ਆਚਾਰ ਪਾਉਣ ਲੱਗਿਆ ਬਾਪੂ👴ਨੇ ਬੇਬੇ ਨੂੰ ਸੁਣਾਏ ਪੁਰਾਣੇ ਗਾਣੇ ਤੇ ਕੀਤਾ ਬੇਬੇ ਦਾ ਮਨ ਕੀਤਾ ਖੁੱਸ਼ 😊
Vložit
- čas přidán 2. 07. 2023
- ਆਚਾਰ ਪਾਉਣ ਲੱਗਿਆ ਬਾਪੂ👴ਨੇ ਬੇਬੇ ਨੂੰ ਸੁਣਾਏ ਪੁਰਾਣੇ ਗਾਣੇ ਤੇ ਕੀਤਾ ਬੇਬੇ ਦਾ ਮਨ ਕੀਤਾ ਖੁੱਸ਼ 😊
#mangopickle #punjabistyle #desistylecooking #desifood #startvlogging #trendingvideo #newvideo #withfamily #mangopicklerecipe #old_is_gold #oldsongs #vlogginglife #vlogginglife #pleasesubscribe #please_subscribe_my_channel #pleasecomment #likeforlikes #naturallife #pindadalifestyle #punjabistyle #breadrecipe #birramgaria #athome #attractive #startvlogging #homevlogs #dailyvlogs #desistylecooking #withfamily #handmaker #newvideo #desifood #beautiful #baby #please_subscribe_my_channel #trending #pleasecomment #likeforlikes
PLEASE DON'T FORGET TO SUBSCRIBE MY CHANNEL AND ALSO CLICK THE BELL 🔔ICON FOR NOTIFICATION AT HOME 🏠
Thanks for watching👀
ਸਤਿਕਾਰ ਯੋਗ ਬਾਪੂ ਜੀ ਤੇ ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਤਰੀਕਾ ਦੱਸਿਆ ਅਚਾਰ ਬਣਾਉਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ
Bot bot dhanwad ji
@@DesiTabber1😊
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
ਤੁਹਾਡੇ ਅਚਾਰ ਪਾਉਣ ਦਾ ਤਰੀਕਾ ਬਹੁਤ ਹੀ ਵਧੀਆ ਲਗਾ ਧੰਨਵਾਦ ਜੀ
ਧੰਨਵਾਦ ਜੀ
Very nice bappu ji
ਧੰਨਵਾਦ ਜੀ
ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏🙏
ਵਾਹਿਗੁਰੂ ਜੀ ਤਹਾਨੂੰ ਖੁਸ਼ ਰੱਖੇ ਜੀ
Balle Bapuji tuci great ho ji🙏🙏🙏🙏
Bot bot dhanwad ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਬਹੁਤ ਬਹੁਤ ਵਧੀਆ ਹੈ
ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ
ਬਹੁਤ ਵਧੀਆ ਆਚਾਰ ਪਾਇਆ ਬੀਜੀ ਨੀ ਬਾਪੂ ਜੀ ਪਿਆਰ ਨਾਲਕੰਮਰਹੇ
ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ
Bapu ji 50sal piche di yad kra diti j
Asi v enj hi chule nu mitti la k tiyar rkhdi c brdat vich ek bhij janda te duja kd linde c
Aj klta gass nu hi vekhde teh jande hn
Apni hathi apna ape hi kaj swariye waheguru ji
ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ
Bhot good method aa bee ji nd bapu ji👌👌👍👍
ਬਾਪੂ ਜੀ ਤੁਸੀਂ ਬਹੁਤ ਨਾਈਸ ਹੋ
ਧੰਨਵਾਦ ਜੀ
ਵਾਹਿਗੁਰੂ ਵਾਹਿਗੁਰੂ ਜੀ ਧੰਨ ਬਾਦ ਜੀ 🙏🙏👌
🙏🏻🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
ਬਿਲਕੁਲ ਹਰੇਕ ਦੇ achaar ਪਾਉਣ ਦਾ ਤਰੀਕਾ ਫਰਕ ਹੁੰਦਾ ਹੈ
Dhanwad ji
😊😊😊🎉love u bebe ji n babu ji🙏❤️
Bhut vadhia trika hai achar paaun da dhanfwad.
Thanks ji
Bapuji bebaji ਸਤਿ sri ਅਕਾਲ ji ❤❤❤
Thanks ji
ਵਸ sat shri akal ji buhat vadia achar very beautiful video
Thanku ji
Wahguro Je
Excellent mango pickle recipe, blessed to you and regards to your parents
Thanku ji
ਕਿੰਨੇ ਪਿਆਰੇ ਬੇਬੇ ਬਾਪੂ ❤
Thanks ji
Good way for making mango pickle
Bahut vadhia ji
Very nice way for making pickle👍
Thanku ji
V nice recipe.. Liked the singing of baba ji.. Sahi keh rahe ne viah naa karyii 😅
Thanku ji
Very tasty achaar nice vlog
Thanku ji
Bahar vadia ji
Good family'Badiya achar
Very nice ji
Bhut vadia video aa ji 👌👍
Nice recipe for mango pickle thanks
Thanks ji
Very nice bapu ji
Dhanwad ji
ਬੱਚਿਓ ਵੇਖ ਲਓ ਤੁਹਾਡੇ ਬਾਬੇ ਤੇ ਦਾਦੀਆ ਤੇ ਤੁਹਾਡੇ ਮਾਂ ਬਾਪ ਦੀ ਮੇਹਨਤ ਵੇਖ ਲਿਓ
Dhanbad ji
Very nice ji😊😊😊
Thanks ji
🙏🏻👍❤️
Very nice video
Waheguru ji
Very good ji
Nice video ji 🌹🙏🙏🌹
Very.good.bapa.ji
😊😊😊😊
Very good
❤
Very nice g
Thanks ji
Very nice g🙏🥰
❤❤❤Nice
Very nice 👍👍
Thank you! Cheers!
Good 👍 ❤❤❤
Thanku ji
ROOP VLOGGER DE MUMMY LAGDI AA.
ਹਾਂਜੀ ਜੀ
Very nice 👍🏼
Thanku ji
Very nice 👍
Thank you! Cheers!
Nice. G
Thanks ji
Very very nice
Thanks ji
Very very nice 👍
🎉🎉🎉🎉🎉🎉
🙏🙏
Nice 👍❤
Thanks ji
👌👌👌👌👌👌👌👌👌
ਧੰਨਵਾਦ ਜੀ
very nice❤
Thanks ji
ਅਗਰ ਅਚਾਰ ਤੇਲ ਵਿੱਚ ਡੁੱਬਿਆ ਰਹੇ ਕਦੇ ਖਰਾਬ ਨਹੀਂ ਹੁੰਦਾ
ਸਹੀ ਕਿਹਾ ਜੀ ਧੰਨਵਾਦ ਜੀ
V good ji
Thanks veer ji
Veer ji video Like jarurat karo ji
👌👌🙏🙏
very nice
Thanks ji
Amb tusi sukay nhi pani naal achaar kharab na ho jau?
ਇੱਕ ਸਾਲ ਹੋ ਗਿਆ ਵੀਡੀਓ ਨੂੰ ਅਸੀਂ ਤਾਂ ਇਹ ਅਚਾਰ ਖਾ ਵੀ ਲਿਆ ਜੀ ਸਾਡਾ ਤਾ ਅਚਾਰ ਖਰਾਬ ਨੀ ਹੋਇਆ ਹੁਣ ਅਸੀਂ ਨਵਾਂ ਅਚਾਰ ਪਾਇਆ ਉਸਦੀ ਵੀਡੀਓ ਵੀ ਜਰੂਰ ਦੇਖੋ ਧੰਨਵਾਦ ਜੀ
J8ra keu nhe paeha maata ji
Masale kinne. Kinne pae ne kinne amba wich . Aduri gal na karya Karo.
Thanks ji
Ena tel ta asi 20 kg ch paune aa.kade khraab nahi hoia
Ok ji
😂😂😂😂
Thanks ji
ਅੰਬ ਤਾਂ ਦੱਸੇ ਨਹੀਂ ਕਿੰਨੇ ਹਨ? ਨਾ ਹੀ ਸਮਗਰੀ ਦੀ ਮਾਤਰਾ ਦੱਸੀ ਹੈ?
ਮਾਤਾ ਜੀ ਨੂੰ ਪੁੱਛ ਕੇ ਜਰੂਰ ਦਸਾ ਗੇ
ਅੰਬ ਕਿੰਨੇ ਨੇ ਜੀ
5kg
Mata ji bapu ji agar achaar nu namak lga k ik raat rakh k. Oda pani utaar dita jawe te achaar bht saal tak khraab ni hunda. Kacha hi rehda a. Bilkul ni galda.
Sadi dadi ji ta ehda hi pahode hunde c.. thudi gal v sahi lagdi menu par kadi tari ni keta
@@DesiTabber1 trai kar k dekho fir chahe achaar nu 10 saal rakh lo. Khraab ni hunda.
5 kg amba li kinna kinna msala paya
1 ਕਿਲੋ ਲੂਣ ਅੱਧਾ .ਕਿਲੋ ਤੇਲ ਸਰੋ ਦਾ . 100 ਗ੍ਮ੍ ਮੇਧਰੇ. 100 ਗ੍ਮ੍ ਸੌਫ.100 ਗ੍ਮ੍ ਕਾਲੀਆ ਮਿਰਚਾ .100 ਗ੍ਮ੍ ਹਲਦੀ. 50 ਗ੍ਮ੍ ਲਾਲ ਮਿਰਚਾ. 50 ਗ੍ਮ੍ ਕੌਲਜੀ.... ਅਤੇ ਖੰਡ ਤੁਹਾਡੀ ਮਰਜੀ ਜੇ ਪੁੳਣੀ 250 ਗ੍ਮ੍... ਧੰਨਵਾਦ ਜੀ
Veer g sada achaar 1 month v ni kadda mango da kharab ho jnda 3 year hoge dso koi treeka kis de hath da achaar kharab ni hunda sare tareeke use krle
Veer ji acharr nu bilkul suchii jga te rahea jeve te iss nu panni lagn tu ve bachea jave te acharr wala panda ikk dam sukha Hove te oil Jada Hove
@@DesiTabber1 thanku reply lyi bro ..
Nice ❤
Thanku ji
ਅੰਬ ਕਿਨੇ ਹਨ ਇਹ ਨਹੀਂ ਦੱਸਿਆ
7 ਕਿਲੋ ਅੰਬ ਤੇ 50 ਗ੍ਰਾਮ ਸਾਰੇ ਮਸਲੇ
Very nice bapu ji
Thanks ji
🎉🎉🎉🎉🎉
❤
Very nice video
Thanku ji
ਬਹੁਤ vadia veerji