gardening evening time view & tips

Sdílet
Vložit
  • čas přidán 15. 05. 2024
  • follow me on instagram reelC6Ikyt...

Komentáře • 47

  • @ramanpreetkaurbhattoa7935

    ❤❤

  • @diljeetsingh8331
    @diljeetsingh8331 Před 17 dny +1

    Garmi kar k bahut healthy plants ne.. Hard work job❤❤

  • @baljitkaur7323
    @baljitkaur7323 Před 3 dny

    ❤❤❤❤

  • @Rajindervlogs880
    @Rajindervlogs880 Před 20 dny +1

    Ssa g

  • @balbirkaurjolly7764
    @balbirkaurjolly7764 Před 21 dnem +1

    Nice vegetables garden,healthy dhania,healthy tory plant😊

  • @RoopandJot557
    @RoopandJot557 Před 21 dnem +2

    Sunset kina pyara lgg reha a sham nu ਛਤ ਤੇ ਬੜਾ ਵਧੀਆ ਲੱਗਦਾ a ਜਾਣਾ। ਸ਼ਿਮਲਾ ਮਿਰਚ ਮੈਨੂੰ ਬੁਹਤ ਵਧੀਆ ਲੱਗਦੀ a

    • @OrganicGardning1918
      @OrganicGardning1918  Před 21 dnem

      Sahi keha sister.. morning evening dona time view bahut sohna hunda ji ..iss video nal idea lag janda k dhup wich v sabjiya lag sakdiya ne ji

  • @Khushi.1918
    @Khushi.1918 Před 20 dny +1

    sahi gall hai ji . ghar di sabji healthy hai aur testy hundiya ne.. bahut vadiya jankari diti thankyou ji

  • @GunnuSahib
    @GunnuSahib Před 20 dny +1

    bhut vdia ji tuhadi aa gala

  • @sachtak2191
    @sachtak2191 Před 19 dny +1

    I have watched the entire video

  • @davinderkaur3137
    @davinderkaur3137 Před 20 dny +1

    ਤੁਹਾਡੀ ਵਿਡੀਉ ਬਹੁਤ ਵਧੀਆ ਹੈ ਜੀ ਸਬਜ਼ੀਆਂ ਲਗਾਉਣ ਵਿਚ ਬਹੁਤ ਮੇਹਨਤ ਲਗਦੀ ਹੈ ਜੀ ਅਸੀ ਤੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਾਂ ਪਹਿਲਾਂ ਜਿਹੜੇ ਮਕਾਨ ਵਿੱਚ ਰਹਿੰਦੇ ਸੀ ਓਥੇ ਗਦਾਰਾਂ ਸਾਲ ਇਕੋ ਮਕਾਨ ਵਿਚ ਰਹੇ ਸੀ ਤਾਂ ਓਥੇ ਇਕ ਮਣੀ ਪਲਾਂਟ ਤੇ ਇੱਕ ਨੀੰਬੁ ਦਾ ਇੱਕ ਗ਼ੁਲਾਬ ਦਾ ਪਲਾਂਟ ਲਗਾਯਾ ਹੋਇਆ ਸੀ ਪਰ ਜਦੋਂ ਘਰ ਬਦਲਦੇ ਹਾਂ ਓਦੋਂ ਮੁਸ਼ਕਲ ਹੋ ਜਾਂਦੀ ਚੁਕਦਿਆਂ ਰਖਦਿਆਵੀ ਖਰਾਬ ਹੋ ਜਾਂਦੇ ਨੇ ਕਈ ਜਗ੍ਹਾ ਘੱਟ ਵੱਧ ਹੋਣ ਕਰਕੇ ਵੀ ਫਰਕ ਪੈ ਜਾਂਦਾ ਹੈ

    • @OrganicGardning1918
      @OrganicGardning1918  Před 20 dny

      ਸਹੀ ਕਿਹਾ ਤੁਸੀਂ ਵਾਹਿਗੁਰੂ ਕਰੇ ਤੁਹਾਡਾ ਮਕਾਨ ਜਲਦੀ-ਜਲਦੀ ਆਪਣਾ ਬਣੇ ਔਰ ਤੁਸੀਂ ਵੀ ਘਰ ਦੇ ਵਿੱਚ ਹਰੇ ਭਰੇ ਪਲਾਂਟ ਹਰੀਆਂ ਭਰੀਆਂ ਸਬਜ਼ੀਆਂ ਲਗਾਵੋ ਵਾਹਿਗੁਰੂ ਤੁਹਾਡੇ ਸਪਨੇ ਜਲਦੀ ਪੂਰੇ ਕਰੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਵੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਔਰ ਐਡਨਾ ਸਹਿਯੋਗ ਦੇ ਰਹੇ ਹੋ ਸਾਡਾ ਬਹੁਤ ਬਹੁਤ ਧੰਨਵਾਦ ਜੀ

  • @manjinderkaur8886
    @manjinderkaur8886 Před 21 dnem +1

    ਦੀਦੀ ਤੁਸੀ ਬਹੁਤ ਮਿਹਨਤ ਕਰਦੇ ਹੋ ਤੁਹਾਡੀਆਂ ਸਾਰੀਆਂ ਵੀਡੀਓ ਵਧੀਆ ਲੱਗਦੀਆਂ ਨੇ❤

    • @OrganicGardning1918
      @OrganicGardning1918  Před 21 dnem

      Thankyou so much sister.. waheguru ji mehnat nu he fall aunde ne ji.. haje ta bahut supne ne waheguru kirpa karn sab te ji

  • @sachtak2191
    @sachtak2191 Před 19 dny +1

    Daily ek video watch krunga full ok g

  • @Radhikaskitchenvlog
    @Radhikaskitchenvlog Před 21 dnem +1

    Gudiya bahut Pyara bol rahi hai

  • @RoopandJot557
    @RoopandJot557 Před 21 dnem +2

    Mera mottu put kina ਪਿਆਰਾ ਬੋਲਦੀ a love u bache enna sara

  • @kamaljitkaur7128
    @kamaljitkaur7128 Před 20 dny +1

    ਬਹੁਤ ਵਧੀਆ ਜਾਣਕਾਰੀ ਜੀ ਸਾਡੇ ਤਾਂ ਮੌਸਮ ਬਹੁਤ ਵਧੀਆ ਜੀ

    • @OrganicGardning1918
      @OrganicGardning1918  Před 20 dny

      ਸਾਡੇ ਤਾਂ ਇਧਰ ਕਮਲ ਜੀ ਬਹੁਤ ਗਰਮੀ ਹੈ ਪਰ ਫਿਰ ਵੀ ਚਲੋ ਵਾਹਿਗੁਰੂ ਦੀ ਮਿਹਰ ਆ ਕਿ ਅਜੇ ਤੱਕ ਮੇਰੇ ਬੂਟੇ ਬਿਲਕੁਲ ਸਹੀ ਸਲਾਮਤ ਨੇ ਤੇ ਉਮੀਦ ਕਰਦੀ ਆਂ ਕਿ ਮੈਂ ਇਦਾਂ ਹੀ ਤੁਹਾਨੂੰ ਵਧੀਆ ਵਧੀਆ ਜਾਣਕਾਰੀ ਦਿੰਦੀ

    • @OrganicGardning1918
      @OrganicGardning1918  Před 20 dny

      ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਤੇ ਵੀਡੀਓ ਨੂੰ ਬਸ ਇਦਾਂ ਹੀ ਤੁਸੀਂ ਪੂਰੀ ਸਪੋਰਟ ਕਰਦੇ ਰਹੋ ਤੇ ਕੋਈ ਜਾਣਕਾਰੀ ਮਿੱਸ ਹੋ ਜਾਂਦੀ ਹ ਤਾਂ ਮੈਨੂੰ ਜਰੂਰ ਦੱਸਿਓ ਜੀ

  • @sharmilakhanna
    @sharmilakhanna Před 21 dnem +1

    Beautiful video sharing ❤❤❤❤ 0:12

    • @OrganicGardning1918
      @OrganicGardning1918  Před 21 dnem

      Thankyou so much sister

    • @OrganicGardning1918
      @OrganicGardning1918  Před 21 dnem

      Kishish karo ji k full watch karn di .. mein sab ki video full watch he karti hu .. mere pass sab ka time v aa jata hai ..aapne 12 second he video dekhi hai 😂 🤣 😆 unfair

  • @GurmeetKaur7035
    @GurmeetKaur7035 Před 21 dnem +1

    Very nice garden 🎉🎉❤❤

  • @GunnuSahib
    @GunnuSahib Před 20 dny +1

    menu green chilli bhut pasand aa kachi kachi roti nal kha ke maza aa jada menu behj dea karo sade v pehala mirch de bute hunde c hun sare sar ge sada mali lounda ni kahda ke ehni garmi c hunde ni

    • @OrganicGardning1918
      @OrganicGardning1918  Před 18 dny

      ਅਗਰ ਤੁਸੀਂ ਹੁਣ ਬੂਟੇ ਲਗਾਓਗੇ ਨਾ ਇਹਨਾਂ ਤੇ ਬਹੁਤ ਮਿਹਨਤ ਲੱਗਣੀ ਹੈ ਇਸ ਲਈ ਇਹ ਜਿਆਦਾ ਗਰਮੀ ਦੇ ਵਿੱਚ ਖਰਾਬ ਹੋ ਜਾਂਦੇ ਨੇ ਜਿੱਥੇ ਘੱਟ ਧੁੱਪਾਂ ਦੇ ਬਸ ਉਥੇ ਹੀ ਹੋਣਗੇ ਉਹ ਵੀ ਠੰਡੇ ਮੌਸਮ ਚ ਲੋਕ ਬਹੁਤ ਜਿਆਦਾ ਪੈ ਰਹੀਆਂ ਨਾ ਕੁਝ ਗਰੰਟੀ ਨਹੀਂ ਹੈਗੀ ਕਿ ਬੂਟੇ ਹੋਣਗੇ ਕਿ ਨਹੀਂ ਕਿਉਂਕਿ ਇਹ ਵੀ ਮੌਸਮ ਦੇ ਹਿਸਾਬ ਨਾਲ ਹੀ ਹੁੰਦੇ ਨੇ

    • @OrganicGardning1918
      @OrganicGardning1918  Před 18 dny

      ਅਗਰ ਤੁਸੀਂ ਸਾਡੇ ਨੇੜੇ ਹੁੰਦੇ ਫਿਰ ਤੁਹਾਨੂੰ ਮੈਂ ਰੋਜ਼ ਮਿਰਚਾਂ ਤਾਜੀਆਂ ਤਾਜੀਆਂ ਭੇਜ ਦਿਆ ਕਰਦੀ

  • @GunnuSahib
    @GunnuSahib Před 20 dny +1

    Hello chutki❤❤

  • @GunnuSahib
    @GunnuSahib Před 20 dny +1

    chutki ne v vlog ch aauna

  • @LovedeepSingh-2018
    @LovedeepSingh-2018 Před 21 dnem +1

    Shimla mirch manu bahut pasand a ji ❤ chutki 😅 but mere kol jine v gende de plant lage c sab te milibugs da attack ho gya 🥺 2plant tan halthy c tan v kad te main k hor plant khrab na hon 🙏

    • @OrganicGardning1918
      @OrganicGardning1918  Před 21 dnem

      Sahi kita ji .. but mere plants ta haje bacche hoye ne .. vese vadiya kita tussi nahi hor plants nu v jaldi kharab kar Dena c.. sanu nu jadda simla Mirch pasand hai ji.. hun simla Mirch di pantries ley aayeo..

    • @OrganicGardning1918
      @OrganicGardning1918  Před 21 dnem

      Sahi kita ji .. but mere plants ta haje bacche hoye ne .. vese vadiya kita tussi nahi hor plants nu v jaldi kharab kar Dena c.. sanu nu jadda simla Mirch pasand hai ji.. hun simla Mirch di pantries ley aayeo..

    • @OrganicGardning1918
      @OrganicGardning1918  Před 21 dnem

      4.30 te Live aauna tussi ..phone thik ho geya sister

    • @LovedeepSingh-2018
      @LovedeepSingh-2018 Před 21 dnem

      @@OrganicGardning1918 okk ji 👍

    • @LovedeepSingh-2018
      @LovedeepSingh-2018 Před 20 dny +1

      @@OrganicGardning1918 hnji ana ji aj te thik ho gya ji phone