ਅਮਰੂਦ ਵਿੱਚ ਕੀੜੇ ਨਹੀਂ ਪੈਂਦੇ ਦੇਖੋ 3 ਤਰੀਕੇ ਬਿਲਕੁਲ ਅਸਾਨ|Guava Plant Care Tips|Amrood me kide ka ilaj

Sdílet
Vložit
  • čas přidán 6. 09. 2024
  • ਅਮਰੂਦ ਵਿੱਚ ਕੀੜੇ ਨਹੀਂ ਪੈਂਦੇ ਦੇਖੋ 3 ਤਰੀਕੇ ਬਿਲਕੁਲ ਅਸਾਨ|Guava Plant Care Tips|Amrood me kide ka ilaj
    In this video, you will be told about the treatment of guava insects and how to take care of the guava plant. What is fruit fly and its solution will also be explained.
    Topic:-
    amrood me kide ka ilaj
    guava me kide ka ilaj
    guava me kida lag jaye to kya kare
    amrud me kida kyu hota hai
    guava care tips
    guava plant care tips
    fruit fly ko kaise bhagaye
    fruit fly control insecticide
    fruit fly insecticide spray
    fruit fly killer spray
    fruit fly trap
    fruit fly trap homemade
    fruit fly ka desi ilaj
    #guava #plantcare #homegarden #gardening #fruits #fruitfly #fruitflytrap #insecticide #changisochchangikheti
    ​⁠‪@changisochchangikheti‬

Komentáře • 78

  • @changisochchangikheti
    @changisochchangikheti  Před měsícem +13

    ਸਬਜ਼ੀਆਂ ਅਤੇ ਫਲਾਂ ਦੀ ਖੇਤੀ ਲਈ ਤੁਸੀ ਸਾਨੂੰ Follow ਕਰ ਸਕਦੇ ਹੋ ਅਸੀ ਤੁਹਾਡੇ ਲਈ ਜਾਣਕਾਰੀ ਵਾਲੀਆ Video ਬਣਾਉਂਦੇ ਰਹਾਂਗੇ ਵਾਹਿਗੁਰੂ ਦੀ ਕਿਰਪਾ ਨਾਲ

    • @gurpreetpanesar-np7ll
      @gurpreetpanesar-np7ll Před 17 dny

      ਬਾਈ ਜੀ , ਅਮਰੂਦ ਦੇ ਬੂਟੇ ਦੇ ਪੱਤੇ ਪੀਲੇ ਹੋ ਗਏ ਤੇ ਟਾਹਣੀਆਂ ਵੀ ਸੁੱਕ ਰਹੀਆਂ ਨੇ ਕੋਈ ਹੱਲ ਦਸ ਦੇਣਾ

  • @littrajinder
    @littrajinder Před 5 dny +3

    ਬੇਟੇ ਤੁਸੀਂ ਵਧੀਆ ਜਾਣਕਾਰੀ ਦਿੱਤੀ ਹੈ। ਮੈਂ trap ਵੀ ਵਰਤ ਕੇ ਦੇਖੇ ਨੇ ਕੋਈ ਫ਼ਰਕ ਨਹੀਂ ਪਿਆ। ਮੈਂ PAU ਦੇ ਮਾਹਰਾਂ ਤੋਂ ਜਾਣਕਾਰੀ ਲੈਂਦਾ ਰਹਿਨਾ, ਦਰਅਸਲ ਜਦੋਂ flowering ਹੁੰਦੀ ਹੈ ਉਸ ਵੱਕਤ ਹੀ female fruit fly ਆਂਡੇ ਦੇ ਦਿੰਦੀ ਹੈ ਅਤੇ ਜਿਵੇਂ ਜਿਵੇਂ fruit ਤਿਆਰ ਹੁੰਦਾ ਹੈ ਉਹ ਆਂਡੇ larva ਦਾ ਰੂਪ ਧਾਰਣ ਕਰ ਲੈਂਦੇ ਹਨ। Melathene ਦਾ ਸਪਰੇਅ ਹੈ ਕਰਨਾ ਹੈ ਤਾਂ flowering ਦੇ ਟਾਈਮ ਤੋਂ ਹੀ ਕਰਨਾ ਚਾਹੀਦਾ ਹੈ।
    ਮੈਨੂੰ ਲਗਦਾ ਹੈ ਕਿ ਪੌਦੇ ਨੂੰ ਕਪੜੇ ਦੀ ਜਾਲ੍ਹੀ ਨਾਲ਼ ਢੱਕ ਦੇਣਾ ਚਾਹੀਦਾ ਹੈ ਜੇਕਰ ਪੌਦੇ ਜ਼ਿਆਦਾ ਉੱਚੇ ਨਹੀਂ।

  • @Dhillon_pb46-g4r
    @Dhillon_pb46-g4r Před měsícem +7

    ਵੀਡੀਓ ਬਹੁਤ ਵਧੀਆ

  • @Vijaydevrath-rw9mn
    @Vijaydevrath-rw9mn Před měsícem +5

    F bhai ji bahut bahut badhiya video bhai ji bahut badhiya video

  • @dharmindersingh3618
    @dharmindersingh3618 Před měsícem +6

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @kulwantbrar8649
    @kulwantbrar8649 Před měsícem +4

    ਵੀਰੇ ਬਹੁਤ ਵਧੀਆ ਜਾਣਕਾਰੀ ਹੈ। ਧਨਵਾਦ।

  • @LuckySingh-j3f
    @LuckySingh-j3f Před 17 dny +1

    Good jankari ❤❤❤

  • @GurpreetKaur-gx1nj
    @GurpreetKaur-gx1nj Před měsícem +1

    Very good suggestion Thanks a lot brother

  • @kamaljeetsingh8919
    @kamaljeetsingh8919 Před měsícem +1

    ਵਧੀਆ ਜਾਣਕਾਰੀ ਦਿੱਤੀ

  • @gurmejsingh494
    @gurmejsingh494 Před 23 dny +1

    ਬਹੁਤ ਵਧੀਆ ਜੀ

  • @sukhdeepsingh-ku3fc
    @sukhdeepsingh-ku3fc Před 17 dny +1

    ਬਹੁਤ ਵਧੀਆ ਜਾਣਕਾਰੀ 22 ji

  • @user-bn8ek2mm4u
    @user-bn8ek2mm4u Před 14 dny +1

    BAUT VIDHYA G WEAHAGURU G

  • @user-xk8zm3vd5m
    @user-xk8zm3vd5m Před 5 hodinami

    🎉🎉🎉🎉🎉

  • @user-tr2yc2uk1v
    @user-tr2yc2uk1v Před 26 dny +1

    Vadia jankari diti hai by ji

  • @sukhjindersingh4147
    @sukhjindersingh4147 Před 21 dnem +1

    Thanks for information

  • @SurinderSingh-sw6kd
    @SurinderSingh-sw6kd Před měsícem +1

    ਬਹੁਤ ਵਧੀਆ ਜਾਣਕਾਰੀ ਜੀ ।
    ਜਾਮਣ ਤੇ ਫ਼ਲ ਕਿਵੇਂ ਲਿਆਂਦਾ ਜਾਵੇ ਜੀ ਓਸ ਬਾਰੇ ਦੱਸਿਓ ।

  • @rajjosan7097
    @rajjosan7097 Před 13 dny +1

    Good job

  • @gsssbalbirsingh
    @gsssbalbirsingh Před 15 dny +1

    Very nice vedio

  • @kheti-oq6io
    @kheti-oq6io Před měsícem +7

    Kes kes de amrood ch kide pai jnde ne

  • @user-hb4kz4um1s
    @user-hb4kz4um1s Před 17 dny

    Very nice ji

  • @sinderkaur2830
    @sinderkaur2830 Před 22 dny

    Very good👍🏻

  • @gurpinderkaur5342
    @gurpinderkaur5342 Před měsícem

    Good method

  • @KuldeepSingh-qq9ds
    @KuldeepSingh-qq9ds Před 14 dny +1

    👍👍👍

  • @pritamsinghuppal174
    @pritamsinghuppal174 Před měsícem +2

    ਜਰੂਰ ਅਜਮਾਵਾਂਗੇ ਜੀ।

  • @GurpreetKaur-pc3lu
    @GurpreetKaur-pc3lu Před měsícem +10

    ਬੇਰੀ ਦੇ ਬੇਰ ਅੰਦਰੋਂ ਕਾਣੇ ਹੋ ਜਾਂਦੇ ਐ ਸਰਦੀ ਵਾਲੇ ਬੇਰ ਸਾਰੇ ਕਾਣੇ ਹੋ ਜਾਂਦੇ ਐ ਤੇ ਗਰਮੀ ਵਾਲੇ ਬੇਰ ਵੱਡੇ ਵੀ ਨਹੀਂ ਹੁੰਦੇ ਪਹਿਲਾਂ ਹੀ ਸੁੱਕ ਜਾਂਦੇ ਐ ਕਾਰਣ ਤੇ ਇਲਾਜ਼ ਜਰੂਰ ਦੱਸਿਓ ਪਲੀਜ਼

  • @somadevi1570
    @somadevi1570 Před 16 dny +1

    ਵੀਰੇ ਜਿਸ ਪੌਦੇ ਦੇ ਫਲ ਵਿੱਚ ਕੀੜੇ ਹੁੰਦੇ ਹਨ, ਉਸ ਦੀ ਕੋਈ ਮੋਟੀ ਟਾਹਣੀ ਜਾਂ ਤਣਾ ਕੱਟ ਕੇ ਦੇਖੋ ਉਹ ਵੀ ਅੰਦਰੋਂ ਪੂਰੀ ਤਰ੍ਹਾਂ ਕੀਤਾ ਹੋਇਆ ਹੁੰਦਾ ਹੈ। ਕੋਈ ਵੀ ਦਵਾਈ ਕੀੜੇ ਨਹੀਂ ਰੋਕ ਸਕਦਾ।ਸਾਨੂੰ ਤਾਂ ਘਰ ਕਈ ਬੂਟੇ ਅਖੀਰ ਵਿੱਚ ਪੁੱਟਣੇ ਹੀ ਪਏ ਹਨ।

  • @alltopicsvideos611
    @alltopicsvideos611 Před měsícem +3

    ਵੀਰੇ ਸਾਡੇ ਤਾ ਫਲ ਹੀ ਨਹੀ ਲੱਗਿਆ , 2ਸਾਲ ਪਹਿਲਾ ਬਹੁਤ ਫਲ ਲੱਗਿਆ ਸੀ,ਇਸ ਦਾ ਕੋਈ ਇਲਾਜ ਵੀਰੇ

  • @JaspreetKaur-ne5qm
    @JaspreetKaur-ne5qm Před měsícem

    Veer ji apna hon hri mirch lagi aa par Sara pta iktha Ho gya ji mirch bilkul hat gye ki kria ji

  • @iqbalsingh5034
    @iqbalsingh5034 Před 6 dny

    ਵੀਰ ਜੀ ਇਹ ਕਹਿਣਾ ਕਿ ਸਰਦੀਆਂ ਦੇ ਫਲ ਸਮੇਂ ਫਰੂਟ ਫਲਾਈ ਨਹੀਂ ਆਉਂਦੀ ? ਇਹ ਗਲਤ ਹੈ ਕੁੱਝ ਬੂਟਿਆਂ ਤੇ ਸਰਦੀਆਂ ਵਿੱਚ ਵੀ ਇਹ ਫਰੂਟ ਫਲਾਈ ਜਾਂ ਬਿਮਾਰੀ ਕਹ ਲਵੋ ਆਉਂਦੀ ਹੈ।

  • @beantkaurjhand7001
    @beantkaurjhand7001 Před měsícem +1

    ਬਾਈ ਜੀ ਤੋਤੇ ਦਾ ਵੀ ਕੋਈ ਹਲ ਦਸੋ

  • @jasvinderkaur6147
    @jasvinderkaur6147 Před 16 dny

    Mere Garden ch kise v fruits nu kadi v kids nai lagda,reason onion de peals roots kol pao,never throw out

  • @RavinderKaur-vt9tb
    @RavinderKaur-vt9tb Před 23 dny +1

    ਸਾਡੇ ਆਲੂਬੁਖਾਰੇ ਦਾ ਬੂਟਾ ਹੈ ਪੰਜ ਸਾਲ ਦਾ
    ਪਿਛਲੇ ਤਿੰਨ ਸਾਲ ਤੋਂ ਫੁੱਲ ਬਹੁਤ ਲੱਗ ਰਹੇ ਹਨ ਪਰ ਫਲ ਨਹੀਂ ਲੱਗਦੇ
    ਕੋਈ ਹੱਲ ਦੱਸਣਾ ਜੀ

    • @changisochchangikheti
      @changisochchangikheti  Před 22 dny

      @@RavinderKaur-vt9tb 2ਬੂਟੇ ਦੋ ਕਿਸਮਾਂ ਦੇ ਲਾਉਣੇ ਜ਼ਰੂਰੀ ਨੇ ਜੀ ਤੁਹਾਡੇ ਇੱਕ ਕਿਸਮ ਦਾ ਬੂਟਾ ਲੱਗਾਂ ਬੈ

    • @jasvinderkaur6147
      @jasvinderkaur6147 Před 16 dny

      Flowers time,don't water every day.mitti dry hon devo

  • @DavinderRandhaw
    @DavinderRandhaw Před 21 dnem

    Poster ji ma ah trika lashing wala karate ha bili pi Hindi

  • @pindadalifestyle682
    @pindadalifestyle682 Před měsícem

    ਸਾਡੇ ਵੀ ਬਹੁਤ ਨੇ ਕੀੜੇ ਅਮਰੂਦ ਚ

  • @sadapindpandori4707
    @sadapindpandori4707 Před 19 dny

    ਲੱਸੀ ਗੁੜ ਵਾਲਾ ਫਾਰਮੂਲਾ ਆਇਆ ਕਿੱਥੋਂ ਆ ਜੀ , ਉਹ ਵੀ ਦੱਸਿਆ ਕਰੋ ਵੀਰ ਜੀ , ਪ੍ਰਮਾਤਮਾ ਨੂੰ ਯਾਦ ਕਰਦਿਆਂ ਦੱਸਿਓਂ ਜ਼ਰੂਰ

    • @changisochchangikheti
      @changisochchangikheti  Před 19 dny

      @@sadapindpandori4707 ਅਸੀਂ ਨਰਸਰੀ ਦਾ ਕੰਮ ਕਰਦੇ ਹਾਂ ਇਹ ਤਰੀਕਾ ਕੁਦਰਤੀ ਖੇਤੀ ਵਾਲੇ ਪੁਰਾਣੇ ਬਾਪੂ ਤਰੀਕਾ ਵਰਤਦੇ ਨੇ ਉਹਨਾ ਨਾਲ ਮੇਲ ਹੁੰਦਾ ਰਹਿੰਦਾ ਤੁਸੀ ਵਰਤ ਕੇ ਦੇਖੋ ਵਧੀਆ ਨਤੀਜਾ ਅਸੀ ਕਈ ਸਾਲਾਂ ਤੋਂ ਵਰਤ ਰਹੇ ਹਾ ਲੱਸੀ ਦਾ ਫੰਗੀਸਾਇਡ ਵੀ ਬਣ ਜਾਂਦਾ ਤੁਸੀ video ਹੋਰ ਵੀ ਦੇਖ ਲੋ channel ਤੋ

  • @user-vs7ke4se6i
    @user-vs7ke4se6i Před 27 dny

    August chal Reya veer latest dsso pehla ta kar ni hoya

  • @mohinderpalkaur7798
    @mohinderpalkaur7798 Před měsícem +2

    ਵੀਰ ਜੀ ਸਾਡੇ ਅਮਰੂਦਾਂ ਦਾ ਸਾਇਜ ਛੋਟਾ ਰਹਿ ਗਿਆ ਕੋਈ ਹੱਲ ਦੱਸੋ

    • @changisochchangikheti
      @changisochchangikheti  Před měsícem +1

      @@mohinderpalkaur7798 ਖਾਦ ਸਹੀ ਪਾਵੋ ਜੀ ਬਾਕੀ ਜ਼ਿਆਦਾ ਗਰਮੀ ਕਰਕੇ ਵੀ ਸਾਇਜ ਨਹੀ ਬਣਦਾ

    • @jasvinderkaur6147
      @jasvinderkaur6147 Před 16 dny

      FiTkari use karo

  • @KulwinderKaur-et4is
    @KulwinderKaur-et4is Před 28 dny

    Jiyada garmi karke chhote reh ge

  • @Indianexservicemen
    @Indianexservicemen Před 23 dny

    ਫਟਕੜੀ ਦੀ ਸਪਰੇਅ ਨਾਲ ਕੋਈ ਕੀੜੇ ਨਹੀਂ ਪੈਦੇ

  • @nishansingh6027
    @nishansingh6027 Před měsícem

    Numb deo vr apna

  • @gurpreetmaan123
    @gurpreetmaan123 Před měsícem

    ਆ ਤਾਂ ਪਾਪ ਹੈ ਵੀਰ 👍

    • @harindersingh1240
      @harindersingh1240 Před měsícem +1

      Tu dss de sai ki aa fir yrr 😂

    • @gurpreetmaan123
      @gurpreetmaan123 Před měsícem

      @@harindersingh1240 ਉਹਨਾਂ ਦੇ ਹਿੱਸੇ ਦਾ ਉਹ ਖਾ ਲੈਣਗੇ ਜਿਸਦਾ ਲਿਖਿਆ ਹੋਈਆਂ ਉਹਨਾਂ ਨੇ ਖਾ ਹੀ ਲੈਣਾ 👍🙏

    • @harindersingh1240
      @harindersingh1240 Před měsícem +1

      @@gurpreetmaan123 ਉਹਨਾਂ ਨੇ ਸਾਰੇ ਅਪਣੇ ਸਮਝ lane aa fir asi kithe jana Jdo ਕਣਕ ਜਾ ਝੋਨੇ te sapre krde udo v rehn Dea kro app bhukhe mar jyo je na spre kriye ta sara ਉਹਨਾਂ ਦੇ hise da hi hona

    • @gurpreetmaan123
      @gurpreetmaan123 Před měsícem

      @@harindersingh1240 ਮੈਂ ਵੀ ਬਾਣੀਆਂ ਨੀ ਖੇਤੀ ਕਰਦਾ but sapreh ਤੋ ਪ੍ਰਹੇਜ਼ ਹੈ. ਉਹੀ sarpeh ਵਾਲਿਆਂ ਦਾਲਾਂ ਤੇ ਆਨਾਜ ਵੀ ਤੁਸੀਂ ਹੀ ਖਾਣੇ ਹੋ ਅੱਜ ਤੋ 20-30 ਸਾਲ ਪਹਿਲਾਂ kdo corajan ਤੇ ਰਾਉਂਡ up ਹੁੰਦੀ ਸੀ. ਸਭ ਸਬਜ਼ੀਆਂ 🌶️ 🍒 ਰੇਅ ਸਪਰੇ ਤੋ ਬਿਨਾਂ ਹੈ.chanel ਚੈਕ ਕਰੋ 👍 🙏

    • @bshukmawali1103
      @bshukmawali1103 Před měsícem

      😂😂😂😂

  • @ajaibmaan9279
    @ajaibmaan9279 Před měsícem +1

    Sir phone number send kar do ji

  • @baljindersingh7457
    @baljindersingh7457 Před 8 dny +1

    Good jankari🎉

  • @NareshKumar-nf2jw
    @NareshKumar-nf2jw Před 24 dny

    Very good 👍

  • @Anmoldeepsingh-tv8ix
    @Anmoldeepsingh-tv8ix Před měsícem +1

    👍👍