Bhaana Sidhu ਦੀ ਜ਼ਮਾਨਤ ਨਹੀਂ ਹੋਈ? Lakha Sidhana ਕੱਢ ਲਿਆਇਆ ਸਬੂਤ ਲੱਖਾ ਕਹਿੰਦਾ ਅਸੀਂ ਸਾਰੇ ਪਰਚੇ ਰੱਦ ਕਰਵਾਏ ਆ

Sdílet
Vložit
  • čas přidán 12. 09. 2024
  • #RMBTelevision #LakhaSidhana #BhaanaSidhu
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor - Jass Grewal
    Camera Man - Gurpreet Singh
    Editor - Kamalpreet Singh, Hardishan Singh
    Other social links
    CZcams:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Komentáře • 62

  • @hardeepsingh1225
    @hardeepsingh1225 Před 7 měsíci +8

    ਲੱਖਾ ਸਿੰਘ ਸਿਧਾਣਾ ਜਿੰਦਾਬਾਦ

  • @JagdishSingh-gt1ld
    @JagdishSingh-gt1ld Před 7 měsíci +3

    ਬਾਈ ਭਈਆਂ ਦੇ ਆਧਾਰ ਕਾਰਡ ਕਟਵਾਉ ਹੱਥ ਜੋੜ ਕੇ ਬੇਨਤੀ ਹੈ ਯੂਪੀ ਬਿਹਾਰ ਵਾਲਿਆਦੇ ਬਾਈਲੱਖੇਹੱਥ ਜੋੜ ਕੇ ਬੇਨਤੀ ਹੈ ਆਪ ਜੀਆਂ ਦੇ ਅੱਗੇ ☝️✍️

  • @jasdeepsingh7745
    @jasdeepsingh7745 Před 7 měsíci +6

    Bhana Sidhu and Lakha Sidhana is great great Zindabaad g g

    • @RamnathKumar-vy6rt
      @RamnathKumar-vy6rt Před 7 měsíci

      ਕਰਲੇ ਜਿਨ੍ਹਾਂ ਜ਼ੁਲਮ ਕਰਨਾ ਵਾਰੀ ਤੇਰੀ ਵੀ ਆਵੇਂ ਗੀ 3ਸਾਲ ਬਾਕੀ ਨੇ ਤੁਹਾਡੇ ਕਿਸੇ ਨੇ ਬੂਥ ਵੀ ਨਹੀਂ ਲੱਗਣੇ ਕਦੇ ਏ ਵੀ ਸੋਚ ਕੇ ਦੇਖੋ
      ਬੋਟਾਂ ਕਿਸ ਹਿਸਾਬ ਨਾਲ਼ ਪਾਈਆਂ ਨੇ ਸਰਕਾਰ ਬੜੇ ਹੀ ਚਾਵਾਂ ਨਾਲ ਬਣਾਈ ਸੀ

  • @Shaan___786K
    @Shaan___786K Před 7 měsíci +2

    Lakha sidhana bhai apde himmat nal aj bhana bhai jailo bahr 🙏🏻tuc dono sher de putt ho 💪🤟

  • @mehaksandhu3552
    @mehaksandhu3552 Před 7 měsíci +4

    ਲੱਖਾਂ ਸਿਧਾਣਾ ਜ਼ਿੰਦਾ ਬਾਦ

  • @JagdishSingh-gt1ld
    @JagdishSingh-gt1ld Před 7 měsíci +1

    ਬਾਈ ਲੱਖੇ ਇੱਕ ਗੱਲ ਹੈ ਜੇ ਆਪਾਂ ਆਪਣੇ ਪੰਜਾਬ ਨੂੰ ਸਾਰੇ ਸਟੇਟਾਂ ਤੋਂ ਅੱਡ ਕਰ ਲਈਏ ਤਾਂ ਸਾਰੀ ਸਟੇਟਾਂ ਦਾ ਕੀ ਬਣੂਗਾ ਕਿੱਥੋਂ ਖਾਣਗੇ ਤੇ ਕਿੱਥੋਂ ਪੀਣਗੇ ਇਹ ਗੱਲ ਬਹੁਤ ਜਿਆਦਾ ਵਜਨਦਾਰ ਹੈਗੀ ਹੈ ਆਪਣੀ ☝️✍️

  • @JagdishSingh-gt1ld
    @JagdishSingh-gt1ld Před 7 měsíci +1

    ਬਾਈ ਲੱਖੇ ਜੀਦੀਜਿਹੇ ਜੀ ਆਤਮਾ ਹੋ ਗਈ ਉਹ ਉਹੋ ਜਿਹੀ ਗੱਲ ਕਰੂੰਗਾ ਪੰਜੋ ਉਂਗਲੀਆਂ ਇੱਕ ਸਾਰ ਨਹੀਂ ਹੁੰਦੀਆਂ ਉਹਦਾ ਮਨ ਕਾਲਾ ਸੀ ਹੁਣ ਤੁਹਾਡਾ ਮਨ ਕੋਈ ਸਾਧ ਵੀ ਵਾਹਿਗੁਰੂ ਦਾ ਬਣਾਇਆ ਹੋਇਆ ਹੈਗਾ ਉਹ ਤਾਂ ਇਹੋ ਜਿਹੀ ਗੱਲ ਕਰੁਗਾਕਿਹੜਾ ਸੀ ਉਹ ਅਫਸਰ☝️✍️

  • @JagdishSingh-gt1ld
    @JagdishSingh-gt1ld Před 7 měsíci +1

    ਬਾਈ ਲੱਖੇ ਤੁਸੀਂ ਪੰਜਾਬ ਦਾ ਇਹ ਮਾੜਾ ਕਰਤਾ ਹ ਇਹ ਬਹੁਤ ਬੁਰਾ ਲੱਗਦਾ ਹਰ ਇੱਕ ਨੂੰ ਵੀ ਤੁਸੀਂ ਪੰਜਾਬੀ ਬੋਲੀ ਉਜਾਗਰ ਕਿਉਂ ਕਰਤੀ ਹੈ ਤੇ ਤੁਸੀਂ ਆਪਣੇ ਪੰਜਾਬ ਦਾ ਭਲਾ ਕਰਨ ਤੇ ਕਿਉਂ ਲੱਗੇ ਹੋਏ ਹੋ ਆਹ ਗੱਲ ਸਾਰਿਆਂ ਨੂੰ ਮਾੜੀ ਲੱਗਦੀ ਹੈ ਇਹਨਾਂ ਨੂੰ ਜਿਹੜੇ ਭਈਏ ਨੂੰਰੱਖਦੇ ਨੇ☝️☝️

  • @JagdishSingh-gt1ld
    @JagdishSingh-gt1ld Před 7 měsíci +1

    ਬਾਈ ਸਾਨੂੰ ਤਾਂ ਅਜੇ ਤੱਕ ਪੰਜਾਬ ਦੇ ਵਿੱਚ ਪੰਜਾਬੀ ਦੀ ਗੱਲ ਕਿਸੇ ਦੀ ਆਈ ਨਹੀਂ ਰਾਸ ਕਿਸੇ ਦੀ ਗੱਲ ਦੇ ਵਿੱਚ ਵਜਨ ਨਹੀਂ ਵੀਰੇ ਤੁਸੀਂ ਪੰਜਾਬੀ ਦੇ ਵਿੱਚ ਕਮੈਂਟ ਪਾਣੇ ਲੋਕਾਂ ਨੂੰ ਸਿਖਾਏ ਨਹੀਂ ਤਾਂ ਸਾਲੇ ਮੇਰੇ ਜਿੰਨੇ ਵੀ ਸਾਰੇ ਇੰਗਲਿਸ਼ ਦੇ ਵਿੱਚ ਹੀ ਤੁੰਨੇ ਪਏ ਸੀਗੇ ਆਪਣੇ ਆਪ ਨੂੰ ☝️✍️

  • @user-of6ev8ry5h
    @user-of6ev8ry5h Před 7 měsíci +4

    ਪੰਜਾਬੀ ਸੂਰਮੇ ਲੱਖਾਂ ਸਦਾਣਾ ਭਾਨਾਂ ਸਿੱਧੂ ਜਿਦਾਬਾਦ

    • @user-of6ev8ry5h
      @user-of6ev8ry5h Před 7 měsíci +2

      ਟਰੱਕਾਂ ਤੇ ਵੀ ਤਸਵੀਰਾਂ ਲਾਤੀਆ ਭਾਨੇ ਲਖੇ ਦੀਆਂ ਕੈਲੀਫੋਰਨੀਆ ਚ

  • @amandeepkumar5072
    @amandeepkumar5072 Před 7 měsíci +2

    Good 👍

  • @JS9h
    @JS9h Před 7 měsíci +3

    🙏🙏🙏

  • @user-pz8sw6mz3s
    @user-pz8sw6mz3s Před 7 měsíci

    ਲੱਖਾਂ ਸਿਧਾਣਾ ਵੀਰ ਜ਼ਿੰਦਾਬਾਦ

  • @PardeepSinghBadesha
    @PardeepSinghBadesha Před 7 měsíci +1

    ਲੱਖਾਂ ਬਾਈ ਜ਼ਿੰਦਾਬਾਦ

  • @jaswidersran159
    @jaswidersran159 Před 6 měsíci

    U Right Brother.....

  • @veerpalkaurdhillonveerpalk3333
    @veerpalkaurdhillonveerpalk3333 Před 7 měsíci +1

    waheguru ji

  • @JagdishSingh-gt1ld
    @JagdishSingh-gt1ld Před 7 měsíci +1

    ਵੀਰੇ ਲੱਖੇ ਪੰਜਾਬ ਦੇ ਮੁੰਡੇ ਦੇ ਨਾਲ ਇਨਾ ਜੁਲਮ ਕੀਤਾ ਹੈਗਾ ਭਾਨੇ ਸਿੱਧੂ ਦੇ ਨਾਲ ਫਿਰ ਇਹ ਤਾਂ ਅੰਗਰੇਜ਼ ਸਰਕਾਰ ਹੋਈ ਆਪਣੀ ਸਰਕਾਰ ਇਹ ਭਗਵੰਤ ਮਾਨ ਕਿੱਥੋਂ ਬਣ ਜੂਗੀ ਤੇ ਇਹ ਕੀ ਕੁਝ ਕੀਤਾ ਭਾਨੇ ਦੇ ਨਾਲ ਸੁਣ ਕੇ ਹੈਰਾਨੀ ਹੋਈ ਸਾਨੂੰ ☝️✍️

  • @Moose_x5911
    @Moose_x5911 Před 7 měsíci +1

    Waheguru ji 🙏🏻🌹

  • @KusahamLata
    @KusahamLata Před 7 měsíci +1

    Wahe guru ji 🙏🙏

  • @parasdeepsingh3896
    @parasdeepsingh3896 Před 6 měsíci

    ਭਾਨਾ ਸਿੱਧੂ ਜਿੰਦਾਬਾਦ 💪💪

  • @JagdishSingh-gt1ld
    @JagdishSingh-gt1ld Před 7 měsíci +1

    ਬਾਈ ਅਸੀਂ ਸੱਚ ਕਿਹਾ ਸੀ ਨਾ ਬਈ ਭਗਵੰਤ ਮਾਨ ਦਾ ਨਾਮ ਭਗਵੰਤ ਮਾਨ ਨਹੀਂ ਹੈਗਾ ਇਹਦਾ ਵਜੀਰ ਖਾਨ ਤੇ ਵਜੀਦਾ ਨਾਮ ਹੈਗਾ ਜਿਹੜੇ ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣਵਾਏ ਸੀ ਉਹੀ ਗੱਲ ਸਾਬਤ ਹੋ ਗਈ ਕਿ ਨਹੀਂ ਬਾਈ ਲੱਖੇ ☝️✍️

  • @buntyjatt5567
    @buntyjatt5567 Před 7 měsíci +1

    ਇਹਨਾਂ ਬੁੱਚੜ ਸਰਕਾਰਾਂ ਨੇ ਭਾਨੇ ਸਿੱਧੂ ਤੇ ਬੋਹੁਤ ਜੂਲਮ ਕੀਤੇ, ਵਾਹਿਗੁਰੂ ਜੀ ਮੇਹਰ ਕੀਤੀ ਭਾਨਾ ਸਿੱਧੂ ਰਿਹਾਅ ਹੋਇਆ,
    ਪੰਜਾਬੀਓ ਇਕੱਠੇ ਹੋ ਕੇ ਰਹੋ ਨਹੀਂ ਤਾਂ ਵਾਰੀ ਸਭ ਦੀ ਆਉਣੀ ਏ

  • @user-ww7xe6ud9y
    @user-ww7xe6ud9y Před 7 měsíci +2

    ਹੁਣ ਜਿੱਤ ਪੱਕੀ ਆ ਬਸ ਜਲਦੀ ਜਲਦੀ ਸ਼ੀਟ ਦਾ ਐਲਾਨ ਕਰਦੋ ਬਾਕੀ ਆ ਕਿੱਥੋ ਖੜਾ ਕਰਨਾ ਹਵਾ ਫੁੱਲ ਬਣਗੀ ਬਾਈ ਦਬ ਦੋ ਕੰਮ ਨੂੰ

    • @gurdeepranu4375
      @gurdeepranu4375 Před 7 měsíci

      ਚੋਣ ਜਾਬਤ ਪੱਕੀ

    • @user-ww7xe6ud9y
      @user-ww7xe6ud9y Před 7 měsíci

      @@gurdeepranu4375 😛😛hm bai tusi smz jao kyu keha ga apa v

  • @gurlal4302
    @gurlal4302 Před 7 měsíci +1

    ਲੱਖਾ ਸਿਧਾਣਾ ਜ਼ਿੰਦਾਬਾਦ

  • @JagdishSingh-gt1ld
    @JagdishSingh-gt1ld Před 7 měsíci +1

    ਬਾਈ ਲੱਖੇ ਬੰਦੇ ਬੰਦੇ ਦੇ ਵਿੱਚ ਰਾਤ ਦਿਨ ਦਾ ਫਰਕ ਨਹੀ ਹੁੰਦਾ ਧਰਤੀ ਸਮਾਨ ਦਾ ਫਰਕ ਹੁੰਦਾ ਹੈਇੱਕ ਬੰਦਾ ਚੋਰ ਹੁੰਦਾ ਇੱਕ ਬੰਦਾ ਰੱਬ ਦਾ ਰੂਪ ਹੁੰਦਾ ਹੈਉਹਦੀਆਂ ਗੱਲਾਂ ਚੱਲਣੀਆਂ ਨਹੀਂ ਅਫਸਰ ਦੀਆਂ☝️✍️

  • @Gurmeetkaurarhi-jq2pm
    @Gurmeetkaurarhi-jq2pm Před 7 měsíci

    Lakhe di samah nu salam

  • @parasdeepsingh3896
    @parasdeepsingh3896 Před 6 měsíci

    #justicefordeepsidhu

  • @parasdeepsingh3896
    @parasdeepsingh3896 Před 6 měsíci

    #justiceforsidhumoosewala

  • @vickyvickt1477
    @vickyvickt1477 Před 7 měsíci +1

    Lakha veer rattan nu suna riha aa kyoki rattan ne sachi lakhe khilaf bhut video bnaia

  • @happysidhu9919
    @happysidhu9919 Před 7 měsíci

    Lakha y jindabaad

  • @parasdeepsingh3896
    @parasdeepsingh3896 Před 6 měsíci

    #justiceforsandeepnangalambian

  • @sukhvirsingh8397
    @sukhvirsingh8397 Před 7 měsíci

    Lakha sidana jindabaad

  • @jeetindersingh1639
    @jeetindersingh1639 Před 7 měsíci +2

    It is about Ratandeep Dhaliwal

  • @gurminderkaur2626
    @gurminderkaur2626 Před 7 měsíci +1

    ਮੁਖ ਮੰਤਰੀ ਸਿਰੇ ਦਾ ਬੇਸ਼ਰਮ ਬੰਦਾ ਜਿਹੜਾ ਆਪਣੇ ਟੱਬਰ ਦਾ ਨਹੀਂ ਹੋਇਆ ਪੰਜਾਬ ਅਤੇ ਪੰਜਾਬੀ usde ਕੀ ਲੱਗਦੇ

  • @kaurbatth527
    @kaurbatth527 Před 7 měsíci +1

    🙏🙏🙏🙏🙏🙏👍👍👍👌👌

  • @JagdishSingh-gt1ld
    @JagdishSingh-gt1ld Před 7 měsíci +1

    ਬਾਈ ਭਗਵੰਤ ਮਾਨ ਦੇ ਮੁੱਖ ਮੰਤਰੀ ਦੇ ਮੂੰਹ ਤੇ ਤਾਂ ਲੋਹਾ ਜੰਮਿਆ ਹੋਇਆ ਸੀਗਾ ਉਹ ਆ ਕੇ ਕਿਸੇ ਦੀ ਕੁੜੀ ਨੇ ਬਹੂ ਬਣ ਕੇ ਉਹ ਲੋਹਾ ਤਾਰਤਾ ਭੈਣ ਦਾ ਲੋੜਾ ਬੂੜੇ ਤੋਂ ਉਹ ਮੁੰਡੇ ਬਣਾ ਤਾ ਇਹਨੇ ਉਰੇ ਆ ਕੇ ਬਹੂ ਨੇ ☝️✍️

  • @BirbalsinghSingh-i8o
    @BirbalsinghSingh-i8o Před 7 měsíci

    Y kise di parvaah na kr y❤

  • @user-lx7zi5rv2t
    @user-lx7zi5rv2t Před 7 měsíci

    LAKHA SIDHANA ZINDABAAD

  • @GillJashan-lf5fq
    @GillJashan-lf5fq Před 7 měsíci

    Lakha sidhana jindabaad

  • @rajwinder6734
    @rajwinder6734 Před 7 měsíci

    Great g government da ksur g lakhe veer bdnam kita gya lol follow krde aa ta

  • @simerjeetkaur7045
    @simerjeetkaur7045 Před 7 měsíci

    Bhagwant maan should be in jail for life . Doing wrong things to innocent people. Shame on punjab cm 🤙 and police 👎. We all support bhana sidhu and Lakha and other innocent people.

  • @johairuddin7751
    @johairuddin7751 Před 7 měsíci

    Y jaldi court ch podisan lgo kro

  • @GurmeetKaur-cb8ol
    @GurmeetKaur-cb8ol Před 7 měsíci

    ਵਧੀਆ ਹੋਇਆ 😅😅😅😅

  • @RajinderSingh-wd7qt
    @RajinderSingh-wd7qt Před 7 měsíci +1

    Bai kyi channel zammant di juthi afwah udda rhe aa

  • @BirbalsinghSingh-i8o
    @BirbalsinghSingh-i8o Před 7 měsíci

    Y punjab kise ik da ni thonu mada keh rhe ne ona da km aa tusi apni himt naal punjab layi turde rho

  • @parasdeepsingh3896
    @parasdeepsingh3896 Před 6 měsíci

    No 👎 vote aap

  • @user-qb6dj4je6w
    @user-qb6dj4je6w Před 7 měsíci

    Eh gal rattan ne 3 tarik jhotha bai kol jaka shuru kiti,jhotha bai zazbati oh shyad bol gaya ohnu chak tha huna jaka agla din dsp sekhon kol jaka 2 din vich 3 interview kiti rattan magar lag 3 nu koi action la lainda aj bai bahar a jande lakha bai khanda c na juban diti dekh layia ki karde

  • @sra4209
    @sra4209 Před 7 měsíci

    Rattan

  • @kulwinderkaur-hl1qv
    @kulwinderkaur-hl1qv Před 7 měsíci

    Danger kursi te bitha ta loka ne

  • @GurmeetKaur-cb8ol
    @GurmeetKaur-cb8ol Před 7 měsíci

    ਵਧੀਆ ਹੋਇਆ ਮਜਾ ਆ ਗਿਆ 😂😂😂😂😂

  • @Aman2111
    @Aman2111 Před 7 měsíci

    Saaadhii id's kar ke nibhi kun ki tere jehe daaaleee nahi c uthey

  • @kalaanmol
    @kalaanmol Před 7 měsíci +1

    ਲੱਖਾਂ ਬਾਈ ਜਿੰਦਾਬਾਦ ਜੀ