🇨🇦 surprised visit to india 🇮🇳 ਤਿੰਨ ਸਾਲ ਬਾਅਦ ਆਇਆ Canada ਤੋ ਵਾਪਸ, viral insta video

Sdílet
Vložit
  • čas přidán 28. 10. 2022
  • punjabtocanadaa
    / vikramjeet.s.vicky

Komentáře • 925

  • @paramjitkaurparamjitkaur4775

    ਸੱਚ ਵੀਡਿਓ ਦੇਖਕੇ ਤੇ ਰੋਣਾ ਹੀ ਨਿਕਲ ਆਇਆ ਆਪਣੀ ਦਾਦੀ ਯਾਦ ਆ ਗਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ🙏

  • @parmjitkaur8795
    @parmjitkaur8795 Před rokem +64

    ਵਾਕੇ ਹੀ ਕੋਈ ਸ਼ਬਦ ਨਹੀ ਇਸ ਪਿਆਰ ਨੂੰ ਬਿਆਨ ਕਰਨ ਵਾਸਤੇ 🙏🙏 ਲੰਮੀਆਂ ਉਮਰਾਂ ਮਾਣੇ ਵੀਰਾ

  • @mandeepchahal280
    @mandeepchahal280 Před rokem +417

    ਰਵਾਤਾ ਵੀਰ ਨੇ.... ਜਿਓੰਦੇ ਵਸਦੇ ਰਹੋ ਦਾਦੀ ਦੀ ਤਾਂ ਉਮਰ ਵਧਗੀ 👏

  • @gurdhianrao7040
    @gurdhianrao7040 Před rokem +53

    ਬਾਈ ਜਿਵੇ ਪਿੰਡਾ ਚ ਬੋਲ ਦੇ ਹੁੰਦੇ ਮੂਲ ਨਾਲੋ ਵਿਆਜ ਪਿਆਰਾ❤️❤️ ਪੋਤੇ ਪੁੱਤਾ ਨਾਲੋ ਜਾਦਾ ਪਿਆਰੇ ਹੁੰਦੇ ❤️

  • @AvtarSingh-mc8en
    @AvtarSingh-mc8en Před rokem +3

    Waheguru waheguru waheguru waheguru waheguru maa baap put no jawab

  • @ladipedhanladipedhan6911
    @ladipedhanladipedhan6911 Před rokem +67

    ਦਾਦੀ ਮਾਂ ਦਾ ਪਿਆਰ ਦੇਖ ਕੇ ਅੱਖਾਂ ਚੋਂ ਹੰਝੂ ਆ ਗੇ ਯਾਰ 👍

    • @ManjitKaur-lf1lf
      @ManjitKaur-lf1lf Před rokem +2

      ਮੇਰੇ ਕੋਲ ਕੋਈ ਸ਼ਬਦ ਨਹੀਂ video ਵੇਖ ਕੇ ਬਹੁਤ ਹੀ ਖੁਸ਼ੀ ਹੋਈ ਤੇ ਰੋਣਾ ਵੀ ਆ ਗਿਆ ਮੈਨੂੰ ਆਪਣੀ ਦਾਦੀ ਚੇਤੇ ਆ ਗਈ ਮੈਂ ਪਹਿਲੀ ਵਾਰ Australia 🇦🇺 ਤੋਂ ਸੱਤ ਸਾਲ ਵਾਦ ਗਈ ਸੀ ਤਾਂ ਮੇਰੀ ਦਾਦੀ ਨੇ ਰੋ ਰੋ ਬੁਰਾ ਹਾਲ ਕਰ ਲਿਆ ਸੀ ਸੋ ਵੀਰ ਹਮੇਸਾ ਹੱਸਦਾ ਦਾ ਵੱਸਦਾ ਤੇ ਲੱਮੀਆ ਉਮਰਾ ਹੋਣ ਵੀਰ ਦਿਆ

  • @nirpalsingh2141
    @nirpalsingh2141 Před rokem +5

    ਸਬਦ ਮੁਕ ਗਏ ਆ ਵੀਰ
    ਰੁਵਾ ਤਾ ਯਰ ਅੱਜ ਤਾ ਤੂੰ।ਮਾ ਯਾਦ ਕਰਵਾ ਤੀ

  • @Motivational_life429
    @Motivational_life429 Před rokem +21

    ਕੋਈ ਵੀ ਇਨਸਾਨ ਆ ਵੀਡਿਓ ਦੇਖ ਕੇ ਆਪਣੇ ਹੰਝੂ ਨਹੀਂ ਰੋਕ ਸਕੂਗਾ 😍

  • @Hargunsaini26715
    @Hargunsaini26715 Před rokem +13

    ਰੱਬ ਤੁਹਾਨੂੰ ਚੜਦੀ ਕਲਾ ਬਖਸ਼ੇ ਏਦਾ ਹੀ ਪਿਆਰ ਬਣਾਈ ਰੱਖੇ

  • @eknoorsingh5892
    @eknoorsingh5892 Před rokem +204

    ਕੋਈ ਸਬਦ ਨੀ ਏਸ ਪਿਆਰ ਨੂੰ ਬਿਆਨ ਕਰਨ ਲਈ ❤❤❤

  • @sehajpreetsingh9020
    @sehajpreetsingh9020 Před rokem +108

    ਸੱਚੀ ਦੱਸਾਂ ਵੀਰੇ ਏ ਵੀਡੀਉ ਪਤਾ ਨਹੀਂ ਕਿੰਨੇ ਵਾਰ ਦੇਖ ਲਾਈ ਆ ਮੈਂ ਪਰ ਮਨ ਭਰ ਆਇਆ ਲੰਬੀਆਂ ਉਮਰਾਂ ਬਖ਼ਸ਼ਣ ਰਬ ਇਨ੍ਹਾਂ ਨੂੰ 🙏🙏🙏🙏

    • @amanat911
      @amanat911 Před rokem

      Koi shabad ne 😭😭😭😭😭😭🙏🏻🙏🏻🙏🏻🙏🏻🙏🏻🙏🏻🙏🏻🙏🏻

    • @PunjabToCanadaa
      @PunjabToCanadaa  Před rokem +1

      Dhanwaad veer aina pyar den lyi 🙏🏻

    • @simmisimmi8027
      @simmisimmi8027 Před rokem

      A video vekh k apni beti di yaad a gai osnu 6 saal ho gay canada gai nu

  • @taransandhu570
    @taransandhu570 Před rokem +4

    ਜਾ ਵੇ ਵੀਰਾ ਕਮਲਾ ਨਾ ਹੋਵੇਂ ਮਾ ਜੀ ਰੁਵਾ ਤੀ

  • @Gursanj2022
    @Gursanj2022 Před rokem +10

    ਵਾਹਿਗਰੂ ਜੀ ਸਭ ਪਰਦੇਸੀ ਵੀਰਾ ਤੇ ਮਿਹਰ ਭਰਿਆ ਹੱਥ ਰੱਖਿਓ 🙏

  • @gurbaxkaur9660
    @gurbaxkaur9660 Před rokem +10

    ਮਾਵਾਂ ਹੀ ਹਾਰ ਲੈ ਕੇ ਖੜਦੀਆਂ ❤️ ਹੋਰ ਕੋਈ ਨੀ। ਬਾਕੀ ਤਾਂ ਇਹ ਸੋਚਦੇ ਨੇ ਮੁੜ ਕੇ ਕਦੋਂ ਜਾਉ 🙏

  • @rajeshkhundpuria4742
    @rajeshkhundpuria4742 Před rokem +2

    Sachi ਰਵਾ ta bai ਲੰਬੀਆਂ ਉਮਰਾਂ ਹੋਣ ਬਾਹਰ ਬੈਠੇ ਸਾਰੇ ਭਰਾਵਾ ਦੀ ❣️

  • @baljinderkaur6304
    @baljinderkaur6304 Před rokem +59

    ਬਹੁਤ ਵਧੀਆ ਵੀਰੇ ਵੀਡੀਓ ਦੇਖ ਕੇ ਸੱਚੀਂ ਰੋਣਾ ਆ ਗਿਆ 🙏🙏

    • @boldquestion
      @boldquestion Před rokem

      ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਇਸ ਚੈਨਲ 'ਤੇ ਜਾਓ
      czcams.com/channels/KFYU3LIUwia_SBAdDlSX7w.html

  • @manindersimer6057
    @manindersimer6057 Před rokem +25

    ਦੁਨੀਆ ਦੀ ਸਭ ਤੋਂ ਵਦੀਆ ਵੀਡਿਓ 🙏🥺🥺 Emotional

  • @ArshdeepSingh-td2cw
    @ArshdeepSingh-td2cw Před rokem +11

    ਵੀਰੇ ਸੱਚੀ ਦਾਦੀ ਮਾਂ ਯਾਦ ਆਗੀ ਜੇੜੀ ਆਪ ਬਿਮਾਰ ਸੀ ਪਰ ਮੇਰੇ ਮੂੰਹ ਤੇ ਹੱਥ ਫੇਰ ਕੇ ਕਿਹਾ ਸੀ ਤੂੰ ਠੀਕ ਤਾਂ ਹੈ ਤੇ ਮੇਰੇ ਦਿਲ ਚ ਚੀਸ ਜੀ ਉਠੀ ਸੀ ਤੈ ਅੱਜ ਵੀ ਉਸ ਤਰ੍ਹਾਂ ਹੀ ਲਗਾ miss you Dadi maa

  • @germanpaddagermanpadda8283
    @germanpaddagermanpadda8283 Před rokem +122

    ਰੋਣਾ ਆ ਗਿਆ ਤੇ ਮੈਨੂੰ ਆਪਣੇ ਭਰਾ ਦੀ ਯਾਦ ਆ ਗਈ ਉਸ ਨੂੰ ਚਾਰ ਸਾਲ ਹੋ ਗਏ ਕਨੇਡਾ ਗਏ ਨੂੰ ਬਹੁਤ ਦਿਲ ਕਰਦਾ ਉਸਨੂੰ ਮਿਲਣ ਨੂੰ 🙏

    • @rupinderbrar9709
      @rupinderbrar9709 Před rokem +1

      ਨਾ ਜਾਣ ਦਿੰਦੇ

    • @germanpaddagermanpadda8283
      @germanpaddagermanpadda8283 Před rokem +2

      @@rupinderbrar9709 ਇੱਥੇ ਕੀ ਕਰਦਾ ਪੰਜਾਬ ਵਿੱਚ ਨੋਕਰੀ ਨਹੀਂ ਮਿਲਦੀ

  • @narindernanua9870
    @narindernanua9870 Před rokem

    ਬੇਟਾ ਇਹੋ ਜਿਹੇ ਦਾਦੀ ਨੂੰ ਪਿਆਰ ਕਰਨ ਵਾਲੇ ਜਿਉਦੇ ਵਸਦੇ ਰਹੋ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ

  • @armanpreetsingh1467
    @armanpreetsingh1467 Před rokem +6

    ਸੱਚੀ ਰਵਾਤਾ ਯਰ ਵਿਡੀਓ ਨੇ😔😓

  • @robansandhupb26
    @robansandhupb26 Před rokem +8

    Maawa thandiya chaawan… very emotional moment🥺

  • @gur0092
    @gur0092 Před rokem +1

    ਦਿਲ ਵਿੱਚ ਠੰਡ ਪਾ ਗ਼ਿਅਾ
    ਪਰ ਅੱਖ਼ਾਂ ਚ ਹੰਝੂ ਲਿਅਾ ਗਿਅਾ

  • @harprretkaur8153
    @harprretkaur8153 Před rokem +8

    Sachi Video dekh ke ਰੋਣ ਲਾ ਤਾ ,veere ne.......Ehi e Asli ਦੌਲਤ ,❤️❤️❤️❤️

  • @HarpreetSingh-tt5di
    @HarpreetSingh-tt5di Před rokem +4

    ਕੀਆਂ ਵੀਰੇ ਮੇਰਾ ਤਾਂ ਰੋਣਾ ਨਿਕਲ ਆਈਆਂ ਬਹੁਤ ਖੁਸ਼ ਰੱਖੇ ਰੱਬ ਤੁਹਾਨੂੰ

  • @sharrydhanda3464
    @sharrydhanda3464 Před rokem +3

    Manu ta rona hi aagya rab tuhnu hamesh khus rakhy Love U babay g

  • @gurpreetkaurdhiman5250
    @gurpreetkaurdhiman5250 Před rokem +2

    ਹਾਏ ਰੱਬਾ ਰੋਣ ਆ ਗਿਆ

  • @baltajmann7384
    @baltajmann7384 Před rokem +1

    ਪਰਮਾਤਮਾ ਤੰਦਰੁਸਤੀਆ ਬਖਸ਼ੇ ਬਹੁਤ ਸੋਹਣੀ ਵੀਡੀਓ ਆ

  • @anjumahey9804
    @anjumahey9804 Před rokem +71

    Veer tu ta sanu ruvta😭😭 per eh shyd dadi pote di milan di khushi ch c...Waheguru g app nu lambi umar deve dona nu khush raho

    • @PunjabToCanadaa
      @PunjabToCanadaa  Před rokem +2

      Dhanwayg aina pyar den lyi🙏🏻

    • @mehrasaab9683
      @mehrasaab9683 Před rokem

      Kisse kisse de kismat ch mai te eehh sikh lea 🥺🥺🥺🙏🙏

  • @sukhwindersingh76
    @sukhwindersingh76 Před rokem +4

    ਸੱਚੀ ਵੇਖ ਕੇ ਖੁਸ਼ੀ ਚ ਮਨ ਭਰ ਆਇਆ,ਕਿਉਕੇ ਸਾਡਾ ਸਿੰਘ ਵੀ ਬਾਹਰੋਂ ਇਵੇਂ ਹੀ ਆਇਆ ਸੀ,ਬਹੁਤ ਵਧੀਆ ਜੀ

  • @HarpreetSingh-ek4gm
    @HarpreetSingh-ek4gm Před rokem +1

    ਇਸ ਪਿਆਰ ਦੀ ਕੀਮਤ ਕੋਈ ਦਾਦੀ ਵਰਗਾ ਰਿਸਤਾ ਕੋਈ ਨਹੀ ਵੇਖ ਕੇ ਰੋਣ ਆ ਗਿਆ

  • @khushpalchahal1461
    @khushpalchahal1461 Před rokem +3

    ਮੈਂ ਹਰ ਰੋਜ 2-3 ਵਾਰੀ ਦੇਖਦੀ ਆ ਇਹ ਵੀਡੀਓ ਕਿਉਂ ਕਿ ਮੇਰੀ ਬੇਟੀ ਨੇ ਕੇਨੇਡਾ ਤੋਂ 5ਸਾਲ ਬਾਅਦ ਆ ਕੇ ਸਰਪਰਾਈਜ ਦਿੱਤਾ ਸੀ 😍

  • @HarjotSingh-ji1eo
    @HarjotSingh-ji1eo Před rokem +42

    10 ਵਾਰ ਦੇਖ ਲੲੀ ਬਹੁਤ ਵਧੀਆ ਲੱਗੀ ਵੀਡੀਓ ❤️❤️

    • @jashandeepsingh1528
      @jashandeepsingh1528 Před rokem +2

      Sachi vere dil nu lggi eh video m kdi kise video nu comment nhi kita par aeh video ne sachi rawa ditta ♥️💯

    • @HarjotSingh-ji1eo
      @HarjotSingh-ji1eo Před rokem +1

      ਸਹੀ ਗੱਲ ਅਾ

    • @ovepreetkaurhahal2918
      @ovepreetkaurhahal2918 Před rokem +1

      Hnji main vi bhaut waar dekhi .bahut sohni a🌸video

  • @rupindersingh3413
    @rupindersingh3413 Před rokem +3

    Buhat sohna y ji es nu kehnde ne Asli surprise look ta draama yaada krde ne pr y tu ta sachi apni mata nu khush kr dita jeonda rh rbb tenu chrdikla vich rakhe 👏👏🥰🥰

  • @surjitsinghsingh3210
    @surjitsinghsingh3210 Před rokem +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ginnybedi5678
    @ginnybedi5678 Před rokem +10

    So cute.... Very emotional! I had tears of joy to see you and your Grand Ma!

  • @satvirkour8593
    @satvirkour8593 Před rokem +3

    ਇੰਨੀ ਸੋਹਣੀ ਵੀਡੀਓ ਕਦੇ ਨਹੀਂ ਦੇਖੀ ਅੱਖਾਂ ਚੋਂ ਪਾਣੀ ਆ ਗਿਆ ਜੀ

  • @Yuvraj_2007
    @Yuvraj_2007 Před rokem +1

    ਮੈ ਤਾਂ ਰੋ ਹੀ ਪਈ ਵੀਡੀਓ ਦੇਖ ਕੇ

  • @SonuSingh-jo3gc
    @SonuSingh-jo3gc Před rokem

    ਪੁੱਤਰ ਜੀ ਬਹੁਤ ਵਧੀਆ ਐਡੀਆਂ ਲੱਗਿਆਂ। ਮਾਵਾਂ ਠੰਡੀਆਂ ਛਾਵਾਂ ਨੇ 🙏🌺🌺🙏👍👍👌👌👌♥️♥️♥️

  • @jimmybrar2318
    @jimmybrar2318 Před rokem +11

    🥺🥺ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ,,,ਭੁਆਤ nyc vdo Ron lata yar❤️❤️

  • @satinderkaur6904
    @satinderkaur6904 Před rokem +20

    Sooooooooo beautiful video 👍love u bebe ji waheguru ji thuwannu hamesha tandurust rakkhe 🙌

  • @surinderrandhawa6870
    @surinderrandhawa6870 Před rokem +1

    Pota ta bahut sohna aa dadi da, rabb wadi ummar karei, dadi vi khush, rabba sarian nu eidan hi khushian devin..kisi da dil na dukhai mere satguru.....bari muskilan naal pali de ne dheean put...

  • @funtimewithrose5467
    @funtimewithrose5467 Před rokem +1

    Allah pak Maa g ko salamt rakhy ameen

  • @Mara-oe5ge
    @Mara-oe5ge Před rokem +4

    ਰੋਣਾ ਆ ਗਿਆ ਸੱਚੀ ਵੀਰ,ਪਤਾ ਨਈ ਮੇ ਕਦੋਂ ਆਪਣੀ ਮਾ ਨੂੰ ਮਿਲਣਾ, 5ਸਾਲ ਹੋ ਜਾਣੇ ਮਾਂ ਨੂੰ ਜੱਫੀ ਨਈ ਪਾਈ 😔😔 ਵਾਹਿਗੂਰੁ ਮੈਨੂੰ b ਜਲਦੀ ਮੇਰੀ ਮਾਂ ਨਾਲ ਮਿਲਾ ਦਿਓ🙏🙏

  • @satnamsingh5310
    @satnamsingh5310 Před rokem +3

    Waheguru ji nice 👍😍👍😍

  • @deepghuman8199
    @deepghuman8199 Před rokem +2

    ਬਾਈ ਅੱਖਾਂ ਵਿਚੋ ਪਾਣੀ ਆ ਗਿਆ ਦਾਦੀ ਪੋਤੇ ਦਾ ਪਿਆਰ ਦੇਖ ਕੇ 😍

  • @flopsinger1564
    @flopsinger1564 Před rokem +2

    ਅੱਖਾਂ ਭਰ ਆਈਆਂ ਵੀਰ ਵੀਡੀਓ ਦੇਖ ਕੇ ☺

  • @kaurchahal2911
    @kaurchahal2911 Před rokem +11

    Akhan ch pani aa gya dekh ke🥺😊

  • @amanjotKaur-co1vd
    @amanjotKaur-co1vd Před rokem +3

    No word for dadi and grand son love awesome ❤️❤️ really aa heart touching video 🥰

  • @ManpreetKaur-iz4tz
    @ManpreetKaur-iz4tz Před rokem +1

    Very nice 🌹ਅੱਖਾਂ ਵਿਚ ਪਾਣੀ ਆ ਗਿਆ. 🌹🌹ਮਾਤਾ ਜੀ ਨੂੰ ਦੇਖ ਕੇ 🌹🌹

  • @BhupinderSingh-bd7pv
    @BhupinderSingh-bd7pv Před rokem

    ਮਾਫ਼ ਕਰਨਾ ਜੱਫੀ ਵੀਰ ਨੇ ਮਾਂ ਪਾਈਂ ਯਾਦ ਮੈ ਆਪਣਾ ਕਰੀਂ ਜਾਂਦਾ

  • @Simrankaur-Ramgarhia
    @Simrankaur-Ramgarhia Před rokem +4

    How nice moment's Dadi ji nu bahut vdia surprise dita . sooo emotional video .🙏🙏👌

  • @sukhwindersinghzira6001
    @sukhwindersinghzira6001 Před rokem +6

    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ

  • @singhsidhu7684
    @singhsidhu7684 Před rokem +2

    ਮਾਂ ਮੇਰਾ ਰਬ ❤❤❤❤❤

  • @mahenderbesraj8107
    @mahenderbesraj8107 Před rokem

    बड़ा अजूबा हो गया साहब। दिखा रहा है कनाडा की शान।

  • @manpreetkaurmaan1860
    @manpreetkaurmaan1860 Před rokem +4

    ਬਹੁਤ ਵਧੀਆ ਵੀਡਿਉ ਵੀਰੇ ਸੱਚੀ ਰੋਣਾ ਆ ਗਿਆ 🙏🙏🙏

  • @kirandhaliwal4828
    @kirandhaliwal4828 Před rokem +3

    ਰੋਣਾ ਆ ਗਿਆ ਵੀਰ ਸੱਚੀ ♥️♥️♥️♥️♥️

  • @HARVINDER_66
    @HARVINDER_66 Před rokem +2

    Instagram te eh video ਬਹੁਤ viral hoi ਬਹੁਤ vdiya video a ❣️🥺🥺❤️❣️❤️❣️❤️

  • @kapilbhagat1723
    @kapilbhagat1723 Před rokem +1

    ਵੀਰ ਹੰਝੂ ਨਿਕਲ ਆਏ ਬਾਹਰ Respected Grandmother

  • @ramanjeetkaur9889
    @ramanjeetkaur9889 Před rokem +3

    ਸੱਚੀ ਦਿਲ ਨੂੰ ਛੂ ਗਈ video।।

  • @GurmeetSingh-dh7of
    @GurmeetSingh-dh7of Před rokem +5

    Video dekh ke sachi rona a geya 😭😭😭😭. Waheguru lmiya Umara bakshe dadi te pote nu 🙏🙏🙏🙏

  • @singh_rathour54
    @singh_rathour54 Před rokem +2

    Ma apne papa nu dekhai te oh ve ron lag gye video nu dekh ke ehni vdia video rabb sab nu chardikla ch rekhe 🙏🏻 jo bhr le mulka ch rehnde ne 🇨🇦♥️🇺🇲🙇

  • @madhurattan1006
    @madhurattan1006 Před rokem +1

    सत श्री अकाल
    आपकी इस वीडियो को न जाने कितनी बार हम देख चुके है।एकदम सच्चाई से भरी भावो के साथ बनाई वीडियो।आज तक न जाने कितनी वीडियोस देखी जो सरप्राइज विजिट पर बनी पर आप ने तो न केवल रुला दिया बल्कि अपनी बीबी के गले लग हमे एक मीठी मुस्कान भी दी।आपकी वीडियो को मैंने अपनो को शेयर किया जो कि विदेशों में बैठे है और सालों-साल घर नही आए।काश आपकी वीडियो देख कर वो भी अपनी बीबी को मिलने जल्दी आ जाए।
    आपके लिए दिल से दुआ हमेशा खुश रहो और दिन दुगनी रात चौगनी तरक्की करो💐💐

  • @harpreetmahi1432
    @harpreetmahi1432 Před rokem +3

    Bhout ghaint lga veere waheguru hmesha khush rakhe tahanu te sb pariwara nu

  • @mavi_gill.1111
    @mavi_gill.1111 Před rokem +4

    Waheguru ji

  • @BibaGuy2010
    @BibaGuy2010 Před rokem +1

    Very emotional. ਮੈਂ ਵੀ ਗਿਆ ਸੀ ਦਾਦੀ ਨੂੰ ਮਿਲਣ ਜਦੋਂ ਹਸਪਤਾਲ ਵਿਚੋਂ ਜਵਾਬ ਮਿਲ ਗਿਆ ਸੀ ਤੇ ਅਗਲੇ ਦਿਨ ਦਾਦੀ ਗੁਜਰ ਗਈ. ਫੇਰ ਵੀ ਮੈਂ ਖੁਸ਼ਕਿਸਮਤ ਸਮਝਦਾ ਕਿ ਆਖਰੀ ਵਾਰ ਮਿਲੀਆ. ਬਹੁਤਿਆਂ ਨੂੰ ਤੇ ਏਹ ਵੀ ਨਸੀਬ ਨਹੀਂ ਹੁੰਦਾ.... ਬਾਹਰ ਦੀ ਦੌੜ ਨੇ ਬਜ਼ੁਰਗਾਂ ਨੂੰ ਆਵਦੇ ਪੋਤਿਆਂ ਦੋਹਤਿਆਂ ਤੋਂ ਦੂਰ ਕਰਤਾ.. ਏਹ ਪੀੜ੍ਹੀ ਖ਼ਾਸ ਕਰਕੇ ਜਿਨ੍ਹਾਂ ਨੇ ਹੱਡ ਤੋੜਵੀਂਆਂ ਮਿਹਨਤਾਂ ਕੀਤਿਆਂ ਬੁਡਾਪੇ ਚ ਏਹ deserve ਨਹੀ ਕਰਦੇ.

  • @parmmaan9795
    @parmmaan9795 Před rokem +1

    ਰੋਵਾਂ ਹੀ ਦਿੱਤਾ ਵੀਰੇ।

  • @mohannanuan9761
    @mohannanuan9761 Před rokem +3

    Sachi rona aa gya… Waheguru ji family nu khush rakhe

  • @harpreetkaurhappy9940
    @harpreetkaurhappy9940 Před rokem +4

    ਵੀਰ ਜੀ ਰੋਣਾ ਆ ਗਿਆ ਵੀਡੀਓ ਦੇਖ ਕੇ

  • @GurjotSingh-us2oj
    @GurjotSingh-us2oj Před rokem +1

    ਪਤਾ ਨਹੀ ਕਿੱਨੀ ਵਾਰ ਵੇਖ ਲੲਈ ਵੀਡੀਓ ਪਰ ਮਨ ਨਹੀ ਭਰਦਾ

  • @rabdisifat9
    @rabdisifat9 Před rokem +4

    Rona aagea veere 🙏🙏🙏🙏🙏dadi ji bhut innocent ne 🙏🙏

  • @fawadali9217
    @fawadali9217 Před rokem +3

    😭😭😭😭😭😭😭😭 No words bro. Great 👍❤️ love 💕😘

  • @paramjitkaur8162
    @paramjitkaur8162 Před rokem +1

    ਰੋਣਾ ਆ ਗਿਆ

  • @amanaulakh4163
    @amanaulakh4163 Před rokem +1

    Love you so much y yr akhan Ron lag ਗਈਆਂ ਵੀਰਾ ਤੇਰੀ ਵੀਡੀਉ ਦੇਖ ਕੇ

  • @sukhdeepkaur7722
    @sukhdeepkaur7722 Před rokem +6

    Waheguru ji hamesha khush rakhan 🙏🙏

  • @SukhpalSingh-wj5ke
    @SukhpalSingh-wj5ke Před rokem +4

    ❤so sweet waheguru ji kirpa karan ji

  • @harjotkingra2243
    @harjotkingra2243 Před rokem +2

    Rabb kush rkhe eda de veer nu jo appni dadi nu ehna pyr de rhyea 🥰🥰🥰

  • @guribhullar8248
    @guribhullar8248 Před rokem +1

    Bahut vadia vr ਜਿਉਂਦੇ ਵਸਦੇ ਰਹੋ

  • @ravindergill2180
    @ravindergill2180 Před rokem +3

    Speechless stay blessed both of you💛❤😊

  • @GurpreetKaur-xj9oh
    @GurpreetKaur-xj9oh Před rokem +3

    I burst into tears ❤God bless you and ur family ❤

  • @siyona-
    @siyona- Před rokem +2

    God bless u brother 😢

  • @mangat18
    @mangat18 Před rokem +2

    ਵੀਰੇ ਦਾਦੀ ਦਾ ਗੇੜਾ ਜਰੂਰ ਮਰਵਾਈ ਬਾਹਰਲੇ ਦੇਸ਼ ਵਿੱਚ ਰੱਬ ਖੁਸ਼ ਹੋ ਜਾਵੇ ਗਾ

  • @santrajni9714
    @santrajni9714 Před rokem +9

    It's really emotional video bro rona aa gea 😍

  • @muhammadsajjad4539
    @muhammadsajjad4539 Před rokem +3

    Best surprise ever ….❤Love from Winnipeg

  • @kamaljitkaur6911
    @kamaljitkaur6911 Před rokem +2

    Waheguru ji lmia umra bkshn..prdesa vh baithe Mawa de putta nu...😊🥰ohna de hasde cehre nd trakia bare sunna mile😊

  • @tarsemsinghsingh6002
    @tarsemsinghsingh6002 Před rokem +2

    Waheguru ji waheguru ji waheguru ji waheguru ji waheguru ji waheguru rawa ta bai

  • @shainagagan6399
    @shainagagan6399 Před rokem +4

    Video dekh key apne veer di yaad aa gyi

  • @sukhwindersingh-hs7zw
    @sukhwindersingh-hs7zw Před rokem +3

    Waheguru ji🙏🏻

  • @kalajattjattkala7068
    @kalajattjattkala7068 Před rokem

    ਵਾਹਿਗੁਰੂ ਸਭ ਪ੍ਦੇਸੀਆਂ ਤੇ ਮੇਹਿਰ ਕਰੀ

  • @anitamadhok4342
    @anitamadhok4342 Před rokem

    Maaa ka man ek maa hi samaj sakti etne video dekhe par aap dono jesa koi nai❤❤❤❤🤝🤝🤝

  • @sarbjeetsinghmaan
    @sarbjeetsinghmaan Před rokem +3

    ਜਿੰਨੀ ਵਾਰ ਮਰਜੀ ਵੇਖ ਲਈਏ ਵੀਡਿਓ ਰੋਣ ਨਿਕਲ਼ ਜਾਂਦਾ ਸੱਚੀ 😊

  • @manpreetkaur3692
    @manpreetkaur3692 Před rokem +3

    Very heart touching ❤️❤️🙏🙏😢😢😢😢😢😢

  • @tajinderlohtia1340
    @tajinderlohtia1340 Před rokem

    No words. Rab vi tarsda hono dadi Maa da pyar, aansoo a gaye dear. Waheguru Sab da bhalla kare.

  • @preet8763
    @preet8763 Před rokem +1

    Wowww kinnnaa vdiaa verra

  • @simranthind001
    @simranthind001 Před rokem +5

    I can feel this pain I also left my grandma in India and every day she ask me when are you coming and I always said next year ❤

  • @pushwindersingh8589
    @pushwindersingh8589 Před rokem +6

    Emotional moment ❤

  • @khairasaab2788
    @khairasaab2788 Před rokem +1

    Very nice 👍🏻
    Sacchi akhan bhar gyia dekh k
    Wmk 🙏🏻🙏🏻

  • @Colorful555
    @Colorful555 Před rokem

    Wow, आप बहुत Lucky हो कि आपकी दादी आपको इतना प्यार करती है . जब हम पैदा हुए थे, उसी दिन दादा - दादी ने घर में fight की थी. But everyone is not equal .

  • @ravneet18month18
    @ravneet18month18 Před rokem +3

    Love you mom dad dada dadi g❤❤🙏😇

  • @manjotgill3449
    @manjotgill3449 Před rokem +7

    It's really emotional vedio 🥰