Prime TIme || Why Karan Aujla and Sidhu Moosewala Big Fans Of Labh Heera..?

Sdílet
Vložit
  • čas přidán 10. 09. 2024
  • 14-03-2019
    #PrimeAsiaTV
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatvcanada
    Prime Asia tv Android App Download
    play.google.co...
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

Komentáře • 1,4K

  • @HARDIP7700
    @HARDIP7700 Před 5 lety +88

    ਨਿਮਰਤਾ, ਖੁੱਲ੍ਹਾ ਦਿਲ, ਅਣਖੀ ਕਲਾਕਾਰ, ਸਟੇਜੀ ਕਿੰਗ, ਲਾਭ ਹੀਰਾ

  • @punjabiprank5429
    @punjabiprank5429 Před 5 lety +254

    ਮੇਰੇ ਖਿਆਲ ਵਿਚ ਹਜੇ ਤੱਕ ਕੋਈ ਵੀ ਇਹੋ ਜਾ ਕਮੈਂਟ ਨੀ ਦੇਖਿਆ ਜੋ ਹੀਰਾ ਜੀ ਦੇ ਖਿਲਾਫ ਹੋਵੇ , ਸੰਪੂਰਨ ਕਲਾਕਾਰ 👌👌👌👌
    ਤੁਸੀ ਸਹਿਮਤ ਹੋ ??????????

  • @GurmeetSingh-xv3wj
    @GurmeetSingh-xv3wj Před 5 lety +50

    ਐਡੀ ਨਿੱਕਲੇਂਗੀ ਮਾੜੀ ਕਹੇ ਸੋਚਿਆ ਵੀ ਨਈ ਸੀ
    ਕਿਆ ਗੀਤ ਐ ,ਬੜਾ ਸੁਣਿਆ ਹੀਰੇ ਬਾਈ ਨੂੰ

  • @Xpal22G
    @Xpal22G Před 5 lety +36

    22 ਤੂ ਅਸਲੀ ਹੀਰਾ ਅਾ industry ਦਾ..ੲਿਹੇ ਜੇ ਬੰਦੇ ਹੁਣ ਦੁਬਾਰਾ ਨੀ ਮਿਲਣੇ..ਯਾਰਾ ਦਿਲ ਜਿਤ ਲਿਅਾ ਤੇਰੀਅਾ ਗੱਲਾ ਨੇ...

  • @meekkakrala5256
    @meekkakrala5256 Před 5 lety +173

    ਪਹਿਲੀ ਵਾਰ ਕਿਸੇ ਗਾਇਕ ਦੀ ਪੂਰੀ ਇਟਰਵਿਊ ਸੁਣੀ 👌🏻👌🏻👌🏻👌🏻👌🏻

  • @amarjitdhaliwal1147
    @amarjitdhaliwal1147 Před 5 lety +125

    Labh heera ..
    Kulwinder billa..
    Sidhu moose wala..
    R nait...
    Mansa wale att sare...😘😘😘

  • @vlongia
    @vlongia Před 5 lety +160

    *ਯਾਰ ਪਰਾਣੇ ਚੰਗੇ ਲੱਗਣੋ ਹਟਗੇ ਹਾਣਦੀਏ* 👌
    ਘੈਂਟ ਗਾਣਾ

  • @HAPPY-qg5tt
    @HAPPY-qg5tt Před 5 lety +53

    ਮੇਰੀ ਆਹੀ ਅਰਦਾਸ ਹੈ ਕਿ ਇਹ ਹੀਰਾ ਪੰਜਾਬੀ SINGING INDUSTARY ਚ ਸਦਾ ਹੀ ਬਣਿਆ ਰਹੇ ।।
    ਇਸਦਾ ਊਰਮਾ ਕਦੇ ਵੀ ਘੱਟ ਨਾਂ ਪਵੇ।

  • @arwindersangha657
    @arwindersangha657 Před 5 lety +301

    ਤੇਰੀ ਰੀਸ ਕਿਸੇ ਤੋ ਨਹੀ ਹੋਣੀ ਬਾਈ ਤੂੰ ਸੱਚੀਂ ਹੀਰਾ ਵਈ👌👌👌

  • @GurpreetSingh-oh9iy
    @GurpreetSingh-oh9iy Před 5 lety +88

    ਬੈਨੀਪਾਲ ਸਾਬ ਜੇ ਆਹ ਸੁਣ ਲੈਂਦੇ ਤਾਂ ਨਜ਼ਾਰਾ ਆ ਜਾਂਦਾ ਨਾਲੇ ਲੋਕਾਂ ਨੂੰ ਅਕਲ ਆ ਜਾਂਦੀ
    ਜੀਨੂੰ ਵਿਆਹ ਕੇ ਲੈ ਆਇਆਂ
    ਬੱਸ ਓਹਦਾ ਬਣ ਕੇ ਰਹਿ 🤭😛

  • @faujasingh8872
    @faujasingh8872 Před 5 lety +91

    ਗਰੀਬੀ, ਤਰॅਕੀ 'ਚ ਰੋੜਾ ਨਹੀਂ ,िਮਸਾਲ ਲਾਭ ਹੀਰਾ ਦੀ ਸਾਹਮਣੇ ਹੈ ! ਪਰਮਾਤਮਾਂ, ਹੀਰੇ ਨੂੰ ਲੰਬੀ ਉਮਰ ਦੇਵੇ ਤਾਂ िਕ ਸੂਫੀਅਾਨਾ ਵੀ ਗਾਉਣ......ਉਮੀਦ ਹੈ!

  • @TheKhella
    @TheKhella Před 5 lety +69

    ਬੋਲ ਚਾਲ ਚ ਹਲੀਮੀ ਅੱਤ ਦਰਜੇ ਦੀ, ਅੱਜਕਲ ਦੇ ਗਾਉਣ ਵਾਲਿਆ ਨੂੰ ਬੋਲਣ ਦਾ ਜਮਾ ਨੀ ਪਤਾ

  • @yuvrajsidhu8564
    @yuvrajsidhu8564 Před 5 lety +35

    ajj tak eh gal kise nai kahi khaas kr k kalakaar k mainu te mere bachea nu roti naseeb ho jandi a.waah janaab saadh bande o tusi ...diloo respect love you

  • @jassbhullarofficial
    @jassbhullarofficial Před 5 lety +97

    ਅਸਲੀ ਗਾਇਕ ਸਾਡੇ ਮਾਲਵੇ ਦੀ ਸ਼ਾਨ ਬਾਈ ਲਾਭ ਹੀਰਾ ਜੀ ,

  • @lubanasaab3145
    @lubanasaab3145 Před 5 lety +31

    ਬਾਈ ਜੀ ਇਹ ਸਾਡਾ ਕੋਹਿਨੂਰ ਹੀਰਾ ਹੈ...luv u ustaad ji 😘😘😘

  • @Gursewaksingh-jl6qk
    @Gursewaksingh-jl6qk Před 5 lety +40

    Bai down to earth a labh heera
    ਹੀਰਾ ਬੰਦਾ 👍

  • @lakhvindersingh8574
    @lakhvindersingh8574 Před 5 lety +93

    ਲਾਭ ਹੀਰਾ ਸੱਚ ਮੁੱਚੀ ਹੀਰਾ ਬੰਦਾ ਜੀ 🙏🙏🙏

  • @darbaar3398
    @darbaar3398 Před 5 lety +29

    ਬਹੁਤ ਖੂਬ ਅਨੰਦ ਅਾ ਗਿਅਾ ਗੱਲਾਂ ਸੁਣ ਕੇ

  • @ranjeetjeet437
    @ranjeetjeet437 Před 5 lety +58

    ਪੰਜਾਬੀ ਗਾਇਕੀ ਦਾ ਅਸਲੀ ਹੀਰਾ ਏ ਬਾਈ । ਪਰਮਾਤਮਾ ਚੜ੍ਹਦੀ ਕਲਾ ਬਖਸ਼ਣ

  • @punjablivenews--8682
    @punjablivenews--8682 Před 4 lety +8

    ਮੇਰਾ ਸਭ ਤੋਂ ਵੱਧ ਪਸੰਦੀਦਾ ਗਾਇਕ ਲਾਭ ਹੀਰਾ ਹੈ,,,

  • @ramsingh5366
    @ramsingh5366 Před 5 lety +41

    ਬਾਈ ਲਾਭ ਹੀਰਾ ਜੀ ਤੁਸੀਂ ਉਚੀ ਆ ਸੁਰਾ ਦੇ ਮਾਲਕ ਹੋ ਤੁਹਾਨੂੰ ਸਲਾਮ ਤੁਸੀਂ ਚਮਕੀਲਾ ਜੀ ਦੀ ਤਾਰੀਫ਼ ਕੀਤੀ ਧੰਨਵਾਦ ੍ਰ ਰਾਮ ਹੀਰਕੇ ੍

  • @amrikdhillon3428
    @amrikdhillon3428 Před 5 lety +35

    ਜਿਓਦਾ ਵਸਦਾ ਰਹਿ ਹੀਰਿਆ ਐਨੀ ਨਿਮਰਤਾ ❤❤❤

  • @diljeetsingh3720
    @diljeetsingh3720 Před 5 lety +28

    ਜਿਉਂਦੇ ਵਸਦੇ ਰਹੋ ਮਾਲਕ ਖੁਸ਼ੀਆਂ ਬੱਖਸਨ

  • @AvtarSingh-qw7dt
    @AvtarSingh-qw7dt Před 5 lety +21

    ਲਾਭ ਹੀਰਾ ਨੀ ਕਿਸੇ ਨੇ ਬਾਨ ਜਾਨਾ ਜੀ ਘਰ ਘਰ ਗਾਇਕ ਜਾਮ ਪਏ,,,,,,,, ਬਹਾਦਰ ਸਿਘੱ ਅਲੀਕਾ

  • @BalwinderSingh-rk1gi
    @BalwinderSingh-rk1gi Před 5 lety +71

    ਹੁਣ ਵੰਡ ਵਧਾਈਆਂ ਵੇ ਵਿਆਹ ਦਿਆਂ ਗੇਰ ਬੂਲ੍ਹਾ ਚੋਂ ਹਾਸੇ ਆਉਂਦੇ ਸਾਲ ਨੂੰ ਵੰਡਾਗੇ ਤੈਰੇ ਪੁੱਤ ਦੇ ਲਾਭ ਪਤਾਸੇ

  • @Sukhrajsingh-jb3qr
    @Sukhrajsingh-jb3qr Před 5 lety +17

    ਇੱਕ ਤਾਂ ਹੀਰਾ ਤੇ ਓਹ ਵੀ ਕੋਹਿਨੂਰ 👍👍ਘੈਟ ਗਵੱਈਆ,ਬਨਾਵਟੀਪੁਣੇ ਤੋਂ ਦੂਰ 👌

  • @JaswantSingh-nv2yl
    @JaswantSingh-nv2yl Před 5 lety +86

    ਸਾਡਾ ਕੋਈ ਹੈ ਨੀ ਚੀਠਈਏ ਤੈਨੂੰ ਲਿੱਖ ਕੇ ਕਿੱਧਰ ਨੂੰ ਪਾਵਾ

  • @lakhvirdhillon1895
    @lakhvirdhillon1895 Před 5 lety +150

    ਧੱਕਾ ਦੇ ਕੇ side ਕੋਈ ਕਰਦੁ ਤੇਰਾ ਲਾਭ ਹੀਰਾ ਕੋਈ ਕਾਰ ਨੀ, legend heera

    • @dieselsahotadieselsahota3933
      @dieselsahotadieselsahota3933 Před 4 lety +2

      Sirrrrrrraaaa AAAAAAAAAA

    • @rabbisandhu7317
      @rabbisandhu7317 Před 4 lety +2

      Gagandeep Shira sidhu moose ale da song aa eh legend ohde ch line aa eh
      Dhakk de k side koi kardu
      Sidhu moose als koi car ni
      Younga vch age aundi mitthiye
      Te legenda ch aunda tera yaar ni

    • @Penduplayz
      @Penduplayz Před 4 lety +2

      Labh heera ta kade kohi ni ban sakda ji ustaad lok ne

  • @mohammadakram539
    @mohammadakram539 Před 5 lety +21

    ਹੱਥੋਂ ਜੇ ਸ਼ਿਕਾਰ ਨਿਕਲਜੇ
    ਅਸਲੀ ਯਾਰ ਗੱਦਾਰ ਨਿਕਲਜੇ
    ਚੰਗੇ ਭਲੇ ਦੀ ਨਾਰ ਨਿਕਲਜੇ
    ਰੱਬ ਰਾਖਾ ਬਈ ਰਾਖਾ ਰੱਬ ਰਾਖਾ ਬਈ ਰੱਬ ਰਾਖਾ
    ਫੇਲ੍ਹ ਸਾਧ ਦਾ ਟੇਵਾ ਹੋਜੇ
    ਕੰਜਰ ਬੰਦੇ ਦੀ ਸੇਵਾ ਹੋਜੇ
    ਸਤੀ-ਸਵਿੱਤਰੀ ਬੇਵਾ ਹੋਜੇ
    ਰੱਬ ਰਾਖਾ ਬਈ ਰੱਬ ਰਾਖਾ ਰੱਬ ਰਾਖਾ ਬਈ ਰੱਬ ਰਾਖਾ

  • @bharpurrmndeepsinghrmndeep7938

    ਇਹ ਹੈ ਅਸਲ ਗਾਇਕ ਗੱਲ ਕਰਨ ਦਾ ਤਰੀਕਾ ਬਹੁੱਤ ਮਿੱਠਾ ਬੋਲਦਾ ਹੈ ਬਾਈ ।
    ਨਹੀ ਤਾ ਅੱਜ ਕੱਲ ਦੇ ਗਾਇਕ ਦੋ ਚਾਰ ਗਾਣੇ ਗਾਕੇ ਆਸਮਾਨ ਤੇ ਚੜ੍ਹ ਜਾਦੇ ਨੇ ਤੇ ਬੋਲਣਾ ਵੀ ਭੁੱਲ ਜਾਦੇ ਨੇ
    ਲਾਇਵ ਸਟੇਜ ਲਾਭ ਹੀਰੇ ਵਰਗੀ ਅੱਜ ਦਾ ਗਾਇਕ ਕੋਈ ਨਹੀ ਲਾ ਸਕਦਾ ।

  • @MANJEETSINGH-ce9cx
    @MANJEETSINGH-ce9cx Před 5 lety +79

    Karan Aujla te siddu Moose Wala Da favourite Legend Labh Heera🙏🙏🙏🙏🙏🙏🙏🙏👍👍👍👍👍👍👍👍👍👍

  • @letswalktoworld5955
    @letswalktoworld5955 Před 5 lety +18

    very down to earth
    maza aa geya one of best punjabi singer interview ever
    great

  • @jassjanagal8121
    @jassjanagal8121 Před 5 lety +29

    Ustad g ajj mere life Di phili interview hai joh mai puri Dekhi hai 🙏🙏🙏🙏🙏

  • @Guripanjab23
    @Guripanjab23 Před 5 lety +14

    ਬਾਈ ਬਹੁਤ ਨਿਮਰਤਾ ਬਾਈ ਚ👌👌👌👌

  • @user-us1cr1rp2x
    @user-us1cr1rp2x Před 5 lety +156

    Jehde Dislike Wale ne Oh Mukh Mantri ,Harman Chime ,yo yo Nachhtar te hor Lalli Chali de Fan Aa😂😂😂

  • @amitkumar-gb5tm
    @amitkumar-gb5tm Před 5 lety +31

    baba soch nu salaam 👌🏼👌🏼👌🏼👍🏻👍🏻👍🏻👍🏻😍😍😍😍

  • @sukhmansanghavlogs6617
    @sukhmansanghavlogs6617 Před 5 lety +254

    ਬੈਨੀਪਾਲ ਜੀ ਬਹੁਤ ਵਧੀਆ ਤੁਸੀਂ ਲੋਕਾਂ ਦੀ ਚਿਰਾਂ ਪੁਰਾਣੀ ਮੰਗ ਪੂਰੀ ਕਰਤੀ ਹੀਰਾ ਜੀ ਨਾਲ ਮੁਲਾਕਾਤ ਕਰਕੇ

  • @user-ls4mh4ib1m
    @user-ls4mh4ib1m Před 5 lety +46

    ਬਾਈ ਦਾ ਕਬੱਡੀ ਗੀਤ ਫਿਰ ਦੁਆਰਾ ਆ ਰਿਹਾ ਹੈ ਫਿਲਮ ਸਾਡੈ ਆਲੈ ਵਿਚ ਜੀ ਫਿਰ ਕਰੂੰ ਅੱਤ

  • @JaswantSingh-nv2yl
    @JaswantSingh-nv2yl Před 5 lety +37

    ਹੁਣ ਦੇ ਕਲਾਕਾਰਾਂ ਨੂੰ ਤਾਂ ਸੁਨਣ ਨੂੰ ਦਿਲ ਹੀ ਨਹੀਂ ਕਰਦਾ

  • @babbusingh9730
    @babbusingh9730 Před 5 lety +32

    ਦਿਲ ਖੁਸ਼ ਹੋ ਗਿਆ ਜੀ video ਦੇਖ ਕੇ🤘✌👌👌 ਕਿੰਨੀ ਨਿਮਰਤਾ ਸਹਿਤ ਗੱਲਾਂ ਕੀਤੀਆਂ 👌👌👌👌

  • @jagwindersingh6540
    @jagwindersingh6540 Před 5 lety +16

    ਅਸੀਂ ਉਡੀਕ ਕਰਦੇ ਆ ਗੀਤ ਦੀ , ਉਮਰ ਤੈਨੂੰ ਲਗ ਜਾਏ ਯਾਰਾਂ ਦੀ , ਸਾਡੀ ਉਮਰ ਲਗ ਜੇ ਹੀਰਾ ਸਾਹਿਬ ਨੂੰ

  • @hardeepdhaliwal9469
    @hardeepdhaliwal9469 Před 5 lety +43

    Labh Heera ਛਾਅ ਗਿਆ ਬਾਈ
    ਰੱਬ ਤੈਨੂੰ ਚੜ੍ਹਦੀ ਕਲ੍ਹਾ ਚ’ ਰੱਖੇ ਹਮੇਸਾਂ

  • @LakhvirSingh-xs4hz
    @LakhvirSingh-xs4hz Před 5 lety +24

    gana 97 vich aeya
    24 saal de hun asi sunnde an ... 2019 vich ,

  • @user-mj9cr9bx7p
    @user-mj9cr9bx7p Před 5 lety +16

    ਪੰਜਾਬ ਦਾ ਹੀਰਾ ਲਾਭ ਹੀਰਾ ਜੀ

  • @inderjits3014
    @inderjits3014 Před 5 lety +21

    11.30 message for new singers... 3 mhine ch ik album... kehnde baba ji tyari kive nhi hougi j junnon hove...bht vdia interview. thank god for giving diamond to punjabi music industry... labh heera.

  • @amanmajra8724
    @amanmajra8724 Před 4 lety +2

    ਮਨ ਫਿੱਕਾ ਪੈ ਗਿਆ ਹਾਣਦੀਏ ਜ਼ਿੰਦਗੀ ਤੋਂ ਯਾਰਾਂ ਦਾ..
    ਸਿਰਾ ਗੱਲਬਾਤ ਲਾਭ ਹੀਰਾ ਜੀ ਦੀ
    💕💕💕💕💕❤️❤️❤️❤️

  • @user-ls4mh4ib1m
    @user-ls4mh4ib1m Před 5 lety +31

    ਇੱਕ ਵਾਰ ਫਿਰ ਲਾਭ ਹੀਰਾ ਨਾਲ ਮੁਲਾਕਾਤ ਕਰੋ ਜੀ

  • @Gurmukhsony91
    @Gurmukhsony91 Před 5 lety +17

    ਪਿਆਰ❤️ ਦੁਆਵਾ😍 Legend singer Labh Heera

  • @satinder5696
    @satinder5696 Před 5 lety +5

    ਬੈਨੀਪਾਲ ਜੀ ਬਹੁਤ ਧੰਨਵਾਦ ਜੀ ਤੁਹਾਡਾ
    ਲਾਭ ਹੀਰਾ ਜੀ ਬਹੁਤ ਵਧੀਆ ਸਿੰਗਰ ਅਤੇ ਇਨਸਾਨ ਹਨ। ਬਹੁਤ ਵਧੀਆ ਇੰਟਰਵਿਉ ਲੱਗੀ ਇਹ ਵਾਲੀ ।।।।

  • @jagwindersingh3246
    @jagwindersingh3246 Před 5 lety +53

    ਲੰਬੀ ਰੇਸ ਦਾ ਘੋੜਾ 22

  • @baljindersinghlatia1481
    @baljindersinghlatia1481 Před 5 lety +132

    ਸਿੰਙ ਫਸਗੇ ਕੁੰਡੀਆਂ ਦੇ , ਕੱਲਾ ਕੱਲਾ ਤੀਰ ਕੱਢੂ ਹਿੱਕ ਵਿੱਚਦੀ , ਕੁੜੀ ਕਿਥੋ ਖੈਰ ਕਰੂ , ਨਾਰ ਬਦਕਾਰ ਸਾਰੇ ਗੀਤ ਅੱਜ ਵੀ ਚਿੱਪ ਵਿੱਚ ਪਹਿਲੇ ਨੰਬਰ ਤੇ ਹਨ

  • @legalaid9742
    @legalaid9742 Před 5 lety +16

    ਅਸਲੀ ਗਾੲਿਕੀ ਅਾ ਵੀਰ ਜੀ ਤੁਹਾਡੀ।👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @gsran52
    @gsran52 Před 5 lety +33

    ਹੀਰਾ ਬੰਦਾ 👌 ਰੱਬ ਲੰਬੀ ਉਮਰ ਬਖਸ਼ੇ।।

  • @dsggill4340
    @dsggill4340 Před 5 lety +16

    ਜਿਉਂਦਾ ਵੱਸ ਰਹੇ ਹੀਰਾ ਬਾੲੀ

  • @gaganpandher4686
    @gaganpandher4686 Před 5 lety +16

    Sab Ton Vadiya interview lgi dil Kush hogeya

  • @samansafri8076
    @samansafri8076 Před 5 lety +2

    Pehla commnet box aa jis vich koi nagtive commnt nhi aaa ...vry good..god bls you ji

  • @gurjantsingh7870
    @gurjantsingh7870 Před 5 lety +31

    ਬੈਨੀਪਾਲ ਜੀ ਬਹੁਤ ਬਹੁਤ ਧੰਨਵਾਦ

  • @jerrydhillon47
    @jerrydhillon47 Před 5 lety +2

    ਫੱਕੀਆ ਉਡਾਦੋ ਫੋਜੀ ਵੀਰੀਉ ਮੁੜਕੇ ਨਾ ਵੈਰੀ ਚੱਕੇ ਅੱਖ ਨੂੰ ਬਾਈ ਅੱਜ ਵੀ ਯਾਦ ਆ

  • @vishujammu
    @vishujammu Před 5 lety +8

    11:30 to 12:00 Aina Down to earth me kdi ena da naa te song suneya nai c goli song to baad mnu pta lga but hun me pkka fan bn gya ena di SaaDgi Da 😊🙏👍💖

  • @pbx0325
    @pbx0325 Před 5 lety +3

    ਬੈਨੀਪਾਲ ਜੀ ਧੰਨਵਾਦ ਪ੍ਰੋਗਰਾਮ ਕਰਨ ਲਈ ਹੀਰਾ ਸਾਬ ਨਾਲ,, ਪਰ ਮੈਂ ਬਹੁਤ ਲੈਟ ਦੇਖ ਰਿਹਾ,,
    My favorite singer ਹੀਰਾ ਬਾਈ🙏🙏💕💕💕💕💕💕💕

  • @princebungri7336
    @princebungri7336 Před 5 lety +4

    Kina vadiya bnda ae yaar koi garoor nii bai ch, ajj kal de singeran dii te akad hee nii layi jandi, boli kine pyar ali aa bai dii cirra

  • @user-tm9xw1pj1c
    @user-tm9xw1pj1c Před 5 lety +6

    ਲਾਭ ਹੀਰਾ ਜਾਨ ਮੇਰੀ

  • @MrMoneysohi
    @MrMoneysohi Před 5 lety +56

    ਬਹੁਤ ਧੰਨਵਾਦ ਬੈਨੀਪਾਲ ਸਾਬ ਹੀਰੇ ਬੰਦੇ ਨੂੰ ਰੂ ਬਰੂ ਕਰਨ ਲਈ ।🙏🏻

  • @musicyard3936
    @musicyard3936 Před 5 lety +10

    ਵਾਹਿਗੁਰੂ ਮੇਹਰ ਕਰੇ God bless you Legand singer

  • @ZindagiZindabad8
    @ZindagiZindabad8 Před 5 lety +54

    ਉਮਰ ਤੈਨੂੰ ਲੱਗ ਜੇ ਯਾਰਾਂ ਦੀ ....ਇਹ ਗਾਣਾ ਕੁਲਰੀਆਂ ਪਿੰਡ ਵਿੱਚ live ਸੁਣੀਆਂ ਸੀ।

  • @topvideochannel5798
    @topvideochannel5798 Před 5 lety +23

    26:19 Bas end krati Labh heera Ustaad

  • @ButaSinghChahal
    @ButaSinghChahal Před 5 lety +21

    Very humble man.. galln ton boh nimrata feel hundi a bai de.. kafi var sunea live labh heera..

  • @gurjantsingh7870
    @gurjantsingh7870 Před 5 lety +3

    ਬੈਨੀਪਾਲ ਜੀ ਤੁਸੀਂ ਲਾਭ ਹੀਰਾ ਜੀ ਦੀ ਇੰਟਰਵਿਊ ਕਰ ਕੇ ਬਹੁਤ ਵਧੀਆ ਕਿੱਤਾ ਮੈ ਲਾਭ ਹੀਰਾ ਜੀ ਦੀ ਫੈਨ ਹਾ ਜੀ

  • @gurbajmaan9605
    @gurbajmaan9605 Před 5 lety +21

    ਲਾਭ ਹੀਰਾ ਜੀ ਇੱਕ ਬਹੁਤ ਵਧੀਆ ਕਲਾਕਾਰ ਨੇ

  • @jobanghuman584
    @jobanghuman584 Před 5 lety +3

    Labh heera punjab da oo heera jehra nitt ni maavan jamdiaa.. salute aa benipal ji ehni mahaan hasti di interview len da te sade vargeaa na ehna di zindgi de kuj pyaare lamhe share karn.. baba ehda hi chardikala ch rakhe ehna punjabi maa boli nu jeonda rakhn waleya nu..🙏👌👍🎉

  • @khushdhaliwal.966
    @khushdhaliwal.966 Před 5 lety +11

    ਬਹੁਤ ਵਧੀਆ ਗਾਇਕ ਲਾਭ ਹੀਰਾ ਸਲਾਮ ਆ ਦਿਲ ਤੋ ਜੀ

  • @Tiocad
    @Tiocad Před 5 lety +17

    Heart Melting yaar. Ehni nimrta wahh

  • @shindasamaon3004
    @shindasamaon3004 Před 5 lety +40

    ਲੋਕ ਤੱਥਾਂ ਦਾ ਬਾਦਸ਼ਾਹ
    ਲਾਭ ਹੀਰਾ

  • @JashanbirJashqnbir
    @JashanbirJashqnbir Před 5 lety +16

    ਹੀਰਾ ਵਾਕਿਆ ਈ ਹੀਰਾ ਏ

  • @kamaljeetsandhu3052
    @kamaljeetsandhu3052 Před 5 lety +13

    So polite and true from heart man. Good interview

  • @richystubborn
    @richystubborn Před 5 lety +6

    down to earth person #legend !!

  • @yaadwindersahotatharaj6312
    @yaadwindersahotatharaj6312 Před 5 lety +29

    ੳੁਸਤਾਦ ਜੀ ਨਜਾਰਾ ਅਾ ਗਿਅਾ ਗੱਲਾਂ ਸੁਣ ਕੇ

  • @atinderpal4684
    @atinderpal4684 Před 5 lety +10

    vry honestly person nd gl krn da style👌👌👌👌👌👌👌👌swaad agya 😘

  • @user-ew1wl5yp9y
    @user-ew1wl5yp9y Před 5 lety +16

    One of the true heart touching voice the legend around us
    Kadar paalo bai naeta chamkeele wangu yaadan e reh jaania

  • @kuldipsidhu9294
    @kuldipsidhu9294 Před 5 lety +25

    ਮਿਲਣੋ ਗਿਲਣੋ ਰਹਿ ਗਿਆ ਪੁਲਿਸ ਵਿੱਚ ਭਰਤੀ ਹੋ ਕੇ ਵੇ

  • @pargatpawar7525
    @pargatpawar7525 Před 5 lety +38

    ਨਹੀਂ ਨਿਭਨਾ ਪਿਆਰ ਅਮੀਰਾ ਤੇਰੇ ਨਾਲ ਨਹੀਂ ਨਿਭਨਾ । ਮੇਰਾ ਪਸੰਦੀਦਾ ਗੀਤ ।
    ਹੀਰਾ ਬੱਸ ਹੀਰਾ

  • @JS-kz3kr
    @JS-kz3kr Před 5 lety +18

    ਚੋਗ ਤਲੀ ਤੇ ਚੁਗਾਇਆ 💪👌

  • @logicbros009
    @logicbros009 Před 5 lety +190

    Ajj de singers di interviews dekhlo te pehlan valeyan di
    soch te nimarta ch zameen asmaan da farq a
    Uppron khuddo vangu marre te andron patian leeran ne

  • @KuldeepSingh-cz6ji
    @KuldeepSingh-cz6ji Před 5 lety +1

    ਜਿੱਥੇ ਤੁਸੀ ਗਾ ਗਏ ਉੱਥੇ ਕੋਈ ਹੋਰ ਨੀ ਛਾ ਸਕਦਾ ਘੇਟ ਆ ਲਾਭ ਹੀਰਾ ਜੀ

  • @dharminderbawa2
    @dharminderbawa2 Před 5 lety +41

    Labh Heera g great singer.. Y g umar tainu lag je yaara di song jaldi krio.. 🙏🙏🙏

  • @harvindersandhu3261
    @harvindersandhu3261 Před 5 lety +35

    R nait vi Laabh Heere ji da fan aa

  • @harmansandhu7997
    @harmansandhu7997 Před 5 lety +28

    ਧਰਮ ਨਾਲ ਸਵਾਦ ਆ ਗਿਆ ਦਿਲ ਖੂਸ਼ ਹੋ ਗਿਆ 🙏👌🏻

  • @dilvardhillon3454
    @dilvardhillon3454 Před 5 lety +4

    ਖੜੀ ਟੈਸਨ ਤੇ ਰਹਿ ਗਈ । ਮੇਰਾ ਮਨਪਸੰਦ ਗਾਣਾ

  • @deepadhillon1959
    @deepadhillon1959 Před 5 lety +29

    Labh hera Gurdas Maan Babu Maan no one a y

  • @jiwanjotsingh8570
    @jiwanjotsingh8570 Před 5 lety +17

    Lokka da lokk gyakk ustad Labh Heera🙏🏻🙏🏻

  • @dhaliwalladdi6988
    @dhaliwalladdi6988 Před 5 lety +25

    ajj de singra di interview dekho. comments ch lok gala kad de zyada . par bai heere nu kina pyar milya 🙏

  • @DARCKSTORM5363
    @DARCKSTORM5363 Před 5 lety +4

    Wah v wah aje v sache heere han salute bai ji

  • @ammysidhu5147
    @ammysidhu5147 Před 5 lety +13

    Best Singer🎤 LABH HEERA

  • @karanpatwar586
    @karanpatwar586 Před 5 lety +7

    merii zindgi di sb too vddi te vdia interview.. ustaad jii waheguru kirpa krne .. umr lmbii krn ustaab ji di

  • @karamjeetsingh4260
    @karamjeetsingh4260 Před 5 lety +6

    My favourite singer Labh Hera ji

  • @daljitsingh7353
    @daljitsingh7353 Před 5 lety +3

    🙏very nice y ji number #1 singer y labh

  • @gilldharma4776
    @gilldharma4776 Před 4 lety +5

    ਦਿਲ ਦਾ ਸੱਚਾ ਬਾਈ 👏👏👏👏👏👏👏👏🤝🤝🤝

  • @karnpreetsinghgill4808
    @karnpreetsinghgill4808 Před 5 lety +2

    ਉਸਤਾਦ ਜੀ ਸਲਾਮ ਆ ਸਦਾ ਲਈ ਤੁਹਾਨੂੰ ਏਨੇ ਵੱਡੇ ਫਨਕਾਰ ਹੋਕੇ ਵੀ ਏਨੀ ਨਿਮਰਤਾ ਕਦੇ ਨਹੀਂ ਦੇਖੀ ਗੁਰੂ ਜੀ, ਕਿਸੇ ਨੂੰ ਵੀ ਮਾੜਾ ਲਫਜ਼ ਨਹੀਂ ਬੋਲੇ ਭਲਾ ਅੱਜ ਦੇ ਸਿੰਗਰ ਪੰਜਾਬੀਅਤ ਨੂੰ ਅੱਗੇ ਰੱਖ ਕੇ ਨਹੀਂ ਗਾਉਂਦੇ ਪਰ ਫਿਰ ਵੀ ਪੰਜਾਬੀ ਮਾਂ ਬੋਲੀ ਦਾ ਬਾਬਾ ਬੋਹੜ ਕਿਸੇ ਨੂੰ ਮਾੜਾ ਲਫਜ਼ ਨਹੀਂ ਬੋਲੇ, ਬਹੁਤ ਕੋਸ਼ਿਸ਼ ਕੀਤੀ ਬੈਨੀਪਾਲ ਜੀ ਨੇ ਕੇ ਅੱਜ ਦੇ singeraa ਲਈ ਹੀਰਾ ਜੀ ਕੁਸ਼ ਮਾੜਾ ਕਹਿਣਗੇ ਪਰ ਨਹੀਂ ਸਦਕੇ ਜਾਵਾ ਪ੍ਰਮਤਾ ਤੋ ਵਰਗੇ ਉਸਤਾਦ ਤੋ ਬਾਈ ਜੀ ਤੁਹਾਡਾ ਬਹੁਤ ਵਡਾ ਫੈਨ ਲਵ ਯੂ
    ਪ੍ਰਮਾਤਾ ਲੰਬੀ ਉਮਰ ਕਰੇ ਇਕ ਵਾਰ ਮਿਲਣਾ ਜਰੂਰ ਆ ਤੁਹਾਨੂੰ ।pls call me 9501372374

  • @shindasamaon3004
    @shindasamaon3004 Před 5 lety +24

    ਪੰਜਾਬੀਆਂ ਦਾ ਮਾਨ
    ਲਾਭ ਹੀਰਾ ਜੀ
    ਲਾਇਵ ਕਿੰਗ

  • @bullet5397
    @bullet5397 Před 5 lety +2

    veer ajj chira purani reej puri ho chli ajj program skip karn nu ik wari v dil ni kita eda lagda c jida program kade finish hi na hove benipal veer tuhada boht boht dhanwad ❤️❤️❤️❤️