ਵਿਰਕ ਨੇ ਜਿਓਂ ਪੰਜਾਬ ਨੂੰ ਹੀ ਤੂੜੀ ਦੀ ਪੰਡ ਆਖਿਆ ਹੋਵੇ I EP-5 I Rupinder Kaur Sandhu l Baldev Singh

Sdílet
Vložit
  • čas přidán 11. 09. 2024
  • ਵਿਰਕ ਨੇ ਜਿਓਂ ਪੰਜਾਬ ਨੂੰ ਹੀ ਤੂੜੀ ਦੀ ਪੰਡ ਆਖਿਆ ਹੋਵੇ l EP-5 l Rupinder Kaur Sandhu l Baldev Singh l B Social
    #Kulwantsinghvirk
    #baldevsingh
    #RupinderKaurSandhu
    #kitabnama
    CZcams Link : / bsocialofficial
    Facebook Link : / bsocialofficial
    Instagram Link : / bsocialofficial
    Anchor: Rupinder Kaur Sandhu & Baldev Singh
    Episode Based On : Kulwant Singh Virk
    Cameramen: Harmanpreet Singh & Varinder Singh
    Edit: Jaspal Singh Gill
    Digital Producer: Gurdeep Kaur Grewal
    Label: B Social

Komentáře • 42

  • @tarsemdhaliwal4088
    @tarsemdhaliwal4088 Před rokem

    ਬਹੁਤ ਵਧੀਆ ਗੱਲ ਬਾਤ

  • @IdeasByNav
    @IdeasByNav Před rokem +1

    ਅਸੀ ਪਾਕਿਸਤਾਨ ਸ਼ੇਖੂਪੁਰਾ ਤੋ ਮਾਲਵੇ ਆ ਵੱਸੇ। Mostly ਵਿਰਕ ਜੱਟ ਸ਼ੇਖੂਪੁਰਾ ਤੋਂ ਈ ਆਏ ਹਨ। ਬਿਲਕੁਲ ਸਹੀ ਕਿਹਾ ਸਾਡੇ ਲੋਕਾਂ ਦੀ ਬੋਲ ਬਾਣੀ, ਰੀਤ ਰਿਵਾਜ ਬਿਲਕੁਲ ਵੱਖਰੇ ਨੇ ਤੇ ਜਿਆਦਾਤਰ ਰਿਫ਼ਊਜੀ ਪਰਿਵਾਰ ਰਿਫਿਊਜੀਆਂ ਵੱਲ ਹੀ ਰਿਸ਼ਤਾ ਕਰਕੇ ਖੁਸ਼ ਹੁੰਦੇ ਨੇ। ਕਿਉੰਕਿ ਸਾਡੇ ਘਰਾਂ ਚ ਇਹ ਮੰਨਦੇ ਆਏ ਨੇ ਕੇ ਇਥੋਂ ਦੇ ਦੇਸੀਆ ਜਾ ਲੋਕਲ ਲੋਕਾਂ ਦੀ ਬੋਲ ਬਾਣੀ, ਰਹਿਣੀ ਸਹਿਣੀ ਸਾਡੇ ਵਰਗੀ ਨਈ। ਰਫਊਜੀ ਆਪਣੇ ਆਪ ਨੂੰ ਜਿਆਦਾ forward ਸਮਝਦੇ ਸੀ ਤੇ ਅੱਜ ਵੀ ਇਹੀ ਸਭ ਆ ਛੇਤੀ ਦੇਣੇ ਲੋਕਲਾ ਵੱਲ ਰਿਸ਼ਤਾ ਨੀ ਕਰਦੇ। ਪਤਾ ਨੀ ਤਾਂ capital city ਲਾਹੌਰ ਲਾਗੇ ਸੀ ਤਾਂ ਕਰਕੇ ਏਦਾ ਸੀ ਤੇ ਜਦੋਂ ਮੈ ਅੰਗਰੇਜ ਫਿਲਮ ਵੇਖੀ ਤਾਂ ਉਸ ਫਿਲਮ ਚ ਵੀ ਏਦਾਂ ਈ ਦਰਸਾਇਆ ਗਿਆ Ammy Virk ਜੋ ਲਾਹੌਰ ਲਾਗੋ ਆਇਆ ਓਹਨੂੰ forward ਦਖਾਇਆ ਗਿਆ। ਪਰ ਹੁਣ ਏਦਰ ਦੇ ਲੋਕ ਵੀ ਪੜ੍ਹ ਲਿਖ ਗਏ ਤੇ ਫਰਕ ਹੌਲੀ ਹੌਲੀ ਘੱਟ ਰਿਹਾ।ਤੇ ਬਾਕੀ ਰਹੀ ਗੱਲ ਵੰਡ ਦੀ ਬੇਸ਼ੱਕ ਜ਼ਮੀਨਾਂ ਘੱਟ ਮਿਲੀਆਂ ਤੇ ਬੜਾ ਸੰਤਾਪ ਵੀ ਹੰਢਾਇਆ ਗਿਆ 1947 ਵੇਲੇ। Thanks।

  • @arshvirk3266
    @arshvirk3266 Před rokem

  • @amanbrar273
    @amanbrar273 Před rokem +1

    ਕਾਕਾ ਜੀ ਦਰਦ ਮਹਿਸੂਸ ਹੋਈ ਕਰ ਸਕਦਾ ਜਿੰਨਾ ਇਹ ਦਰਦ ਹੰਢਾਇਆ 47 84 ਦੀ ਚੀਸ ਨਿਕਲਦੀ ਆ

  • @sarbjitkaursandhu5904

    ਮੈ। ਵੀ। ਬਹੁਤ। ਕਿਤਾਬਾ। ਪੜਦੀ। ਆ

  • @rajwant04
    @rajwant04 Před rokem

    Punjabi literature is yet to produce as great a short story writer as Virk. He really was the best! Thanks for covering some of his work here. Most people over 45 know him through Dudh da Chappar or Dharti hethla Bauld, as those were part of required reading back then!

  • @amanbrar273
    @amanbrar273 Před rokem

    ਔਰਤ ਵਿਚਾਰੀ ਸਾਰੀ ਉਮਰ ਧਿਰ ਬਣਾਉਦੀ ਹੀ ਰਹਿ ਜਾਦੀ

  • @harleenkaur2155
    @harleenkaur2155 Před rokem +1

    ਬਹੁਤ ਸੋਹਣਾ ਪ੍ਰੋਗਰਾਮ...... ਇਸ ਨੂੰ ਦੇਖ ਕੇ ਪੰਜਾਬੀ literature ਨੂੰ ਪੜਨ ਦੀ ਭੁੱਖ ਮਹਿਸੂਸ ਹੁੰਦੀ

  • @santokhgill1655
    @santokhgill1655 Před rokem +3

    ਬਹੁਤ ਸੋਹਣਾ ਉਪਰਾਲਾ ਹੈ ਜੀ। ਕਿਤਾਬਾਂ ਬਾਰੇ ਵਡਮੁੱਲੀ ਜਾਣਕਾਰੀ ਲੈਣ ਵਾਸਤੇ।ਬਾਈ ਬਲਦੇਵ ਹੁਰੀਂ ਮੇਰੇ ਗੁਆਢੀਂ ਪਿੰਡ ਤੋ ਨੇ।

  • @inderjitbhatti3288
    @inderjitbhatti3288 Před rokem +3

    ਵਾਹਿਗੁਰੂ ਜੀ, ਬਹੁਤ ਵਦੀਅਾ ਗੱਲਾ ਨੇ ਹੁਣ ਵੀ ਬੱਚੇ ਬਾਹਰ ਜਾਣ ਲੱਗ ਗੲੇ ੳੁਹ ਵੀ ਤਰਾਸਦੀ ਹੈ ਬਟਵਾਰੇ ਵੀ ਬਹੁਤ ਦੁੱਖ ਵਾਲਾ ਹੈ ਪਰ ਸਹਿਤ ਬਾਰੇ ਜਾਣੂ ਕਰਾੳੁਣਾ ਵੱਡਾਪਣ ਹੈ

  • @jjakmsksks2585
    @jjakmsksks2585 Před rokem +1

    ਬਹੁਤ ਵਧੀਆ ਪਰੋਗਰਾਮ ਸਾਨੂੰ ਇੰਧ ਸਮਝ ਆ ਜਾਦੀ ਆ ਜਿਵੰ ਸਾਰੀ ਕਿਤਾਬ ਆਪ ਜੀ ਪੜ ਲੲਈ ਆ ਕੰਮਾਂ ਕਾਰਾਂ ਚ ਟਾਈਮ ਘੱਟ ਮਿਲਦਾ ਪੜਨ ਦਾ ਪਰ ਸੌਕ ਬਹੁਤ ਆ ਸੋ ਧੰਨਵਾਦ ਜੀ ਵਧੀਆ ਤਰੀਕੇ ਨਾਲ ਸਮਝਾਉਨੇ ਉ ❤❤

  • @davinderkaur7909
    @davinderkaur7909 Před rokem +1

    ਬਹੁਤ ਸੋਹਣਾ ਪ੍ਰੋਗਰਾਮ ❤

  • @Gurlalsinghkang
    @Gurlalsinghkang Před rokem +5

    ਮੈਂ ਵੀ ਬਹੁਤ ਸਾਹਿਤ ਪੜ੍ਹਿਆ ਹੈ ਘਰ ਵਿਚ ਮਿੰਨੀ ਲਾਇਬ੍ਰੇਰੀ ਹੈ

  • @user-hs8bq9bn6r
    @user-hs8bq9bn6r Před rokem +1

    Very nice 👍

  • @gurpreetkaurbhangu98
    @gurpreetkaurbhangu98 Před rokem +4

    Jehriya tusi hun tk episodes kitae aa g pichle dono me books read kitiya vdiyaa c reading meri hobby aa and me sochdi huni aa me emotionally eni strong nyi haigi 3-4 din tk me bhr nyi nikldi ohna books cho thought process eda da rehnda
    After watching any movie and reading any book I always says this to myself: hangover of this movie/book is not going nowhere at least for a week
    Also ME: I think it’s gonna last longer than that for example KALI JOTTA movie hle tk ohda asr aa THE BEST MOVIE SO FAR OF OUR PUNJABI INDUSTRY

  • @sukhwindersingh6456
    @sukhwindersingh6456 Před rokem +1

    ਬਹੁਤ ਸੋਹਣਾ ਕੰਮ ਕੀਤਾ

  • @amanbrar273
    @amanbrar273 Před rokem

    ਖਬਲ ਘਾਹ ਦਾ ਰੂਪ ਪਰ ਹੁਣ ਦੇ ਬਚਿਆ ਨੂੰ ਨਹੀ ਪਤਾ

  • @balkaranbhaika329
    @balkaranbhaika329 Před rokem +1

    Baldev your genius

  • @ernsbrtp
    @ernsbrtp Před rokem +2

    ਵਾਹ ਕੁੜੇ ,ਵਾਹ ਬਈ ਪੁੱਤਰ। ਪਿਛਲੇ ਪੰਜਾਹ ਸਾਲ ਚ ਪੜ੍ਹਿਆ ਸਾਰਾ ਸਾਹਿਤ ਚੇਤੇ ਕਰਾ ਤਾ। Despite an Engineering student, always had interest in literature.ਤੁਹਾਡਾ ਦੋਨਾਂ ਦਾ ਤਲੱਫਜ਼ ਬਾਕਮਾਲ।ਇੱਕ ਦੂਜੇ ਨੂੰ ਤੂੰ ਕਹਿਣਾ, ਅਪਣੱਤ।

  • @highlightofcurry6199
    @highlightofcurry6199 Před rokem +1

    Sohna lgda sunna dev bai nu❤

  • @jarnilsinghjarnilsingh8128

    ਭੈਣ ਜੀ ੨੨ ਜੀ ਦੋਵਾਂ ਨੂੰ ਸਤਸੀ੍ਅਕਾਲ ਜੀ ਧਨਵਾਦਿ ਜੀ

  • @kuldeepkaur3809
    @kuldeepkaur3809 Před rokem +1

    College ਦੀ ਯਾਦ ਆ ਜਾਂਦੀ ਹੈ ਲਾਇਬ੍ਰੇਰੀ ਚ ਜਾ ਕੇ ਸਾਹਿਤ ਪੜ੍ਹਦੇ ਤੇ ਦੇਖਦੇ ਵੀ ਇੱਕ ਵੱਖਰੀ ਜੀ ਅਪਣੱਤ ਹੈ ਆਪਣੇ ਪੰਜਾਬੀ ਬੋਲੀ ਚ ,ਸਾਹਿਤ ਚ ਸਮੇਂ ਨਾਲ ਸਭ ਬਦਲ ਜਾਂਦਾ ਪੜ੍ਹਦੇ ਰਹਿਣਾ ਚਾਹੀਦਾ ਹੈ ਸਕੂਨ ਮਿਲਦਾ 🙏🏻ਬਹੁਤ ਬਹੁਤ ਵਧੀਆ ਉਪਰਾਲਾ ਹੈ ਇਹ ਪ੍ਰੋਗਰਾਮ ਸਾਹਿਤ ਦੀ ਡੂੰਘਾਈ ਦੱਸਦੇ ਓ ਵੀਰ ਤੇ ਭੈਣ ਧੰਨਵਾਦ🙏🏻

  • @jatinderkaur7849
    @jatinderkaur7849 Před rokem

    ਖੱਬਲ ਤਿੜਾਂ ਵਾਲ਼ਾ ਘਾਹ ਜਿਹੜਾ ਇੱਕ ਤਿੜ ਤੋੰ ਅੱਗੇ ਦੀ ਅੱਗੇ ਫੁੱਟਦਾ ਜਾਂਦਾ ਤੇ ਖਤਮ ਨੀ ਹੁੰਦਾ ਮਾੜੀ ਜਿਹੀ ਨਮੀ ਨਾਲ਼ ਹੀ ਦੁਬਾਰਾ ਫੁੱਟ ਆਉਂਦਾ।

  • @easylearnwithdaisy9220
    @easylearnwithdaisy9220 Před 7 měsíci

    M. A. Ch read kiti book mai tudi di pand baht sohni book hai. Sade syllabus ch si 2014 ch M. A. Punjabi kiti mai

  • @Eastwestpunjabicooking
    @Eastwestpunjabicooking Před rokem +1

    Same my last name

  • @KalaSingh-yj3zw
    @KalaSingh-yj3zw Před rokem +1

    Mam kithu mangva sakde ha g books

  • @Sartajsingh-JAAT
    @Sartajsingh-JAAT Před rokem +2

    ਮੈਨੂੰ ਬਹੁਤ ਸ਼ੌਕ ਹੈ ਕਿਤਾਬਾ ਪੜ੍ਹ ਦਾ ਪਰ ਮੇਰੇ ਕੋਲ ਏਨੇ ਪੈਸੇ ਹੈ ਨੀ ਕੀ ਕਿਤਾਬਾ ਲੈ ਸਕਾ

    • @gurpreetkaurbhangu98
      @gurpreetkaurbhangu98 Před rokem

      Sat shri akal g tusi library cho borrow kr skde o ja online v options haigiya apne kol

    • @amrinderkaleka2493
      @amrinderkaleka2493 Před rokem

      ਮੇਰੇ ਕੋਲ ਆਜੋ ਜਿਸਨੂੰ ਵੀ ਕਿਤਾਬਾਂ ਚਾਹੀਦੀਆਂ ਬਹੁਤ ਪਈਆਂ ਪਰ ਲੈ ਕੇ ਤਹਾਨੂੰ ਆਪ ਜਾਣੀਆ ਪੈਣੀਆਂ

    • @mohindersingh1421
      @mohindersingh1421 Před rokem

      @@amrinderkaleka2493 ਹਾਜੀ ਤੁਸੀ ਕਿਥੋ ਜੀ

    • @amrinderkaleka2493
      @amrinderkaleka2493 Před rokem

      @@mohindersingh1421 ਪਟਿਆਲਾ ਤੇ ਸਮਾਣਾ ਦੋਵੇਂ ਨੇੜੇ ਹੀ ਨੇ ਮੇਰੇ

  • @ernsbrtp
    @ernsbrtp Před rokem +2

    @16.30ਬਲਦੇਵ,ਸਾਡੇ ਪਿੰਡ ਬਾਜੇਖਾਨੇ, ਘਰਾਂ ਚੋਂ ਲੱਗਦੀ ਤਾਈ ਨਿਹਾਲੋ, ਪਿੱਛੇ ਜਿਹੇ ਪੂਰੀ ਹੋਈ ਐ। ਮਲੂਕੇ ਦੇ ਅਰਾਈਆਂ ਦੀ ਧੀ।ਉਹ ਦੂਜੀ ਸੰਸਾਰ ਜੰਗ ਦੀ ਸ਼ੁਰੂਆਤ ਚ ਹਾਂਗਕਾਂਗ ਛੱਡ ਪਿੰਡ ਆ ਗੇ ਸੀ। ਸੰਤਾਲੀ ਵੇਲੇ ਤਾਈ ੧੭ ਦੀ ਸੀ। ਪੈਸੇ ਦੇ ਲਾਲਚ ਚ ਗਲਤ ਰਸਤੇ ਪਾ ਕੇ ਟੱਬਰ ਕਤਲ।ਇਹ ਬਦਕਿਸਮਤ ਵਿਕਦੀ ਵਿਕਾਉਂਦੀ ਅਖੀਰ ਬਾਜੇ ਆ ਵੱਸੀ।ਪਰ ਸਾਰੀ ਉਮਰ ਬਦਕਿਸਮਤੀ ਨੇ ਉਹਦਾ ਸਾਥ ਨਹੀਂ ਛੱਡਿਆ। ਬਹੁਤ ਦਰਦਨਾਕ ਦਾਸਤਾਨਾ ਨੇ। ਪਿੰਡ ਪਿੰਡ।ਵੇਖਣ ਵਾਲੀ ਅੱਖ ਹੋਵੇ।

  • @kirankaur4504
    @kirankaur4504 Před rokem +1

    ਸਤਿ ਸ੍ਰੀ ਅਕਾਲ ਜੀ 🙏🙏

  • @user-ny7op3zd3d
    @user-ny7op3zd3d Před rokem

    ਬਹੁਤ ਹੀ ਵਧੀਆ ਪ੍ਰੋਗਰਾਮ ❤ ਜਾਰੀ ਰੱਖੋ

  • @akashdeepsingh6751
    @akashdeepsingh6751 Před rokem +1

    ਕਵਿਤਾ ਤੇ ਕਰੋ ਬਾਈ ਪ੍ਰੋਗਰਾਮ 🙏

  • @HarpreetKaur-st8fn
    @HarpreetKaur-st8fn Před rokem

    ਬਹੁਤ ਵਧੀਆ ਗੁਫਤਗੂ

  • @amanbrar273
    @amanbrar273 Před rokem

    ਕਣਕ ਵਟਾ ਕੇ ਸਬਜੀ ਲੈਣੀ

  • @Amanpreet-mx1bo
    @Amanpreet-mx1bo Před rokem

    Good efforts by you 😊

  • @jotgrewal4683
    @jotgrewal4683 Před rokem

    ਬੇਨਤੀ ਹੈ ਸ਼ਾਇਰੀ ਦੀਆਂ ਕਿਤਾਬਾਂ ਤੇ ਵੀ ਜਰੂਰ ਵਿਸਥਾਰ ਨਾਲ ਗੱਲ ਕਰਿਓ ਜੀ ਬਾਕੀ ਪਰੋਗਰਾਮ ਇਹ ਕਮਾਲ ਦਾ ਜੀ❤

  • @amanbrar273
    @amanbrar273 Před rokem

    ਬੀਬਾ ਜੀ ਭਾਣਾ ਕਹਿਣਾ ਤੇ ਭਾਣਾ ਮੰਨਣਾ ਬਹੁਤ ਔਖਾ ਜੀ

  • @rajdeepkaur6616
    @rajdeepkaur6616 Před rokem +1

    ਬਹੁਤ ਹੀ ਸੋਹਣਾ ਪ੍ਰੋਗਰਾਮ ❤