Amli Anthem (Official Music Video) - RAKA

Sdílet
Vložit
  • čas přidán 23. 01. 2023
  • Raka Presents:-
    Song - Amli Anthem
    Singer/Lyrics/Music/Composer - RAKA
    Ft. Deepak Dhillon
    Video - Rajan Bir
    Mix - Sameer charegaonkar
    Audio Links
    iTune - apple.co/3Htd6lk
    Amazon - amzn.to/3JbgVNf
    Apple Music - apple.co/3R1uGQu
    Spotify - spoti.fi/400d9MQ
    Kkbox - bit.ly/3R0pFrm
    Shazam - bit.ly/3kFMMvc
    Resso - bit.ly/400oQmq
    raka_kon?i...
    Team Believe Artist Services - linktr.ee/believeartistservic...
    Digital Partner :- Believe Artist Services
    ► For Licensing inquiries:
    ► Email:- sync-india@believedigital.com
    Thanks For Watching Our Channel. Have a Nice Day!
    #raka #amlianthem #punjabisong
  • Hudba

Komentáře • 13K

  • @sunyrandhava7088
    @sunyrandhava7088 Před 10 měsíci +332

    ਆ ਗਿਆ ਸਾਡਾ ਵੀਰ ਚਮਕੀਲਾ 2,,
    ਫੁੱਲ ਸਪੋਟ ਆ ਬਾਈ ਨੂੰ,,,ਸਾਰੇ ਕਰੋ ਸਪੋਟ

  • @Rinku_uk
    @Rinku_uk Před rokem +2864

    I really like his voice🥰🥰😘😘

  • @GurdeepSingh-bu8jo
    @GurdeepSingh-bu8jo Před 4 měsíci +177

    ਰਾਕੇ ਵੀਰ ਨੂੰ ਵਿਵਾਦਾਂ ਤੋਂ ਦੂਰ ਰਹਿਣਾ ਚਾਹੀਦਾ। ਉਸਦਾ ਮਿਹਨਤ ਦੇ ਸਿਰ ਤੇ ਹੀ ਚੰਗਾ ਕੰਮ ਚੱਲ ਰਿਹਾ।ਰਾਕਾ ਰਾਕਾ ਹੋਈ ਪਈ love you bro

  • @jatindersinghsingh5296
    @jatindersinghsingh5296 Před 3 měsíci +50

    Serrrrrrrrrrrਆਉਣ ਵਾਲਾ ਸਾਡੇ ਰਾਕੇ ਦਾ ਦਾਉਰ ਆਹ ਬਾਬਾ ਜੀ ਰਾਕੇ ਵੀਰ ਤੇ ਮੇਹਰ ਭਰਿਆ ਹੱਥ ਰੱਖੇ

    • @pawankumar-em5bb
      @pawankumar-em5bb Před 12 dny

      😂🎉😢nm luck 🤞🤞❤❤❤❤😊😊khbkgb the same to jgvmigbmhcysj😢😂🎉😂jgdjfs😂😢😢😢😢😢😢😮

  • @udtapunjab687
    @udtapunjab687 Před rokem +1143

    ਆ ਗੀਤ ਕਦੇ ਵੀ ਪੁਰਾਣਾ nehi ਹੋ ਸਕਦਾ..... ਸਦਾ ਬਹਾਰ ਸੁਣਨ ਵਾਲਾ song 👌🥰🥰🥰❤️

  • @funnyvideo0162
    @funnyvideo0162 Před rokem +451

    ਵੀਰ ਨੂੰ ਲੀਡ ਰੋਲ ਚ ਬਹੁਤ ਐਕਟਰ ਮਿਲ ਜਾਣੇ ਸੀ ਫਿਰ ਵੀ ਓਹਨੇ ਢਿੱਲੋਂ ਨੂੰ ਲੀਡ ਰੋਲ ਦਿੱਤਾ ਬਹੁਤ ਵਧੀਆ ਵੀਰ ਤੇਰੀ ਸੋਚ ਦੇ 🙏🙏

    • @sarbjeetkaur2002
      @sarbjeetkaur2002 Před rokem +12

      Sahi keha 22ji.. Baaki fitt baith ge ne Roul ch

    • @sandeepbaglamukhiwala8947
      @sandeepbaglamukhiwala8947 Před rokem +8

      Bahut hi wadia gal kitti veer ji dil da saaf banda hamesha kaamyaab hunda hai.

    • @namjotsingh7148
      @namjotsingh7148 Před rokem +9

      Preference Deepak Dillon nu de ke 22 ne prove krta ki zarooi ni ki actress koi model hi lai jave, Gurlez , Apsana vargea naal v ho sakda

    • @meetvideo1058
      @meetvideo1058 Před rokem +5

      Deepak dhillon ji v khande pinde ghar di kudi lag rahi ne ❤️❤️👌👌

    • @HarishKumar-cl6sy
      @HarishKumar-cl6sy Před rokem

      Sahi gll aa

  • @user-rz3dq7qm5n
    @user-rz3dq7qm5n Před 3 měsíci +17

    ਬਹੁਤ ਟਾਈਮ ਬਾਅਦ ਆਇਆ ਕੋਈ ਘੈਂਟ ਦੁਬਾਰਾ 👌👌

  • @rickeyrickey5832
    @rickeyrickey5832 Před 13 dny +7

    Y zinda vanda reh gana sun k ruh kuah ho jandi

  • @nirmal196
    @nirmal196 Před rokem +311

    ਅਮਲੀਆਂ ਦੇ ਦਿਲ ਗੱਲ ਲੋਕਾਂ ਤੱਕ ਪਹੁੰਚਾ ਦਿੱਤੀ ਬਾਈ ਨੇ ,
    ਅਮਲੀ ਜੁਨੀਅਨ ਵਲੋ ਬਹੁਤ ਪਿਆਰ ਦਿੱਤਾ ਜਾ ਰਿਹਾ ਗੀਤ ਨੂੰ

    • @ashokdingra1295
      @ashokdingra1295 Před rokem +3

      Bro support from amli union

    • @Harmansatyamayurveda
      @Harmansatyamayurveda Před rokem +2

      😁😁👏👏🙏

    • @1022Joraphantwantv
      @1022Joraphantwantv Před rokem +4

      ਬਹੁਤ ਵਧੀਆ ਕੀਤਾ ਗੀਤ ਵਿੱਚ ਪਰ 100 ਪੇਰਿਆਦਾ ਲਿਖਿਆ ਜਾਵੇ ਅਗਲੀ ਵਾਰ ਉਡੀਕ ਵਿੱਚ ਹਾ............

    • @sunehabhagat5015
      @sunehabhagat5015 Před rokem

      What is amli yr tell me plzzz

    • @surajak.4731
      @surajak.4731 Před rokem

      Jiju ..f
      Okññ🎉 ik😂❤

  • @laddikangofficial3192
    @laddikangofficial3192 Před rokem +118

    ਯਰ ਸਵੇਰ ਦਾ ਸੌ ਵਰੀ ਗਾਣਾ ਸੁਣ ਲਿਆ ਬਹੁਤ ਜਾਦਾ ਘੈਂਟ ਆ 🔥🔥🔥🔥 ਰਾਕੇ ਬਾਈ full support a ਆਉਣ ਦੇ ਹੋਰ ਘੈਂਟ ਜੇਹ ਗਾਣੇ

  • @kulwindersingh7165
    @kulwindersingh7165 Před 19 dny +15

    ਜੈ ਗੁਰੂਦੇਵ ਧੰਨ ਗੁਰੂਦੇਵ
    ਜੈ ਭੀਮ ਜੈ ਭਾਰਤ

  • @BALWINDERSINGH-kl7fd
    @BALWINDERSINGH-kl7fd Před 3 měsíci +88

    ਦੀਪਕ ਢਿੱਲੋਂ ਮੈਡਮ ਜੀ ਦੀ ਆਵਾਜ਼ ਤੇ ਰਾਕਾ ਦੀ ਆਵਾਜ਼ ਵਿਚ ਗਾਣਾ ਸਿਰਾ 😊😊

  • @Deeppessi
    @Deeppessi Před rokem +203

    22 ਦੀ ਆਵਾਜ਼ ਪੂਰੀ ਬੰਬ ਆ। god bless you

  • @BALWINDERSINGH-kl7fd
    @BALWINDERSINGH-kl7fd Před 6 měsíci +44

    ਕਹਿੰਦੇ ਲਿਖਦਾ ਨਸ਼ਿਆਂ ਬਾਰੇ
    ਗੱਪ ਫੁਕਰੀ ਅਸਲਾ ਕੁੜੀ ਗੀਤਾਂ ਵਿਚ ਦਖਾਏ ਨਾ
    💯💯💯🙏🙏

  • @gurigill9418
    @gurigill9418 Před 5 měsíci +47

    Amli bnde top class de hunde mitro te dil saaf ❤️✌️💯

    • @SanjeevKumar-ej9bg
      @SanjeevKumar-ej9bg Před 3 měsíci +1

      Iisqjkjskjshsjehjehejshdjdhjfjrmdkllqphdkj❤

    • @SonicHarmonyMusic
      @SonicHarmonyMusic Před měsícem +1

      Amli kya hove

    • @sharanjeetkaur1778
      @sharanjeetkaur1778 Před 29 dny

      ​@@SonicHarmonyMusic Nasha krn ale bande ko kehte hai bhai ji Amli chitta ko chod kr

    • @satpalkatnoria
      @satpalkatnoria Před 16 dny

      ​@@SanjeevKumar-ej9bg😊
      😂😆😘🥰😁🎉❤😢😊😊😅😙😃😘🥰🥰😁😭😊

  • @BALWINDERSINGH-kl7fd
    @BALWINDERSINGH-kl7fd Před 3 měsíci +13

    ਰਾਕਾ ਤੇਰਾ ਵੱਡਾ ਅਮਲੀ 😅😅👌👌

  • @royalgill5442
    @royalgill5442 Před rokem +387

    ਦਿਲ ਗੁਰਦਿਆਂ ਨੂੰ ਛੋਹਦਾ ਹੋਇਆ ਲੀਵਰ ਨੂੰ ਟੱਚ ਕਰ ਗਿਆ ਤੇਰਾ ਇਹ ਬਕਮਾਲ ਗਾਣਾ ਮਿੱਤਰਾ 😍🤗😍

  • @sarb9112
    @sarb9112 Před rokem +603

    ਪੂਰੀ ਅਮਲੀ ਯੂਨੀਅਨ ਵਲੋ ਦਿਲ ਸੇ thx a ਭਰਾ ਜੀ ,। ਚੜ੍ਹਦੀ ਕਲਾ ...... 🙏🏻🙏🏻🌹

  • @stupidguys4498
    @stupidguys4498 Před 2 měsíci +21

    यूपी के जाटव की तरफ से फुल स्पोर्ट

  • @BALWINDERSINGH-kl7fd
    @BALWINDERSINGH-kl7fd Před 3 měsíci +22

    ਇੱਕ ਮਿਲੀਅਨ ਹੋਰ ਹੋ ਗਿਆ 67 ਤੋਂ 68 ਹੋ ਗਏ ਮੁਬਾਰਕਾਂ ਮੁਬਾਰਕਾਂ ਸਾਰੀ ਟੀਮ ਨੂੰ 😊😊

    • @kumarnarinder7999
      @kumarnarinder7999 Před 3 měsíci

      Raka ♥️♥️♥️♥️♥️♥️💪💪💯🙏🏻🙏🏼🙏🏼🙏🏻🙏🏼🙏🏻🙏🏻🙏🏼

  • @_JaspalSingh98
    @_JaspalSingh98 Před rokem +91

    ਆ ਗੀਤ ਕਦੇ ਵੀ ਪੁਰਾਣਾ nehi ਹੋ ਸਕਦਾ..... ਸਦਾ ਬਹਾਰ
    ਸੁਣਨ ਵਾਲਾ song

  • @jassBM.
    @jassBM. Před rokem +16

    ਸਿਰਾ ਓਏ ਸਿਰਾ ਗੀਤ 🔥🔥🔥

  • @gagandeepsondhi1232
    @gagandeepsondhi1232 Před 3 měsíci +17

    RAKA is not a name, Its a Revolution.

  • @wolfdenranjeet
    @wolfdenranjeet Před 19 dny +5

    Again amli here

  • @sandhu839
    @sandhu839 Před 8 měsíci +35

    Bollywood ਵਾਲੇ ਵੀ ਫੈਨ ho jaan ge raka 22 ਦੇ 👍👍✌️✌️✌️✌️

  • @hoshiarpurtimes
    @hoshiarpurtimes Před rokem +1650

    100 ਵਾਰ ਸੁਣ ਲਿਆ ਗਾਣਾ ਮੰਨ ਭਰਦਾ ਨੀ ਸੁਣ ਕੇ ਅਮਲੀ ਯੂਨੀਅਨ ਜਿੰਦਾਬਾਦ😍😍

  • @FilmiMagicofficial
    @FilmiMagicofficial Před 25 dny +12

    All हरियाणा repeat chal raha hai song aapka

  • @MrMujib911
    @MrMujib911 Před 4 dny +1

    Ji o jatta khush reh🎉🎉🎉

  • @dkdkdkftech3446
    @dkdkdkftech3446 Před 11 měsíci +882

    Raka bhai tu bahut bada singer banega ek din❣️ all the best brother

  • @Pind_To_Chandigharh
    @Pind_To_Chandigharh Před rokem +868

    ਛੱੜਾ ਯੁਨੀਅਨ ਵਲੋਂ ਤੇ ਡਰਾਈਵਰ ਮਹਿਕਮੇ ਵਲੋਂ ਬਹੁਤ ਬਹੁਤ ਮੁਬਾਰਕਾਂ ਬਾਈ ਜੋ ਤੁਸੀਂ ਅਮਲੀਆ ਨੂੰ ਆਪਣੇ ਮਿੱਠੇ ਬੋਲਾ ਨਾਲ ਮਾਣ ਦਿਤਾ...ਤੇ ਦੀਪਕ ਢਿੱਲੋਂ ਨੂੰ ਮਾਣ ਦਿਤਾ...👌🔥❤️👏👏

  • @SleepyAnt-sz8th
    @SleepyAnt-sz8th Před 2 měsíci +6

    Sira krtaa baii neee aa gane chhh🎉🎉🎉🎉

  • @BALWINDERSINGH-kl7fd
    @BALWINDERSINGH-kl7fd Před 3 měsíci +16

    ਜਦੋਂ ਡੀਜੇ ਤੇ ਗੀਤ ਚੱਲਿਆ ਹੋਵੇ ਨੱਚਣ ਨੂੰ ਦਿਲ ਆਪੇ ਕਰਦਾ 😅😅😅🕺💃🕺💃

  • @URBANPENDURECORDS
    @URBANPENDURECORDS Před rokem +1013

    Amazing Song 🤟🏻

    • @Gurtejbhatti-90
      @Gurtejbhatti-90 Před rokem +25

      😮😮😮😢😢🎉🎉😂😊😊

    • @pb6535
      @pb6535 Před rokem +13

      ਅਮਲੀਅਾ ਦੀ ਕਰ ਤੂੰ ਸੇਵਾ ੲਿਹ ਰੱਬ ਦੇ ਬੰਦੇ ਨੇ

    • @saplander_pb22
      @saplander_pb22 Před rokem +12

      🤗🤗

    • @ideeppandori
      @ideeppandori Před rokem +7

      #simardoraha

    • @ideeppandori
      @ideeppandori Před rokem +4

      #simardoraha

  • @HarrySingh-fm9un
    @HarrySingh-fm9un Před rokem +20

    ਬਹੁਤ ਵਦੀਆ👌ਗਾਣਾ ਵੀਰੇ🥰ਦਿੱਲ ਖੁੱਸ ਕਰਤਾ l ਖਿੱਚ ਕੇ ਰੱਖ👍ਕੰਮ ਵੀਰੇ full❤️suporat ਕਰਾਂਗੇ l
    God😇bless🙏you.
    ਰੱਬ😊ਤੈਨੂੰ ਹੋਰ ਤਰੱਕੀ💞ਬਕਸ਼ੇ l

  • @REHBAR777
    @REHBAR777 Před 3 měsíci +3

    Gapp te fukkri assala kurhian geetan vich dikhaye na my favorite lines💞 wa rakya dil jittlya tu Yar❤️💞

  • @prdprasina
    @prdprasina Před 3 měsíci +4

    RAka Love you bro from USA 🇺🇸🇺🇸🇺🇸

  • @bassian86
    @bassian86 Před rokem +130

    ਰਾਕੇ ਦੇ ਸੋਂਗ ਸੁਨ ਕੇ ਮਾਲ ਖਿੜ ਜਾਂਦਾ. ਰੱਬ ਲੰਮੀ ਉਮਰ ਕਰੇ ਵੀਰ ਦੀ ..!

  • @roadajay7161
    @roadajay7161 Před rokem +5193

    ਅਮਲੀਆ ਦੀ ਸੁਣਨ ਵਾਲਾ ਵੀ ਕੋਈ ਗਾਇਕ ਆ ਗਿਆ ਪਰਮਾਤਮਾ ਨੇ ਆਪ ਪੇਜਿਆ

  • @hardeeprao564
    @hardeeprao564 Před 23 dny +2

    ਮੇਰੀ ਸਹੇਲੀ ਜਮਾ ਦੀਪਕ ਢਿੱਲੋ ਵਰਗੀ a ਸ਼ਕਲ ਸੂਰਤ ਸਿਹਤ 😂😂🥳🥳🥳ਬਾਕੀ ਗਾਣਾ ਸਿਰਾ ਬਾਈ ਦਾ ਲਵ ਯੂ ਰਾਕਾ ਵੀਰ🥳🥳 ਜਾਤ ਪਾਤ ਦੇ ਕੋਹੜ ਚਕਰਾ ਤੋ ਦੂਰ ਹਟ ਕੇ ਅੱਗੇ ਨਿਕਲੋ,ਦੁਨੀਆ ਦੀ ਜੁਬਾਨ ਕੋਇ ਫੜ ਨਹੀਂ ਸਕਦਾ ਰੱਬ ਨਾਲ ਆ

  • @tonisidhu309
    @tonisidhu309 Před 3 měsíci +10

    ਰਾਕਾ ਰਾਕਾ ਹੋਈ ਪਈ ਆ❤❤❤❤❤❤❤

  • @Gabbarbathinda
    @Gabbarbathinda Před rokem +48

    ਸਾਡੀ Amli union nu ਮਜ਼ਬੂਤ ਕਰਨ ਲਈ ਰਾਕੇ ਬਾਈ ਦਾ ਦਿਲੋ ਧੰਨਵਾਦ
    ਬੱਸ ਬਾਈ ਹੌਸਲਾ ਅਫ਼ਜ਼ਾਈ ਲਈ ਸੁਕਰੀਆ

    • @harvinderdhaliwal2341
      @harvinderdhaliwal2341 Před rokem +1

      ਜ਼ਿੰਦਾਬਾਦ 💪

    • @Gabbarbathinda
      @Gabbarbathinda Před rokem

      @@harvinderdhaliwal2341
      ਜਿੰਦਾਬਾਦ

    • @Mr-gf5dv
      @Mr-gf5dv Před rokem

      Amli ka kia Meaning ha bhi?

    • @sarang_music_12
      @sarang_music_12 Před rokem +1

      ​@@Mr-gf5dv 🤣 nshedi

    • @Gabbarbathinda
      @Gabbarbathinda Před rokem

      @@Mr-gf5dv
      अमली का मतलब कोई ह्यूमन जो किसी नशे का पक्का आदी हो और उस नशे के बिना वो रह ना सकता हो।

  • @Shavylikharrattoke8724
    @Shavylikharrattoke8724 Před rokem +23

    ਦੁਨੀਆ ਦਾ ਪਹਿਲਾਂ ਗਾਣਾ ਵਾ ਜਿਨੂੰ ਬਾਰ ਬਾਰ ਸੁਣਨ ਦਾ ਮਨ ਕਰਦਾ ਵਾ 👌👌👌👌👌🙏

    • @Mr-gf5dv
      @Mr-gf5dv Před rokem

      Yaar ye Amli ka kia Meaning ha?

    • @neerajrajput2931
      @neerajrajput2931 Před rokem

      @@Mr-gf5dv Amli means addicted Punjab ma Jo Nasha krta ha hum usko amli kehte ha

  • @Im_titan444
    @Im_titan444 Před 3 dny +2

    Raka bro very best song i full sport you ❤❤❤❤

  • @shivam_antwal
    @shivam_antwal Před 4 měsíci +4

    Raka tera vdda amli 🔥

  • @coolduderandhawa007
    @coolduderandhawa007 Před 6 měsíci +81

    Canada ch tera Gaana hit aa bai
    Gore vi nachde Sade naal iss song ch

  • @Gagandeep-ff8ho
    @Gagandeep-ff8ho Před 10 měsíci +44

    ਪਹਿਲੀ ਵਾਰ ਕੁਝ ਚੰਗਾ ਗਾਇਆ ਅਮਲੀਆਂ ਦੇ ਹੱਕ ਵਿਚ ❤❤

  • @drlallilalli-lo8xv
    @drlallilalli-lo8xv Před 4 dny +1

    ਮੇਰੀ ਜ਼ਿੰਦਗੀ ਦੀ ਇੱਕ ਯਾਦਗਾਰ ਹੈ

  • @Jeeteyactionboy751
    @Jeeteyactionboy751 Před 5 měsíci +57

    Amli Anthem ❤ proud of you Raka

  • @indiahistory9
    @indiahistory9 Před rokem +41

    ਬਹੁਤ ਵਧੀਆ ਨਤੀਜੇ ਸਾਹਮਣੇ ਆ ਰਹੇ ਸਨ,ਗੀਤ ਬਹੁਤ ਵਧੀਆ ਹੈ ਵੀਰ, ਇਹੋ ਜਿਹਾ ਇਕ ਔਰ ਸੋਂਗ ਗਾਓ 👍

  • @prachinstorytv3830
    @prachinstorytv3830 Před rokem +8

    ਪੰਦਰਾਂ ਕੰਮ ਪੂਰਾ ਲੋਟ ਆ ਗਿਆ 👌👌👌👌🔊🔊🎹🎹🎼🎼👌👌👌🥳🥳🥳

  • @saffbron
    @saffbron Před 3 měsíci +3

    Bai da dance step bala e kaint a 😂 i love his songs and talen, god bless him!! Lok jo tainu tichran krde, tention na lai chotay veer, sab de muh bhanay jane.

  • @lakhi_pb1639
    @lakhi_pb1639 Před 3 měsíci +2

    Sirraaa e layeaaa bi Rakkeeee

  • @Harmeet0086
    @Harmeet0086 Před rokem +114

    ਪ੍ਰਮਾਤਮਾ ਨੇ ਨੇੜੇ ਹੋ ਕੇ ਸੁਣੀ ਅਮਲੀਆਂ ਦੀ.. ਜੋ ਗਾਣਾ ਆਇਆ ਅਮਲੀਆਂ ਤੇ ਵੀ 🙏🙏🙏🤟🤟🤟

  • @GurjitSingh-ey2mi
    @GurjitSingh-ey2mi Před rokem +15

    ਗੁਰੂਆਂ ਬਾਲੀ end ਲਾ ਤੂ repeat ਤੇ ਚੱਲਣ ਦਾ ਗਾਣਾ ਦਿਲੋ love you ਭਰਾ ਤੈਨੂੰ ♥️

  • @singhdurvijay7122
    @singhdurvijay7122 Před 5 měsíci +4

    Veri Nice song👌👌

  • @RohitKumar-kv3ul
    @RohitKumar-kv3ul Před 5 měsíci +8

    JAI BHIM JAI JOHAR JAI SAMRAT ASHOK MAHAN JAI SANT RAVIDAS MAHARAJ

  • @angbarmer
    @angbarmer Před rokem +55

    ਬਹੁਤ ਸੋਹਣੀ ਅਵਾਜ਼ ਦਿਲ ਨੂੰ ਛੂਹ ਲੈਣ ਵਾਲੀ ਲਵ ਯੂ ਪਾਜੀ😎🔥

  • @rajpreetsingh747
    @rajpreetsingh747 Před 6 dny +1

    Raka Rocks,bahut vadhiua gaana,veery tu fabby chal gaddi,baaki hatre de ta mooh band hoye paye a

  • @akshaydole2981
    @akshaydole2981 Před 5 měsíci +5

    Love from Madhya Pradesh😃🤟

  • @RajveerSingh-ec9fp
    @RajveerSingh-ec9fp Před rokem +32

    ਬਹੁਤ ਵਧੀਆ ਗੀਤ ਹੈ ji

  • @MANKOTIAVLOG
    @MANKOTIAVLOG Před 4 měsíci +1

    Keep itt. Up Raka bhai

  • @Cutecraft141
    @Cutecraft141 Před 2 měsíci +1

    Raka sadi jat nu sarea to ucha karuga
    Hun asi man kardhy ha asi cmar ha

  • @baggasingh1289
    @baggasingh1289 Před rokem +32

    ਬਹੁਤ ਵਧੀਆ ਗਾਣਾ❤️ ਬਹੁਤ ਟੈਮ ਬਾਅਦ ਦੀਪਕ ਢਿੱਲੋਂ🎤 ਨੂੰ ਵੀਡੀਓ ਵਿੱਚ ਵਿਖਾਇਆ ਵੀਡੀਓ ਵੀ ਵਾਲ਼ੀ ਘੈਂਟ👌 ਬਣੀਂ👍 ਗੀਤ ਵਾਲਾ ਬਹੁਤ 💯 ਵਧੀਆ 👌❣️ ਲੱਗਾ 👍

  • @ManishPuri
    @ManishPuri Před rokem +21

    Raka baai di avaaj krke a gana hit ho reha a ❤️

  • @sanjeevchamar3440
    @sanjeevchamar3440 Před 21 dnem +3

    Bihar se full spot

  • @Rajan_dharamkotiya
    @Rajan_dharamkotiya Před 2 měsíci

    ❤️ ਕਲਾਕਾਰ ਨਿੱਤ ਜੰਮਦੇ ਨਹੀਂ ਜੰਮਣਾ ਰਾਕਾ 🤲🙏🌹❤️🎶💯

  • @manoharsingh191
    @manoharsingh191 Před rokem +28

    Rajasthan wedding season me sabse jyada chl Raha h song ❤️❤️

  • @kakala7901
    @kakala7901 Před rokem +298

    ਦਿਲ ਖੁਸ਼ ਕਰਤਾ ਖੱਚ ਕੇ ਰੱਖ ਕੰਮ ਨੂੰ

  • @Kamal_usa7
    @Kamal_usa7 Před 5 měsíci +4

    Raka paji tusi great ho ❤❤

  • @deepbhai94
    @deepbhai94 Před 3 měsíci +1

    Old❤ Yahama da v jiger hoya pya like yahama da v dhoar liyan lag pye singer wha v wha❤❤😎😎⚔

  • @jasvirsingh9205
    @jasvirsingh9205 Před rokem +9

    ਬਾਈ ਜੀ ਅਮਲੀ ਯੂਨੀਅਨ ਵੱਲੋਂ ਤੁਹਡਾ ਤਹਿ ਦਿਲੋਂ ਧੰਨਵਾਦ

  • @punjabikangtv3584
    @punjabikangtv3584 Před rokem +14

    ਮਜ਼ਾ ਆ ਗਿਆ ਗੀਤ ਸੁਣ ਕੇ

  • @blackmafia6216
    @blackmafia6216 Před 3 měsíci +1

    Raka bhai love you thonu nice voice and new style song❤❤❤❤❤

  • @sportjodhpur4349
    @sportjodhpur4349 Před 3 měsíci +45

    2024 me kon kon sun raha hae 😎

  • @honeybhardwaj1176
    @honeybhardwaj1176 Před rokem +30

    Amaar ho gyia..eh song........life time thak chlu eh...😊😊

  • @rajnibala663
    @rajnibala663 Před 10 měsíci +46

    Sada Rock Star RAKA... Love you a lot bro from UK 🇬🇧

    • @ggndeep00
      @ggndeep00 Před 3 měsíci +1

      Tuc teacher c jo Bara pind vich oh ???

    • @rajnibala663
      @rajnibala663 Před 3 měsíci +1

      No dear..

    • @ggndeep00
      @ggndeep00 Před 3 měsíci

      @@rajnibala663 ok sry.. my mistake

  • @user-ep4zd8mj4h
    @user-ep4zd8mj4h Před 2 měsíci

    You are Rockstar raka sir ji love you ❤❤😍🥰🤘🤘😍

  • @avinashangural105
    @avinashangural105 Před 3 dny +1

    Ended brother ❤❤

  • @shalokkumar7
    @shalokkumar7 Před 10 měsíci +24

    💙💙💙 from Saharanpur, Up
    Jai bhim , 💪 Nano Budhay 🤗

  • @manveersinghchahal687
    @manveersinghchahal687 Před rokem +481

    ਅਮਲੀਆਂ ਦੇ ਦਿਲ ਦੀ ਅਵਾਜ 🙏🙏🙏🙏

  • @vinodantonypal707
    @vinodantonypal707 Před měsícem +1

    RAKA KON ❤️❤️❤️
    Loves
    From ANDHRA PRADESH

  • @JasbirKesri062-el6wb
    @JasbirKesri062-el6wb Před 15 dny +2

    Dan guru ravidas ji mehar kari 🙏🙏🙏

  • @SandeepKumar-oi3hy
    @SandeepKumar-oi3hy Před 10 měsíci +30

    Raka on fire 🔥🔥🔥

  • @sahilsabharwal6593
    @sahilsabharwal6593 Před rokem +42

    Deepak Dhillon voice once again ☀️ ਅਮਲੀ ਦੇ ਦਿਲ ਦੀਆਂ ਗੱਲਾਂ

  • @iggamers6848
    @iggamers6848 Před 4 měsíci +6

    Raka bole to fire 🔥🔥🔥🔥🔥

  • @Anju-so8ln
    @Anju-so8ln Před 5 měsíci +2

    Raka super star 🎉🎉🎉🎉🎉🎉

  • @robinkaur4440
    @robinkaur4440 Před rokem +22

    Agg laai aa industry ch aa song ne

  • @shivam_antwal
    @shivam_antwal Před 6 měsíci +10

    Sada amli raka 🔥

  • @mrpendhu7802
    @mrpendhu7802 Před 2 měsíci +1

    bai ji new song kdo awna fir
    bhut time ho giya❤❤❤❤❤❤❤

  • @user-xz4jn5lm1h
    @user-xz4jn5lm1h Před 14 dny +1

    Kya baat hai bhai aapane to Bal Thakre Rakha hai

  • @preetfitnessmunda6253
    @preetfitnessmunda6253 Před rokem +8

    Dil ni parda gana sun sun k bahut sohna song aa raka veer God bless you love you

  • @Thinks3.0
    @Thinks3.0 Před 9 měsíci +17

    Jai bhim 💙💙😊chamar chhora love u from up

  • @kamal.6217-_
    @kamal.6217-_ Před 5 měsíci +5

    Raka veera ❤❤❤❤

  • @vijaypal-gk3zq
    @vijaypal-gk3zq Před 4 měsíci +2

    Love you bro❤

  • @ravinderlotey8511
    @ravinderlotey8511 Před rokem +40

    ਬਹੁਤ ਬਹੁਤ ਮੁਬਾਰਕਾਂ ਵੀਰ ਅਮਲੀਆਂ ਤੇ ਗਾਉਣ ਲਈ😍😍😍😍

    • @oldlibrary
      @oldlibrary Před rokem +1

      Amli kya kya mtlb haa

    • @Royalkhushivlogs
      @Royalkhushivlogs Před rokem

      @@oldlibrary amal khane wale dode khate h jese afim esa kuch pdha mene Google pe abhi

  • @dilipbharati5243
    @dilipbharati5243 Před 8 měsíci +9

    Songs ko jitne bar suno utna ही km hai ❤❤❤❤ super ❤️👌 songs 💪🏻💪🏻💪🏻

  • @user-vs7ot8cf2b
    @user-vs7ot8cf2b Před 3 měsíci +1

    Raka is best singer❤

  • @S_k_v711
    @S_k_v711 Před měsícem

    Super bro ❤❤❤❤
    Super voice of music 🎵🎶😊

  • @VickyKumar-qi6ug
    @VickyKumar-qi6ug Před 7 měsíci +32

    गाना बहुत अच्छा है।
    संगीत smooth और सही beat वाला है।
    दोनों गायकों की आवाज भी बहुत smooth है जो दिल को सूकून देती है👌

  • @rlprajasthanhb3877
    @rlprajasthanhb3877 Před rokem +16

    Aaj Tak kisi singer ka esa pahla song nahi dekha 💯💯💯💯 Att karti Veer 👍👍👍👍👍👍👍