ਕੋਣ ਕਹਿੰਦਾ ਘੋੜਿਆਂ ਵਾਲੇ ਫੁੱਕਰੇ ਹੁੰਦੇ ਆ ਇਹ ਵਿਡੀਉ ਜ਼ਰੂਰ ਵੇਖਿਓ

Sdílet
Vložit
  • čas přidán 8. 09. 2024
  • ਕੋਣ ਕਹਿੰਦਾ ਘੋੜਿਆਂ ਵਾਲੇ ਫੁੱਕਰੇ ਹੁੰਦੇ ਆ ਇਹ ਵਿਡੀਉ ਜ਼ਰੂਰ ਵੇਖਿਓ
    ਸਿਰਫ਼ ਘੋੜਸਵਾਰੀ ਦਾ ਸ਼ੋਕ ਨੀ ਘਰ ਵਿੱਚ ਮਿੰਨੀ ਜੂ ਬਣਾਉਣਾ ਦੇ #horse #horselover

Komentáře • 39

  • @navdeepsinghbrar1016
    @navdeepsinghbrar1016 Před 11 měsíci +15

    ਚਵਲੋ ਗੁੱਗੂ ਗਿੱਲ ਦੀ ਭਾਣਜੀ ਕਹਿ ਕੇ ਝੂਠ ਬੋਲਿਆਂ ਪਰ ਕੁੜੀ ਲਈ best of luck

  • @baghelsekhon280
    @baghelsekhon280 Před 11 měsíci

    Very nice Putar jug jug jio hajaro sall ❤🎉

  • @jaspalrai1378
    @jaspalrai1378 Před 10 měsíci

    ਸਮਝੌਤਾ ਔਰਤ ਤੋਂ ਬਿਨਾਂ ਕੋਈ ਹੋਰ ਕੋਈ ਕਰ ਹੀ ਨਹੀਂ ਸਕਦਾ ਉਲਫ਼ਤ ਫਾਂਨਾਂਅ

  • @jagroopgillgill443
    @jagroopgillgill443 Před 11 měsíci +3

    ਬਹੁਤ ਵਧੀਆ ਗਿੱਲ ਸਾਬ
    ਅਸੀਂ ਬਹੁਤ ਵੱਡੇ ਫੈਨ ਔ ਗੱਗੂ ਗਿੱਲ

  • @sukhwindersingh3436
    @sukhwindersingh3436 Před 11 měsíci +3

    ਜਿਉਂਦੇ ਰਹੋ ਭੈਣ ਜੀ।

  • @jaspalrai1378
    @jaspalrai1378 Před 10 měsíci

    ਬੁਹਤ ਸੋਹਣੇ ਜੀ ਤੁਹਾਡੀਆਂ ਗੱਲਾਂ ਸਹੀ ਆ

  • @jaspalrai1378
    @jaspalrai1378 Před 10 měsíci

    ਤੁਹਾਡੀ ਗੱਲ ਚ ਉਰਦੂ ਵਾਲੀ ਬੁਹਤ ਸਹੀ ਆ ਕਈ ਵਾਰ ਮੈਂ ਨੋਟ ਕੀਤੀ 2007 ਚੰਡੀਗੜ੍ਹ ਚ ਜਦੋ ਪੜ ਦੇ ਸੀ

  • @mooslmoosl8389
    @mooslmoosl8389 Před 11 měsíci +5

    ਚਵਲ ਗੁੱਗੂ ਗਿੱਲ ਦਾ ਨਾਮ ਵੇਚ ਰਿਹਾ ਕੁੜੀ ਸਹੀ ਆ

  • @Hastinderbhaker
    @Hastinderbhaker Před 11 měsíci +1

    Simple living always best,I lived simple

  • @user-db3xr9wt2g
    @user-db3xr9wt2g Před 11 měsíci

    Very good g

  • @gaganbrar1027
    @gaganbrar1027 Před 11 měsíci

    Bhaut vadhiya kuri aa

  • @hardevsingh2741
    @hardevsingh2741 Před 11 měsíci

    Good..thinkinggi..put..good

  • @tejigrewal6867
    @tejigrewal6867 Před 11 měsíci

    Bhut vdia ji

  • @user-dp9kh3xr8n
    @user-dp9kh3xr8n Před 10 měsíci

    ਗਁਗੂ ਗਿੱਲ ਦਾ ਇਸ ਵਿੱਚ ਕੋਈ ਲੈਣਾ ਦੇਣਾ ਨਹੀਂ ਇਵੇਂ ਕੰਜਰ ਉਸ ਦਾ ਨਾ ਵੇਚਣ ਤੇ ਲੱਗੇ ਆ

  • @Robin_Stud_Farm
    @Robin_Stud_Farm Před 11 měsíci

    Good Beta

  • @user-ii5op1jx1c
    @user-ii5op1jx1c Před 11 měsíci +3

    ਮੈਨੂੰ ਖੁਸ਼ੀ ਹੋਈ ਮੇਰਾ ਨਾ ਸਫ਼ਰ ਸਿੰਘ ਧਾਲੀਵਾਲ

  • @GurvinderSingh-cw3hx
    @GurvinderSingh-cw3hx Před 11 měsíci +5

    Gagu Gill da sir name Gill aa brar te Gill gal banii ni

  • @amarjitkaur5780
    @amarjitkaur5780 Před 11 měsíci

    Very nice

  • @simerjeetsidhusimer3304
    @simerjeetsidhusimer3304 Před 11 měsíci

    ਬਹੁਤ ਵਧੀਆ ਲੱਗਿਆ ਹੈ

  • @simerjeetsidhusimer3304
    @simerjeetsidhusimer3304 Před 11 měsíci

    👍👍👍👍👍👍

  • @user-qr1qf4iv2r
    @user-qr1qf4iv2r Před 11 měsíci

    Sherni dhi sadi. Love you putra

  • @AryanKumar-fg7rc
    @AryanKumar-fg7rc Před 11 měsíci +7

    Guggu gill nal jd koe rishta ni fer guggu gill di bhanji kis lyi likhia veiw lain lyi sharm kr bhora sir te pug bni aa jhoth bolan to paihla soch lyi da

  • @NavtejKhosa-mu7dj
    @NavtejKhosa-mu7dj Před 11 měsíci

    Very nice 👌

  • @rsingh3453
    @rsingh3453 Před 11 měsíci +2

    Galat heading 👎

  • @jassw87
    @jassw87 Před 11 měsíci +4

    Kudi saaf dil aa

  • @GurvinderSingh-cw3hx
    @GurvinderSingh-cw3hx Před 11 měsíci +1

    Eh brar Keh rahi Nana nu

  • @user-kt2jp5cw8f
    @user-kt2jp5cw8f Před 11 měsíci +1

    ਐਸ਼ ਪ੍ਰਸਤੀ ਵਾਲਿਆਂ ਨੂੰ ਦਿਖਾਉਂਦਾ ਹੈ ਜਿਹੜੇ ਜੱਟ ਦਿਆੜੀ ਕਰਦੇ ਨੇ ਉਹਨਾਂ ਦੀ ਕਵਰੇਜ ਵੀ ਕਰ ਝੂਠੇ ਟਾਈਟਲ ਵਾਲੇ ਪੱਤਰਕਾਰ।

  • @Sone7654
    @Sone7654 Před 11 měsíci

    Sardaran di kuri naal kaur nahi lagda,

  • @user-qr1qf4iv2r
    @user-qr1qf4iv2r Před 11 měsíci

    T R P Lai jhut na bolo katido

  • @jazzchouhan2167
    @jazzchouhan2167 Před 11 měsíci

    Ah chanle wale fudu a 😂😂😂😂 sireeeee de chuthe a 😂

  • @rabbrakha3968
    @rabbrakha3968 Před 10 měsíci

    ਭੈਣਦੇਣਿ ਦਿਆ ਫੇਰ ਗੱਗੂ ਗਿੱਲ ਦੀ ਭਾਣਜੀ ਸਾਕ ਕਰਨ ਨੂੰ ,ਲਿਖਿਆ। । ਦੱਲਿਆ।। ਚਵਲ ਪੱਤਰਕਾਰ

  • @nirbhaisingh6456
    @nirbhaisingh6456 Před 11 měsíci +2

    ਟਾਈਟਲ ਤਾ ਸਹੀ ਲਿਖਿਆ ਕਰੋ।ਫੱਦੂਉ

  • @baljindersinghrandhawa7291
    @baljindersinghrandhawa7291 Před 11 měsíci +1

    Patrkar ni pucho ki ghare kot pant pake te Tai la k kon rahnda😂😂

    • @inderjit748
      @inderjit748 Před 11 měsíci

      EHNU PATARKAR NU INTERVIEW KARNI ÑAHI AUNDI BUG AA KEH REHA ENE WADI HAVELI WICH REH RAHEY HO PAR TUSI SIMPLE NU SAMPAL KEH REHA

  • @baljindersinghrandhawa7291
    @baljindersinghrandhawa7291 Před 11 měsíci +1

    Koi Changi gal likh leni c bomb blast 😂😂

  • @baljindersinghrandhawa7291
    @baljindersinghrandhawa7291 Před 11 měsíci +1

    Patrkar veer pahila chuhe ked la😂😂