ਸ਼ੰਭੂ ਬਾਡਰ ਤੇ ਹਲਾਤ ਹੋਏ ਗੰਭੀਰ | ਬੈਰੀਗੈਡ ਤੋੜਣ ਲਈ ਅੱਗੇ ਵਧੇ ਕਿਸਾਨ

Sdílet
Vložit
  • čas přidán 10. 09. 2024
  • ਸ਼ੰਭੂ ਬਾਡਰ ਤੇ ਹਲਾਤ ਹੋਏ ਗੰਭੀਰ | ਬੈਰੀਗੈਡ ਤੋੜਣ ਲਈ ਅੱਗੇ ਵਧੇ ਕਿਸਾਨ
    Channel subscribe Jaror karo g
    Facebook page follow karlo
    www.facebook.c...
    Second channel
    youtube.com/@P...
    Instgram id
    www.instagram....
    Second Instgram id
    www.instagram....

Komentáře • 471

  • @baljeetkoursamra9942
    @baljeetkoursamra9942 Před 6 měsíci +44

    ਸਾਰੇ ਗੁਰੂ ਸਿੱਖ ਵੀਰਾਂ ਨੂੰ ਬੇਨਤੀ ਹੈ ਬਾਈ 🙏🙏🙏🙏🙏🙏ਨਾਲ ਨਾਲ ਚੋਪਈ ਸਾਹਿਬ ਦਾ ਪਾਠ ਜਾਰੀ ਰੱਖੋ, ਬਾਈ ਗੁਰੂ ਗੋਬਿੰਦ ਸਿੰਘ ਜੀ ਰੱਖਿਆ ਕਰਨਗੇ , ਕਿਓਂਕਿ ਚੋਪਈ ਸਾਹਿਬ ਦੀ ਪਹਿਲੀ ਤੁਕ ,ਹਮਰੀ ਕਰੋ ਹਾਥ ਦੈ ਰੱਛਾ, ਤੋਂ ਹੀ ਸ਼ੁਰੂ ਹੁੰਦੀ ਆ ਸੋ ਗੁਰੂ ਸਾਹਿਬ ਆਪ ਰੱਖਿਆ ਕਰਨਗੇ🙏🙏🙏🙏🙏

  • @sukhwindersidhu9105
    @sukhwindersidhu9105 Před 6 měsíci +116

    ਵੀਰ ਜੀ ਨੋਜਵਾਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਆਪਣਾ ਬਚਾਅ ਕਰੋ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲਉ ਗੋਲੀ ਨੇ ਕਿਸੇ ਦਾ ਲਿਹਾਜ਼ ਨਹੀਂ ਕਰਨਾ ਬਹੁਤਿਆਂ ਘਰ ਪਰਿਵਾਰ ਦਾ ਇਕ ਇਕ ਬੇਟਾ ਹੈ ਠੀਕ ਹੈ ਤੁਸੀਂ ਸ਼ਹੀਦੀ ਪਾ ਜਾਉਗੇ ਪਰ ਆਪਣੇ ਮਾਪਿਆਂ ਬਾਰੇ ਜਰੂਰ ਸੋਚੋ ਤੁਹਾਡੇ ਪਿੱਛੋਂ ਉਹਨਾਂ ਦਾ ਕੀ ਹਾਲ ਹੋਵੇਗਾ। ਵੀਰ ਜੀ ਨੋਜਵਾਨ ਦੀ ਮੋਤ ਦੀ ਖ਼ਬਰ ਸੁਣ ਮਨ ਵਲੂੰਧਰਿਆ ਗਿਆ

  • @amandhaliwal4564
    @amandhaliwal4564 Před 6 měsíci +59

    ਵਾਹਿਗੁਰੂ ਮੇਹਰ ਭਰਿਆਂ ਹੱਥ ਰੱਖੀ ਸਾਡੇ ਕਿਸਾਨ ਵੀਰਾ ਤੇ

  • @harpalkaursohi5196
    @harpalkaursohi5196 Před 6 měsíci +36

    ਵਾਹਿਗੁਰੂ ਜੀ ਮੇਹਰ ਕਰੀ ਮੇਰੇ ਕਿਸਾਨ ਵੀਰਾਂ ਤੇ ਹੇ ਬਾਬਾ ਅਤਰ ਸਿੰਘ ਜੀ ਕਿਰਪਾ ਕਰੋ ,

  • @bhullarfarmer5123
    @bhullarfarmer5123 Před 6 měsíci +46

    ਬਾਈ ਤੇਰੇ ਜਜ਼ਬੇ ਨੂੰ ਵੀ ਸਲਾਮ ਆ ਜੀਉਂਦਾ ਵੱਸਦਾ ਰਹਿ ਵਾਹਿਗੁਰੂ ਮੇਹਰ ਕਰੇ ਮੇਰੇ ਸਾਰੇ ਵੀਰਾ ਤੇ

    • @user-mg7ij3ew2e
      @user-mg7ij3ew2e Před 6 měsíci

      Fukri

    • @palwindersingh7435
      @palwindersingh7435 Před 6 měsíci +6

      ​@@user-mg7ij3ew2eess nu fukri nahi kehnde, ਅਣਖ anakh kehnde jo tuhade vich hai nahi

    • @kulwinderkumar9691
      @kulwinderkumar9691 Před 6 měsíci

      ਕਿਸੀ ਗੱਲ ਨੂੰ ਕਹਿ ਦੇਣਾ ਪਰ ਕਰਨ ਦੀ ਕਾਬਲੀਅਤ ਨਾ ਹੋਣਾ ਉਸ ਨੂੰ ਫੁਕਰੀ ਕਹਿੰਦੇ ਹਨ,ਪਰ ਇਹ ਤਾਂ ਡੱਟ ਕੇ ਮੁਕਾਬਲਾ ਕਰ ਰਹੇ ਆ ਫਿਰ ਦਸੋ ਫੁਕਰੀ ਕਿਵੇਂ ਹੋਈ, ਇਹ ਅੱਣਖ ਹੈ ਬਹਾਦੁਰੀ ਆ,

  • @jaswinderkaur1954
    @jaswinderkaur1954 Před 6 měsíci +57

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਕਿਸਾਨਾਂ ਵੀਰਾਂ ਤੇ ਵਾਹਿਗੁਰੂ ਜੀ ਮੇਹਰ ਕਰੋ

  • @BalwinderKaur-mu9zb
    @BalwinderKaur-mu9zb Před 6 měsíci +10

    ਨੌਜਵਾਨ ਵੀਰੋ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲਵੋ , ਅਪਣਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਐ , ਅਪਣੇ ਪਰਿਵਾਰਾਂ ਬਾਰੇ , ਮਾਂ-ਬਾਪ ਬਾਰੇ ਜਰੂਰ ਸੋਚੋ ਸੋ ਹੱਥ ਬੰਨ੍ਹ ਕੇ ਬੇਨਤੀ ਐ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਜਾਵੇ 🙏🙏🙏

    • @smartstreetviews
      @smartstreetviews Před 6 měsíci

      Tussi julm kar rhe ho Desh te public te

    • @BalwinderKaur-mu9zb
      @BalwinderKaur-mu9zb Před 6 měsíci

      ​@@smartstreetviews ਅੱਛਾ 🤔 ਜੋ ਸਰਕਾਰ ਜ਼ੁਲਮ ਕਰ ਰਹੀ ਐ ਦੇਸ਼ ਦੇ ਕਿਸਾਨਾਂ ਉਪਰ ਉਹ ਤਾਂ ਸ਼ਾਇਦ ਨਜ਼ਰ ਹੀ ਨ੍ਹੀਂ ਆ ਰਿਹਾ

  • @ParamjeetKaur-xe7bq
    @ParamjeetKaur-xe7bq Před 6 měsíci +17

    ਪੰਜਾਬ।ਨੂੰ ਇਸ ਸਰਕਾਰ।ਨੇ ਕਦੇ ਨਹੀਂ।ਬੰਦਾ ਹੱਕ ਦੇਣਾ.

  • @harwinderlotta718
    @harwinderlotta718 Před 6 měsíci +8

    ਸਾਰੇ ਕਿਸਾਨ ਵੀਰਾ ਨੂੰ ਬੇਨਤੀ ਹੈ ਹੋਸ ਨਾਲ ਕੰਮ ਲਵੋ ਤਾ ਜੋ ਕਿਸੇ ਵੀਰ ਦਾ ਕੋੲੀ ਨਕਸਾਨ ਨਾ ਹੋਵੇ.....

  • @reshamsidhu7397
    @reshamsidhu7397 Před 6 měsíci +19

    ਕਿਸੇ ਦਿਨ ਪੰਜਾਬ ਇੱਕ ਅਲੱਗ ਦੇਸ਼ ਬਣੂਗਾ ਅਤੇ ਇ ਜ਼ੇਨ੍ਹਾਂ ਨਮਕ ਹਰਾਮੀਆਂ ਦਾ ਮੂੰਹ ਤੋੜਵਾਂ ਜਵਾਬ ਦੇਵੇਗੀ ਖ਼ਾਲਸਾ ਫੌਜ, ਖੂਨ ਦੀ ਹਰ ਇੱਕ ਬੂੰਦ ਦਾ ਹਿਸਾਬ ਲਿਆ ਜਾਵੇਗਾ 🚩🚩🚩🚩🚩🚩🚩🚩

  • @KuldeepSingh-oz8dl
    @KuldeepSingh-oz8dl Před 6 měsíci +13

    ਵੀਰੋ ਸਾਰੇ ਪੰਜਾਬ ਦੀ ਏਕਤਾ ਨਾਲ ਗੱਲ ਬਣਨੀ, ਇਸ ਵਾਰ ਮੋਦੀ ਨੇ ਗੋਲੀ ਦਾ ਆਡਰ ਕੀਤਾ ਹੋਇਆ

  • @jatinderlamba9390
    @jatinderlamba9390 Před 6 měsíci +32

    ਵੀਰ ਮੇਰੋ ਕੌਮ ਇਕ MSP ਲਈ ਅਪਣੀ ਜਾਨਾ ਨਾ ਜੋਖਮ ਵਿੱਚ ਨਾ ਪਾਓ I ਕੌਮ ਨੂੰ ਬਹੁਤ ਲੋੜ ਹੈ ਜਵਾਨੀ ਦੀ I ਭਾਈ ਅਮ੍ਰਿਤਪਾਲ ਸਿੰਘ ਦਾ ਸਾਥ ਦਿਓ I

    • @singhsaab6992
      @singhsaab6992 Před 6 měsíci

      Punjab hi kyo her vaar namard loka lie ladyi larda

  • @ranjitkaur8888
    @ranjitkaur8888 Před 6 měsíci +15

    ਵਾਹਿਗੁਰੂ ਚੜ੍ਹਦੀ ਕਲ੍ਹਾ ਰੱਖੇ

  • @sukhwinderkaur1956
    @sukhwinderkaur1956 Před 6 měsíci +14

    Klgi valia mehar kr

  • @Pq17187
    @Pq17187 Před 6 měsíci

    ਜਗ ਦੇ ਜਮੀਰ ਵਾਲੇ ਜਿਸਮਾਨੀ ਮੌਤ ਤੋਂ ਨਹੀਂ ਡਰਦੇ. ਵਾਹਿਗੁਰੂ ਤੁਹਾਨੂੰ ਹੋਰ ਬਲ ਬਖਸ਼ੇ.।

  • @prabhmilansingh7711
    @prabhmilansingh7711 Před 6 měsíci +7

    ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਕਿਸਾਨ ਵੀਰਾਂ ਤੇ ਆਪਣਾ ਪਹਿਰਾ ਲਾਓ ਕਿਸੇ ਕਿਸੇ ਵੀ ਕਿਸਾਨ ਵੀਰ ਨੂੰ ਕੁਝ ਨਾ ਹੋਵੇ ਤੇ ਫੈਸਲਾ ਕਿਸਾਨ ਵੀਰਾਂ ਦੇ ਹੱਕ ਵਿੱਚ ਹੋਵੇ

  • @harbanslal1628
    @harbanslal1628 Před 5 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕਿਸਾਨਾਂ ਮਜ਼ਦੂਰਾਂ ਦਾ, ਏਕਤਾ ਜਿੰਦਾਬਾਦ ਬੀਜੇਪੀ ਲੀਡਰ ਨੂੰ ਭਜਾਉ

  • @HarwinderKaur-fx9sd
    @HarwinderKaur-fx9sd Před 6 měsíci +1

    Jai Jawan Jai Kisan waheguru G Maher karan mera Punjab ta 🙏

  • @Amritchhina01
    @Amritchhina01 Před 6 měsíci +23

    ਬੋਲੇ ਸੋਣ ਨਿਹਾਲ ਸਤ ਸ਼੍ਰੀ ਆਕਾਲ 🙏🙏

  • @jasvirkaursidhusaab4945
    @jasvirkaursidhusaab4945 Před 6 měsíci +3

    ਜਾਕੋ ਰਾਖੇ ਸਾਇਆਂ ਮਾਰ ਸਕੇ ਨਾ ਕੋਇ🙏🙏🙏 ਵਾਹਿਗੁਰੂ ਜੀ ਤੁਹਾਡੇ ਨਾਲ ਨੇ ਵੀਰ

  • @comrade0352
    @comrade0352 Před 6 měsíci +4

    Muslims full stand with farmers brothers full support from Ladakh (Kargil)

  • @SatnamSingh-xg3lb
    @SatnamSingh-xg3lb Před 6 měsíci +4

    22 sdke jawa tohadi daleri di jiyo jiyo jiyo jiyo jiyo jiyo jiyo jattttttttttto tohade to koi nhi jitt skda bahot Sara pyaar bahot ਸਾਰੀਆਂ ਦੁਆਵਾਂ ਤੁਹਾਡੇ ਲਈ ਜੋਧਿਓ ਰੱਬ ਤੁਹਾਨੂੰ ਲੰਮੀਆਂ ਉਮਰਾ ਬਖਸ਼ਣ ਖੁਸ਼ ਰਹੋ

  • @manjottsingh3610
    @manjottsingh3610 Před 6 měsíci +4

    Rabb ve naal aa kissan da❤❤

  • @sukhbrar2323
    @sukhbrar2323 Před 6 měsíci +2

    Dhan dhan Sri Guru Gobind Singh ji ਅੰਗ ਸੰਗ ਸਹਾਈ ਰਹੋ ਜੀ

  • @fatehsingh6688
    @fatehsingh6688 Před 6 měsíci +10

    ਕਿਰਪਾ ਕਰੋ ਮੇਹਰ ਕਰੋ ਵਾਹਿਗੁਰੂ ਜੀ ਜੀਓ।

  • @BalrajSingh-ty1sb
    @BalrajSingh-ty1sb Před 6 měsíci +2

    ਵਾਹਿਗੁਰੂ ਦੀ ਮੇਹਰ ਆ ਭਰਾਵੋ ਧੂਆ ਮੁੜ ਕੇ ਕੁੱਤੀ ਹਕੂਮਤ ਦੇ ਕੁੱਤਿਆਂ ਵੱਲ ਹੀ ਜਾ ਰਿਹਾ।
    ਤੁਹਾਡੇ ਹੌਸਲੇ ਵਾਹਿਗੁਰੂ ਜੀ ਬਲੰਦ ਰੱਖਣ।

  • @SatnamSingh-mk9mb
    @SatnamSingh-mk9mb Před 6 měsíci +12

    Akaal purkh waheguru ji chardi kla ch rkhna ji 🙏❤️

  • @nathunathu2103
    @nathunathu2103 Před 6 měsíci

    Waheguru ji ka Khalsa waheguru ji ki Fateh Har Har Mahadev ji Jai Mata Di Jai Pira Di Mehar Rakhna Rahul Gandhi Jindabad Congress Party Jindabad Punjabi KISAN MORCHA Jindabad Veera Tee📿📘🌹🌹🍎🍊🍓🥝🍇🥭🍒🍉❤️🌹❤️🌹❤️💕💓👊🖕💪👏🙏👍🗡️🇮🇳🚩✔️

  • @RanjeetSingh-ml6gb
    @RanjeetSingh-ml6gb Před 6 měsíci +1

    Good.kisan.jindabad

  • @hsrai23
    @hsrai23 Před 6 měsíci +4

    ਸਤਿਗੁਰ ਜੀ ਸਰਬੱਤ ਦਾ ਭਲਾ ਕਰਨਾ।

  • @N.S5911
    @N.S5911 Před 6 měsíci +1

    Sheer aa Sheer mere punjab de kissan veer🙏🙏🙏🔥🔥🔥

  • @vipv5256
    @vipv5256 Před 6 měsíci

    Wahe guru g mehar kro sab punjab ta wahe guru g mehar kro mera sona punjab Tiger ta

  • @D-M-W
    @D-M-W Před 6 měsíci +3

    Guru saab ko dekhrahahain, waqt dhire dhire kam hone jara ha hain. Guru ka kripa saab se bada hain aur sabse taqatshil hain aur woh bahut jaal se jaal sabut samne ane wala hain.
    Ek ek zindagi ka hissa shaitan ko dena hi parega.
    Satnam Waheguru ❤❤❤

  • @user-mw3fh5qs3q
    @user-mw3fh5qs3q Před 6 měsíci +5

    ਚੜ੍ਹਦੀ ਕਲਾ ਰਹੇ ਜੀ

  • @happydrall52
    @happydrall52 Před 6 měsíci +21

    ਆ ਹੋ ਕਿ ਰਿਹਾ ਖਾਲਿਸਤਾਨ ਬਣੁ ਫਿਰ ਇਨ੍ਹਾਂ ਕਹਿਣਾ ਅਤਵਾਦੀ ਆ ਗੇ

    • @user-kk4ll1dz8z
      @user-kk4ll1dz8z Před 6 měsíci +1

      ਜੇਹੜੇ ਹਿਸਾਬ ਨਾਲ ਨਾਲ ਇਹ ਪੰਜਾਬ ਨਾਲ ਧੱਕਾ ਕਰ ਰਹੀ ਆ ਸਰਕਾਰ ਤਾ ਪੰਜਾਬ ਵਾਲਿਆ ਨੂੰ ਅੱਤਵਾਦੀ ਹੀ ਬਣਨਾ ਪਉ ਗਾ ❤

  • @user-jf8cf2ge5k
    @user-jf8cf2ge5k Před 6 měsíci +6

    ਉਹ ਭਾਊ ਐਵੇਂ ਵੀਡੀਓ ਦੇ ਚੱਕਰ ਵਿੱਚ ਨੁਕਸਾਨ ਨਾ ਕਰਾ ਲਿਓ ਜਿਹੜੇ ਕਿਸਾਨ ਆ ਉਹ ਇਹਨਾਂ ਨੂੰ ਜਾਂ ਫਿਰ ਘਰੇ ਭੇਜ ਦਿਓ ਜੇ ਨਹੀਂ ਤੁਸੀਂ ਕਿਸੇ ਦੀ ਮੰਨਣੀ ਐਵੇਂ ਬਾਂਦਰਾਂ ਵਾਂਗੂ ਗਾੜੀ ਟੱਪੀ ਜਾਣਾ ਕੋਈ ਬਹਾਦਰੀ ਨਹੀਂ ਹੈ ਕਿਸਾਨ ਆਗੂਆਂ ਦਾ ਕਹਿਣਾ ਮੰਨੋ ਤੇ ਭਰਾ ਮੇਰੇ ਐਵੇਂ ਪਿੱਛੇ ਆ ਜਾਓ ਜਾਣ ਕੇ ਨੁਕਸਾਨ ਨਾ ਕਰਵਾ ਲਿਓ ਅੱਗੇ ਗੋਲੀ ਵੱਜੀ ਮੁੰਡੇ ਦੇ ਮੁੰਡਾ ਮਰ ਗਿਆ ਆਪਾਂ ਮਾਰੇ ਨਹੀਂ ਆਏ ਇਨਸਾਫ ਲੈਣ ਆਏ ਆ ਆਪਣੀਆਂ ਮੰਗਾਂ ਮਨਾਉਣ ਆਏ ਆ

  • @gurpreetkaur1879
    @gurpreetkaur1879 Před 6 měsíci

    Daller tuc sare bhut . Punjab dey kissan 💪💪💪💪💪zindabaad

  • @SETHLOVEGhotra
    @SETHLOVEGhotra Před 6 měsíci

    Balle ooo Sheraaa jeonda raho mere kisan veero Wahaguru g Thanu tarikan bakshe Har Madan Fateh bakshe g🙏🙏

  • @Samajik_yatra
    @Samajik_yatra Před 6 měsíci +1

    जय श्री राम जय गौमाता किसान भाइयों आज का बदला लोक सभा चुनाव में बोट ना डाल कर लेलेना

  • @glam2465
    @glam2465 Před 6 měsíci +2

    Waheguru ji chrdi kla ch rkhyo kisana nu

  • @KulwinderSingh-qh5sb
    @KulwinderSingh-qh5sb Před 6 měsíci +1

    Sikh kom jindabad

  • @gurkirtsingh682
    @gurkirtsingh682 Před 6 měsíci +2

    Waheguru ji … Kissan mazdoor ekta zindabad 🙏

  • @Drkaur_321
    @Drkaur_321 Před 6 měsíci +8

    Shame on government

  • @nirvalsingh6516
    @nirvalsingh6516 Před 6 měsíci +2

    ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾਥ ਦਿਉ ਸੰਗਤ ਜੀ

  • @sewaksingh9531
    @sewaksingh9531 Před 6 měsíci +2

    Waheguru mehar kare kisan Ekta jindabad

  • @angerjatt5523
    @angerjatt5523 Před 6 měsíci +1

    J haq lene tah ladna pena oh punjab bnona Peña Jo guru sahib vese c apna punjab apne haq

  • @sukhwinderkaur1956
    @sukhwinderkaur1956 Před 6 měsíci +4

    Waheguru grkhia kro apne singha d

  • @jasbirkaur3316
    @jasbirkaur3316 Před 6 měsíci +1

    Waheguru blessed you all sakti guru li that’s y smoke going to their side stays strong all 💪💪💪💪💪💪💪💪💪💪💪💪💪💪

  • @JaswinderKaur-qo7tu
    @JaswinderKaur-qo7tu Před 6 měsíci +1

    Dhan guru Ramdas g. Angg sangg sahai hona kisan Veera de 🙏🙏🙏🙏🙏

  • @swarnkour3404
    @swarnkour3404 Před 6 měsíci +3

    ਵਾਹਿਗੁਰੂ ਜੀ ਮਿਹਰ ਕਰਨਾ ਜੀ ਕਿਸਾਨਾਂ ਤੇ ਮਿਹਰ ਭਰਿਆ ਹੱਥ ਰਖਨਾਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-tb5fv1eo5n
    @user-tb5fv1eo5n Před 6 měsíci +2

    ਸਲਾਮ ਕਰਦਿਆਂ ਬਾਈ ਇਹ ਬੰਦੇ ਨੂੰ ਸਲਾਮ ਕਰਦਿਆਂ ਸਿੰਘ ਨੂੰ ਸਲਾਮ ਕਰਦਿਆਂ

  • @user-md4lj4kl6e
    @user-md4lj4kl6e Před 6 měsíci +1

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @Singhamrit1992
    @Singhamrit1992 Před 6 měsíci

    Waheguru di mehar Howe Sade punjab utte chardi Kala vich sada punjab❤❤❤❤

  • @gurleenbhatti6836
    @gurleenbhatti6836 Před 6 měsíci +1

    Waheguru ji chardi kla ch rkhe prava nu 🙏🏻

  • @ConfusedDragonflies-hd9mu
    @ConfusedDragonflies-hd9mu Před 6 měsíci +2

    ❤❤waheguru g kisan veera da sath na chdiyo

  • @user-lc1xo6kh2x
    @user-lc1xo6kh2x Před 6 měsíci +1

    Khalistan ❤

  • @sahabsingh1979
    @sahabsingh1979 Před 6 měsíci

    Waheguru mehar Karn sare parivaara upper

  • @deepfiftyfive.879
    @deepfiftyfive.879 Před 6 měsíci

    Kisan ekta jindabad

  • @all_in1640
    @all_in1640 Před 6 měsíci +1

    Sarkar ye andolan khatam karna nahi cahti

  • @gurpyardeol1226
    @gurpyardeol1226 Před 6 měsíci +1

    Waheguru ji mehar kro kisana te ❤️

  • @PreetKaur-vx8nv
    @PreetKaur-vx8nv Před 6 měsíci +1

    ਵਾਹਿਗੁਰੂ ਜੀ ਮੇਹਰ ਕਰੋ ਸਬ ਤੇ

  • @SurjeetSingh-pl4uc
    @SurjeetSingh-pl4uc Před 6 měsíci

    Waheguru ji waheguru ji waheguru ji

  • @kakabullethomeroyalenfield7297

    Dhan. Ho Veero 💪💪

  • @InderjitSandhu-fm8hm
    @InderjitSandhu-fm8hm Před 6 měsíci +1

    Waheguru Ji ladaiya koi HAL nahin hota

  • @noorjhan1324
    @noorjhan1324 Před 6 měsíci +1

    वहा मेरे भाई शेरो

  • @user-ce9eh3ly4f
    @user-ce9eh3ly4f Před 6 měsíci

    Waheguru ji kisan vira te mehar karni

  • @seeratbhangu8514
    @seeratbhangu8514 Před 6 měsíci

    Thankyou jis veer ne video bnae

  • @haidergujjar2016
    @haidergujjar2016 Před 6 měsíci

    Singh brothers❤❤❤ love you

  • @SarbjitSingh-er2bo
    @SarbjitSingh-er2bo Před 6 měsíci +1

    Jang hind Punjab da continues since April 13th, 1978.

  • @pardeepnima570
    @pardeepnima570 Před 6 měsíci

    age y raah hi baba sari veera nu khus rkhi baba sade veera nu kuj v na howe ehda hi chl ja ge dehli ta 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kamaljitdhaliwal8699
    @kamaljitdhaliwal8699 Před 6 měsíci

    Wahaguruji srbat bhala krna

  • @palwindersingh7435
    @palwindersingh7435 Před 6 měsíci

    ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ। ਗੁਲਾਮਾਂ ਦੀ ਕੌਮ, ਕਿਸਾਨੀ ਧਰਨੇ ਵਿਚ ਸੁਭਕਰਨ ਸਿੰਘ 21 ਸਾਲ ਦਾ ਬਠਿੰਡਾ ਜ਼ਿਲੇ ਦਾ ਨੋਜਵਾਨ 2 ਭੈਣਾਂ ਦੇ ਭਰਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ 2 ਹੋਰ ਨੌਜਵਾਨਾ ਦੇ ਗੋਲੀ ਲੱਤਾਂ ਵਿਚ ਲੱਗੀ ਹੈ, 3 ਸ਼ਹੀਦੀਆਂ ਹੁਣ ਤੱਕ ਹੋ ਗਈਆ ਹਨ, ਕੀ ਯੂਰਪ ਵਿਚ ਵੀ ਕਿਸਾਨਾਂ ਦੇ ਧਰਨੇ ਤੇ ਗੋਲੀਆਂ ਮਾਰੀਆਂ ਗਈਆਂ? ਉਹਨਾਂ ਦੀਆਂ ਸਰਕਾਰਾਂ ਨੇ ਤਾਂ ਅਜਿਹਾ ਕੁਝ ਨਹੀਂ ਕੀਤਾ, ਜੋ ਮੰਗਾਂ ਸਨ ਉਹ ਮੰਨ ਕੇ ਘਰ ਭੇਜ ਦਿਤੇ ਗਏ। ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਤੇ ਜੇਲ੍ਹ ਬੈਠੇ ਹੀ ਅਗਲੇ ਕੇਸ ਪਾਉਣ ਦੀ ਤਿਆਰੀ ਚੱਲ ਰਹੀ ਹੈ, ਕਿਉਂਕਿ NSA ਤਾਂ ਅਗਲੇ ਮਹੀਨੇ ਖਤਮ ਹੋ ਜਾਣਾ ਹੈ, ਜਦ ਕਿਸੇ ਆਗੂ ਨੂੰ ਸਰਕਾਰ ਨਾ ਝੁਕਾਅ ਸਕੇ ਤਾਂ ਓਸ ਦੀ ਕਿਰਦਾਰ ਕੁਸ਼ੀ ਤੇ ਰੋਟੀ ਵਿਚ (slow poison) ਘੱਟ ਮਾਤਰਾ ਵਿਚ ਜਹਿਰ ਦੇਣਾ, ਸਰਕਾਰਾ ਅਪਣੇ ਹੱਥ ਕੰਡੇ ਵਰਤਦੀਆ ਹਨ, ਇਸ ਵਿਚ ਸੈਂਟਰ ਤੇ ਪੰਜਾਬ ਸਰਕਾਰ ਦੋਵੇਂ ਦੋਸ਼ੀ ਹਨ, ਇਨ੍ਹਾਂ ਸ਼ਹੀਦੀਆਂ ਨੇ ਹੀ ਲੋਕਾਂ ਨੂੰ ਪੰਜਾਬ ਦੀ ਅਜ਼ਾਦੀ ਵਲ ਲੈ ਕੇ ਜਾਣਾ ਹੈ, ਕਿਉਂਕਿ ਸਰਕਾਰਾ ਆਪ ਹੀ ਲੋਕਾਂ ਤੇ ਜ਼ੁਲਮ ਕਰਕੇ ਮਜਬੂਰ ਕਰ ਦਿੰਦੀਆਂ ਹਨ ਕਿ ਲੋਕਾਂ ਕੋਲ ਹੋਰ ਕੋਈ ਹੀਲਾ ਵਸੀਲਾ ਰਹਿ ਨਹੀ ਜਾਂਦਾ, ਅਜ਼ਾਦੀ ਫਿਰ ਇਕ ਮਜਬੂਰੀ ਬਣ ਜਾਂਦੀ ਹੈ, ਉਸ ਨੂੰ ਆਪਣਾ ਖਾਲਸਾ ਰਾਜ ਕਹਿ ਲਵੋ ਜਾ ਅਜ਼ਾਦ ਪੰਜਾਬ ਜਾ ਫਿਰ ਜਿਸ ਨਾਮ ਤੋਂ ਸਾਡੇ ਕਈ ਭਰਾਵਾਂ ਨੂੰ ਸੁਣ ਕੇ ਖੁਰਕ ਹੁੰਦੀ ਹੈ ਉਹ ਨਾਮ ਕਹਿ ਲਉ 🙏

  • @user-dl5ds3xj5c
    @user-dl5ds3xj5c Před 6 měsíci

    Waheguru ji mher kariyo

  • @veerpalkaur1523
    @veerpalkaur1523 Před 6 měsíci

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @snehapasricha42
    @snehapasricha42 Před 6 měsíci

    Waheguru ji mehar karooo 🙏

  • @Jatt_mind900
    @Jatt_mind900 Před 6 měsíci

    ਲਵ ਯੂ ਬਾਈ ਤੈਨੂੰ ਫੋਲੋ ਸਪੋਰਟ ਹ

  • @B33263
    @B33263 Před 6 měsíci

    ਵਾਹਿਗੁਰੂ ਨਾਸ਼ ਕਰੇ ਇਸ ਸਰਕਾਰ ਤੇ ਹਰਿਆਣਾ ਪੁਲੀਸ ਦਾ

  • @dalbirsingh1964
    @dalbirsingh1964 Před 6 měsíci

    ਹਲੇਮੀ ਰਾਜ ਖਾਲਸਾ ਰਾਜ, ਦੇਸ ਪੰਜਾਬ ਖਾਲਿਸਤਾਨ ਹੀ ਸਾਰੀਆ ਮੁਸ਼ਕਲਾ ਦਾ ਹੱਲ ਹੈ,,,,,,,,

  • @SukhdeepsinghSandhu-nk3ub
    @SukhdeepsinghSandhu-nk3ub Před 6 měsíci

    Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @GurmeetSingh-rn4wl
    @GurmeetSingh-rn4wl Před 6 měsíci

    Waheguru jii. Mehar Rakhn.. kisena te....

  • @sarabjeetkaur9976
    @sarabjeetkaur9976 Před 6 měsíci

    Waheguruji mehar bharya hath rakho kisan veera te

  • @dalbirsingh1964
    @dalbirsingh1964 Před 6 měsíci

    ਕਿਸਾਨੋ ਖਾਲਸਾ ਰਾਜ ਦੇਸ਼ ਪੰਜਾਬ ਖਾਲਿਸਤਾਨ ਦੀ ਮੰਗ ਕਰੋ ਜੇ ਬਚਣਾ ਜੇ,,,,, ਦੇਸ ਪੰਜਾਬ

  • @sonykainth6934
    @sonykainth6934 Před 6 měsíci

    waheguru mehar kare,🙏🙏🙏🙏

  • @user-fj8xn5mf1m
    @user-fj8xn5mf1m Před 6 měsíci

    Waheguru ji mehar sab te

  • @navjotkaur8452
    @navjotkaur8452 Před 6 měsíci

    Waheguru ji mehar karo Sikhs and kisana te

  • @khundcharchatv
    @khundcharchatv Před 6 měsíci +1

    ਪੰਜਾਬ ਦੇ ਲਾਡਲੇ ਪੁੱਤਰ

  • @kiratsingh8044
    @kiratsingh8044 Před 6 měsíci +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤

  • @MandeepKaur-ol8fx
    @MandeepKaur-ol8fx Před 6 měsíci

    Veer parali sarde raho ehna police valeya nu ravado

  • @CaptainSingh-k5j
    @CaptainSingh-k5j Před 6 měsíci +1

    Dhan guru Ramdas kirpa karo

  • @yaar_4786
    @yaar_4786 Před 6 měsíci

    Waheguru mehar kare bai

  • @ConfusedDragonflies-hd9mu
    @ConfusedDragonflies-hd9mu Před 6 měsíci +5

    Guru gobind sigh g aap jung larn ge sikha lyi

  • @jagjeetsingh6994
    @jagjeetsingh6994 Před 6 měsíci

    Waheguru tuhanu chardi kla ch rakhe

  • @Singh-by1z
    @Singh-by1z Před 6 měsíci

    Waheguru ji mehar kro

  • @akwinderkaur3246
    @akwinderkaur3246 Před 6 měsíci

    ਰੱਬ ਹੈਗਾ 💔💔🥹🥹🥹🥹

  • @gurkamaldhillon6342
    @gurkamaldhillon6342 Před 6 měsíci +1

    Dhan Baba Deep Singh ji

  • @sandeepsandhu4008
    @sandeepsandhu4008 Před 6 měsíci

    Waheguru ji mere kisan veera te mehar krio ji 🙏

  • @tarsemmannp5499
    @tarsemmannp5499 Před 6 měsíci

    Waheguru ji 🙏 mehar kri sab te ❤❤❤❤❤❤❤❤❤❤❤❤❤❤

  • @emanuelministry8299
    @emanuelministry8299 Před 6 měsíci +1

    किसान विरोधी सरकार

  • @rajsidhu7169
    @rajsidhu7169 Před 6 měsíci

    Waheguru ji🙏 kirpa karn chardikalla rakkan

  • @Abhi__vlogs27
    @Abhi__vlogs27 Před 6 měsíci

    Sara Sikh kider bhi hai japji sahb ka phatt kero hatt jod ka benti hai kesano liya🙏🏻🙏🏻🙏🏻🙏🏻🙏🏻🙏🏻🙏🏻