ਮਾਂ ਨੂੰ ਦੱਸ ਕੇ ਲਏ ਪੁੱਤ ਨੇ 3 ਜਨਮ ਇੱਕੋ ਹੀ ਘਰੇ ਪਹਿਲਾ ਜਨਮ ਪੁੱਤ ਦਾ ਦੂਜਾ ਜਨਮ ਪੋਤੇ ਦਾ ਤੀਜਾ ਜਨਮ ਕੁੱਤੇ ਦਾ

Sdílet
Vložit
  • čas přidán 7. 09. 2024
  • ਮਾਂ ਨੂੰ ਦੱਸ ਕੇ ਲਏ ਪੁੱਤ ਨੇ 3 ਜਨਮ ਇੱਕੋ ਹੀ ਘਰੇ ਪਹਿਲਾ ਜਨਮ ਪੁੱਤ ਦਾ ਦੂਜਾ ਜਨਮ ਪੋਤੇ ਦਾ ਤੀਜਾ ਜਨਮ ਕੁੱਤੇ ਦਾ
    #BapuJitSingh#BapuKrishnaPandit#BapuSudagarSingh#BapuMagharSingh #punjabi#Sonofpunjab#RangPunjabDe#PardepPb19#BapuBirjlaalDaula#

Komentáře • 385

  • @sukhwantdhillon1211
    @sukhwantdhillon1211 Před 2 lety +10

    ਮੈਨੂੰ ਮੇਰੀ ਦਾਦੀ ਜੀ ਦੀ ਯਾਦ ਬਹੁਤ ਆਉਦੀ ਐ ਉਹ ਵੀ ਇਹੋ ਜਿਹੀਆਂ ਕਹਾਣੀਆਂ ਸੁਨਾਉਦੇ ਸੀ ਦਾਦੀ ਜੀ💓💓🙏🙏🙏🙏

  • @kkaur5881
    @kkaur5881 Před 2 lety +47

    ਏਸ ਤਰਾ ਸਾਡੇ ਨਾਨੀ ਜੀ ਰਾਤ ਨੂੰ ਸਾਨੂੰ ਬਾਤਾਂ ਸੁਣਾਉਂਦੇ ਹੁੰਦੇ ਸੀ ਤੇ ਸਾਨੂੰ ਕਹਿਣਾ ਹੁੰਗਾਰਾ ਭਰਦੇ ਰਹੀਓ nice and meaningful story👍🏻🤗

  • @Satti_jollian
    @Satti_jollian Před 2 lety +47

    ਯਰ ਬਾਬੇ ਦੀਆਂ ਗੱਲਾਂ ਸੁਣਨ ਆਲੀਆਂ ਨੇਂ ਬਾਈ।
    ਰਸ ਬਹੁਤ ਆ ਵੀਰੇ ਬਾਬੇ ਦੀਆਂ ਗੱਲਾਂ ਚ ਬਾਈ ।
    🌹🌹🌹

  • @GaganSingh-ss1fl
    @GaganSingh-ss1fl Před 2 lety +4

    ਬੁਹਤ ਵਧੀਆ ਕਹਾਣੀ ਸੱਚ ਹੀ ਹੋਊ । ਮੇਰਾ ਨਾਨਾ ਸਹੁਰਾ ਵੀ ਆਪਣੇ ਤਿੰਨ ਪਿਛਲੇ ਜਨਮ ਦਸਦਾ ਹੁੰਦਾ ਸੀ। ਪਹਿਲਾ ਜਨਮ ਚ ਓਹ ਗੁਰੂ ਵੇਲੇ ਲਾਹੌਰ ਚ ਸਿੰਘ ਨਾਲ ਜੰਗ ਚ ਸੀ ਫੇਰ ਅਗਲੇ ਜਨਮ ਵਿੱਚ ਓਹ ਅੰਬਾਲੇ ਕੋਲ ਪੰਜੋਖਰਾ ਸਾਹਿਬ ਪਿੰਡ ਵਿੱਚ ਜਨਮ ਹੋਇਆ ਤੇ ਹੁਣ ਅਖੀਰ ਵਾਲਾ ਜਨਮ ਸੈਦ ਖੇੜੀ ਰਾਜਪੁਰੇ ਦਾ ਸੀ । ਮੇਰੇ ਰਿਸ਼ਤੇ ਵੇਲੇ ਮੇਰੇ ਸਹੁਰੇ ਨਾਲ ਅੜ ਗਿਆ ਕੇ ਭਾਈ ਮੁੰਡਾ ਸੱਚਾ ਤੇ ਬੁਹਤ ਵਧੀਆ ਹੈ ਜੌ ਦਸ ਰਿਹਾ ਆਪਣੇ ਬਾਰੇ ਓ ਸਹੀ ਹੈ ਏਸੇ ਨਾਲ ਹੀ ਕਰੋ ਰਿਸ਼ਤਾ । ਬਾਕੀ ਬੁਹਤ ਗੱਲਾ ਦਸਦਾ ਹੁੰਦਾ ਸੀ । ਮੇ ਵੀ ਪੂਰੀ ਸੇਵਾ ਕਰਦਾ ਸੀ ਨਾਨੇ ਨਿਹੰਗ ਸਿੰਘ ਦੀ 🙏 ਕੁਜ ਗੱਲਾ ਦਾ ਯਕੀਨ ਕਰਨਾ ਸਭ ਲੀ ਔਖਾ ਹੁੰਦਾ ਪਰ ਉਹ ਸੱਚ ਹੁੰਦੀਆਂ ਹਨ 🙏

  • @kulwindersingh6232
    @kulwindersingh6232 Před 2 lety +3

    ਬਹੁਤ ਵਧੀਆ ਕਹਾਣੀ ਆ ਹੋਰ ਵੀ ਵੀਡਿਓ ਬਣੋ ਇਸ ਤਰ੍ਹਾਂ ਦੀ ਕਹਾਣੀ ਦੀ ਆ ❤️❤️❤️❤️👍👍👍👍

  • @paramjeetkaur9122
    @paramjeetkaur9122 Před 2 lety +29

    ਬਹੁਤ ਵਧੀਆ ਹੁੰਦੀਆਂ ਬਜ਼ੁਰਗਾਂ ਦੀਆਂ ਗੱਲਾਂ । ਦਿਲ ਕਰਦਾ ਸੁਣੀਂ ਜਾਏ

  • @moosewalaforever8134
    @moosewalaforever8134 Před 2 lety +2

    Bhut vdia story aa ਬਈ। ਰੱਬ ਨੂ ਕਦੇ ਨਾ ਭੁੱਲੋ🙏

  • @charanjitkaur4260
    @charanjitkaur4260 Před 2 lety +8

    ਬਾਬਾ ਜੀ ਤੁਸੀਂ ਇਹ ਸੱਚ ਹੀ ਸਾਣਿਆ ਹੈ। ਜੇ ਕੋਈ ਅਮਲ। ਕਰੇ। ਤਾਂ। ਬਾਣੀਂ। ਵਿੱਚ। ਬਹੁਤ। ਕੁਝ। ਲਿਖਿਆ ਹੈ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @JasbirSingh-xu8xi
    @JasbirSingh-xu8xi Před 2 lety +2

    ਸਿਆਣਿਆਂ ਦੀਆਂ ਗੱਲਾਂ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪਰ ਅੱਜ ਕੱਲ੍ਹ ਕੋਈ ਸੁਣਦਾ ਨਹੀਂ

  • @vipandhir3950
    @vipandhir3950 Před rokem +1

    Excellent Sir Keep It Up---Dhir

  • @SukhdevSingh-sv3di
    @SukhdevSingh-sv3di Před 2 lety +13

    ਬਹੁਤ ਵਧੀਆ ਕਹਾਣੀ ਸੀ ਜੀ 👌🏻👌🏻👌🏻

    • @sehajpreetkaur3448
      @sehajpreetkaur3448 Před 2 lety +1

      ਧੰਨਵਾਦ😘💕😘💕😘💕 ਕਰਦੇ ਹਾਂ🙏🙏🙏🙏🙏 🙏🙏🙏🙏🙏👍👍👍👍ਜੀ

    • @Devils_Angel7
      @Devils_Angel7 Před 2 lety +1

      🙏🙏🙏🙏🙏♥️♥️♥️♥️♥️♥️⭐⭐⭐⭐⭐

  • @ransinghjanga5023
    @ransinghjanga5023 Před 2 lety +7

    वेरी वेरी नाइस आज की जनरेशन को कौन सुनाएगा ऐसी कहानियां क्योंकि बुजुर्गों के पास बच्चे बैठते नहीं वेरी गुड शिक्षाप्रद कहानी

  • @Manpreetkaur_13457
    @Manpreetkaur_13457 Před 2 lety +5

    ਬਹੁਤ ਹੀ ਵਧੀਆ ਕਹਾਣੀ ਦੱਸੀ ਬਾਬਾ ਜੀ ਨੇ 💯💯✅👍🏻

  • @saroopsingh3943
    @saroopsingh3943 Před 2 lety +17

    ਬਹੁਤ ਵਧੀਆ ਕਹਾਣੀ ਆ ਜੀ 👍

  • @nirbhaisingh652
    @nirbhaisingh652 Před 2 lety +1

    Bahut vadhia ji

  • @rajwinderkaur4497
    @rajwinderkaur4497 Před 2 lety +18

    ਬਹੁਤ ਵਧੀਆ ਕਹਾਣੀ ਆ।

    • @wariskhurmi6241
      @wariskhurmi6241 Před rokem

      ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਏ ਆ ਬਾਪੂ ਸਲੂਟ ਆ👍👍👍🙏🏿

  • @SonuSingh-cn3ni
    @SonuSingh-cn3ni Před 2 lety +58

    ਕਹਾਣੀ ਬੋਤ ਵੰਧਿਆ ਲਗੀ ਅਜ ਕਲ ਕੋਇ ਨਹੀ ਸਨਾਉਦਾ ਨਾ ਕਿਸੇ ਕੋਲ ਟਾਇਮ ਹੈ ਸੁਣਣ ਦਾ

  • @ranjeetkaur2710
    @ranjeetkaur2710 Před 2 lety +3

    ਬਹੁਤ ਵਧੀਆ ਲੱਗੀ ਤੁਹਾਡੀ ਕਹਾਣੀ 👌👌

  • @baldevsingh-yz5nv
    @baldevsingh-yz5nv Před 2 lety +5

    ਬਹੁਤ ਵਧੀਆ , ਸਿੱਖਿਆ ਕਹਾਣੀ ਦੀ।

  • @abhaykainwal167
    @abhaykainwal167 Před 2 lety +3

    Bhut wadiya aa story aa ji bhut khus sikhan lae aa iada ch

  • @MERIAWAAZFAZILKA
    @MERIAWAAZFAZILKA Před 2 lety +6

    ਕੁੱਲ ਮਿਲਾ ਕੇ,, ਬਈ ਵਾਹਿਗੁਰੂ ਜੀ ਦਾ ਨਾਮੁ ਜਪੋ, ਕਿਰਤ ਕਰੋ,, ਚੰਗੇ ਕਰਮ ਕਰੋ.

  • @kashmirkaur3468
    @kashmirkaur3468 Před 2 lety +7

    ਨੀਕ ਵਧੀਆ

  • @kuldeepsandhu7545
    @kuldeepsandhu7545 Před rokem +2

    Waheguru ji waheguru ji waheguru ji waheguru ji waheguru ji

  • @shindidung574
    @shindidung574 Před 2 lety +10

    Bahut hi vadia laggia Bapu ji 🙏

  • @swaransingh6306
    @swaransingh6306 Před 2 lety +4

    ਧੰਨਵਦ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਇਹੋ ਜਿਹੀਆ ਕਹਾਣੀਆ ਸਣਾਇਆ ਕਰੋ ਜੇ ਦੁਨੀਆ ਸਮਝਜੇ ਦੀਨ ਦੁਖੀਆ ਤੇ ਰਹਿਮ ਕਰੇ ਮੈ ਕਹਾਣੀ ਸੁਣਕੇ ਬਹੁਤ ਕੁੱਝ ਸਿਂਖ ਆ ਮੇਰੇ ਵਂਲੋ ਸਲੂਟ ਆ ਬਾਬਾ ਜੀ ਤੁਹਾਨੂੰ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤ

  • @sarabjitkaur3941
    @sarabjitkaur3941 Před 2 lety +9

    Very nice

  • @dilbhagsingh1563
    @dilbhagsingh1563 Před 2 lety +5

    👌👌👌👏👏👏❤❤❤👍👍👌 very very good pitaji

  • @SunitaSunita-fb2uk
    @SunitaSunita-fb2uk Před 2 lety +6

    Nazara aa geya kahani Sun ke, bohat bohat dhanvaad bappu Ji 🙏🙏🙏🙏🙏🙏

  • @jairavanmahraj7740
    @jairavanmahraj7740 Před 2 lety +4

    Nice story

  • @vaninder.
    @vaninder. Před 2 lety +59

    ਜਿਸ ਨੇ ਕਥਾ ਦਾ ਸਹੀ ਸਾਰ ਕਢ ਲਿਆ ਉਸ ਨੇ ਜੀਵਨ ਦਾ ਉਦੇਸ਼ ਸਮਝ ਲਿਆ।

  • @jatinderSingh-rh7gd
    @jatinderSingh-rh7gd Před 2 lety +3

    ਬਹੁਤ ਵਧੀਆ ਸਟੋਰੀ ਜੀ।🙏🙏🙏🙏🙏

  • @harveersingh8367
    @harveersingh8367 Před 2 lety +7

    ਵਾਹ ਬਾਪੂ ਜੀ ਬਹੁਤ ਸੋਹਣੀ ਆ ਕਹਾਣੀ 🙏🙏🙏🌷👌

  • @hansaliwalapreet812
    @hansaliwalapreet812 Před 2 lety +5

    Tere rang niare malka tere rang niare teria tu hi jane ♥ ❤ WAHEGURU

    • @gurmeetsingh-hv4qs
      @gurmeetsingh-hv4qs Před 2 lety

      Dhan 2 maharaj ji Hansaliwale tuhade rang niare jina ne mila dite do vishde pyare.
      WAHEGURU ji WAHEGURU ji WAHEGURU ji WAHEGURU ji ❤️❤️❤️❤️❤️❤️❤️❤️❤️❤️❤️❤️

  • @JyotiJyoti-my7no
    @JyotiJyoti-my7no Před 2 lety +2

    Bhut jyada vadya aa to heart touching kahani

  • @xdangerlx4852
    @xdangerlx4852 Před 2 lety +1

    Very nice 👍👍

  • @nimratkaur3756
    @nimratkaur3756 Před 2 lety

    Nice ji bhute wadia laga

  • @amritpalkaur8394
    @amritpalkaur8394 Před 2 lety +53

    ਬਹੁਤ ਵਧੀਆ ਕਹਾਣੀ ਸੀ 🙏🏻🙏🏻

  • @jagmohansarao5273
    @jagmohansarao5273 Před 2 lety +35

    ਬਹੁਤ ਵਧੀਆ,, ਸਿੱਖਿਆ ਕਹਾਣੀ ਦੀ 💛🙏

  • @somsingh9795
    @somsingh9795 Před 2 lety +1

    Bhut vdiaa ਕਹਾਣੀ ਆ🙏🙏

  • @mangalkotguru6611
    @mangalkotguru6611 Před 2 lety +17

    Very nice Baba ji 🙏

  • @Kamaljit_12764
    @Kamaljit_12764 Před 2 lety +3

    Very nice story baba ji 🙏👍🙌👌

  • @MandeepKaur-ip6yq
    @MandeepKaur-ip6yq Před 2 lety +4

    Bhut achai story h

    • @heerasingh7738
      @heerasingh7738 Před 2 lety

      बहुत ही अच्छी बात है

  • @NirmalSingh-tj4yz
    @NirmalSingh-tj4yz Před 2 lety +5

    Bahut badia kahani aa Bapu g 🙏

  • @rishisharma8560
    @rishisharma8560 Před 2 lety

    Very nice video From Rishi Cable Tv BUDHLADA Punjab

  • @lakhikalewalia8146
    @lakhikalewalia8146 Před 2 lety +6

    v niceji

  • @sukhvirsinghsunnyscienceex6022

    Very nice baba ji

  • @richhpalsinghlohgarh5206
    @richhpalsinghlohgarh5206 Před 2 lety +1

    ਅੰਤਰੀ ਭਾਵ ਬਹੁਤ ਸੋਹਣਾ ਜੀ ਕਹਾਣੀ ਦਾ

  • @sukhwinderrehill9590
    @sukhwinderrehill9590 Před 2 lety +1

    Bhut bdia ji veerji khani

  • @charanjitsingh8784
    @charanjitsingh8784 Před 2 lety +3

    Nyc ji

  • @balwinderkaursaund2559
    @balwinderkaursaund2559 Před 2 lety +3

    Wah ji wah, bahoot vadio sikhia wali story c.

  • @jagjeetaulakh4308
    @jagjeetaulakh4308 Před 2 lety +3

    Bahut vadia g

  • @HardeepKaur-ci6wn
    @HardeepKaur-ci6wn Před 2 lety +5

    Vety nice

  • @waheguru9448
    @waheguru9448 Před 2 lety +15

    ਬਹੁਤ ਵਧੀਆ ਜੀ 🙏🙏🙏

  • @sarbjeet2535
    @sarbjeet2535 Před 2 lety +6

    Wahaguru Ji kirpa Karo very nice

  • @santsingh1809
    @santsingh1809 Před 2 lety +3

    Baba ji hor dso kush sanu very nice vedio

  • @sehajpreetkaur3448
    @sehajpreetkaur3448 Před 2 lety +32

    ਬਹੁਤ ਵਧੀਆ ਕਹਾਣੀ ਸੁਣੀ ਹੈ🙏🙏🙏🙏

  • @WelldonBaby
    @WelldonBaby Před 2 lety +4

    But badiya bapuji

  • @SandeepSingh-fk2rx
    @SandeepSingh-fk2rx Před 2 lety +3

    Very nyc 👍

  • @jaswinderkaur75
    @jaswinderkaur75 Před 2 lety +2

    Nice story baba g shukariy

  • @vijaymehta2765
    @vijaymehta2765 Před 2 lety +2

    Sasriakal bapu ji 🙏❤️❤️🙏🙏❤️

  • @bathindachanneliqbalkaur3366

    Bapu ji bahut vdia story hor v sunaia kro ji 🙏🙏🙏🙏

  • @anmolmonu282
    @anmolmonu282 Před 2 lety +1

    Nice thanks guru ji 🙏🙏🙏

  • @bholasinghsidhu5167
    @bholasinghsidhu5167 Před 2 lety +9

    ਧੰਨਵਾਦ ਜੀ

  • @reetlife...2551
    @reetlife...2551 Před 2 lety +3

    ਗੱਲਾ ਸੁਣਨ ਤੇ ਸਮਝਣ ਵਾਲੀਆ ਸੀ

  • @jobansingh-ir3vx
    @jobansingh-ir3vx Před 2 lety +10

    nice

  • @gurmeetchadha8637
    @gurmeetchadha8637 Před 2 lety +3

    Bahut badhiya

  • @singgamandeepsingh4822
    @singgamandeepsingh4822 Před 2 lety +10

    पंडित जी भाई भाई गुरु जी सत श्री अकाल सत श्री अकाल वाहेगुरु जी

  • @sonamsonamdeep3447
    @sonamsonamdeep3447 Před 2 lety +1

    Bohat hi vadhiya stori

  • @rameshkumar2615
    @rameshkumar2615 Před 2 lety +8

    Nice

  • @jassikaur7114
    @jassikaur7114 Před 2 lety +1

    Very nice ji buot good 👍

  • @rohitnoor5534
    @rohitnoor5534 Před 2 lety +1

    Bhut vdya Mazza aa gai

  • @sonukalra2481
    @sonukalra2481 Před 2 lety +2

    Vadiya h kahani

  • @amarjeetkaur1347
    @amarjeetkaur1347 Před 2 lety +1

    ਬਹੁਤ ਵਧੀਆ👍💯 ਸਹੀ ਐ ਜੀ

  • @NIKHIL5785
    @NIKHIL5785 Před 2 lety +1

    bhot vdia baba ji purana sma yaad aa gea

  • @ssingh6490
    @ssingh6490 Před 2 lety +3

    Babaji speak ruahani gal👏👏

  • @bluepen215
    @bluepen215 Před 2 lety +6

    Boht good

  • @dhaliwalsoniadhaliwal5419

    Very nice story ji👌

  • @amanprince8300
    @amanprince8300 Před 2 lety +1

    Best story

  • @SandeepKumar-qt1np
    @SandeepKumar-qt1np Před 2 lety +1

    Very interesting 👌 video baba g

  • @Mittal_908
    @Mittal_908 Před 2 lety +1

    Bahut badhiya kahani bapu ji

  • @AMANDEEPKAUR-go3mi
    @AMANDEEPKAUR-go3mi Před 2 lety +1

    ਬਹੁਤ ਵਧੀਆ ਸਟੋਰੀ ਬਾਬੇ

  • @dimplesarao6401
    @dimplesarao6401 Před 2 lety +2

    Very nice video

  • @daljitkaur5824
    @daljitkaur5824 Před 2 lety +10

    ਧੰਨਵਾਦ ਬਾਬਾ ਜੀ🙏

  • @RaniSingh-bh2bf
    @RaniSingh-bh2bf Před 2 lety +2

    Waheguru..ji🙏🙏🙏🙏🌹🌹🌹🌹🌹

  • @varkhadeepdeep8422
    @varkhadeepdeep8422 Před 2 lety +3

    Very nice ji ♥️♥️♥️♥️

  • @ManpreetKaur-sq1dk
    @ManpreetKaur-sq1dk Před 2 lety +1

    Bahut vdia sikhea diti. Bapu ji

  • @SahilKhan-xb6zd
    @SahilKhan-xb6zd Před 2 lety +3

    Video nice

  • @Jatinder-df7hp
    @Jatinder-df7hp Před 2 lety

    Wahh ਜੀ🙏😇ਆਨੰਦ Agia Sunke.ਅਮਲ v Kraangay ji ena glaa ਤੇ🌸

  • @kuldeepKaur-fw7gz
    @kuldeepKaur-fw7gz Před 2 lety +5

    Bahut vdiya Store c baba g 🙏

  • @karandeep4431
    @karandeep4431 Před 2 lety

    Bahut vadia channal veere bahut sohna aa taan koi gal vi hoee love you veera

  • @GurpreetKaur-ez4sr
    @GurpreetKaur-ez4sr Před 2 lety +1

    Very nice video baba ji

  • @RajKumar-jm5fs
    @RajKumar-jm5fs Před 2 lety +4

    Dhan guru nanak

  • @geetkaurkamboj9161
    @geetkaurkamboj9161 Před 2 lety +2

    Wah baba g ehve de story mere dada g sunonde hunde c

  • @julmigamerj7168
    @julmigamerj7168 Před 2 lety +3

    Very.nice

  • @bluepen215
    @bluepen215 Před 2 lety +7

    Good

  • @Gurjeetkaur-xt1xx
    @Gurjeetkaur-xt1xx Před 2 lety +1

    Bht soni khani h Baba ji 🙏

  • @rinkudhillon3374
    @rinkudhillon3374 Před 2 lety +1

    Bahut bahut vadia kahani🙏

  • @satnaamsingh5852
    @satnaamsingh5852 Před 2 lety +1

    Veri Veri Nice Ji

  • @Dharmendersingh-qv2or
    @Dharmendersingh-qv2or Před 2 lety +2

    Very good story baba ji

  • @ACADMY.acadmy
    @ACADMY.acadmy Před rokem +1

    Waheguru waheguru waheguru ji 🙏