Hari Singh Nalwa | Bhai Joga Singh Jogi | Audio Jukebox | Best Shabad Gurbani 2016

Sdílet
Vložit
  • čas přidán 7. 03. 2016
  • Hari Singh Nalwa | Bhai Joga Singh Jogi | Audio Jukebox | Best Shabad Gurbani 2016
    Shabad included in this Jukebox.
    Hari Singh Nalwa -Part 1 - 00:05
    Hari Singh Nalwa -Part 2 - 28:42
    Hari Singh Nalwa -Part 3 - 59:23
    Hari Singh Nalwa - Part 4 - 1:28:00
    Ragi: Bhai Joga Singh Jogi
    Music Label : SSG (Oberoi Cassettes)
    Vendor: GoBindas Entertainment Pvt. Ltd.
    Subscribe us for latest Shabad Gurbani:
    goo.gl/QtJbis
    Visit Our Channel: / shabadgurbanikirtan
    LIKE US - / indiasarabsanjhigurbani
    Google+ - plus.google.com/+shabadgurban...
    Download Free Shabad Gurbani App on your Mobile:
    103.228.103.15:8081/approuteapplication/AppRouter?id=ssg
    Enjoy & stay connected with us!!
    "If you like the Video, Don't forget to Share and leave your comments"
  • Hudba

Komentáře • 607

  • @bachitarsinghaulakh2219
    @bachitarsinghaulakh2219 Před 10 měsíci +6

    Dhan dhan shiri guru hargobind sahib ji mahraj kirpa karyo sabte vaheguru ji vaheguru ji vaheguru ji vaheguru ji vaheguru ji vaheguru ji vaheguru ji

  • @sardartaranbirsingh
    @sardartaranbirsingh Před 3 lety +3

    ਸਾਡਾ ਨਾ ਕੋਈ ਹੱਜ ਜਿਉਣ ਦਾ
    ਸਾਡਾ ਸਗਨਾਂ ਦਾ ਡੋਲਾ ਲੈ ਗਏ ਖੋਹ ਕੇ

  • @sardartaranbirsingh
    @sardartaranbirsingh Před 3 lety +2

    ਜਦ ਵੀ ਦੇਸ ਨੂੰ ਖੂਨ ਦੀ ਲੋੜ ਪੈ ਗਈ ਹਾਮੀ ਹੱਸਦੇ ਭਰੀ ਪੰਜਾਬੀਆ ਨੇ

  • @gurmeetsinghbudhasingh7744

    ਮਹਾਨ ਜੋਧਾਂ ਹਰੀ ਸਿੰਘ nalwa,,,,,,,,,ਦੋਹਾ ਕਤਰ

  • @KulwinderSingh-sh2jk
    @KulwinderSingh-sh2jk Před 3 lety +5

    ਜੋਗੀ ਸਾਹਬ ਵਰਗੇ ਹੀਰੇ ਸਦੀਆਂ ਬਾਅਦ ਪੈਦਾ ਹੁੰਦੇ ਨੇ

  • @lovethabal5876
    @lovethabal5876 Před rokem +3

    ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸੇ ਦੇ ਨਿਸ਼ਾਨ ਰਹਦੀ ਦੁਨੀਆ ਤੱਕ ਜੁ ਲਦੇ ਰਹਿਣ ਗੇ 🙏🙏

  • @sidhusaab9089
    @sidhusaab9089 Před rokem +1

    Ajj kal koi Sunda nhi eh anmole khjne nu

  • @sardartaranbirsingh
    @sardartaranbirsingh Před 3 lety +5

    ਰਣ ਦੇ ਵਿੱਚ ਤੇਗ ਖੜਕਦੀ ਸੂਰੇ ਦਲੇਰਾ ਦੀ
    ਰਣ ਦੇ ਵਿੱਚ ਚੰਡੀ ਖੜਕੇ

  • @hardeepjosan601
    @hardeepjosan601 Před 7 měsíci +1

    ਅੱਜ 16/12/2024 ਨੂੰ ਰਾਣੀ ਜ਼ਿੰਦਾ ਅਤੇ ਹਰੀ ਸਿੰਘ ਨਲੂਆ ਪ੍ਰਸੰਗ ਦੋਬਾਰਾ ਸੁਣਿਆ 🙏🏼❤️

  • @S_U_K_U_N_A81
    @S_U_K_U_N_A81 Před rokem

    Kavia da mhan kvishar ANMOL SHRI JOGA SINGH JOGI JI

  • @jarnailsinghjarnailsingh85

    Great leader Hari Singh Nalwa

  • @Subh7285
    @Subh7285 Před 5 měsíci

    ਵਾਹਿਗੁਰੂ

  • @AbhinavSingh-np7xg
    @AbhinavSingh-np7xg Před rokem

    ਵਾਹਿਗੁਰੂ ਜੀ

  • @harchandsingh-im9gq
    @harchandsingh-im9gq Před 5 měsíci

    Waheguru ji sab da bhala kro waheguru ji

  • @sardartaranbirsingh
    @sardartaranbirsingh Před 3 lety +1

    ਹੁਣ ਵੇਖ ਜਰਾ ਹੱਥ ਮੇਰੇ
    ਕਿਉ ਚੱਲਿਆ ਪਛਾਹ ਨੂੰ ਖਾਨਾ ਤੂੰ

  • @gurmukhsingh5499
    @gurmukhsingh5499 Před 3 lety

    ਜੋਗੀ ਦੀ ਪੇਸ਼ਕਾਰੀ ਬਾਕੀ ਢਾਡੀਆਂ ਤੇ ਕਵੀਸਰਾ ਤੋਂ ਵੱਖਰੀ ਸੀ ਜਿਥੇ ਵੀ ਜੰਗ ਜੁੱਧ ਦੀ ਗੱਲ ਕੀਤੀ। ਦੋਵਾਂ ਧਿਰਾਂ ਦੀ ਬਰਾਬਰ ਦੀ ਗੱਲ ਕੀਤੀ ਵਿਰੋਧੀ ਦੀ ਉਸਤਤ ਵੀ ਕੀਤੀ ਸਿੰਘਾਂ ਦੀ ਚੜ੍ਹਤ ਦੀ ਗੱਲ ਵੀ ਕੀਤੀ । ਵੇਖ ਹਰੀ ਸਿਆਂ ਸਭ ਦੇ ਵੇਂਹਦਿਆਂ ਤੇਰੇ ਟੋਟੇ ਕਰਦਾ ।

  • @simrankaur7964
    @simrankaur7964 Před 5 měsíci

    Waah ji waah ji jogi Saab ba kamaal
    Tuhadi kalam nu salaam

  • @pittadhillon9670
    @pittadhillon9670 Před 11 měsíci

    Satnaam shri waheguru ji

  • @amreeksingh1665
    @amreeksingh1665 Před rokem

    Hari Singh nalwa yodha sir jhukda aa yode nu

  • @kewalsingh5358
    @kewalsingh5358 Před 7 měsíci

    Waheguru Ji Waheguru Ji Waheguru Ji Waheguru song

  • @user-bc2cn4rz7b
    @user-bc2cn4rz7b Před měsícem

    Waheguru ji 🙏🙏🙏🙏😊❤️🙏🙏😊❤️🙏🙏🙏

  • @harpreetkaurkulvirsingh2695

    Wahguru ji satnam ji kro kirpa malak ji 🙏

  • @RanjitKaur-qq6bv
    @RanjitKaur-qq6bv Před rokem

    Waheguru ji Maher karo

  • @user-wi5rb5ki5u
    @user-wi5rb5ki5u Před rokem

    Satnam vaheguru

  • @jobansingh8574
    @jobansingh8574 Před 3 lety

    Bahut vdiya

  • @gopyjkgopyjk
    @gopyjkgopyjk Před rokem

    Waheguru ji Maher Karo ji

  • @sardartaranbirsingh
    @sardartaranbirsingh Před 3 lety +1

    ਮੈ ਆਈ ਜਮਰੋਦ ਤੇ ਹਾਲ ਸੁਣਾਆ

  • @charanjeetsinghbhandal8909
    @charanjeetsinghbhandal8909 Před 3 lety +14

    ਇਮਾਨਦਾਰ, ਸਿਰੜੀ,ਸੱਚਾ, ਮਰਦ ਕਵੀਸ਼ਰ ਸਰਦਾਰ "ਜੋਗਾ ਸਿੰਘ ਜੋਗੀ ਸਾਹਬ. 84 ਜਿਹੇ ਕਾਲੇ ਦੌਰ ਚ ਵੀ ਜੋਗਾ ਸਿੰਘ ਜੋਗੀ ਜੀ ਦੀ ਕਲਮ ਨੂੰ ਕੋਈ ਸੱਚ ਲਿਖਣੋ ਨਾ ਰੋਕ ਸਕਿਆ.ਪਾਪੀ ਪੂਹਲੇ ਦੇ ਜੁਲਮਾ ਸਾਹਮਣੇ ਇਹ ਮਰਦ ਵੀ ਨਿਡਰਤਾ ਤੇ ਸਾਹਸ ਨਾਲ ਸਿੱਖ ਕੌਮ ਦੀ ਸੇਵਾ ਚ ਡਟਿਆ ਰਿਹਾ .ਏਸ ਸੱਚੇ ਜੋਧੇ ਨੂੰ ਸਦਾ ਸਦਾ ਸਦਾ ਹੀ ਪ੍ਰਣਾਮ
    ਪਰਮਾਤਮਾ ਸਰਦਾਰ ਜੋਗਾ ਸਿੰਘ ਜੋਗੀ ਜੀ ਨੂੰ ਆਪਣੇ ਚਰਨਾ ਚ ਸ਼ਾਤੀ ਬਖਸ਼ਣ

  • @jagmeetsinghjagmeetsingh2433

    Dhan dhan dhan bapu

  • @joga1523
    @joga1523 Před 9 měsíci

    Waheguru ji

  • @gagangh168
    @gagangh168 Před rokem

    ਧੰਨਵਾਦ ਬਾਪੂ ਜੋਗਾ ਸਿੰਘ ਜੋਗੀ ਜੀ

  • @sarbjitsandhu9217
    @sarbjitsandhu9217 Před rokem +1

    ਮਾਰ ਲਲਕਾਰਾ ਹਰੀ ਸਿੰਘ ਚੱਲਿਆ ਜਮਰੌਦ ਵੱਲ ਨੂੰ ਬੋਲੇ ਸੋਨੇ ਹਾਲ ਸਤ ਸ਼੍ਰੀ ਆਕਾਲ 🔥🙏

  • @ajeethundal2007
    @ajeethundal2007 Před 5 měsíci +1

    🙏🙏

  • @jsbatth4886
    @jsbatth4886 Před rokem

    ਜੋਗਾ ਸਿੰਘ ਜੀ ਜੋਗੀ 🙏🏻🙏🏻

  • @JagtarSingh-vs5hz
    @JagtarSingh-vs5hz Před 2 lety

    ਸਰਦਾਰ ਜੋਗਾ ਸਿੰਘ ਯੋਗੀ ਵਰਗੀਆਂ ਰੂਹਾਂ ਬਹੁਤ ਅਰਸੇ ਬਾਦ ਜਨਮ ਲੈਦੀਆਂ ਹਨ ਜੀ🥀🌹🥀🌹🥀🌹🥀🌹🥀🌹🥀🌹🥀🌹🥀🌹🥀

  • @priyankadhaliwal1002
    @priyankadhaliwal1002 Před 2 lety +5

    Waheguru ji ka khalsa waheguru ji di fateh 🙏🙏🙏🙏🙏💯💯💯💯

  • @mukhtarsingh5717
    @mukhtarsingh5717 Před 2 lety

    ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ ਸਾਹਿਬ ਜੀ ਧੰਨ ਹੈ

  • @lovethabal5876
    @lovethabal5876 Před rokem +13

    ਵਾਹਿਗੁਰੂ ਜੀ ਕਾਸ਼ ਕੀਤੇ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਹਰੀ ਸਿੰਘ ਨਲੂਆ ਜੀ ਦੇ ਦਰਸ਼ਨ ਕਰ ਸਕਦੈ 🙏

  • @gurcharnsinghsingh1090

    Dhan dhan

  • @satnamwaraich447
    @satnamwaraich447 Před 4 měsíci +3

    ਸਿੱਖ ਕੌਮ ਦਾ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ।।

  • @pittadhillon9670
    @pittadhillon9670 Před 11 měsíci

    Dhan dhan na sikha kom da shied

  • @dr.gurjantsingh574
    @dr.gurjantsingh574 Před 3 lety

    ਜੋਗੀ ਤਾਂ ਜੋਗੀ ਏ ਕੋਈ ਰੀਸ ਨੀ ਕਰ ਸਕਦਾ

  • @JITENDRASingh-we9qc
    @JITENDRASingh-we9qc Před 10 měsíci +1

    Waheguru ji 🙏

  • @jaisrikrishnakrishna6668

    Dhan SINGH

  • @gurjitsingh6685
    @gurjitsingh6685 Před 4 lety +6

    Dhan bapu joga singh jogi ji❤

  • @sukhwindersingh4047
    @sukhwindersingh4047 Před 6 měsíci

    Bapu ji jogi sa is great

  • @JagmohanSingh-en4np
    @JagmohanSingh-en4np Před 4 lety +18

    ਕੋਮ ਨੂੰ ਬਹੁਤ ਵੱਡਾਯੋਗਦਾਨ ਰਿਹਾ ਭਾਈ ਸਾਹਿਬ ਜੀ ਦਾ

  • @Gurmeetsingh-hl6di
    @Gurmeetsingh-hl6di Před 2 lety +2

    ਦਲਬੀਰ ਸਿੰਘ ਦੀ ਬਹੁਤ ਮਿੱਠੀ ਤੇ ਸੁਰੀਲੀ ਅਵਾਜ਼

  • @fatehandfamilyvlogs6162
    @fatehandfamilyvlogs6162 Před 3 lety +1

    Joga Singh jogi warge kawishr hor ni koi hona. End hogya kawishri da..🙏🙏

  • @sardartaranbirsingh
    @sardartaranbirsingh Před 3 lety

    ਸੰਭਲ ਪਠਾਣਾ ਮੇਰਾ ਵਾਰ ਆਇਆ ਈ

  • @babloosharma1440
    @babloosharma1440 Před 2 lety

    Very nice kavishri Jatha

  • @beantkalsi7553
    @beantkalsi7553 Před 2 lety

    waheguru

  • @majoraulakh4245
    @majoraulakh4245 Před 2 lety

    Very nice kavishri

  • @lakhvindersingh9581
    @lakhvindersingh9581 Před 3 lety +2

    Waheguru ji 🙏 🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @gurdeepbrar6048
    @gurdeepbrar6048 Před 2 lety

    ਅੱਜ ਹਰੀ ਸਿੰਘ ਜੀ ਨਲੂਆ ਦਾ ਸ਼ਹੀਦੀ ਦਿਵਸ ਆ🙏🙏🙏

  • @ranjeetsinghsandhu8635
    @ranjeetsinghsandhu8635 Před 2 lety +4

    ਬਾ। ਕਮਾਲ ਕਵੀਸ਼ਰੀ 🌹🌹🌹🌹👍👍👍👍👍👍👍🙏🙏🙏🙏🙏🙏

  • @manjeetsingh-fk8bg
    @manjeetsingh-fk8bg Před 3 lety

    गोरवशाली ईतिहास

  • @harmanpreetsingh-ld8pk
    @harmanpreetsingh-ld8pk Před 4 lety +1

    ਚੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ 🙏

  • @kuldeepmann8459
    @kuldeepmann8459 Před 2 lety

    🙏ਵਾਹਿਗੁਰੂ ਜੀ🙏ਵਾਹਿਗੁਰੂ ਜੀ

  • @sukhwindersingh2240
    @sukhwindersingh2240 Před rokem

    Wahaguru..ji🙏🙏🙏🙏🙏

  • @kamaljeetsingh5163
    @kamaljeetsingh5163 Před 3 lety +1

    Wage Guru ji 🙏

  • @joga1523
    @joga1523 Před 9 měsíci

    Miss you joga singh and all🎉🎉🎉❤❤❤

  • @TarsemSingh-gs7mq
    @TarsemSingh-gs7mq Před 3 lety

    ਨਾਈ ਕੋਈ hega joga singh jogi warga

  • @makhansingh6563
    @makhansingh6563 Před 2 lety

    Waheguru j

  • @TarsemSingh-jj2rc
    @TarsemSingh-jj2rc Před rokem

    Waihguru ji

  • @gurvindersandhu4370
    @gurvindersandhu4370 Před 3 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurmeetgill4795
    @gurmeetgill4795 Před 2 lety

    Great Kevishri

  • @virksaabsaab3538
    @virksaabsaab3538 Před 5 lety +2

    waheguruji waheguruji waheguruji waheguruji waheguruji waheguruji waheguruji waheguruji waheguruji

  • @sardartaranbirsingh
    @sardartaranbirsingh Před 3 lety +3

    ਖਬਰ ਪਹੁੰਚਾਵੇ ਕੋਈ ਮੇਰੇ ਵੀਰ ਨੂੰ

  • @user-fu8lw9vi3h
    @user-fu8lw9vi3h Před 8 měsíci

    Sardar. Joga singh jogi ik uch paddri saksehaat aw

  • @gurcharansingh6261
    @gurcharansingh6261 Před 11 měsíci

    Dalbir❤❤❤❤❤

  • @sardartaranbirsingh
    @sardartaranbirsingh Před 3 lety

    ਅੱਜ ਵੈਰੀਆ ਨੇ ਕਿਲੇ ਨੂੰ ਆਕੇ ਘੇਰਾ ਪਾ ਲਿਆ

  • @SinghSingh-rl1fk
    @SinghSingh-rl1fk Před 4 lety

    ਜੋਗਾ ਸਿੰਘ ਜੋਗੀ ਵਿਰਸਾ ਦਾ ਹੀਰਾ ਸੀ 🙏🙏🙏😢😢

  • @varinderkhehra9727
    @varinderkhehra9727 Před 4 lety +2

    ਧੰਨ ਸਾਡੀ ਕੌਮ ਦਾ ਇਤਿਹਾਸ ਤੇ ਧੰਨ ਨੇ ਉਸਨੂੰ ਗਉਣ ਵਾਲੇ

  • @MandeepKaur-wi6bk
    @MandeepKaur-wi6bk Před 3 lety

    Sikh raj garet si

  • @prabhpalsingh38
    @prabhpalsingh38 Před 4 lety

    ਬਹੋਤ ਹੀ ਚੜਦੀ ਕਲਾ ਦੀ ਕਵਿਸਰੀ

  • @sardartaranbirsingh
    @sardartaranbirsingh Před 3 lety

    ਸੰਮੀ ਖਾਨ ਕਹਿੰਦਾ ਵੇਖ ਹਰੀ ਸਿਆ ਸਭਦੇ ਵਿਹਦਿਆ ਤੇਰੇ ਟੋਟੇ ਕਰਦਾ

  • @rajindersinghsahotarajinde7541

    ਸਰਦਾਰ ਹਰੀ ਸਿੰਘ ਨਲੂਆ ਦਾ ਮਹਾਨ ਜੋਧਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੇਗ ਤੇਗ ਫਤਿਹ ਪੰਥ ਕੀ ਜੀਤ

  • @singhjatinder8864
    @singhjatinder8864 Před 5 lety +3

    Bhai joga singh ji very nice tusi Punjab de shan ho

  • @gurmindersingh1436
    @gurmindersingh1436 Před 2 lety +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ੴ ਪ੍ਰਣਾਮ ਸ਼ਹੀਦਾਂ ਨੂੰ 🙏📿🏹🗡⛳🌷🌹

  • @lovepandori9276
    @lovepandori9276 Před 2 lety

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕਿ ਫਾਹਿਤ

  • @yashnoor8979
    @yashnoor8979 Před 2 lety

    संत नाम वाहे गुरु जी तेरा सुकर है

  • @santokhsingh9178
    @santokhsingh9178 Před 4 lety +2

    Joga Singh Jogi good kavishar

  • @nachatarpal5073
    @nachatarpal5073 Před 4 lety +13

    Waheguru waheguru waheguru waheguru waheguru ji🙏🙏🙏🙏🙏

  • @sidhusaab6174
    @sidhusaab6174 Před rokem

    Good very Good

  • @majoraulakh4245
    @majoraulakh4245 Před 2 lety

    Very nice song major aulakh

  • @gurijosan256
    @gurijosan256 Před 5 lety +5

    I love you bapu ji

  • @pawansandhu3625
    @pawansandhu3625 Před 4 lety +2

    Mere Satkar jog s. Joga Singh Jogi

  • @ranjitsingh6930
    @ranjitsingh6930 Před 6 lety +26

    ਵਾਹਿਗੁਰੂ ਜੀ ਬਹੁਤ ਵਦੀਆ ਜੀ ਵਾਹਿਗੁਰੂ ਜੀ ਆਪਣੀ ਕਿਰਪਾ ਬਣਾਈ ਰੱਖਣ ਜੀ

  • @manjindersingh2868
    @manjindersingh2868 Před 2 lety

    ਕਵੀਸ਼ਰੀ ਵਿਚ ਜਾਨ ਪਾਉਣ ਵਾਲੇ ਭਾਈ ਜੋਗਾ ਸਿੰਘ ਜੋਗੀ

  • @BalvirSingh-gs6yk
    @BalvirSingh-gs6yk Před 5 lety +8

    DHAN DHAN SHRI GURU NANAK DAV JI MAHARBAN

  • @sardartaranbirsingh
    @sardartaranbirsingh Před 3 lety

    ਨਾਨਕ ਦੇ ਘਰ ਅਮ੍ਰਿੰਤ ਬਰਸੇ ਵਿਰਲਾ ਕੋਈ ਪੀਵੇ

  • @JaswantSingh-iz5nv
    @JaswantSingh-iz5nv Před 4 lety +3

    ਮੈਂ ਪਿਛਲੇ 35 ਸਾਲਾ ਤੋਂ ਜੋਗੀ ਦਾ ਇਤਿਹਾਸ ਸੁਣ ਰਿਹਾ ਹਾਂ ਬਹੁਤ ਦਿਲਚਸਪ ਹੈ ਪਰਮਾਤਮਾ ਉਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰਹਿਣ

  • @hadeepsingh7004
    @hadeepsingh7004 Před 4 měsíci +1

    22-4-2024 ਸਾਰਾ ਪ੍ਰਸੰਗ ਸੁਣਿਆ 😢

  • @jobanpreetsinghjatta9537
    @jobanpreetsinghjatta9537 Před 4 lety +4

    Waheguru g 🙏🙏🙏🙏🙏🙏🙏🙏❤❤❤❤❤❤❤❤🙏🙏🙏🙏🙏🙏❤❤❤❤❤

  • @harpreetgrewal8648
    @harpreetgrewal8648 Před 11 měsíci

    Waheguru ji kirpa kro sab ty 🙏🙏🙏🙏🙏💞💞💞💓💓💓💘💘💘💕💕💕❤❤💝💝❣️❣️💖💖

  • @lohwalmedia5725
    @lohwalmedia5725 Před 3 lety +22

    ਮਹਾਨ ਸਿੱਖ ਜਰਨੈਲ ਧੰਨ ਧੰਨ ਹਰੀ ਸਿੰਘ ਨਾਲਵਾ ਜੀ

  • @khushpreetkaur8994
    @khushpreetkaur8994 Před rokem

    ਜੋਗਾ ਸਿੰਘ ਜੋਗੀ ਵਰਗੀ ਕਸਵਿਰੀ ਨਹੀਂ ਗਾਉਣੀ

  • @SSingh-mr9yt
    @SSingh-mr9yt Před 4 lety +12

    “ Teg meri bijli di sagi behn ae,,kadd di kalejja eh janggii dyen ae”...siraaa👌 laata likhn vle ne waheguru✊

    • @wahlataji1790
      @wahlataji1790 Před 3 lety

      ਸਰਦਾਰਾ ਮੁੱੜਿਆ ਵੇਂ 😭😭😭😭

  • @Bawindergill
    @Bawindergill Před 7 lety +17

    jiunde raho