First Sight - Official Video - RAKA

Sdílet
Vložit
  • čas přidán 15. 01. 2024
  • First Sight by Raka from the EP On My Own is a gentle romantic Punjabi Song that gently unfolds with a calm and slow vibe, capturing the enchanting essence of love at its purest form!
    🎧 Listen to ON MY OWN EP on all Audio Streaming Platforms:-
    ♪ Spotify - raka.bfan.link/on-my-own/spotify
    ♪ Apple Music - raka.bfan.link/on-my-own/appl...
    ♪ Wynk - raka.bfan.link/on-my-own/wynk
    ♪ Resso - raka.bfan.link/on-my-own/resso
    ♪ Amazon Music - raka.bfan.link/on-my-own/amaz...
    ♪ CZcams Music - raka.bfan.link/on-my-own/yout...
    ♪ Jio Saavn - raka.bfan.link/on-my-own/jios...
    Track Credits:-
    Primary Artist - Raka
    Lyrics - Raka
    Composer - Raka
    Ft. Bhumika sharma
    Music - Meavin
    Video - Rajan Bir
    Dop - Nishan
    Edit / Di - The Ronin Vfx
    Hair - Sandy
    Mix - Sameer Charegaonkar
    Team Believe Artist Services - linktr.ee/believeartistservic...
    Digital Partner:- Believe Artist Services
    For Licensing inquiries:
    Email:- sync-india@believedigital.com
    Thanks For Watching Our Channel. Have a Nice Day!
    #Raka #firstsight #onmyown #punjabisong
  • Hudba

Komentáře • 3,8K

  • @BALWINDERSINGH-kl7fd
    @BALWINDERSINGH-kl7fd Před 4 měsíci +1374

    ਰਾਕੇ ਦੇ ਗੀਤਾਂ ਦਾ ਇੰਤਜ਼ਾਰ ਕਿਸ ਕਿਸ ਨੂੰ ਰਹਿੰਦਾ 😊

    • @rajwentsood5292
      @rajwentsood5292 Před 4 měsíci +43

      ​@@happieegillਇੱਥੇ ਗੂੰ ਖਾਣ ਆਇਆ ਫਰ 😂

    • @jashansingh4322
      @jashansingh4322 Před 4 měsíci

      Athy ke ke karn Aiya fr ​@@happieegill

    • @karma........7544
      @karma........7544 Před 4 měsíci +25

      ​@@happieegill Fir ithe tu aamb len aiya.....
      Ja dafa ho aujla kol......

    • @mcjag8265
      @mcjag8265 Před 4 měsíci +14

      ​@@happieegillbhen den aya ethe

    • @kamleshkumar1595
      @kamleshkumar1595 Před 4 měsíci +6

      Minnu

  • @karmitakaur3390
    @karmitakaur3390 Před 4 měsíci +1085

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

  • @BALWINDERSINGH-kl7fd
    @BALWINDERSINGH-kl7fd Před 4 měsíci +53

    ਰਾਕੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 😊

  • @VijayKumar-fv9ch
    @VijayKumar-fv9ch Před 4 měsíci +65

    ਵਾਹ ਜੀ ਵਾਹ ਸਵਾਦ ਆ ਗਿਆ ਵੀਰ ਤੇਰੀ ਕਲਾਕਾਰੀ ਬਹੁਤ ਹੀ ਚੰਗੀ ਆ ਤੇਰੇ ਵਰਗਾ ਕੋਈ ਦੂਸਰਾ ਕਲਾਕਾਰ ਨਹੀਂ ਵੀਰ ਕੰਮ ਨੂੰ ਚੱਕ ਕੇ ਰੱਖ ਵਾਹਿਗੁਰੂ ਹੋਰ ਮਿਹਰ ਕਰੇ

  • @royalgill5442
    @royalgill5442 Před 4 měsíci +217

    ਰਾਕਾ ਬੜਾ ਬਦਨਾਮ 🙂
    ਭਾਵੇਂ ਕੋਈ ਨਾਂ ਕਸੂਰ 😎
    ਬਹੁਤ ਹੀ ਵਧੀਆ ਲੱਗਾ ਰਾਕੇ ਦਾ ਇਹ ਗੀਤ ❤

  • @SunilKumar-gv6fy
    @SunilKumar-gv6fy Před 4 měsíci +131

    ਇਸ ਟਾਈਮ ਦੁਬਈ ਚ ਰਾਤ ਦੇ 1:21am ਮਤਲਬ ਸਵੇਰ ਚੜ ਗਈ,,,ਤੇ ਆਪਾ ਆਪਣੇ ਵੀਰ ਰਾਕੇ ਦੇ ਸੋਂਗ ਵੇਖ ਰਹੇ ਹਾਂ,,,,ਬੜਾ ਵਧੀਆ ਲਗਦਾ ਪਿਆ,,,ਲਵ ਯੂ ਰਾਕਾ ਭਰਾ❤❤

  • @user-ir3gp9xo7f
    @user-ir3gp9xo7f Před 4 měsíci +55

    1 year - 5 lakh subscribers. Congratulations RAKA !!!

  • @i.am.vikram09
    @i.am.vikram09 Před 4 měsíci +26

    ♥️ਰਾਕਾ ਹੋਲੀ ਹੋਲੀ MOTION ਪਕੜ ਰਿਹਾ ਹੈ
    LOVE FROM HARYANA

  • @sewadaarlakhwinder3117
    @sewadaarlakhwinder3117 Před 4 měsíci +80

    ਹੇਟਰਾਂ ਦੇ ਅੱਗ ਲੱਗੀ ਪਈ ਆ , ਰਾਕੇ ਭਰਾ ਨੇ ਧੱਕ ਪਾ ਕੇ ਰੱਖੀ ਪਈ ਆ 😊😊

  • @LTS812
    @LTS812 Před 4 měsíci +25

    Sirf Punjabi hi gane smz sakde hai😢😢😢😢 Love you Raka praa ❤️❤️

  • @MALBA_BEALT
    @MALBA_BEALT Před 4 měsíci +38

    Raka ❤❤ ਗੀਤਾਂ ਦੀ ਮਸ਼ੀਨ

  • @Taklavloger1M
    @Taklavloger1M Před 4 měsíci +18

    Raka 2 sal me sabse bada singer ban jaega par raka jesa koi nhi hai ❤❤❤❤raka raka raka raka raka raka raka raka raka raka raka raka raka love this song ❤

  • @sattiembroidery
    @sattiembroidery Před 4 měsíci +26

    ਬਾਈ de ਸਾਰੇ ਗਾਣੇ ਜਮਾਂ ghaint ਨੇ ਜਮਾਂ
    ਖੂੰਜੇ ਲਾਅ ਦੂ ਸਾਰੀਆਂ ਨੂੰ love u aa bai❤ ਵਾਹਿਗੁਰੂ ਹੋਰ ਤਰੱਕੀ ਦੇਵੇ

  • @kingmusic8317
    @kingmusic8317 Před 4 měsíci +73

    Nice song.🎵🎵🎵🎵.... Jay Bheem ji 💙💙💪🔥🔥🔥🔥🔥🔥

    • @ABC-jn6hg
      @ABC-jn6hg Před 4 měsíci +1

      Don't say this bro he is a artist not a politician

    • @surajrangabiana2583
      @surajrangabiana2583 Před 4 měsíci +3

      ​@@ABC-jn6hg jinhone Hume humare adikar diye h hum unki jai karge jai bheem 🙏💙 isme koi political ki baat nahi h ✅

    • @ABC-jn6hg
      @ABC-jn6hg Před 4 měsíci +2

      @@surajrangabiana2583 thoda practical socho is tarah se kalakar keval ek hi varg mein cement Kar rah jaega

    • @changes9925
      @changes9925 Před 4 měsíci

      We Are The Light (Dalit)..We Shines Everywhere 🌹❣️💯

  • @japantourtravel
    @japantourtravel Před 4 měsíci +9

    Raake di awaaz de fan ho geye AA 😊🙏🎉🤞

  • @happyfreefire6273
    @happyfreefire6273 Před 4 měsíci +8

    Feem varga nasha aa raka da songh ch

  • @Rinku_uk
    @Rinku_uk Před 4 měsíci +106

    Wow bro a song lagda hit hai❤❤😘ful support

  • @Gagan_vibe
    @Gagan_vibe Před 4 měsíci +47

    Reela ਬਣਾਉਣ ਲਈ ਤਿਆਰ ਹੋਜੋ ਸਾਰੇ ਹੁਣ ਸਾਰੇ ਗਾਣੇ ਟਰੈਂਡਾਂ ਵਿੱਚ ਆਉਣਗੇ ।
    Keep it up Raka bai❤

    • @user-nl3lj9if5i
      @user-nl3lj9if5i Před 4 měsíci

      😅😅😅😅😅.....,m..mmm....mm... mm.........................read . ❤❤jgksthhgg

  • @Official_yuvraj26
    @Official_yuvraj26 Před 3 měsíci +4

    ਤੈਨੂੰ ਸਚੁ ਸੱਚ ਦੱਸਾਂ ਵਿੱਚ ਘੁਮ ਦਾ ਮੈ ਬਸਾ ਤੂੰ ਆਉਂਦੀ ਜਾਂਦੀ ਵਿੱਚ ਵੱਡੀ ਕਾਰ ਚ ❤❤ ਵਾਹ ਕਿਆ ਲਿਖਤ ਹੈ ਰਾਕਾ ਭਰਾ ਲਵ ਯੂ ਆ ❤❤❤❤

  • @AffectionateFlipFlops-ff9id
    @AffectionateFlipFlops-ff9id Před 4 měsíci +6

    Siraa work aa bhra tera sara hi..
    ਮਿਊਜ਼ਿਕ ਬਹੁਤ ਵਧੀਆ
    ਵੀਡੀਓ ਤਾਂ ਗਾਡਰ ਹੀ ਹੁੰਦੇ ਆ ਤੇਰੇ

  • @mk_beehla
    @mk_beehla Před 4 měsíci +22

    ਰਾਕਾ ਬਦਨਾਮ ਪਵੇ ਕੋੲਈ ਨਾ ਕਸੂਰ ਆਤ ਕਰਾਤੀ ਯਾਰ ❤

  • @rohitmarodia2185
    @rohitmarodia2185 Před 4 měsíci +30

    Raka veere pahle m song like krta hu fir pura song sunta hu kyoki muje aapki voice badi pyari lagti hai
    Love u bhai
    Jai bhim

  • @user-it6qh3jh7v
    @user-it6qh3jh7v Před 4 měsíci +6

    ਰਾਕੇ ਬਾਈ. ਕਿਆ ਬਾਤਾਂ ਤੇਰੀਆਂ. ਬਹੁਤ ਸੋਣੇ song ਤੇਰੇ

  • @sandeep_gill373
    @sandeep_gill373 Před 4 měsíci +3

    Menu v raka da song da intjar randa 👌🤟🤟

  • @Amandeep-ye1xm
    @Amandeep-ye1xm Před 4 měsíci +18

    wahh what a song Raka bro zinda reh. Taraki bakshe rab

  • @Attinder_dhiman
    @Attinder_dhiman Před 4 měsíci +18

    ਰਾਕੇ ਦਾ ਹਰ ਇੱਕ ਗਾਣਾ ਪੁਰਾਣੇ ਟਾਈਮ ਵਿੱਚ teleport ਕਰ ਦੇਂਦਾ।

  • @rattimaninder3430
    @rattimaninder3430 Před 4 měsíci +8

    20 var sunleya roj hi sunda man ni bhrda❤

  • @user-zm1tm6cq7w
    @user-zm1tm6cq7w Před 4 měsíci +7

    Skoon❤ ajj tu 5 sall piche chal gyea e song suk ke jado punjab hunda now live in Paris nyc song ❤

  • @Amrinderpb31
    @Amrinderpb31 Před 4 měsíci +22

    ਆ ਮੁੰਡੇ ਦੇ ਗਾਣਿਆਂ ਚ ਇੱਕਲੀ ਪਿਆਰ ਮੁਹੱਬਤ ਦੀ ਗੱਲ ਬਹੁਤ ਕੱਝ ਸਿੱਖਣ ਨੂੰ ਮਿਲਦਾ ਖ਼ਾਸ ਕਰਕੇ ਇਸ ਵੀਡੀਓ ਚ ❤❤❤

  • @BALWINDERSINGH-kl7fd
    @BALWINDERSINGH-kl7fd Před 4 měsíci +83

    ਇਹ ਗਾਣਾ ਬਹੁਤ ਸੋਹਣਾ ਐ ਸਕੂਨ ਦੇਣ ਵਾਲਾ ਗੀਤ ਐ❤❤😊

  • @veeruGamer3053
    @veeruGamer3053 Před 4 měsíci +7

    Bht bdiyaa Gaana raka 22 this song's tune is completely kill my heart love u 22 ❤😊

  • @somadholi
    @somadholi Před 4 měsíci +12

    ਇਸ ਗਾਣੇ ਦਾ part 2 ਬਣ ਨਾ ਚਾਹੀਦਾ 👍

  • @goldboy0028
    @goldboy0028 Před 4 měsíci +5

    Rabb te aapa sare naal aaw Bhai tere full spot raka Bhai GBU ❤️ 🙏🏻

  • @rohitjakhu
    @rohitjakhu Před 4 měsíci +16

    ❤ਯੂ ਜੋ ਤਕਤਾ ਹੈ ਆਸਮਾਨ ਕੋ ਤੂੰ , ਕੋਈ ਰਹਿਤਾ ਹੈ ਆਸਮਾਨ ਮੇ ਕਿਆ ❤

  • @manojpawar5985
    @manojpawar5985 Před 3 měsíci +3

    Raka end kra gia thoriya hee ganiya ch❤

  • @darindaa5077
    @darindaa5077 Před 3 měsíci +2

    Wah 22 raka ...joun Elia Saab di shayiri ❤

  • @Lally_official134
    @Lally_official134 Před 4 měsíci +43

    ਕਿੰਨੀ ਵਾਰ ਸੁਣ ਲਿਆ ਗਾਣਾ ਉਹਨੀ ਵਾਰ ਘੱਟ ਆ ਰਾਕਾ ਛਾਅ ਗਿਆ ਭਾਈ ❤

  • @bhullarsaab97
    @bhullarsaab97 Před 4 měsíci +45

    ਦਿਲ ਤੇ ਵੱਜਦਾ ਸਿੱਧਾ ਗਾਣਾ ❤❤❤

  • @armankhushi4487
    @armankhushi4487 Před 4 měsíci +12

    Satguru ji mehar kare tarakiaa bakhshe chadd di kala bakhshe

  • @user-sp8xw5rq5u
    @user-sp8xw5rq5u Před 4 měsíci +6

    You are rising star in Punjabi music industry . God bless !!

  • @varindersingh1664
    @varindersingh1664 Před 4 měsíci +6

    Mja aagya thanks raka ji
    Kehnde raka raka hoi paai aa raka raka

  • @davinder5550
    @davinder5550 Před 4 měsíci +55

    ❤❤❤ ਬਦੀਆ ਗਾਨਾ ਬਾਈ, ਰਾਬ ਤੇਨੂੰ ਖੁਸ ਰਖੇ ❤

  • @tanjanderkumar3743
    @tanjanderkumar3743 Před 4 měsíci +10

    I enjoyed punjabi song after a long time. This is what we need in punjabi music! Very talented singer Raka. ❤

  • @ShivamVerma-bm8qg
    @ShivamVerma-bm8qg Před 4 měsíci +3

    King of punjabi industry ❤❤❤❤❤

  • @BALWINDERSINGH-kl7fd
    @BALWINDERSINGH-kl7fd Před 4 měsíci +14

    ਰਾਕੇ ਇਸ ਗੀਤ ਦੀ ਲੁੱਕ ਘੈਂਟ ਐ 😊😊

  • @sanjeevpaliwal7296
    @sanjeevpaliwal7296 Před 4 měsíci +41

    Bahut hi badhiya song hai.. Awesome 👍

  • @tonisidhu309
    @tonisidhu309 Před 4 měsíci +2

    Raka is best and best singer ❤

  • @BALWINDERSINGH-kl7fd
    @BALWINDERSINGH-kl7fd Před 4 měsíci +5

    ਸੌਂਣ ਤੋਂ ਪਹਿਲਾਂ ਰਾਕੇ ਦੇ ਗਾਣੇ 😅😅😊😊

  • @babbumaanbabbu1818
    @babbumaanbabbu1818 Před 4 měsíci +58

    ਤੇਰੇ ਨਾਲ ਏਦਾਂ ਹੋਈ ਆ ਤਾਂ ਏਦਾਂ ਸੋਹਣੀ ਵੀਡੀਓ ਆ❤

  • @user-jt8pu3fk5e
    @user-jt8pu3fk5e Před 4 měsíci +15

    ਵਧਿਆ ਸੌੰਗ ਹੈ ਤੁਹਾਡਾ ਜੀ ਲਵ ਯੂ ਪਰਾ❤❤❤❤❤❤❤❤❤❤

  • @REHBAR777
    @REHBAR777 Před 4 měsíci +2

    Ptaa ni kinni waar sunlya gana yar par man ni bharda Yar 💞💞

  • @SaniJatav8
    @SaniJatav8 Před 4 měsíci +3

    Congratulations for 500k subscribers ❤❤❤

  • @moolnivasi84
    @moolnivasi84 Před 4 měsíci +41

    You are the rising star of Punjabi music tradition ❤❤

  • @kishandhorya8609
    @kishandhorya8609 Před 4 měsíci +10

    Superb son dada jay bhim

  • @user-pe2ze7hf9z
    @user-pe2ze7hf9z Před 4 měsíci +1

    ਵੀਰ ਕੰਮ ਖਿੱਚ ਕੇ ਰੱਖ । ਲਵ ਯੂ ਵੀਰ

  • @Jassal.772
    @Jassal.772 Před 4 měsíci +3

    Rake y ਦਵੀ ਰੱਖ ਕੰਮ ❤

  • @bithazy
    @bithazy Před 4 měsíci +82

    Raka is a rising star 🤘

  • @roxy4799
    @roxy4799 Před 4 měsíci +4

    Raka paji tuhada eh gana john Elia sahib de sher to shuru Hoya. Es ek gall ne hi tuhadi ijjat mere layi bahut jyada ho gayi. Love you Raka paji and john Elia sahib.

  • @guri_chandpuriya4452
    @guri_chandpuriya4452 Před 3 měsíci +1

    ਰਾਕਾ ਰਾਕਾ ਹੋਈ ਪੲੀ ਐ ❤

  • @ArshDeep-hv9jh
    @ArshDeep-hv9jh Před 4 měsíci +2

    ਬਹੁਤ ਵਧੀਆ ਸੋਗ ਆ ਬਾਈ ਰੱਬ ਆਪੇ ਦੇਖ ਲਓ ਬਾਈ ਜੋ ਲਤਾ ਖਿੱਚ ਦੇ ਆ ਬਾਈ ਰੱਬ ਅੱਗੇ ਸਿਰ ਝੁਕਾਉ ਬੱਸ ਬਾਈ 🙏😇😇🙏🙏 love you Bai ਤੇਨੂੰ ❤❤

  • @KulwinderSingh-jf7oy
    @KulwinderSingh-jf7oy Před 4 měsíci +11

    ਵਾਹ ਜੀ ਵਾਹ ਸਵਾਦ ਆ ਗਿਆ ❤️

  • @deepmann3593
    @deepmann3593 Před 4 měsíci +9

    Raka aun vale same da brand aa

  • @sumitkr1813
    @sumitkr1813 Před 4 měsíci +2

    Nice song deserve 100 million views❤

  • @post_adda
    @post_adda Před 4 měsíci +1

    Full vibe aa yaara song ch.....💞🥀

  • @SukhwinderSingh-dq9dh
    @SukhwinderSingh-dq9dh Před 4 měsíci +5

    Sirrraaa song Raka ❤❤❤❤❤

  • @sukhisingh1688
    @sukhisingh1688 Před 4 měsíci +17

    Waheguru Chadti kala chh rakhi❤

  • @BALWINDERSINGH-kl7fd
    @BALWINDERSINGH-kl7fd Před 4 měsíci +2

    ਪੰਜ ਲੱਖ ਵਧਾਈਆਂ ਜੀ ਵਧਾਈਆਂ 😅😅🎉🎉🎊

  • @user-tj5ru2ts4f
    @user-tj5ru2ts4f Před 4 měsíci +2

    Raka ustad ma thauda bout vada fan aa manu apna jagri dost bna sade oo

  • @Facts_knowledge88
    @Facts_knowledge88 Před 4 měsíci +3

    Bai sirra aa sirra

  • @subhxsidhu
    @subhxsidhu Před 4 měsíci +9

    ਕੱਲ ਜੇਰੀ ਕਹੀ ਗੱਲ ਮੋੜ ਤੇ ਸੋਣ ਨਈਉ ਦਿੰਦੀ ਮੁਟਿਆਰ ਨੂੰ ❤

  • @user-us4sd9co2l
    @user-us4sd9co2l Před 4 měsíci +3

    Vdia kmm yrr❤

  • @AkashDeep-kq4yz
    @AkashDeep-kq4yz Před 4 měsíci

    ਰਾਕਾ ਬਾਈ ਦੀ ਅਵਾਜ ਬੋਹਤ ਸੌਣੀਆ ਹਰ ਗਾਣੇ ਤੇ

  • @ReshmSingh-sq6hz
    @ReshmSingh-sq6hz Před 4 měsíci +14

    ਸਾਰੀ ਐਲਬਮ ਸਿਰਾਂ ❤

  • @Tiktokforce1
    @Tiktokforce1 Před 4 měsíci +6

    Pakistani poet joun eliya poetry wah Raka G love from pakistan

  • @dilbagbanger2265
    @dilbagbanger2265 Před 4 měsíci +2

    1m ਬਰੋ ❤

  • @harmanjitsingh7352
    @harmanjitsingh7352 Před 4 měsíci +4

    You are doing Great Sir ... Please avoid controversy and concentrate on your Best lyrics ......🌎🌎🌎🌎🌎🌎🌎🌎

  • @rohitjakhu
    @rohitjakhu Před 4 měsíci +5

    ❤ਏਕ ਹੀ ਸ਼ਕਸ ਕਾ ਇਸ ਜਹਾ ਮੈ ਕਿਆ

  • @VijayKumar-lt7bq
    @VijayKumar-lt7bq Před 4 měsíci +16

    2024 ka mera sbse pehla best song ❤❤❤❤ thank you raka bai😊😊😊

  • @AjSingh.offical
    @AjSingh.offical Před 4 měsíci +6

    ਇਥੇ ਕਿਸੇ ਨੇ ਕੰਮੈਂਟ ਕੀਤਾ ਕੇ ਮੈ ਜੱਟ ਪਰ raka ਨੂੰ ਸੁਣਦੇ ਆ
    ਸੁਣੋ ਹੁਣ ਮੇਰੀ ਸੋਚ __ਅਸੀਂ ਇਹੀ think ਰੱਖੀ ਆ ਕੇ ਕਿਸੇ ਨੂੰ ਜਾਤਪਾਤ, ਰੰਗ ਬਗੈਰੇ ਤੋਂ judge nhi ਕਰਨਾ ਹਮੇਸ਼ਾ ਓਸ ਦਾ ਟੈਲੇੰਟ ਦੇਖਣਾ ਗੁਣ ਦੇਖਣਾ ਸਾਨੂੰ ਇਹੀ ਸੋਚ ਬਹੁਤ ਅਗੇ ਲੇ ਆਈ ਹੈ ਤੇ ਇਕ ਦਿਨ ਅਸੀਂ ਵੀ ਸਟਾਰ ਬਣਾਂਗੇ 😊😍
    Ѧʝ ﹩їηℊℌ

  • @choudhary_sahil_ranga
    @choudhary_sahil_ranga Před 4 měsíci +2

    Raka Bhai Jindabad 😊

  • @JyotiRani-tz6cd
    @JyotiRani-tz6cd Před 4 měsíci +6

    Raka ne thand vich vi garmi da dor chla dita

  • @BalwinderSingh-bm2yv
    @BalwinderSingh-bm2yv Před 4 měsíci +7

    Raka da songs kon kon sun reha ga hon like kro 🙏

  • @user-fb9fz9gr3w
    @user-fb9fz9gr3w Před 4 měsíci +1

    ਵਾਹ ਕਿਆ ਬਾਤ ਹੈ ਬਾਈ ਖਿੱਚ ਚੱਲ 👍👍👍👌👌👌

  • @dimplesaroy8895
    @dimplesaroy8895 Před 4 měsíci +4

    Bohot vdiya song bai❤

  • @deeppb0883
    @deeppb0883 Před 4 měsíci +4

    ਓਏ ਹੋਏ 🔥🔥🔥 ਰਾਕਾ raka ❤️

  • @anshunkr8479
    @anshunkr8479 Před 4 měsíci +1

    Ye mujhe chain kyu nhi padta ek hi shaks tha kya is jahan me ❤️👏

  • @BALWINDERSINGH-kl7fd
    @BALWINDERSINGH-kl7fd Před 3 měsíci +1

    ਇਹ ਗਾਣਾ ਬਹੁਤ ਸਿਰਾ ਲੱਗਿਆ ਰਾਕਾ ਬਾਈ ❤

  • @SukhwinderSingh-wq5ip
    @SukhwinderSingh-wq5ip Před 4 měsíci +22

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @mrvishal6341
    @mrvishal6341 Před 4 měsíci +6

    Jay Bheem bhai gjb song Aag lga di ❤❤❤❤❤❤❤❤❤❤❤❤❤❤❤❤❤❤❤

  • @user-rn4ei3bi7v
    @user-rn4ei3bi7v Před 4 měsíci +4

    Awesome👍😊😊😊😊❤❤❤❤❤❤❤❤❤Raka Bro

  • @sunnyshahkotia7281
    @sunnyshahkotia7281 Před 4 měsíci +3

    Rake nu pyar 😊❤krn wale like💙 kro

  • @jaanigaming4092
    @jaanigaming4092 Před 4 měsíci +45

    Raka is shining 🌟❤

  • @Muxicrvee01
    @Muxicrvee01 Před 4 měsíci +32

    RAKA IS REAL ONE ❤

  • @LoveJatta-vt1fo
    @LoveJatta-vt1fo Před měsícem +1

    Raka sab Genres wich kamal , Beautiful song composition 🎵

  • @VijayKumar-fv9ch
    @VijayKumar-fv9ch Před 4 měsíci

    Veer ji ਤੇਰੀ ਕਲਾਕਾਰੀ ਬਹੁਤ ਹੀ ਵਧੀਆ ਹੈ Love you Raka Veer

  • @nishuverma97
    @nishuverma97 Před 4 měsíci +51

    Big fan of raka 😊

  • @armaan_50089
    @armaan_50089 Před 4 měsíci +4

    Waheguru ji tarakhi bakshan veer tnu❤❤❤

  • @happysaroya7
    @happysaroya7 Před 4 měsíci +6

    ਰਾਕੇ ਵੀਰ ਬਹੁਤ talent ਆ ਤੇਰੇ 'ਚ, ਜਿਹੜਾ ਬੰਦਾ ਸਾਹਿਤ ਨਾਲ ਜੁੜਿਆ ਉਹ ਬਾਖੂਬ ਜਾਣਦਾ ਇਸ ਚੀਜ ਵਾਰੇ, ਪਹਿਲੇ ਹੀ 7 -8 ਮਹੀਨਿਆਂ ਦੇ career ਵਿੱਚ 8 ਮਿੰਟ ਦਾ ਟਰੈਕ (Hikayat) ਕੱਢਣਾ ਖਾਲਾ ਜੀ ਦਾ ਬਾੜਾ ਨੀ ਆ, ਇਹ ਲੱਲੀ ਛੱਲੀ ਵੀ ਤੇਰੇ ਤੋਂ ਤਾਹੀਂ ਮਚਣ ਰਹੀ ਆ ਪਰ ਤੂੰ ਪ੍ਰਵਾਹ ਨਾ ਕਰ ਕਿਸੇ ਦੀ ,ਵੈਸੇ ਤੇ beef ਦੀ ਲੋੜ ਨੀ ਤੂੰ ਆਪਣਾ ਕੰਮ ਕਰ ਬੱਸ ਜੇ ਫਿਰ ਵੀ ਕਰਨੀ ਹੈ ਤਾਂ Beef ਨੂੰ ਗਾਣਿਆ ਤੱਕ ਹੀ ਸੀਮਤ ਰੱਖੀ ਤੂੰ ਕਿਸੇ ਨਾਲ ਵੀ personal ਨਾ ਹੋਈ, ਆਪਣੇ ਕੰਮ 'ਚ ਹੋਰ ਮਾਹਿਰ ਬਣ, ਸਾਹਿਤ ਦਾ ਹੋਰ ਅਧਿਅਨ ਕਰ ਤਾਂ ਕਿ ਤੂੰ ਆਪਣੇ ਗਾਣਿਆਂ 'ਚ ਤਰਜ ਦੀ ਕਲਾ ਦੇ ਮਾਧਿਅਮ ਰਾਹੀ ਆਪਣੀ ਗੱਲ ਬਾਦਲੀਲ ਰੱਖ ਸਕੇ ਫਿਰ ਇਹ ਕੀ ਇਹਨਾਂ ਦੇ ਪਿਓ ਵੀ ਤੈਨੂੰ ਹੋਰ ਤਰੱਕੀ ਕਰਨ ਤੋਂ ਨੀ ਰੋਕ ਸਕਦੇ।।
    ਸ਼ੁੱਭਕਾਮਨਾਵਾਂ ।।

  • @tarsemseminsan7794
    @tarsemseminsan7794 Před 4 měsíci +2

    ਬਹੁਤ ਸੋਹਣਾ ਗੀਤ

  • @SattiSingh-pe4ur
    @SattiSingh-pe4ur Před 4 měsíci +3

    ਆ ਗਿਆ ਰਾਕਾ ਸ਼ਾ ਗਿਆ ਰਾਕਾ ❤❤