INSAAF 1947 | SIDHU MOOSEWALA | AI | LATEST NEW PUNJABI SONG | SMW STATUS |

Sdílet
Vložit
  • čas přidán 6. 09. 2024
  • INSAAF 1947 | SIDHU MOOSEWALA | AI | LATEST NEW PUNJABI SONG | SMW STATUS | @smw_status_
    #sidhumoosewala #sidhu #punjabisongs
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.

Komentáře • 768

  • @vijaymasih4090
    @vijaymasih4090 Před 7 měsíci +154

    jatta ਤੇਰੀ ਆਵਾਜ ਸੁਣ ਕੇ ਹੀ ਰੋਣ ਆ ਜਾਦਾ ਯਾਰਾ ਹੀਰਾ ਗਵਾ ਲਿਆ ਮਾਨਸਾ ਵਾਲਿਆਂ ਨੇ ਦਿਲ ਨੀ ਲੱਗਦਾ ਯਾਰ ਤੇਰੇ ਬਿਨਾਂ love uu jatta

    • @shivjiram4327
      @shivjiram4327 Před 4 měsíci +2

      Bilkuul sahi keh rahe ho

    • @sewakjatana4558
      @sewakjatana4558 Před 3 měsíci +2

      ਸੱਚੀਂ ਬਾਈ ਜੀ ਸਾਡਾ ਦੂਸਰਾਂ ਕੋਹਿਨੂਰ ਹੀਰਾ ਸਾਡੇ ਆਪਣੇ ਕਾਲ਼ੇ ਅੰਗਰੇਜ਼ ਖੋਕੇ ਲੈਗੇ ਬਾਈ ਜੀ ਕੀ ਬੱਡਾ ਕੀ ਛੋਟਾ ਸਬ ਕਲਾਕਾਰਾਂ ਨੂੰ ਘਰੇ ਬਠਾਲ ਦਿੱਤਾ ਸੀ

    • @vickadeol3765
      @vickadeol3765 Před 3 měsíci

      ਭਰਾ ਇਹ ਸਿੱਧੂ ਦਾ song ਨਹੀਂ ਹੈ
      ਹੈਰਾਨੀ aa k ਸਿੱਧੂ ਦੇ fan ਨੂੰ ਉਸਦੀ awaz ਦੀ pehchan v nahi ਹੈ

  • @balkaran637
    @balkaran637 Před 7 měsíci +211

    ਬਹੁਤ ਹੀ ਵਧੀਆ ਗੀਤ ਹੈ ਛੋਟੇ ਭਰਾ ਅਮਰ ਹੋ ਗਿਆ ਜੱਟਾਂ ਤੂੰ ਤਾਂ ਪਰ ਮਾਪਿਆਂ ਅਤੇ ਸਾਨੂੰ ਤਾਂ ਜਿਉਂਦੇ ਜੀਅ ਮਾਰ ਗਿਆ

  • @balwindersinghsaini2613
    @balwindersinghsaini2613 Před 7 měsíci +169

    ਹਾਲਾਤਾਂ ਅਤੇ ਸਚਾਈਆਂ ਨੂੰ ਬਿਆਨ ਕਰਦਾ ਬਹੁਤ ਵਧੀਆ ਗੀਤ ਹੈ ਸੱਚ ਬੋਲਣਾ ਵੀ ਹਰ ਇਕ ਦੇ ਬਸ ਦੀ ਗੱਲ ਨਹੀਂ ਹੁੰਦੀ ਇਹ ਮੂਸੇਵਾਲਾ ਦਾ ਜਿਗਰਾ ਹੈ

  • @varindersingh8771
    @varindersingh8771 Před 7 měsíci +208

    ਵਾਹ ਉਏ ਜੱਟਾ ਜੋ ਲਿਖ ਗਿਆ ਜੋ ਗਾਉਂਦਾ ਰਿਹਾ ਜੋ ਦੇ ਗਿਆ ਤੇਰੀ ਰੀਸ ਨੀ ਹੋਣੀ ਲੀਲੀਆਂ ਫੀਲੀਆਂ ਕੋਲੋ

  • @balwinderdhami5971
    @balwinderdhami5971 Před 7 měsíci +163

    ਪੁੱਤਾ ਸਚੀ ਤੂੰ ਅਮਰ ਹੋਗੀਆ ਪਰ ਜੇੜੀ ਕਾਲਜੇ ਖੌਹ ਪੈਦੀ ਉਹ ਵੀ ਦਸ ਜਾਦਾ ਕਿਦਾ ਪੁਰੀ ਹੋਵੇ

  • @MqnjinderBassuwal-se8hr
    @MqnjinderBassuwal-se8hr Před 7 měsíci +108

    ਝੋਟਾ ਜੱਟ ਜ਼ਿੰਦਾਬਾਦ ਜਸਟਿਸ ਫਾਰ ਸਿੱਧੂ moose ਵਾਲਾ

  • @palwinderkaur1126
    @palwinderkaur1126 Před 7 měsíci +54

    ਚਿਟਾ ਨੰਗਾ ਸੱਚ ਬੋਲਣ ਦੀ ਏਨੀ ਵੱਡੀ ਸਜ਼ਾ। ਵਾਹਿਗੁਰੂ ਜੀ ਇਨਸਾਫ ਜ਼ਰੂਰ ਦੇਣਾ।

  • @harpreetsinghdhillon8371
    @harpreetsinghdhillon8371 Před 7 měsíci +15

    ਵੀਰੋ ਸਿੱਧੂ ਵੀਰ ਦੀ ਮੌਤ ਪਿੱਛੇ ਬਹੁਤ ਵੱਡੀ ਸਿਆਸਤ ਹੈ। ਬਹੁਤੇ ਲੀਡਰਾਂ ਦੀ ਪਲਾਨਿੰਗ ਹੈ, ਸੈਂਟਰ ਦੀਆਂ ਏਜੰਸੀਆਂ ਦਾ ਕੰਮ ਹੈ।

  • @ravinderpal1032
    @ravinderpal1032 Před 7 měsíci +57

    ਬਹੁਤ ਖੂਬਸੂਰਤ ਗਾਇਆ ਗਿਆ ਹੈ ਵੀਰ ਸਿੱਧੂ ਮੂਸੇਵਾਲਾ ਅਮਰ ਹੈ ਅਤੇ ਹਮੇਸ਼ਾ ਅਮਰ ਹੀ ਰਹੇਗਾ।

  • @Pargat_sran_29
    @Pargat_sran_29 Před 7 měsíci +18

    ਬਾਕੀ ਤਾ ਛੋਟੇ ਵੀਰ ਸ਼ਭ ਮਿਲ ਜਾਣਾ ਪਰ ਤੇਰੇ ਜਾਣ ਵਾਲਾ ਘਾਟਾ ਕਦੇ ਵੀ ਨਹੀ ਪੁਰਾ ਹੋਣਾ ਸਿੱਧੂ ਮੂਸੇਵਾਲਿਆ❤❤❤❤❤

  • @jaswindersinghball7230
    @jaswindersinghball7230 Před 7 měsíci +116

    ਬਹੁਤ ਸੋਹਣਾ ਲਿਖਿਆ ਹੈ ਤੇ ਗਾਇਆ ਹੈ 🙏🙏🙏🙏🙏 ਜਸਵਿੰਦਰ ਬੱਲ ਮਾਨਸਾ ਮੂਸਾ

  • @tsgkarn4284
    @tsgkarn4284 Před 7 měsíci +80

    ਬਹੁਤ ਸੋਹਣਾ ਲਿਖਿਆ ਹੈ ਤੇ ਗਾਇਆ ਹੈ 🙏🙏🙏🙏🙏 justice for Sidhu moose wala

  • @sandhujagroop1008
    @sandhujagroop1008 Před 7 měsíci +82

    ਬਾਈ ਤੇਰੀ ਇਸੇ ਸੱਚਾਈ ਕਰਕੇ ਅੱਜ ਤੂੰ ਸਾਡੇ ਵਿੱਚ ਨਹੀਂ ਹੈ ਤੈਨੂੰ ਮਾਰਨ ਵਾਲੀਆਂ ਗੰਦੀਆਂ ਸਰਕਾਰਾਂ ਨੇ😢😢

  • @GeenaKaur-pr6gq
    @GeenaKaur-pr6gq Před 7 měsíci +25

    ਸੱਚੀ ਗੱਲ ਕਿਹੀ ਸਾਡੇ ਮਾਝੇ ਚ ਏਜ਼ ਹੀ ਹਇਆ love u sidhu jaan 😢 i miss u 😢

  • @goguisukwinder617
    @goguisukwinder617 Před 7 měsíci +86

    ਬਹੁਤ ਵਧੀਆ ਲਿਖਿਆ ਗਾਇਆ ਬਿਲਕੁਲ ਇਤਿਹਾਸ ਇਹ ਹੀ ਹੈ।

  • @jasvirhanda2236
    @jasvirhanda2236 Před 7 měsíci +19

    ਹਜੇ ਜੋਂ ਸਿੱਧੂ ਵੀਰ ਨੇ ਲਿਖਣਾ ਤੇ ਗਾਉਣਾ ਸੀ ਉਸ ਨਾਲ ਸਾਰਾ ਪੰਜਾਬ ਅਤੇ ਪੁਜਾਬੀ ਨੂੰ ਪਿਆਰ ਕਰਨ ਵਾਲੇ ਜਾਗ ਜਾਂਦੇ ਜੀ

  • @gurkiratmaan976
    @gurkiratmaan976 Před 7 měsíci +19

    ਜਿਹੜੇ ਅਸਲੋਂ ਰਖਦੇ ਨੇ ਮੇਰੀਆਂ ਲਿਖਤਾਂ ਕੋਲੋਂ ਡਰਦੇ justice for sidhu moose wala sada pyara lots of love dear sidhu

  • @AshokKumar-ie7fp
    @AshokKumar-ie7fp Před 7 měsíci +30

    ਜਿਉਂਦਾ ਰਹਿ ਵੀਰੇ ਔਖ਼ੇ ਲੱਭਦੇ ਨੇ ਹੀਰੇ

  • @damandeepsingh3828
    @damandeepsingh3828 Před 7 měsíci +12

    ਬਾਬਾ ਦੀਪ ਸਿੰਘ ਜੀ ਸ਼ੁਭਦੀਪ ਬਾਈ ਨੂੰ ਇਨਸਾਫ ਮਿਲਣਾ ਚਾਹੀਦਾ ਜੀ 🙏🙏🙏🙏🙏

  • @user-ri4wq7ly5u
    @user-ri4wq7ly5u Před 7 měsíci +26

    ਜੱਟਾਂ ਸਿੱਧੂ ਮੁਸੇਵਾਲਾ ਜੱਟ ਅਮਰ ਹੋ ਗਿਆ ਲਵ ਯੂ ਵੀਰ ਜੀ

  • @RAVINDERSINGH-zc3mv
    @RAVINDERSINGH-zc3mv Před 7 měsíci +51

    ਵਾਹ ਵਾਹ ਮੂਸਾ ਜੱਟ ਨਹੀਂ ਭੁੱਲਣਾ❤

  • @user-sl8np1ez5l
    @user-sl8np1ez5l Před 7 měsíci +33

    ਵੀਰ ਸੱਚੇ ਤੇ ਵਧੀਆ ਗੀਤ ਗਾਇਆ ਕਰਦਾ ਸੀ ਗੀਤਾਂ ਵਿੱਚ ਧੀਆਂ ਭੈਣਾਂ ਦੀ ਇੱਜਤ ਕਰਦਾ ਸੀ

  • @sattitaprianwala
    @sattitaprianwala Před 7 měsíci +22

    ਹੁਣ ਵੀ ਆਹੀ ਹਾਲ ਐ ਵੀਰਾ ਜੀ ਕਿਨੇ ਮੁੰਡੇ ਸ਼ਹੀਦ ਕਰਤੇ ਅਤੇ ਕਿਨੇ ਭਾਨੇ ਸਿੱਧੂ ਵਰਗੇ ਪੰਜਾਬ ਦੇ ਪੁੱਤ ਏਹਨਾਂ ਗੰਦੀ ਸਰਕਾਰਾਂ ਤੇ ਬੰਤੀ ਮਾਨ ਬੁੱਚੜ ਵਰਗੇ ਗਦਾਰਾਂ ਦੀ ਤਸ਼ਦਤ ਸਹਿ ਰਹੇ ਨੇ ਬੱਸ ਇਕੋ ਇਕ ਹੱਲ ਐ ਜੀ ਖਾਲਿਸਤਾਨ ਜ਼ਿੰਦਾਬਾਦ ❤

  • @manidermanider73
    @manidermanider73 Před 7 měsíci +9

    ਸੂਰਮੇ ਮਰਦੇ ਨਹੀਂ ਅਮਰ ਹੋ ਜਾਦੇ ਨੇ ❤❤❤❤❤❤❤❤❤❤❤❤❤

  • @nippybindra5020
    @nippybindra5020 Před 7 měsíci +5

    ਸਿੱਧੂ ਬਾਈ ਣੇ ਹਰ Panjabi ਘਰ ਦੀ ਕਹਾਣੀ ਬੋਲੰ ਦਿੱਤੀਂ ਇਸ ਗੀਤ ਚ

  • @KaramtejSingh-yv5wo
    @KaramtejSingh-yv5wo Před 7 měsíci +7

    ਜਿਵੇ ਜਿਵੇ ਸਮਾਂ ਲੰਘ ਰਿਹਾ ਤੇਰੀਆਂ ਯਾਦਾਂ ਓਨੀਆਂ ਹੀ ਤੰਗ ਕਰ ਰਹੀਆ ਓਏ ਪੰਜਾਬ ਦੀਆ ਪੁੱਤਾਂ

  • @PardeepKumar-ni2rw
    @PardeepKumar-ni2rw Před 7 měsíci +22

    ਬਹੁਤ ਖੂਬ ਸਚਾਈ ਪੇਸ਼ ਕੀਤੀ

  • @RamjeetSingh-mr8ys
    @RamjeetSingh-mr8ys Před měsícem +3

    ਜੱਟ ਸਾਰੀਆਂ ਕਲਾ ਦਾ ਪੂਰਾ ਸੀ ਤੇਰੀ ਲਿਖਣੀ ਤੇ ਗਾਇਕੀ ਦੀ ਕੋਈ ਰੀਸ ਨਹੀਂ ਕਰ ਸਕਦਾ। ਨਾ ਕੋਈ ਆਇਆਂ ਨਾ ਕੋਈ ਅਜਿਹਾ ਆਵੇਗਾ ਜੱਟਾ ।।।। ਮੂਸਾ ਜੱਟ ਜਿੰਦਾਬਾਦ 🙏🙏🙏🙏🙏

  • @LakhwinderSingh-sc7fs
    @LakhwinderSingh-sc7fs Před 7 měsíci +8

    ਸਿੱਧੂ ਪਰਮਾਤਮਾ ਤੈਨੂੰ ਵਾਪਸ ਦੁਨੀਆ ਤੇ ਭੇਜ ਦੇਵੇ ਪ੍ਰਮਾਣ ਸਿੱਧੂ ਆਰਦਸ਼ ਦੀਪ ਸਿੱਧੂ ਦੋਵੇ ਹੀਰੇ ਵਾਪਸ ਭੇਦੇ 🙏🙏😭😭

  • @jaggisudhama8967
    @jaggisudhama8967 Před 7 měsíci +10

    ਤੁਸੀ ਓਸ ਨੂੰ ਮਾਰ ਕੇ ਅਪਣੀ ਹੀ ਕਵਰ ਪੁੱਟੀ ਆ love you veer sidhu moose wala

  • @avtarsidhu5776
    @avtarsidhu5776 Před 7 měsíci +30

    ਇਹ ਨੀ ਮੁੱਕਣਾ ਜੱਟ ਸਦਾ ਅਮਰ ਰਹੋ 5911

  • @user-ri6di1sn3c
    @user-ri6di1sn3c Před 7 měsíci +5

    ਵਾਹਿਗੁਰੂ ਜੀ ਦਿਲ ਬਹੁਤ ਹੀ ਦੁਖੀ ਆ ਪਰ ਗਾਣੇ ਸੁਣ ਕੇ ਲੱਗਦਾ ਕਿ ਜਿਓਦਾ ਜਾਗਦਾ ਫਿਰਦਾ ਵਾਹਿਗੁਰੂ ਜੀ ਕੁੱਝ ਸਮਝ ਨਹੀਂ ਆਉਂਦੀ

  • @baldevsinghbrar4335
    @baldevsinghbrar4335 Před 7 měsíci +4

    ਵਾਹ ਜਿਉਦੇ ਰਹੋ ਮੂਸੇਵਾਲੇ ਦੇ ਮਾਤਾ ਪਿਤਾ ਜੀ ਜਿਨਾ ਨੇ ਪੁੱਤਰ ਨੂੰ ਪੰਜਾਬ ਦੀ ਅਜਾਦੀ ਬਾਰੇ ਜਗਾਇਆ

  • @justicefor_Sidhumossewala
    @justicefor_Sidhumossewala Před 7 měsíci +12

    ਮੁੜ ਕੇ ਆਜਾ ਮੇਰੇ ਵੀਰਾਂ ੲਿੱਕ ਵਾਰੀ

  • @Prabhdayalsingh-fl5fc
    @Prabhdayalsingh-fl5fc Před 7 měsíci +377

    ਅਸੀਂ ਤਾਂ ਪਹਿਲਾਂ ਹੀ ਕਿਹਾ ਜੱਟ ਅਮਰ ਹੋ ਗਿਆ ਸਿਵਿਆਂ ਵਿੱਚੋਂ ਹੀ ਬੋਲੀ ਜਾ ਰਿਹਾ ❤

  • @harjotsidhu4700
    @harjotsidhu4700 Před 7 měsíci +6

    ਸਾਡਾ ਸਿੱਧੂ ਬਾਈ ਇੱਕ ਵਾਰ ਫਿਰ ਆ ਜਾਏ ਰੱਬਾ 😢

  • @gurpreetwarech5588
    @gurpreetwarech5588 Před 7 měsíci +20

    ❤❤❤❤ mosaaa jatt

  • @user-ht9xb4cr6r
    @user-ht9xb4cr6r Před 7 měsíci +36

    SIDHU MUSEWALA YODHA LEGEND NEVER DIE

  • @tarsemgrewal2889
    @tarsemgrewal2889 Před 7 měsíci +43

    ਬਹੁਤ ਵਧੀਆ

  • @user-bt1ze9zr5c
    @user-bt1ze9zr5c Před 7 měsíci +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SurjitSingh-lp3cu
    @SurjitSingh-lp3cu Před 7 měsíci +2

    ਵਾਹਿਗੁਰੂ ਵਾਹਿਗੁਰੂ ਜੀ ਇਸ ਦੁਨੀਆਂ ਵਿੱਚ ਸੱਚ ਬੋਲਣਾ ਹੀ ਗੁਨਾਹ ਹੈ ਖਾਸ ਕਰਕੇ ਸਿੱਖ ਕੌਮ ਦੇ ਲੋਕਾਂ ਲਈ ਕਰਪਟ ਸਿਸਟਮ ਦੀ ਬਲੀ ਚੜ੍ਹ ਗਿਆ ਵੀਰ ਯੋਧਾ ਸਿੱਧੂ ਮੂਸੇ ਵਾਲਾਂ ਪਰ ਉਹ ਅਮਰ ਹੋ ਗਿਆ

  • @khundcharchatv
    @khundcharchatv Před 7 měsíci +8

    ਇਹ ਤਾਂ ਸੁਣਿਆ ਹੀ ਨਹੀਂ ਜਾਂਦਾ
    ਬਹੁਤ ਵੱਡਾ ਜਿਗਰਾ ਚਾਹੀਦਾ ਸੁਣਨ ਲਈ
    ਇਡਾ ਸੱਚ, ਇਡਾ ਜਿਗਰਾਂ, ਬੋਲਣ ਲਈ

  • @SukhwinderSingh-fz7xb
    @SukhwinderSingh-fz7xb Před 7 měsíci +15

    ਕਿਆ ਬਾਤ

  • @ranvirsingh1706
    @ranvirsingh1706 Před 7 měsíci +15

    ਖੱਚ ਸਿੰਗਰਾਂ ਦਾ ਸਿਵਿਆਂ ਵਿੱਚ ਪਿਆ ਵੀ ਸਾਹ ਘੁੱਟ ਰਿਹਾ ,

  • @user-gb1lr3cj8p
    @user-gb1lr3cj8p Před 7 měsíci +20

    Sira song veer

  • @devdhillonivaryverylikeson9618
    @devdhillonivaryverylikeson9618 Před 7 měsíci +5

    ਜੱਟਾ ਜੀਈ ਗਿਆ ਤੂੰ ਅਸੀਂ ਤੇ ਲਾਸ਼ਾ ਤੁਰੀਆ ਫਿਰਦੀਆ

  • @GuriSinghNirmaan
    @GuriSinghNirmaan Před 4 měsíci +1

    I love you sidhu moose wala my brother 😢😢😢😢 J ajj saade vich honda tah sidhu bai gal hor honi c ਹੀਰਾ ਬੰਦਾ ਸੀ...... 😢😢😢😢

  • @KhushalSingh-im3wo
    @KhushalSingh-im3wo Před 7 měsíci +7

    ਬਹੁਤ ਵਧੀਆ ਗੱਲ ਕਹੀ ਸਿੱਧੂ ਨੇ

  • @vishalmahra4490
    @vishalmahra4490 Před 7 měsíci +70

    ਪੰਜਾਬ ਮਹਾਰਾਜ ਰਣਜੀਤ ਸਿੰਘ ਜੀ

  • @KulwinderSingh-qh5sb
    @KulwinderSingh-qh5sb Před 7 měsíci +13

    Sidhumoosewala jindabad

  • @manjindersingh7379
    @manjindersingh7379 Před 7 měsíci +10

    Kamal de bol siddu veere de

  • @PrabhjotSingh-em5iz
    @PrabhjotSingh-em5iz Před 7 měsíci +9

    Such keha sidhu moose wala ne sanu sochna chahida iss baare bacheya nu etihas padao taki oo kade nashe naa karan nahi tah koom nasheya vich hi khatam ho jani ya te govt vi choote parche paa ke sikha nu khatam kardi jaa rahi hai

  • @KarandeepSingh-pe9nb
    @KarandeepSingh-pe9nb Před 7 měsíci +24

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️

  • @user-lh3nu7vg9z
    @user-lh3nu7vg9z Před 7 měsíci +7

    ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਤੈਨੂੰ ਫਿਰ ਧਰਤੀ ਤੇ ਜਨਮ ਲਵੇਂ

  • @user-dk7nv4de2l
    @user-dk7nv4de2l Před 7 měsíci +6

    Legend ✨ Sidhu moose Wala bahi ❣️❣️❣️💯❣️🤗😊

  • @user-gv2fj4pk6f
    @user-gv2fj4pk6f Před 7 měsíci +2

    "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।''

  • @paramjitmasih3443
    @paramjitmasih3443 Před 4 měsíci +1

    ਸੱਚੀ ਗੱਲ ਹੈ ਵੀ ਰੇ ਅੱਜ ਵੀ ਹਰ ਗਾਣਾ ਸੁਣ ਕੇ ਦਿਲ ਘੱਟਦਾ ਮੈਂ ਇੱਕ ਮਾਂ ਹੈ ❤😭😭

  • @bobybans3471
    @bobybans3471 Před 7 měsíci +22

    ______ ਸੂਰਮੇ ਮਰਦੇ ਨਹੀ ਬੱਲਿਆ
    ਜਹਾਨ ਤੇ ਅਮਰ ਹੋ ਜਾਦੇ,,🙏

  • @husanpreetkaur5295
    @husanpreetkaur5295 Před 7 měsíci +12

    ਬਹੁਤ ਵਧੀਆ ਗੀਤ ਵੀਰ ਜੀ ਸੱਚੀ ਗੱਲ ਜੀ

  • @jagtarsinghpawra8187
    @jagtarsinghpawra8187 Před 7 měsíci +3

    ਵਾ ਖ਼ੂਬ Jastis for sidhu

  • @baleshmor51
    @baleshmor51 Před 7 měsíci +3

    I am Hindu but insaniyat jruri h Gana sach h. Sidhu moosewala Dil da nahi si mada

  • @nishabains2314
    @nishabains2314 Před 7 měsíci

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀ ਜੱਟਾ ਅਮਰ ਹੋ ਗਿਆ ਬਹੁਤ ਦੁੱਖ ਹੈ ਤੇਰੇ ਜਾਣ ਦਾ

  • @akkisaini928
    @akkisaini928 Před 7 měsíci +10

    End veere song

  • @JaswantSingh-fg3qs
    @JaswantSingh-fg3qs Před 28 dny

    ਘੈਂਟ ਘੈਂਟ ਪੰਜਾਬੀ ਸੋਗ

  • @manjotpreetsingh8235
    @manjotpreetsingh8235 Před 7 měsíci +10

    Waheguru ji

  • @JaswinderSingh-eo4se
    @JaswinderSingh-eo4se Před 7 měsíci +9

    Sidhu moose Wala King 💥💥

  • @simranbawa256
    @simranbawa256 Před 7 měsíci +12

    J Sidhu bolda fr gal Hor honi c

  • @rinkukainth8560
    @rinkukainth8560 Před 7 měsíci +4

    Sidhu mosewala ne kise ne ban jana tere rees nahi honi oye jatta miss you veerya

  • @zora10number22
    @zora10number22 Před 7 měsíci +6

    love u vroo seera baba

  • @SandeepSingh-zc9oi
    @SandeepSingh-zc9oi Před 7 měsíci +11

    ❤❤❤industry da baap moose tape👍💯💪 miss you jtttaaa💯💪❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-si6pf4sg4w
    @user-si6pf4sg4w Před 7 měsíci +9

    Sirra Sirra Sirra....22 ji

  • @GursewakSidhu-bt5bn
    @GursewakSidhu-bt5bn Před 7 měsíci +4

    ਸਿੱਧੂ ਮੂਸੇਵਾਲ ਸਾਹਬ ਭਾਰਤੀ ਏਜੰਸੀਆ ਨੇ ਮਾਰਿਆ ਹੈ।ਗੇਗਸਟਰਾ ਦਾ ਤੇ ਨਾਮ ਵਰਤ ਰਹੇ ਹਨ।

  • @user-hr2ve7qd5g
    @user-hr2ve7qd5g Před 7 měsíci +10

    Sidhu ❤❤❤❤

  • @sukhjitsingh1916
    @sukhjitsingh1916 Před 7 měsíci +2

    ਬੋਤ ਵਦੀਅਾ ਲਿਖੇਅਾ ਤੇ ਗਾਏਅਾ ਸਿੰਧੂ ਬਾਈ ਨੇ

  • @GurpreetSingh-dy9yk
    @GurpreetSingh-dy9yk Před 7 měsíci +8

    Sidhu moose Wala22 love you ❤❤❤❤❤

  • @jaspalsinghjaspalsidhu292
    @jaspalsinghjaspalsidhu292 Před 7 měsíci +3

    ਅਮਰ ਹੈ ਸਿੱਧੂ ਮੁਸੇਵਾਲਾ

  • @balwinderbhatti5498
    @balwinderbhatti5498 Před 7 měsíci +1

    Veery.good.song.ha

  • @lakhbirkaur6643
    @lakhbirkaur6643 Před 7 měsíci +2

    ਵਾਹਿਗੁਰੂ ਜੀ 🙏🙏

  • @user-xw4xl9zq2h
    @user-xw4xl9zq2h Před 7 měsíci +4

    Sidhu mosse vala lengand ❤

  • @user-yu6uk2ue8m
    @user-yu6uk2ue8m Před 4 měsíci

    ❤❤❤❤❤ਕਿਸੇ ਤੋ ਨੀ ਹੋਣੀ.ਰੀਸ ਜਟ.ਦੀ

  • @rajurupal4604
    @rajurupal4604 Před 7 měsíci +16

    Very nice song❤

  • @majarsingh6550
    @majarsingh6550 Před 7 měsíci +10

    Good

  • @zora10number22
    @zora10number22 Před 7 měsíci +7

    aag kadd te y ❤❤❤❤❤❤

  • @HarpalSingh-hn5xe
    @HarpalSingh-hn5xe Před měsícem

    ਵਾਹ ਜੀ ਝੋਟਿਆਂ

  • @amarsandhu514
    @amarsandhu514 Před 7 měsíci +2

    ਵਾਹ ਵਾਹ justice for sidhu Moose wala

  • @user-si5us4bu8k
    @user-si5us4bu8k Před 7 měsíci +3

    Justice for sidhu moosewala

  • @GurpreetSingh-uw8ly
    @GurpreetSingh-uw8ly Před 7 měsíci +6

    22 ਆਜਾ ਵਾਪਸ 😢

  • @Balaurkhan-ij1iq
    @Balaurkhan-ij1iq Před 7 měsíci +4

    100%. Real. Song

  • @jasmeetsingh1651
    @jasmeetsingh1651 Před 7 měsíci +3

    ਵਾਈਤੂ ਤਾ ਸਾਰਾ ਕੁਝ ਹੀ ਸੱਚ ਬੋਲ ਗਿਆ ਵਾਈਇਹਨਾ ਲੋਕਾਂ ਦੀ ਆਦਤ ਹੈ ਕੋਈ ਮੱਨੇ ਨਾ ਮੱਨੇ ਇਹਲੇਕ ਹੁਣ ਵੀ ਹੈ ਗੇ ਨੇ ਪਰ ਇਝ ਲੋਕ ਵਾਈ ਆਪਦੇ ਮਾ ਪਿਉ ਦੀ ਹੋਂਦੇ ਵਿਕੀ ਨੇ ਸੱਚ ਤਾਂ ਬੋਲ ਤਾ ਸਕਦੇ ਨੇ ਪਰ ਇਹਨਾਂ ਲੋਕਾਂ ਨੂੰ ਕੇ ਕੋਈ ਸਾਨੂੰ ਮਾੜਾ ਨਾ ਕਹੇਨ ਅਸੀਂ ਤੇਰੇ ਨਾਲ਼ ਕੜੇ ਹਾ ਫਿਰ ਭੈਣ ਦੇ ਜਾਰੇ ਨੂੰ ਕੀ ਕੁੱਝ ਹੇ ਜਾਂਦਾ ਵਾਈ ਪਰਤਮਾ ਅੱਗੇ ਇਹੀ ਅਰਦਾਸ ਕਰਦੇ ਆ ਤੂ ਦੁਵਰੇ ਆਵਾਈ ਸਿਧੂ ਮੂਸਾ ਵਾਲਾਂ ਵਾਈ ਜੀ

  • @baldevsinghbrar4335
    @baldevsinghbrar4335 Před 7 měsíci

    ਵਾਹਿਗੁਰੂ ਸਿੱਧੂ ਦੇ ਮਾਤਾ ਪਿਤਾ ਮਿਹਰ ਰੱਖੇ🙏🙏

  • @AmandeepSingh-zx2ij
    @AmandeepSingh-zx2ij Před 7 měsíci +1

    ਸਿਰਾ ਸਿਰਾ ਸਿਰਾ ਲਾਤਾ ਵੀਰ ❤❤

  • @user-ds1gy9kw2k
    @user-ds1gy9kw2k Před 7 měsíci +3

    Sidhu moose wala jindavad

  • @JaspalSingh-fo9hh
    @JaspalSingh-fo9hh Před 7 měsíci +17

    Legend never die ❤️❤️ very nice song ji 🎉🎉🎉🎉

  • @balwindersidhu7084
    @balwindersidhu7084 Před 7 měsíci +16

    Very nice song, Legend never die🙏🙏

  • @KaramjitSingh-hz8mj
    @KaramjitSingh-hz8mj Před 7 měsíci +1

    ਵੈਰੀ ਗੁੱਡ ਸਿੱਧੂ ਬਾਈ

  • @arjansingh1468
    @arjansingh1468 Před 7 měsíci +20

    Legend never die sidhu moose wala jatt sluit aa 22 nu

  • @rajenderkaur4563
    @rajenderkaur4563 Před 7 měsíci +15

    Nice song ❤

  • @prabhjotPandher493
    @prabhjotPandher493 Před 7 měsíci +4

    ਗੁੱਡ ਓਏ ਬਾਈ

  • @surjitsingh-dy2oo
    @surjitsingh-dy2oo Před 7 měsíci +3

    ❤❤Sira 22 ji

  • @user-kz4eq7yc9z
    @user-kz4eq7yc9z Před 7 měsíci +4

    Wha ਜੀ