ਸਭ ਤੋਂ ਵੱਧ ਕਮਾਈ ਕਰਨ ਵਾਲਾ ਡਾਇਰੀ ਫ਼ਾਰਮ ਨਾਲੇ ਸਭ ਕੁਝ ਮੁੱਲ ਦਾ ਜਗ੍ਹਾ ਵੀ ਠੇਕੇ ਤੇ Dairy farm

Sdílet
Vložit
  • čas přidán 21. 09. 2023
  • Punjab’a progressive dairy farm
    HF COWS
    VERKA #agriculture #dairyfarm #dairyfarming #hfcow #hfcowpunjab #punjab
    Please subscribe ‪@dharampreetbajwa‬ for more informative videos ♥️🎯🐄🐄🐄🐄

Komentáře • 331

  • @JagtarSingh-bw8dm

    ਡੇਅਰੀ ਫਾਰਮਿੰਗ ਕਰਨਾ ਸੌਖੀ ਗੱਲ ਨਹੀਂ ਹੈ ਸਵੇਰੇ 3-4 ਵਜੇ ਉੱਠਕੇ ਪਸ਼ੂਆਂ ਵਿੱਚ ਆਉਣਾ ਪੈਂਦਾ, ਮੂਤ ਤੇ ਗੋਹੇ ਨਾਲ ਲਿਬੜੀਆਂ ਪੂਛਾਂ ਮੂੰਹ ਤੇ ਖਾਣੀਆਂ ਪੈਂਦੀਆਂ, ਜੋ ਕਰਦੇ ਹਨ ਉਹਨਾਂ ਦੀ ਮਿਹਨਤ ਨੂੰ ਸਲਾਮ ਹੈ

  • @vickyromana77

    ਬਹੁਤ ਵਧੀਆ ਬਾਈ ਯਰ ਜਮਾਂ ਸਾਫ ਤੇ ਖਰੀ ਜੀ ਗੱਲ ਕਰਦਾ 👍👍👍

  • @BaljitPunjabi55

    ਜਾਣਕਾਰੀ ਤਾਂ ਬਹੁਤ ਵਧੀਆ ਸੀ ਬਾਈ ਜੀ,ਪ੍ਰੰਤੂ ਅਡਰੈੱਸ ਨੀ ਦੱਸਿਆ ਵੀ ਕਿਹੜੇ ਪਿੰਡ ਹੈ ਇਹ ਫਾਰਮ।

  • @gurkiratdairyfarm9282

    ਬਾਈ ਬਹੁਤ ਵਧੀਆ ਇਨਸਾਨ ਆ ਜਗਰਾਉਂ ਮੰਡੀ ਤੇ ਮਿਲਿਆ ਸੀ ( Boota saido)

  • @amriksingh8888

    ਉਹ ਵੀਰੋ ਸ਼ਾਸ਼ਰੀ ਕਾਲ ਨਹੀ? ਸਤਿ ਸ੍ਰੀ ਅਕਾਲ ਹੁੰਦੀ ਹੈ

  • @AvtarSingh-hu1pk

    ਬਹੁਤ ਵਧਿਆ ਫਾਰਮ ਆ ਬਾਈ ਜੀ

  • @harpreetkaur1493

    ਬਹੁਤ ਵਿਧੀਆਂ ਕੰਮ ਹੈ ਪਰਮਾਤਮਾ ਤੰਦਰੁਸਤੀ ਤੇ ਤਰੱਕੀ ਬਖਸੇ

  • @mohindersidhu4659

    ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ।

  • @JaskaranSingh-pe9bh

    ਬੱਸੀ😅😅😅😅

  • @JaspalWaraich-bt2cx

    ਵੀਰੇ ਬਹੁਤ ਵਧੀਆ ਪਰ ਪੂਰੀ ਵੀਡਿਓ ਨਹੀ ਦਿਖਾਈ ਨਾ ਗੋਹਾ ਨਾ ਮਿਲਕਿੰਗ

  • @SukhdevSingh-vl9pf

    ਵੀਰੇ ਇਟਲੀ ਵਿਚ ਮੈਂ ਇਕੱਲਾ ਹੀ 250 ਮਝਾ ਦੀ ਸਾਂਭ-ਸੰਭਾਲ ਕਰਦਾ ਸੀ । ਵੀਰ ਤੇਰੇ ਕੰਮਕਾਜ ਨੂੰ ਵੀ ਸੈਲੂਟ ,ਕਾਫੀ ਪੈਸਾ ਖਰਚ ਕੀਤਾ 🙏🙏🚩🚩

  • @SherSingh-ec7jr

    ਜਿਮੀਦਾਰਾ ਦੇ ਮੁੰਡੇ ਹੱਥੀਂ ਕੰਮ ਕਰਨਾ ਸੱਡਗੇ ਬਾਹਰ ਜਾਕੇ ਹੋਰਾਂ ਦੀ ਗੁਲਾਮੀ ਤਾਂ ਕਰ ਲੈਣਗੇ ਪਰ ਅਬਦਾ ਕੰਮ ਨੀ ਸਭਾਲਣਾ

  • @ntss5691
    @ntss5691  +10

    ਪੰਜਾਬ ਦੀ ਜਵਾਨੀ ਕੋਲ ਟੈਲੇਟ ਹੈ ਲੇਕਿਨ ਵਿਦੇਸ਼ ਦੇ ਧੱਕਿਆਂ ਚ ਟੈਲਿਟ ਜਾਂਦਾ ਲੱਗਦਾ

  • @Kundu-dairy-farm

    ਬਹੁਤ ਵਧੀਆ ਕੰਮ ਹੈ ਡੇਅਰੀ ਫਾਰਮਿੰਗ ਦਾ ਧੰਦਾ

  • @chrisjericho6327

    Labour ne bda dukhi kita , veer ne rasta vikha dita , eda di video saanu hor motivate kardiya ke asi apni dairy da kam continue rkhiye

  • @hardeepsingh995

    Bohat Vadia jankaari diti bai ne ❤❤❤

  • @harjeetkhroudharjeetsinghk2424

    ਬਾਈ,ਜੀ, ਨੂੰ,ਦਿਲੋਂ,ਸਲੂਟ,ਸਾਰਾ,ਕੁਝ,ਮੁੱਲਦਾ,ਲੈਕੇ,ਵੀ,ਕਮਾਈ,ਕਰਦਾ

  • @jagdishkumar581

    Bhoot bdiya veer ji dekh ke changa lgya

  • @GurpalSingh-qo9qc

    ਵੀਰ ਜੀ ਇਹ ਕਿਸ ਪਿੰਡ ਕਿਸ ਜ਼ਿਲ੍ਹੇ ਦੇ ਵਿੱਚ ਬਣਿਆ ਹੋਇਆ ਹੈ ਐਡਰੈੱਸ ਪਤਾਂ ਤਾਂ ਦੱਸਿਆ ਹੀ ਨਹੀਂ ਜੇਕਰ ਕਿਸੇ ਨੇ ਫਾਰਮ ਦੇਖਣਾ ਹੋਵੇ ਕਿਵੇਂ ਦੇਖੇਗਾ

  • @GurniwazdeepSingh-lj7wo

    50 gawa saal ch 70 ਕਿੱਲਿਆਂ ਦੀ ਕਮਾਈ ਦਿੰਦਿਆ ਬੰਦਾ ਮਿਹਨਤੀ ਚਾਹੀਦਾ😊