ਮੁੱਖ ਮੰਤਰੀ ਮਾਨ ਨੂੰ ਵੱਡਾ ਤੇ ਕਰਾਰਾ ਝਟਕਾ! (1491) THE BENIPAL SHOW

Sdílet
Vložit
  • čas přidán 28. 08. 2024
  • #DevinderBenipal #Benipal #Benipalshow
    #TBN #TheBenipalnetwork #PunjabBolda #TBNCanada #Benipalnews #Tasveerpunjabdi
    17 July, 2024
    Follow me at
    / tbnmedia
    / tbncanada
    / thebenipalnetwork
    Editor: Sukh

Komentáře • 224

  • @rbrar3859
    @rbrar3859 Před měsícem +18

    ਵਾਹਿਗੁਰੂ ਜੀ। ਸਾਡੇ ਗਵਾਂਡ ਵਿੱਚ ਇੱਕ ਗਰੀਬ ਘਰ ਦੀ ਕੁੜੀ ਨੂੰ ਪੰਜਾਬ ਪੁਲਿਸ ਦੀ ਨੌਕਰੀ ਮਿਲੀ ਹੈ, ਉਹ ਕਹਿੰਦੇ ਸਾਨੂੰ ਸੱਚ ਨਹੀ ਆਉਂਦਾ ਕੇ ਸਾਡੀ ਕੁੜੀ ਪੁਲਿਸ ਵਿੱਚ ਹੈ। ਉਹਨਾਂ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਹੈ।
    ਮਾਨ ਸਾਹਬ ਬਹੁਤ ਵਧੀਆ ਕੰਮ ਕਰ ਰਹੀ ਹੈ।

  • @Karmjitkaur-gk1xq
    @Karmjitkaur-gk1xq Před měsícem +6

    ਸਤਿ ਸ਼੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ
    ਅਤੇ ਸਾਰੇ ਭੈਣ,ਭਰਾਵਾ ਨੂੰ ਜੀ 🙏🏼♥️🙏🏼♥️🙏🏼

    • @daljitsingh7980
      @daljitsingh7980 Před měsícem +2

      ਕਰਮਜੀਤ ਕੌਰ ਚਾਹਲ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏

    • @narindersingh9364
      @narindersingh9364 Před měsícem +3

      Sat Sri Akal ji 🙏❤🙏

    • @Karmjitkaur-gk1xq
      @Karmjitkaur-gk1xq Před měsícem +1

      @@narindersingh9364 ਨਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ 🙏🏼

    • @manjindersinghbhullar8221
      @manjindersinghbhullar8221 Před měsícem +1

      ਭੈਣ ਕਰਮਜੀਤ ਕੌਰ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @HarbhajansinghBal-pc8fs
      @HarbhajansinghBal-pc8fs Před měsícem

      ਕਰਮਜੀਤ ਕੌਰ ਭੈਣ ਜੀ ਸਤਿ ਸ੍ਰੀ ਅਕਾਲ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @jaswindernamberdar2844
    @jaswindernamberdar2844 Před měsícem +4

    ਸਾਰੇ ਟੀ ਬੀ ਐਨ ਪਰਿਵਾਰ ਨੂੰ ਸਾਂਝੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ 🙏🙏🙏🙏🙏🙏🙏🙏🙏

  • @dr.paramjitsinghsumra179
    @dr.paramjitsinghsumra179 Před měsícem +5

    ਟੀਬੀਐਨ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।

    • @narindersingh9364
      @narindersingh9364 Před měsícem +2

      Sat Sri Akal ji 🙏❤🙏

    • @daljitsingh7980
      @daljitsingh7980 Před měsícem +2

      ਡਾ ਪਰਮਜੀਤ ਸਿੰਘ ਸਮਰਾ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @manjindersinghbhullar8221
      @manjindersinghbhullar8221 Před měsícem +1

      ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @gurmindergill1769
    @gurmindergill1769 Před měsícem +4

    ਸਤਿ ਸ਼੍ਰੀ ਆਕਾਲ 22 ਬੇਨੀਪਾਲ ਜੀ ਤਲਵੰਡੀ ਭਾਈ ਤੋਂ? 🙏🙏

  • @bansal077
    @bansal077 Před měsícem +3

    ਸੁਭਾ ਸਵੇਰ ਜੀ ਸਤਿ ਸ੍ਰੀ ਅਕਾਲ

  • @amarjeetkaur5977
    @amarjeetkaur5977 Před měsícem +5

    ਟੀ ਬੀ ਐਨ। ਦੇਖਣ ਵਾਲੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ

  • @bansal077
    @bansal077 Před měsícem +4

    ਬੈਨੀਪਾਲ ਸਾਹਿਬ ਅਤੇ ਸਾਰੇ ਦਰਸ਼ਕਾਂ ਨੂੰ ਤੰਦਰੁਸਤੀ ਅਤੇ ਤਰੱਕੀ ਬਖਸ਼ਿਸ਼ ਕਰਨਾ ਵਾਹਿਗੁਰੂ ਜੀ

    • @manjindersinghbhullar8221
      @manjindersinghbhullar8221 Před měsícem +2

      ਰਜਿੰਦਰ ਬਾਂਸਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @bikramuppal2764
      @bikramuppal2764 Před měsícem

      25:10 @@manjindersinghbhullar8221 Gghhghhh 25:10 25:10 gggh

  • @SurjeetSangha-qh5hg
    @SurjeetSangha-qh5hg Před měsícem +5

    ਬੈਨੀਪਾਲ ਤੇ ਸਮੂਹ ਸਰੋਤਿਆ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੀਓ ਭਾਈ 🙏🙏🙏

    • @user-fk5hi8mm6u
      @user-fk5hi8mm6u Před měsícem +1

      ਸੁਰਜੀਤ ਸੰਘਾ ਜੀ ਸਤਿ ਸ੍ਰੀ ਅਕਾਲ

    • @dr.paramjitsinghsumra179
      @dr.paramjitsinghsumra179 Před měsícem

      ਸਤਿ ਸ੍ਰੀ ਅਕਾਲ ਜੀ

    • @manjindersinghbhullar8221
      @manjindersinghbhullar8221 Před měsícem +1

      ਸੁਰਜੀਤ ਸੰਘਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @PardeepPassi1
      @PardeepPassi1 Před měsícem

      ਸਤਿ ਸਿਰੀ ਅਕਾਲ ਸ. ਸੁਰਜੀਤ ਸਿੰਘ ਸੰਘਾ ਜੀ

    • @PritemSingh-fu2sg
      @PritemSingh-fu2sg Před měsícem

      ਸੁਰਜੀਤ ਸਿੰਘ ਸੰਘਾ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏

  • @daljitsingh7980
    @daljitsingh7980 Před měsícem +6

    ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏

  • @manjindersinghbhullar8221
    @manjindersinghbhullar8221 Před měsícem +4

    ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ ਦੇ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 154

    • @narindersingh9364
      @narindersingh9364 Před měsícem +1

      Sat Sri Akal Bhullar Veer ji 🙏🙏

    • @daljitsingh7980
      @daljitsingh7980 Před měsícem +1

      ਮਨਜਿੰਦਰ ਸਿੰਘ ਭੁੱਲਰ ਸਾਬ ਸਤਿ ਸ੍ਰੀ ਆਕਾਲ ਜੀ 🙏❤

    • @user-yn7ov6dx3u
      @user-yn7ov6dx3u Před měsícem

      (narinderjit Singh)🙏🙏

  • @LalSinghbudhlada
    @LalSinghbudhlada Před měsícem +7

    ਸਾਰੇ ਵੀਰਾਂ ਭਰਾਵਾਂ ਨੂੰ ਦਿਲ ਦੀਆ ਗਹਿਰਾਈਆਂ ਵਿਚੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

  • @mukhtiarsinghtaggar1445
    @mukhtiarsinghtaggar1445 Před měsícem +2

    ਬੈਨੀਪਾਲ ਵੀਰ ਜੀ ਸਤਿ ਸ੍ਰੀ ਆਕਾਲ ਟੀਬੀ ਐਨ ਦੇ ਸਰੋਤੇ ਪਰਿਵਾਰ ਵੀਰਾਂ ਭੈਣਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ❤

  • @ajaibsinghpanesarCanada
    @ajaibsinghpanesarCanada Před měsícem +3

    S S A 🙏🙏🙏🙏 Narinder Singh ji Bhim Sain ji Prem lal ji and Karnail Singh ji

  • @PritemSingh-fu2sg
    @PritemSingh-fu2sg Před měsícem +9

    ਜਗਦੇਵ ਬਾਵਾ ਵੀਰ ਜੀ ਡਾ ਪਰਮਜੀਤ ਸਿੰਘ ਸਮਰਾ ਸਾਹਿਬ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏

  • @narindersingh9364
    @narindersingh9364 Před měsícem +4

    Sat Sri Akal Banipal Veer ji 🙏 CHD

  • @manjitsinghkandholavpobadh3753

    ਕਿੰਦਰ ਸਿੰਘ ਜੀ ਭੂਰਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ

  • @ministories_narinder_kaur
    @ministories_narinder_kaur Před měsícem

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ ਸੂਬੇ

  • @HarjinderSingh-ux4uj
    @HarjinderSingh-ux4uj Před měsícem +1

    ਸਤਿ ਸ੍ਰੀ ਅਕਾਲ ਬੇਨੀਪਾਲ ਜੀ

  • @paramjitsingh-vt5rp
    @paramjitsingh-vt5rp Před měsícem +1

    Waheguru g 🙏🏾 ka khalsa Waheguru g ke feath g 🙏🏾 ਬੈਨੀਪਾਲ ਸਾਹਿਬ 🎉🎉🎉🎉🎉

  • @BudhSingh-tu8vt
    @BudhSingh-tu8vt Před měsícem +2

    ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

    • @PritemSingh-fu2sg
      @PritemSingh-fu2sg Před měsícem

      ਬੁੱਧ ਸਿੰਘ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏

  • @sonusamrai
    @sonusamrai Před měsícem

    ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽

  • @user-fk5hi8mm6u
    @user-fk5hi8mm6u Před měsícem +3

    ਬੈਨੀਪਾਲ ਸ਼ੋਅ ਦੇਖਣ ਵਾਲੇ ਭੈਣ ਭਰਾਵਾ ਨੂੰ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉

    • @daljitsingh7980
      @daljitsingh7980 Před měsícem +2

      ਗੁਰਾਂ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏

    • @Karmjitkaur-gk1xq
      @Karmjitkaur-gk1xq Před měsícem +1

      ਗੁਰਾ ਸਿੰਘ ਗਿੱਲ ਵੀਰ ਜੀ ਸਤਿ ਸ਼੍ਰੀ ਅਕਾਲ 🙏🏼

    • @manjindersinghbhullar8221
      @manjindersinghbhullar8221 Před měsícem +1

      ਗੁਰਾ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @sanjogtarani3997
    @sanjogtarani3997 Před měsícem +1

    ਮਾਨ ਪੁੱਤਰ ਪੰਜਾਬ ਨੂੰ ਬੜੀਆਂ ਆਸਾਂ ਹਨ ਤੇਰੇ ਤੇ ਨਿਡਰ ਹੋ ਕੇ ਕੰਮ ਕਰਦੇ ਰਹੋ ਵਹਿਗੁਰੂ ਜੀ ਤੇਰੇ ਨਾਲ ਹੈ

  • @mohansinghwarval87
    @mohansinghwarval87 Před měsícem +5

    ਪੰਜਾਬ ਵਿੱਚ ਆਮ ਪਾਰਟੀ ਦੀ ਸਰਕਾਰ ਨੂੰ ਕੇਂਦਰ ਸਰਕਾਰ ਕੋਈ ਨਾਂਹ ਕੋਈ ਅੜਿੱਕਾ ਡਾਹ ਕੇ ਕੰਮ ਕਰਨ ਤੋਂ ਕਿਉ ਰੋਕ ਲਗਾਈ ਜਾ ਰਹੀ ਹੈ

  • @manjitsinghkandholavpobadh3753

    ਬੈਨੀਪਾਲ ਸਾਬ੍ਹ ਜੀ ਸਤਿ ਸ੍ਰੀ ਅਕਾਲ ਜੀ

    • @user-fk5hi8mm6u
      @user-fk5hi8mm6u Před měsícem

      ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਅਕਾਲ ਜੀ

  • @surjitsinghdhillon9919
    @surjitsinghdhillon9919 Před měsícem +1

    ਵਾਹਿਗੁਰੂ ਜੀ

  • @jagmailsinghshergill2187
    @jagmailsinghshergill2187 Před měsícem

    ਦ ਬੈਣੀਪਾਲ ਸੋਅ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਸਾਹਿਤ ਸਤਿ ਸ੍ਰੀ ਆਕਾਲ ਜੀ🙏🙏🙏🙏🙏🙏❤️❤️❤️❤️❤️

  • @kushwantsahluwaliamansabra4042

    ਬੈਨੀਪਾਲ ਜੀ ਅਤੇ ਸਮੂਹ ਟੀ ਬੀ ਪ੍ਰਵਾਰ ਨੂੰ ਸਤਿ ਸ੍ਰੀ ਅਕਾਲ ਜੀ

    • @PardeepPassi1
      @PardeepPassi1 Před měsícem

      ਕੁਸ਼ਵੰਤ ਸਿੰਘ ਆਹਲੂਵਾਲੀਆ ਜੀ ਸਤਿ ਸਿਰੀ ਅਕਾਲ ਜੀ

  • @JagdishSingh-hl6zd
    @JagdishSingh-hl6zd Před měsícem +1

    ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏
    ਬਹੁਤ ਵਧੀਆ ਪ੍ਰੋਗਰਾਮ ਹੈ ਜੀ
    ਧੰਨਵਾਦ ਜੀ 🙏

    • @user-lz5qe2hz1n
      @user-lz5qe2hz1n Před měsícem

      ਜਗਦੀਸ਼ ਸਿੰਘ ਵੀਰ ਸਤਿ ਸ੍ਰੀ ਅਕਾਲ ਸਿਹਤਾਂ ਕਿਸ ਤਰ੍ਹਾਂ ਹਨ 🙏🏻🙏🏻🎄🎄

  • @PritemSingh-fu2sg
    @PritemSingh-fu2sg Před měsícem +2

    ਭੂਰਾ ਸਿੰਘ ਵੀਰ ਜੀ ਕਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏

  • @user-ts4eo6ue7v
    @user-ts4eo6ue7v Před měsícem +2

    ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ

  • @bawasingh7918
    @bawasingh7918 Před měsícem

    ਸਾਰੇ ਹੀ ਟੀ ਬੀ ਐੱਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪਿੰਡ ਕਕਰਾਲਾ ਨੇੜੇ ਨਾਭਾ 🙏🙏🙏

  • @rajkumar-ft6ow
    @rajkumar-ft6ow Před měsícem +3

    ਮਾਨ ਸਾਬ ਭਈ ਆ ਨੂੰ ਪੰਜਾਬੀਆਂ ਦੇ ਸਿਰ ਉੱਪਰ ਨਾ ਬਿਠਾੳ ਮਾਰੇ ਜਾੳਗੇ

  • @ajaibsinghpanesarCanada
    @ajaibsinghpanesarCanada Před měsícem +1

    Thanks Benipal ji 🙏🙏

  • @sanjogtarani3997
    @sanjogtarani3997 Před měsícem +2

    ਪਿਛਲੇ ਪੰਦਰਾਂ ਸਾਲਾਂ ਤੋਂ ਸਾਡੇ ਬੱਚਿਆਂ ਨੂੰ ਨੋਕਰੀਆ ਲਈ ਕੁੱਟਿਆ ਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ ਸ਼ਾਬਾਸ਼ ਮਾਨ ਦਾ ਜਿਸ ਨੇ ਸਾਡੇ ਸਾਰੇ ਇਲਾਕੇ ਦੇ ਲੋਕਾਂ ਨੂੰ ਨੋਕਰੀਆ ਦਿਤੀਆਂ ਹਨ ਰੱਬ ਲੰਬੀ ਉਮਰ ਕਰੇ ਇਸ ਇਮਾਨਦਾਰ ਮੰਤਰੀ ਮਾਨ ਪੁੱਤਰ ਦੀ

    • @harjindersingh4507
      @harjindersingh4507 Před měsícem

      ਬਹੁਤ ਦੁਖ ਦੀ ਗੱਲ ਹੈ ਕਿ ਫਿਰ ਵੀ ਲੋਕਾਂ ਨੇ ਐਮ ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰਾਂ ਨੂੰ ਜਿੱਤਾ ਦਿੱਤਾ ਹੈ।

  • @ministories_narinder_kaur
    @ministories_narinder_kaur Před měsícem

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ

  • @YuvrajSingh-ge3rb
    @YuvrajSingh-ge3rb Před měsícem +2

    Sat sri akaal benipal ji

  • @kaurkharoud899
    @kaurkharoud899 Před měsícem +2

    ਜੈ ਮਾਤਾ ਦੀ

  • @amarjeetkaur5977
    @amarjeetkaur5977 Před měsícem +1

    ਬੈਨੀਪਾਲ ਵੀਰ ਜੀ ਸਤਿ ਸ੍ਰੀ ਅਕਾਲ

  • @PritemSingh-fu2sg
    @PritemSingh-fu2sg Před měsícem +2

    ਜਗਮਿੰਦਰ ਕੌਰ ਭੈਣ ਜੀ ਕਸ਼ਮੀਰਾ ਗਹਲੋਤ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏

  • @sudhachopra6529
    @sudhachopra6529 Před měsícem +2

    USA. Sat shri akal ji

  • @ranapasla8004
    @ranapasla8004 Před měsícem +2

    Very nice 👌

  • @jagmailsinghshergill2187
    @jagmailsinghshergill2187 Před měsícem +1

    ਰਾਜਪਾਲ ਨੂੰ ਸੱਤਾ ਦੇ ਖਿਲਾਫ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ ਜਾਂ ਕਹਿ ਲਵੋਂ ਰਾਜਪਾਲ ਨੂੰ ਸਟੇਟ ਦੀ ਭਲਾਈ ਲਈ ਕੋਈ ਅੜਿੱਕਾ ਨਹੀਂ ਬਣਨਾ ਚਾਹੀਦਾ

  • @ajaibsinghpanesarCanada
    @ajaibsinghpanesarCanada Před měsícem +1

    S S A 🙏🙏🙏 Jagjeet Singh ji Jaswinder Singh ji and Gurmeet Chahal ji

  • @ajaibsinghpanesarCanada
    @ajaibsinghpanesarCanada Před měsícem +1

    S S A 🙏🙏🙏 Sudha Chopra ji Yuvraj Singh ji and SURJIT Kaur ji

  • @ashokbala3714
    @ashokbala3714 Před měsícem +2

    SSAKAL Banipal ji and TBN parwar nu SADHU SINGH Khudda 🎉🎉🎉🎉🎉❤❤❤❤🙏🙏🙏🙏🙏

  • @mukhtiarsinghtaggar1445
    @mukhtiarsinghtaggar1445 Před měsícem +2

    ਮਨਜੀਤ ਸਿੰਘ ਕੰਧੋਲਾ ਮਨਜਿੰਦਰ ਸਿੰਘ ਭੁੱਲਰ ਅਜੈਬ ਸਿੰਘ ਪਨੇਸਰ ਵੀਰ ਜੀ ਸਤਿ ਸ੍ਰੀ ਆਕਾਲ

    • @manjindersinghbhullar8221
      @manjindersinghbhullar8221 Před měsícem +1

      ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @user-vp9ut9vq3j
    @user-vp9ut9vq3j Před měsícem

    ਬੈਨੀਪਾਲ ਵੀਰ ਜੀ ਅਤੇ ਟੀਬੀ।ਐਨ। ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ

  • @Harman_neelon
    @Harman_neelon Před měsícem

    ਬੈਨੀਪਾਲ ਸਾਹਿਬ ਪ੍ਰੋਗਰਾਮ ਬਹੁਤ ਵਧੀਆ ਲਗਾ ਧੰਨਵਾਦ ਜੀ ਪ੍ਰੇਮ ਸਿੰਘ ਨੀਲੋਂ ਵਾਲਾ

  • @PritemSingh-fu2sg
    @PritemSingh-fu2sg Před měsícem +2

    ਗੁਰਾ ਸਿੰਘ ਗਿੱਲ ਭਾਜੀ ਪ੍ਰੇਮਪਾਲ ਵੀਰਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏

  • @PritemSingh-fu2sg
    @PritemSingh-fu2sg Před měsícem +2

    ਬੈਨੀਪਾਲ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏

    • @daljitsingh7980
      @daljitsingh7980 Před měsícem +2

      ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏❤

    • @manjindersinghbhullar8221
      @manjindersinghbhullar8221 Před měsícem +1

      ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @user-yn7ov6dx3u
      @user-yn7ov6dx3u Před měsícem

      ((narinderjit Singh) 🙏🙏

    • @PritemSingh-fu2sg
      @PritemSingh-fu2sg Před měsícem

      ਨਰਿੰਦਰ ਜੀਤ ਸਿੰਘ ਵੀਰ ਜੀ ਦਲਜੀਤ ਸਿੰਘ ਸੰਧੂ ਵੀਰਜੀ ਨਰਿੰਦਰ ਸਿੰਘ ਵੀਰਜੀ ਸਤਿਕਾਰਿਤ ਫਤਿਹ ਪ੍ਰਵਾਨ ਕਰਨੀ ਜੀ❤🙏♥️🙏♥️🙏​@@user-yn7ov6dx3u

  • @GagandeepSingh-ym1zp
    @GagandeepSingh-ym1zp Před měsícem +1

    SAT SHRI AKAAL BENIPAL JI

  • @PardeepPassi1
    @PardeepPassi1 Před měsícem +1

    ਸ ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਅਤੇ ਟੀ ਬੀ ਐਨ ਪਰਿਵਾਰ ਦੇ ਸਮੂੰਹ ਮੈਬਰਾਂ ਨੂੰ ਸਤਿ ਸਿਰੀ ਅਕਾਲ ਜੀ

  • @PritemSingh-fu2sg
    @PritemSingh-fu2sg Před měsícem +1

    ਨਵੀ ਸ਼ਰਮਾ ਵੀਰਜੀ ਸੁਧਾ ਚੋਪੜਾ ਭੈਣ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ

  • @yadwindersingh9217
    @yadwindersingh9217 Před měsícem

    T B N ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ

  • @PritemSingh-fu2sg
    @PritemSingh-fu2sg Před měsícem +1

    ਅਜੈਬ ਸਿੰਘ ਪਨੇਸਰ ਵੀਰਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏

  • @ajaibsinghpanesarCanada
    @ajaibsinghpanesarCanada Před měsícem +2

    S S A 🙏🙏🙏🙏 Daljit Singh Sandhu ji Jinderpal Kaur Bains ji Manjit Singh Kandhola ji and Lal Singh ji

    • @daljitsingh7980
      @daljitsingh7980 Před měsícem +1

      ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏

  • @harjindersingh4507
    @harjindersingh4507 Před měsícem

    ਭਗਵੰਤ ਸਿੰਘ ਮਾਨ ਸਰਕਾਰ ਅਤੇ ਪੰਜਾਬ ਪੁਲਿਸ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਬਹੁਤ ਬਹੁਤ ਦਿਲੋਂ ਧੰਨਵਾਦ ਦੋਹਾਂ ਦਾ❤❤❤❤❤।

  • @mukhtiarsinghtaggar1445
    @mukhtiarsinghtaggar1445 Před měsícem +1

    ਪ੍ਰੀਤਮ ਸਿੰਘ ਸੈਣੀ ਵੀਰ ਜੀ ਸਤਿ ਸ੍ਰੀ ਆਕਾਲ

  • @PritemSingh-fu2sg
    @PritemSingh-fu2sg Před měsícem +1

    ਜਿੰਦਰ ਪਾਲ ਕੌਰ ਬੈਂਸ ਭੈਣ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏

  • @jasspannu8471
    @jasspannu8471 Před měsícem

    ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ ਲਾਇਕ 818🎉🎉, ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @user-nq5or5fx4q
    @user-nq5or5fx4q Před měsícem

    Thank you Benipal je 🙏 FROM Bint Rai JODHPUR PAKHAR ( Maur mandi ) Bathinda

  • @bansal077
    @bansal077 Před měsícem +2

    3 ਨੰਬਰ ਸਤਿ ਸ੍ਰੀ ਅਕਾਲ ਜੀ

  • @PritemSingh-fu2sg
    @PritemSingh-fu2sg Před měsícem +1

    ਬਸੰਲ ਸਾਹਿਬ ਕਰਨੈਲ ਸਿੰਘ ਵੀਰਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏

  • @ajaibsinghpanesarCanada
    @ajaibsinghpanesarCanada Před měsícem +1

    S S A 🙏🙏🙏 Mukhtiar Singh Tagger ji Harbhajan Singh Bal ji Mohan Singh Warval ji and Bisawa Sanghera ji

  • @HarbhajansinghBal-pc8fs
    @HarbhajansinghBal-pc8fs Před měsícem +1

    ਸਤਿ ਸ੍ਰੀ ਅਕਾਲ ਬੈਨੀਪਾਲ ਸਾਬ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

    • @manjindersinghbhullar8221
      @manjindersinghbhullar8221 Před měsícem +1

      ਹਰਭਜਨ ਸਿੰਘ ਬਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @ajaibsinghpanesarCanada
    @ajaibsinghpanesarCanada Před měsícem +1

    S S A 🙏🙏🙏🙏 Jagminder Kaur ji Jaswinder Singh Gill ji Navi Sharma ji and Gura Singh Gill ji

  • @ajaibsinghpanesarCanada
    @ajaibsinghpanesarCanada Před měsícem +1

    S S A 🙏🙏🙏 Kashmir Gehlot ji Surjit Kaur Natt ji and Jagtar Makha ji

  • @gurcharansinghchanni7714
    @gurcharansinghchanni7714 Před měsícem

    🎉🎉🎉🎉ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ🎉🎉🎉🎉

  • @HarjinderSingh-uo3zv
    @HarjinderSingh-uo3zv Před měsícem +1

    Sat Sri akal sab nu ji

  • @ajaibsinghpanesarCanada
    @ajaibsinghpanesarCanada Před měsícem +2

    S S A 🙏🙏 Benipal ji

    • @user-fk5hi8mm6u
      @user-fk5hi8mm6u Před měsícem

      ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਅਕਾਲ ਜੀ

    • @dr.paramjitsinghsumra179
      @dr.paramjitsinghsumra179 Před měsícem

      ਸਤਿ ਸ੍ਰੀ ਅਕਾਲ ਜੀ

  • @jagminderkaur1926
    @jagminderkaur1926 Před měsícem

    Benipal Veerji TBN team's ke sabhi members nu sat shri akal ji 🙏🙏

  • @buttasingh6926
    @buttasingh6926 Před měsícem

    ਸਤਿ ਸ੍ਰੀ ਆਕਾਲ ਬਾਈ ਬੈਨੀਪਾਲ ਜੀ ਆਪ ਜੀ ਤੇ ਆਪ ਜੀ ਟੀਮ ਨੂੰ ਜੀ

  • @lakhwinderbrar3155
    @lakhwinderbrar3155 Před měsícem

    ਤਿੰਨ ਲੱਖ ਕਰ ਦੀਆਂ ਸਾਰਾ ਪਰਿਵਾਰ ਕਰੋ ਹਿੰਮਤ ਕਰੋ ਜੀ ਸ਼ੇਅਰ 🙏🏻🙏🏻🙏🏻🙏🏻🙏🏻

  • @PritemSingh-fu2sg
    @PritemSingh-fu2sg Před měsícem +1

    ਮੁੱਖਤਿਆਰ ਸਿੰਘ ਤੱਗੜ ਵਡੇ ਵੀਰਜੀ ਬਿਸਾਵਾ ਸੰਘੇੜਾ ਸਾਹਿਬ ਜੀ ਹਰਭਜਨ ਸਿੰਘ ਜੀ ਮੋਹਨ ਸਿੰਘ ਵਰਬਾਲ ਸਾਹਿਬ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ

    • @HarbhajansinghBal-pc8fs
      @HarbhajansinghBal-pc8fs Před měsícem

      ਮੁਖਤਿਆਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @ajaibsinghpanesarCanada
    @ajaibsinghpanesarCanada Před měsícem +2

    S S A 🙏🙏🙏🙏 Narinderjeet Singh ji Kinder Singh ji Jagdish Singh ji and Jagdev Bawa ji

  • @gurnamdhandhi4741
    @gurnamdhandhi4741 Před měsícem

    ਬੈਨੀਪਾਲ ਜੀ ਸਤਿ ਸ੍ਰੀ ਅਕਾਲ ਜੀ

  • @kindersingh9853
    @kindersingh9853 Před měsícem +4

    🙏🏼🙏🏼🙏🏼🙏🏼🌹🌹🌹🌹

    • @narindersingh9364
      @narindersingh9364 Před měsícem +2

      Sat Sri Akal Veer ji , 🙏❤🙏

    • @daljitsingh7980
      @daljitsingh7980 Před měsícem +2

      ਕਿੰਦਰ ਸਿੰਘ ਵੀਰ ਜੀ 🙏❤

    • @manjindersinghbhullar8221
      @manjindersinghbhullar8221 Před měsícem +1

      ਕਿੰਦਰ ਸਿੰਘ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @karamjitsingh4170
    @karamjitsingh4170 Před měsícem +1

    Benipal Sahib Ji Sat sari Akal Ji⚘️⚘️🙏🙏

  • @darshankooner5231
    @darshankooner5231 Před měsícem +1

    🙏🙏

  • @BalwinderSingh-jw5ws
    @BalwinderSingh-jw5ws Před měsícem

    ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਦੀ ਸਾਰੀ ਟੀਮ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

  • @Nareshsharma-jb3hb
    @Nareshsharma-jb3hb Před měsícem

    Satsriakal banipal sab nd sare tbn pariwar nu je 🙏🙏

  • @PardeepPassi1
    @PardeepPassi1 Před měsícem

    ਸਤਿ ਸਿਰੀ ਅਕਾਲ ਜਗਦੀਸ਼ ਸਿੰਘ ਜੀ ਲਾਲ ਸਿੰਘ ਬੁਢਲਾਡਾ ਜੀ ਪਰੀਤਮ ਸਿੰਘ ਸੈਣੀ ਸਾਹਿਬ ਜੀ

  • @JasvirSidhu71
    @JasvirSidhu71 Před měsícem

    ਸਤਿ ਸ੍ਰੀ ਆਕਾਲ ਜੀ 🙏🙏

  • @manjitsinghkandholavpobadh3753

    ਸ੍ਰ ਮਨਜਿੰਦਰ ਸਿੰਘ ਭੁੱਲਰ ਜੀ ਸ੍ਰ ਅਜੈਬ ਸਿੰਘ ਪਨੇਸਰ ਜੀ ਸ੍ਰ ਜਗਦੀਸ਼ ਸਿੰਘ ਜੀ ਸ੍ਰ ਨਰਿੰਦਰ ਸਿੰਘ ਜੀ ਸ੍ਰ ਨਰਿੰਦਰਜੀਤ ਸਿੰਘ ਜੀ ਸ੍ਰ ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਅਕਾਲ ਜੀ

    • @narindersingh9364
      @narindersingh9364 Před měsícem +2

      Sat Sri Akal ji 🙏❤🙏

    • @kindersingh9853
      @kindersingh9853 Před měsícem +1

      🙏🏼🙏🏼🌹🌹

    • @manjindersinghbhullar8221
      @manjindersinghbhullar8221 Před měsícem +1

      ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @user-yn7ov6dx3u
      @user-yn7ov6dx3u Před měsícem

      (narinderjit Singh)🙏🙏

    • @JagdishSingh-hl6zd
      @JagdishSingh-hl6zd Před měsícem

      ਸ੍ਰ ਮਨਜੀਤ ਸਿੰਘ ਕੰਦੋਲਾ ਸਾਬ ਸਤਿ ਸ਼੍ਰੀ ਆਕਾਲ ਜੀ 🙏

  • @ajaibsinghpanesarCanada
    @ajaibsinghpanesarCanada Před měsícem +1

    S S A 🙏🙏🙏🙏 Kirandeep Kaur Sandhu ji Karmjit Kaur Chahal ji Khushwant Singh Ahluwalia ji and Naresh Sharma ji

  • @bhimsain7969
    @bhimsain7969 Před měsícem +2

    ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੈਨੀਪਾਲ ਜੀ ਅਤੇ ਦਾ ਬੈਨੀਪਾਲ ਸੋਅ ਦੇ ਸਾਰੇ ਪ੍ਰਬੰਧਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @PritemSingh-fu2sg
    @PritemSingh-fu2sg Před měsícem +1

    ਕਰਮਜੀਤ ਕੌਰ ਚਾਹਲ ਭੈਣ ਜੀ ਜਗਦੀਸ਼ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏

    • @Karmjitkaur-gk1xq
      @Karmjitkaur-gk1xq Před měsícem

      ਪ੍ਰੀਤਮ ਸਿੰਘ ਸੈਣੀ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏼

    • @JagdishSingh-hl6zd
      @JagdishSingh-hl6zd Před měsícem

      ਸ੍ਰ ਪ੍ਰੀਤਮ ਸਿੰਘ ਸੈਣੀ ਸਾਬ ਸਤਿ ਸ਼੍ਰੀ ਆਕਾਲ ਜੀ 🙏

    • @user-lz5qe2hz1n
      @user-lz5qe2hz1n Před měsícem

      ਪ੍ਰੀਤਮ ਸਿੰਘ ਸੈਣੀ ਵੀਰ ਜੀ ਸਤਿ ਸ੍ਰੀ ਅਕਾਲ 🙏🏻🙏🏻🎄

    • @Karmjitkaur-gk1xq
      @Karmjitkaur-gk1xq Před měsícem

      @@user-lz5qe2hz1n ਭੁਪਿੰਦਰ ਕੌਰ ਧਾਲੀਵਾਲ ਭੈਣ ਜੀ ਸਤਿ ਸ਼੍ਰੀ ਅਕਾਲ 🙏🏼

  • @mahipalsinghguladhi-7855
    @mahipalsinghguladhi-7855 Před měsícem +2

    Banipal Sir je,Namskar Bahut vadiea chanal Ha je ap Da ,Thora sa Mark nall Bolla karo je🎉🎉

  • @karnailsingh8315
    @karnailsingh8315 Před měsícem +1

    Sat sri akal Benipal sahb ji ❤

  • @user-yn7ov6dx3u
    @user-yn7ov6dx3u Před měsícem +2

    (narinderjit Singh) sat Sri akal to all🙏 like 152

    • @Karmjitkaur-gk1xq
      @Karmjitkaur-gk1xq Před měsícem

      ਨਰਿੰਦਰਜੀਤ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ 🙏🏼

    • @user-yn7ov6dx3u
      @user-yn7ov6dx3u Před měsícem

      ​@@Karmjitkaur-gk1xq🙏🙏🙏

  • @preetpalkaur456
    @preetpalkaur456 Před měsícem

    Sat Sri akal veer ji

  • @JagdishSingh-hl6zd
    @JagdishSingh-hl6zd Před měsícem

    ਸ੍ਰ ਦਵਿੰਦਰ ਸਿੰਘ ਬੈਨੀਪਾਲ ਸਾਬ,ਸ੍ਰ ਅਜੈਬ ਸਿੰਘ ਪਨੇਸਰ ਸਾਬ ਸ੍ਰ ਮਨਜੀਤ ਸਿੰਘ ਕੰਦੋਲਾ ਸਾਬ ਸ੍ਰ ਕੁਸ਼ਵੰਤ ਸਿੰਘ ਆਹਲੂਵਾਲੀਆ ਸਾਬ ਸ੍ਰ ਗੁਰਾ ਸਿੰਘ ਗਿੱਲ ਸਾਬ ਸ੍ਰ ਪ੍ਰੀਤਮ ਸਿੰਘ ਸੈਣੀ ਸਾਬ ਸਤਿ ਸ਼੍ਰੀ ਆਕਾਲ ਜੀ 🙏

  • @kashmiragehlot6269
    @kashmiragehlot6269 Před měsícem +2

    TBN ਦੇਖਣ ਸੁਣਨ ਆਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।

  • @harwinderkaur9040
    @harwinderkaur9040 Před měsícem

    Sare parivaar nu satkar sahat sat shri akal ji banipal veer ji Sat shri akal ji

  • @abnashbhullar3715
    @abnashbhullar3715 Před měsícem

    Thanks bhaji update of news

  • @HarbhajansinghBal-pc8fs
    @HarbhajansinghBal-pc8fs Před měsícem +1

    ਮਨਜਿੰਦਰ ਭੁੱਲਰ ਜੀ ਮਨਜੀਤ ਸਿੰਘ ਕੰਧੌਲਾ ਜੀ ਅਜੈਬ ਸਿੰਘ ਪਨੇਸਰ ਜੀ ਕਿਰਨ ਕੌਰ ਭੈਣ ਜੀ ਸਤਿ ਸ੍ਰੀ ਅਕਾਲ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

    • @PardeepPassi1
      @PardeepPassi1 Před měsícem

      ਹਰਭਜਨ ਸਿੰਘ ਜੀ ਸਤਿ ਸਿਰੀ ਅਕਾਲ ਜੀ

  • @faqirsingh9572
    @faqirsingh9572 Před měsícem

    Sat Shree akal ji parwan karni Ji

  • @user-lz5qe2hz1n
    @user-lz5qe2hz1n Před měsícem

    ਟੀ ਬੀ ਐਨ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ 🙏🏻👍🏼✍🏻🎉🎊🪅🎄❄️💚🩵🩷💓🤎💗❤️💙🧡🩶💜❤️‍🩹🌈🙏🏻🙏🏻 8:11