Shiromani Akali Dal ਦੇ ਟੁੱਟਣ ਦੌਰਾਨ ਨਵੀਂ ਪਾਰਟੀ ਦਾ ਐਲਾਨ ਕੀ Amritpal Singh ਵੀ ਬਣਨਗੇ ਹਿੱਸਾ ?

Sdílet
Vložit
  • čas přidán 27. 06. 2024
  • Shiromani Akali Dal ਦੇ ਟੁੱਟਣ ਦੌਰਾਨ ਨਵੀਂ ਪਾਰਟੀ ਦਾ ਐਲਾਨ
    ਕੀ Amritpal Singh ਵੀ ਬਣਨਗੇ ਹਿੱਸਾ ?
    Bhai Baldev Singh Vadala ਦੀ ਪ੍ਰੈਸ ਕਾਨਫਰੰਸ Live
    #abcpunjab #amritpalsingh #sukhbirsinghbadal #BhaiBaldevSinghVadala
    #punjab

Komentáře • 60

  • @gurnamdhandhi4741
    @gurnamdhandhi4741 Před 2 dny +10

    ਬਹੁਤ ਵਧੀਆ ਮਿਸਾਲ ਪੇਸ਼ ਕੀਤੀ ਹੈ ਜਾਬਰ ਅਤੇ ਜਵਰ ਵਿਰੁੱਧ ਅਕਾਲੀ ਦਲ ਨਹੀਂ ਲੜਿਆ

  • @RanjeetsinghRanasandhu
    @RanjeetsinghRanasandhu Před 2 dny +5

    ਜਾਗਦੀ ਜਮੀਰ ਵਾਲੇ ਸਿੱਘ ਅੱਗੇ ਆਉਣਗੇ ਤਾਂ ਹੀ ਪੰਜਾਬ ਤੇ ਪੰਜਾਬੀਆਂ ਦਾ ਕੁਝ ਭਲਾ ਹੋ ਸਕਦਾ ਖਾਲਸਾ ਜੀ ਕੋਈ ਵੀ ਆਗੂ ਆਪਣੇ ਘਰ ਬਰਨ ਵਾਲਾ ਨਾ ਹੋਵੇ ਬਾਦਲਾ ਵਾਂਗ ਗਰੀਬ ਸਿੱਖਾ ਦੀ ਬਾਹ ਫੜਨ ਰੋਜਗਾਰ ਮਿਲੇ ਖਾਲਸਾ ਜੀ 🙏 🙏

  • @GurcharanSingh-ie8jd
    @GurcharanSingh-ie8jd Před 2 dny +7

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @JagjeetKaur-ic4qd
    @JagjeetKaur-ic4qd Před 2 dny +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @fatehsingh6688
    @fatehsingh6688 Před 2 dny +4

    ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਜੀ‌ ਆਪ ਜੀ ਦੇ।

  • @moosajattnahimukna
    @moosajattnahimukna Před 2 dny +7

    ਜੋ ਖੋਰਾ ਬਾਦਲਾਂ ਨੇ ਅਕਾਲੀ ਦਲ ਨੂੰ ਲਾਇਆ ਤੁਸੀਂ ਏਸ ਗੱਲ ਤੇ ਕੀ ਭਰੋਸਾ ਦੇ ਸਕਦੇ ਓ ਤੁਸੀਂ ਕੌਮ ਨਾਲ ਧੋਖਾ ਨਹੀਂ ਕਰੋਗੇ ਕੁਰਸੀ ਮਿਲਣ ਤੇ ਸਭ ਬਦਲਦੇ ਨੇ ਤੁਹਾਡਾ ਸਤਿਕਾਰ ਦਿਲੋਂ ਏ ਭਾਈ ਸਾਬ ਕੋਈ ਐਸਾ ਕਨੂੰਨ ਦੇਵੋ ਜੇ ਕੋਈ ਪਾਰਟੀ ਚ ਕੱਮ ਨਾਂ ਕਰੇ ਸੰਗਤ ਓਸ ਨੂੰ ਅਸਤੀਫ਼ਾ ਦੇਣ ਲਈ ਕਹੇ ਤੇ ਓਹਨਾ ਨੂੰ ਦੇਣਾ ਲਾਜ਼ਮੀ ਹੋਵੇ

  • @gurnamdhandhi4741
    @gurnamdhandhi4741 Před 2 dny +3

    ਵਾਹਿਗੁਰੂ ਜੀ.ਹਉਕਾ ਦਿਉ ਕਿ ਹੋ ਕਿਆ ਰਿਹਾ

  • @DevenderSingh-lb7ke
    @DevenderSingh-lb7ke Před 2 dny +1

    Bhai sahib ji
    100/ percent sach bol de ho
    Sikha nu tuhada sath dena chahiye
    Chadikla hovi gi❤

  • @Dhillon_pb88
    @Dhillon_pb88 Před 2 dny +2

    ਬਹੁਤ ਹੀ ਵਧੀਆਂ ਫੈਸਲਾਂ
    ਪਰ ਕੋਸ਼ਿਸ਼ ਕਰੇਓ ਕਿ ਪਹਿਲਾਂ ਪੰਜਾਬ ਦੇ ਸ਼ਹੀਦਾ ਦੇ ਪਰਿਵਾਰਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਨੇ ਅਪਣੇ ਪਰਿਵਾਰ ਵਾਰ ਦਿੱਤੇ ਜਾਂ ਕੌਮ ਲਈ ਪਰਿਵਾਰਾਂ ਦੀ ਪਰਵਾਹ ਨਹੀਂ ਕੀਤੀ
    ਤੇ ਪੰਥ ਨੂੰ ਹਮੇਸ਼ਾ ਹੀ ਅੱਗੇ ਹੋਕੇ ਦਿਲੋਂ ਮਹਿਨਤ ਕਰਨ ਵਾਲੇ ਪੰਥ ਲਈ ਪੰਜਾਬ ਕਈ ਖੜਨ ਵਾਲੇ ਹੋਣ
    ਨਾਂ ਕਿ ਬਾਦਲ ਦਲ ਜਾਂ ਵਿਰਸੇ ਵਲਟੋਹੇ ਵਰਗੇ ਖੱਚ ਨਾਂ ਹੋਣ 🙏🏻 2:07:44

  • @bhaiswindersinghjikartarpu8945

    Wah wah je

  • @rashpalsingh5536
    @rashpalsingh5536 Před dnem

    ਬਹੁਤ ਵਧੀਆ ਵਿਚਾਰ ਹਨ ਪਰ ਖ਼ਾਲਸਾ ਜੀ ਸਬ ਤੋਂ ਪਹਿਲਾਂ ਇੰਨ ਗ਼ਰੀਬਾਂ ਨੂੰ ਦੇਹ ਪਾਤਸ਼ਾਹੀ ( ਦੇਣ ਦੀ ਕੋਸ਼ਿਸ਼ ਕਰਿਓ) ਜੇ ਨਾ ਕੀਤਾ ਤਾਂ ਬੇਡਾ ਗ਼ਰਕ ਤਾ ਹੋਇਆ ਹੀ ਹੈ ਤਾ ਆਗੇ ਵੀ ਹੋਵੇਗਾ ਤੁਸੀਂ ਜਿਨੀਆ ਮਰਜ਼ੀ ਨਵੀਆਂ ਪਾਰਟੀਆ ਦਲ ਬਣ ਆ ਲਓ ।।

  • @baldevsinghgill6557

    ਜਾਗਦੀਆਂ ਜਗੀਰਾਂ ਨੂੰ ਸਲਾਮ ਤੇ ਬਹੁਤ ਬਹੁਤ ਸਤਿਕਾਰ

  • @parmjitsinghghungranadhill8949

    Kot kot parnam Baba bandh singh bahadar ji kirpa karo papia tia

  • @Jerry-cq4sh
    @Jerry-cq4sh Před 2 dny +3

    Sher e punjab bole so nihal❤

  • @rajwantkaur3508
    @rajwantkaur3508 Před 2 dny +1

    Bilkul right ji

  • @Gurdawarsingh-pk7ck

    ਬਡਾਲਾ ਸਾਹਿਬ ਦੀਆਂ ਸਾਰੀਆਂ ਹੀ ਗੱਲਾਂ ਸੱਚੀਆਂ ਹਨ ਗੋਲਕ ਚੋਰਾਂ ਤੋਂ ਹੁਣ ਕੌਮ ਨੂੰ ਆਜ਼ਾਦ ਕਰਾਉਣ ਦਾ ਸਮਾਂ ਆ ਗਿਆ ਹੈ ਅਤੇ ਆਓ ਸਾਰੇ ਰਲ ਮਿਲ ਕੇ ਇਹਨਾਂ ਗੋਲਕ ਚੋਰਾਂ ਸਿੱਖ ਕੌਮ ਨੂੰ ਆਜ਼ਾਦ ਕਰਾਈਏ ਅਤੇ ਆਪਣਾ ਖਾਲਸਾ ਰਾਜ ਕਾਇਮ ਕਰਨ ਵੱਲ ਨੂੰ ਕਦਮ ਵਧਾਈਏ ਧੰਨਵਾਦ ਬਡਾਲਾ ਸਾਹਿਬ ਜੀ ਵਡਮੁੱਲੀ ਜਾਣਕਾਰੀ ਦੇਣ ਦਾ ਅਤੇ ਬਾਦਲਾਂ ਦੀ ਅਸਲੀਤ ਸਾਹਮਣੇ ਲਿਆਉਣ

  • @user-ol6ee7eg9h
    @user-ol6ee7eg9h Před 2 dny +1

    ਸੇਰ ਏ ਪੰਜਾਬ ਦਲ
    ਅੱਜ ਸੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 150 ਵੀ ਬਰਸੀ ਤੇ ਮੁੜ ਸੇਰ ਏ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਮੁੜ ਤੋਂ ਸਿਰਜੀਏ ਇਸ ਵਿੱਚ ਸਰਕਾਰ ਏ ਖ਼ਾਲਸਾ ਦੀ ਤਰਜ਼ ‌ਤੇ ਹੋਵੇਗਾ ਅਤੇ ਇਸ ਵਿੱਚ ਕੋਈ ਵੀ ਭਾਰਿਸਟ ਦਲ ਬਦਲੂ ਜਾ ਪ੍ਰੀਵਾਰ ਵਾਰੇ ਸੋਚ ਰੱਖਣ ਵਾਲੇ ‌ਲਈ ‌ਕੋਈ ਜਗ੍ਹਾ ਨਹੀਂ ਹੋਵੇਗੀ ਇਸ ‌ਵਿੱਚ‌ ਹਰੇਕ ਧਰਮ ਦਾ ਅਹੁਦੇਦਾਰ ਆਗੂ ਪ੍ਰਧਾਨ ਹੋਵੇਗਾ ਸ਼ਰਤ ਸਿਰਫ‌ ਇਹ ਹੋਵੇਗੀ ਕਿ ਨਸ਼ੇੜੀ ਜਾ ਲਾਲਚੀ ਲਈ ਕੋਈ ਜਗ੍ਹਾ ਨਹੀਂ ਹੈ ਜੋ ਪੰਜਾਬ ਦੇ ਹਿੱਤਾਂ ਲਈ ਪਹਿਲ ਕਰਨ ਵਾਲਾ ਯੋਧਾਂ ਹੋਵੇ ਕਿਸੇ ਆਹੁਦੇ ਦਾ ਭੁਖਾਂ ਨਾ ਹੋਵੇ

  • @balbirsinghusajapmansadasa1168

    ਜਦੋਂ ਕੋਈ ਭਗਤੀ ਵਾਲ਼ੀ ਰੂਹ ਅੱਗੇ ਆਊ ਤਾਂ ਕੁੱਛ ਸਵਰੂ।ਇਹ ਵੀ ਬਚਨਾ ਦਾ ਕੱਚਾ ਬੰਦਾ।ਜਥੇਦਾਰ ਰਣਜੀਤ ਸਿੰਘ ਨਾਲ਼ ਵਾਅਦਾ ਕਰਕੇ ਮੁੱਕਰ ਗਿਆ ਸੀ।

  • @rajwantkaur3508
    @rajwantkaur3508 Před 2 dny +1

    Sat sri akal

  • @jamalsingh4929
    @jamalsingh4929 Před 2 dny +1

    Vadala aap vdda chaval ikk number da

  • @bullseyefitnesshub1340

    🙏

  • @parmjitsinghghungranadhill8949

    Kari kush hun

  • @HarjitSingh-xs8qt
    @HarjitSingh-xs8qt Před dnem

    very good choices bhai amritpal good personality no any complaint he is a good social worker waheguru ji kirpa karan ji

  • @sardarni5505
    @sardarni5505 Před 2 dny

    Bhai amritpal Singh ji khalsa nu bnao akali dal de ਪ੍ਰਧਾਨ

  • @kuljeetsingh3100
    @kuljeetsingh3100 Před 2 dny +1

    ਉਏ ਵਾਡਾਲਾ ਰਾਗੀਆਂ ਤੂੰ ਤੇ ਆਪ ਹੋਮੇਂ ਦਾ ਭਰਿਆ ਫਿਰਦਾ ਤੂੰ ਫਰੀਦਕੋਟ ਤੋਂ ਆਪਣਾਂ ਉਮੀਦਵਾਰ ਨਹੀਂ ਬੇਠਾਆ ਸੀ ਸ ਸਰਬਜੀਤ ਸਿੰਘ ਖਾਲਸਾ ਦੀ ਚੋਣ ਵੇਲੇ ਤੇ ਆਪਣੀ ਜ਼ਮਾਨਤ ਜ਼ਬਤ ਕਰਾਈਂ ਤੂੰ ਕਿਸੇ ਨੂੰ ਕੀ ਸੇਧ ਦੇਵੇ ਗਾ

  • @pirthipalsinghsahota8451

    ਮੰਨ। ਸਾਫ਼। ਹੋਣਾ ਚਾਹੀਦਾ

  • @tarandeepsingh2813
    @tarandeepsingh2813 Před 2 dny

    if you want amritpal singh SGPC if will convince modi to release him

  • @avjindersinghsodha3633

    ਜਾਣਦੇ ਧਾਰਾ 25 ਬੀ ਦੀਏ ਪੈਦਾਇਸ਼ ਏ

  • @mandip7t
    @mandip7t Před 2 dny +1

    Choti jehi bnti ....nwa dal kiyu bnaya...waris punjab di jathebndi kyu ni tuci join kiti.....kiyu khud di pardhangi labhdeo.

  • @lachmansingh7552
    @lachmansingh7552 Před 2 dny

    It should be Shere Punjab Akali Dal

  • @mohindersingh3684
    @mohindersingh3684 Před dnem

    Bdala saab Amritpal Singh nu le k aao ji.tuhanu Punjab hangara bharda najar aaega. Waheguru g mehr kr Punjab te

  • @hadysingh929
    @hadysingh929 Před dnem

    I don’t think something will change could be any name of new party I think it’s to early to declare this party should be go to sangat against badal dal and sangat should choose from their area I believe all need to rethink

  • @NirmallSingh-yu8bq
    @NirmallSingh-yu8bq Před 2 dny +1

    ਬਾਦਲ ਦੀ ਬੈੜਾ ਬੈਠ ਗਿਆ

  • @parmjitsinghghungranadhill8949

    Krke dikhao kush sare

  • @parmjitsinghghungranadhill8949

    Sabh kush lutia papia nia

  • @KuldeepSingh-xt3kg
    @KuldeepSingh-xt3kg Před 2 dny

    ਵਡਾਲਾ ਸਾਹਿਬ ਜੀ ਬੁਹਤ ਚੰਗੀਆ ਗੱਲਾਂ ਕੀਤੀਆਂ। ਪਰ ਜਿਹੜਾ ਵੀ ਆਇਆ ਉਹ ਸਿੱਖਾਂ ਦਾ ਫੁਦੂ ਹੀ ਬਣਾ ਕੇ ਗਿਆ। ਇਸ ਪਾਰਟੀ ਵਿਚ ਸ਼ਾਮਲ ਓਹੀ ਲੋਕਾਂ ਨੂੰ ਕਰਿਓ ਜੋਂ ਗੁਰਬਾਣੀ ਦੀ ਸਮਝ ਤੇ ਡਰ ਰੱਖਦਾ ਹੋਵੇ ।ਉਹ ਭਾਵੇਂ ਕਿਸੇ ਵੀ ਧਰਮ ਦਾ ਹੋਵੇ। ਪਰ ਹੋਵੇ ਧਰਮੀ।ਲੋਕ ਤਾਂ ਤੁਹਾਨੂੰ ਚੰਗੇ ਮਾੜੇ ਬੁਹਤ ਮਿਲਣਗੇ ਪਰ ਤੁਸੀ ਆਪ ਚੰਗੇ ਹੀ ਬਣੇ ਰਹੇ ਓ। ਇਕ ਆਪਣੇ ਗੁਰਸਿੱਖ ਮੁੰਡੇ ਨੇ ਗੀਤ ਗਾਇਆ ਓ ਜਰੂਰ ਸੁਣਿਓ । (Jashan sanghera song ) jindgi di sair

    • @user-sx9lo2rg9x
      @user-sx9lo2rg9x Před 2 dny

      ਚੀਨੇ ਗੱਲਾ ਤਾ ਠੀਕ ਕਰਦਾ ਪਰ ਇਹਨਾ ਨੇ ਆਪਸ ਚ ਹੀ ਲੜ ਪੈਚਾ ਇਹ ਬਹੁਤ ਕਰੋਧੀ ਬੰਦਾ ਜਾ ਤਾ ਸਭ ਨੂੰ ਨਾਲ ਲੇ ਕੇ ਚੱਲੇ ਪਰ ਇਹ ਅਮਰਿਤਪਾਲ ਦਾ ਵਿਰੋਧੀ ਆ

  • @deepsinghchahal3805
    @deepsinghchahal3805 Před 2 dny +2

    Ryt👍👍👌

  • @Jerry-cq4sh
    @Jerry-cq4sh Před 2 dny +1

    Bilkul right

    • @Jerry-cq4sh
      @Jerry-cq4sh Před 2 dny

      Bole so nihal

    • @Jerry-cq4sh
      @Jerry-cq4sh Před 2 dny

      Talwandi

    • @user-ol6ee7eg9h
      @user-ol6ee7eg9h Před 2 dny

      ਪੰਜਾਬ ‌ਨੇੰ ਭ੍ਰਿਸ਼ਟਾਚਾਰ ਤੋਂ ਬਚਾਉਣ ਦੀ ‌ਲੋੜ ਹੈ

  • @avjindersinghsodha3633

    ਸੰਦਭਾਵਨਾ ਦਲ ਕਿਥੇ ਵੜ ਗਿਆ

    • @user-ol6ee7eg9h
      @user-ol6ee7eg9h Před 2 dny

      ਸਿੱਖ ਨੀਤੀ ਤੇ ‌ਰਾਜ ਨੀਤੀ ਦੋ ਕਿਰਪਾਨਾ ਨੇ

  • @Sidhumoosewala-cb1bn
    @Sidhumoosewala-cb1bn Před 2 dny

    A sab amritpal Singh Khalsa nu daban Diya koshisha ne. Phela hi parti bna rhe ne. Ana nu pta ki kite oh ageya one aa k party alag bnoni hi hai. A sab dogle bande ne

  • @user-zn4zo1bg1f
    @user-zn4zo1bg1f Před dnem

    sukha waltowa A te pehle chor aa

  • @jarnalsinghjarnalsingh9994

    WADALA SAHIB TAA AMRITPAL DE KHILAF SI

  • @user-bz1qg5vj2x
    @user-bz1qg5vj2x Před 2 dny

    Very good👍👍👍👍👍👍 meets with Sarbjeet Amritpal Singh,,, Azadi Hi Hall way🗳️🗳️🗳️🗳️🗳️🗳️ to referendum on voting for🗽🗽🗽🗽🗽🗽🗽 khalsaRaj

  • @darshansingh618
    @darshansingh618 Před 2 dny +2

    vadala. sahib. ji. ehh. vee. kasam. khao. jehdi. sadi. sirmor. sharomni. commety. nuu. aazad. rakhna. oss. vich. koi. raajniti. nahi. nirpakh. feasla. llawe. sgpc. koi. kisse. da. dubba. naa. hove. ji. kom. vaste. change. fesle. hon. sgpc. vich. hun. tak. badala. di. kathputli. rahi. golka. khaa. gsye. esda. vee. khAs. kkheyal. rakhna. waheguruji