Dhan dhan Guru Ravidas Ji | Kanth Kaler | Devotional | Full Album Audio Songs
Vložit
- čas přidán 30. 12. 2021
- Presenting "Kanth Kaler Official KK music" Devotional Full Audio songs. Album" Dhan Dhan Guru Ravidas Ji" Sung by Melodious King "Kanth Kaler".
Lyrics - Vicky Moranwalia , Madan Jalahandri , Preet Balihar , Khusvinder Billa Uk , Bindar Singhpuriya
Music - Baman Chand / Jassi Bros / Onkar Harman
Editor - DEV-D
Video - DG Star Films
Spl.Thanks - Bill Basra , Bill Mahey ,Vijay Dhanda , Gurmindar Kaindowal , pumm moron vala.
Plz subscribe & Share "kanth Kaler Official" CZcams channel
Kalerkamal@yahoo.co.in
Kanth.kaler1@gmail.com
Contact number 9814008864, 9855408864
Download Album
Spotify-
open.spotify.com/album/17OB6u...
Apple-
/ dhan-dhan-guru-ravidas...
jiosaavn-
www.jiosaavn.com/album/dhan-d...
wynk-
wynk.in/music/album/dhan-dhan...
gaana-
gaana.com/album/dhan-dhan-gur...
hungama-
www.hungama.com/album/dhan-dh...
youtube-
• Album - Dhan Dhan Guru...
Amazon-
music.amazon.in/albums/B09PG2... - Hudba
Congratulations guru ji 💐💐💐💐💐Best all album guru ji 💐lvu guru ji ❤️❤️❤️❤️❤️❤️💐💐💐
ਜੈ ਗੁਰੂਦੇਵ ਜੀ
🙏🏻🙏🏻❤️❤️❤️🙏🏻🙏🏻
ਆਓ ਅਰਦਾਸਿ ਕਰੀਏ ਕਸਮ ਖਾਈਏ ਜੀ ਸਾਡੇ ਸਮਾਜ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਾਰੇ ਸਮਾਜ ਦੇ ਵੀਰ ਭੈਣ ਰਲਮਿਲ ਕੇ ਹਮਲਾ ਮਾਰੀਏ ਜੀ
ਕਿਉਕਿ ਏਸੇ ਵਿੱਚ ਸਾਡੇ ਸਮਾਜ ਦੇ ਲੋਕਾਂ ਦਾ ਭਲਾ ਹੈ ਆਪਣਾ ਭਲਾ ਹੈ ।
ਸਤਿਗੁਰੂ ਜੀ ਦੀ ਏਸੇ ਵਿੱਚ ਖੁਸ਼ੀ ਹੈ ਜੀ 🙏🏻🙏🏻🙏🏻
Jai guru dav dhan guru dav Guru Ravidass mharaj kirpa kry🙏🙏🙏🙏🙏
Jai Satguru Ravidas Ji Maharaj 🙏 🙌
ਜੈ ਗੁਰੂਦੇਵ ਜੀ
ਜੈ ਭੀਮ ਜੈ ਭਾਰਤ
ਸਾਹਿਬ ਏ ਕਮਾਲ ਜਗਤ ਗੁਰੂ ਰਵਿਦਾਸ ਮਹਾਰਾਜ ਜੀ । ਆਪ ਤੇ ਮੇਹਰ ਭਰਿਆ ਸਿਰ ਤੇ ਹੱਥ ਰੱਖੇ ਜੀ
ਸਾਨੂੰ ਬਹੁਤ ਤੁਹਾਡੇ ਉੱਤੇ ਮਾਣ ਹੈ ਜੀ ।
🙏🌹💓ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ💓🌹🙏
🙏🌹💓ਹਰਿ ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ ਸੋਹੰ💓🌹🙏
🙏🌹💓ੴਸਤਿਨਾਮੁ ਵਾਹਿਗੁਰੂ ਜੀੴ💓🌹🙏
Jai ho satguru Maharaj ji ki ❤😊
ਧੰਨ ਧੰਨ ਜਗਤ ਪਿਤਾ ਧੰਨ ਧੰਨ ਸਤਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਕੁੱਲ ਕਾਇਨਾਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ , ਗੁਰੂ ਰਵਿਦਾਸ ਮਹਾਰਾਜ ਜੀ ਸਭਨਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ , ਸਾਡੇ ਵੀਰ ਕਲੇਰ ਕੰਠ ਤੇ ਵੀ ਏਸੇ ਤਰ੍ਹਾਂ ਕਿਰਪਾ ਬਰਸਾਈ ਰੱਖਣਾ ਗੁਰੂ ਦੇਵ ਜੀ ,,ਜੈ ਗੁਰੂਦੇਵ ਧੰਨ ਧੰਨ ਗੁਰੂਦੇਵ ਜੀ ,
U
And
❤Dhan satguru ❤
Jai guru dev dhan guru dev 🙏🙏🙏🙏
🙏🏻🙏🏻Jai Guru Dev ji jai. Shri guru Ravidass maharaj ji🙏🏻🙏🏻🙏🏻🙏🏻🌹🌹🌹 aap sab ji Jay Gurudev ji 🙏🏻🙏🏻
Jai guru Dev then guru dav 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤
Dhan Dhan satguru ravidass ji 🙏🙏🙏🙏🙏🙏🙏🙏🙏
DHAN DHAN SAHIB SHRI GURU RAVIDAAS MAHARAJ TUSI SABH DA BHALA KARO SABH NU KHUSHIYAAN DEO 🙏💚🙏💜🙏💚
ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ🙏🏼🙏🏼
Jai gurudev dhan dhan satguru ravidaas ji .. waheguru ji .. my always fevrit kanth kaler song ... Waheguru bless 🤲🤲🥰🥰🥰🙏🤲🤲🤲 wmk 🙏🙏🙏
Jai guru dev ji 🙏🙏🙏
ਮੰਨ ਖੁਸ਼ ਹੋ ਗਿਆ ਜੀ ਸ਼ਬਦ ਸੁਣ ਕੇ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮਦਿਨ ਦੀਆਂ ਮੁਬਾਰਕਾਂ ਜੀ ਸਭ ਤੇ ਮੇਹਰ ਕਰੀ ਦਾਤਿਆ ਜੀ
Wah kmal.ustad g wah kmal.hmesha tandrust khush rao g wah kmal boht kirpa hai g tuhade te Guru Ravidas ji mharaj g di g jai Guru Dev dhan Guru dev
Bahut bahut shukriya Kanth Saab ji 🙏 jo apne mithe sur te mithi awaaz naal Guru ji Bandhna gaayi. Kanth Saab jdo v tuhadi mithi awaaz ch Guru Ravidaas Maharaj ji di bandhna sunde haan ta sachmuch a brha anand aunda e te kite na kite parmatma naal andron v jurhia janda hai.
Dhan dhan satguru Rvidas guru ji
😊😊😊😊😊😊😊🎉🎉🎉🎉🎉❤❤❤🥰🥰🥰🥰🤗🤗🤗🥳🥳🥳🙏🙏🙏🙏ja guru ravidas ji
बोलिए जगत गुरु संत शिरोमणि सतगुरु रविदास महाराज जी की जय सतगुरु समनदास महाराज जी की जय आपकों भी गुरु प्रकाश पर्व की लख लख बधाइयां ढेरों शुभकामनाएं एवं आशीर्वाद 🙏🌺🙏🌺🙏🌺🙏🌺🙏🌺🙏🌺🙏🌺🙏🌺🙏🌺🎁🎁🎁🎁🎂🎂🎂🎂🎂🎂🎂🌅🌅🌅🌅👏👏👏👏💐💐💐🎉🎉🌸🌸🌸💯💯💯🎈🎈💯💯💙💙✍️✍️📋📚🤲🤲🤲🤲
Dhan Guru g 🙏🌷🌹🎉 Ravidas g Maharaj ਸਬਨਾ ਤੇ ਮੇਹਰ ਕਰੀ ਮਾਲਕਾ 🙏🙏
ਬਹੁਤ ਬਹੁਤ ਮੁਬਾਰਕਾਂ 🌹🙏 ਕੰਠ ਕਲੇਰ ਸਾਬ ਜੀ 🌹🙏❤️
संत सिरोमणि गुरु रविदास जी की बहुत सारी सुंदर भेंटे गाने के लिये कंठ कलेर जी का दिल की गहराइयों से बहुत बहुत धन्यवाद 🙏🙏🙏
Jai Guru Ravidaas, Jai Baba saheb. Love❤ you Mr. Kanth Kaler jii. I am listen always your holy songs. 🙏🙏🙏
ਧਨ ਧਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏
ਜੈ ਗੁਰੂਦੇਵ ਧੰਨ ਗੁਰੂਦੇਵ ਜੀ।
ਗੁਰੂ ਰਵਿਦਾਸ ਮਹਾਰਾਜ ਜੀ ਦੀ ਗੀਤਾਂ ਦੀ ਪੂਰੀ ਐਲਬਮ ,,ਧੰਨ ਧੰਨ ਗੁਰੂ ਰਵਿਦਾਸ ਜੀ ,,ਰਲੀਜ਼ ਹੋ ਗਈ ਹੈ। ਜਿਨਾਂ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੇ ਜਰੂਰ ਸੁਣੋ ਅੱਗੇ ਵੀ ਜਰੂਰ share ਕਰਨਾ ਜੀ। ਉਮੀਦ ਕਰਦੇ ਹਾਂ ਕੇ ਆਪ ਸਭ ਸੰਗਤਾਂ ਨੂੰ ਬੁਹਤ ਹੀ ਪਸੰਦ ਆਵੇਗੀ। 🌺🌹 ਸਤਿਗੁਰ ਰਵਿਦਾਸ ਮਹਾਰਾਜ ਜੀ ਆਪ ਤੇ ਆਪ ਜੀ ਦੀ ਫੈਮਲੀ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਘਰ ਵਿੱਚ ਹਮੇਸ਼ਾ ਵਰਕਤ ਰਵੇ.. 🙏
🌻सत नाम जय गुरू रवि दास सत नाम जय गुरू समन दास सत नाम 🌻🙏🏽🙏🏻🙏🙏🏽🙏🏻🙏🙏🏽🙏🏻🙏
ਮਾਨਵਤਾ ਦੇ ਸਤੰਭ ਗਰੀਬਾਂ ਦੇ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ ਨੂੰ ਕੋਟਨ ਕੋਟ ਪ੍ਰਣਾਮ
Jai guru Ravidas ji
🙏 ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ 🙏
🌹🌹🌹🌹🌹🌹🌹🌹🌹🌹🌹
ਇਕੋ ਸੋਹੰ ਸਤਨਾਮ ਜੀਉ
ਸੋਹੰ ਜੈ ਗੁਰੂ ਦੇਵ ਜੀ ਸੋਹੰ ਧੰਨ ਗੁਰੂ ਦੇਵ ਜੀ
ਕੰਠ ਕਲੇਰ ਭਾਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।।।।
ਸਬਦ ਗੋਉਣ ਲਈ।।।
ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪ ਜੀ ਸਦਾ ਚੜਦੀ ਕਲਾਂ ਬਖਸ਼ਣ ਅਤੇ ਲੰਬੀ ਉਮਰ ਬਖਸ਼ਣ ਜੀ।।।
ਸੰਤ ਸ਼੍ਰੌਮਣੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ।
😊😊 ol
ਨਵੇਂ ਵਰ੍ਹੇ ਦੀਆ ਸਾਰੀਆ ਹੀ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮੇਹਰ ਕਰਨ ਜੀ 🙏🙏❤️❤️💐💐
Kuldeep Bola HR59
Sade maharaj ji da gurpurab aya reha manu bohut chaaa ha ji🙇🙇🙇
@@hardassingh4256 a
ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏kanth paji congratulations 👏🏻
Hlo
❤❤ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤❤
ਜੇ ਗੁਰਦੇਵ ਜੀ,,ਪਰਮ ਪਿਤਾ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ,,
Jai guru ravidas g maharaj❤🇨🇵🙏
Jai Guru dev ji ♥️🙏
Jai guru dev dhan guru dev ji 🙏🙏🙏Bhot vdia Album a ji baba ji hmesha Thonu chrdikia ch rkhe
Jai hove mere satguru ravidass maharaj ji di
🙏 ਜੈ ਗੁਰੂ ਦੇਵ ਜੀ 🙏 ਧੰਨ ਗੁਰੂ ਦੇਵ ਜੀ 🙏
ਨਵਾਂ ਸਾਲ ਮੁਬਾਰਕ ਵੀਰੇ
ਜੈ ਗੁਰੂਦੇਵ ਧੰਨ ਗੁਰੂਦੇਵ
👏👏JAI GURU DEV JI JAI SHREE GURU RAVIDAS JI MAHARAJ👏👏
🥀🥀🥀🥀ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ___🌳🌳🌳🌳🌳🌳🌳ਕਾਲਾ ਫਰਵਾਹੀਂ🥀🥀🥀🥀🥀
❤⚘ਧੰਨ ਧੰਨ ਗੁਰੂ ਰਵਿਦਾਸ ਜੀ⚘❤
Mere Guru Ravidaas ji Dhan Dhan Jagat guru Ravidaas Maharaj ji 🙏🙏
ਰਵਿਦਾਸੀਏ ਧਰਮ ਦਾ ਅਨਮੋਲ ਹੀਰਾ ਗਾਇਕ ਕਲੇਰ ਕੰਠ
❤❤ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤❤
Hme proud h ki hmare pass kaler kanth ji jesa anmol heera h baba g mehr bnaye rkhe 🙏🙏
Right my brother
Jai gurudev ji,Dhan gurudev ji 🙏🙏
ਸਤਿਗੁਰੁ ਰਵਿਦਾਸ ਮਹਾਰਾਜ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।। ਕੌਮ ਦੇ ਹੀਰੇ
Jai guru dev dhan guru dev ji shree guru ravidas ji Maharaj ki Jai ho ji jai ho ji jai ho ji jai ho ji 🙏🙏🙏🙏
Very very nice Bhajan kanth kaler ji
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਣ ਸਬ ਸੰਸਾਰ ਨੂੰ 🙏🏻🙏🏻 ਗੁਰੂ ਜੀ ਭਲਾ ਕਰੇ 🙏🏻🙏🏻🌹🌹
ਗੁਰਪੁਰਬ ਗੂਰਾਂ ਦਾ ਆਇਆ 🙏🙏💟
super 👌👌❤❤jai guru Ravidass 🙏🙏🌹🌹ji very nice
Jai ravidass jai guru dev,❤️❤️❤️🥰
Jai Guru Dev Ji
Dhan Guru Dev Ji🙏❤....
ਧੰਨ ਧੰਨ ਗੁਰੂ ਰਵਿਦਾਸ ਜੀ ਕਹੋ ਸਦਾ ਸੁਖੀ ਰਹੋ 🙏ਵੀਰ ਕਲੇਰ ਵੀਰ ਪ੍ਰੀਤਮ ਸਦਾ ਚੜਦੀਕਲਾ ਵਿੱਚ ਰਹਿਣ
27.27 💞💞Jai Guru Dev ji💞💞Satguru Ravidass ji Maharaj de Janam din Lakh lakh Vaddiyan ji 💞💞God bless you kanth kaler ji ustad ji💞💞
Jai Gurudev Jai satGuru Ravidass ji may Baba Ravidass brings happiness in all lives on This new Year.
Your voice is very sweet Satguru Ravidass ji mahraj always bless you
🙏🌺ਧੰਨ ਧੰਨ ਸ਼੍ਰੀ ਗੁਰੂ 🌹ਰਵਿਦਾਸ 🌹ਮਹਾਰਾਜ ਜੀ 🌺 🙏
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ
ਜਗਤ ਪਿਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੁੱਲ ਕਾਇਨਾਤ ਨੂੰ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏❤️❤️💐💐
Jai guru dev ji 🙏🙏🙏🙏🙏
@@souravpaul8529 Dhan Gurudev Ji
Dhan Dhan satguru ravidass ji
Good
🌹🌹🌹🌹🌹🌹🌹jai guru dev ji
🌹🌹🌹🌹🌹🌹🌹dhan guru dev ji
kanth kaler ji guru Ravi das ji aap
te kerpa banai rakhan ji
❤️❤️❤️❤️❤️❤️❤️❤️❤️❤️
🙏🙏Dhan Dhan Ravidas Guru ji🙏🙏
जय भीम जय भारत
जय गुरुदेव जी ❤️❤️🙏🙏🙏
So proud of you #Kanth-kaler saab ji.....
Jai Guru Dev ji...
Jai guru dev🙏🙏🙏🙏
, #@@a
@@karmjitkarmjit6689 ,l. 0l, ,lol,l l l,l,l l, ,. L, lol l,, ,0,. Ll
🙏ll l🚷🚷🚷🚷
Eollolllll l ,o ll l,l🥺🥺🥺
ਨਵਾਂ ਵਰਾ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਨਾਲ ਖੁਸ਼ੀਆ ਭਰਿਆ ਹੋਵੇ ਸਭ ਸੰਗਤਾ ਦਾ🙏🏼🙏🏼🎉🎉
ਪਹਿਲਾਂ ਗੁਰੂ ਕਹੋ ਫਿਰ ਰੱਬ ਕਹੋ ਫਿਰ ਦਾਸ ਜੀ 🙏 ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ
ਭਾਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਕੰਠ ਦੇ ਕੰਠ ਚੌ ਬਹੁਤ ਹੀ ਵਧੀਆ ਗੁਰੂ ਮਹਾਰਾਜ ਜੀ ਦੇ ਸਬਦਾਂ ਦੀ ਲੜੀ ਹਰ ਇੱਕ ਇੱਕ ਸਬਦ ਦਾ ਬਹੁਤ ਹੀ ਗਹਿਰਾ ਮਤਲਬ ਅਤੇ ਰੂਹ ਮਨ ਨੂੰ ਖਿਚਣ ਵਾਲਾ ਹੈ ਜੀ ਗੁਰੂ ਮਹਾਰਾਜ ਆਪ ਜੀ ਤੇ ਕਿਰਪਾ ਬਣਾਈ ਰੱਖਣ
"ਜੈ ਗੁਰੂ ਦੇਵ ਧੰਨ ਗੁਰੂ ਦੇਵ "
Love you❤ kanth bhaji bahut udeek hundi aa tuhadi album d
hanji sachhi jo
Dhan Dhan Jagat Guru Ravidass Ji Maharaj
ਜੈ ਗੂਰੂ ਦੇਵ ਜੈ ਗੂਰੂ ਰਵਿਦਾਸ ਜੀ 🙏🙏
🙏Jai guru dev g🙏wah kanth kaler sir 😊
ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ
❤❤🌷🙏
Deeqjot
Weh weh guru ravidas Maharaj jioo ji 🙏🌹🌹 Satnam Ji ❤️❤️🙏🌹
बहुत बढ़िया जी 🎹🎼🎵🎤🎤 जय गुरु रविदास जी 🙏🏻🙏🏻🙏🏻
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ🙏🙏🙏
🙏🏼🙏🏼 ਜੈ ਗੁਰੂਦੇਵ ਧੰਨ ਗੁਰੂਦੇਵ ਸਾਰੀਆਂ ਨਾਂਮ ਲਈਆ ਸੰਗਤਾਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈਆਂ ਹੋਣ ਜੀ🙏🏼🙏🏼
ਵਾਹ ਜੀ ਵਾਹ ਵਾਹਿਗੁਰੂ ਜੀ l ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਂਰਾਜ ਜੀ 🙏🌹🌹🌹🌹
ਸੀ੍ ਗੁਰੂ ਰਵਿਦਾਸ ਮਹਾਰਾਜ ਜੀ
Wah ਜੀ ਵਾਹ ਜੀਓ ਮੇਰਾਸੋਹਣਾ ਵੀਰ ਜੈ ਹੋ 👌👌👌✌✌👍👍👍🌺🌺🌷🌷🌸🌸💐💐💐
ਮੇਰੇ ਗੁਰੂ ਰਵਿਦਾਸ ਜੀ ਆਏ ਅੰਮ੍ਰਿਤ ਵੇਲੇ 🙏🙏🙏🙏🙏
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ
🙏🙏🙏
ਨਵੇਂ ਸਾਲ ਦੀਆਂ ਸੱਭ ਨੂੰ ਮੁਬਾਰਕਾਂ, ਵਾਹਿਗੁਰੂ ਜੀ ਸੱਭ ਨੂੰ ਖੁਸ਼ ਰੱਖਣ
ੴ ☬ ਵਾਹਿਗੁਰੂ ਜੀ ☬ ੴ
czcams.com/video/4d4b4iGQgnM/video.html
*ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣ ਆਈ*।।
ਸੁਣ ਕੇ ਜਰੂਰ ਸੇਅਰ ਕਰਿਓ!
ਨਵਾਂ ਸਾਲ ਮੁਬਾਰਕ ਹੋਵੇ ਜੀ।
2022
@@gurpreetsinghshimlapuri8470 a
@@gurpreetsinghshimlapuri8470w t
❤️❤️Jai gurudev dhan gurudev ji sant Shiromani Shri satguru Sahib Guru Ravidas ji maharaj ki jai ❤️❤️🌹🌹💐💐🌷🌷🙇🙇👏👏
ਬਹੁਤ ਮਿੱਠੀ ਆਵਾਜ ਚ ਗਾਏ ਗਏ ਬਹੁਤ ਪਿਆਰੇ ਸਬਦ 🙏🙏🙏 ਜੈ ਗੁਰੂ ਦੇਵ ਜੀ 🙏 kaler paji
ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏
Jai Guru Dev ji 🙏❤️🙏
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ। ਸਾਰੀ ਦੁਨੀਆਂ ਦਾ ਭਲਾ ਕਰਨਾ।ਸਭ ਖ਼ੁਸ਼ ਰਹਿਣ।
Taan taan guru Ravidas ji ki Maher Kanth kaler song... waheguru bless 🙏🏻🙏🏻🙏🏻🙏🏻🙏🏻🙏🏻🙇🙇
JAI GURU DEV. DHAN GURU DEV.
Q
Jai Gurudev ji 🙏
Kanth kaler veer ji jai guru dev ji🙏🙏🙏 guru mharaj apko chard kalaa rkhe
🙏🙏ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆ ਸਭ ਨੂੰ ਵਧਾਈਆ ਜੀ🙏🙏
Dhan dhan guru ravidass ji 🙏
Dhan dhan guru ravidas Ji 🙏🙏🙏💐🌹💐
🙄
जय गुरुदेव जी महान पुंजनाय गुरू रविदास महाराज जी को सत् सत् नमः 🙏🙏🙏🙏🙏 बोलो सभी गुरु रविदास महाराज की जय 🙏🙏❤❤🥰🥰🥰
ਕਲੇਰ ਕੰਠ ਸਾਬ ਬਹੁਤ ਵਧੀਆ ਸ਼ਬਦ। ਹਰੇਕ ਸਾਲ ਤੁਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਬਹੁਤ ਹੀ ਜਿੰਮੇਵਾਰੀ ਨਾਲ ਹਾਜ਼ਰੀ ਲਾਉਂਦੇ ਹੋ। ਪੂਰੀ ਕੌਮ ਨੂੰ ਤੁਹਾਡੇ ਤੇ ਮਾਣ ਹੈ। ਗੁਰੂ ਰਵਿਦਾਸ ਮਹਾਰਾਜ ਜੀ ਤੁਹਾਨੂੰ ਚੜਦੀ ਕਲਾਂ ਬਖਸ਼ਿਸ਼ ਕਰਨ। 🙏🙏