America ਜਾਣ ਦੀ ਲਾਲਚੀ Kudi ਨੇ 8ਵੀਂ Pass ਮੁੰਡੇ ਨਾਲ ਕਰਵਾਇਆ ਵਿਆਹ, ਕੁੜੀ ਦੇ ਢਿੱਡ ਨੇ ਪਵਾ ਦਿੱਤਾ ਕਲੇਸ਼!

Sdílet
Vložit
  • čas přidán 8. 09. 2024
  • #SunilMallan #Advocate #Beadbi #FakeMarriage #ContractMarriage #RozanaSpokesman

Komentáře • 95

  • @RozanaSpokesmanOfficial
    @RozanaSpokesmanOfficial  Před 9 měsíci +6

    🔴Today Punjab News: 25 Yrs ਬਾਅਦ Dubai ਤੋਂ ਕਮਾਈਆਂ ਕਰਕੇ ਵਾਪਸ ਆਇਆ ਤਾਂ ਉੱਡ ਗਏ ਹੋਸ਼, Wife ਦੇ ਬਦਲੇ ਰੰਗ !🔴
    Link : czcams.com/video/fpaM3aiJJzQ/video.htmlsi=KdJhjF1i13-7TF29

  • @HSsingh741
    @HSsingh741 Před 9 měsíci +25

    ਵੀਰ ਤੁਹਾਡੀਆਂ ਗੱਲਾਂ ਬਿਲਕੁਲ ਸੱਚ ਆ। ਸਾਡੇ ਲੋਕਾਂ ਦਾ ਤੇ ਜਮੀਰ ਬਿਲਕੁਲ ਹੀ ਮਰ ਚੁਕਾ। ਜੇ ਕਿਤੇ ਇਥੇ ਸਾਡੀ ਧੀ ਭੈਣ ਵੱਲ ਕੋਈ ਮਾੜੀ ਅੱਖ ਨਾਲ ਵੇਖੇ ਤਾਂ ਅਸੀਂ ਉਹਨੂੰ ਵੱਡਣ ਤੱਕ ਚਲੇ ਜਾਂਦੇ ਹਾਂ।ਪਰ ਜਦੋਂ ਅਸੀਂ ਕੁਆਰੀਆਂ ਕੁੜੀਆਂ ਨੂੰ ਬਾਹਰ ਇਕੱਲੀਆਂ ਨੂੰ ਭੇਜ ਦੇਂਦੇ ਹਾਂ। ਉਦੋਂ ਸਾਡੀ ਅਣਖ ਗੈਰਤ ਕਿਥੇ ਗਈ ਹੁੰਦੀ ਆ। ਵਾਹਿਗੁਰੂ ਇਨ੍ਹਾਂ ਸਾਡੇ ਲੋਕਾਂ ਨੂੰ ਸੁਮੱਤ ਬਖਸ਼ੇ।

  • @jasvirsanghera2759
    @jasvirsanghera2759 Před 9 měsíci +22

    ਵਕੀਲ ਸਾਹਿਬ ਬਹੁਤ ਬਹੁਤ ਵਧਾਈ ਬਾਹਰ ਜਾਣ ਦੇ ਕੋਹੜ ਦਾ ਸੱਚ ਲੋਕਾਂ ਦੀ ਕਚਹਿਰੀ ਵਿੱਚ ਸੱਚ ਲਿਆਉਂਣ ਲਈ

    • @shere-punjabsinghshergill3257
      @shere-punjabsinghshergill3257 Před 9 měsíci

      Bha ji Panjabi sare hi garke hoe ne. Jamir mar chuki e. Contract marriage is illegal in all countries under law. Lok itne pagal hoe ne k ohna de dimag kharab ne. Me 2010 ch apni beti di shadi karn India giya. Meri beti ne England ch MD kitti e te doctor e. News paper ch ad ditti k Medico match chahida. Ik phone aya. Ik bibi bari mithi Panjabi bol rahi si te apne bete dia khubia dasdi si. Jado I asked about his education then she told me that he is high school pass. OMG. Menu itna gussa aya k patta nahi ohnu ki ki bolia par me pushiya, bhen ji tuhadi beti doctor hy ki 10 pass naal viah dioenge? Oh kehndi ji sada Khandaan bahut ucha e. Me kiha k ki tu Mah. Ranjit Singh di beti e? Mera matlab k lok itne pagal ne k dujia nu murkh samjhde ne.

  • @gurmukhsingh9717
    @gurmukhsingh9717 Před 9 měsíci +13

    ਮੱਲਣ ਵਕੀਲ ਵੀਰ ਤੁਸੀਂ ਬਹੁਤ ਵਧੀਆ ਕੰਮ ਕਰਦੇ ਲੋਕਾਂ ਜਿੰਨਾ ਲੋਕਾਂ ਨਾਲ ਧੱਕਾ ਹੁੰਦਾ ਫਿਰ ਵਕੀਲ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰਦੇ ਇੰਦਾ ਹੀ ਲੋਕਾਂ ਦਾ ਸਾਥ ਦਿੱਤਾ ਇਦਾਂ ਹੀ ਕੰਮ ਕਰਦੇ ਰਹੋ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ

  • @bhindersran2170
    @bhindersran2170 Před 9 měsíci +27

    ਏਹ ਵਕੀਲ ਬਹੁਤ ਵਧੀਆ ਬੰਦਾ ਹੈ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਏਹੀ ਗੱਲ ਸੱਚੀਆਂ ਹੁੰਦੀਆਂ ਹਨ ਬਾਈ ਜੀ ❤❤❤

  • @karamjitdhaliwal2672
    @karamjitdhaliwal2672 Před 9 měsíci +6

    ਖਰੀਆਂ ਗੱਲਾਂ, ਮੱਲਣ ਸਾਬ ਦਿਲੋਂ ਸਲੂਟ 🙏🙏🙏

  • @Ke875
    @Ke875 Před 9 měsíci

    Great advise , very smart advocate! He can save lots of pain ,misery, and broken hearts! It’s true stories!

  • @gurbaxcheema9899
    @gurbaxcheema9899 Před 9 měsíci +7

    ਮੱਲਣ ਸਾਹਿਬ ਤੁਸੀ ਵੀ ਅਜੇ ਤੱਕ ਬੇਅੱਤ ਕੋਰ ਨੂੰ ਵਾਪਿਸ ਨਹੀ ਭੇਜਿਆ ਮਾ ਬਾਪ ਦਾ ਪੁੱਤ ਮਰ ਗਿਆ ਨਾ ਕੁਝ ਯੂਪੀ ਵਾਲੇ ਕੇਸ ਦਾ ਕੁਝ ਬਣਿਆ

  • @HarmandeepSingh-hg2ee
    @HarmandeepSingh-hg2ee Před 9 měsíci +2

    ਵਧੀਆ ਜਾਣਕਾਰੀ

  • @ajaibsingh9738
    @ajaibsingh9738 Před 9 měsíci +5

    ਵਕੀਲ ਜੀ ਸਾਡੇ ਘਰ ਦੇ ਸਹਾਮਣੇ ਵੀ ਇਕ ਦੁਜੀਆ ਜਾਤਾ ਦੇ ਨੇ ਮੰਗਣੀ ਕੁਰਵਾਕਿ ਮੂਡੇ ਨੂੰ ਦੋ ਦੋ ਰਾਤਾ ਮਾਪੇ ਘਰ ਰਖਦੇਆ ਬਹਾਰ ਦੇ ਜਾਣ ਦੇ ਲਾਲਸ ਚ ਆਏ ਮਾਪੇ ਆਪ ਹੀ ਮਗਣੀ ਚ ਹੀ ਮੂਡੇ ਨੂੰ ਘਰ ਬੁਲਾ ਘਰ ਰਖਦੇਆ ਵਰਾਦਰੀ ਵੀ ਨਹੀ ਵੇਖੀ ਦਜੀਆ ਦੀ ਧੀਆ ਵਾਰੇ ਗਲਾ ਕਰਨੀਆ ਸੋਖੀਆ ਆਪ ਹਦ ਹੀ ਕਰਤੀ ਮਗਣ ਵਿਖਾ ਮੂਡੇ ਨੂੰ ਦੋ ਦੋ ਰਾਤਾ ਘਰ ਰਖਦੇਆ

  • @rbrar3859
    @rbrar3859 Před 9 měsíci +7

    ਵਾਹਿਗੁਰੂ ਜੀ।

  • @gauravbhatia46
    @gauravbhatia46 Před 9 měsíci +2

    bilkull sahi baat h bilkull

  • @davinderchouhan2622
    @davinderchouhan2622 Před 9 měsíci +1

    Good Advocate

  • @SukhwinderKaur-tc5dv
    @SukhwinderKaur-tc5dv Před 9 měsíci +3

    Veer ji tuhadian gallan Bilkul Shi ne kudian ta je band v munde de te kharcha v munde da fer v badal jandian ne

  • @user-gurijatana0786
    @user-gurijatana0786 Před 9 měsíci

    Vakil sir tohada bahut bahut dhanyawad 🙏 jhutt da pada fash karn layi,te sach bolan layi 🙏

  • @asharani6758
    @asharani6758 Před 9 měsíci +4

    Beant kaur da ki bnea esnu eh v pucho. Usda case v ena kol c

  • @user-nu9zr6ze1p
    @user-nu9zr6ze1p Před 9 měsíci +1

    ❤❤❤too good 👍👍👍👍 bhut vadia ❤❤❤❤

  • @gurbaxcheema9899
    @gurbaxcheema9899 Před 9 měsíci +3

    ਲੋਕੀ ਪਾਗਲ ਹੋ ਗਏ ਬਾਹਰ ਕੁਝ ਨਹੀ ਕਿਵੇ ਬੇਸੰਗ ਲੋਕ ਕੁੜੀਆਂ ਇਕੱਲੀਆਂ ਨੂੰ ਭੇਜੀਂ ਜਾਂਦੇ

  • @user-fp4ph6gv6u
    @user-fp4ph6gv6u Před 9 měsíci

    Very good vakeel Sahib ji

  • @SatnamSingh-su3kq
    @SatnamSingh-su3kq Před 9 měsíci +2

    Waheguru ji

  • @halfboyfriend8074
    @halfboyfriend8074 Před 9 měsíci +2

    Good job veer ji 🙏🙏

  • @msgopi-bg3wr
    @msgopi-bg3wr Před 9 měsíci +1

    Very good

  • @JaspalSingh-em8iq
    @JaspalSingh-em8iq Před 9 měsíci

    Great sir 🙏👍👌

  • @BalbirSingh28282
    @BalbirSingh28282 Před 9 měsíci +1

    Very good channel

  • @sukhmitsingh1325
    @sukhmitsingh1325 Před 9 měsíci +4

    What's wrong.... We are Daangar Sikh kaum of Punjab we are proud to be daangaar kaum from Punjab... For America we can marry our real mom n sisters also... Shut up u people.... Let's be proud of our Daangarsthan

  • @GodBless_1313
    @GodBless_1313 Před 9 měsíci +10

    ਕੋਈ ਗੱਲ ਸਿਰੇ ਲਾਈ ਆ ਇਹਨੇ ਚਵਲ ਨੇ। ਕਹਿੰਦਾ ਕੁੜੀ ਨੇ ਮੇਰੇ ਤੇ ਕੇਸ ਪਾਇਆ ਸੀ। ਮੈਨੂੰ ਗੁੱਸਾ ਆਗਿਆ ਹੁਣ ਮੈਂ ਓਹਦਾ ਕੀ ਹਾਲ ਕੀਤਾ ਓਹ ਵੀ ਦੱਸੂ। ਕੀ ਕੀਤਾ ਸਾਲਿਆ ਹਾਲ ਤੂੰ ਕਿਸੇ ਦੀ ਲੱਤ ਫੜ ਲੈਨਾਂ ਕਿਸੇ ਕੇਸ ਦੀ ਬਾਂਹ ਕੋਈ ਕੇਸ ਸਿਰੇ ਲਾਇਆ??? ਇਹ ਦੱਸ ਬਾਹਰੋਂ ਕਿਸੇ ਨੂੰ ਡਿਪੋਰਟ ਕਰਵਾਇਆ?
    ਏਥੇ ਲੋਕਾਂ ਦੇ ਮਾਂ ਪਿਓ ਦੁਖੀ ਕਰਨ ਤੋਂ ਬਿਨਾਂ ਜਾਂ ਪੈਸੇ ਬਨਾਉੇਣ ਤੋ ਬਿਨਾਂ ਕਿਹੜਾ ਕੇਸ ਤੂੰ ਜਿੱਤਿਆ।
    ਜਦੋਂ ਕੁੜੀ ਮੁੰਡੇ ਨੇ ਰਾਜਨਾਵਾਂ ਕਰ ਲਿਆ ਤੈਨੂੰ ਮੱਖੀ ਵਾਗੂੰ ਕੱਢਕੇ ਬਾਹਰ ਮਾਰਿਆ ਕੇਸ ਚੋਂ ਓਦੋਂ ਤੂੰ ਦੋ ਕਰੋੜ ਦਾ ਰਿਕਵਰੀ ਦਾ ਕੇਸ ਪਾਤਾ। ਏਨੀ ਤੇਰੀ ਔਕਾਤ ਹੈਗੀ ਆ ਵੀ ਤੇਰੇ ਕੰਮ ਚ ਵਿਗਨ ਪੈਣ ਨਾਲ ਤੇਰਾ ਦੋ ਕਰੋੜ ਦਾ ਨੁਕਸਾਨ ਹੋਇਆ। ਚਵਲਾ ਝੋਲਾ ਛਾਪ ਤਾਂ ਤੂੰ ਹੈਗਾ।
    ਸਿਰੇ ਦਾ ਫੁਕਰਾ ਅਨਪੜ ਲੋਕਾਂ ਨੂੰ ਗੱਲਾ ਚ ਲੈਣ ਲਈ ਹਵਾ ਕਰਦਾ ਫਿਰਦਾ ਮੈਂ ਆਹ ਕਰਤਾ ਮੈਂ ਵਾਹ ਕਰਤਾ ਮੈਂ ਪੁਲਸ ਵਾਲੇ ਨੂੰ ਇਹ ਕਹਿਤਾ। ਗੱਲ ਕੋਈ ਸਿਰੇ ਲਾਈ ਨੀ। ਆਵਗੀ ਪ੍ਰਾਪਤੀ ਦੱਸ ਕਿਹੜੇ ਕੇਸ ਵਿੱਚ ਤੂੰ ਕੋਈ ਡਿਪੋਰਟ ਕਰਵਾਇਆ ਕਿਸੇ ਨੂੰ। ਬੇਅੰਤ ਦੀ ਗੱਲ ਕਰਨ ਲੱਗਾ ਓਹ ਵੀ ਕਿਸੇ ਹੋਰ ਪਾਸੇ ਲੈਗਿਆ।
    ਲੋਕੋ ਇਹ ਝੋਲਾ ਛਾਪ ਆ। ਬੇਅੰਤ ਕੇਸ ਤੋਂ ਪਹਿਲਾਂ ਤੇ ਮੂਸੇਵਾਲੇ ਨੂੰ ਬਕਵਾਸ ਕਰਨ ਤੱਕ ਇਹਨੂੰ ਕੋਈ ਨੀ ਜਾਣ ਦਾ ਸੀ। ਉਸ ਤੋਂ ਬਆਦ ਮੀਡੀਏ ਵਾਲੇ ਮਸਾਲਾ ਲੱਭਣ ਇਹਦੀਆਂ ਇਟਰਵਿਉ ਕਰਨ ਜਾ ਵੜਦੇ ਨੇ। ਕੇਸ ਇਹ ਕੋਈ ਸਿਰੇ ਨੀ ਲਾਉਂਦਾ। ਫੁੱਦੂ ਵਕੀਲ ਆ ਇਹ ਘੂਸਾ ਜਿਹਾ।

  • @sonnyink.3432
    @sonnyink.3432 Před 9 měsíci +1

    Main ji American citizen aa te mera aaj to 10 saal pehla divorced ho gya si.meri x ne ta marriage vi karwa li si 6 months ch .Per jo hal punjabiyan da punjab ch hai. Mera ❤ kendaa single life better than married life 😂..kyoki green's Darakhta te ni ugday bahut mehnat karni pendi.

  • @SsdsRrr-pu7gs
    @SsdsRrr-pu7gs Před 9 měsíci +1

    good news

  • @balveersing7534
    @balveersing7534 Před 9 měsíci +3

    Bhut Bria ji vkil sahib

  • @roshangrover144
    @roshangrover144 Před 9 měsíci

    Very good sir ji ❤❤❤❤

  • @manjitsinghkhaint7177
    @manjitsinghkhaint7177 Před 9 měsíci +1

    ਵਾਹਿਗੁਰੂ ਏਹ ਠੀਕ ਹੈ

  • @AmarSinghGillPanjab93
    @AmarSinghGillPanjab93 Před 9 měsíci +1

    ਲਾਹਨਤਾ ਤਾ ਹੱਲੇ ਪਿਹਣੀਆ MALLAN SAAB

  • @sidhukotshamirwala2488
    @sidhukotshamirwala2488 Před 9 měsíci

    Very good G

  • @narinderkaur5831
    @narinderkaur5831 Před 9 měsíci

    Good job sir 👍

  • @user-rx5iu5kj2o
    @user-rx5iu5kj2o Před 9 měsíci

    Very nice

  • @rajdastudio7900
    @rajdastudio7900 Před 9 měsíci

    Good..vr..g

  • @amanbrar7370
    @amanbrar7370 Před 9 měsíci +2

    ਯੂਪੀ ਵਾਲੇ ਕੈਸ਼ ਦਾ ਕੀ ਬਣਿਆ

  • @gurjitkaur1
    @gurjitkaur1 Před 9 měsíci

    ਵਕੀਲ ਸਾਹਿਬ ਬੇਅੰਤ ਕੌਰ ਦੇ ਕੇਸ ਦਾ ਕੀ ਬਣਿਆ। ਆਪ ਜੀ ਵੀ ਦਾਵਾ ਕਰਦੇ ਸੀ ਕਿ ਮੈਂ Depot ਕਰਾਵਾਗਾਂ।

  • @surjanrandhawa8130
    @surjanrandhawa8130 Před 9 měsíci +3

    Hoya ki asal gal ki c oh ta dasi nahi ke peet bare ki gal c kis gal da opration hoya c eh ta vakeel sab ne dase a hi nahi

  • @sarbjitsandhu8590
    @sarbjitsandhu8590 Před 9 měsíci

    Very. Good. Borther

  • @sukhwinderrehill9590
    @sukhwinderrehill9590 Před 9 měsíci +3

    Maa piu di galti ji bccheian noo ki kehina ji

  • @asharani6758
    @asharani6758 Před 9 měsíci +1

    Gll kise di krde dassi kuj hor jnde jis kudi da title likhea uda daso. Jablia mari jnde

  • @DABA_PIND
    @DABA_PIND Před 9 měsíci

    ❤❤❤

  • @Tangovlog_CHD
    @Tangovlog_CHD Před 9 měsíci +3

    Wahley vakeel ghare he majhma laye bathe Ney 😅

  • @user-wo7ml9yn2w
    @user-wo7ml9yn2w Před 9 měsíci +1

    Beant kaur da ki bnea ji

  • @arshmann2394
    @arshmann2394 Před 9 měsíci

    Ohhh waheguru jii anna kuch ho raheya punjab bich

  • @drrajeshsahni2701
    @drrajeshsahni2701 Před 9 měsíci +2

    Ki kahiye Bhai ji , lalachi loka da jameer mar chuka hai

  • @arshmann2394
    @arshmann2394 Před 9 měsíci

    Garib da hath ni fadange v kisi nu roti naseeb ho jave ohh waheguru 🙏🙏

  • @amritpalkaur1296
    @amritpalkaur1296 Před 9 měsíci

    Yeh bhot acha advocate ne asi sari video dekhde ha per beant kour case bare kibaneya pta nhi chaleya

  • @officialdhaliwal8902
    @officialdhaliwal8902 Před 9 měsíci +8

    ਇਹ ਓਹੀ ਵਕੀਲ ਜਿਹੜਾ ਮੂਸੇਵਾਲੇ ਨੂੰ ਗਲਤ ਬੋਲਦਾ ਹੁੰਦਾ c

    • @GodBless_1313
      @GodBless_1313 Před 9 měsíci

      ਇਹ ਪੂਰਾ ਭੈਣਚੋਦ ਵਕੀਲ ਆ। ਲੋਕ ਇਹਦੇ ਬਾਰੇ ਜਾਣੇ ਬਿਨਾ। ਇਹਨੂੰ ਪੰਪ ਦੇ ਰਹੇ ਨੇ ਕਿ ਬਹੁਤ ਵਧੀਆ ਵਕਾਲ ਆ। ਇਹਨੂੰ ਗਾਂਡਲ ਨੂੰ ਪੁੱਛੇ ਬੇਅੰਤ ਕੇਸ ਚ ਕੀ ਹੋਇਆ? ਬਾਕੀ ਮੂਸੇਵਾਲੇ ਤੇ ਕੀ ਇਹਦੀ ਕੁੜੀ ਸੈਂਟੀ ਹੋਗਈ ਸੀ ਜਿਹੜਾ ਓਹਦੇ ਬਾਰੇ ਬਕਵਾਸ ਕਰਦਾ ਰਹਿੰਦਾ। ਇਹ ਏਡਾ ਕੁੱਤਾ ਬੰਦਾ ਕਿ ਓਹਦੀ ਮੌਤ ਤੇ ਵੀ ਖੁਸ਼ ਸੀ ਤੇ ਬਕਵਾਸ ਕਰਦਾ ਸੀ। ਦੱਲਾ ਵਕੀਲ ਆ ਇਹ।

  • @garrygola7029
    @garrygola7029 Před 9 měsíci +1

    Gall kisa hor de karie jana yarr ohdi kaar jheda rolla he aww

  • @arshmann2394
    @arshmann2394 Před 9 měsíci

    Vakeel sahib tohadi beadbi vali gal dil nu chuu gayi. Mera jee krda v inna kudiyan nu aap hi agg laa deyan . Jediyan guru sahib jii de saamne jhoothiyan laavan lai ke beadbi kardiyan kuttiyan

  • @Tangovlog_CHD
    @Tangovlog_CHD Před 9 měsíci +2

    Jada gamand Sahi nahi hunda jado Congress party aye fair key Banu 😅😅😅

  • @Geeta23Geeta
    @Geeta23Geeta Před 9 měsíci +1

    Mnu ta ik gal ni samj aa ri kuj k loka di ki vyah nu mzaak samj lya a hadd karti a Guru Granth Sahib ji de around jdo lanva le lyia fir kida himmat hojndi kise hor nal pyar krn di rabb de ghar lekha dena pena rabb nu mzaak samj re a fir ida de lok ik gal sunlo rabb ne vi tikkan ta ni dena krlo jede nal pyar krna rabb vi sari umar idi lamka k rakhu akal jdo tak anni odo tak maran nu jee krna je rabb de izzat ni krni fir aahi sab kuj hona

    • @dhangurunanak5754
      @dhangurunanak5754 Před 9 měsíci

      Billkul sahi kiha veer ji eh lok boht e ghtiaa soch vaale hunde han

  • @nwaraich147
    @nwaraich147 Před 9 měsíci

    Kmal hi hogyi bai. O bahr ja k v labor hi krni a dhake hi khane a. Akheer nu ohi 2 rotia khania. Ki jaloos kadea peya janta ne

  • @arshmann2394
    @arshmann2394 Před 9 měsíci

    Kara lo vyah , patani ki gal aa punjab de munde kyun ni study krde kyun kudiyan utte depend aa . Agliyan dhokha kar diyan. Thodi kha lo par sukh di .

  • @BakhshishSingh-mu3tz
    @BakhshishSingh-mu3tz Před 9 měsíci

    Waheguru da ghar insaf mile ga a bate nu ilzam galt na lao

  • @jyotidhimanK
    @jyotidhimanK Před 9 měsíci

    Paaji agr munda byah kra ke bhajj je with family fer ki kriye

  • @asharani6758
    @asharani6758 Před 9 měsíci

    Beant LOVPRET da ki bnea oh Canada to aa gi vapis. Gappa

  • @manusaini9901
    @manusaini9901 Před 9 měsíci

    Ki name aa advocate sir da kyonki kam krn da tareeka boht ghaint a j eda de advocate honn ta lokan nal dhakka ni ho sakda kde v gbu sir ❤

  • @manjitkaur-zl2oz
    @manjitkaur-zl2oz Před 9 měsíci

    l help you

  • @BakhshishSingh-mu3tz
    @BakhshishSingh-mu3tz Před 9 měsíci

    Ladkia ta 2.2.bache pada kar ke hor ladke labh ladea india wale ghar valea nu dhokha da jadea

  • @ramsangha3521
    @ramsangha3521 Před 9 měsíci +2

    ਓਹੀ ਵਕੀਲ ਜਿਹੜਾ ਮੂਸੇਵਾਲੇ ਨੂੰ ਗਲਤ ਬੋਲਦਾ ਹੁੰਦਾ c

  • @manjitkaur-zl2oz
    @manjitkaur-zl2oz Před 9 měsíci

    wife paise bej dea

  • @gurpreetsingh-lf5sl
    @gurpreetsingh-lf5sl Před 9 měsíci

    Kese kol vakeel da contect number ha

  • @manjitkaur-zl2oz
    @manjitkaur-zl2oz Před 9 měsíci

    sir no send karoo

  • @mehra6889
    @mehra6889 Před 9 měsíci +1

    ਇਹੋ ਜੀਆ ਵਾਪਿਸ ਨਹੀ ਮੁੜਦੀਆ ਸਾਡੇ ਗਵਾਡ ਵਿੱਚ ਇਹੋ ਜਿਹਾ ਕਾਡ ਹੋਇਆ

  • @gurbakhsingh9665
    @gurbakhsingh9665 Před 9 měsíci

    Moosawala de bare ki vichar thude

  • @manjitkaur-zl2oz
    @manjitkaur-zl2oz Před 9 měsíci

    husband pr nhi dea rha

  • @rajwantgillsandhu9594
    @rajwantgillsandhu9594 Před 9 měsíci +3

    ਮੇਰੀ ਦਰਾਣੀ ਨੇ ਦਿਓਰ ਨੂੰ 5 ਸਾਲ ਬਾਅਦ ਬੁਲਾਇਆ

  • @jasvirkaurvirk2659
    @jasvirkaurvirk2659 Před 9 měsíci

    Sir thoda phone no. Dado

  • @RDX_sports61
    @RDX_sports61 Před 9 měsíci

    ਦਮ ਵਾਲੀ ਗੱ੍ਲ਼

  • @shivanisharma5562
    @shivanisharma5562 Před 9 měsíci +1

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @gurveer.singh.grewal.3361
      @gurveer.singh.grewal.3361 Před 9 měsíci +2

      ਇਹ ਕੂਮੈਟ ਦੇਖਦੇ ਤਿੰਨ ਚਾਰ ਸਾਲ ਹੋ ਗਏ ਕਦੇਂ ਤਰਲੋਕ ਸਿੰਘ ਨਾਂਮ ਤੋਂ ਕੂਮੈਟ ਆਉਦਾ ਕਦੇ ਕਿਸੇ ਨਾਂਮ ਤੋਂ

    • @shivanisharma5562
      @shivanisharma5562 Před 9 měsíci

      @@gurveer.singh.grewal.3361 ਪੂਰੇ ਪੰਜਾਬ ਨੂੰ ਪਤਾ ਲੱਗ ਗਿਆ ਹੈ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਦੋ ਲੱਖ ਤੋਂ ਸ਼ੁਰੂ ਕਰਦਾ ਹੈ ਫਿਰੋਤੀ ਮੰਗਣੀ,ਫੇਰ ਵਿੱਚ ਵਿਚਾਲੇ ਵਿਚੋਲੇ ਪਾ ਕੇ ਕੈਸ਼ ਇਕ ਲੱਖ ਰੁਪਏ ਤੱਕ ਮਸਲਾ ਹੱਲ ਹੋ ਜਾਂਦਾ ਹੈ,

  • @manjitkaur-zl2oz
    @manjitkaur-zl2oz Před 9 měsíci

    merae husband n dokha deeta tusi sir mano Vee suggestion deo

  • @user-jh1xo4ku1t
    @user-jh1xo4ku1t Před 9 měsíci +1

    4.15 ਮਿੰਟ ਸੈਣੇ ਖੜਕਾਈ ਜਾਂਦੇ ਲੈਂਦੇ ਇਹਨਾਂ ਕੋਈ ਫਾਇਦਾ ਹੈ ਪਾਲੋ ਲੋਕ ਵੀਡੀਓ ਅੱਗੂ ਕਰਕੇ ਕੰਮ ਦੀ ਗਲ ਲੱਭਦੇ ਤੁਹਾਡੇ ਸੈਣੇ ਨਹੀਂ ਸੁਣਦੇ

    • @shivanisharma5562
      @shivanisharma5562 Před 9 měsíci

      ਸ਼ਹੀ ਕਿਹਾ ਹੈ ਵਿਰੇ,ਸੈਣੈ ਖੜਕਾਂ ਕੇ ਬੰਦੇ ਕੰਠੇ ਹੋਂਦੇ ਹਨ, ਬਾਕੀ ਆਪਸ ਵਿੱਚ ਮਿਲਕੇ, ਬਿਜ਼ਨਸ ਬਣਾਇਆਂ ਹੈ ਲੋਕਾਂ ਨੇ, ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

    • @gurveer.singh.grewal.3361
      @gurveer.singh.grewal.3361 Před 9 měsíci +1

      ਸੈਣੇ ਨਹੀਂ ਛੈਣੇ ਹੁੰਦੇ ਛਣਕਣਿਆ

    • @user-jh1xo4ku1t
      @user-jh1xo4ku1t Před 9 měsíci

      @@gurveer.singh.grewal.3361 ਜਿਹਾ ਜਿਹਾ ਲਿਖੇ ਜਵਾਬ ਮਿਲੂ ਗਾ
      ਅਸਾਂ ਤਾਂ ਅਨਪੜ ਪਰ ਤੈਰੇ ਲਿਖੇ ਨਾਲ ਛਣਣਕਿਆ
      ਛਣਣਕਿਆ ਹੱਥ ਵਿਚ ਫੱੜਨਾ

    • @gurveer.singh.grewal.3361
      @gurveer.singh.grewal.3361 Před 9 měsíci +1

      @@user-jh1xo4ku1t ਨਹੀਂ ਤੇਰੇ ਹੱਥ ਚ ਫੜਾਉਣਾ ਸੱਤ ਇੰਚ ਦਾ

    • @user-jh1xo4ku1t
      @user-jh1xo4ku1t Před 9 měsíci

      @@gurveer.singh.grewal.3361 ਪਿਛੇ ਲੈਲਾ ਲੈਂਦਾ ਰਿਹਾ ਤੂੰ
      ਤੈਨੂੰ ਸਕੂਲ ਯਾਦ ਟੈਂਪੂ ਆ ਪਤਾ ਲੱਗ ਗਿਆ ਮੈਂ ਕੋਣ ਹਾਂ

  • @Mouser0902
    @Mouser0902 Před 9 měsíci

    Veer da number mil skda g vakeel da bht jaruri a g sada v mamla hai

  • @harjindersinghharjindersin9484
    @harjindersinghharjindersin9484 Před 9 měsíci +3

    Sir App ji age benti hai apna mobile no. Send karo ji app nal jaruri opponion laini hai ji

  • @GodBless_1313
    @GodBless_1313 Před 9 měsíci +5

    ਮੂਸੇਵਾਲੇ ਤੇ ਕੀ ਤੇਰੀ ਕੁੜੀ ਸੈਂਟੀ ਹੋਗਈ ਜਿਹੜਾ ਓਹਦੀ ਮੌਤ ਤੇ ਵੀ ਤੂੰ ਬਕਵਾਸ ਕਰਦਾ ਸੀ। ਬਾਕੀ ਲਵਪ੍ਰੀਤ/ਬੇਅੰਤ ਕੇਸ ਤੋ ਬਆਦ ਤੈਨੂੰ ਝੋਲਾ ਛਾਪ ਨੂੰ ਦੋ ਚਾਰ ਕੇਸ ਮਿਲਣ ਲੱਗੇ ਆ ਤੇ ਮੀਡੀਏ ਵਾਲੇ ਜਾਨਣ ਲੱਗੇ ਨੇ।
    ਲਵਪ੍ਰੀਤ/ ਬੇਅੰਤ ਕੇਸ ਦਾ ਕੀ ਬਣਿਆ ਕਿ ਬੇਅੰਤ ਡਿਪੋਰਟ ਕਰਵਾਤੀ???
    ਇਹ ਫੁਕਰਾ ਵਕੀਲ ਆਵਦੀਆ ਫੁਕਰੀਆਂ ਸੁਣਾਕੇ ਕਿ ਪੁਲਸ ਵਾਲੇ ਨੂੰ ਮੈਂ ਮੂਹਰੇ ਲਾ ਲਿਆ। ਮੈਂ ਪੁਲਸ ਵਾਲੇ ਨੀੰ ਕਾਨੂੰਨ ਸਿਖਾਇਆ ਜਵਾਈ ਬੁਲਾਉਣਾ ਸੌਖਾ ਯੇਹ ਵੋਹ। ਇਹ ਚਵਲ ਆਵਦੇ ਆਪ ਨੂੰ ਇਹ ਦਿਖਾਉਣ ਦੀ ਕੋਲ਼ਿਸ਼ ਕਰਦਾ ਵੀ ਇਹ ਬੜਾ ਤਕੜਾ ਵਕੀਲ ਆ। ਸਿਰੇ ਕੋਈ ਕੇਸ ਲਾਇਆ ਨੀ। ਪੈਸੇ ਬਨਾਉੇਣ ਲਈ ਅਨਪੜ ਲੋਕਾਂ ਨੂੰ ਫੁੱਦੂ ਬਣਾਉਂਦਾ। ਫੁਕਰਾ ਚਵਲ