ਅਕਾਲੀ ਦਲ ਦੋਫਾੜ: ਦਿੱਲੀ ਦੇ ਇਸ਼ਾਰੇ 'ਤੇ ਬਾਦਲਾਂ ਦਾ ਬਦਲ ਕੀਤਾ ਜਾ ਰਿਹਾ ਹੈ ਤਿਆਰ ! ਅਜਮੇਰ ਸਿੰਘ

Sdílet
Vložit
  • čas přidán 4. 07. 2024
  • #AjmerSingh #AkaliDal #PunjabPolitics

Komentáře • 33

  • @SohanSingh-ps3ir
    @SohanSingh-ps3ir Před 23 dny +3

    ਬਿਲਕੁਲ ਸਹੀ ਬੋਲਿਆ ਹੈ ਜੀ ਆ ਪ ਨੇ ਜੀ😊

  • @beantsingh9208
    @beantsingh9208 Před 24 dny +7

    ਹਰ ਇੱਕ ਆਪ ਸਹੇੜੀ ਸਮੱਸਿਆ ਨੂੰ ਦੂਜਿਆਂ ਦੇ ਗਲ ਮੜਨਾ ਸਿੱਖ ਸਿਆਸਤ ਵਿੱਚ ਇੱਕ ਆਮ ਗੱਲ ਹੋ ਗਈ ਹੈ। ਜੇ ਅਕਾਲੀ ਦਲ ਵਿੱਚ ਨਿਘਾਰ ਆਇਆ ਹੈ ਉਸਦੇ ਜਿੰਮੇਵਾਰ ਬਾਦਲ ਕੇ ਅਤੇ ਉਹਨਾਂ ਦੇ ਆਲੇ ਦੁਆਲੇ ਵਾਲੇ ਚਮਚੇ ਹਨ। ਮੰਥਨ ਦੀ ਜਰੂਰਤ ਹੈ ਨਾਂ ਕਿ ਦਿੱਲੀ ਵਾਲਿਆਂ ਜਾਂ ਹੋਰਨਾਂ ਨੂੰ ਦੋਸ਼ੀ ਮੰਨਣਾ।

  • @hrpit
    @hrpit Před 25 dny +7

    ਪ੍ਰਕਾਸ਼ ਚੰਦ ਬਾਦਲ ਨੇ ਸਿੱਖੀ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਕੀਤਾ ਹੈ , ਇਸ ਪਰਿਵਾਰ ਨੂੰ ਗੱਦਾਰ ਏ ਕੌਮ ਦਾ ਖ਼ਿਤਾਬ ਦੇਣਾ ਚਾਹੀਦਾ ਹੈ

  • @geetkarrajkoirsinghwala4962

    ਦਰੁਸਤ ਫਰਮਾਇਆ ਭਾਈ ਅਜਮੇਰ ਸਿੰਘ ਜੀ ਨੇ।
    ਵੈਸੇ ਵੀ ਸਿੱਖ ਕੌਮ ਜਾਗ ਚੁੱਕੀ ਐ।

  • @bobysekhonbobysekhon9162
    @bobysekhonbobysekhon9162 Před 25 dny +4

    ਕੌਂਮ ਦਾ ਰੌਸ਼ਨ ਦਿਮਾਗ ਬਾਪੂ , ਸਰਦਾਰ ਅਜਮੇਰ ਸਿੰਘ

  • @kamaljitkaur5771
    @kamaljitkaur5771 Před 9 dny

    ਦਸਾਂ ਗੁਰੂ ਸਾਹਿਬਾ ਨੇ ਪ੍ਰੈਕਟੀਕਲ ਕਰ ਕਰ ਸਮਝਾਇਆ ਹੈ ਹਰ ਮਸਲੇ ਨੂੰ

  • @sukhwindersinghgill622
    @sukhwindersinghgill622 Před 25 dny +5

    ਇਹ ਸਾਰੇ ਇਕੱਠੇ ਹਨ ਪਹਿਲਾਂ ਇਹਨਾਂ ਨੂੰ ਤਨਖਾਹ ਲੱਗੇਗੀ ਫਿਰ ਜਥੇਦਾਰ ਸਾਬ ਇਹਨਾ ਦੇ ਕਬੂਲਨਾਮੇ ਤੇ ਹੀ ਸੁਖਬੀਰ ਗਰੁੱਪ ਨੂੰ ਸਦਨਗੇ ।ਗੱਲ ਪਰਨਾ ਪਾ ਕੇ ਉਹ ਵੀ ਤਨਖਾਹ ਲਗਵਾ ਲੈਣਗੇ ।ਫਿਰ ਇਹ ਸਾਰੇ ਇਕੱਠੇ ਹੋ ਜਾਣਗੇ ।ਇਹਨਾ ਸਾਰਿਆਂ ਦਾ ਮਕਸਦ ਚੱਬੇ ਦੇ ਸਰਬਤ ਖਾਲਸਾ ਦੀ ਤਰਾਂ ਲੋਕ ਸਭਾ ਚੋਣਾ ਦੀ ਪੰਥਿਕ ਹੁੰਗਾਰ ਨੂੰ ਤਾਰੋਪੀਡੋ ਕਰਨਾ ਹੈ ਤਾਂ ਕਿ ਇਹ ਤੇ ਇਹਨਾ ਦੇ ਪੁੱਤ ਪੋਤਰੇ ਫੇਰ ਕੌਮ ਦੀਆਂ ਜੜ੍ਹਾਂ ਕੁਤਰ ਸਕਣ। ਤੁਸੀਂ ਸਹੀ ਕਹਿ ਰਹੇ ਹੋ ਇਹਨਾਂ ਨਾਲ ਰਾਮਰਾਈਆਂ ਵਾਲੀ ਹੋਣੀ ਚਾਹੀਦੀ ਹੈ ਕੋਈ ਮਾਫ਼ੀ ਨਹੀਂ ।ਪਰ ਜਥੇਦਾਰ ਸਾਬ ਨਹੀਂ ਕਰਨਗੇ ,ਇਹ ਕੌਮ ਦੀ ਬਦਕਿਸਮਤੀ ਹੈ ।

  • @gurvinderpalsingh679
    @gurvinderpalsingh679 Před 23 dny

    100% TRUE VERY GOOD EXPLANATION

  • @talwindersingh8929
    @talwindersingh8929 Před 23 dny

    ਕੋਈ ਬਦਲ ਨਹੀ ਇਹ ਸਭ ਬਾਦਲਾਂ ਦੀ ਖੇਡ ਹੈ। ਜਦੋਂ ਪਾਰਟੀ ਦੇ ਪੈਰ ਮੁੜ ਲਗ ਗਏ ਤਾਂ ਫਿਰ ਬਾਦਲ ਦੀ ਘਰ ਵਾਪਸੀ ਕਰਵਾਈ ਜਾਏਗੀ

  • @JatinderSinghBhangoo
    @JatinderSinghBhangoo Před 21 dnem

    ਅਕਾਲੀ ਦੱਲ ਨੇ ਪਹਿਲਾਂ ਤੋ ਹੀ ਭਾਜਪਾ ਨਾਲ ਲੰਬੀ ਸਾਂਝ ਰਖੀ ਚੰਦੂ ਮਹੇਸ਼ੂ ਗਰੇਵਾਲ ਸੱਭ ਵਖਰੇ ਤੌਰ ਤੇ ਵੀ ਬੀ ਜੇ ਪੀ ਨਾਲ ਸਬੰਧ ਰਖਦੇ ਰਹੇ ਹੁਣ ਵੀ ਦੋਵੇ ਧਿਰਾਂ ਦੋਸ਼ੀ ਹਨ ਤੇ ਬੀ ਜੇ ਪੀ ਨੇ ਜੋ ਨਿਗਲਿਆ ਅਕਾਲੀ ਦੱਲ ਉਸ ਲਈ ਸਾਰੇ ਦੋਸ਼ੀ ਚਾਹੇ ਕਿਸੇ ਦੀ ਬੀ ਜੇ ਪੀ ਸਪੋਰਟ ਕਰ ਰਹੀ ਤੇ ਚਾਹੇ ਵਿਰੁਧ ਹੈ

  • @bavneetsingh9459
    @bavneetsingh9459 Před 24 dny +2

    Bilkul sahi keha ji...

  • @Khalsa-kf3wt
    @Khalsa-kf3wt Před 23 dny +1

    ਬਾਦਲਾਂ ਬਦਲ ਤਾਂ ਪਹਿਲਾਂ ਹੋ ਚੁੱਕਾ ਹੈ ਜੀ

  • @shahdevsingh7951
    @shahdevsingh7951 Před 24 dny +5

    ਅਕਾਲੀਦਲ ਕੋਈ ਵੀ ਨਹੀਂ ਕਾਮਜਾਬ ਰਹਿਣਾਂ ਨੌਜਵਾਨਾਂ ਨੇ ਹੀ ਨੌਜਵਾਨ ਖ਼ਾਲਸਾ ਕਾਮਜਾਬ ਕਰਨਾ ਹੈ ਜੀ ਵਾਹਿਗੁਰੂ ਜੀ

  • @lucky123cool
    @lucky123cool Před 24 dny +1

    Har var di vangra BAPU JI AJMER SINGH JI ne gal bahut hi vadiya tarike nal Samjhya. Pramatma tuhadi Umar Lambi kare hamesha Chardi Kala Ch Raho.

  • @SardarSaab-xz2wk
    @SardarSaab-xz2wk Před 25 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿਜੀ❤❤❤❤🙏🏻🙏🏻🙏🏻🙏🏻🙏🏻

  • @GurmeetSingh-vb8zy
    @GurmeetSingh-vb8zy Před 25 dny +1

    Good sir g ❤

  • @falconview4685
    @falconview4685 Před 24 dny

    Ram Raiye , sahi keha app ji ne

  • @sukhjeetsinghsingh2394
    @sukhjeetsinghsingh2394 Před 25 dny +1

    Right ✅️

  • @jaswinderrathor
    @jaswinderrathor Před 24 dny

    🙏🙏🙏 waheguru ji ka Khalsa waheguru ji ki fateh

  • @mannghuman745
    @mannghuman745 Před 25 dny +1

    Bapu g bahut vadia

  • @WGCtractorsfarminglovers

    Sat Shri akal ji🙏🙏🙏🙏

  • @jagseerbaath9685
    @jagseerbaath9685 Před 25 dny

    Waheguru 🙏

  • @WGCtractorsfarminglovers

    Sat Shri akal bhai ajmer singh ji 🙏

  • @diljeetsekhon2438
    @diljeetsekhon2438 Před 25 dny

    Ajmer Singh g # respect ❤

  • @swsingsingh1958
    @swsingsingh1958 Před 23 dny

    ਉਹ ਆਕਾਲੀ ਦਲ , ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਕਿਸ ਕੰਮ ਦੇ
    1, ਜਿਹੜੇ ਅਪਣੀ ਕੌਮ ਦੇ ਦਲਿਤ ਸਮਾਜ ਦੇ ਲੋਕਾਂ ਨੂੰ ਬਰਾਬਰੀ ਦਾ ਹਕ ਨਹੀ ਦਿਵਾ ਸਕੇ।
    2, ਉਹਨਾਂ ਡੇਰਿਆਂ ਨੂੰ ਅਤੇ ਡੇਰੇ ਦਾਰ ਬਾਬਿਆਂ ਨੂੰ ਸਜਾ ਨਹੀਂ ਦਿਵਾ ਸਕੇ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਗੁਰੂ ਜੀ ਬਰਾਬਰ ਗਦੀਆਂ ਲਾ ਕੇ ਬੈਠ ਗਏ ।
    3, ਜਿਨ੍ਹਾਂ ਦੇ ਹਸਪਤਾਲ ਅਤੇ ਸਕੂਲ ਕਾਲਜ ਗਰੀਬਾਂ ਸਿੱਖਾਂ ਨੂੰ ਆਰਥਿਕ ਮਦਦ ਦੇਣ ਵਿੱਚ ਕਾਮਯਾਬ ਨਹੀਂ ਹੋ ਸਕੇ ।
    4, ਜਿਨ੍ਹਾਂ ਦੇ ਮੈਂਬਰ ਗਬਨ ਦੇ ਕੇਸਾਂ ਵਿਚ, ਬਲਾਤਕਾਰਾਂ ਦੇ ਕੇਸਾਂ ਵਿਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰ ਕੇ ਵੇਚਣ ਦੇ ਕੇਸਾਂ ਵਿਚ, ਫੜ੍ਹੇ ਗਏ ਪਰੰਤੂ ਉਹਨਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ ।
    5, ਜਿਨ੍ਹਾਂ ਦੇ ਪ੍ਰਬੰਧਾਂ ਹੇਠ, ਗੁਰੂ ਘਰ ਦੀਆਂ ਜਮੀਨਾਂ ਚੋਰੀ ਹੋ ਗਈਆਂ, ਲੰਗਰ ਦੀ ਜੂਠ ਚੋਰੀ ਕਰਕੇ ਵੇਚ ਦਿੱਤੀ ਗਈ, ਗੁਰੂ ਦੀ ਗੋਲਕ ਨੂੰ ਗਰੀਬਾਂ ਲਈ ਖੋਲ੍ਹਣ ਦੀ ਬਜਾਏ, 5 ਸਟਾਰ ਹੋਟਲਾਂ ਵਰਗੀਆਂ ਸਰਾਵਾਂ ਲਈ ਖੋਲ੍ਹੇ ਗਏ ।
    ਇਸ ਲਈ ਆਕਾਲੀਆਂ ਨੂੰ ਵਾਹਿਗੁਰੂ ਜੀ ਦੀ ਮਾਰ ਪੈ ਰਹੀ ਹੈ, ਮਾਰਨ ਵਾਸਤੇ ਕਦੇ
    ਸੁੰਭ ਨਸੁੰਭ ਆਉਂਦਾ ਹੈ, ਕਦੇ ਬਾਬਰ, ਕਦੇ ਅੰਗਰੇਜ਼ ਅਤੇ ਕਦੇ ਭਾਰਤ ਸਰਕਾਰ ।
    ਇਹਨਾਂ ਦੇ ਵੈਰੀ ਗੁਰੂ ਜੀ ਮੁਤਾਬਿਕ ਹੇਠਾਂ ਦਿੱਤੇ ਹਨ :-
    ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹ੍ਹੀ ਰਖੇ ਰੰਗੁ ਲਾਇ ॥ ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥ ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥ ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥ ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥ ਅੰਗ 417

  • @gurjindersingh8891
    @gurjindersingh8891 Před 25 dny

    sahi baat

  • @rajbirkaur9037
    @rajbirkaur9037 Před 25 dny +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @Baljeetsingh-pl1gv
    @Baljeetsingh-pl1gv Před 25 dny

    🙏🏻🙏🏻🙏🏻

  • @nihalsingh.ns38329
    @nihalsingh.ns38329 Před 24 dny +1

    ਸਾਰੀਅਾ ਕੌਮਾ 'ਚ ਅਾਗੂ ਧੋਖੇਬਾਜ਼ ਹੁੰਦੇ ਨੇ..ਪਰ ਸ਼ਾੲਦ ਸਿੱਖ ਕੌਮ ਨੂੰ ਸਭ ਤੋ ਵੱਧ ਮਿਲੇ ਨੇ...ਭਾੲੀ ਸਾਹਬ ਜੀ, ਿੲਕ ਵਿਡੀਓ ਅਮ੍ਰਿਤਪਾਲ ਸਿੰਘ ਦੇ ਖਾਲਿਸਤਾਨ ਮੁੱਦੇ ਤੇ ਵੀ ਬਣਾੲਓ..ਕਿਓਕਿ ਕੌਮ ਨੂਂ ਭਾੲੀ ਸਾਹਿਬ ਤੋ ਬਹੁਤ ਓਮੀਦਾ ਨੇ..

  • @bb-vi5db
    @bb-vi5db Před 22 dny

    ਬਾਦਲਾ ਸਿਖੀ ਖਤਮ ਕਰ ਦਿਤੀ ਗੁਰੂ ਘਰ ਮਿਟੀ ਚ ਮਿਲਾ ਦਿਤਾ ਬਾਬਾ ਬਾਦਲ ਪ੍ਰੇਮੀ ਲਗਦਾ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਨੁ ਬਰਾਬਰ ਬਿਠਾ ਲਵੋ ਠੀਕ ਹੈ ਬਰਬਾਦੀ ਵੇਲੇ ਸਾਰੇ ਇਕੰਠੇ ਸੀ ਹੁਣੇ ਪ੍ਰਧਾਨਗੀ ਛਡੇ ਸੰਗਤ ਇਕੱਠੀ ਕਰਕੇ ਫਤਵਾ ਲੈ ਲਵੋ। ਬਿਲਕੁਲ ਬਾਦਲ ਦਾ ਸਕਾ ਰਿਸਤੇਦਾਰ ਹੈ ਬਾਬਾ 84, .ਤੋ 94 ਤੱਕ ਬਾਦਲ ਨੇ ਉਜਾੜਾ ਕੀਤਾ ਬਾਬਾ ਤੇਰਾ ਕੋਈ ਮਰਿਆ ਨੀ ਹੋਣਾ ਗੱਲਾ ਕਰਦਾ ਕੰਜਰਾ 30 ਬਾਦਲ ਨੇ ਅੱਗ ਲਾਈ ਰੱਖੀ ਪੈਸੇ ਲੈਕੇ ਭਾੜੇ ਤੇ ਬੋਲੀ ਜਾਨਾ

  • @buntygoraya3512
    @buntygoraya3512 Před 25 dny +2

    ਹੋ ਸਕਦਾ ਹੁਣ ਅੰਮ੍ਰਿਤਪਾਲ ਅਕਾਲੀ ਦਲ ਚ ਸ਼ਾਮਿਲ ਹੋਵੇ ਤੇ ਫਿਰ ਦਿੱਲੀ ਆਲੇ ਅਕਾਲੀ ਦਲ ਤੇ ਕਾਬਜ਼ ਹੋ ਸਕਣ॥