Channi Vs Bittu - ਸਦਨ 'ਚ ਚੰਨੀ ਨੇ ਕਹੀ ਐਸੀ ਗੱਲ ਕਿ ਬਿੱਟੂ ਨੇ ਵੀ Me Too ਵਾਲੀ ਗੱਲ ਖੋਲ੍ਹਤੀ..। Punjab Tak
Vložit
- čas přidán 6. 09. 2024
- Channi Vs Bittu - ਸਦਨ 'ਚ ਚੰਨੀ ਨੇ ਕਹੀ ਐਸੀ ਗੱਲ ਕਿ ਬਿੱਟੂ ਨੇ ਵੀ Me Too ਵਾਲੀ ਗੱਲ ਖੋਲ੍ਹਤੀ..। Punjab Tak
#channi #bittu #sansad #punjab
ਚਰਨਜੀਤ ਸਿੰਘ ਚੰਨੀ ਨੇ ਅੱਜ ਬਜਟ 'ਤੇ ਬਹਿਸ ਦੌਰਾਨ ਮੋਦੀ ਸਰਕਾਰ ਨੂੰ ਕਈ ਸਵਾਲ ਕੀਤੇ । ਇਸ ਦੌਰਾਨ ਚੰਨੀ ਨੇ ਸਿੱਧੂ ਮੂਸੇਵਾਲਾ ਤੇ ਅਮ੍ਰਿਤਪਾਲ ਸਿੰਘ ਦਾ ਮੁੱਦਾ ਵੀ ਚੁੱਕਿਆ। ਚੰਨੀ ਬੀਜੇਪੀ ਸਾਂਸਦ ਰਵਨੀਤ ਬਿੱਟੂ 'ਤੇ ਵੀ ਇੱਕ personal comment ਕਰਦੇ ਨਜ਼ਰ ਆਏ, ਜਿਸ 'ਤੇ ਸਦਨ ਅੰਦਰ ਖੂਬ ਰੌਲਾ ਪਿਆ ।
------------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak
Charanjit channi jindabad jindabad
Well done bittu veere
Bittu ne Channi di class lgati 😊😊
ਹੁਣ ਤੱਕ ਭਗਵੰਤ ਮਾਨ ਨੇ ਇੱਕ ਵੀ ਭ੍ਰਿਸ਼ਟਾਚਾਰੀ ਅੰਦਰ ਕਿਉਂ ਨਹੀਂ ਕੀਤਾ ਕਿਉਂਕਿ ਉਹ ਵੀ ਇਹਨਾਂ ਤੋਂ ਡਰਦਾ ਹੈ
Sonia Gandhi Italian😅😅😅
Very good channi g
Bittu ka koi atam sanmaan nahi hai ucha bol ki sachai ko nahi dba sakta
Channi ta dudh da dhoya hai na ..tussi Punjabi hamesha center to opposite govt choose karde ...inna MP nu koi nuksaan nhi. But tuhade warge loka ne Punjab da pathha baithaya..kade akal hi nhi aayi ke center de naal matching govt choose karni chaidi
@@user-om5mh6fs8n abi main it sell walo se kiya baat karu
@@user-om5mh6fs8n abi main it sell walo ko kiya jawab do
Bhai Punjab Azad hai@@user-om5mh6fs8n
jammu say jugal kishore bjp ki party ka MP hai,Bittu kai picha betha hai jo jugal kishore.. same as channi ji😢
Channi sir good man
Channi g good
No family talks against each other’s just politic benefit for public should be done
Channi talking about khalistani Amritpal.. what a shame.. taking side of congress who killed punjabis… wat a shame 🙂
ਗੁਡ chani ਸਾਬ
Ab ayega magah😂😂
Channi zindabad
Sant Sarwan Das Was A Out- Sider Scoundrel,Not From Village BAL
Bittu laal hoke ajj gya 😂 channi v seeep laa gya
bittu banda hi hai
Bitu dhokhebaaj
Kurbani 😂😅
Chani Chani a
channi seep master a......gal bht aud di ehnu
दादाजी शहीद हुऐ थे। पिता नही ।
ਚੰਨੀ ਸਾਬ ਜ਼ਿੰਦਾਬਾਦ
Wah bittu je wah ❤ channi gaya hun 😅 corrupt banda
Tere dada da chitr v nhi laba😂😂😂
Uda Dada apna kamm kar ke gaya. Bathere chakk ke gaya 😅
Channi kamla 😂😂
Jo bi ho bittu par koi corruption ka Arop nahi hy tabi jy kise se nahi Dhrta Punjab congress to Bhagwant Mann se Darti hy 😂😂
Lol bittu ki okat nhi hai
Leg puller
Congress valo ne tample mai kya kiya tha
Punjab de lok bilkul moorakh hai....kar center ch congress govt c 10 saal pehla ..ta khud akali + BJp do govt le aaye ...hun jad center ch BJP hai ta...state ch AAp le aaye ..hamesha ulat...fer bhalde hai ..ke state di taraqee hoyegi ....moorakh punjabi ...akal hi nhi ke vote kinve paani hai
Bittu sira bnda
Bittu Zindbad.Chani de fad de Bittu ne😂😂😂😂
Lol😂 bittu ko kho bina security kisi v village mai jake dekhe
@@MALWA_BELT_031 abe Bittu Ludhiana da hai naki Village da🤣🤣Village walo me dum nahi Ludhiana walo ko dekoge🤣🤣Pindu🤣🤣
Bittu tonn harr gya channi sabse jyada vote mili amritpal ke Baad
@@YuvrajSingh-fg8sc koi na bhai Next time Ludhiana wale Bittu nu he jetaynge deklena.Check karlo city me bitu jita hai sirf Village walo ne dhoka diya hai.Sirf 18000 vota se hara hai.Raja vadek and congress chora ne paise khelye the Village walo nu🤣🤣
Good channi sahib