Video není dostupné.
Omlouváme se.
ਸਲਵਾਰ ਦੀ ਮੋਹਰੀ ਤੇ ਲਹਿਰੀਆ (Scroll) ਬਨਾਉਣਾ ਸਿੱਖੋ | Salwar Mohri Design | Silai Course 26 Day
Vložit
- čas přidán 20. 09. 2023
- ਸਲਵਾਰ ਦੀ ਮੋਹਰੀ ਤੇ ਲਹਿਰੀਆ (Scroll) ਬਨਾਉਣਾ ਸਿੱਖੋ | Salwar Mohri Design | Silai Course 26 Day
Hello Dear Friends Welcome to My Channel Mod Look Boutique
Es video me maine salwar ki mohri pe Scroll kaise bnate hai eske bare me bataya hai
#modlookboutique
#mohridesigns
#ponchadesign
(THANKS FOR WATCHING 🙏)
Please Like, Share & Subscribe to My Channel
Thanks putt God bless you
Thankyou mam
Hlo didi mere to muhari ch Bal pai jande aa silayi krde tym😳
Nyc g🙏
Thanks for liking
Hlo dee pls full linning Wale suit di stitching di video paoo mainu salwar ch problem aandi hai
Haanji zroor I will try soon
Mam mere to ਚੋੜੀ ਮੁਰੀ ਦੀ ਸਿਲਾਈ ਨੀ ਠੀਕ ਹੁੰਦੀ ਸਾਈਡ ਵਾਲੀ plz dso
Didi ji 1/12 inch Mohi de disign dasna ji
Mam meri chest 34 inch shoulder 14 inch hai 5.5 back neck de hisab nal teera te armhole kina rakha
Sat shri akal ji 🙏🙏 di mere to ਚੋੜੀ ਮੂਰੀ ਦੀ ਸਿਲਾਈ ਠੀਕ ਨਹੀਂ ਸਾਈਡ ਵਾਲੀ ਕਿਰਪਾ ਕਰਕੇ ਦੱਸੋ ਜੀ 🙏🙏🙏
Es uper v mai video upload krangi tan k tuhanu silai dekh v jawe te poori tarah samj v aajaye thank you ji thanks for watching
ਦੀਦੀ ਜੀ ਮੈ ਤੁਹਾਨੂੰ ਪਹਿਲਾ ਵੀ ਇੱਕ ਸਵਾਲ ਕੀਤਾ ਸੀ ਛਾਇਦ ਤੁਹਾਡੀ ਸਿਹਤ ਨਾ ਹੋਣ ਕਰਕੇ ਤੁਸੀ ਜਵਾਬ ਨੀ ਦਿੱਤਾ ਅੱਜ ਵੀ ਉਹੀ ਸਵਾਲ ਆ ਮੇਰਾ ਕਿ 36 ਇੰਚ ਸਲਵਾਰ 6 ਇੰਚ ਪੋਚਾ ਤੇ ਕੁਨੰਦੇ ਦੀ ਕਟਾਈ ਮੈ ਦੋ ਇੰਚ ਕਰਦੀ ਹਾ ਜਿਹੜੇ ਪੱਲੇ ਪਾਉਣੇ ਆ ਉਹ 12 ਇੰਚ ਰੱਖਣੇ ਜਾ ਇੱਕ ਇੰਚ ਵਾਧੂ ਜੇ ਮੈ ਇਨੇ ਹੀ ਰੱਖਦੀ ਹਾ ਤਾ ਮੇਰੀ ਸਲਵਾਰ ਪਿੱਛੇ ਤੋ ਚੱਕ ਹੰਦੀ ਹੈ