Video není dostupné.
Omlouváme se.

ਇੱਕ ਧੀ ਦੀ ਦਰਦ-ਭਰੀ ਕਹਾਣੀ(Part-56)/Ek dhee di dard bhari kahani

Sdílet
Vložit
  • čas přidán 5. 06. 2024

Komentáře • 53

  • @ManjitKaur-lu7oy
    @ManjitKaur-lu7oy Před 2 měsíci +20

    ਹੈਲੋ ਸਮੀ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 56ਵਾ ਭਾਗ ਦੇਖ ਰਹੀ ਆ ਜੀ ਬੇਕਾਰ ਵੀਡੀਓ ਆ ਗਲਾ ਈ ਕਰੀ ਜਾਦੇ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤❤

  • @user-ur8kx6nr5y
    @user-ur8kx6nr5y Před 2 měsíci +8

    ਬਹੁਤੀ ਕਮਲੀ ਆ ਸ਼ਾਮੀ ਮੇਰੀ ਭੈਣ ਆ ਕਮਲ਼ ਘੋਟਦੀ ਜਿਵੇਂ ਕੁੱਝ ਪਤਾ ਹੀ ਨਹੀਂ ਹੁੰਦਾ

  • @AmarjitSingh-yy5cw
    @AmarjitSingh-yy5cw Před 2 měsíci +1

  • @monikasethi9231
    @monikasethi9231 Před 2 měsíci +2

    Very nice vidio ji waiting for next part of this story ❤❤❤❤❤

  • @pritpalkaur69
    @pritpalkaur69 Před 2 měsíci +3

    Mata ji ne sahi kaha

  • @DiljeetKaur-by5lx
    @DiljeetKaur-by5lx Před 2 měsíci +8

    ਰਣਜੀਤ ਤੇ ਸ਼ੰਮੀ ਦੋਨੋਂ ਪਤੀ ਪਤਨੀ ਦਾ ਰੋਲ ਤਾਂ ਕਰ ਰਹੇ ਹਨ ਪਰ ਸਾਰੀ ਵੀਡੀਓ ਵਿੱਚ ਉਹਨਾਂ ਨੇ ਇਕ ਦੂਜੇ ਨੂੰ ਹੱਥ ਤਕ ਨਹੀਂ ਲਾਇਆ.... ਫਿਰ ਕਾਹਦੇ ਪਤੀ ਪਤਨੀ, ਸਿਮਰਤ ਨੂੰ ਤਾਂ ਬੜਾ ਸਮਝਾ ਰਹੀ ਹੈ ਸ਼ੰਮੀ ਜਦ ਕਿ ਉਹ ਇਕ ਦੂਜੇ ਨੂੰ ਛੁੰਦੇ ਤਾਂ ਹੈ

    • @gurwinderkaur5427
      @gurwinderkaur5427 Před 2 měsíci

      Hmm aaa gal mai v note keti .....bilkul v ni ik dujay day lagaay lagday

    • @Khushi-qe3fo
      @Khushi-qe3fo Před 2 měsíci

      Right 👍

    • @sarojbala7649
      @sarojbala7649 Před 2 měsíci

      ਪਰ ਸਿਮਰਤ ਦੀ ਪੂਰੀ ਕੋਸ਼ਿਸ਼ ਹੈ ਰਣਜੀਤ ਨੂੰ ਹਥ ਤੇ ਅਪਣੇ ਡੋਰੇ ਪਾਣ ਵਾਸਤੇ ।
      ਜੋ ਕਿ ਸਹੀ ਨਹੀਂ ਹੈ । ਗਲਤ message ਹੈ ਸਮਾਜ ਵਾਸਤੇ ।

  • @AmarjitSingh-yy5cw
    @AmarjitSingh-yy5cw Před 2 měsíci

    ❤❤❤❤

  • @gurkamalbansal9668
    @gurkamalbansal9668 Před 2 měsíci +3

    ਪਤੀ ਪਤਨੀ ਦਾ ਪਿਆਰ ਨਹੀਂ ਹੈ ਸਿੰਮੀ ਅਤੇ ਰਨਜੀਤ ਦਾ ਦਿਖਾਵਾ ਹੈ

    • @SagarPreetMaan
      @SagarPreetMaan Před 2 měsíci

      ਓਹ ਪਤੀ ਪਤਨੀ ਨਹੀਂ hegge ਬਸ ਇਕ ਵੀਡੀਓ ਬਨੋਂਦੇ ਆ ਸ਼ਮੀ ਦੇ ਪਤੀ ਕੋਈ ਹੋਰ ਆ

  • @Anureet9090
    @Anureet9090 Před 2 měsíci +2

    God bless you

  • @KavitaSaggar-gn8ez
    @KavitaSaggar-gn8ez Před 2 měsíci +2

    Very nice

  • @DiljeetKaur-by5lx
    @DiljeetKaur-by5lx Před 2 měsíci +5

    ਸ਼ੰਮੀ ਰਣਜੀਤ ਨਾਲ ਇਸ ਤਰ੍ਹਾਂ ਬਰਤਾਵ ਕਰਦੀ ਹੈ ਜਿਵੇਂ ਰਣਜੀਤ ਨੂੰ ਛੂਤ ਦੀ ਬਿਮਾਰੀ ਹੋਵੇ.... ਜੇ ਪਤੀ ਪਤਨੀ ਦਾ ਰੋਲ ਕਰਨਾ ਹੀ ਹੈ ਤਾਂ ਸਹੀ ਤਾਂ ਕਰੋ... ਨਕਲੀਪਣ ਤਾਂ ਘੱਟ ਦਿਖਾਓ.... ਫ਼ਿਲਮਾਂ ਵਿੱਚ ਹੀਰੋ ਹੀਰੋਇਨ ਕਰਦੇ ਹੀ ਹੈ... ਕੀ ਗ਼ਲਤ ਹੈ ਇਸ ਵਿੱਚ

  • @baljinderbadhan5680
    @baljinderbadhan5680 Před měsícem

    ❤❤❤❤❤❤❤❤❤👌👌👌👌👌👌👌👌👌

  • @AmarjitSingh-yy5cw
    @AmarjitSingh-yy5cw Před 2 měsíci

    🎉

  • @Poonam-ft2pm
    @Poonam-ft2pm Před 2 měsíci +1

    Shammi Mam Behut gult design kerda hai

  • @Poonam-ft2pm
    @Poonam-ft2pm Před 2 měsíci +1

    Raj mam bilkul sahi hai

  • @kamaljitkaur-zw3zh
    @kamaljitkaur-zw3zh Před 2 měsíci +4

    Eve Bina matlb gal vadhayi jande .. khtam kro story

  • @ishmeetsinghsethi8351
    @ishmeetsinghsethi8351 Před 2 měsíci

    Sahi kita aj aunty ji very nice 👍❤

  • @kaur_meet018
    @kaur_meet018 Před 2 měsíci

    Nyc ❤❤ God bless uu 🙏

  • @gurmailkaur3251
    @gurmailkaur3251 Před 2 měsíci

    Semi, nice video ❤❤❤❤❤

  • @shaanusharma1115
    @shaanusharma1115 Před 2 měsíci

    Nice video ❤❤❤

  • @sattusingh-uc6fn
    @sattusingh-uc6fn Před 2 měsíci

    sahi gl a aunty ji❤

  • @KavitaSaggar-gn8ez
    @KavitaSaggar-gn8ez Před 2 měsíci

    Best show

  • @user-mh1lx9lg8x
    @user-mh1lx9lg8x Před 2 měsíci

    Very nice video ❤❤❤❤❤

  • @mishamukhra2950
    @mishamukhra2950 Před 2 měsíci

    Raj Aunty sahi ✅

  • @Anitarani.........
    @Anitarani......... Před 2 měsíci

    Wating episode g

  • @Khushi-qe3fo
    @Khushi-qe3fo Před 2 měsíci

    Simrat da such samne leyao shammi nu samaj aani kdi v eh ta pagal hoi pai

  • @aulakhaulakh8872
    @aulakhaulakh8872 Před 2 měsíci +7

    Bakwas story kri jnde

  • @Khushi-qe3fo
    @Khushi-qe3fo Před 2 měsíci

    Eh test kade krave je pati patni vrga kuch haie ne aagl sahi kahi aunty ne

  • @DiljeetKaur-by5lx
    @DiljeetKaur-by5lx Před 2 měsíci +4

    ਬਕਵਾਸ ਵੀਡੀਓ ਨੂੰ ਹੁਣ ਪਾ ਦਇਓ ਭੋਗ ਇਸਦਾ ਯਾ ਫਿਰ ਕੋਈ ਪੰਡਿਤ ਬੁਲਵਾਨਾਂ ਹੈ ਇਸਨੂੰ ਖ਼ਤਮ ਕਰਨ ਲਈ.... ਏਨੀ ਘਟਇਆ ਵੀਡੀਓ ਮੈਂ ਸਾਰੀ ਜ਼ਿੰਦਗੀ ਨਹੀਂ ਦੇਖੀ or ਨਾ ਹੀ ਰੱਬ ਦਿਖਾਵੇ

  • @JindabaadZindagi
    @JindabaadZindagi Před 2 měsíci

    Nice

  • @Khushi-qe3fo
    @Khushi-qe3fo Před 2 měsíci

    Bacvaas story da end kro jdi

  • @user-gl4zq1nz3l
    @user-gl4zq1nz3l Před 2 měsíci

    Anti kida di aa

  • @user-gk3xw2qo6v
    @user-gk3xw2qo6v Před 2 měsíci

    Public.dy.conment.read.
    Simrat.ranvir.karkay.thari.
    Shammi..da
    Gar barbad kardi .payi.

  • @user-vn8pl7yl3d
    @user-vn8pl7yl3d Před 2 měsíci

    Per Ranjit Sammi da karda bohat hay

  • @daljitkaurkhalsa4148
    @daljitkaurkhalsa4148 Před 2 měsíci

    Vease smmi nu v na garm garm khan di ਆਦਤ pe gyi aa ajje thoda wait ta kar leandi fta ftt phn kran di kiti fukri kise tha di

  • @amarjeetkaur1355
    @amarjeetkaur1355 Před 2 měsíci +1

    Lagda video da end jaldi nhi hona, bhut hi bakwas hogi aa eh webseries

  • @daljitkaurkhalsa4148
    @daljitkaurkhalsa4148 Před 2 měsíci

    Aunty ji aa ni samjdi aa ani ho gyi aa enu ni pta ki simrat enu kadan di teyaari kardi pyi sambal ja smmi

  • @Latabhatia-lq7rx
    @Latabhatia-lq7rx Před 2 měsíci +7

    Bakwas ha

  • @i_jasleen_championclub495
    @i_jasleen_championclub495 Před 2 měsíci +6

    Story bakwass hain

  • @harbanschhina555
    @harbanschhina555 Před 2 měsíci +1

    ess story nu stop karro ,koi v vlogs asha ne lagda ,koi privark story ne lagdi ,please jaldi jaldi stop karro ehho jehe vlogs .

  • @paramjitkaur7082
    @paramjitkaur7082 Před 2 měsíci

    Aunty ne hi simrat nu Kam nahi Karan dindi ci

  • @shallydavesar8000
    @shallydavesar8000 Před 2 měsíci

    Nice story

  • @harbinderkaur6664
    @harbinderkaur6664 Před 2 měsíci

    ❤❤❤❤❤

  • @user-gk3xw2qo6v
    @user-gk3xw2qo6v Před 2 měsíci +1

    Shammi.pagal...serial.
    Bhut.galat.
    Public.nu.asha.nhi.lag.raha.

  • @user-gk3xw2qo6v
    @user-gk3xw2qo6v Před 2 měsíci

    Jy.serial.bhut.bakr.hai.
    Simrrat.ranvur.dy.pishay..payi.de.

  • @balwinderkaurnagra7874
    @balwinderkaurnagra7874 Před 2 měsíci +1

    Mja kharab krta story vda k

  • @parmailkaur9880
    @parmailkaur9880 Před 2 měsíci

    Now story is very boring.🥱

  • @simrandeepkaur6771
    @simrandeepkaur6771 Před 2 měsíci +1

    Very boring story