ਮਾਤਾ ਜੀਤਾ ਗੁਰਾਂ ਨੂੰ ਆਖਦੀ ਆ, ਆਪਾਂ ਅਜੀਤ ਤੇ ਜੁਝਾਰ ਦਾ ਵਿਆਹ ਕਰੀਏ

Sdílet
Vložit
  • čas přidán 7. 09. 2024

Komentáře • 65

  • @AkashDeep-hp4st
    @AkashDeep-hp4st Před 4 dny

    ❤❤❤❤❤❤ਵਾਹਿਗਰੂ ਜੀ ਵਾਹਿਗਰੂ ਜੀ

  • @lovepreetsingh9959
    @lovepreetsingh9959 Před 4 měsíci +1

    Waheguru ji ka khalsa waheguru ji ki fateh 🙏🙏🙏🙏🙏

  • @jasbeerkaur8529
    @jasbeerkaur8529 Před 7 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @komalpreetkaur575
    @komalpreetkaur575  Před rokem +21

    ਵਾਹਿਗੁਰ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ,। ਮਾਤਾ ਜੀਤਾਂ ਗੁਰਾਂ ਨੂੰ ਆਖਦੀ ਆ,,,। ਆਪਾਂ ਅਜੀਤ ਤੇ ਜੁਝਾਰ ਦਾ ਵਿਆਹ ਕਰੀਏ ,,। ਜੀਤਾਂ ਭੋਲੀਏ ਬੈਠ ਕੇ ਮੀਟ ਅੱਖੀਆ,,। ਅੱਖਾਂ ਮੀਟੀਆਂ ਤੇ ਸਾਰਾ ਹਾਲ ਡਿੱਠਾ,,,। ਅੱਖਾਂ ਖੁੱਲ੍ਹੀਆਂ ਤੇ ਅੱਖੀਆ ਚੋਂ ਨੀਰ ਵਗਿਆ। ਏਨਾ ਕਹਿਰ ਗੁਰੂ ਜੀ ਮੈਂ ਵੇਖ ਨਾ ਸਕਾਂ। ਸਾਡੀ ਅੱਗੋ ਅੱਗੋ ਮੁਕਤੀ ਚਾਹੀਦੀ ਏ,,। ਸਾਡੀ ਗਲ ਮਨ ਸੱਚਿਆ ਜੀ ਪਾਤਸ਼ਾਹ ,,,। ਸੁਪਨੇ ਵੇਖੇ ਨੇ ਬਹੁਤ ਵੇਰਾਨੀਆ ਦੇ,,,। ਸਰਸਾ ਨਦੀ ਉਤੇ ਮੱਚਿਆ ਜੰਗ ਭਾਰੀ।ਸਿੰਘ ਜੁਟੇ ਨੇ ਨਾਲ ਗੁਮਾਨੀਆ ਦੇ,,। ਮਾਤਾ ਗੁਜਰੀ ਤੇ ਚਾਰੇ ਸਾਹਿਬਜਾਦੇ ,। ਸਿਹਰੇ ਬਨ ਬੈਠੇ ਕੁਰਬਾਨੀਆ ਦੇ ,,। ਗੁਰੂ ਹਸ ਕੇ ਕਹਿੰਦੇ ਸੁਣ ਜੀਤਾਂ ,,। ਭਾਣਾ ਵਰਤਣਾ ਉਸ ਕਰਤਾਰ ਦਾ ਏ,। ਰਤ ਡੁਲਣੀ ਜੀਤਾਂ ਪ੍ਰਵਾਰ ਦੀ ਏ,,। ਸਾਡੀ ਗੱਲ ਸੁਣ ਸੱਚਿਆ ਜੀ ਪਾਤਸ਼ਾਹ,,। ਐਨੇ ਸਖ਼ਤ ਭਾਣੇ ਕਿਓਂ ਵਰਤਾਵੰਦੇ ਓ,,,। ਹੱਥੀਂ ਪਾਲ ਕੇ ਗੁਲਾਬ ਦਿਆ ਬੂਟਿਆਂ ਨੂੰ,,,। ਤੁਸੀਂ ਚਿਖ਼ਾ ਦੇ ਵਿੱਚ ਕਿਓਂ ਪਾਵੰਦੇ ਓ,,। ਸਾਡੀ ਗੱਲ ਸੁਣ ਸੱਚਿਆ ਜੀ ਪਾਤਸ਼ਾਹ,,,। ਸਾਨੂੰ ਇਹਨਾਂ ਕੁਰਬਾਨੀਆ ਚੋਂ ਕੀ ਲਾਭ ਹੋਸੀ,,,। ਗੁਰੂ ਹਸ ਕੇ ਕਹਿੰਦੇ ਸੁਣ ਜੀਤਾਂ ,,,। ਰਾਜ ਭਾਗ ਜੇ ਮਿਲ ਜਾਵੇ ਖਾਲਸੇ ਨੂੰ,,,। ਸਾਨੂੰ ਇਹੋ ਕੁਰਬਾਨੀਆ ਚੋਂ ਲਾਭ ਹੋਸੀ,,,,,। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

    • @jaanu4736
      @jaanu4736 Před rokem

      ਵਹਿਗੁਰੂੂ.ਜੀ.ਖਾਲਸਾ.ਵਹਿਗੁਰੂ.ਜੀ.ਕੀ.ਫਤਿਹ.

    • @jaanu4736
      @jaanu4736 Před rokem +2

      ਇਸੇ.ਤਰਾ.ਤੁਸੀ.ਸਬਦ.ਲਿਖ.ਕੇ.ਪਾ.ਦਿਆ.ਕਰੋ.ਬਹੁਤ.ਬਹੁਤ.ਮਹਿਰਬਾਨੀ.ਹੋਵੇਗੀ

    • @GurmeetKaur-li9ui
      @GurmeetKaur-li9ui Před rokem

      🙏🙏🙏🙏🙏👍👍👍👌👌👌👌🌹🌹🌹🌹

    • @sandeepriarjasvirgarhe3116
      @sandeepriarjasvirgarhe3116 Před rokem

      🙏🙏ਵਾਹਿਗੁਰੂ ਜੀ

    • @gurmeetkaur2413
      @gurmeetkaur2413 Před 8 měsíci +1

      ਬਹੁਤ ਵੈਰਾਗੀ ਸਬਦ

  • @naamjapojiaiseaise7267
    @naamjapojiaiseaise7267 Před rokem +2

    ਵਾਹਿਗੁਰੂ ਜੀ। ਵਾਹਿਗੁਰੂ। ਬਹੁਤ ਹੀ ਸਹੋਣਾ ਗਾਇਆ। ਹੈ🌹🌹🙏🙏👍

  • @manjotsingh8576
    @manjotsingh8576 Před měsícem

    🙏❤️🙏

  • @surjitgill662
    @surjitgill662 Před 7 měsíci

    ਓਹੋ ਮਾਂ ਜੀਤਾਂ ਦੀਆਂ ਰੀਝਾ। ਵਿਚੇ ਹੀ ਰਹਿ ਗੀਆਂ ਧਫਨ ਪਿਤਾ ਧੰਨ ਮਾਤਾ ਜੀ

  • @jasbirkaur8904
    @jasbirkaur8904 Před rokem +2

    ਵਾਹਿਗੁਰੂ ਜੀ ਬਹੁਤ ਬਖਸ਼ਿਸ਼ ਕੀਤੀ ਗੁਰੂ ਜੀ ਨੇ ਤੁਹਾਡੇ ਤੇ ਮੇਹਰ ਕੀਤੀ

    • @komalpreetkaur575
      @komalpreetkaur575  Před rokem

      Waheguru Ji

    • @barinderkaur4789
      @barinderkaur4789 Před rokem

      @@komalpreetkaur575Waheguru ji

    • @baljitkaurpadda9273
      @baljitkaurpadda9273 Před rokem

      ਵਾਹਿਗੁਰੂ ਜੀ ਲਿਖ ਕੇ ਪਾਉ ਸ਼ਬਦ ਵਾਹਿਗੁਰੂ ਜੀ ਬਹੁਤ ਵਧੀਆ ਸ਼ਬਦ ਸੀ ਵਾਹਿਗੁਰੂ ਜੀ

  • @vhmnewspunjab1999
    @vhmnewspunjab1999 Před 9 měsíci

    Waheguru waheguru waheguru waheguru waheguru ji kirpa Karo ji 🙏🙏❤️❤️❤️🧿🧿

  • @SatwinderSingh-vi4hf
    @SatwinderSingh-vi4hf Před rokem +1

    Waheguru ji

  • @AmarjeetSingh-yl1ni
    @AmarjeetSingh-yl1ni Před 8 měsíci

    Waheguru ji waheguru ji, ❤❤❤❤

  • @jatinderkour966
    @jatinderkour966 Před rokem +3

    Waheguruji

  • @user-hs7ve2tz4j
    @user-hs7ve2tz4j Před 9 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਬਦ ਲਿਖ ਕੇ ਭੇਜੋ ਜੀ ਬੇਨਤੀ ਹੈ

  • @JagdeepSingh-cc7ly
    @JagdeepSingh-cc7ly Před 7 měsíci

    Weheguru ji ❤❤

  • @baljeetkaurminhas3739
    @baljeetkaurminhas3739 Před 8 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @satgurudaasra
    @satgurudaasra Před rokem +1

    beautiful Shabad

  • @SatwinderSingh-vi4hf
    @SatwinderSingh-vi4hf Před rokem

    Good naat ji waheguru ji

  • @KashmirSingh-ps7rd
    @KashmirSingh-ps7rd Před rokem +2

    ਵਾਹ ਵਾਹ ਕਮਾਲ ਕਰਤੀ

  • @RAJWINDERKAUR-po6vk
    @RAJWINDERKAUR-po6vk Před rokem

    Waheguru g waheguru g

  • @indrasandhi666
    @indrasandhi666 Před rokem +1

    🙏🙏🙏🙏🙏🙏❤❤❤❤❤❤❤

  • @daljitkaur6060
    @daljitkaur6060 Před rokem +1

    Bhut signs shabd

  • @sujeetmishraofficial5936

    Bhahute sundar Video hai jee❤🇮🇪
    .

  • @kuldeepsingh-ls6vo
    @kuldeepsingh-ls6vo Před rokem

    Waheguru g 🙏

  • @SahibSingh-iw2nd
    @SahibSingh-iw2nd Před 10 měsíci

    Wahegur g

  • @charanjeetkaur9153
    @charanjeetkaur9153 Před rokem +1

    🙏🙏🙏🙏🙏

  • @kulbirkaur5081
    @kulbirkaur5081 Před rokem +1

    ਵਾਹਿਗੁਰੂ ਜੀ, ਕੋਈ ਏਦਾਂ ਦੇ ਸ਼ਬਦ ਭੇਜੋ, ਜੋ ਯਾਤਰਾ ਤੇ ਜਾਦੇ ਸਮੇ ਬੋਲੇ ਜਾਂਦੇ ਹੋਣ, ਜਿਵੇਂ ਸ਼ਬਦ ਹੈ, ਆਉਣਾ ਲਗਪੀ ਫੁੱਲਾਂ ਦੀ ਵਾਸਣਾ, ਸੱਚਖੰਡ ਨੇੜੇ ਆਗਿਆ ।

  • @akashbhangu3073
    @akashbhangu3073 Před 8 měsíci

    ❤❤

  • @Mandeepblog314
    @Mandeepblog314 Před 8 měsíci

    🙏🙏

  • @SatwinderSingh-vi4hf
    @SatwinderSingh-vi4hf Před rokem

    Wahegur

  • @user-wg5fj3mz9l
    @user-wg5fj3mz9l Před 3 měsíci

  • @AaA-fw3bs
    @AaA-fw3bs Před 8 měsíci

    ਬਹੁਤ ਵਧੀਆ ਸ਼ਬਦ ਨੇ ਭੈਣਜੀ

  • @bindersingh4840
    @bindersingh4840 Před rokem

    Waheguru ji sb re mehr krni

  • @user-xs1ny6hw1s
    @user-xs1ny6hw1s Před rokem

    Bahut acche Shabd Hain likhkar bhejen

  • @SatwinderSingh-vi4hf
    @SatwinderSingh-vi4hf Před rokem

    Ss s

  • @daljitkaur6060
    @daljitkaur6060 Před rokem +1

    Antsy ji Likh k v dya kro

    • @komalpreetkaur575
      @komalpreetkaur575  Před rokem

      ਵਾਹਿਗੁਰੂ ਜੀ ਕਮੇਂਟ ਬਾਕਸ ਵਿੱਚ ਲਿਖ ਦਿੱਤਾ ਹੈ ਜੀ

  • @user-xs1ny6hw1s
    @user-xs1ny6hw1s Před rokem

    Likhkar bhejo

  • @lovepreetsingh9959
    @lovepreetsingh9959 Před rokem +3

    Waheguru ji ka khalsa waheguru ji ki Fateh 🙏🏻🌺🙏🏻🙏🏻🙏🏻

  • @jaskarnsingh1982
    @jaskarnsingh1982 Před rokem +1

    Waheguru ji

  • @SahibSingh-iw2nd
    @SahibSingh-iw2nd Před 10 měsíci

    Wahegur g

  • @AmarjeetSingh-yl1ni
    @AmarjeetSingh-yl1ni Před 8 měsíci

    ❤❤❤❤

  • @jasbirkaur4443
    @jasbirkaur4443 Před 7 měsíci

    Waheguru ji

  • @kuldeepkaur7784
    @kuldeepkaur7784 Před rokem

    Waheguru ji

  • @amritpalsingh-ff4ik
    @amritpalsingh-ff4ik Před rokem +1

    Waheguru ji

  • @amarjitchahal3884
    @amarjitchahal3884 Před rokem

    Waheguru g

  • @manjindersingh8728
    @manjindersingh8728 Před rokem

    🙏🙏🙏🙏