਮਿੱਤਰ ਵੀ ਬਣੇ ਜੋ ਹੁਣ ਤੱਕ ਦੁੱਖ ਸੁੱਖ ਕਰਦੇ ਰਹਿੰਦੇ ਹਨ। ਬਹੁਤ ਸਾਰੀਆ ਖੱਟੀਆ ਮਿੱਡੀਆ ਯਾਦਾ ਜੁੜੀਆ ਨੇ। ਧੰਨਵਾਦ ਅਮਨ ਵੀਰ ਤੇ ਬਾਠ ਭਾਜੀ ਉੱਹ ਸਮਾ ਦੁਬਾਰਾ ਯਾਦ ਕਰਵਾ ਦਿੱਤਾ

  • @sukhmansanghavlogs6617
    @sukhmansanghavlogs6617 Před 4 lety +12

    ਬਾਠ ਸਾਬ ਬੇਰੀਆਂ ਖਾ ਖਾ ਕੇ ਜਾਮਣੀ ਰੰਗ ਦੇ ਨਾ ਹੋ ਜਾਇਓ ਕਿਤੇ 🤗🤗

  • @Deepk318
    @Deepk318 Před 4 lety +4

    ਕਮਾਲ ਦਾ ਲਗਿਆ ਜੀ ਸ਼ੋਅ, ਦੇਖ ਕੇ ਬਹੁਤ ਖੁਸ਼ੀ ਹੋਈ,ਆਪਣੇ ਪੰਜਾਬੀ ਪੰਜਾਬ ਵਾਲਾ ਸਵਾਦ,ਦਿਲ ਕਰਦਾ ਛੇਤੀ ਨਾਲ ਕੈਨੇਡਾ ਚਲੇ ਜਾ।

  • @gurpreetsinghwaraich6729
    @gurpreetsinghwaraich6729 Před 4 lety +2

    ਬਾਠ ਸਾਬ ਸਤਿ ਸ੍ਰੀ ਅਕਾਲ ਮੈ ਬੜੇ ਹੀ ਧਿਆਨ ਨਾਲ ਦੇਖਿਆ ਕੇ ਤੁਸੀ ਪੁੱਛਿਆ ਤਾ ਇਕ ਵਾਰ ਬੇਰ ਤੋੜਨ ਵਾਸਤੇ ਪਰ ਖਾਧੇ ਬਹੁਤ ਹੀ ਜਿਆਦਾ ਅਤੇ ਵੱਡੇ ਭਰਾ ਦੀ ਯਾਦ ਨਹੀ ਆਈ ਉਹ ਰਿਹਾ ਕੱਟੀ ਸਾਭਦਾ ਤੇ ਬੇਰ ਖਾ ਗਏ ਕੱਲੇ ਕੱਲੇ ਧੰਨਵਾਦ

  • @sharanjitgarcha2860
    @sharanjitgarcha2860 Před 3 lety +2

    ਬਾਠ ਸਾਹਿਬ ਸਚਾਈ ਸਾਹਮਣੇ ਆ ਜੀ !🙏🙏ਪਰਮਾਤਮਾ ਚੜ੍ਹਦੀ ਕਲਾ ਵਿਚ ਰਖੀ!

  • @manmeet716
    @manmeet716 Před 4 lety +21

    ਅਗਲੀ ਵਾਰ ਬਾਠ ਸਾਹਿਬ ਨੂੰ ਅਵਲ ਤਾਂ ਫਾਰਮ ਤੇ ਸੱਦਦਾ ਨੀ, ਜੇ ਸੱਦ ਲਿਆ ਤਾਂ ਬੇਰੀ ਦੇ ਨੇੜੇ ਨੀ ਜਾਣ ਦਿੰਦਾ 😁😆

    • @balkourdhillon5402
      @balkourdhillon5402 Před 3 lety

      ਬਾਠਸਾਹਿਬ ਜਮੀਨ ਦਾ ਰੇਟਨਹੀਪੁਛਿ ਆ

  • @ygkhetla4132
    @ygkhetla4132 Před 3 lety +9

    ਵੱਡੇ ਭਾਈ ਜਸਵੰਤ ਸਿੰਘ ਵਾਹਿਗੁਰੂ ਹਮੇਸ਼ਾ ਹੀ ਚੜਦੀ ਕਲਾ ਅਤੇ ਲੰਬੀ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜì ķì ਫਤਹਿ

  • @jaswinderkotsukhia7389
    @jaswinderkotsukhia7389 Před 3 lety +2

    ਬਾਠ ਸਾਹਿਬ ਬੇਰ ਖਾਨ ਵਾਲੀ ਤਾਂ ਕਮਾਲ ਈ ਕਰਤੀ ਤੁਸੀਂ

  • @jugrajsingh3678
    @jugrajsingh3678 Před 2 lety +1

    ਔਕਲ ਜੀ ਪਰਮਾਤਾ ਤਾਹੁਡੇ ਮਹੇਰ ਕਰੇ ਤੁਸੀ ਮਹੇਨਤ ਕਰਦੋ ਓ ਤੁਸੀ ਇਡੀਅ ਤੋ ਸਾਡੀ ਹੇਲਪ ਕਰੋ ਰੁਕਵਸਟ ਵਾ ਆਸੀ ਤੁਹਡੇ ਫਾਰਮਾਰ ਤੇ ਕੌਮ ਕਰਾ ਗੇ

  • @harinderkaur7218
    @harinderkaur7218 Před 4 lety +14

    He is really a good person . His perseverance has worked wonders !!

  • @singhsamrath6691
    @singhsamrath6691 Před 3 lety +1

    ਬਹੁਤ ਵਧੀਆ ਕੰਮ ਕਰ ਰਹੇ ਨੇ
    ਮਿਹਨਤ ਕਰਨ ਨਾਲ ਹੀ ਕਾਮਯਾਬ ਹੁੰਦਾ ਇਨਸਾਨ

  • @sikaberg5649
    @sikaberg5649 Před rokem +1

    jeo sardar je
    i love your saying
    (jeri rab ny rakhni h, oh reh jani eh)
    Bilkul sahi
    Respect from Pakistan

  • @surjitsinghtamber7303
    @surjitsinghtamber7303 Před 4 lety +1

    ਬਾਠ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਦੀ ਪੇਸ਼ਕਾਰੀ ਲਈ ਧੰਨਵਾਦ ਜੀ prime Asia ਦੀ ਸਫ਼ਲਤਾ ਲਈ ਕਾਮਨਾ ਕਰਦੇ ਹਾਂ ਜੀ।

  • @MalkitSingh-eb8fe
    @MalkitSingh-eb8fe Před 3 lety

    ਜਸਵੰਤ ਸਿੰਘ ਦੀ ਇੱਕ ਗੱਲ ਬਹੁਤ ਵਧੀਆ ਲਗੀ ਕਿ ਆਪ ਭਲੇ ਸਭ ਜਗ ਭਲਾ ।

  • @RajendraSingh-if6sx
    @RajendraSingh-if6sx Před 4 lety +1

    Vatt Sir you are the most important person for Prime Asia TV thooaade aand de baad prime Asia TV chh jaan aa gaee

  • @gurleenkaur1172
    @gurleenkaur1172 Před 2 lety +1

    ਜਸਵੰਤ ਵੀਰ ਜੇ‌ ਤੁਸੀਂ ਪੰਜਾਬ ਬਾਰੇ ਕੁਝ ਕਰਨਾਂ ਚਾਹੁੰਦੇ ਉਹ
    ਵੀਰ ਆਪਣੇਂ ਖੇਤ ਵਿਚ ਕੰਮਾਂ ਕਰਵਾਉਣ ਲਈ ਪੰਜਾਬੀ ਨੂੰ ਬਲਾਉ

  • @DavinderMannat.
    @DavinderMannat. Před 3 lety

    Bahut hi vadhiya lagya ji sara kuch gal baat sun k te inha family da Mel milap hor hard work dekh k bhaji. Thank you bhaji. Is tarah di hor v vedio bnao te apne aap nu v josh milda ki kam karan naal hi barkat hondi h. Bhaji tusi v o sari gal baat kiti Jedi sade man vich question c thank you 🙏 bhaji Aap Sab da. God bless you all

  • @parveenkaur6185
    @parveenkaur6185 Před 4 lety +24

    Hi, baath sahab ne ta beriyan kha ke age pichhe di energy puuri kar layi😂

    • @MandeepSingh-gk3mb
      @MandeepSingh-gk3mb Před 3 lety +1

      🤣🤣🤣

    • @balrajsingh8901
      @balrajsingh8901 Před 3 lety

      @@titusdustin5344 ਬਾਠ ਸਾਹਬ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਹੈ ਜਸਵੰਤ ਸਿੰਘ ਬਹੁਤ ਮਿੱਠਾ ਬੋਲਦੇ ਹਨ ਬਲਰਾਜ ਸਿੰਘ ਕੋਰੇ ਵਾਲ

    • @baghajatt4675
      @baghajatt4675 Před 3 lety

      Ek acre vich beri kinne dollars de ho jandi aa.

  • @jaswindergill33
    @jaswindergill33 Před 4 lety +3

    Outing, Fun, entertainment and gym, ਨਾਲ ਵਧੀਆ ਫਲ ਖਾਣ ਲਈ

  • @munishkumar82
    @munishkumar82 Před 4 lety +4

    Bahaut vadiya Paramjeet bai te Aman bai. Best part ur guests are so open and only telling the truth about the difficulties and challenges they face. Plz post more such content. How kithe dikahon punjabi hor ki ki karde ne te what's the reality

    • @Palp192
      @Palp192 Před 4 lety

      You said 100 percent right

  • @surinderpaul8593
    @surinderpaul8593 Před 4 lety +3

    You are very respectful ,batth sahib ,.... sincerely you are also working hard in your life ,so that's why... Struggle in life is actual life

  • @ravinderkaur3056
    @ravinderkaur3056 Před 3 lety +1

    ਬਾਠ ਦੀ ਕਾਰ ਗੁਜਾਰੀ ਬਹੁਤ ਵਧੀਆ ਹੈ🍀☘️🍀☘️🍂

  • @annybishnoi2007
    @annybishnoi2007 Před 2 lety +2

    Very Nice episode. Representing Great Knowledge.
    Keep Uploading these kind of Videos

  • @iqbalsingh2302
    @iqbalsingh2302 Před 4 lety +4

    ਧੰਨਵਾਦ ਜੀ ਪਰਾਇਮ ਏਸ਼ੀਆ ਟੀਮ

  • @balrajsingh8901
    @balrajsingh8901 Před 3 lety +1

    ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਬਾਠ ਸਾਹਬ ਜਸਵੰਤ ਸਿੰਘ ਬਹੁਤ ਮਿੱਠਾ ਬੋਲਦੇ ਹਨ ਬਲਰਾਜ ਸਿੰਘ ਕੋਰੇ ਵਾਲ

  • @kuldeepdhaliwal8142
    @kuldeepdhaliwal8142 Před 4 lety

    Very very good I see first time video looking in Denver thanks nice video Bhat saheb you great

  • @preetinderdhaliwal1311
    @preetinderdhaliwal1311 Před 3 lety +1

    Bhut sohna uprala prime asia tv da

  • @BholaSingh-vo4bs
    @BholaSingh-vo4bs Před 4 lety

    Bahut vdia g hor v es taradya video karde raho bahut changa laga good luck

  • @NavjotKaur-fp8hy
    @NavjotKaur-fp8hy Před 4 lety +2

    Very nice program. Waheguru sehta bakche

  • @mehtabkaur6865
    @mehtabkaur6865 Před 3 lety

    In india I am government teacher but in canada ido this work it is so difficult I like prime asiea thank you bath sahib

  • @jaspalsinghjp8456
    @jaspalsinghjp8456 Před 3 lety

    Bath sahb prime assia tv da a program vi mainu bahut vadiya lageya.

  • @AvtarSingh-tj1vt
    @AvtarSingh-tj1vt Před 3 lety

    Bhaji aap ji dey kitey hue prashan ,tey bhaji dey detey hue Answers badihi sohney tareekeynaal detey tey samjhey ney .Thanks to prime Asia tv.🙏

  • @bootasingh9780
    @bootasingh9780 Před 4 lety

    HEAR OR THERE , HARD WORKING IS KEY OF SUCCESS. VERY NICE JI.

  • @ranjodhsingh6654
    @ranjodhsingh6654 Před 3 lety

    Veer ji baath sahib tuhadi interview bohut sohnia lggi veer Jaswant hora da and family da subha bohut wadhia lggia veer kulwant hori v bohut wadhia lgge veer Jaswant ne sbb kuj khul k dssia waheguru ji ehna de business nu trkkian deve waheguru ji di kirpa nal eho jiha friend circle bnnia rhe

  • @prabkaur5178
    @prabkaur5178 Před 3 lety

    I really like this episode. It’s very different concept.

  • @rajwindermann484
    @rajwindermann484 Před 4 lety +1

    nice vlog t schayi dikha rahe on.. gud information

  • @gagankahlon2690
    @gagankahlon2690 Před 4 lety +2

    Bahut vadhiya g 👍

  • @allinoneone4452
    @allinoneone4452 Před 4 lety +8

    ਸਾਨੂੰ ਵੀ ਕੋਈ canada ਲੈ ਜਾਓ ਅਸੀਂ ਵੀ ਤਾਂ ਫਾਰਮਰ ਹਾਂ

  • @kakaparminder4477
    @kakaparminder4477 Před 2 lety +1

    Waheguru ji mehar.rakhi as parwar te

  • @gurpreetgill8534
    @gurpreetgill8534 Před 4 lety +3

    Baath saab tuci great o 😂😂😂🙏🙏

  • @rahulbhardwaj9490
    @rahulbhardwaj9490 Před 3 lety

    Dil khush ho gia wekh k

  • @khananwarchauhan6811
    @khananwarchauhan6811 Před 4 lety +4

    Waheguru ji 🙏

  • @sharansandhu9318
    @sharansandhu9318 Před 4 lety +7

    Great interview God bless you 🙏 all

  • @SurinderKaur-kw4if
    @SurinderKaur-kw4if Před 3 lety

    V good jankari wali video thanks

  • @surinderpaul8593
    @surinderpaul8593 Před 4 lety +4

    God bless 🙏

  • @sc6814
    @sc6814 Před 4 lety +11

    Very good episode in lap of nature, very interesting too, knowledgeable 👍🏻💐🙏

  • @ParamjitKaur-jg4gz
    @ParamjitKaur-jg4gz Před 4 lety +3

    👍🙏ਬਹੁਤ ਵਧਿਆ

  • @surinderpalsingh9590
    @surinderpalsingh9590 Před 3 lety +1

    Very good ਵਾਹਿਗੁਰੂ ਜੀ

  • @rashish87
    @rashish87 Před 3 lety

    Real eye opener for all dreamers 👍

  • @bsidhu3239
    @bsidhu3239 Před 4 lety

    Very good interview.

  • @batthbrothervlog
    @batthbrothervlog Před 3 lety

    Gud work farming jaswant saab

  • @okaurkaur3876
    @okaurkaur3876 Před 3 lety

    Thanks fir exploring 👍good job music nd views beautiful
    Dil Naal banaee video
    Only try to make difference between berry and beri

  • @gurpreetgill615
    @gurpreetgill615 Před 4 lety +1

    Thanks veer g for video

  • @kuldeepkami3836
    @kuldeepkami3836 Před 3 lety

    Very nice Bath Saab te Aman Saab ji

  • @jagdishtatlah2012
    @jagdishtatlah2012 Před rokem

    We really salute you guys. God bless you. We thinking biking Al this area but we are too old still thinking to do that.

  • @nachhattarsingh592
    @nachhattarsingh592 Před 4 lety +1

    ਕੁਲਵੰਤ ਸਿੰਘ ਮਾਨੇ ਵਾਲਾ ਸਾਡਾ ਗੁਆਂਢੀ ਹੈ ਜੀ। ਸਾਡਾ ਪਿੰਡ ਲੋਹਾਮ (Fzr) ਮੁੱਦਕੀ ਕੋਲ ਹੈ। ਇਸ ਲਈ ਬਾਠ ਸਾਹਿਬ ਤੁਹਾਨੂੰ ਸਾਰਿਆਂ ਨੂੰ ਸਪੈਸ਼ਲ ਸਤਿ ਸ੍ਰੀ ਅਕਾਲ। 99143 59777

  • @parveenkaur6185
    @parveenkaur6185 Před 4 lety +1

    Very nice meeting

  • @rattanchand7274
    @rattanchand7274 Před 2 lety +1

    Very knowledgeable episode.

  • @majorsingh5308
    @majorsingh5308 Před rokem

    Nice information for inspiration

  • @sunnydeepakkumarjoshi8533

    Good morning Bath sahib
    Great admirer of ur presentations in focus and now vlogs .
    Today I am watching this Berry vlog .
    U r more confident .
    I am a Punjabi living in Jordan .
    Great work 👍👍
    Thanks
    Regards

  • @lovepunjab1553
    @lovepunjab1553 Před 4 lety +2

    Gud job Bai ji mea Abbotsford ton harjit manuke gill

  • @KuldipSingh-qz2ti
    @KuldipSingh-qz2ti Před 4 lety +2

    Ba’ath sahab 🙏🙏🙏🙏🙏

  • @sakinderboparai3046
    @sakinderboparai3046 Před 3 lety +2

    💖 ਮਾੜੇ ਨੂੰ ਸਾਰੇ ਮਾੜੇ ਦਿਸਦੇ ਨੇਂ ਚੰਗੇ ਨੂੰ ਸਭ ਚੰਗੇ 💖

  • @preetmahi1258
    @preetmahi1258 Před rokem +1

    ਹਟ ਜੋ ਬਾਠ ਸਾਬ...ਜਸਵੰਤ ਵਾਈ ਤੁਹਾਡੇ ਵੱਲ ਵੇਖੀ ਜਾਦੇ ਨੇ...

  • @1947movie
    @1947movie Před 4 lety +3

    Bhaath saabh 👍

  • @jasdeepsingh5538
    @jasdeepsingh5538 Před 4 lety +6

    Eh Galla bahar aunia bahut jaroori ne.......kyuki punjab to Canada Jan wala har banda agriculture nal judia

  • @pushpindersingh3014
    @pushpindersingh3014 Před 3 lety +1

    Aman veer ji Baath saab very nice program 👍👍👍👍👍🙏🙏🙏🙏🙏

  • @paramjeetkaur4688
    @paramjeetkaur4688 Před 4 lety +1

    Good knowledge

  • @Ankitwadhwa21
    @Ankitwadhwa21 Před 2 lety

    Back music 🎶 bahut vadia dita hoya hai video ch,, very nice music 🎶,,,,,

  • @jaspreetsinghsanghakhalsa6838

    Bahoot vdea nice thinking of jaswant Singh

  • @gurnekkhaira3479
    @gurnekkhaira3479 Před 3 lety +1

    ਸਾਹਬਾਸ਼ ਪੰਜਾਬੀ.👌👌👍

  • @parmjeetkaur9248
    @parmjeetkaur9248 Před 3 lety +2

    Waheguru ji

  • @darshpreets12
    @darshpreets12 Před 3 lety

    Bath sab bhut beria khadia tusi aj, sari sehat aj e bna k gye o

  • @harjeet814
    @harjeet814 Před 4 lety

    Paji bhut vadiaa information

  • @satinderbasra5921
    @satinderbasra5921 Před 4 lety +4

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ।ਬਾਠ ਜੀ ਜਦੋਂ ਬਾਹਰ ਜਾਂਦੇ ਹੋ ਤਾਂ ਐਨਕਾਂ ਲਾ ਲਿਆ ਕਰੋ

  • @gopidhaliwal9332
    @gopidhaliwal9332 Před 3 lety

    Bahut e vdyia lgi veer video phli var youtube to koi video first second to lai ke end tk dekhi bine forward kre

  • @mahanveersingh497
    @mahanveersingh497 Před 2 lety

    Well done prime Asia

  • @doctorsmom
    @doctorsmom Před 4 lety +1

    SSA baath sahab.Aaj tey lunch d jaroorat nahi hai rahini. Bahut swaad n Berri.😀

  • @surinderpaul8593
    @surinderpaul8593 Před 4 lety +1

    Thanks

  • @gursewaksandhu2651
    @gursewaksandhu2651 Před 4 lety

    By G sirra Universal truth

  • @harwindergill9693
    @harwindergill9693 Před 4 lety +1

    Good job 👏

  • @MandeepSingh-ec4kc
    @MandeepSingh-ec4kc Před rokem

    ਗੱਡੀ ਚਲਾਉਣ ਸਮੇਂ ਕੋਈ Phone ਨਹੀਂ ਸੁਣਦੇ ਤੁਸੀਂ ਵੀਰ ਪਰੋਗਰਾਮ ਕਰਦੇ ਜੇ ਦੀਵੇ ਥੱਲੇ ਹਨੇਰੇ ਵਾਲੀਆਂ ਗੱਲਾਂ

  • @navdeepsinghwahla8109
    @navdeepsinghwahla8109 Před 3 lety

    Wonderful show bath sab.

  • @JasbirKaura
    @JasbirKaura Před 3 lety

    Very good information regarding Farmers life in Canada as compared to our Punjab Farmers because they don’t work or work very less.

    • @preet2055
      @preet2055 Před 3 lety +1

      ਪੰਜਾਬ 'ਚ ਜਿਮੀਂਦਾਰ ਸਰਦਾਰੀ ਕਰਦੇ ਆ ਤੇ ਕਨੇਡਾ 'ਚ ਦਿਹਾੜੀ ਫ਼ਰਕ ਤੇ ਫਿਰ ਹੋਣਾ ਹੀ ਆ।

  • @balbirsingh8966
    @balbirsingh8966 Před 4 lety +1

    Very. Nice. Show

  • @jiwaputpunjabi4465
    @jiwaputpunjabi4465 Před 4 lety

    Baath sahib good job

  • @amrindersingh1166
    @amrindersingh1166 Před 3 lety +1

    Nice great great

  • @MOR.BHULLAR-PB05
    @MOR.BHULLAR-PB05 Před rokem

    ਬਾਠ ਵੀਰ ਜੀ ਸਤਿ ਸ੍ਰੀ ਆਕਾਲ ਜੀ ਫਿਰੋਜ਼ਪੁਰ ਦਾ ਪਿੰਡ ਮਾਣਾ ਸਿੰਘ ਵਾਲਾ ਬਹੁਤ ਸੁੰਦਰ ਪਿੰਡ ਆ

  • @guris7327
    @guris7327 Před 4 lety +1

    ਬਹੁਤ ਵਧੀਆ ਸਵਾਲ ਕੀਤੇ ਬਾਠ ਸਾਬ👏👏

  • @MangalSingh-pd5mh
    @MangalSingh-pd5mh Před 4 lety +2

    nice program

  • @SukhwinderSingh-ul7gm
    @SukhwinderSingh-ul7gm Před 4 lety +1

    ਬਾਠ ਸਹਿਬ ਬਹੁਤ ਹੀ ਵਧੀਆ

  • @sandeepsahi2139
    @sandeepsahi2139 Před 2 lety

    Vir good tuhadi soch

  • @harjindersidhu4204
    @harjindersidhu4204 Před 3 lety

    Good reporting

  • @123jagminder
    @123jagminder Před 3 lety +3

    Great content. Physical distancing got me confused!!

    • @tarotbloom4871
      @tarotbloom4871 Před 3 lety

      He has no reporting skill...and he is awkward !

  • @HarjinderSingh-zg2io
    @HarjinderSingh-zg2io Před 3 lety

    Awesome video

  • @kuldipkaurkalsi923
    @kuldipkaurkalsi923 Před 3 lety +2

    ਸਤਿਨਾਮ ਵਾਹਿਗੁਰੂ

  • @musiclover.3901
    @musiclover.3901 Před 3 lety +1

    Good luck to everyone those who are working hard in Abroad to Achieve the Successful lives for ownself and the family Members.Greetings.🙏