Video není dostupné.
Omlouváme se.

CM ਭਗਵੰਤ ਮਾਨ ਦੇ ਮੂੰਹ ਤੇ ਹੀ MLA ਨੇ ਫਰੋਲਤੇ ਪੋਤੜੇ, ਸਾਰੇ ਲੋਕ ਹੋ ਗਏ ਹੈਰਾਨ

Sdílet
Vložit
  • čas přidán 23. 05. 2024
  • #PunjabiEkta #PunjabNews #BhagwantMann
    CM ਭਗਵੰਤ ਮਾਨ ਦੇ ਮੂੰਹ ਤੇ ਹੀ MLA ਨੇ ਫਰੋਲਤੇ ਪੋਤੜੇ, ਸਾਰੇ ਲੋਕ ਹੋ ਗਏ ਹੈਰਾਨ
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on CZcams which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

Komentáře • 323

  • @garakhan9961
    @garakhan9961 Před 2 měsíci +50

    ਮੋਟਰ ਕੈਨਕਸਨ ਮਿਲਦਾ ਨਹੀਂ ਨਹਿਰੀ ਪਾਣੀ ਵੀ ਨਹੀਂ ਹੈ ਖੇਤ ਵਿਚ ਪੰਜਾਹ ਸੱਠ ਦਰਖਤ ਹਨ ਖਾਸ ਕਰਕੇ ਦੋ ਤੋਂ ਪੰਜ ਏਕੜ ਜ਼ਮੀਨ ਵਾਲੇ ਨੂੰ ਮੋਟਰ ਕੈਨਕਸਨ ਜਰੂਰ ਦਿਤਾ ਜਾਵੇ ਜੀ

  • @bgmipunjabifunny
    @bgmipunjabifunny Před 2 měsíci +29

    2 ਸ਼ਰਾਬੀ ਕੱਠੇ ਬੈਠ ਕੇ ਗੱਪਾ ਰੋੜਦੇ ਹੋਏ😂😂😂

  • @balwindersinghgill440
    @balwindersinghgill440 Před 2 měsíci +4

    ਬਿਨਾ ਚੁਟਕਲਿਆਂ ਤੋਂ ਕੁਝ ਵੀ ਨਹੀਂ ਔਰ ਫਿਰ ਚੁਟਕਲੇ ਤੇ ਚੁਟਕਲੇ ਠਾਹ ਚੁਟਕਲੇ❤ਕੋਈ ਮੁੱਖ ਮੰਤਰੀ ਵਾਲੀ ਗੱਲ ਹੈ ਇਹਦੇ ਕੋਲ

  • @amanbhullar8639
    @amanbhullar8639 Před 2 měsíci +19

    ਭੇਡਾਂ ਮੁਨੀਆ ਜਾ ਸਕਦੀਆ ਨੇ ਪਰ ਸਮਜਾਈਆ ਨਹੀਂ ਜਾ ਸਕਦੀਆਂ

  • @KaramjitJatt-ob2iz
    @KaramjitJatt-ob2iz Před 2 měsíci +29

    ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਅਰਦਾਸ ਹੈ
    ਤੁਹਾਡੇ ਚਾਰ ਪੰਜ ਐਮ ਐਲ ਏ ਨਹੀਂ ਜਿੱਤਣਗੇ ਤੁਹਾਡੀ ਹਾੜ ਪੱਕੀ ਹੈ 200%
    ਭਾਈ ਅੰਮ੍ਰਿਤ ਪਾਲ ਸਿੰਘ ਹੀ ਜਿੱਤਣਗੇ💪

  • @balkarsingh-nn5le
    @balkarsingh-nn5le Před 2 měsíci +20

    ਤੈਨੂੰ ਲੱਗਦਾ ਵੱਡੀ 🦴🦴🦴🦴🦴 ਪੈਗੀ ਆ ਤਾਂ ਈ ਤੇ ਪਿਛਵਾੜੇ ਤੱਕ ਕਿੱਲੀ ਜਾਨਾਂ 😛😝😂😂😡😡😡😡👞👞👞💝💝💝🦮🦮🦮🦮🐖🐖🐖🐖🐖

  • @SukhwinderSingh-tp6xd
    @SukhwinderSingh-tp6xd Před 2 měsíci +5

    ਨਾ ਮੁਲਾਜ਼ਮਾਂ ਲਈ
    ਨਾ ਕਿਸਾਨਾਂ ਲਈ
    ਨਾ ਔਰਤਾਂ ਲਈ
    ਇਸ ਸਰਕਾਰ ਕੋਲ਼ ਕੋਈ ਬਜਟ ਨਹੀਂ।

  • @user-uv8mo2yr2h
    @user-uv8mo2yr2h Před 2 měsíci +27

    ਪੜੇ ਲਿਖੇ ਵਾਲੀ ਕੋਈ ਗੱਲ ਹੀ ਨਹੀਂ, ਤਮਾਸ਼ਾ ਈ ਬਣਾ ਰੱਖਿਆ ਕਿੱਕਲੀਆਂ ਗਾ ਗਾ ਕੇ😂 ਜਨਤਾ ਪਤਾ ਨੀ ਕਦੋ ਸਮਝੁ

    • @sukhwindersingh-og1jf
      @sukhwindersingh-og1jf Před 2 měsíci +1

      Janta veer apdi Barbaadi te aap hi hass rahi e

    • @user-wi8zt1rn4w
      @user-wi8zt1rn4w Před 29 dny

      ਮੁਖ ਮੰਤਰੀ ਵਾਲੀ ਕਿਹੜੀ ਗਲ ਕੀਤੀ

  • @jagtarghurkani6579
    @jagtarghurkani6579 Před 2 měsíci +11

    ਪਰ ਤੁਸੀਂ ਕੀ ਬੂਥ ਚੱਕ ਕੇ ਸਰਕਾਰ ਚੋਂ ਨਸ਼ਾ ਬੰਦ ਕਰੋ ਤੁਸੀਂ ਬਕਿ ਚਿੱਟਾ ਤਾਂ ਹੀ ਤਾਂ ਸਾਰੇ ਆਮ ਵੇਖਦਾ

  • @user-df9hi8ss8l
    @user-df9hi8ss8l Před 2 měsíci +41

    ਗੱਲਾਂ ਦਾ ਕੜਾਹ ਹੋਰ ਕੁੱਝ ਨਹੀਂ

    • @avneetkaur5429
      @avneetkaur5429 Před 2 měsíci

      😂😂😂😂😂😂😂😂😂😂😂 I

  • @GurpreetSingh-rm8pd
    @GurpreetSingh-rm8pd Před 2 měsíci +21

    ਜਿੰਨੀਆਂ ਮਰਜ਼ੀ ਚੀਕਾਂ ਮਾਰਲੋ ਪਰ ਵੋਟ ਕਿਸੇ ਨੇ ਨੀ ਪਾਉਣੀ

  • @GoluGill-dl2mf
    @GoluGill-dl2mf Před 2 měsíci +1

    ਅੰਤ ਹੋ ਹੀ ਜਾਣਾ ਹੁਣ ਵੇਟ ਕਰੋ ਚਾਰ ਤਰੀਕ ਦੀ

  • @shamdhiman8717
    @shamdhiman8717 Před 2 měsíci +13

    ਟਿਊਬਲ ਕਨੈਕਸ਼ਨ ਜਾਰੀ ਕਰੋ ਨਹੀ 0000 13 ਹੋਜੂ

  • @SarabjitSingh-bf9rt
    @SarabjitSingh-bf9rt Před 2 měsíci +14

    ਮੋਟਰ ਕੁਨੈਕਸ਼ਨ ਦਿਓ ਕੋਈ ਨਹਿਰੀ ਪਾਣੀ ਨਹੀ ਹੈ

  • @Chain009
    @Chain009 Před 2 měsíci +10

    ਸ਼ਰਮ ਕਰੋ ਤੁਹਾਡੇ ਗਾੜੀ ਹੱਥ ਜੋੜ ਤਾ ਭਰਾਵਾ ਤੁਸੀਂ ਬੰਦ ਕਰਦੋ ਨਸ਼ਾ ਢਾਡੀ ਆਮ ਆਦਮੀ ਪਾਰਟੀ ਵੀ ਬਹੁਤ ਵੇਚਣ ਡੀ ਆ

  • @Pargatsinghkhera-fh2iq
    @Pargatsinghkhera-fh2iq Před 2 měsíci +1

    ਸਿਮਰਜੀਤ ਸਿੰਘ ਮਾਨ ਜਿੰਦਾਬਾਦ

  • @SukhwinderSingh-tp6xd
    @SukhwinderSingh-tp6xd Před 2 měsíci +1

    ਜੋ ਕੰਮ ਕੀਤੇ ਭਗਵੰਤ ਨੇ
    ਆਮ ਆਦਮੀ ਪਾਰਟੀ ਦਾ ਅੰਤ ਨੇ

  • @balwinderkhosa2068
    @balwinderkhosa2068 Před 2 měsíci +1

    ਆਪ ਤਾ ਨਾ ਕਿਹ ਭਗਵੰਤ ਦੇ ਕੰਮ ਹੁਣ ਹੋ ਗਿਆ ਅੰਤ ਮਾਨ ਸਾਹਿਬ ਏਦਾ ਨ ਕਰਿਆ ਕਰ ਗਲ ਪੁਠੀ ਲੇ ਜਾਦੇ ਨੇ ।।

  • @BaljeetSingh-gx4yv
    @BaljeetSingh-gx4yv Před 2 měsíci +1

    ਮਾਨ ਸਾਹਿਬ ਨਸ਼ਾ ਬੰਦ ਕਰ ਦਿਉ ਹੋਰ ਕੁੱਝ ਨਹੀਂ ਚਾਹੀਦਾ

  • @JAGJEETSINGHBRAR-tm8gf
    @JAGJEETSINGHBRAR-tm8gf Před 2 měsíci +1

    ਬਾਦਲ ਸਾਹਿਬ ਨੇ ਮੋਟਰਾਂ ਦੇ ਕਨੈਕਸ਼ਨ ਦੇ ਕੇ ਰੇਤਲੇ ਵਾਹਣਾ ਨੂੰ ਇੰਨਾ ਉਪਜਾਊ ਬਣਾ ਤਾ ਤੇ ਲੋਕ ਲੋਕਾਂ ਨੇ ਕਿਸਾਨਾਂ ਨੇ ਪਿੰਡ ਦੇ ਹਰ ਵਰਗ ਨੇ ਸੁੱਖ ਦਾ ਸਾਹ ਲਿਆ ਤੇ ਅੱਜ ਉਹ ਆਪਣੇ ਪੈਰਾਂ ਤੇ ਖੜੇ ਨੇ ਸਿਰਫ ਬਾਦਲ ਸਾਹਿਬ ਦੀ ਬਦੌਲਤ ਕਿਸੇ ਨੇ ਮੋਟਰ ਦਾ ਕਨੈਕਸ਼ਨ ਨਹੀਂ ਦਿੱਤਾ 14 ਲੱਖ ਤੋਂ ਵੱਧ ਕਨੈਕਸ਼ਨ ਪੰਜਾਬ ਦੇ ਵਿੱਚ ਵੋਟਰਾਂ ਦੀ ਦਿੱਤੀ ਸੀ ਬਾਦਲ ਸਾਹਿਬ ਨੇ ਤੇ ਪਹਿਲਾਂ ਵੀ ਕੁਝ ਬਾਦਲ ਸਾਹਿਬ ਨੇ ਦਿੱਤੇ ਸੀ ਜਿਹੜੇ ਦਿੱਤੇ ਸੀ

  • @JAGJEETSINGHBRAR-tm8gf
    @JAGJEETSINGHBRAR-tm8gf Před 2 měsíci +1

    ਤੇਰੇ ਪਿਓ ਕੇਜਰੀਵਾਲ ਨੇ ਫਿਰ ਮਜੀਠੀਏ ਤੋਂ ਮੁਆਫੀ ਕਿਉਂ ਮੰਗੀ ਸੀ ਪੈਰਾਂ ਵਿੱਚ ਬੈਠ ਕੇ ਉਹ ਨਹੀਂ ਯਾਦ ਤੁਹਾਨੂੰ ਭਾਂਡਾ ਗੱਪੀ ਇਥੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਗੁੰਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਜਿੰਦਾਬਾਦ

  • @gurbhajsingh2187
    @gurbhajsingh2187 Před 2 měsíci +50

    ਭੰਡ ਨੇ ਬੇੜਾ ਗਰਕ ਕਰਤਾ

    • @Kaurnavkirat
      @Kaurnavkirat Před 2 měsíci +1

      Turja turja chwl

    • @parmsingh6643
      @parmsingh6643 Před 2 měsíci +1

      Koi na veer chawal naa bol ....es to v bachare sukhe gappi di halat dekhi ni jandi.....sada mann zindabaad

    • @Jaideep995
      @Jaideep995 Před 2 měsíci

      ​@@parmsingh6643🐏🐑🐑

    • @parmsingh6643
      @parmsingh6643 Před 2 měsíci

      @@Jaideep995 le tu v sunn
      Sada mann zindabaad

    • @Jaideep995
      @Jaideep995 Před 2 měsíci +1

      @@parmsingh6643 maan ni kussa zindabad kaho

  • @NirmalSingh-bz3si
    @NirmalSingh-bz3si Před 2 měsíci +20

    ਚੁਟਕਲੇਬਾਜ??

    • @gillsaab6359
      @gillsaab6359 Před 2 měsíci

      Chl Kuja ta mildaa cptn ne kehda
      kehda kothi p kothi De te c

  • @GurmeetKaur-iz1sk
    @GurmeetKaur-iz1sk Před 2 měsíci +4

    ਵਾਹਿਗੁਰੂ ਜੀ ਸਰ ਜੀ ਮੋਟਰ ਕਨੈਕਸ਼ਨ ਕੋਈ ਸਕੀਮ ਚਾਲੂ ਕਰੋ ਸਾਡੇ ਇੱਕ ਵੀ ਮੋਟਰ ਨਹੀਂ ਹੈ ਜੇ ਕਿਸੇ ਨਾਲ ਦੇ ਮੋਟਰ ਵਾਲੇ ਨੂੰ ਜਮੀਨ ਦਿੰਦੇ ਤੇ ਉਹ ਠੇਕਾ ਨਹੀਂ ਦਿੰਦਾ ਸਰ ਜੀ ਬੇਨਤੀ ਹੈ ਜਿਨਾਂ ਦੇ ਇੱਕ ਵੀ ਮੋਟਰ ਕਨੈਕਸ਼ਨ ਨਹੀਂ ਪਹਿਲ ਉਹਨਾਂ ਨੂੰ ਦਿੱਤੀ ਜਾਵੇ, ਜੀ ਸਾਨੂੰ ਕੋਈ ਨਹਿਰੀ ਪਾਣੀ ਵੀ ਨਹੀਂ ਲੱਗਦਾ ਭੋਗਪੁਰ ਏਰੀਏ ਤੋਂ ਬੋਲ ਰਹੇ,ਜੀ,ਗੌਰ ਕੀਤੀ ਜਾਵੇ

  • @jagjeevansingh1486
    @jagjeevansingh1486 Před 2 měsíci +4

    ਮੁੱਖ ਮੰਤਰੀ ਸਾਬ ਮੋਟਰ ਕੁਨੈਕਸ਼ਨ ਦੇ ਦਿਉ ਸਰ plz ਨਹਿਰੀ ਪਾਣੀ ਵੀ ਨਹੀ ਆਉਦਾ plz 🙏🙏🙏

  • @shivamthakur-sx3rh
    @shivamthakur-sx3rh Před 2 měsíci +19

    Cm maan saab ਇੰਨਾ ਹਨਕ਼ਰ ਚੰਗਾ ਨਹੀਂ

  • @gurminderkaur8843
    @gurminderkaur8843 Před 2 měsíci +2

    ਚਾਰ ਜੂਨ ਮੋਦੀ ਸਰਕਾਰ ਚਾਰ ਜੂਨ ਨੂੰEVM ਨੂੰ ਰੋਣ ਗੇ ਸਾਰੇ

  • @tangocharly4217
    @tangocharly4217 Před 2 měsíci +11

    ਆਨੰਦਪੁਰ sahib ch ਆਪ d,v ਸ਼ਰਾਬ ਚੱਲ ਰਹੀ

  • @unitedcolors2920
    @unitedcolors2920 Před 2 měsíci +6

    ਕੀ ਗੱਲ ਇਹ ਆਪਣੇ ਆਪ ਨੂੰ ਹੀ ਭੇਡਾਂ ਬੋਲੀ ਜਾਂਦਾ, ਜੇ ਚਿੱਦੇ ਦਾ ਕਿੰਗ ਫਿਰ ਮਾਫੀਆ ਕਿਉ ਮੰਗਦਾ ਸੀ, ਕਾਗਰਸ ਕੀ ਮਾਸੀ ਲੱਗਦੀ ਉਹਨਾਂ ਨੂੰ ਨੀ ਬੋਲਦਾ, ਹੁਣ ਤੇਰੀ ਕਿੱਕਲੀ ਪੈ ਗਈ ਬੱਸ

  • @harmanbrar5625
    @harmanbrar5625 Před 2 měsíci +1

    ਭੈਡਾ ਕਿੱਕਲੀ ਤੇ ਹੀ ਨੱਚੀ ਜਾਂਦੀਆਂ

  • @kamaljitkaur3329
    @kamaljitkaur3329 Před 2 měsíci +20

    ਇਹ ਗੱਲਾਂ ਸਭ ਕਹਿਣ ਦੀਆਂ ਸਭ ਮਿਲੀ ਭਗਤ ਸਾਡਾ ਛੋਟਾ ਜਿਹਾ ਕੰਮ ਸੀ ਮੇਰੇ ਭਤੀਜੇ ਨੇ ਜੋ ਐਸੇ ਤੋਂ ਸਿਹਾਰੀ ਕਲਸੀ ਨੂੰ ਬਹੁਤ ਫੋਨ ਕੀਤੇ ਕਿ ਸਾਡਾ ਛੋਟਾ ਜਿਹਾ ਕੰਮ ਨਹੀਂ ਕਰ ਸਕਿਆ ਬਸ ਮਿੱਠੀਆਂ ਗੋਲੀਆਂ

  • @desraaj3560
    @desraaj3560 Před 2 měsíci

    ਗੁਰਦਾਸਪੁਰ ਨੂੰ ਇੱਕ ਮੋਕਾ ਆਪ ਨੂੰ ਦੇਣਾ ਚਾਹਿਦਾ

  • @pammashah6361
    @pammashah6361 Před 2 měsíci +24

    ਨਸ਼ੇ ਲੂੱਟਾ ਕਤਲ ਝਾੜੂ ਭਜਾਓ ਪੰਜਾਬ ਬਚਾਓ

  • @user-pc2yy3oz5f
    @user-pc2yy3oz5f Před 2 měsíci +1

    30 ਕਿਲੋ ਕਣਕ ਤੋ 5 ਕਿਲੋ ਕਣਕ ਕਰਤੀ ਭੁੱਖੀਆਂ ਨੇ

  • @GoluGill-dl2mf
    @GoluGill-dl2mf Před 2 měsíci +1

    ਮਜੀਠੀਆ ਤੋਂ ਮਾਫੀ ਕਿਉਂ ਮੰਗੀ ਸੀ ਫਿਰ ਮਾਫੀ ਮੰਗੀ ਸੀ ਨਾ ਕੇਜਰੀਵਾਲ ਨੇ ਕਿਉਂ ਮੰਗੀ ਇਹ ਵੀ ਦੱਸ ਦੇ

  • @satwindersingh8729
    @satwindersingh8729 Před 2 měsíci +1

    ਸੱਚ ਤਾਂ ਏਨਾ ਦਾ ਅੰਤ ਹੋ ਗਿਆ ਅਮ ਆਦਮੀ ਦਾ

  • @kulwantsingh5402
    @kulwantsingh5402 Před 2 měsíci +1

    ਮਾਨ ਦਾ ਅੰਤ

  • @user-jn6bi3dm8j
    @user-jn6bi3dm8j Před 2 měsíci +1

    ਮਸ਼ੀਨ ਚੈੱਕ ਕੀਤੀ ਜਾਵੇ ਬੇਨਤੀ ਹੈ ਵੋਟਾਂ ਮੋਦੀ ਨੰਜਾਰਹੀਆਹਨ ਕਿਵੇ ਸਿਸਟਿਮ ਅੱਗੇ ਨਹੀਂ ਮੋਦੀ ਨੰਜਾਰਹੀਆਹਨ ਮਸ਼ੀਨ ਚੈੱਕ ਕੀਤੀ ਜਾਵੇ

  • @sandhu3507
    @sandhu3507 Před 2 měsíci +15

    ਸ਼ਰਾਬੀ ਭਗਵੰਤੇ ਬੁੱਚੜ ਐਵੇਂ ਨਾ ਪੈਸੇ ਨਾ ਖਰਾਬ ਕਰੋ “ ਇਸ ਘੂਸੇ ਨੇ ਨਹੀ ਜਿੱਤਣਾ😜

  • @harbhajansinghsekhon2899
    @harbhajansinghsekhon2899 Před 2 měsíci +1

    ਹੁਣ ਨਹੀ ਜਿੱਤਦੇ ਪਹਿਲਾ ਹੀ ਵੇਲਾ ਸੀ

  • @pushpinderkaur8271
    @pushpinderkaur8271 Před 2 měsíci

    Cm Maan ji best of luck ji 🎉🎉

  • @malkitsingh8608
    @malkitsingh8608 Před 2 měsíci

    13. Out of 13 in the Punjab.

  • @JarnailSingh-ef5ir
    @JarnailSingh-ef5ir Před 2 měsíci

    Jindabad maan saab ji

  • @sohifamily8729
    @sohifamily8729 Před 2 měsíci +1

    ਵੋਟ ਤਾਂ ਤੈਨੂੰ ਵੀ ਨੀ ਮਿਲਦੀ

  • @KhehraSandy-bk2fs
    @KhehraSandy-bk2fs Před 2 měsíci +3

    Khalsa raj he ona wahaguru ji k khalsa wahaguru g ki fateha

  • @gurdeepsingh-wc3ci
    @gurdeepsingh-wc3ci Před 2 měsíci +1

    Ji Bheem ji bharat ji Samvidhan ji BSP jindabad jindabad 🚀🚀

  • @JasvirSingh-oq7ct
    @JasvirSingh-oq7ct Před 2 měsíci +2

    ਤੁਰਕੇ ਸੰਗਰੂਰ ਵਿੱਚ ਲੱਗਤਾ ਲੋਕਾਂ ਦੱਸਣਗੇ ਕਿਕਲੀ ਕਿਵੇਂ ਪੈਦੀਆ ਗੱਲਾਂ ਵਾਲਾ

  • @paramjitsingh6295
    @paramjitsingh6295 Před 2 měsíci +2

    ਭੱਡਾ ਇਹ ਤਾ 4 ਜੂਨ ਨੂੰ ਪਤਾ ਚੱਲੂ ਜਦੋਂ 0 ਆਈ ਤੈਨੂੰ

  • @jovenverma8061
    @jovenverma8061 Před 2 měsíci +13

    ਸਿਮਰਨਜੀਤ ਸਿੰਘ ਮਾਨ ਵੋਟਾਂ ਪਾਵਾਂਗੇ

    • @HARPREET_SONI.
      @HARPREET_SONI. Před 2 měsíci

      Simrnjeet keda dudd da dhota y purane warke bharol osde pta lagu ki ki khatea one

  • @user-kv1ek2zs8x
    @user-kv1ek2zs8x Před 2 měsíci +1

    ਬਠਿੰਡੇ ਤੋਂ ਲੱਖਾ ਸਿਧਾਣਾ 🔥🔥🔥🔥

  • @gurpreetguri460
    @gurpreetguri460 Před 2 měsíci

    ਬਾਈ ਬਾਕੀ ਗੱਲਾਂ ਦੀਆਂ ਗੱਲਾਂ ਹੋਰਾਂ ਪਾਰਟੀਆਂ ਨਾਲੋਂ ਝਾੜੂ ਦੀ ਜਿਹੜੀ ਪਾਰਟੀ ਆ ਆਮ ਆਦਮੀ ਪਾਰਟੀ ਬਹੁਤ ਵਧੀਆ ਬਿਜਲੀ ਪੱਖੋਂ ਲਾਲੋ ਨਹਿਰੀ ਪਾਣੀ ਲਾ ਲਓ ਘਰਾਂ ਦੀ ਬਿਜਲੀ ਫਰੀ ਹੋ ਗਈ ਬੱਸ ਦਾ ਕਿਰਾਇਆ ਫਰੀ ਆ ਕਿੰਨੀਆਂ ਨੌਕਰੀਆਂ ਦੇ ਤੀਆਂ

  • @gurdwarashritibbisahibkasi5902
    @gurdwarashritibbisahibkasi5902 Před 2 měsíci +14

    ਝਾੜੂ ਨੂੰਵੋਟ ਨਾ ਹੀ ਪੈਣੀ

  • @satgursingh4659
    @satgursingh4659 Před 2 měsíci +3

    ਇਮਾਨਦਾਰ ਮੁੱਖਮੰਤਰੀ ਸਰਦਾਰ ਭਗਵੰਤ ਸਿੰਘ ਮਾਨ

  • @jaspalmehak1770
    @jaspalmehak1770 Před 2 měsíci +1

    ਏਹ ਕੀ ਹੈ?ਚੁਟਕਲੇ ਹੀ ਚੁਟਕਲੇ ਸੁਣੀ ਜਾਓ ਸੁਣੀ ਜਾਓ ਹੱਸੀ ਜਾਓ ਸੋਚੋ ਕੁਝ ਨਾਂ।

  • @RamJi-ij8ql
    @RamJi-ij8ql Před 2 měsíci +2

    ਦੋਨਾਂ ਜਾਣਿਆ ਨੇ ਪਹਿਲਾ ਹੀ ਗੱਲ ਕੀਤੀ ਹੋਈ ਆ ਬੈਠ ਕੇ... ਭਗਮੰਤ ਮਾਣ ਕੇਂਦਾ ਚਾਹੇ ਮੈਨੂੰ ਤੂੰ ਹੁਣ ਗੱਲਾਂ ਹੀ ਕੱਢ ਦੀ ਭੈਣ ਦੀਆ ਹੀ ਤਾਹਿ ਤਾ ਕੋਈ ਸਾਡੇ ਮਗਰ ਲਗੁ.... ਪਾਰ ਹੁਣ ਤਾ ਸਾਰੀਆਂ ਦੀਆ ਅੱਖਾਂ ਖੁਲ ਗਿਆ ਭਗਬੰਤ ਮਾਣ ਸਿਆ.... ਹੁਣ ਨੀ ਤੈਨੂੰ ਕੋਈ ਪੁੱਛਦਾ... ਆਕੇ ਦੇਖ ਸਾਡੇ ਹੁਣ ਸੋਹਣੇ ਪਿੰਡਾਂ ਚ........ 😂😂😂

  • @DeepakKumar-wc8jx
    @DeepakKumar-wc8jx Před 2 měsíci

    Shi kha bhi g ❤️❤️👍👍

  • @GurpreetSingh-2529
    @GurpreetSingh-2529 Před 2 měsíci

    Good cm

  • @informationselfexperience5883

    Vote for Sharry kalsi

  • @Hunterboys-tn4el
    @Hunterboys-tn4el Před 2 měsíci

    Good

  • @SunilMehra-lg4og
    @SunilMehra-lg4og Před 2 měsíci +1

    Good day aap

  • @JodhSingh-ss4tq
    @JodhSingh-ss4tq Před 2 měsíci

    Aap zindabad

  • @noordeepkumar1370
    @noordeepkumar1370 Před 2 měsíci

    Aap zindabaad

  • @Nokodar_video
    @Nokodar_video Před 2 měsíci

    Very nice shari veer ji

  • @VijayKumar-dk1ym
    @VijayKumar-dk1ym Před 2 měsíci

    Bsp jindabad

  • @ManjitKaurok
    @ManjitKaurok Před 2 měsíci

    Good c m

  • @BalvirSingh-gl4gq
    @BalvirSingh-gl4gq Před 2 měsíci

    Kahira.. jihtu 💯

  • @ramanmasih2006
    @ramanmasih2006 Před 2 měsíci

    CMoh sanu v ZAMEEN DE PB CH

  • @HarryNoor-gw6pn
    @HarryNoor-gw6pn Před 2 měsíci +2

    ਸਿਆਸਤ ਛੋਟ ਜਾਣੀ ਵਾ ਪੁਤ

  • @BaldevSingh-yb5ki
    @BaldevSingh-yb5ki Před 2 měsíci

    Bhagwant maan

  • @DeepakKumar-wc8jx
    @DeepakKumar-wc8jx Před 2 měsíci

    👍👍❤️

  • @NarinderSingh-mg4sw
    @NarinderSingh-mg4sw Před 2 měsíci +3

    ਸ਼੍ਰੋਮਣੀ ਅਕਾਲੀ ਦਲ ਜਿੰਦਾ ਬਾਅਦ ਖੇਤਰੀ ਪਾਰਟੀ ਜਿਦਾ ਬਾਅਦ ਤੁਸੀਂ ਏ ਦੱਸੋ ਕਿ ਪੰਜਾਬ ਵਿੱਚ ਥਰਮਲ ਪਲਾਂਟ ਹੁਣ ਤੱਕ ਕਿੰਨੇ ਲਗਾਏ ਨੇ

  • @amarjitkaur909
    @amarjitkaur909 Před 2 měsíci +3

    Inshaallah

  • @ramanmasih2006
    @ramanmasih2006 Před 2 měsíci

    MLA SHARRY KALSI ZINDABAD 👍

  • @DhmanpreetKaur
    @DhmanpreetKaur Před 2 měsíci +1

    Aapy. Nhi. BJP. Only in India 😊

  • @sukhrajsingh6255
    @sukhrajsingh6255 Před 2 měsíci

    Nil..cm

  • @user-je1mi4ok3u
    @user-je1mi4ok3u Před 2 měsíci +18

    Nase nal rjyea

  • @jaspalmehak1770
    @jaspalmehak1770 Před 2 měsíci +1

    ਡਰਾਮੇਬਾਜ਼ੀ

  • @user-vr2fn9ek7c
    @user-vr2fn9ek7c Před 2 měsíci

    Batla toh pakki jitt aap nu❤❤❤❤

  • @VijayKumar-dk1ym
    @VijayKumar-dk1ym Před 2 měsíci

    Es bar balwinder Kumar nu moka Dena

  • @balvirsingh5137
    @balvirsingh5137 Před 2 měsíci

    Aam. Aadami party fell ho. Gi

  • @YuvrajSingh-ge3rb
    @YuvrajSingh-ge3rb Před 2 měsíci +6

    Cm babber sher

  • @prxxt7368
    @prxxt7368 Před 2 měsíci +13

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ ,ਸਾਡੇ ਕੋਲ ਹੈ ਨਹੀਂ ਜੀ ਤੇ ਡੀਜ਼ਲ ਬਹੁਤ ਮਹਿੰਗਾ ਹੈ ਜੀ😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭 bhuhjuujju

  • @parmjeet7709
    @parmjeet7709 Před 2 měsíci

    Done sarabi

  • @surindermakkar2894
    @surindermakkar2894 Před 2 měsíci +3

    3 years ho challle hai ehnu jharu walia nu . Ki Nasha band ho giya ya double ho gaya

  • @GaganCheema-jz5tw
    @GaganCheema-jz5tw Před 2 měsíci

    Bhai amritpal Singh ji zindabad

  • @ramankaur188
    @ramankaur188 Před 2 měsíci +2

    ਐਤਕੀਂ ਤਾਂ ਲੋਕ ਭੈਣ ਚੋ ਨਗੇ 😅😅😅😅😅

  • @Rajinderkumarsharma-vz9dh
    @Rajinderkumarsharma-vz9dh Před 2 měsíci

    KIKLI KAHAA GAYI MAAN SAHIB 😮😮😮😮😮😮😮😮😮😮

  • @kavitasharma5891
    @kavitasharma5891 Před 2 měsíci

    Vote bhagwant noo nahi pana BEWADA HAI BHAGWANT😂😂😂

  • @DhmanpreetKaur
    @DhmanpreetKaur Před 2 měsíci +2

    Kamm. Tan. Kujh. Kitta. Nahi. Gappan. Badiyan badiyan.😊

  • @bhindermangat2777
    @bhindermangat2777 Před 2 měsíci +3

    India got two honest brave CMS as bhagwant Maan and kajriwal sahib

  • @gomchans6015
    @gomchans6015 Před 2 měsíci

    Kikli superhit 😂

  • @rampalsharma4057
    @rampalsharma4057 Před 2 měsíci

    101% garnti eh ni jitda

  • @shivamthakur-sx3rh
    @shivamthakur-sx3rh Před 2 měsíci +7

    ਤੇਰੇ wife ਪਾਸ ਹੋ ਗਏ ਜਿਸ ਨੂੰ ਨਕਲ ਮਰਵਾ ਰਿਹਾ ਸੀ +2 ਦੇ ਪੇਪਰ ਚ

  • @GurjantSingh-xt6pb
    @GurjantSingh-xt6pb Před 2 měsíci +3

    ਤਾਹੀਂ ਭਗਬੰਤ ਮਾਨ ਨੂੰ ਮੋੜ ਮੰਡੀ ਵਾਲੇ ਮੋਡੇਆਂ ਤੇ ਚੱਕੀ ਫਿਰਦੇ ਸੀ ਨਾਲੇ ਇਸ ਨੂੰ ਮੁੱਖਮੰਤਰੀ ਨੇ ਕਿਹਾਆ ਪੰਜਾਬ ਦਾ ਕੀ ਹਾਲ ਹੈ ਪੰਜਾਬੀ ਤਾਂ ਪਿਹਲਾਂ ਕਹਿੰਦੇ ਸੀ ਵੀ ਮੁੱਖਮੰਤਰੀ ਕੋਈ ਹੋਰ ਹੈ

  • @dhillonhappy9121
    @dhillonhappy9121 Před 2 měsíci

    ਮਾਨ ਜਿੰਦਾਬਾਦ

  • @manugsp2662
    @manugsp2662 Před 2 měsíci

    No am admi party

  • @user-br8mk7hz4z
    @user-br8mk7hz4z Před 2 měsíci +5

    Aap❤

  • @meharsingh4910
    @meharsingh4910 Před 2 měsíci +7

    ਭਗਵੰਤ ਮਾਨ ਸਾਬ ਧੰਨਵਾਦ ਤੁਹਾਡਾ ਸਾਡੇ ਸ਼ਹਿਰ ਆਉਣ ਵਾਸਤੇ ਸ਼ੈਰੀ ਕਲਸੀ ਜੀ ਦਾ ਵੀ ਜਿਹੜੇ ਕਹਿੰਦੇ ਆ ਕੰਮ ਨਹੀਂ ਹੋਇਆ ਉਮਰ ਪੁਰਾ ਚੋਕਕਿਸੇ ਨੇ ਖੁੱਲਾ ਕੀਤਾ ਸੀ ਕਾਦੀਆਂ ਚੁੰਗੀ ਤੇ ਕਿੰਨਾ ਖੁੱਲਾ ਕੀਤਾ ਚੌਂਕ 600 ਯੂਨਿਟ ਬਿਜਲੀ ਮਾਫ ਕੀਤੀ ਕਿਸੇ ਗਰੀਬ ਨੂੰ ਪੁੱਛ ਕੇ ਦੇਖੋ ਮੋਟਰਾਂ ਵਾਲੀ ਬਿਜਲੀ ਝੋਨਿਆ ਵਿੱਚ ਵਾਧੂ ਦਿੱਤੀ ਪਿਛਲੇ ਸਾਲ ਇਹ ਸਾਲ ਵੀ ਆਉਂਦੀ ਰਹਿੰਦੀ ਹੈ ਬਿਨਾਂ ਖੱਜਲ ਖੁਆਰੀ ਤੋਂ ਰਜਿਸਟਰੀਆਂ ਘੱਟ ਪੈਸਿਆਂ ਵਿੱਚ ਹੁੰਦੀਆਂ ਨੇ ਜਿਹੜੇ ਕਹਿੰਦੇ ਨੇ ਕੰਮ ਨਹੀਂ ਹੋਏ ਸਰਕਾਰ ਉਹਨਾਂ ਨੂੰ ਥਾਲੀ ਵਿੱਚ ਪਰੋਸ ਕੇ ਰੋਟੀ ਤਾਂ ਦੇ ਨਹੀਂ ਸਕਦੀ ਮਰੀ ਜਮੀਰ ਵਾਲੇ ਕਹਿ ਸਕਦੇ ਨੇ ਕਿ ਕੰਮ ਨਹੀਂ ਹੋਏ

    • @user-bs6qs3pt5f
      @user-bs6qs3pt5f Před 2 měsíci

      Ki kam hunde ne

    • @meharsingh4910
      @meharsingh4910 Před 2 měsíci

      @@user-bs6qs3pt5f ਤੇਰੀ ਨਜ਼ਰ ਕੰਮ ਨਹੀਂ ਕਰਦੀ ਅੰਨੈ ਤੂੰ ਜੇ ਤੈਨੂੰ ਦਿਖਾਈ ਦਿੰਦਾ ਤਾਂ ਕੰਮ ਦਿਖਾਈ ਨਹੀਂ ਦਿੰਦੇ

    • @BaljinderkaurKaur-gm4wo
      @BaljinderkaurKaur-gm4wo Před 2 měsíci

      AAP JINDABAD

  • @madhavkumar9552
    @madhavkumar9552 Před 2 měsíci +4

    Aap good ❤

  • @lakhwindersinghhappy8341
    @lakhwindersinghhappy8341 Před 2 měsíci

    Jugnu hazir ho