ਰਾਤੋਂ-ਰਾਤ ਸਰੀਰ 'ਚੋਂ ਦਰਦ ਚੂਸ ਲੈਂਦੇ ਨੇ ਆਹ ਬੀਜ ਤੇ ਗੂੰਦਾਂ
Vložit
- čas přidán 7. 09. 2024
- Our Presence on Other Platform :
Our Website : htvpunjabi.com
Facebook : / 107847141095237
Instagram : ...
-----------------------------
'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle
Dr ji ਕਿੰਨੀ ਮਾਤਰਾ ਵਿਚ ਸਭ ਚੀਜਾ ਲੈਣੀਆਂ ਨੇ ਇਹ ਪੂਰੀ ਤਰਾਂ ਦਸੋ
Froki ਵੀਰ ਜੀ Dr ji ਦੀ ਪੂਰੀ ਗਲ ਹੋਣ ਤੇ ਦੂਜਾ ਸਵਾਲ ਕਰੋ ਜੇ ਕੋਈ ਗਲਤ ਲਗਾ ਤੇ ਮਾਫੀ ਮੰਗ ਦੇ ਹਾ
ਫਰੂਕੀ ਸਹਿਬ ਜੀ ਵੈਦ ਜੀ ਨੂੰ ਸਾਰਾ ਨੁਖਸਾ ਦਸ ਦਿਆ ਕਰਨ ਦਿਓ ਫੇਰ ਦੂਜਾ ਸਵਾਲ ਪੁਛਿਆ ਕਰੋ ਜੀ ਵੈਦ ਜੀ ਮਾਤਰਾ ਨਹੀ ਦਸ ਪਾਇ ਧੰਨਵਾਦ ਜੀ
Vaid jagroop Singh Bhangu ji, you are doing a great sewa for the society as a whole.
WaheGuru ji bless you
God bless you
Thank you sir ji
ਫਰੂਕੀ ਜੀ ਕੌਈ ਗੱਲ ਦਾ ਸਿਰਾ ਨਹੀ ਮਿਲਿਆ ਗੱਲਾ ਬਹੁਤ ਨੁੱਸਕਾ ਘੱਟ ਦੱਸਿਆ
Very very thanks
ਡਾਕਟਰ ਜੀ ਗੂੰਦਾ ਤੁਸੀਂ ਸਾਨੂੰ ਭੇਜ ਸਕਦੇ ਹੋ ਜਲੰਧਰ ਘਰ ਅਐਡਰੈਸ ਭੇਜ ਦੇਵਾਂਗੇ ਲਈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ
ਵੈਦ ਜੀ ਕਿੰਨੀ ਕਿੰਨੀ ਮਾਤਰਾ ਪਾਉਣੀ ਹੈ ਜੀ ਤੁਸੀ ਇਹ ਨਹੀ ਦੱਸਿਆ
Thanks Dr sahib ji tell to lesson mucus in nóse
ਵੀਰ ਜੀ ਫੋਨ ਕਿੳ ਬੰਦ ਕਰ ਦਿੰਦੇ ਨੇ ਇਹ. ਕੋਈ ਕੁਝ ਪੁਛ ਨਹੀ ਸਕਦਾ.
Thank you Dr Sahib ji
ਵੀਰ ਜ਼ੋ ਨੁਕਸਾਂ ੍ਰਦਸਿਆ ਬਹੁਤ ਬਹੁਤ ਧਨਵਾਦ
Very nice ji
Sira da lotus banda
Thanku ji🙏🙏
ਕਿੱਕਰ ਗੂੰਦ ਅਰਿੰਡ ਦੇ ਬੀਜ ਕਮਰ ਦਰਦਲਈ।
ਕਿੱਕਰ ਗੂੰਦ ਦੇਸੀ ਘੀ ਚ ਭੁੰਨਕੇ ਗਰਮ ਦੁੱਧ ਨਾਲਲਉ
Very nice information thanks 🙏
Thank you sir ji
Tan tan Baba Deep Singh Ji Tanu lambi Umra Bakshi
knowledgeable video
Thanks beta.ji.Asha.gyan
Good 💕🙏🙏😍
Thanks Dr Sahib ji I will try today God bless you from Canada 🇨🇦 🙏
Thank you nice information
nalgundan goond
kikkar goond
goond katira
arand de beej
simbal musli
is this all correct please let us know if not correct kindly correct me.
grind all together in hamam dasta.
in ghee roast the powder/churan you made in hamam dasta.
1/2 spoon take it every night with milk or water
did I understood correctly?
Thanks for the valuable recipe vaid ji. watching from America.
ਜਸਕਰਨ
ਵੈਦ ਜੀ ਤੁਸੀ ਮਾਤਰਾ ਨਹੀ ਦਸੀ ਕਿਨੀ ਪਾਉਣੀ
Cemre wala dasn hi nhi dinda matra kini pauonai uh koi hor gal shuru kr dinda bad habit
@@GurdevSingh-rn5ctsahi gal
Equal quantity lyni h us nu pisna h desi ghee vech bhunna h rat nu dudh ja Pani nal lyna h h
Very nice
Nal kundan , kikker Gund , Gund katira , arund de beej , simbal musli or Gund powder bna ke Desi ghee mein bhunna ,1/2 spoon raat milk naal
amarjeetkaur8599 yeh kis cheej ke liye
ਜੀ ਡਾਕਟਰ ਐ ਚੀਜ਼ਆ ਗਰਮ ਤਾਂ ਨਹੀਂ ਜੀ
Thank you
ਕਿੰਨੀ ਕਿੰਨੀ ਮਾਤਰਾ ਲੈਣੀ ਆ ਵੀਰ ਜੀ
ਅਗਰ ਕਿਸੇ ਕੋਲ ਹੈਗਾ ਏ ਤਾਂ send ਕਰੋ
ਕਿੰਨਾਂ ਕਿੰਨਾ ਲੈਣਾ ਹੈ ਵੀਰ ਜੀ
ਖਾਣ ਦੋ ਨਾਲ ਨਾਲ ਊਠਣ ਬੈਠਣ ਅਤੇ ਸੌਣ ਦੇ ਢੰਗ ਵੀ ਸਹੀ ਹੋਣੇ ਜਰੂਰੀ ਆ ਵੀਰ ਜੀ ,ਉਨਾ ਤੇ ਵੀ ਚਾਨਣ ਪਾਉ
🙏🙏
👍👍👍👌👌👌👌
ਵੈਦ ਜੀ ਕਿੰਨੀ ਕਿੰਨੀ ਮਾਤਰਾ ਪਾਉਣੀ ਹੈ
❤
God.bless.you.Veer.ji.Very.Very.Nice.Video
Vaid je hanbDhanbantre And Ser Jan of Reeds.
Very nice view
Vaidehi sat shri Akaal ji Duniya Ka Bhajan jarurat share karo Gini Gini Paniya Tani fayda hai
ਸਾਡੀ ਦਾਦੀ ਸਾਬਣ ਬਣਾਏ ਸਨ
🙏🙏🙏🙏👍👍👌
can you cover Cohan disease\IBS stomach related issues
Can i use in warm season
Veer ji Tusi Bahut Vadhia daisaa🎉😢😂
Ki vabhiea dasiea koi matra nhi dasi kini pauni hor hor Galla karke lanbhe hoia
Pairo mai dard or jalan ka ilaj ki vedio bhejoi gi
ਵੀਰ ਜੀ Mari Till bone ਵਿੱਚ ਬਹੁਤ ਦਰਦ ਹੈ ਬੇਠੀਆ ਨੀ ਜਾਦਾ 🙏🙏
Everyone eat fruits
Simbel goond nu moochras ve kehndy ney sir ?
ਵੀਰ ਜੀ ਇਹਨਾਂ ਫ਼ੋਨ ਨੰਬਰ ਦੱਸ ਦਿਉ ਇੱਕ ਗੂਦਾ ਦੇ ਸਪੈਸ਼ਲ ਨਾਂ ਦੱਸ ਦਿਉ 🙏
Jarr sahi likhiea kro gudda tatti wali tha nu kahinde aa😅
Dr ji high bp calstrol wale vi le sakde ne
How much quantity we have to take.
Doctor sahab sat shri akaal ji meriya lagta Diya Nasha kamjor ho gaya koi nuskha main Paramjeet Kaur Ambala
Vead ji dwaiya di kini kini mattra Leni hay
Jis trh manke hill jande a or drd nl beth v hunda ta ki Krna chahida plz ds deo
Dr sab g meri right side eyes to bler bler jiha disda and mere sack bone b pain krdi ki es nal thk hoju
God bless you veer ji 🎉🎉very very beautiful 🙏🙏
Veer g quantity v das do please 🙏 🙏🙏🙏🙏
Mustacle itching medicine ਦੱਸੋ ??
Wah repoter saab 4 mint da intro
Reporter sahib starting vich tuci time waste krde ho , clips dikha dikha k
ਵਾਹਿਗੁਰੂ ਜੀ ।। ਵੈਦ ਜੀ ਨੇ ਦਸਿਆ ਨਹੀਂ ਕਿ ਜੋ ਪੰਜ ਚੀਜਾਂ ਰੀੜ ਦੀ ਹੱਡੀ ਦੇ ਦਰਦ ਵਾਸਤੇ ਮਿਕਸ਼ ਕਰਨੀਆਂ ਹਨ ਓਹਨਾਂ ਦੀ ਮਾਤਰਾ ਕਿਨੀ ਕਿਨੀ ਪਾਊਣੀ ਹੈ ਜੀ ।। ਦਸਣ ਦੀ ਖੇਚਲ ਜਰੂਰ ਹੀ ਕਰਨੀ ਹੈ ਜੀ ।
J eh das ta fr ehna kol kon jau g
ਤੁਸੀ ਬਰਾਬਰ ਮਾਤਰਾ ਚ ਲਓ ਤੇ ਪੀਸ ਕੇ ਅਧਾ ਚਮਚ ਖਾ ਲਓ ਰਾਤ ਨੂੰ,ਬਹੁਤ ਜਲਦੀ ਭੁੰਨੀ ਜਾਂਦੀ ਆ ਜੀ
Kini quantity.
Dr jaspreet
Uhapind (sanghol). ludheana Chandigarh Rood tha behkar ha ji jo khamno lag ka uhapind ha ja Chandigarh to morinda lag ka ha ji uhapind. Jo uhapind to Fathegar sahib no jaday ha . Ja uhapind to khana no jaday ha os Rood ta ha .ki look posday Han
Healthy
Sat siry akal veer ji es vedeo ek mahena ho chalea par me aj dekhea asy America bich rahnea mera beta 30 32 salda os de bek bahut dard kardea par oh desy dvaea no manda nahe jime etho de Doktor kehndea 6math teka lagbaonda kehnda bek dea narha mar gara eh thek nahe ho skde sano Doktor to pata karke daseo
Veer G Sat Siri Akal
ਫਰੂਕੀ ਜੀ ਇਹ ਤਾਂ ਫ਼ੋਨ ਹੀ ਨਹੀਂ ਚੁੱਕਦੇ
m
Docter saab 1 vedio unwanted hair te bnao dso koi ilaaj plese
ਕਿੰਨੀ ਮਾਤਰਾ ਲੈਂਣੀਆ ਹਨ
ਕਾਲਾ ਗੂੰਦ ਕੀ ਹੁੰਦਾ ਹੈ 19:25
Gal te shhed di kiti par anupaat nahi dasya
Chest c resha jamda hove us di medicine batao
Vaid ji please cold cough ki medicine bhi batao
Can you post ready made nuskha to UK?
Kmr pain
Assalam Walekum bhai kya hal hai tabiyat kaisi hai bhai yah Gond ka naam kya hai ek to Kikar Gond hai aur asali iska naam
Rat no kartar ayonde ne ielaj daso
Kisse cheez di matra powder wich mix karan di matra nahin dassi doctor sahen ne
This is more essential
Eh vapari aa bimariea de dhokhe bhariea Galla karke furhki paena fasuonda loka nu vaid lutda hisa lenda furhki
Faruki ji vaid nu puri gal kar lan dia krro apne swal bad vich karya kro ta ke uhna di gal samjh c a sake
Eh sieana bnn bnn k sari gall samjh nhi auon dinda murkh enkar😡😠😖
Sahi kiha bas aap di Mari janda hai
Vaid wast more time didn’t tell how many gram each. Vaid care about his money fm Utube
Dr sahab jl 4 cheza chathu bich kutana chaya our kasha khana pani ya milk nal khana
,,,, ,, ਕੀ ਇਹ ,ਗੂੰਦਾ ਤੁਸੀਂ ਸਾਨੂੰ ਭੇਜ ਸਕਦੇ ਹੋ ਜਲੰਧਰ ਦੇ ਪਿੰਡ
Schedule Nall te jehe ho jandi he doctor sahib
Jis nu high bp di problem hove ki oh v le skde ne eh dwai
ਮੇਰੇ ਮਣਕਿਆਂ ਚ ਬਹੁਤ ਸਪੇਸ ਵੱਧ ਗਈ ਹੈ ਤੁਰਿਆ ਨਹੀਂ ਜਾਂਦਾ l 4. L 5 ਵਿਚ ਤੁਹਾਡੇ ਕੋਲੋਂ ਦਵਾਈ ਮਿਲ ਜਾਵੇਗੀ ਡਾਕਟਰ ਅਪਰੇਸ਼ਨ ਨੂੰ ਕਹਿੰਦੇ ਹਨ ਜੀ
tusi milo dr g nu,, aram milega,, mainu v mankiyaa di problem c,hun mainu theek hai,👍
Mere v mnkya ch nuks hai j koi theek hoya ta pleas ds dyo
@@parvinderkaur-yz6stki tussi theek hoy ja fr nhi
Dr ji phone no v daso sar
Chickens gunia ke bare koi elaj dasso
Vaid ji eh gooda kis wich peesna
Kina gram lena aa sman
Dr mere Ankal da mass fatt gia digan krke mere dono Ankal ch dard hai dasso ki kha skdi
Good job ji 👍👌🙏
Comment prr k andaja lga lea k video dekhn da faida ni
Veerji quantity bhi daso in cheeson ki
Sir perra vich dard bothe randa
Veer g, Sanu khare bare v dsyo k usde ki fayede te nuksan ne