Wanjarey Guru Ke Pyarey M.P De Jungla 🌳 Vich Parchar | Jamnia | Team Khoj Vichar |

Sdílet
Vložit
  • čas přidán 5. 09. 2024
  • ਵਣਜਾਰੇ ਗੁਰੂ ਕੇ ਪਿਆਰੇ ਐਮਪੀ ਦੇ ਜੰਗਲਾਂ ਵਿੱਚ ਪ੍ਰਚਾਰ ਕੀਤਾ ਖੋਜ ਵਿਚਾਰ ਟੀਮ ਨੇ 🙏🌳
    Wanjarey Guru Ke Pyarey M.P De Jungla Vich Parchar | Jamnia | Team Khoj Vichar

Komentáře • 71

  • @dr.kuldeepsinghmakhu1532
    @dr.kuldeepsinghmakhu1532 Před měsícem +17

    ਸਰਦਾਰ ਭਗਵਾਨ ਸਿੰਘ ਖ਼ੋਜੀ ਜੀ ਇੱਕ ਸੰਸਥਾ ਜਿੰਨਾ ਕੰਮ ਇਕੱਲੇ ਹੀ ਕਰ ਰਹੇ ਹਨ। ਵਾਹਿਗੁਰੂ ਜੀ ਉਨ੍ਹਾਂ ਨੂੰ ਚੜ੍ਹਦੀ ਕਲਾ ਬਖਸ਼ਣ।

  • @charanjitsingh3622
    @charanjitsingh3622 Před měsícem +1

    Waheguru ji, waheguru ji, waheguru ji, waheguru ji, waheguru ji.Chardikla bakshan ji.

  • @KGSinghSF
    @KGSinghSF Před měsícem +1

    Satnam Waheguru Ji Sabh te Mehar Karn

  • @PG05-RAVAN
    @PG05-RAVAN Před měsícem +1

    Bohot vadya veer ji waheguru ji ka Khalsa waheguru ji ki Fateh

  • @PG05-RAVAN
    @PG05-RAVAN Před měsícem +1

    ਵਾਹਿਗੁਰੂ ਜੀ ਦੀ ਮੇਹਰ ਹੈ ਤੁਹਾਡੇ ਉਪਰ

  • @gurdassingh9611
    @gurdassingh9611 Před měsícem +6

    ਵਾਹਿਗੁਰੂ ਜੀ 🙏

  • @user-tc2rr8jy5q
    @user-tc2rr8jy5q Před měsícem +1

    ਇਹ ਅਸਲੀ ਪ੍ਰਚਾਰ ਕਰਨ ਦੀ ਖੋਜੀ ਖਾਲਸਾ ਭਗਵਾਨ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜਿਸ ਨੇ ਸੁੱਤੀ ਹੋਈ ਕੋਮ ਨੂੰ ਉਨ੍ਹਾਂ ਦਾ ਗੁਰੂ ਸਾਹਿਬ ਜੀ ਦੇ ਸਮੇਂ ਦੇ ਇਤਹਾਸ ਬਾਰੇ ਜਾਣੂ ਕਰਾਇਆ ਜੀ !🙏🏻🙏🏻

  • @GURBANIKATHA6766
    @GURBANIKATHA6766 Před měsícem +4

    ਪੰਜਾਬ ਵਿੱਚ ਈਸਾਈ ਮਿਸ਼ਨਰੀ ਡੇਰੇ, ਬਾਬਿਆਂ, ਰਵਿਦਾਸ ਸੰਪਰਦਾ, ਵਾਲਮੀਕੀ ਸੰਪਰਦਾ ਸਮੇਤ ਚੰਗੀ ਤਰ੍ਹਾਂ ਯੋਜਨਾਬੱਧ ਸਮਾਗਮਾਂ ਅਤੇ ਅਦਾਕਾਰਾਂ ਦਾ ਇੱਕ ਹੋਰ ਹਿੱਸਾ ਹੈ। ਪੰਜਾਬ ਪਹਿਲਾਂ ਹੀ ਸਿੱਖ ਵਿਰੋਧੀ ਤਾਕਤਾਂ ਨਾਲ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਕਿਉਂਕਿ ਉਹ ਨਤੀਜੇ ਲਿਆਉਂਦੇ ਹਨ ਭਾਵ। ਨੀਵੀਆਂ ਜਾਤਾਂ ਨੂੰ ਸਿੱਖੀ ਵਿਚ ਆਉਣ ਤੋਂ ਰੋਕਣਾ ਅਤੇ ਉਹਨਾਂ ਨੂੰ ਸਿੱਖੀ ਤੋਂ ਦੂਰ ਜਾਅਲੀ ਸੰਪਰਦਾਵਾਂ ਵਿਚ ਲੈ ਜਾਣਾ ਜਿਸ ਦੇ ਨਤੀਜੇ ਵਜੋਂ ਉਹ ਹਿੰਦੂ ਧਰਮ ਵਜੋਂ ਜਾਣੇ ਜਾਂਦੇ ਬ੍ਰਾਹਮਣਵਾਦ ਦੇ ਖਾਰੀ ਸਾਗਰ ਵਿਚ ਪਰਤ ਜਾਂਦੇ ਹਨ। ਸਾਨੂੰ ਪੰਜਾਬ ਤੋਂ ਬਾਹਰਲੇ ਹੋਰ ਲੋਕਾਂ ਖਾਸ ਕਰਕੇ ਐਸ.ਸੀ., ਐਸ.ਟੀ., ਓ.ਬੀ.ਸੀ ਜੋ ਕਿ ਲਗਭਗ 120 ਕਰੋੜ ਦੀ ਆਬਾਦੀ ਦਾ 85% ਬਣਦੇ ਹਨ, ਨੂੰ ਧਰਮ ਪਰਿਵਰਤਨ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਕੇਂਦਰਿਤ ਕਰਨੀਆਂ ਚਾਹੀਦੀਆਂ ਹਨ। ਪਰਿਵਰਤਨ ਦੇ ਕਿਸੇ ਵੀ ਯਤਨ ਦਾ ਵਿਰੋਧ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਇਸ ਲਈ ਕੀਤੇ ਜਾਣ ਵਾਲੇ ਯਤਨਾਂ ਅਤੇ ਖਰਚਿਆਂ ਦੇ ਮੁਕਾਬਲੇ ਠੋਸ ਲਾਭ ਲਿਆਉਣ ਲਈ ਬਹੁਤ ਖਿੰਡੇ ਹੋਏ ਹੋਣਗੇ। ਸਾਨੂੰ ਮਰਾਠੀ, ਤੇਲਗੂ, ਗੁਜਰਾਤੀ, ਤਾਮਿਲ, ਕੰਨੜ, ਮਲਿਆਲਮ, ਉੜੀਆ ਵਰਗੀਆਂ ਖੇਤਰੀ ਭਾਸ਼ਾਵਾਂ ਦੇ ਨਾਲ-ਨਾਲ ਹਿੰਦੀ (ਜੋ ਕਿ 70 ਕਰੋੜ ਭਾਰਤੀਆਂ ਦੀ ਭਾਸ਼ਾ ਹੈ) ਨੂੰ ਪ੍ਰਚਾਰ ਦੀ ਮੁੱਖ ਭਾਸ਼ਾ ਵਜੋਂ ਵਰਤਣਾ ਚਾਹੀਦਾ ਹੈ ਅਤੇ ਪੰਜਾਬੀ ਦੇ ਜਨੂੰਨ ਤੋਂ ਬਾਹਰ ਨਿਕਲਣਾ ਚਾਹੀਦਾ ਹੈ।

  • @KaramSingh-ev1ku
    @KaramSingh-ev1ku Před měsícem

    ਖੋਜੀ ਸਹਿਬ ਜੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @jilesingh831
    @jilesingh831 Před měsícem +1

    ਡਾ ਭਗਵਾਨ ਸਿੰਘ ਖ਼ੋਜੀ ਜੀ ਦਾ ਤਹ ਦਿਲੋ ਧੰਨਵਾਦ ਆਪ ਜੀ ਨੇ ਸਿੱਖ ਸਿਕਲੀਕਾਰ ਵਣਜਾਰੇ ਦਾ ਦੁਖ ਦਰਦ ਤੇ ਪਿਆਰ ਸਾਂਝਾ ਕੀਤਾ ਸ ਜ਼ਿਲੇ ਸਿੰਘ ਪ੍ਰਧਾਨ ਸਿੱਖ ਸ਼ਿਕਲੀਗਰ ਸੈੱਲ ਪੰਜਾਬ ਆਪ ਜੀ ਤਹ ਦਿਲੋ ਧੰਨਵਾਦ

  • @tarasingh7402
    @tarasingh7402 Před měsícem

    ਵਾਹਿਗੁਰੂ ਸਾਹਿਬ ਜੀ

  • @navkainth3587
    @navkainth3587 Před měsícem +4

    ❤ਵਾਹਿਗੁਰੂ ਜੀ

  • @JaswinderSingh-js7ri
    @JaswinderSingh-js7ri Před měsícem

    ਵਾਹਿਗੁਰੂ ਜੀ ਖੋਜੀ ਸਾਬ ਦੀ ਪੂਰੀ ਟੀਮ ਤੇ ਮੇਹਰ ਭਰਿਆ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-kx2cv9po8l
    @user-kx2cv9po8l Před měsícem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @user-tr9rc8sg4u
    @user-tr9rc8sg4u Před měsícem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉ਨਾਨਕ ਨਾਂਮ ਚੜ੍ਹਦੀ ਕਲਾ ਤੇਰੇ ਭਾਂਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @karandeepsingh1721
    @karandeepsingh1721 Před měsícem +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @tarlsingh5244
    @tarlsingh5244 Před měsícem +3

    Very nice sikh parchar singh sahib

  • @allinonevideos7185
    @allinonevideos7185 Před měsícem

    waheguru ji

  • @jaspalsingh150
    @jaspalsingh150 Před měsícem

    SATNAM SHRI WAHEGURU JI.

  • @RahulRahul-ld2lx
    @RahulRahul-ld2lx Před měsícem

    Waheguru g

  • @manjitsinghaujla2551
    @manjitsinghaujla2551 Před měsícem

    WAHEGURU JI KA KHALSA WAHEGURU JI KI FATEH

  • @jarnailsidhu5045
    @jarnailsidhu5045 Před měsícem

    ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @HardeepSingh-yg1im
    @HardeepSingh-yg1im Před měsícem

    Waheguru ji 🙏🙏

  • @surinderkaur8999
    @surinderkaur8999 Před měsícem

    Waheguru ji.

  • @gagandeepkaur2042
    @gagandeepkaur2042 Před měsícem

    WAHEGURU JI KA KHALSA WAHEGURU JI KI FTEH. Boht vdia uprala ji❤ boht boht dhanwad

  • @poonambrar9482
    @poonambrar9482 Před měsícem

    Wahaguru ji ka Khalsa waheguru ji ki Fateh.....🙏🙏apna veera nu punjab vich support karoh ji ..

  • @satveendersinghkala
    @satveendersinghkala Před měsícem +2

    Dhan Dhan Shri Guru Pita Gobind Singh Gi mehar karo Gi sab te

  • @singh11600
    @singh11600 Před měsícem

    Baba Gur Nanak ji meher kare veer ji bhahut hi vadiya kam kar rahe ho sikhi da parchar ho rahe hai guru ki fouj karegi mouj.

  • @AvtarSingh-ob8cu
    @AvtarSingh-ob8cu Před měsícem

    Wahieguru. Ji. Wahieguru. Ji. ❤❤❤❤❤

  • @simarkhetistore417
    @simarkhetistore417 Před měsícem +2

    Bahhut. Aachha. Hai. Danvaad. Ji

  • @BHUPINDERSINGH-xs5xf
    @BHUPINDERSINGH-xs5xf Před měsícem

    Wahu guru ji 🙏

  • @sajjansingh3688
    @sajjansingh3688 Před měsícem

    ❤ wahaguru.ji good brother God bless you

  • @jasbirkaur8274
    @jasbirkaur8274 Před měsícem

    Waheguruji

  • @lovepreetkaurbrar434
    @lovepreetkaurbrar434 Před měsícem

    waheguruji🙏🙏🙏🙏🙏

  • @suneelsingh2770
    @suneelsingh2770 Před měsícem

    Waheguru ji ka khalsa
    Waheguru ji ki fateh
    Assi sikligar Sardar hai

  • @singhtera2216
    @singhtera2216 Před měsícem +1

    Mera dill karta hai may bee aapke sath hii jaya karoon banjara hor sikligar logo ka raaj bhag bantha dekhne

  • @kuldeepsingh-cy8jt
    @kuldeepsingh-cy8jt Před měsícem +1

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ
    ਭਾਈ ਸਾਹਿਬ,ਵਨਜਾੰਰਾ, ਸਮਾਜ, ਸਿੰਖਾਂ,ਦ, ਪਰਿਵਾਰਾਂ,ਬਿਚ,ਸ਼ਾਮਲ,ਹਨ, ਜੀ

  • @user-ml4bb8qs1s
    @user-ml4bb8qs1s Před měsícem

    Waheguru chedee kala vakse

  • @SukhdevSingh-nx6ks
    @SukhdevSingh-nx6ks Před měsícem

    ❤❤❤

  • @jassgrewal278
    @jassgrewal278 Před měsícem

    🙏🏼🙏🏼🙏🏼

  • @user-fk2wr2rr8m
    @user-fk2wr2rr8m Před měsícem

    ❤❤❤❤❤❤

  • @rajMelde-zx7mt
    @rajMelde-zx7mt Před měsícem

    🙏🙏🙏

  • @GurleenKaur-bg6jo
    @GurleenKaur-bg6jo Před měsícem

    ਕਲਗੀਧਰ ਦਸ਼ਮੇਸ਼ ਪਿਤਾ

  • @user-mi1ko6um9r
    @user-mi1ko6um9r Před měsícem

    ❤❤❤❤❤❤❤🎉🎉🎉🎉

  • @sirfsikh5019
    @sirfsikh5019 Před měsícem

    वंजारे सिख कौम के बबर शेर 🙏🙏🙏🙏🙏

  • @ManoharSingh-iq7ws
    @ManoharSingh-iq7ws Před měsícem

    Great effort. Salut sir. God bless you.

  • @user-mi1ko6um9r
    @user-mi1ko6um9r Před měsícem

    🙏🙏🙏🙏🙏🙏🙏🙏🙏♥️♥️

  • @Knitwell_Designs
    @Knitwell_Designs Před měsícem

    🙏🙏

  • @PG05-RAVAN
    @PG05-RAVAN Před měsícem

    ਸਰਦਾਰ ਭਗਵਾਨ ਸਿੰਘ ਜੀ ਵਾਰਗਾ ਵੀ ਹੋਣਾ ਸਭ ਦੇ ਵਸ ਦੀ ਗੱਲ

  • @kirpalsingh4786
    @kirpalsingh4786 Před měsícem +2

    10th Guru ji...jo ek Singh sijay 20 Gurudawara ke brabar

  • @avtarsingh9667
    @avtarsingh9667 Před měsícem

    Baba ji aap jihe kuch sajjan sikh hor panth nu mil
    jaan ta bohat khushi hovegi
    ❤❤

  • @NarinderSingh-zb6zp
    @NarinderSingh-zb6zp Před měsícem

    Har sikh nu te sgpc nu Ena di help krni chidi h

  • @KaranSingh-cr8qd
    @KaranSingh-cr8qd Před měsícem +1

    ਪਰਚਾਰ ਕਰਨ ਦਾ ਅਸਲੀ ਤਰੀਕਾ ਇਹੀ ਹੈ ਕਿ ਪਿੰਡ ਪਿੰਡ ਜਾ ਕੇ ਜ਼ਮੀਨੀ ਪੱਧਰ ਉਪਰ ਕੀਤਾ ਜਾਵੇ , ਸਿਰਫ ਗੁਰਦੁਆਰਾ ਸਾਹਿਬ ਵਿੱਚ ਕਥਾ ਵਿਚਾਰ ਨੂੰ ਪਰਚਾਰ ਨਹੀਂ ਕਿਹਾ ਜਾ ਸਕਦਾ!

  • @parmjitsingh1919
    @parmjitsingh1919 Před měsícem

    Waheguru ji mehar kare

  • @kamaljeetkaur2160
    @kamaljeetkaur2160 Před měsícem

    Waheguru ji meher kery

  • @Singhbrothers31
    @Singhbrothers31 Před měsícem

    Baba ji tusi ek baar haridwar de elake de which jao uthe v sade lakisa de boht sabt saroop sikh pind ne mera pind sahpur h. Ji tusi ekwar jarur kirpa kro 😊

  • @Gurjeetsingh-bu3gi
    @Gurjeetsingh-bu3gi Před měsícem

    Jaat community haryana western up aur rajasthan bhut sikh bnn rhe ❤ madhya pradesh aur maharashtra ki vanjare community and sikligar communitye me kafi log sikh bn rhe hai bt punjab me log Cristian bn rha hai🙏🙏

  • @Gms-rn2fg
    @Gms-rn2fg Před měsícem

    ਤੁਸੀਂ ਜੋ ਵੀ ਕਰ ਰਹੇ ਹੋ ਠੀਕ ਹੈ ਪਰ ਪੰਜਾਬ ਦੇ ਸਿੱਖ ਪਰਿਵਾਰਾਂ ਬਾਰੇ ਸੋਚੋ ਜੋ ਇਸਾਈ ਧਰਮ ਅਪਣਾ ਰਹੇ ਹਨ।

  • @JaswinderSingh-bh5hy
    @JaswinderSingh-bh5hy Před měsícem

    This is called Seva where money is not important......some are going to other countries for money 💰

  • @user-xq2ou4tw2f
    @user-xq2ou4tw2f Před měsícem

    baba ji jehde sikh isai ban rahe ne sikha di ginti ghat rahi ha😢 us hisab naal tusi sikha di ginti badha rahe ho ji tuada ਧੰਨਵਾਦ ਜੀ ❤

  • @ParamjeetKaur-xe7bq
    @ParamjeetKaur-xe7bq Před měsícem

    Eh he sikh ko? Nu sach sucha yogdaan

  • @alokikvidhya1670
    @alokikvidhya1670 Před měsícem +1

    😡😡😡😡😡😡😡😡😡😡 dharna parivartan theek nhi hai

  • @baljindarsinghdhillon9803
    @baljindarsinghdhillon9803 Před měsícem

    वाहेगुरु जी का खालसा वाहेगुरु जी की फतेह

    • @manjeetjaiman5891
      @manjeetjaiman5891 Před měsícem

      Baba ji tuhadi video dekh ke man bohot khush hunda a . Yeda japda ki waheguru sache pat shah ji ne tuhanu ye sewa baksh ke sade ute bohot wada upkar kita h ji🙏🌹

  • @ramjitsingh2236
    @ramjitsingh2236 Před měsícem

    Waheguru ji🙏🙏🙏🙏🙏

  • @Uppal-ny5le
    @Uppal-ny5le Před měsícem +3

    Waheguru ji 🙏

  • @LovepreetSingh-gb7id
    @LovepreetSingh-gb7id Před měsícem +3

    Waheguru ji

  • @jagmohansingh6874
    @jagmohansingh6874 Před měsícem

    Waheguru jee