Punjabi vlogger di kutekhani show deep matharu girlfriend Harjot ਨੇ ਇਸ ਕਰਕੇ breakup ਕੀਤਾ ?

Sdílet
Vložit
  • čas přidán 19. 08. 2024
  • Facebook part 1 link … / 196352882597468
    My Instagram account…. / punjabi_prank_roasted_...
    Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
    The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)
    #deepmatharu
    #deepmatharugirlfriend
    #deepmatharuharjot

Komentáře • 680

  • @user-qv1iq1yw7k
    @user-qv1iq1yw7k Před 2 lety +23

    Celfos be like :-- ਲਾਗਾ ਚੁਨਰੀ ਮੇਂ ਦਾਗ ਛੁਪਾਊਂ ਕੈਸੇ😂😂😂😂😂😂

  • @jotkaur6570
    @jotkaur6570 Před 2 lety +60

    ਉੱਖਲ ਜੰਮਣ ਕੰਧਾਂ ਕੰਬਣ ਲੋਕੀਂ ਕਹਿੰਦੇ ਭੂਚਾਲ਼ ਆ ਗਿਆ🙏🏻 ਸਲਫ਼ਾਸ ਮਗਰੋਂ ਅਗਲਾ ਉਹਦਾ ਸਵਾਦ ਨੀ ਦੱਸਦਾ ਇਹ ਮੌਜਾਂ ਨਾਲ ਲਾਈਵ ਹੋਈ ਫਿਰਦਾ ਉੱਤੋਂ ਆਪ ਹੀ ਹਸਪਤਾਲ਼ ਭੱਜਿਆ ਜਾਂਦਾ,,,,

  • @punjabihistory
    @punjabihistory Před 2 lety +92

    Tik tok ਨੇ ਬੇੜਾ ਗਰਕ ਕਰਤਾ ਪੰਜਾਬ ਦਾ ,ਲਹੂ ਦੀ ਅਵਾਜ ਗਾਣਾ ਬਿਲਕੁਲ ਸਹੀ ਆ ,ਸੱਚੀ ਦਿਲ ਦੁੱਖਦਾ ਹੁਣ ਤਾਂ ਦੇਖ ਕੇ ਪੰਜਾਬ ਦਾ ਹਾਲ😣😒ਜਿਸ ਉਮਰ ਵਿਚ ਮਾਂ ਪਿਓ ਦੇ ਨਾਮ ਰੋਸ਼ਨ ਕਰਨੇ ਸੀ ਬੱਚਿਆਂ ਨੇ ਉਸ ਉਮਰ ਵਿਚ ਆਸ਼ਕੀ ਕਰਕੇ ਜਾਨਾ ਦੇਣ ਡਏ ਆ,ਕੰਜਰਖਾਨਾ ਚੱਲਦਾ ਬਸ ਅੱਜਕਲ ਹਰ ਇਕ ਨਚਾਰ ਬਣਿਆ ਫਿਰਦਾ ਆ ,ਮਾਂ ਪਿਓ ਆਪ ਹੀ ਨੱਚਦੇ ਫਿਰਦੇ ਆ ਰੀਲਾ ਦੇ ਬੱਚਿਆਂ ਨੂੰ ਕਿ ਸਿੱਖਿਆ ਦੇਣੀ ਆ ਏਨਾ

    • @PunjabiprankRoastedvlogger
      @PunjabiprankRoastedvlogger  Před 2 lety +2

      Right

    • @sukhwinderdhiman6583
      @sukhwinderdhiman6583 Před 2 lety +7

      @@PunjabiprankRoastedvlogger manider veere yar mai teria saria video vekhda te full spot v karde a tenu pehla teri vedio bhut vadia hundi c te sari vedio di samj aundi c pur hun tu v thodia jehia jablia marn lag peya ik jehra tu ro k acting g karda huna oh bilkul v vadia ni lagda te inj na karea kar y banke te ik aah saleem vargea nu na le ke ayea kar matlab jehri edit g karda video oh na karea kar sidhi live kuttekhani karea kar khas karke jablmaar te mangte di kuttekhani sab to vadh karea kar baki sab thik hunda te teri har ik gal sahi hundi a thik a veere j koyi galt bolea geya hove ta gussa na kari tera nikka brother. Sukhwinder dhiman

    • @gurisingh8084
      @gurisingh8084 Před 2 lety +1

      czcams.com/video/W04oHTezmzw/video.html. ਦੀਪ ਮਠਾੜੂ ਦਾ ਅਸਲ ਸੱਚ ਆਇਆ ਸਾਹਮਣੇ , ਕਾਲ ਰਿਕਾਰਡਿੰਗ ਹੋਈ ਵਾਇਰਲ !

    • @lovely_sandhu
      @lovely_sandhu Před 2 lety +1

      Yr pta ni kithe rehnde ne mere lagge banne koi hundab. Paad deni c

    • @majhabeltwale5926
      @majhabeltwale5926 Před 2 lety +2

      ਬਿਲਕੁਲ ਸਹੀ

  • @singhartbox
    @singhartbox Před 2 lety +16

    Doojiya state de niyane sochde JEE da paper dvage te vdia college ch admission leke set hovage... doctor bnage , engineer banage ....te punjab ch niyane sale poond ashiq bane.....aa gand paya vloggera ne...asar dikh reha hun

    • @PunjabiprankRoastedvlogger
      @PunjabiprankRoastedvlogger  Před 2 lety +1

      Sahi keha veere

    • @devil80413
      @devil80413 Před 2 lety

      @@PunjabiprankRoastedvlogger vlogger ਤੋਂ ਪਹਿਲਾਂ ਵੀ ਆਹੀ ਕੁਛ ਕਰਦੇ ਸੀ ਨਿਆਣੇ, ਉਹ( ਖੋਤੇ ਸਿੰਗਰਾ) ਨੂੰ follow ਕਰਦੇ ਸੀ, ਪੰਜਾਬ ਦੇ ਵਿਚ ਸਭ ਤੋਂ ਜਿਆਦਾ ਗੰਦ ਤੇ ਇਨ੍ਹਾਂ singer ਤੇ lyricist ਨੇ ਪਾਇਆ ਹੈ, ਜਿਨਾ ਨੂੰ ਇਹ vlogger ਵੀ ਆਪਣਾ ਰੱਬ ਮੰਨਦੇ ਨੇ 🙏

  • @sumandeepkaur5478
    @sumandeepkaur5478 Před 2 lety +3

    18:50 hay rabba Mera ta hassa nhi ruk reha 😂 😂😂

  • @amankamboj2491
    @amankamboj2491 Před 2 lety +11

    Jattaaa tu end kra reha aj de time ch💓💓💓💓💓💓💓 jatta full support from Australia Melbourne 💓💓💓

    • @PunjabiprankRoastedvlogger
      @PunjabiprankRoastedvlogger  Před 2 lety +1

      Luv you darling

    • @amankamboj2491
      @amankamboj2491 Před 2 lety

      @@PunjabiprankRoastedvlogger luv u jatta khich ke rakh kam nu

    • @Ranjit.grewal.5474
      @Ranjit.grewal.5474 Před 6 měsíci

      ​@@PunjabiprankRoastedvlogger ਬਾਈ ਜਿਹੜਾ ਮੰਤਰੀ ਦੀ ਇੰਟਰਵਿਊ ਲੈ ਰਿਹਾ ਮੇਰੇ ਪਿੰਡ ਦਾ ਜਾਣਕਾਰੀ ਲੈਣੀ ਹੋਈ ਦੱਸੀ ਵੀਰ ਪੱਤਰਕਾਰ ਦੀ ਪਿੰਡ ਚ ਬਹੁਤ ਇੱਜਤ ਆ 😂😂😂

  • @vickyrajpoot1693
    @vickyrajpoot1693 Před 6 měsíci +1

    Sach di awaaj
    Itali wala veer zindabaad 🙏🏻🙏🏻🙏🏻🙏🏻
    Bhraa jionda vass da reh hassda reh
    Chardiklaaa Ch rakhe akaalpurakh Waheguru tenu vadde veer ❤️❤️❤️❤️

  • @khehrasaab7763
    @khehrasaab7763 Před 2 lety +5

    Tv ਚੰਗੇ ਸੀ ਭਰਾਵਾ ਨੈਟ ਨਾਲੋ ਜਿਨਾ ਦਾ ਅੱਜ ਕੋੲੀ ਪਤਾ ਨੀ ਕਿਸੇ ਨੂੰ ਪਰਾਨੀਆ ਟੈਪਾ ਰੀਲਾ ਵਾਗ ਹੋ ਗਿਆ ਹੁਣ ਸਭ ਕੁਜ

  • @charanjitrajput4803
    @charanjitrajput4803 Před 2 lety +3

    Vir e gal ne taa dil kush kartaaa (GARWALI DHIKAOOO PASIE KMAAAOOO)🤣😂😂😂😂😂😂😂

  • @theindividual839
    @theindividual839 Před 2 lety +5

    You hit the point Bai, these vloggers have no private life, they are living a fake virtual life for their virtual followers. Keep roasting.

  • @goodidea7964
    @goodidea7964 Před 2 lety +12

    Deep ne jloos kd rkheya c vichari da,shde na ta hor ki kre agli

  • @deep4461
    @deep4461 Před 2 lety +16

    ਖੋਤੀ ਦਾ ਬੱਚਾ 😂😂🤣👌👌

  • @gurisingh8624
    @gurisingh8624 Před 2 lety +3

    ਬਹੁਤ ਵਧੀਆ video ਬਹੁਤ ਵਧੀਆ ਮੈਸਜ । Good bro 👍👍👍👍👍

  • @Amazing_channel05
    @Amazing_channel05 Před 2 lety +5

    Nice video veere 👍👍hun memes tahude bahut vadiya hunde ne.love the way u do comedy also in between😂😂

  • @sukhwantkaur2962
    @sukhwantkaur2962 Před 2 lety +3

    Ohhh my god, veer mai ajj pheli vari tuhadi vedio dakhi ,hassa ne band hoia, tuse bilkul right kiha sara kuj

  • @fansultanda8311
    @fansultanda8311 Před 2 lety +5

    love you bro lagaa rehhh bus waheguru ji da namm lake

  • @Playgirl658
    @Playgirl658 Před 2 lety +3

    You are best brother khich k rkho km bhra love you bro 😀💯

  • @lavishakumari228
    @lavishakumari228 Před 2 lety +8

    0:10 to 0:25 is best part in this video waise u diya video att hi hundiya hn god bless u bro

  • @gurwindersandhu3711
    @gurwindersandhu3711 Před 2 lety +13

    ਇਹਨੂੰ ਬਿੱਜੂ ਨੂੰ ਵੇਖ ਕੇ ਕਈਆ ਹੋਰਾਂ ਨੇ ਸਲਫ਼ਾਸਾ ਖ਼ਾਣੀਆ, ਬਾਕੀ ਸਭ ਵਿਊ ਤੇ ਗ੍ਰੀਨ ਕਾਰਡ ਦਾ ਚੱਕਰ ਅ

    • @gurisingh8084
      @gurisingh8084 Před 2 lety

      czcams.com/video/W04oHTezmzw/video.html. ਦੀਪ ਮਠਾੜੂ ਦਾ ਅਸਲ ਸੱਚ ਆਇਆ ਸਾਹਮਣੇ , ਕਾਲ ਰਿਕਾਰਡਿੰਗ ਹੋਈ ਵਾਇਰਲ !

  • @gurbabbu.9372
    @gurbabbu.9372 Před 2 lety +7

    Siraaa e layaaa pya y..kithon aundin tenu ehnin glln...🤣🤣

  • @sandeepdhaliwal3509
    @sandeepdhaliwal3509 Před 2 lety +11

    One of the best vlogger+ best entertainer🙏🙏..sada veera Italy ala..y khich k rakh km..sira kraya pya bro❤️..lots of love from Canada veereya🙏❤️

  • @sandipkaur2443
    @sandipkaur2443 Před 2 lety +17

    Hahahahahah😂I was waiting for this!!!

  • @Typing82
    @Typing82 Před 2 lety +19

    iPhone ਦਿਖਾਉਣ ਵਾਲਿਆਂ ਦੇ ਸਿਰ ਵਿੱਚ ਹਜ਼ਾਰ ਛਿੱਤਰ ਮੇਰੇ ਵੱਲੋਂ … ਸ਼ਰਮ ਕਰੋ ਮਾੜੀ ਮੋਟੀ ਦਿਖਾਵਾ ਕਰਨਾ ਬੰਦ ਕਰੋ ਕੰਜ਼ਰੋ

  • @skytech6719
    @skytech6719 Před 2 lety +10

    ਬੇੜਾ ਗਰਕ ਰਿਹਾ ਪੰਜਾਬ ਦਾ ਹੌਲੀ ਹੌਲੀ ਨਹੀਂ ਪਰ ਬਹੁਤ ਤੇਜ਼ੀ ਨਾਲ।
    ਸਾਰਾ ਕਸੂਰ ਮਾਪਿਆ ਦਾ ਹੁੰਦਾ। ਪਿੱਛੇ ਜਿਹੇ ਮੈਂ comment ਕੀਤਾ ਸੀ ਕਿ ਇੰਨਾਂ ਦੇ ਮਾਪੇ ਕਿੱਥੇ ਗਏ ਹੁੰਦੇ, ਪਰ ਪਤਾ ਲੱਗਾ ਕਿ ਮਾਪੇ ਤਾਂ fully involve ਹੁੰਦੇ ਇੰਨਾਂ vloggers ਦੇ ਕਾਰਿਆਂ ਚ। ਵੀਰੇ ਕੁਝ ਨਹੀਂ ਹੋ ਸਕਦਾ ਇਹਨਾਂ ਦਾ। ਕੁਝ ਨਹੀਂ।

  • @karanrayat6715
    @karanrayat6715 Před 2 lety +1

    ਬਹੁਤ ਵਧੀਆ ਮਨਿੰਦਰ ਵੀਰੇ ਅਕਲ ਦਿੰਦੇ ਹੋ ਸਭ ਨੂੰ ਫਿਰ ਭਾਂਵੇ ਗਾਲਾਂ ਕੱਢਕੇ ਹੀ ਕਿਉਂ ਨਹੀ ਕਿਉਕਿ ਸਾਡੇ ਸਿਆਣੇ ਕਹਿੰਦੇ ਹੁੰਦੇ ਨੇ ਜੇ ਬੰਦਾ ਪਿਆਰ ਨਾਲ ਨਹੀ ਮੰਨਦਾ ਤਾਂ ਸਮਝੋ ਅਗਲਾ ਜੁੱਤੀ ਦਾ ਯਾਰ ਏ ਤੇ ਇੱਕ ਗੱਲ ਹੋਰ ਵੀ ਬਹੁਤ ਚੰਗੀ ਲੱਗੀ ਜੋ ਕਿਹਾ ਕੇ ਉਹ ਠੀਕ ਹੋਜੇ ਉਹ ਵੀ ਕਿਸੇ ਮਾਂ ਦਾ ਬੱਚਾ ਇੱਥੋਂ ਪਤਾ ਲੱਗਦਾ ਇਨਸਾਨੀਅਤ ਅਜੇ ਵੀ ਮੋਈ ਨਹੀ ਏ ਦੁਆਵਾਂ ਵੱਡੇ ਵੀਰ 🙏🙏

  • @jassieesekhon4152
    @jassieesekhon4152 Před 2 lety +2

    Siraa bro 😂😂😂tuhadu video d bht wait rehndia...jdo mood off hnda mai bs thodia videoes vekh laindiaa...bss frta 😂😂😂😂😂😂😂

  • @reet7772
    @reet7772 Před 2 lety +5

    🤣🤣🤣 Gaint veere ..1:29 😝 Hahahaha

  • @sahildeep4740
    @sahildeep4740 Před 2 lety +3

    Lots of love….
    💯 % right
    Ohi sahil….Sydney wala

  • @AmandeepKaur-fe3ts
    @AmandeepKaur-fe3ts Před 2 lety +5

    Sare a vere nu support kro gla schiaa krda god bless you vere 🙏❤

  • @daljeetsinghbatth1959
    @daljeetsinghbatth1959 Před 5 měsíci

    ਸਿਧੂ ਵੀਰ ਨੂੰ ਰੱਬਾ ਇੱਕ ਮੌਕਾ ਮਿਲਿਆ ਹੁੰਦਾ ਦੂਜੀ ਵਾਰ ਫ਼ੇਰ ਧੋਖਾ ਨਹੀਂ ਸੀ ਖਾਣਾ ਫ਼ੇਰ ਨਹੀਂ ਸੀ ਮਰਦਾ ਜੱਟ
    ਸਾਡੇ ਕੋਲ ਸਿਰਫ਼ ਅਫਸੋਸ ਹੀ ਰਹਿ ਗਿਆ ਜੋ ਸਾਰੀ ਜ਼ਿੰਦਗੀ ਵਿੱਚ ਨਹੀਂ ਮਿਟਣਾ

  • @Grewalmada
    @Grewalmada Před 2 lety +51

    ਮੇਰੇ ਤਾਂ ਯਾਰ ਮੂੰਹ ਤੇ ਹੀ ਚੜ੍ਹ ਗਿਆ ਖੋਤੀ ਦੇ ਬੱਚੇ। ਮੈਂ ਤਾਂ ਹੁਣ ਹਰ ਇੱਕ ਨੂੰ ਕਹਿੰਦਾ ਰਹਿਣਾ ਖੋਤੀ ਦੇ ਬੱਚੇ। ਕੱਲ੍ਹ ਮੈਂ ਆਪਣੇ ਚਾਚੇ ਨੂੰ ਹੀ ਕਹਿ ਬੈਠਾ, ਚਾਚੇ ਨੇ ਜੁੱਤੀ ਮਾਰੀ ਮੇਰੇ 🤣🤣

  • @ramanpreetkaur6208
    @ramanpreetkaur6208 Před 2 lety +9

    Ssa veer ji....mainu ta hun pata laga ki deep matharu vi koi social media user ae ....

  • @Ranjit.grewal.5474
    @Ranjit.grewal.5474 Před 10 měsíci

    ਇਹ ਗਿਆਨੀ ਪੱਤਰਕਾਰ ਸਾਡੇ ਪਿੰਡ ਦਾ 😂😂😂 ਬਹੁਤ ਇੱਜ਼ਤ ਆ ਕੋਈ ਨੀ ਮੂੰਹ ਲਾਉਦਾ ਇਹਨੂੰ

  • @ranbirtiwana6420
    @ranbirtiwana6420 Před 2 lety +5

    Hun ta salfaas ton v yakeen uth gea ..😂😂

  • @NavjotSingh-fd2yt
    @NavjotSingh-fd2yt Před 2 lety +6

    ਅੱਤ ਵੀਡੀਓ ਭਰਾ

  • @preetsanger3174
    @preetsanger3174 Před 2 lety +1

    Bahut wadia veerji..ehna ghtia lokan nal eda e hona chahida a.good job. 👍

  • @sukhchainsinghsukh9480
    @sukhchainsinghsukh9480 Před 2 lety +9

    😂😂😂ਰੋੋਣ ਦਾ ਸੀਨ

  • @rosysandhu2443
    @rosysandhu2443 Před 2 lety +11

    Love your comedy Bhaaji 😄👍.. but everything is true. These people think only vlogging is life 🤦🏼

    • @lofixmix8318
      @lofixmix8318 Před rokem

      czcams.com/video/14ieWmgU13U/video.html

  • @officialdhaliwal8902
    @officialdhaliwal8902 Před rokem +1

    ਵੀਰੇ ਮੇਰੀ wife Kehndi ਇਕ ਦਿਨ ਆਪਾ ਵੀ Instagram ਤੇ ਵੀਡਿਉ ਪਾਇਆ ਕਰੀਏ ਸਬ couple ਪਾਉਂਦੇ ਨੇ ਮੈ ਕਿਹਾ ਰੁਕ ਮੈ ਓਹਨੂੰ ਥੋਡਾ ਤੇ ਫਰੈਸ਼ੀ ਵੀਰਾ ਦਾ ਚੈਨਲ ਦਿਖਾ ਦਿੱਤਾ ਹੁਣ ਚੁੱਪ ਕਰਕੇ ਬੈਠ ਗਈ ਮੈ ਕਿਹਾ ਦੇਖ ਲਾ ਕੇ ਇਹਨਾ ਦੇ ਹੱਥ ਲੱਗ ਗਈ ਵੀਡਿਉ ਸਾਰੇ ਪਾਸੇ famous kr denge😂😂😂
    ਡਰ ਲਗਦਾ ਥੋਡੇ ਤੋਹ

  • @Typing82
    @Typing82 Před 2 lety +18

    ਅਕਲ ਤੋਂ ਕੰਮ ਲੈਣ ਵਲੋਗਰ ਵਲੂਗਰ ਜੋ ਵੀ ਕੰਜ਼ਰਪੋਹ ਪਾਇਆ ਇਹਨਾਂ ਨੇ

  • @karamvirk6571
    @karamvirk6571 Před 2 lety +4

    Always big support to bro 😊😊🙏

  • @Avreen_Kaur9824
    @Avreen_Kaur9824 Před 2 lety +3

    Vire ajj thodi rosted video da full hasa paeya te rajj k comment kitte aa😝

  • @KajalSharma-jp2wc
    @KajalSharma-jp2wc Před 2 lety +1

    Yar mai kdi kise video te cmnt ni kria ajtk but u r just amazing👌😂Nd tuhdi thinking👌khushi hundi k ajkl de tym ch v haige Eve de munde😊👍bless u

  • @kaurkk6118
    @kaurkk6118 Před 2 lety +8

    ਵੀਰੇ ਇਹ ਲੋਕ ਆਪਣਾ ਤਮਾਸ਼ਾ ਬਣਾ ਰਹੇ ਆ

  • @HAPPYMALHI-un3lk
    @HAPPYMALHI-un3lk Před rokem +1

    great work paji ❤❤🎉🎉🎉

  • @gursharankumar1249
    @gursharankumar1249 Před 2 lety +9

    Bro jabbalmar de seep lyo boht din ho gye ohde class nhi lge

  • @lakhwinderdhillon346
    @lakhwinderdhillon346 Před 2 lety +5

    ਬਹੁਤ ਵਧੀਆ ਵੀਰ ਜੀ

  • @GURPREETKAUR-re6km
    @GURPREETKAUR-re6km Před 2 lety +2

    Haha asi ji save krni.sadi memory full aa.hahaha

  • @mastaanhardasa5687
    @mastaanhardasa5687 Před 2 lety +7

    ਬਾਈ ਜੀ ਬਹੁਤ ਵਧੀਅਾ ਜੀ

  • @deepbhainiwala44
    @deepbhainiwala44 Před 2 lety +30

    Deep ਮਡਾੜੂ ਦੇ ਨਾਲ ਨਾਲ
    ਵੀਰ
    ਮਾਸਟਰ ਸਲੀਮ ਦੀ ਹਵਾ ਵਾਲੀ ਟੈਂਟ ਕਰਤੀ 🤪🤪🤪🤪🤣🤣🤣🤣

  • @gurinderkaurpunia1279
    @gurinderkaurpunia1279 Před 2 lety +6

    Bhaji nale je oh sachi oh ehna pyar karda hunda te fr eh na khanda oh kise hor nal set hogi like eda di language koi use ni karda especially us insan lai jinu oh dilo pyar karda che oh insan jina v mada marji hove kise 3 bande kol jake apa ohdi burai ni karde ehne te puri dunia samne eda de words use karte

    • @atinderpalsingh2111
      @atinderpalsingh2111 Před 2 lety +2

      Te dear une eh kdo kea ki main onu pyar krda puri video ch une ta sale ne eh dseya v main salfaas khali bchalo bss mera green card cancel ho jana loko rola ta eh aa 🤣🤣🤣🤣🤣🤣🤣🤣🤣🤣🤣🤣🤣

  • @lucky-oj8bx
    @lucky-oj8bx Před rokem

    2023 ch dekh k v feeling new wali aundi hahahah love u bhra

  • @Deeppatial
    @Deeppatial Před 2 lety +2

    Hahahahhahahahah att bai chak de kam nu bai

  • @mehakgurdaspur2246
    @mehakgurdaspur2246 Před 2 lety +2

    ਸਲਫਾਸ ਵੀ ਰੌ ਰਹੀ ਹੋਣੀ,,,ਮੇਰੀ ਕੋਈ ਇਜਤ ਹੀ ਹੈਨੀ

  • @AmandeepKaur-fe3ts
    @AmandeepKaur-fe3ts Před 2 lety +1

    Vere bht hasaa ayea video dekh k🤣😂😅❤

  • @balbirsingh-wc6il
    @balbirsingh-wc6il Před 2 lety +4

    Disclaimer: nobody talk about virenlubana 😂😂😂

  • @cheenasandhu7353
    @cheenasandhu7353 Před 2 lety +1

    very good veer eniiya lahntaa payiann mann khush kitaa

  • @gurdeshbal9402
    @gurdeshbal9402 Před 2 lety +3

    Hahaha all the best veera.

  • @AmanSingh-ix7ty
    @AmanSingh-ix7ty Před 2 lety +2

    Bada maza aaya video vekh k 👍😂

  • @kaurmandeep7240
    @kaurmandeep7240 Před 2 lety +1

    Hhahaahaahahhahahaaha so funny veer g gal ki è 😂😂😂😂😂😂

  • @SarwanSingh-du9if
    @SarwanSingh-du9if Před 2 lety +1

    ਨਜ਼ਾਰਾ ਆ ਗਿਆ ਬਾਈ ਜੀ 🤣🤣
    ਪਰ ਵੈਣ ਬਹੁਤ ਸੋਹਣੇ ਪਾਉਂਦੇ ਤੁਸੀਂ 🤣🤣🤣🤣🤸‍♂️ਸ਼ਾਮ ਦਾ ਘੁੱਸਿਆ ਜੇ......

  • @ruksanatasqeenanjum6461
    @ruksanatasqeenanjum6461 Před 2 lety +5

    Veer ji aap ki vedio dekh kr mna volgs dekhna bnd kr dyea ❤️❤️ love from jammu

  • @rajkaur8021
    @rajkaur8021 Před 2 lety +1

    Jdo tuc jutti laode meinu really bhut jadda hasa aa jada. Really

  • @jasleensaloni5768
    @jasleensaloni5768 Před 2 lety +1

    pajii mee schii pgl ho janaa me fann bnn gyi tuhadi❤️♥️♥️

  • @ManjinderSingh-tz1iq
    @ManjinderSingh-tz1iq Před 2 lety +11

    Next vari tavleen vargiya di ve 100 %

  • @sharanbajwa6541
    @sharanbajwa6541 Před 2 lety +4

    🙏Waheguru ji sukh rakhe🙏

  • @harjotbrar1526
    @harjotbrar1526 Před 2 lety +14

    Mainu ta shuru to hi vadhya ni lgda c deep matharu fukra jiha

  • @Happy-qs4nq
    @Happy-qs4nq Před 2 lety +2

    Veere tuhadi ik ik gal sahi aah tuc great ho bro

  • @kulwinderbhatia8572
    @kulwinderbhatia8572 Před 2 lety +14

    bhai ਮੈ ਦੱਸਦਾ Harjot ਨੇ ਕਿਉਂ ਛੱਡਿਆ .. ਉਸ ਨੇ deep da ਗਾਣਾ ਸੁਣ ਲਿਆ ਸੀ 😃😃

  • @kiransharma7815
    @kiransharma7815 Před 2 lety +5

    Veer ji u r right.super

  • @jaswinderkharoud6989
    @jaswinderkharoud6989 Před 2 lety

    Vere hun ik kaint g video jabbal te bna bhut din ho gye...bhut fukriyan marda jabbal vi...mere nl time rakheya c jabbal ne par salla tempu ayeya ni..location te number send krta c jabbal nu mai..bhut wait te phone kite jabbal nu..pr tempu ayeya ni

  • @lifeofkaursingh3918
    @lifeofkaursingh3918 Před 2 lety +2

    Hahahahahhahaahahahhajahahahahhajajah u r awesome

  • @ramanpreetkaur6208
    @ramanpreetkaur6208 Před 2 lety +5

    Veer ji tusi es to pehla ik video bnai si...oh kyu delete ho gi

  • @AmritSingh-mu3et
    @AmritSingh-mu3et Před 2 lety +3

    SSA VEERE 🙏Hor ghar pariwar sb vdia

  • @RajinderKaur-mx5xj
    @RajinderKaur-mx5xj Před 2 lety +7

    ਤੇਰੀਆ ਗੱਲਾ ਤੇ ਹਾਸਾ ਬੜਾ
    ਆਊਦਾ।

    • @RajinderKaur-mx5xj
      @RajinderKaur-mx5xj Před 2 lety

      ਵੀਰ ਇੱਕ ਗੱਲ ਜਿਹੜਾ ਕਹਿਨਾ ਖੋਤੀ ਦਿਆ
      ਇਹ ਮੇਰਾ ਵੀਰ ਨਾ ਕਿਹਾ ਕਰ। ਕਿਉਂਕਿ ਮਾਂ ਦਾ ਪਵਿੱਤਰ ਰਿਸਤਾ ਹੁੰਦਾ ਚੰਗਾ ਨਹੀਂਲਗਦਾ।
      ਮਾਵਾਂ ਸਾਰਿਆਂ ਦੀਆਂ ਸਤਿਕਾਰ ਯੋਗ ਹੁੰਦੀਆਂ।
      ਬਾਕੀ ਸਰਮਾਂ ਖੰਭ ਲਾ ਕੇਉਡ ਗਈਆਂ।
      ਕਲਯੁਗ ਹੈ ਬਾਈ।

  • @Ranjit.grewal.5474
    @Ranjit.grewal.5474 Před 6 měsíci

    ਬਾਈ ਜਿਹੜਾ ਮੰਤਰੀ ਦੀ ਇੰਟਰਵਿਊ ਲੈ ਰਿਹਾ ਉਹ ਮੇਰੇ ਪਿੰਡ ਦਾ ਕਿੱਸਾ ਪੱਤਰਕਾਰ ਦਾ ਵੀ ਬਹੁਤ ਤਕੜਾ ਜਾਣਕਾਰੀ ਲੈਣੀ ਹੋਈ ਦੱਸੀ ਵੀਰ

  • @mohit5625
    @mohit5625 Před 2 lety +3

    Punjab de waris deep matharu hahahahah jaan mahal man chan Gagan lally hahahah eh aa Punjab de waris 😂😂😂😂😂😂😂😂😂😂😂

  • @charanjitsingh4736
    @charanjitsingh4736 Před 2 lety +1

    Veer ji tuhadi video di boht besbri nal wait hundi aaa

  • @simranjeetsandhu2601
    @simranjeetsandhu2601 Před 2 lety

    Starting 🤣🤣🤣🤣🤣🤣

  • @limitlessamerican8136
    @limitlessamerican8136 Před 2 lety +1

    Kaint aa praa khich ke rakh kam... New York toh praa love 💕 you

  • @lakhwindersingh1256
    @lakhwindersingh1256 Před 2 lety +2

    Bahot bahot vadia video paji najra aa gea

  • @heerabains1247
    @heerabains1247 Před 2 lety

    Ghaint video Banayi Brother... Carry minaty punjabi ch aa geya ..Ghaint km kita video ch ..love u jattan

  • @dilpreetsingh3277
    @dilpreetsingh3277 Před 2 lety +2

    Mummy remote fdayi 😂😂

  • @babbibagri4497
    @babbibagri4497 Před 2 lety +5

    End galbaat jatta❤

  • @truckerfamily969
    @truckerfamily969 Před 2 lety

    Starting to hi Saleem di bejati dekh ke maza aaaaaa gaya......

  • @Preet-qp7hi
    @Preet-qp7hi Před 2 lety +2

    Well done bro.... Nice video

  • @Manpreetkaur-zm1tf
    @Manpreetkaur-zm1tf Před 2 lety

    Veere tusi bhut bdiaaa videos bnaande , sabb sach hai , nale funny v hunda sach de naaal , stay strong , god bless you and your familyy veeer ji 😊😊😊

  • @sukhchainsinghsukh9480
    @sukhchainsinghsukh9480 Před 2 lety +4

    ਅੱਜ ਤਾਂ ਚੀਗਿਆੜੇ ਲਿਆਂਦੇ ਪਏ ਨੇ

  • @Jasmine-zj9jf
    @Jasmine-zj9jf Před 2 lety +1

    Eniya k gallan vadiya c veere aj vadiya c video vadiya agge v hundi hai but aj gallan Theek thak c jada ni c lol

  • @manpreetgill1754
    @manpreetgill1754 Před 2 lety +3

    End ta siraa kita bro luv u jma sahi gl kite 🤣🤣😀😀👍

  • @lalmanjit9178
    @lalmanjit9178 Před 2 lety +4

    bhaji great job

  • @user-yl4ur4in1m
    @user-yl4ur4in1m Před 2 lety +1

    V NYC brother ✌️❣️

  • @sidhusaabh2130
    @sidhusaabh2130 Před 2 lety +1

    ਬਾਈ ਮੈ ਇੰਸਟਾ ਤੋ ਦੇਖ ਕੇ , ਮਸਾ ਲੱਭਿਆ ਤੈਨੂੰ ਯੂ ਟਿਊਬ ਤੋ , ਬਹੁਤ ਨਜ਼ਾਰਾ ਬੰਨਦਾ ਤੂੰ

    • @PunjabiprankRoastedvlogger
      @PunjabiprankRoastedvlogger  Před 2 lety

      Luv veere ❤️

    • @sidhusaabh2130
      @sidhusaabh2130 Před 2 lety

      @@PunjabiprankRoastedvlogger 0300 ਆਲੇ ਦੀ ਮੰਜੀ ਵੀ ਠੋਕ, ਬਾਹਲੀ ਹਵਾ ਮਾਰਦਾ , ਤੇ ਇੱਕ ਕਿੰਮੀ ਪਵਨ ਫੁਕਰੇ ਦਾ ਵੀ ਕੂੰਡਾ ਕਰਦੇ

  • @mrs.manpreetkaur3880
    @mrs.manpreetkaur3880 Před 2 lety +5

    u nailed it 🙂

    • @gurisingh8084
      @gurisingh8084 Před 2 lety +2

      czcams.com/video/W04oHTezmzw/video.html. ਦੀਪ ਮਠਾੜੂ ਦਾ ਅਸਲ ਸੱਚ ਆਇਆ ਸਾਹਮਣੇ , ਕਾਲ ਰਿਕਾਰਡਿੰਗ ਹੋਈ ਵਾਇਰਲ !

    • @PunjabiprankRoastedvlogger
      @PunjabiprankRoastedvlogger  Před 2 lety +1

      Veere eh tahuda channel aa??

  • @reetsimu
    @reetsimu Před 2 lety +3

    Ihe sade garh dey kol rehnda ihe fukra banda bas gala da karah banoda uhe sochda mey amreca chale jawa kehnda roz meri garlfrend 15000 ru roz mere acuont vich paundi nale menu I ph pejea bulat vi kehnda menu ley key dita

  • @KamalJeet-ul9tt
    @KamalJeet-ul9tt Před 2 lety +1

    love you bro sirra launda

  • @davindersingh193
    @davindersingh193 Před 2 lety +1

    Keep it up bro👍🏻👍🏻

  • @Gaminglegendary8.2M
    @Gaminglegendary8.2M Před 2 lety

    hahahaha hahahaa

  • @user-gz292
    @user-gz292 Před 2 lety +1

    Hehehehe1😅😆🤣

  • @GurpreetKaur-ep4pj
    @GurpreetKaur-ep4pj Před 2 lety +1

    Sir this is one of your best videos