ਜੱਗੀ ਸਰਪੰਚ ।। PART - 58 ।। JAGGI SARPANCH ।। PUNJABI SHORT MOVIE 2024

Sdílet
Vložit
  • čas přidán 4. 07. 2024
  • ਜੱਗੀ ਸਰਪੰਚ ।। PART - 58 ।। JAGGI SARPANCH ।। PUNJABI SHORT MOVIE 2024 ‎@RajuPumar
    ਇਹ ਵੀਡੀਓ ਸਿਰਫ ਇੰਟਰਟੈਨਮਿੰਟ ਲਈ ਬਨਾਈ ਗਈ ਹੈ ਇਸ ਵਿਚ ਸਾਰੇ ਪਾਤਰ ਕਾਲਪਨਿਕ ਹਨ ਕਿਸੇ ਵੀ ਜਾਤ ਧਰਮ ਅਤੇ ਰਾਜਨੀਤੀ ਨੂੰ ਗ਼ਲਤ ਨਹੀਂ ਕਿਹਾ ਗਿਆ ਹੈ
    Instagram I'd Raju Mansa wala
  • Zábava

Komentáře • 205

  • @karanchahal1841
    @karanchahal1841 Před 22 dny +32

    ਭਾਵੇਂ ਦੇਸੀ ਨੇਂ ਸਾਰੇ ਪਰ ਫੇਰ ਵੀ ਇੱਕ ਤੋਂ ਇੱਕ ਵਧਕੇ ਸਿਰੇ ਦੀ ਐਕਟਿੰਗ ਹੈ ਸਾਰਿਆਂ ਦੀ ਪਰ ਸਰਪੰਚ ਨੇ ਤਾਂ ਅੱਗ ਕੱਢ ਰੱਖੀ ਆ ਐਕਟਿੰਗ ਦੀ। ਸਰਪੰਚ ਤੇ ਬਿੰਦਰੀ ਤਾਂ ਦਲਜੀਤ ਦੁਸਾਂਝ ਦੇ ਲੈਵਲ ਦੀਆਂ ਫਿਲਮਾਂ ਮਿਲਣ ਦੇ ਹੱਕਦਾਰ ਨੇ।

  • @PalaAULAKH
    @PalaAULAKH Před 22 dny +113

    ਸਰਪੰਚ ਸਾਹਿਬ ਬਚਕੇ ਰਹੀ ਹੁਣ ਤੇਰੀ ਖੈਰ ਨੀ ਜਿਹੜੇ ਜਿਹੜੇ ਵੀਰਾ ਨੂੰ ਸਰਪੰਚ ਸਾਹਿਬ ਦੀ ਐਕਟਿੰਗ ਵਧੀਆ ਲੱਗਦੀ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @user-dr8nv1rh2v
    @user-dr8nv1rh2v Před 22 dny +13

    ਸ਼ਿੰਦਰ ਨੇ ਬਾਪੂ ਪਤੀ ਨੂੰ ਬਾਹਰ ਬਿਠਾ ਕੇ ਮੁਲਾਕਾਤ ਕਰਕੇ ਅੱਖਾਂ ਵਿੱਚ ਘੱਟਾ ਪਾਉਣ ਵਾਲਾ ਕੰਮ ਕੀਤਾ

  • @AjeetSingh-md5eb
    @AjeetSingh-md5eb Před 22 dny +15

    ਰਾਜੂ ਸਰਪੰਚ ਜ਼ਿੰਦਾਬਾਦ ਸਰਪੰਚ ਸਿੰਦਰ ਨੂੰ ਮਿਲ ਕੇ ਵੀ ਚਲਾ ਗਿਆ ਸਹਰੇ ਜਮਾਈ ਦੀ ਰਾਏ ਹੀ ਨਹੀਂ ਬਣੀ ਸਰਪੰਚ ਨਹੀਂ ਹੱਥ ਆਉਂਦਾ ਜਲਦੀ ਸਰਪੰਚ ਦਾ ਦਾ ਕੰਮ ਕੱਢਦਾ ਸੀ ਸਿੰਦਰ ਨਾਲ ਉਸੀ ਟਾਈਮ ਕੋਈ ਨਵੀਂ ਗੇਮ ਖੇਲ ਜਾਂਦਾ

  • @BalkerDhanday
    @BalkerDhanday Před 22 dny +6

    ਸਿਦਰ ਦਾ ਬਾਪੂ ਕਹਿੰਦਾ ਉਹ ਤਾਂ ਕੰਮ ਕਰਕੇ ਚਲਾ ਗਿਆ ਤੁਸੀਂ ਲੇਟ ਹੋ ਗਏ

  • @harpreetsinghsra7253
    @harpreetsinghsra7253 Před 22 dny +9

    ਖਿੱਚ ਦਿਉ ਕੰਮ ਸ਼ੇਅਰ ਕਰਕੇ ਵੀਰੋ ਸਰਪੰਚ ਸਾਹਿਬ ਜ਼ਿੰਦਾਬਾਦ

  • @5911fullpower
    @5911fullpower Před 22 dny +10

    ਸਰਪੰਚਣੀ ਤੁਸੀ ਵੀ boyfriend ਕਰਲੋ ਹਿਸਾਬ ਬਰਾਬਰ😂

  • @jaskiratkhaira2968
    @jaskiratkhaira2968 Před 22 dny +15

    ਜੱਗੀ,ਸਰਪੰਚ,ਵੀਡੀਓ,ਬਹੁਤ,ਲੇਟ,ਹੋ,ਜਾਦੀ,ਹੈ।🎉

  • @AmanDeep-bs8hf
    @AmanDeep-bs8hf Před 22 dny +18

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ❤❤❤❤❤

  • @BalkerDhanday
    @BalkerDhanday Před 22 dny +15

    ਇਹ ਤਾਂ ਸਾਰੇ ਹੀ ਲੁੱਚੇ ਨੇ ਪਰ ਹਾਸਾ ਮਜਾਕ ਵਧੀਆ👍💯

  • @harwindersinghsingh4932
    @harwindersinghsingh4932 Před 22 dny +9

    ਸਰਪੰਚਾਂ ਅੱਜ ਵਾਲੀ ਤਾਂ ਵੀਡਿਓ ਵਾਲੀ ਜਮਾ ਈ ਸਿਰਾ ਐ!!!!!!

  • @SukhwinderSingh-wq5ip
    @SukhwinderSingh-wq5ip Před 20 dny +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂

  • @jaspalchangal8274
    @jaspalchangal8274 Před 22 dny +3

    ਸਰਪੰਚਨੀ ਵੀ ਰਹਿੰਦੀ ਏ ਹੁਣ ਬਨ ਠਣ ਕੇ ਹੁਣ ਸਰਪੰਚ ਦੀ ਖੈਰ ਨਹੀਂ।😂😂😂😂

  • @jagroopSingh-hx5ie
    @jagroopSingh-hx5ie Před 20 dny +1

    ਮੈਬਰ ਦੀ ਅੈਕਟਿੰਗ ਵਧੀਆ ਹੈ ਜੀ 👌👌👌👌👌👌

  • @mandeepgarcha6662
    @mandeepgarcha6662 Před 22 dny +3

    ਬਿੰਦਰੀ ਮੈਬਰ ਨਾਲ ਪੂਰੀ ਸੈਟ ਆ ਪੂਰੀ ਚੁਗਲੋ ਆ ਪੂਰੀ ਬੈਲਣ ਤੀਵੀ ਆ ਵਿਚ ਲੈਣੀ ਦੀ ਆ ਡੰਡਾ ਦੇਣ ਵਾਲਾ

  • @PervaizShah-ok5qx
    @PervaizShah-ok5qx Před 22 dny +5

    Nice 👍 video. Sari team da kum bohat wadiya.

  • @manishagarg5381
    @manishagarg5381 Před 22 dny +18

    ਸਰਪੰਚ ਨੀਏ ਫੱੜ ਕੇ ਦੋਨਾ ਨੂੰ ਗੋਡਿਆਂ ਥੱਲੇ ਲੈਲਾ ਧੰਨਵਾਦ 🎉🎉🎉🎉🎉🎉❤❤❤❤

  • @gurpreetbrar4806
    @gurpreetbrar4806 Před 22 dny +5

    , ਬਹੁਤ ਸੋਹਣੀ ਵੀਡਿਓ

  • @PardeepKumar-pp7yn
    @PardeepKumar-pp7yn Před 22 dny +3

    ਬਹੁਤ ਵਧੀਆ ਕੰਮ ਕਰ ਰਹੇ ਊ ਸਾਰੇ

  • @BalkerDhanday
    @BalkerDhanday Před 22 dny +2

    ਇਹ ਤਾਂ ਸਾਰੇ ਹੀ ਲੁੱਚੇ ਨੇ ਪਰ ਹਾਸਾ ਮਜਾਕ ਵਧੀਆ👍💯੨੧੦੩ ਵਾ ਲਾਇਕ ਨੰਬਰ🙏

  • @PrabhKang-of4dv
    @PrabhKang-of4dv Před 22 dny +8

    Bhut jyada ghaint a video 🎉❤

  • @SurjeetSingh-fi8cz
    @SurjeetSingh-fi8cz Před 22 dny +6

    ਰਾਜੂ ਮਾਨਸਾ ਵਾਲਾ ਜਿੰਦਾਬਾਦ

    • @kamaldeepsingh3988
      @kamaldeepsingh3988 Před 22 dny +1

      ਜਿੰਦਾਬਾਦ ਏਨਾ ਸਸਤਾ... ਮਤਲਬ ਪਤਾ ਜਿੰਦਾਬਾਦ ਦਾ ਕੀ ਹੁੰਦਾ... 🤔

  • @Karanaujlafan142
    @Karanaujlafan142 Před 21 dnem

    Very nice ji video God bless you dear friend s 🎉🎉❤❤

  • @PalSingh-jo2lf
    @PalSingh-jo2lf Před 21 dnem +1

    Very good sarpach 24 ਘਟੇ ਅਸਕੀ ਕਰਦਾ ਹੈ ਜਿ ਸਰਪੰਚਣੀ ਕਰ ਲੂ ਫੇਰ

  • @makhankpk3955
    @makhankpk3955 Před 22 dny +3

    ਨਜ਼ਾਰਾ ਆ ਗਿਆ ਜਲਦੀ ਭਾਗ ਬਣਾਇਆ ਕਰੋ love you sari team nu

    • @jasu165
      @jasu165 Před 21 dnem +1

      Nice video🎉🎉🎉❤❤

    • @jasu165
      @jasu165 Před 21 dnem +1

      Sir❤❤broji🎉🎉nice❤❤

    • @jasu165
      @jasu165 Před 21 dnem +1

      Next part59❤❤❤🎉🎉

  • @riyasanjeevbajaj
    @riyasanjeevbajaj Před 22 dny +2

    Binderi te sarpanchni sira 😅😅 so funny video nd wait for next part 👍🏻

  • @shinderpalmaan9917
    @shinderpalmaan9917 Před 22 dny +2

    Bahut he vedia vedio 👌👌👌
    Parmatma sari teams nu tendrustia
    Develop🙏🙏🙏🙏🙏

  • @remplebai4440
    @remplebai4440 Před 22 dny +2

    Sarpanchni sirra . superb acting. . bindri panch te sarpanchni wala scene superb.

  • @ZamiFan-pn3zt
    @ZamiFan-pn3zt Před 21 dnem

    Very nice sinder g and sirpanch sab from Pakistan

  • @Harjinder__kaur.474
    @Harjinder__kaur.474 Před 20 dny

    Bhut vdia lagde thde episode😅❤

  • @JugrajSinghsandhu-ti7oc
    @JugrajSinghsandhu-ti7oc Před 21 dnem

    Nyc sarpanch g 😅🎉🎉🎉🎉🎉 duji teeji var dekh rhya bro

  • @harjitkaur2702
    @harjitkaur2702 Před 22 dny +2

    Very nice video Raju bro 😂😂😂🎉🎉❤❤

  • @KuldeepSingh-nr5ck
    @KuldeepSingh-nr5ck Před 22 dny +2

    Binderi te sarpanchi end😂😂😂

  • @manjindersingh5679
    @manjindersingh5679 Před 22 dny +2

    Very nice ji 👌

  • @jagvirsinghbenipal5182
    @jagvirsinghbenipal5182 Před 22 dny +2

    ਸਿਰਾ ਬਾਈ ਜੀ 👌👌🔥🔥

  • @sanjeevbassi5323
    @sanjeevbassi5323 Před 20 dny

    Shinder.and her bapu seems to be real father daughter.,Both so natural,so much in character

  • @BoharDhillon-hw3uc
    @BoharDhillon-hw3uc Před 22 dny +3

    Very Very nice ji 👍👍👍👍👍
    👌👌👌👌👌

  • @manjitthind7999
    @manjitthind7999 Před 22 dny +3

    ਬਹੁਤਵਧੀਆ ਵੀਡੀਓਵੀਰਜੀ

  • @AmanDeep-bs8hf
    @AmanDeep-bs8hf Před 22 dny +5

    ਸਾਤਿ ਸ੍ਰੀ ਆਕਾਲ ਵੀਰ ਜੀ

  • @SandipDhillon-PB46Vall
    @SandipDhillon-PB46Vall Před 21 dnem

    ❤❤ਬਹੁਤ ਵਧੀਆ ਜੀ❤❤

  • @user-he3dw4nu7p
    @user-he3dw4nu7p Před 22 dny +2

    Sirra, video, raju, mansa, 👌👌👌👌👌👌👌

  • @GurtejGharu-ci2yx
    @GurtejGharu-ci2yx Před 22 dny +2

    Badhia video

  • @rekhakaur7141
    @rekhakaur7141 Před 22 dny +2

    Ap ta sarpanch kinia girl friend banai batha

  • @parmsahota6118
    @parmsahota6118 Před 20 dny

    😅😅😅😅😂😂😂😂😅😅😅God video bro

  • @faisalwahlapoultryideas3549

    Love you from Pakistan 🇵🇰 ❤❤❤

  • @user-dr8nv1rh2v
    @user-dr8nv1rh2v Před 19 dny +3

    Very nice good job ਬਹੁਤ ਵਧੀਆ ਤਰੀਕਾ ਸੀ ਕਨ ਤੇ ਫੋਨ ਲਾਕੇ ਸਰਪੰਚਣੀ ਨੇ ਸਰਪੰਚ ਤੋਂ ਬਦਲਾ ਲਿਆ ੍

  • @balwantdhaliwal582
    @balwantdhaliwal582 Před 22 dny +2

    Nice 👍👍👍👌👌

  • @KhushdeepKaur-go9un
    @KhushdeepKaur-go9un Před 19 dny

    Very nice 👌 👍

  • @veerpalbrarveerpalbrar2783

    Very. Nice. Video

  • @JassbajwaJassbajwa-qm2or

    Bhut Soni atting aa ਸਾਰਿਆ ਦੀ

  • @Harjinder__kaur.474
    @Harjinder__kaur.474 Před 20 dny

    Sarpanch sahib ji thde acting bhut vdia

  • @devgundeep4646
    @devgundeep4646 Před 21 dnem

    Nyc ❤

  • @5911fullpower
    @5911fullpower Před 22 dny +2

    ਅੱਜ ਨਜਾਰਾ ਆਓ 😂

  • @kuldipsinghriar5838
    @kuldipsinghriar5838 Před 22 dny +1

    Bahut hi vadhia video ❤❤❤ all team

  • @rupinderdhillon2374
    @rupinderdhillon2374 Před 22 dny +5

    ਵੀਡੀਓ ਬਹੁਤ ਹੀ ਵਧੀਆ ਲੱਗੀ।

  • @Jaskaran61217
    @Jaskaran61217 Před 20 dny

    Iove you too
    Raju Manas Wala 😂😂😂😂😂😂😂😂😂😂

  • @user-dl4xo8ji8k
    @user-dl4xo8ji8k Před 21 dnem +1

    ❤❤❤❤❤❤❤❤❤

  • @user-ei5sd2st5b
    @user-ei5sd2st5b Před 22 dny +1

    ਜੱਗੀ ਵੈਰੀ nice

  • @navdeepkaurnavdeep2323

    Nice video ji 😂❤❤

  • @jimmykanda4842
    @jimmykanda4842 Před 22 dny +1

    Agli move jalde padeo broo love you jataa

  • @SandeepkaurKaursandeep-cz6zs

    ਜੱਗੀ ਸਰਪੰਚ ਵੀਡੀਉ ਬਹੁਤ ਲੇਟ ਹੋ ਜਾਦੀ ਆ

  • @user-gx8ut3wl4h
    @user-gx8ut3wl4h Před 21 dnem

    Nice 👍❤

  • @sunnycheema217
    @sunnycheema217 Před 22 dny +2

    Veere dippi ala contant jyada ho chlya ..boring ja lgn lg gya dippi wala part vich

  • @Makhan-r1j
    @Makhan-r1j Před 21 dnem

    ਸਿਰਾ ਗੱਲਬਾਤ

  • @suchasingh3466
    @suchasingh3466 Před 22 dny +1

    Very nice video🙏🙏🙏🙏👌👌👌👌👌👌👌👌

  • @BhupinderSingh-sg7ox
    @BhupinderSingh-sg7ox Před 22 dny +2

    Second comment Dr Bhupinder Singh Dargabad Gurdaspur

  • @prabhjotkaur6048
    @prabhjotkaur6048 Před 21 dnem

    Very good 😂😂

  • @user-hk8fs6mi3x
    @user-hk8fs6mi3x Před 22 dny +1

    Wow nice video ❤ 👍👍👍👍👍

  • @SukhPreet-tb5ku
    @SukhPreet-tb5ku Před 22 dny +1

    Nice video 💖💖💖💖💖💖👍👍👍👍👍👍👍👏👏👏👏👏

  • @sukhjeetkaur967
    @sukhjeetkaur967 Před 20 dny

    next 59। 60 jaldi lae k ao

  • @balwantdhaliwal582
    @balwantdhaliwal582 Před 22 dny +1

    Very nice video 👌👌👌👌👍

  • @hardeepsinghsingh7016
    @hardeepsinghsingh7016 Před 22 dny +2

    Very nice 👍

  • @seemabansal1671
    @seemabansal1671 Před 22 dny +1

    💐 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @GurdeepSingh-ec1fb
    @GurdeepSingh-ec1fb Před 18 dny +1

    New movie kado ani hai 59

  • @GurwinderKhiara-gn5ud
    @GurwinderKhiara-gn5ud Před 22 dny +1

    Very nice Video ❤👌👍

  • @AnterDhaliwalPB31
    @AnterDhaliwalPB31 Před 22 dny +4

    ❤❤ ਬਹੁਤ ਸੋਹਣੀ ਵੀਡਿਓ ਆ ਸਰਪੰਚ ਸਾਬ ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ ਲਵ ਯੂ ਸਾਰੀ ਟੀਮ ਨੂੰ ਹਮੇਸਾ ਇੰਦਾ ਦੀਆਂ ਵੀਡਿਓ ਬਣਾਦੇ ਰਹੋ ਧੰਨਵਾਦ ਜੀ🙏🙏🙏🙏❤❤

  • @Bangashiv
    @Bangashiv Před 22 dny +4

    Jaggi Sarpanch jindabad
    ❤❤❤❤❤❤❤❤❤

  • @sukhdeepsidhu2342
    @sukhdeepsidhu2342 Před 22 dny +1

    V nice video bro 👍👍👍

  • @Fun_withaman
    @Fun_withaman Před 21 dnem

    💯🔥

  • @shailjasharma4485
    @shailjasharma4485 Před 22 dny +1

    Very nice ❤❤❤❤

  • @Gurjeetsingh-mx9ic
    @Gurjeetsingh-mx9ic Před 22 dny +1

    Very nice video ❤❤❤

  • @ParmindarSingh-ht6tq
    @ParmindarSingh-ht6tq Před 21 dnem

    Supar video 💟💟💝👌

  • @Harjinder__kaur.474
    @Harjinder__kaur.474 Před 20 dny

    Sheti sheti episode banyea karo 😂😂

  • @user-mh3wt6rq6p
    @user-mh3wt6rq6p Před 22 dny

    Magar veer kitha gya ona nu be la aio kisa hor episode bich tusi basa video bahut shoni aa sarpanch ji 😊

  • @BalkerDhanday
    @BalkerDhanday Před 22 dny +3

    ਠਰਕੀ ਸਰਪੰਚ ਨਾਮ ਰੱਖੋ ਜੱਗੀ ਸਰਪੰਚ ਦੀ ਥਾਂ😊👌👌👍👍

  • @user-vh5rm5mz5p
    @user-vh5rm5mz5p Před 22 dny +1

    Very nice video 🎉

  • @SwaranjeetkaurBashandi
    @SwaranjeetkaurBashandi Před 22 dny +5

    Nice vedio

  • @GurpreetSingh-mi9mi
    @GurpreetSingh-mi9mi Před 22 dny +1

    Nice video veer ji ❤❤❤❤❤

  • @reshamsingh7501
    @reshamsingh7501 Před 22 dny +1

    Very good 👍

  • @user-nq6po1yn2e
    @user-nq6po1yn2e Před 22 dny +1

    Very nice y

  • @RavinderTiwana-ou9uu
    @RavinderTiwana-ou9uu Před 22 dny +1

    Very nice 🎉🎉

  • @GurdhyanSingh-u8l
    @GurdhyanSingh-u8l Před 21 dnem

    Sarpanch nhi hath lagda shindar da vi PTA lagiya ajj sarpanch nu Matlab nal payar kardi aa pasy di lachan aa toty wargy nak wali

  • @user-hy1ch1fp4b
    @user-hy1ch1fp4b Před 22 dny +1

    Very nice bro

  • @BhupinderSingh-sg7ox
    @BhupinderSingh-sg7ox Před 22 dny +1

    Very good very nice

  • @surindersharma9935
    @surindersharma9935 Před 22 dny +2

    ❤❤❤❤❤❤❤🌹💞💕💞💕

  • @ManiKaur-f6t
    @ManiKaur-f6t Před 21 dnem

    Nic 😂😂😂😂😂

  • @PawanKumar-hv6pb
    @PawanKumar-hv6pb Před 22 dny +1

    Good episode

  • @SushilSharma-ee6sj
    @SushilSharma-ee6sj Před 22 dny +1

    Good 👍

  • @ramanjitkaur5330
    @ramanjitkaur5330 Před 22 dny +1

    Nice video 🎉

  • @kskaurkaur4692
    @kskaurkaur4692 Před 22 dny +1

    Nice video