Official Song | Naa Mitiyan Taqdeeran- Qissa Pooran Bhagat Chhand 3 | Harbhajan Mann | Music Empire

Sdílet
Vložit
  • čas přidán 19. 08. 2020
  • #Qissapooranbhagat #Pooranbhagatqissa #HarbhajanMann
    Subscribe to HM Records : bit.ly/HMRecords
    “Qissa Pooran Bhagat”
    Chhand 3 : “Naa Mitiyan Taqdeerayan”
    Singer : Harbhajan Mann
    Lyricist : Shiromani Kavishar Karnail Singh “Paras”
    Video : Stalinveer
    Music Arranger : Music Empire
    Composed By : Harbhajan Mann
    Mix & Master : Music Empire
    Dop : Jaspreet Singh
    Editing :Harpreet Harry
    Sarangi : Harpinder Singh Kang
    Dhadh : Jaspal Singh Rasia
    Backing Vocals : Jagdish Toofan,Kasamjeet Singh,Najamjeet Singh,Singh Jeet
    Producer : Gurvinder Singh
    Label : HM Records
    ਪੂਰਨ ਨੇ ਲੂਣਾ ਦੀ ਗੱਲ ਨਾ ਮੰਨੀ ਤਾਂ ਲੂਣਾ ਨੂੰ ਪੂਰਨ ਜ਼ਹਿਰ ਵਰਗਾ ਲੱਗਣ ਲੱਗ ਪਿਆ। ਮਹਿਲੀਂ ਆਏ ਸਲਵਾਨ ਨੂੰ ਫੁੱਟ-ਫੁੱਟ ਰੋਂਦੀ ਲੂਣਾ ਨੇ ਆਪਣੀਆਂ ਟੁੱਟੀਆਂ ਵੰਗਾਂ ਅਤੇ ਪਾਟੀ ਚੁੰਨੀ ਵਿਖਾਈ। ਆਪਣੀ ਮਨ-ਘੜਤ ਕਹਾਣੀ ਪੂਰਨ ਦੇ ਖ਼ਿਲਾਫ਼ ਬੁੱਢੇ ਰਾਜੇ ਨੂੰ ਜਚਾ ਦਿੱਤੀ। ਗ਼ੁੱਸੇ ਵਿੱਚ ਆਏ ਰਾਜੇ ਸਲਵਾਨ ਨੇ ਫੌਰਨ ਜੱਲਾਦਾਂ ਨੂੰ ਬੁਲਾਇਆ ਅਤੇ ਆਪਣੇ ਪੁੱਤਰ ਦੀ ਜਿਸ ਤਰ੍ਹਾਂ ਲੂਣਾ ਚਾਹੇ ਉਸ ਤਰ੍ਹਾਂ ਦੀ ਮੌਤ ਦਾ ਹੁਕਮ ਸੁਣਾ ਦਿੱਤਾ। ਤੜਫਦੀ ਇੱਛਰਾਂ ਪੁੱਤ ਦੀ ਜ਼ਿੰਦਗੀ ਦਾ ਸੂਰਜ ਡੁੱਬਦਾ ਵੇਖ ਕੇ ਮੱਥੇ ਦੀਆਂ ਤਕਦੀਰਾਂ ਨੂੰ ਪਿੱਟਦੀ ਇਸ ਤਰ੍ਹਾਂ ਰੁਦਨ ਕਰਦੀ ਹੈ।
    Pooran discards Luna’s insinuations, leaving Luna feeling insulted and enraged. Becoming hateful & hostile towards Pooran, Luna meets her husband King Salvaan to whom she weeps and lies that Pooran had assaulted her. She convinces the King by tampering with her bangles and clothing, which look to be in conditions that corroborate her story. The King immediately calls his guards and gives them orders to arrest Pooran, and sentence him to death in whichever way Luna deems fit. Upon hearing this news, Pooran’s mother Ichhra is devastated, and ruminates on Pooran’s tragic & ill fate.
    Enjoy & Stay connected with us!
    Like us on Facebook: / harbhajanmann
    Follow us on Twitter: / harbhajanmann
    Follow us on Instagram: / harbhajanmannofficial
    #Qissapooranbhagat #Pooranbhagatqissa #HarbhajanMann
  • Hudba

Komentáře • 1,3K

  • @sonubhatti413
    @sonubhatti413 Před 3 lety +244

    ਹਰਭਜਨ ਮਾਨ ਪੰਜਾਬ ਦਾ ਉਹ ਸ਼ੇਰ ਕਲਾਕਾਰ ਜਿਨ੍ਹਾਂ ਨੇ ਅਜੇ ਤੱਕ ਜਿਨ੍ਹਾਂ ਵੀ ਗਾਇਆ ਸਾਫ ਸੁਥਰਾ ਗਾਇਆ ਇਸੇ ਕਰਕੇ ਅਸੀਂ ਮਾਨ ਸਾਬ ਹੋਣਾ ਨੂੰ ਪੰਜਾਬ ਤੇ ਪੰਜਾਬੀਅਤ ਦਾ ਵਾਰਿਸ ਬੋਲਦੇ ਹਾਂ ਮਾਨ ਸਾਬ ਨੇ ਪੰਜਾਬੀ ਕਿੱਸੇ ਲੋਕ ਗਾਥਾਵਾਂ ਤੇ ਸ਼੍ਰੋਮਣੀ ਕਵੀਸ਼ਰ ਬਾਬੂ ਕਰਨੈਲ ਸਿੰਘ ਜੀ ਪਾਰਸ ਜੀ ਦੀਆਂ ਰਜਨਾਵਾਂ ਨੂੰ ਹੇਮਸ਼ਾ ਆਪਣੇ ਸੁੰਦਰ ਕੰਠ ਰਾਹੀਂ ਬੁਹਤ ਹੀ ਵਧੀਆ ਤਰੀਕੇ ਨਾਲ ਗਾਇਆ ਹੈ ਮਾਨ ਸਾਬ ਵਿਚੋਂ ਸਾਨੂੰ ਉਨਾਂ ਦੇ ਉਸਤਾਦ ਬਾਬੂ ਪਾਰਸ ਜੀ ਦੀ ਝਲਕ ਮਿਲ਼ਦੀ ਹੈ ਬਾਬੂ ਪਾਰਸ ਜੀ ਦੀ ਬਾਕਮਾਲ ਸ਼ਾਇਰੀ ਵਿਚੋਂ ਕਵੀਸ਼ਰੀ ਤੇ ਢਾਡੀ ਕਲਾ ਦਾ ਜੋ ਸੁਮੇਲ ਸਾਨੂ ਮਿਲ਼ਦਾ ਹੈ ਉਸ ਨੂੰ ਸਾਭ ਕੇ ਰੱਖਣਾ ਤੇ ਆਪਣੇ ਅੰਦਾਜ਼ ਵਿੱਚ ਦੁਨੀਆਂ ਸਾਹਮਣੇ ਪੇਸ਼ ਕਰਨਾ ਇਹ ਸਭ ਸਾਡੇ ਅਜ਼ੀਜ ਮੇਰੇ ਵੱਡੇ ਵੀਰ ਹਰਭਜਨ ਮਾਨ ਸਾਬ ਜੀ ਦੇ ਹਿੱਸੇ ਆਇਆ ਹੈ ਮੈਂ ਮਾਨ ਸਾਬ ਦੀ ਸਿਫ਼ਤ ਚੋ ਕੁਝ ਨਹੀਂ ਬੋਲ ਸਕਦਾ ਕਿਉਂਕਿ ਉਨਾਂ ਦੀ ਸਿਫਤ ਬਿਆਨ ਕਰਨ ਵਾਸਤੇ ਮੇਰੇ ਕੋਲ਼ ਸ਼ਬਦ ਨਹੀਂ ਹਨ ਬਸ ਆਪ ਸਭ ਨੂੰ ਅਪੀਲ ਕਰਦਾ ਹਾਂ ਕਿ ਇਸ ਤਰਾਂ ਦੀ ਸਾਫ ਸੁਥਰੀ ਗਾਇਕੀ ਨੂੰ ਹੇਮਸ਼ਾ ਹੀ ਪਿਆਰ ਬਕਸਿਆਂ ਕਰੋ ਮਾਨ ਸਾਬ ਵਾਸਤੇ ਬਸ ਐਨਾ ਹੀ ਬੋਲਾਂਗਾ ਕਿ ਮੇਰੇ ਵੀਰ ਦੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੈ ਆਖਿਰ ਤੇ ਮੈਂ ਸਾਰੇ ਪੰਜਾਬੀਆਂ ਅੱਗੇ ਬੇਨਤੀ ਕਰਦਾ ਹਾਂ ਕਿ ਜੋ ਅੱਜ 9 am ਤੇ ਨਵੀਂ ਕਵਿਤਾ ਬਾਬੂ ਪਾਰਸ ਸਾਬ ਜੀ ਦੀ ਕਲਮ ਵਿਚੋਂ ਮਾਨ ਸਾਬ ਆਪ ਸਭ ਦੇ ਸਾਹਮਣੇ ਪੇਸ਼ ਕਰ ਰਹੇ ਨੂੰ ਉਸ ਕਵਿਤਾ ( ਗੀਤ ) ਤੁਸੀਂ ਸਾਰੇ ਸੁਣੋ ਤੇ ਵੇਖੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ share ਕਰੋ ਤਾਂ ਕਿ ਮਾਨ ਸਾਬ ਇਸੇ ਤਰਾਂ ਪੰਜਾਬੀ ਲੋਕ ਕਥਾਵਾਂ ਤੇ ਲੋਕ ਗੀਤ ਸਾਡੇ ਵਾਸਤੇ ਪੇਸ਼ ਕਰਦੇ ਰਹਿਣ ਤੁਹਾਡਾ ਆਪਣਾ ( ਅਵਤਾਰ ਸਿੰਘ ਸੋਨੂੰ )

    • @manpreetchahalraju4948
      @manpreetchahalraju4948 Před 3 lety +1

      Sachi galan kehyiaa g tuc bht mann aa phaji te main v bht waddi fan aa mann phaji di

    • @HarwinderSingh-gp4oo
      @HarwinderSingh-gp4oo Před 3 lety +1

      Bilkul shi veer🙏

    • @sonubhatti413
      @sonubhatti413 Před 3 lety

      ਮੇਰੀ ਅਵਾਜ਼ 90 % ਮਾਨ ਸਾਬ ਨਾਲ ਮੇਲ ਖਾਂਦੀ ਹੈ ਮੈਂ ਬਚਪਨ ਤੋਂ ਮਾਨ ਸਾਬ ਜੀ ਨੂੰ ਸੁਣਿਆ ਤੇ ਬੋਲਿਆ ਹੈ ਸਾਡਾ ਕਵੀਸ਼ਰ ਜੱਥਾ ਹੈ ਤੇ ਹੁਣ ਅਸੀਂ ਬਾਪੂ ਪਾਰਸ ਜੀ ਦੇ ਲਿਖੇ ਹੋਏ ਪ੍ਰਸੰਗ ਬੋਲਦੇ ਹਾਂ ਮਾਨ ਸਾਬ ਵੀ ਕਵੀਸ਼ਰੀ ਤੇ ਢਾਡੀ ਕਲਾਂ ਦੀ ਰਚਨਾਵਾਂ ਸਮੇ ਸਮੇ ਤੇ ਬੋਲਦੇ ਰਹਿੰਦੇ ਹਨ ਬੁਹਤ ਮਾਣ ਹੈ ਮੈਨੂੰ ਮਾਨ ਸਾਬ ਤੇ ਜੋ ਮੇਰੇ ਨਾਲ ਸਮੇ ਤੇ ਫੋਨ ਤੇ ਗੱਲ ਕਰਦੇ ਰਹਿੰਦੇ ਨੇ ਜਿਸ ਵੀ ਕਿਸੇ ਵੀਰ ਭੈਣ ਨੇ ਕਦੇ ਸਾਡੇ ਕਵੀਸ਼ਰ ਜੱਥੇ ਨੂੰ ਸੇਵਾ ਦਾ ਮੌਕ਼ਾ ਦੇਣਾ ਹੋਵੇ ਤੇ ਦਾਸ ਨਾਲ ਸੰਪਰਕ ਕਰ ਸਕਦੇ ਹਨ ( ਤੁਹਾਡਾ ਆਪਣਾ ਛੋਟਾ ਵੀਰ ਅਵਤਾਰ ਸਿੰਘ ਸੋਨੂੰ ਸੰਪਰਕ 8727011700 8905400007 )

    • @lovelykurar
      @lovelykurar Před 3 lety

      Bahut Vadia veer Ji... Area kehra tuhada ?

    • @SinghPB71
      @SinghPB71 Před 3 lety

      Ik boht hi puraane song di new video dekho 👉 czcams.com/video/ltpWA9aUxRc/video.html .Old is always Gold

  • @sartaaj_web
    @sartaaj_web Před 3 lety +183

    ਹਰ ਵਾਰ ਇੱਕੋ ਹੀ ਲਫ਼ਜ਼ ਮੂੰਹ 'ਤੇ ਆਉਂਦੇ ਨੇ ਕਿ,
    ਜੁੱਗ-ਜੁੱਗ ਜੀਵੇਂ ਮਾਨਾਂ
    ਮਾਣ ਪੰਜਾਬੀ ਬੋਲੀ ਦਾ
    😇💝💐💐
    ਸੁਣਨ ਤੋਂ ਪਹਿਲਾਂ ਹੀ ...

    • @SinghPB71
      @SinghPB71 Před 3 lety +1

      Ik boht hi puraane song di new video dekho 👉 czcams.com/video/ltpWA9aUxRc/video.html .Old is always Gold

    • @parvindersingh4883
      @parvindersingh4883 Před 3 lety +1

      ਬਿਲਕੁਲ ਸਹੀ ਕਿਹਾ ਵੀਰ

    • @Anmol-wt8rm
      @Anmol-wt8rm Před 3 lety +1

      Right veer

  • @AMRITPALSINGH-wo6gf
    @AMRITPALSINGH-wo6gf Před 3 lety +2

    ਪੰਜਾਬ ਦੇ ਗੀਤ ਵੀ ਬਹੁਤ ਜਜ਼ਬੇ ਵਾਲੇ ਹੁੰਦੇ ਸੀ, ਜਿਸ ਨਾਲ ਅਣਖ ਪੈਦਾ ਹੁੰਦੀ ਸੀ, ਮੈ ਆਪਣੇ ਬਚਪਨ ਵੇਲੇ ਹੀ ਇਸ ਤਰ੍ਹਾਂ ਦੇ ਗੀਤ ਸੁਣੇ ਸੀ, ਦੁਬਾਰਾ ਸੁਣੁ ਕੇ ਬਚਪਨ ਚੇਤਾ ਆ ਗਿਆ, ਅੱਖਾਂ ਵਿਚ ਹੰਜੂ ਆ ਗਏ, ਗੀਤਕਾਰਾਂ ਨੂੰ ਸਿਰਫ ਪੈਸੇ ਕਮਾਉਣ ਵੱਲ ਹੀ ਧਿਆਨ ਨਹੀਂ ਦੇਣਾ ਚਾਹੀਦਾ, ਕੁੱਜ ਸਿੱਖੋ ਤੇ ਸਿਖਾਓ, ਗਾਣੇ ਵਿਚ ਇਤਿਹਾਸ ਦੱਸੋ ਤਾਂ ਜੋ ਸੂਤੀਆਂ ਤਾਕਤਾਂ ਜਾਗ ਸੱਕਣ। ਧਨਵਾਦ ਹਰਭਜਨ ਜੀ ਦਾ।

  • @lakhbirsingh9991
    @lakhbirsingh9991 Před 3 lety +2

    ਭਰਾ ਬਣ ਕੇ ਵੀਰਾ ਸਾਰੀ ਉਮਰ ਆਵਦੀ ਬੋਲੀ ਤੇ ਆਵਦਾ ਅੰਦਾਜ਼ ਨਾ ਛਡੀ। ਪਰਮਾਤਮਾ ਲੰਮੀਆਂ ਉਮਰਾਂ ਦਵੇ।

  • @gagandeepsingh7659
    @gagandeepsingh7659 Před 3 lety +17

    ਕੋਹਿਨੂਰ ਏ ਪੰਜਾਬ , ਹਰਭਜਨ ਮਾਨ। ਕੌਣ- ਕੌਣ ਸਹਿਮਤ ਹੈ ?

  • @believeanddo4967
    @believeanddo4967 Před 3 lety +14

    ਫੁਕਰੇ ਸਿੰਗਰਾ ਪਿੱਛੇ ਲੜਨ ਵਾਲਿਆਂ ਨੂੰ ਕਿੱਥੇ ਇਹ ਗੱਲਾਂ ਸਮਝ ਅਉਣੀਆ,,,

  • @GurinderSingh-dw1or
    @GurinderSingh-dw1or Před 3 lety +78

    ਗੀਤ ਸੁਣਨੇ ਤੋਂ ਪਹਿਲਾਂ ਹੀ ਲਾਇਕ ਕਰ ਦਿੱਤਾ ਸੀ , ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਜੀ ਦਾ ਏਸ ਅਣਮੁੱਲੀ ਭੇਂਟ ਲਈ

    • @honeykamboz1190
      @honeykamboz1190 Před 3 lety

      ਪੱਕੀ ਗੱਲ ਵੀਰਜੀ
      ਸਾਨੂੰ ਪਤਾ ਸੱਭਿਆਚਾਰ ਦਾ ਸ਼ਿੰਗਾਰ ਕੋਣ ਹੈ ਮਾਨ ਸਾਹਿਬ 🙏🏻

  • @manisandhu8619
    @manisandhu8619 Před 3 lety +2

    Koi reesa ni Harbhajan maan diya. Unjh bhave lakh singer bane firde a. Love you maan sahb. God bless you.

  • @dawindermahal2871
    @dawindermahal2871 Před 3 lety +28

    ਪੂਰਨ ਪੁੱਤਰ
    ਪੂਰਨ ਪੁੱਤਰ ਨੀ ਲੱਭਣੇ,
    ਰਾਜੇ ਸਲਵਾਨ ਬਥੇਰੇ,
    ਹੋਇਆ ਮੇਲ ਮਾਂ ਪੁੱਤ ਦਾ,
    ਤੜਕੇ ਮੂੰਹ ਹਨੇਰੇ,
    ਪੂਰਨ ਪੁੱਤਰ ਨੀ ਲੱਭਣੇ,
    ਰਾਜੇ ਸਲਵਾਨ ਬਥੇਰੇ ।
    ਪੂਰਨ ਜੰਮਿਆਂ ਘਰ ਰਾਜੇ,
    ਮਾਂ ਇਛੱਰਾ ਸਵਖਤੇ,
    ਬਾਰਾਂ ਵਰ੍ਹੇ ਜੋਗੀਆਂ ਤੇ ਪੰਡਿਤਾਂ,
    ਰਾਜਾ ਰਾਣੀ ਅੱਖੋਂ ਉਹਲੇ ਕਰਤੇ,
    ਤਾਰ ਜੁੜੀ ਕਰਤਾਰ ਨਾਲ,
    ਭੋਰੇ ਬੈਂਠਾ ਤਪੱਸਵੀ ਮਾਲਾ ਫੇਰੇ,
    ਪੂਰਨ ਪੁੱਤਰ ਨੀ ਲੱਭਣੇ ●●● ।
    ਮਨ ਵਿੱਚ ਨਹੀਂ ਸੀ ਖੋਟ,
    ਤਾਹੀਓਂ ਜਾਅ ਮਹਿਲੀ ਵੜਿਆ,
    ਮੱਥਾ ਟੇਕਦਾ ਮਾਤੇ,
    ਸਿਰ ਕਦਮਾਂ ਵਿੱਚ ਧਰਿਆ,
    ਮਾਂ ਵੇ ਪਾਸੇ ਕਿਹੜੇ ਓਓਓ,
    ਦੱਸ ਕਰਕੇ ਜ਼ੇਰੇ,
    ਪੂਰਨ ਪੁੱਤਰ ਨੀ ਲੱਭਣੇ ●●● ।
    ਅੰਮੀ ਮੇਰੀ ਜਾਈ ਐ ਤੂੰ,
    ਪੈਦਾ ਹੋਇਆ ਮੈਂ ਤੇਰੀ ਕੁੱਖੋਂ,
    ਕਿਹੜੇ ਦਰਦ ਛੁਪਾਈ ਫਿਰਦੀ,
    ਕਮਲਾਈ ਐ ਦੱਸ ਕਿਹੜੇ ਦੁੱਖੋਂ,
    ਤੈਨੂੰ ਮਿਲਿਆ ਖੁਸ਼ੀ ਨਾ ਹੋਈ,
    ਮੁਰਝਾਏ ਕਿਉ ਨੇ ਚਿਹਰੇ,
    ਪੂਰਨ ਪੁੱਤਰ ਨੀ ਲੱਭਣੇ ●●● ।
    ਨਾ ਮੈਂ ਪਾਲਿਆ ਤੇ ਨਾ ਹੀ ਮੈਂ ਜੰਮਿਆ,
    ਕਿਹੜੇ ਰਿਸ਼ਤੇ ਮਾਂ ਆਖੇ ਮੈਨੂੰ ਵੀ ਦੱਸ ਨਿਕੰਮਿਆਂ,
    ਮੈੰ ਸੋਲ੍ਹਾਂ ਵਰਿਆਂ ਦੀ ਉਮਰ ਦੀ ਤੇਰੀ ਹਾਣੀ,
    ਆਜਾ ਅੱਜ ਗਲ ਲੱਗ ਕੇ ਬਦਲ ਦੇ ਰਿਸ਼ਤੇ ਦੀ ਕਹਾਣੀ,
    ਤੇਰੀ ਬਾਤ ਦੀ ਭਾਫ਼ ਨਹੀਓਂ ਉੱਡਦੀ,
    ਸਬੂਤ ਮੈਂ ਇੰਝ ਮਿੱਟੇਣੇ,
    ਪੂਰਨ ਪੁੱਤਰ ਨੀ ਲੱਭਣੇ ●●● ।
    ਕਿਉ ਘਬਰਾਉਨੇ ਦੱਸ ਪੂਰਨਾ ਵੇ,
    ਆਜਾ ਠਾਰ ਦੇ ਸੀਨਾ ਮੇਰਾ,
    ਕੌੜਿਆ ਜ਼ਹਿਰ ਵਰਗਿਆ ਵੇ,
    ਸ਼ਹਿਦ ਹੋਣ ਵਿੱਚ ਨਾ ਲੱਗਣਗੀਆਂ ਦੇਰਾ,
    ਮੇਰ ਬੂਹੇ ਖਲੋਇਆ ਵੇ,
    ਅੰਦਰ ਆਣ ਵਿੱਚ ਲਾ ਨਾ ਰਤਾ ਵੀ ਦੇਰੇ,
    ਪੂਰਨ ਪੁੱਤਰ ਨੀ ਲੱਭਣੇ ●●● ।
    ਕਿਹੜੀ ਗੱਲੋਂ ਰਾਣੀਐ,
    ਤੂੰ ਮੈਨੂੰ ਦੇਵੇ ਡਰਾਵੇ,
    ਨਾ ਮੈਂ ਐਸਾ ਹੇਗਾ ਵਾਂ,
    ਜੈਸੀਆ ਤੂੰ ਬਾਤਾਂ ਪਾਵੇਂ,
    ਜੱਗ ਵਾਲੇ ਰਿਸ਼ਤੇ ਵੀ ਵੇਖ,
    ਤੁਸੀਂ ਓ ਮਾਪੇ ਮੇਰੇ,
    ਪੂਰਨ ਪੁੱਤਰ ਨੀ ਲੱਭਣੇ ●●● ।
    ਜਾਣਾ ਏ ਤਾ ਜਾਅ ਵੇ,
    ਰਤਾਂ ਦੇਰ ਨਾ ਲਾਵੀ,
    ਬਦਲਾ ਲਿਆ ਨਾ ਤੈਥੋਂ ਜੇ,
    ਮੈਨੂੰ ਲੂਣਾ ਨਾ ਆਖ ਬੁਲਾਵੀ,
    ਨਿਕਲ ਜਾਅ ਮਹਿਲੋ ਮੇਰਿਓ,
    ਮਾੜੇ ਸ਼ੁਰੂ ਹੋਏ ਦਿਨ ਤੇਰੇ,
    ਪੂਰਨ ਪੁੱਤਰ ਨੀ ਲੱਭਣੇ●●● ।
    ਕਹੇ ਸੀ ਜੋ ਬੋਲ ਲੂਣਾ ਨੇ,
    ਆਖਿਰ ਸੀ ਉਹ ਆਖ ਪੁਗਾਏ,
    ਤੇਰੇ ਪੁੱਤਰ ਨੇ ਰਾਜਿਆਂ,
    ਹੱਥ ਇੱਜ਼ਤਾਂ ਨੂੰ ਪਾਏ,
    ਕੀ ਕਰਾਂਗੀ ਮੈਂ,
    ਜੱਗ ਦੇ ਸੰਹੂ ਕਿੰਝ ਤਾਹਨੇ ਮਿਹਣੇ,
    ਪੂਰਨ ਪੁੱਤਰ ਨੀ ਲੱਭਣੇ●●● ।
    ਇੰਨੀ ਗੱਲ ਸੁਣ,
    ਰਾਜੇ ਨੇ ਫੁਰਮਾਨ ਸੁਣਾਇਆ,
    ਸਿਰ ਕਲਮ ਕਰ ਦਿਓ ਕਮਬਖਤ ਦਾ,
    ਹੋ ਨਹੀਂ ਸਕਦਾ ਇਹ ਮੇਰਾ ਜਾਇਆ,
    ਸਿਪਾਹੀਓ ਲਸਕਰ ਨੇਜੇ ਚੁੱਕ ਲੋ,
    ਤੇ ਦਾਤਾ ਨੂੰ ਲਾ ਲੋ ਟਕੋਰੇ,
    ਪੂਰਨ ਪੁੱਤਰ ਨੀ ਲੱਭਣੇ ●●● ।
    ਆਖੇ ਲੱਗ ਰਾਜੇ ਦੇ,
    ਸਿਪਾਹੀਆਂ ਪੂਰਨ ਚੁੱਕਿਆ,
    ਹੱਥ ਪੈਰ ਓਹਦੇ ਵੱਢ ਕੇ,
    ਖੂਹ ਦੇ ਵਿੱਚ ਸੁੱਟਿਆ,
    ਕਟੋਰਾ ਖੂਨ ਵਾਲਾ ਵੇਖ,
    ਲੂਣਾ ਖੁਸ਼ ਹੋਈ ਸਲਵਾਨ ਦੇ ਵਿਹੜੇ,
    ਪੂਰਨ ਪੁੱਤਰ ਨੀ ਲੱਭਣੇ ●●● ।
    ਕੁੱਝ ਦਿਨ ਬਾਅਦ ਉਥੋਂ,
    ਨਾਥ ਗੋਰਖ ਲੰਘਿਆ,
    ਸੁਣ ਪੁਕਾਰ ਪੂਰਨ ਦੀ,
    ਹੋਲੀ ਜਿਹੀ ਖੰਘਿਆਂ ,
    ਸੱਚਾ ਏ ਜੇ ਪੂਰਨਾ,
    ਕੱਚੀ ਤੰਦ ਪਾ ਮੂੰਹ ਵਿੱਚ,
    ਹੋ ਜਾਅ ਮੇਰੇ ਨੇੜੇ,
    ਪੂਰਨ ਪੁੱਤਰ ਨੀ ਲੱਭਣੇ ●●● ।
    ਭਗਤ ਸੀ ਪੂਰਨ ਅੱਜਲ ਤੋ,
    ਓਹਨੇ ਤਾਂ ਆਪ ਬਣਾਇਆ,
    ਲੜ ਸੀ ਲੋਣਾ ਗੋਰਖ ਨਾਥ ਦੇ,
    ਤਾਹੀਓਂ ਮਹਿਲੋ ਕਢਾਇਆ,
    ਕਿੰਨਿਆ ਨੂੰ ਤਾਰ ਕੇ ਦਵਿੰਦਰਾਂ ,
    ਓਹਨੇ ਜੱਗ ਭਲਾ ਕਰਿਆ,
    ਮਿਲਿਆ ਵਾਹਵਾ ਵਕਫੇ ਬਾਅਦ,
    ਮਾਂ ਇੱਛਰਾਂ ਦੇ ਅੱਖੀ ਚਾਨਣ ਕਰਿਆ,
    ਜੀਉਦੇ ਰਹੇ ਜੇ ਮਾਤਾ,
    ਫਿਰ ਕਰਾਂਗੇ ਮੁੜ ਦਰਸ਼ਨ ਤੇਰੇ,
    ਪੂਰਨ ਪੁੱਤਰ ਨੀ ਲੱਭਣੇ ●●● ।
    ਪੂਰਨ ਪੁੱਤਰ ਨੀ ਲੱਭਣੇ,
    ਰਾਜੇ ਸਲਵਾਨ ਬਥੇਰੇ,
    ਹੋਇਆ ਮੇਲ ਮਾਂ ਪੁੱਤ ਦਾ,
    ਤੜਕੇ ਮੂੰਹ ਹਨੇਰੇ,
    ਪੂਰਨ ਪੁੱਤਰ ਨੀ ਲੱਭਣੇ,
    ਰਾਜੇ ਸਲਵਾਨ ਬਥੇਰੇ ।
    #0745A18082020
    ✍🏻 ਕਲਮ ਏ - ਦਵਿੰਦਰ ਮਾਹਲ
    9517005300

    • @videosforyou9715
      @videosforyou9715 Před 3 lety

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ FeH

  • @riteshsharma9948
    @riteshsharma9948 Před 3 lety +164

    RITESH SHARMA

  • @bikramjeetsinghmaan357
    @bikramjeetsinghmaan357 Před 3 lety +31

    ਇਹ ਗਾਇਕੀ ਓਹੀ ਗਾ ਸਕਦਾ ਸੋ ਸਿਰਫ ਪੈਸੇ ਦੇ ਪਿੱਛੇ ਨਾ ਭੱਜਦਾ ਹੋਵੇ।

  • @thetutors7582
    @thetutors7582 Před 3 lety +22

    ਮਾਨ ਸਾਬ੍ਹ, ਤੁਹਾਡਾ ਕਿੱਸਾ ਕਾਵ ਦੀ ਗਇਕੀ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਲਾਜਵਾਬ ਹੈ , ਆਪ ਜੀ ਦੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ ।

  • @dr.vikramsangrur7031
    @dr.vikramsangrur7031 Před 3 lety +70

    ਅਲਫ਼ਾਜ਼, ਆਵਾਜ਼, ਸਾਜ਼, ਅੰਦਾਜ਼ ਸਭ 'ਤੇ ਹੈ ਨਾਜ਼👌

    • @SinghPB71
      @SinghPB71 Před 3 lety

      Ik boht hi puraane song di new video dekho 👉 czcams.com/video/ltpWA9aUxRc/video.html .Old is always Gold

    • @kalampunjabizindabad2191
      @kalampunjabizindabad2191 Před 3 lety +1

      ਬਹੁਤ ਵਧੀਆ ਜੀ। ਸਹੀ ਗੱਲਾਂ

  • @harpreetsinghkingra711
    @harpreetsinghkingra711 Před 3 lety +21

    ਸੁਆਦ ਆ ਗਿਆ ਬਾਈ ਜੀ ਸੁਣ ਕੇ, ਬਾਪੂ ਨੂੰ ਸਪੈਸ਼ਲ ਕਨੇਡਾ ਲਿੰਕ ਭੇਜਿਆ ਸੁਣਾਉਣ ਲਈ, ਬਾਪੂ ਨੇ ਸੁਣਕੇ ਟੈਲੀਫੂਨ ਕੀਤਾ ਕੰਹਿਦਾ ਪੁੱਤ ਬਹੁਤ ਵਧੀਆ ਗਾਇਆ ਹਰਭਜਨ ਨੇ

  • @vcrbczx6454
    @vcrbczx6454 Před 3 lety +1

    ਵਾਹ ਜੀ ਵਾਹ ਮਾਨ ਸਾਬ ਲਾਜਵਾਬ ਵੱਡੀ ਸੇਵਾ ਹੈ ਤੁਹਾਡੀ ਮਾਂ ਬੋਲੀ ਦੀ ਜੀ

  • @royalcollection7017
    @royalcollection7017 Před 3 lety +46

    Dislike ਕਰਨ ਵਾਲਿਓ ਤੁਸੀ ਸੱਚੇ ਕਿਸਿਅਾ ਬਾਰੇ ਕੀ ਜਾਣਦੇ ਓ ਤੁਹਨੂੰ ਕੀ ਪਤਾ ਧੂਰ ਦ਼ਰਗਾਹੋ ਅਾਏ ਪਾਕ ਪਵਿੱਤਰ ਲੋਕ ਕਿਵੇ ਦੇ ਹੁੰਦੇ ਅਾ ਪਿਛਲੇ ਦੋ ਛੰਦ ਜੇ ਨਹੀ ਵਧਿਆ ਲੱਗੇ ਸੀ ਤਾ ਫੇਰ ਅਾ ਵੀ ਕਿਉ ਸੁਣਿਆ ਨਾ ਸੁਣਦੇ ਕਿਸ ਨੇ ਕਿਹਾ ਸੀ ਕੇ ਬਾੲੀ ਜੀ ਦਾ ਗਾਣਾ ਸੁਣੇ
    ਸੁਣੋ ਤੁਸੀ ਹਥਿਅਾਰਾਂ ਵਾਲੇ ਤੇ ਅਸ਼ਲੀਲਤਾ ਨਾਲ ਭਰਪੂਰ ਗਾਣੇ ਪਾਗਲ ੲਿਨਸਾਨ 😠😠😠😠

    • @pakhanddailaz4359
      @pakhanddailaz4359 Před 3 lety +4

      ਇਹ ਲੋਕ ਹਰਾਮ ਦੇ ਹੁੰਦੇ ਜਿਹਨਾਂ ਨੇ ਅਪਣੇ ਤਾਏ ਚਾਚੇ ਦੀਆਂ ਕੁੜੀਆਂ ਤੇ ਹੀ ਅੱਖ ਰੱਖੀ ਹੁੰਦੀ ਉਹ dislike ਕਰ ਦਿੰਦੇ ਵੀਰ

    • @happysingh-pz8mp
      @happysingh-pz8mp Před 3 lety +1

      Veer Ji eh ta ene ghatia lok a ina ne ta guru sahibana dia video v dislike kar denia a nhi ykeen ta surch maar leo kise yutube Side te

    • @royalcollection7017
      @royalcollection7017 Před 3 lety +1

      ਵੀਰ ਜੀ ਮੈ ਖੁਦ ਅਾਪ ੲਿਕ lyrics ਹਾਂ ਤੇ ਸ਼ੋਕ ਨੂੰ ੲਿਕ ਦੋ ਗਾਣੇ ਕੀਤੇ ਵੀ ਹੋਏ ਅਾ ਤੇ ਅੱਗੇ ਵੀ ਕਰਦਾ ਰਹਾ ਗਾ ਹਾਂ ਜੀ ਬਾੲੀ ਜੀ ਪਤਾ ਏ , ਏ ਬੜੇ ਹਮਾਰੀ ਕਿਸਮ ਦੇ ਲੋਕ ਨੇ dislike ਕਰਨ ਨੂੰ ਸੈਕਿੰਡ ਤੋ ਵੀ ਘੱਟ ਸਮਾ ਲੱਗਦਾ ਪਰ ਬਾੲੀ ਜੀ ਦੀ ਮੇਹਨਤ ਨੀ ਦਿੱਸੀ ਏਨਾਂ ਨੂੰ ਕੇ ਪੁਰੀ ਟੀਮ ਨੇ ਕਿੰਨੀ ਮੇਹਨਤ ਕੀਤੀ ਅਾ ਨਾਲੇ ਅਾ ਬਾੲੀ ਜੀ ਦਾ dream project ਸੀ ਪਿਛਲੇ ਪੰਦਰਾਂ ਸਾਲਾਂ ਤੋ

    • @kaursarb1843
      @kaursarb1843 Před 3 lety +2

      Right

    • @happysingh-pz8mp
      @happysingh-pz8mp Před 3 lety +1

      @@royalcollection7017 best of luck bro,,, good job

  • @rashpalcr8936
    @rashpalcr8936 Před 3 lety +9

    ਜੁੱਗ ਜੁੱਗ ਜੀਉ ਮਾਨ ਸਾਬ ,, ਤੁਹਾਡੇ ਬਾਅਦ ਕੋਈ ਵਿਰਲਾ ਈ ਹੋਓੁ ਜੋ ਇਹਨਾ ਲੋਕ ਤੱਥਾਂ ਨੂੰ ਏਨੇ ਵਿਰਾਗਮਈ ਤਰੀਕੇ ਅਤੇ ਦਿਲ ਟੁੰਬਦੀ ਆਵਾਜ ਨਾਲ ਪੇਸ਼ ਕਰ ਸਕੇ,❣️

  • @gurmailsingh2776
    @gurmailsingh2776 Před 3 lety

    ਬਹੁਤ ਖੂਬ ਜੀ। ਪੰਜਾਬ ਦੇ ਲੋਕ ਸਾਹਿਤ ਦੀ ਲਾਮਿਸਾਲ ਪੇਸ਼ਕਾਰੀ। ਤੁਸੀਂ ਲੋਕ ਹੀ ਪੰਜਾਬ ਦੇ ਸੱਭਿਆਚਾਰ ਨੂੰ ਜਿਉਂਦਾ ਰੱਖ ਸਕਦੇ ਹੋ। ਬਹੁਤ ਬਹੁਤ ਵਧਾਈ।

  • @infodeskdhillon
    @infodeskdhillon Před 3 lety

    ਇੱਕ ਇਹ ਕਿੱਸਾ ਹਜਰਾਵਾਂ ਵਾਲੇ ਦਾ ਸੁਣਿਆ ਤੇ ਦੂਜਾ ਮਾਨ ਸਾਹਿਬ ਤੁਹਾਡੇ ਕੋਲੋ ਜੇ ਤੁਸੀ ਕੂਮੈਂਟ ਪੜ ਰਹੇ ਹੋ ਤਾਂ ਬੇਨਤੀ ਹੈ ਕਿ ਤੁਸੀ ਇਹ ਪੰਜਾਬ ਪੰਜਾਬੀਅਤ ਦੀ ਸੇਵਾ ਇਸ ਤਰਾਂ ਈ ਕਰਦੇ ਰਹੋ . ਵਾਹਿਗੁਰੂ ਲੰਮੀਆਂ ਉਮਰਾਂ ਬਖਛੇ ਮਾਨ ਸਾਹਿਬ ਜਿਉਂਦੇ ਰਹੋ ...

  • @PUNJABLIFESTYLE
    @PUNJABLIFESTYLE Před 3 lety +18

    ਸਾਰੀ ਉਮਰ ਜੱਟ ਨੇ ਹਿੱਕ ਦੇ ਜ਼ੌਰ ਤੇ ਗਾਇਆ ਤੇ ਲੋਕੀ ਉਸਤਾਦ AUTO TUNER ਵਾਲਿਆ ਨੂੰ ਕਹਿਣ ਲੱਗ ਪਏ
    KINE GHAT LOKA NE VIEW KITA YAAR
    R.I.P YOUTH MUSIC

    • @navjotsingh-oh7fs
      @navjotsingh-oh7fs Před 3 lety +1

      you right. ajj kal apnia hi jhootian tarifa kari jande ne singer songs ch ..hahaha

  • @honeykamboz1190
    @honeykamboz1190 Před 3 lety +3

    ਗੀਤ ਸੁਨਣ ਤੋਂ ਪਹਿਲਾਂ ਲਾਈਕ
    ਸਾਨੂੰ ਪਤਾ ਸੱਭਿਆਚਾਰ ਤੇ ਪੰਜਾਬ ਦੀ ਅਵਾਜ਼ ਦਾ ਰਖਵਾਲਾ ਮਾਨ ਸਾਹਿਬ ਨੇ 👍🏻👌🏻😎

  • @simarhira1414
    @simarhira1414 Před 3 lety

    ਹਰਭਜਨ ਮਾਨ ਪੰਜਾਬੀ ਮਾਂ ਬੋਲੀ ਦਾ ਸੱਚਾ ਪੁੱਤ .... ਜਿਹਨਾਂ ਨੇ ਅੱਜ ਤੱਕ ਬੜੇ ਸੁੱਚੱਜੇ ਢੰਗ ਨਾਲ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ... ਰੱਬ ਤੁਹਾਨੂੰ ਤੱਰਕੀਆਂ ਬਖ਼ਸ਼ੇ 👍🙏

  • @MandeepSingh-ju7nn
    @MandeepSingh-ju7nn Před 3 lety +1

    Bachalo Punjab nu loko ,ihda di gayaki di hi lodd ve punjab nu. Bhut bhut dhanwaad Harbhjan Singh Mann nu

  • @rajwantkaur3139
    @rajwantkaur3139 Před 3 lety +8

    ਕਮਾਲ ਦੀ ਕਵੀਸ਼ਰੀ ਤੇ ਲਾਜਵਾਬ ਗਾਇਕੀ ਰੱਬ ਮਿਹਰ ਕਰੇ ਹਮੇਸ਼ਾਂ ਪੰਜਾਬੀ ਬੋਲੀ ਤੇ ਵਿਰਸੇ ਦਾ ਮਾਣ ਬਣਾਈ ਰੱਖਣ ਹਰਭਜਨ ਮਾਨ 💕

  • @gurisekhon8766
    @gurisekhon8766 Před 3 lety +11

    Bhut vadiya uprala maan saab
    Chote hundiyea father g kolon eh kissa
    sunde hunde c
    Ajj tushni fer yaad krva dite

  • @gurpworldwide
    @gurpworldwide Před 3 lety +1

    ਨਹੀਂ ਰੀਸ ਕੋਈ ਵੀ #harbhajanmann ਪਾ ਜੀ ਜੀਓ Iove u God bless you and your team keep it up 😅👌👌🙏🏻🙏🏻🙏🏻🙏🏻🙏🏻

  • @jotfeelings1529
    @jotfeelings1529 Před 3 lety

    ਸਾਡਾ ਪੰਜਾਬ ਸਾਡੀ ਪੰਜਾਬੀਅਤ 🙏ਮੈਨੂੰ ਮਾਨ ਹੈ ਮੇਰੇ ਪੰਜਾਬੀ ਹੋਣ ਤੇ🙏 ਜੁੱਗ ਜੁੱਗ ਜੀਵੇ ਮਾਨਾਂ ਮਾਨ ਪੰਜਾਬੀ ਬੋਲੀ ਦਾ 🙏

  • @vickymittal20
    @vickymittal20 Před 3 lety +12

    Awesome, so proud.
    We still have living legends like you.🙏🙏🙏

  • @Will.emerging21
    @Will.emerging21 Před 3 lety +16

    ਇਹ ਨੇ ਅਸਲੀ ਗਾਇਕ ❤️

  • @gurjitsingh54
    @gurjitsingh54 Před 3 lety +1

    ਕੀ ਤਾਰੀਫ ਕਰਾ ਹਰਭਜਨ ਮਾਨ ਵੀਰ ਦੀ❤❤❤❤❤❤❤

  • @gurbhajansinghgill3564

    ਬਹੁਤ ਖ਼ੂਬ ਗਾਇਆ। ਦਰਦੀਲਾ ਕਲਾਮ। ਜੀਉ ਪੁੱਤਰਾ ਹਰਭਜਨ ਸਿੰਹਾਂ।

  • @user-iz9ht5je1b
    @user-iz9ht5je1b Před 3 lety +9

    ਵਾਹ ਓ ਭਾਊ ਮਾਨ ਸਾਬ ਜਿਉਂਦੇ ਰਹੋ।

  • @gill579
    @gill579 Před 3 lety +11

    .... ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਲੋਕ ਗਾਇਕੀ ਦਾ ਹੋਣਹਾਰ ਸਪੂਤ #HarbhajanMaan 🙏💖

  • @ranabutter5978
    @ranabutter5978 Před 3 lety

    ਹਰਭਜਨ ਮਾਨ ਜੀ ਜੋ ਵੀ ਬੋਲਦੇ ਹਨ, ਉਹ ਹਮੇਸ਼ਾਂ ਬਾਰ ਬਾਰ ਸੁਣਨ ਦੀ ਇੱਛਾ ਰੱਖਦਾ ਹੈ.

  • @yadwindersingh8862
    @yadwindersingh8862 Před 3 lety

    ਕੌਈ ਨਵਾਂ ਆਈ ਜਾਵੇ ,ਪਰ ਸਾਡੇ ਕੋਲ ਅਪਦਾ ਹਰਭਜਨ ਮਾਨ ਹੈਗਾ ਅਜੇ ,ਰੱਬ ਕਰੇ ਨਾਂ ਇਹ ਗੀਤ ਮੁੱਕਣ ਨਾਂ ਇਹ ਗਵੱਈਆ ਚੁੱਪ ਹੋਵੇ ,ਹਰਭਜਨ ਮਾਨ ਨੂੰ ਸੁਣਕੇ ਮਾਣ ਜਿਆ ਹੁੰਦਾ ਅਪਦੇ ਆਪ ਤੇ ਵੀ ਅਸੀਂ ਚੰਗਾ ਸੁਣਦੇ ਆਂ ਤੇ ਕੌਈ ਬਹੁਤ ਚੰਗਾ ਗਾ ਰਿਹਾ ।।

  • @prabh2684
    @prabh2684 Před 3 lety +7

    Wah g wah maan saab jionde wasde rho🙏🙏❣❣

  • @BaljitKaur-gg6os
    @BaljitKaur-gg6os Před 3 lety

    ਬਹੁਤ ਸੋਹਣੀ ਕਵੀਸ਼ਰੀ ਮਾਨ ਸਾਬ ਨੇ ਜਿੱਥੋ ਗਾਇਕੀ ਸ਼ੁਰੂ ਕੀਤੀ ਸੀ ਉਹੀ ਅਨੰਦ ਫਿਰ ਆ ਰਿਹਾ ਸੁਣਕੇ ਰੱਬ ਰਾਖਾ ਵੀਰਾ 🙏

  • @balbal8399
    @balbal8399 Před 3 lety

    ਸਿਰਾ ਜੀ ਧੰਨਵਾਦ ਪੰਜਾਬੀ ਲੋਕ ਕਥਾਵਾਂ ਨੂੰ ਮੁੜ ਸੁਰਜੀਤ ਕਰਨ ਲਈ

  • @risktaker8620
    @risktaker8620 Před 3 lety +7

    🙏🙏🙏,,,, ਬਾਈ ਜੀ ਗੁਰਸੇਵਕ ਮਾਨ ਨੂੰ ਵੀ ਪੇਸ਼ ਕਰੋ ਆਪਣੇ ਨਾਲ 👍👍👍👍

    • @videosforyou9715
      @videosforyou9715 Před 3 lety

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ FeG

  • @user-eu6go3sg3f
    @user-eu6go3sg3f Před 3 lety +3

    Bina dekhe harbhajan y de gaane kon kon like karda..
    Mai ta bina sune pehla like te comment karda. Kyu k pta e hunda mada ta eh song krde e ni. Super hunda. Punjabi culture jindavaad.

  • @kewalbrar2008
    @kewalbrar2008 Před 3 lety +1

    No words ... koi ਮੁਕਾਬਲਾ ਨਹੀਂ

  • @LIDHAR944
    @LIDHAR944 Před 3 lety

    ਖ਼ੂਬਸੂਰਤ ਖ਼ਜ਼ਾਨੇ ਵਿੱਚੋਂ ਖ਼ੂਬਸੂਰਤ ਪੇਸ਼ਕਾਰੀ ਵੀਰ ਜੀ ਪੂਰੀ ਟੀਮ ਨੂੰ ਮੁਬਾਰਕਾਂ

  • @prithadhillon4906
    @prithadhillon4906 Před 3 lety +4

    ਜਿਓ ਮਾਨ ਸਾਬ
    ਸੁਣ ਕੇ ਲੋਰ ਚੜਦੀ ਆ
    💯% pure ਗਾਇਕੀ।👌👌👌👌👍👍👍👍

  • @yuvraj_.0809
    @yuvraj_.0809 Před 3 lety +7

    G.O.A.T Harbajan maan ji

  • @MuhammadNadeem-un3tt
    @MuhammadNadeem-un3tt Před 3 lety +1

    Lakh lakh wadinya Harbajan Maan bhai ji tuci greet o

  • @jagpalkhan5799
    @jagpalkhan5799 Před 3 lety

    Eh kishey te lok gathava sabheyachar Di Shaan ne te Rooha di khurak dilon salute AA G 🙏 bappu ji Horan di kalm nu te aap Jiya nu te poori team nu , parmatma AAP sabh nu hamesha charrdiya kla ch Rakhey te lamiya umra Bakhshey G gbu 🙏 UR Dhanwadi 🙏 PAPPI MAHOLI 🙏👌💓🌹👌🌹💓🤲🤲💓🌹🙏🙏🙏🙏🙏🌹🌹🌹🌹🌹

  • @beimaan_shera
    @beimaan_shera Před 3 lety +29

    ਹਰਭਜਨ ਮਾਨ. ਬੱਬੂ ਮਾਨ. ਸਤਿੰਦਰ ਸਰਤਾਜ ਨੇ ਮਾਨ ਪੰਜਾਬ ਦਾ 💓💓💓💓💓💓💓💓💓💓💓💓😘😘😘😘😘😘😍

    • @dimplek2719
      @dimplek2719 Před 3 lety +2

      Veer ji Babbu maan ni aunda ihna ch ਉਸ ਨੇ ਪਹਿਲਾਂ ਬੜਾ ਗੰਦ ਪਇਆ ਜਿਮੇ ਕੇ ਸੇਫ ਜਗ੍ਹਾ ਨੀ ਕੋਈ ਕਮਾਦ ਵਰਗੀ

    • @beimaan_shera
      @beimaan_shera Před 3 lety

      ਦੇਖ ਭੈਣ ਗੀਤਕਾਰ ਕੋਈ ਵੀ ਹੋਵੇ ਹਰ ਕੋਈ ਚੰਗਾ ਗੋਂਦਾ ਪਰ ਚੰਗਾ ਦੁਨੀਆਂ ਸੁਣਦੀ ਨੀ ਮੈ ਖੁਦ ਬੱਬੂ ਮਾਨ ਸਾਬ ਨੂੰ ਸੁਣਦਾ ਉਸ ਨੇ ਚੰਗੇ ਗੀਤਆ ਦਾ ਕੋਈ ਜ਼ਿਕਰ ਨੀ ਕਰਦਾ ਹਰ ਇਨਸਾਨ ਚੰਗਾ ਨੀ ਹੁੰਦਾ ਹਰ ਮਾੜਾ ਨੀ

    • @beimaan_shera
      @beimaan_shera Před 3 lety

      ਜਿਨ੍ਹਾਂ ਸੱਚ ਕਿਸਾਨੀ ਤੇ ਮਾਂ ਬੋਲੀ ਤੇ ਗਰੀਬਾਂ ਦੀ ਮਦਦ ਬੱਬੂ ਮਾਨ ਨੇ ਕੀਤੀ ਕੋਈ ਹੋਰ ਹੋਵੇ ਬਾਕੀ ਧੰਨਵਾਦ ਤੇਰਾ ਭੈਣ

  • @ParminderKaur-ih8so
    @ParminderKaur-ih8so Před 3 lety +3

    ਵੀਰ ਜੀ ਸਤਿ ਸ਼ੀ ਅਕਾਲ ਬਹੁਤ ਹੀ ਸਾਫ. ਸੁਥਰਾ ਗੀਤ ਗਾਓੁਦੇ ਹੋ ਪਰਮਾਤਮਾ ਤਾਹਾਨੂੰ ਸਦਾ ਖ਼ੁਸ਼ ਰੱਖੇ

  • @sardaarmalkeetsingh436

    Jug jugan tak punjabi gayiki ch maana tera nam chlda pia te chlda rhnaa....waheguru mehr kre🙏🏻🙏🏻

  • @manjinderkaur160
    @manjinderkaur160 Před 3 lety +5

    Great Personality Mr.Harbhajan Maan 🙏

  • @Punjabisingerliveshow
    @Punjabisingerliveshow Před 3 lety +10

    Like krdo Maan Saab lai...🙏

  • @skalra786
    @skalra786 Před 3 lety

    Koi rees nai es gayaki di legends legends e hunde aa kina sukoon aa aaj v gayaki ch ❤️ jeeyo 🙏🏻

  • @amarindersingh4659
    @amarindersingh4659 Před 3 lety

    ❤️❤️❤️jeeo maan saab ❤️❤️❤️ kya baata.....rooh khush ho gai 🙏🙏👌👌

  • @riteshkaushik5005
    @riteshkaushik5005 Před 3 lety +28

    RITESH KAUSHIK

  • @mafiarecords506
    @mafiarecords506 Před 3 lety +5

    Ik like harbhajan mann ji.vaste. 👇🙏🔥

  • @IndianAmerican-de4lc
    @IndianAmerican-de4lc Před 3 lety +1

    Ehna lokk kissyaa nn te kam karna bahut jaroori c, tuci mahaan o bai ji, Rab tuhanu sada khush rakhhe ❤️

  • @GursewakSingh-rs6zf
    @GursewakSingh-rs6zf Před 3 lety

    ਜੁਗ ਜੁਗ ਜੀਵੇ ਵੀਰਾ ਵਿਰਸਾ ਨੂੰ ਜਿਉਂਦਾ ਰੱਖਣ ਵਾਲੇ ਮਾਨਾ

  • @preetvirkpreetvirk1410
    @preetvirkpreetvirk1410 Před 3 lety +11

    Very nice maan ji❤❤❤❤

    • @SinghPB71
      @SinghPB71 Před 3 lety

      Ik boht hi puraane song di new video dekho 👉 czcams.com/video/ltpWA9aUxRc/video.html .Old is always Gold

  • @gdeep522
    @gdeep522 Před 3 lety +3

    ਜੁਗ ਜੁਗ ਜੀਓ ਮਾਨ ਸਾਬ।❤️

  • @rajindermand9223
    @rajindermand9223 Před 3 lety

    ਧੰਨਭਾਗ ਸਾਡੇ ਜੋ ਅੱਜ ਵੀ ਤੁਹਾਨੂੰ ਸੁਣ ਰਹੇ ਹਾ ਬਾਬਾ ਜੀ ਮਹਿਰ ਕਰਨ

  • @bhupinderpropertyadvisor1170

    ਬਹੁਤ ਹੀ ਵਧੀਆਂ ਜੀ ਪੁਰਾਣਾ ਜ਼ਮਾਨਾ ਚੇਤੇ ਆ ਗਿਆ ਜੁਗ ਜੀਵੇ ਮਾਨਾ

  • @Varinder_Khehra
    @Varinder_Khehra Před 3 lety +3

    Lyrics Composition ❤️🙏

  • @harjinder245
    @harjinder245 Před 3 lety

    ਬਹੁਤ ਹੀ ਵੱਧੀਆ ਜੀ। ਦਿਲ ਖੁੱਸ ਹੋ ਗਿਆ ਜੀ। 💕🙂🙏

  • @amangurpreetamangurpreet2258

    World da heera Harbhajan MAAN Vir best of luck Vir Meri umer v lag jawe Maan Sahib nu mind bellowing

  • @ghumaanjagan5903
    @ghumaanjagan5903 Před 3 lety +3

    Literally the 1% people who's reading....May your parents live more than 100 years with good health

  • @paramvirsinghsingh1538

    Jio maan saab rooh nu sukoon navi pidhi nu koi sedh mille jo eda de geet sunan 🙏🙏🙏🙏🙏🙏🙏🙏

  • @sattavairowalia
    @sattavairowalia Před 3 lety

    ਮਾਲਕ ਚੜ੍ਹਦੀ ਕਲਾ ਰਹੇ ਮਾਨ ਸਾਬ੍ਹ! ਤੇ ਵੀਰ ਸਟਾਲਿਨਵੀਰ!

  • @litlookrecord6251
    @litlookrecord6251 Před 3 lety +4

    I,m not first
    I,m not fast
    When your notification come
    I click itna fast that my phone blast😂😂😂🤣🤣

  • @rajwinder4370
    @rajwinder4370 Před 3 lety

    ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਮਾਨ ਸਾਬ 🙏

  • @GursewakSingh-rs6zf
    @GursewakSingh-rs6zf Před 3 lety

    ਜਿਊਂਦਾ ਰਹਿ ਮਾਣ ਪੰਜਾਬ ਦਿਆ ਸਤਿਗੁਰ ਤੰਦਰੁਸਤੀ ਬਖ਼ਸ਼ੇ

  • @user-dk2bp1eu5u
    @user-dk2bp1eu5u Před 3 lety +1

    ਵਾਹ ਜੀ ਬਹੁਤ ਵਧੀਆ ਲੱਗੇ ਰਹੋ

  • @user-yo6fb3ok4q
    @user-yo6fb3ok4q Před 3 lety

    Good a Maan Saab eho j Punjab vich kuj virle e singer a jina ne sari Umar singing kiti a par kdi kise nal koi vair koi kharab video ni dekhi aj Tak salute a Maan Saab thonu

  • @amritveersinghadila6406

    Out of words ❤️. Bhaji main aapji nu bachpan ton sun reha han. Tuci dono bharawan ne culture jeonda rakheya. Akalpurakh tuhanu hamesha chardi kala bakhshan. 🙏

  • @pssstudios9603
    @pssstudios9603 Před 3 lety

    ਬਹੁਤ ਹੀ ਖੂਬਸੂਰਤ ਗੀਤ____ਰੂਹ ਨੂੰ ਸਕੂਨ ਦੇਣ ਵਾਲੇ ਸੰਗੀਤ ਲਈ ਦੁਆਵਾਂ

  • @avirajkhattra2925
    @avirajkhattra2925 Před 3 lety

    Bhut khoob Mann saab ji❤❤❤❤❤❤ Rooh nu skoon mil gya

  • @preets6476
    @preets6476 Před 3 lety

    ਕੋਈ ਮੁਕਾਬਲਾ ਨੀ ਤੇਰਾ ਸ਼ੇਰਾ ਜਿਉਂਦਾ ਰਹਿ....

  • @LISA_49109
    @LISA_49109 Před 3 lety

    ਦਲੇਰ
    ਬੰਦਾ ਹੀ ਆਪਣੇ
    ਸਭਿਆਚਾਰ ਨੂੰ ਸਾਂਭਣ ਖੜ੍ਹ ਸਕਦਾ ਹੈ

  • @dilpreetsidhu4559
    @dilpreetsidhu4559 Před 3 lety

    ਮਾਨ ਤੇ ਮਾਨ ਏ ਸੱਜਣਾ ਬੋਲ❤❤❤❤ ਦਿਲ ਚ ਵੱਜਦੇ ਆ

  • @SandeepKumar-ji7zr
    @SandeepKumar-ji7zr Před 3 lety

    ਕੋਈ ਮੁਕਾਬਲਾ ਨਹੀਂ ਸ਼ੇਰ ਦਾ 👌👌😍

  • @avirajkhattra2925
    @avirajkhattra2925 Před 3 lety +1

    Bol bol ch Punjab di mitti di mehak aa rhi hai 🌹🌹🌹🥰🥰🥰👌👌👌👌🤩🤩🤩🤩🤩

  • @harpreetsingh-ul5ls
    @harpreetsingh-ul5ls Před 3 lety

    Waaaaahhhh maan saab,,,,suaad aa gya,,,,nhi reesan thodiyan,,,,,i hve no words to praise,,,,,,really great 👌👌👍👍😍

  • @harpreetsinghkabaddipb19wa94

    ਬਹੁਤ ਹੀ ਵਧੀਆ ਗੀਤ ਮਾਨ ਸਾਬ

  • @Iqbal_singh_9835
    @Iqbal_singh_9835 Před 3 lety

    ਬਾਈ ਤੁਸੀਂ ਸਾਡੇ ਪਸੰਦੀਦਾ ਗਾਇਕ ਹੋ।ਅਸਲੀਅਤ ਤੇ ਢੁਕਵੇਂ ਗਾਣੇ ਗਾਉਂਦੇ ਹੋ ਤੁਸੀਂ।

  • @bhupindersingh3620
    @bhupindersingh3620 Před 3 lety

    tuhade warge klakara sadke hi punjabi lok rang bacheya hoia ji. rooh khush hundi aa eh qisse sun sun. waheguru sachepatshah tuhanu hamesha chardi kla ch rakhan ji.

  • @vickydhanju8685
    @vickydhanju8685 Před 3 lety

    ਬਹੁਤ ਵਧੀਆ ਹਰਭਜਨ ਬਾਈ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ🙏

  • @abcdefghijklovepreetuvwxyz

    Kavishri and dhadi vaara is love 😍😍

  • @RajdeepSingh-wt9on
    @RajdeepSingh-wt9on Před 3 lety

    Ajj de singra da ustaad aa eh, punjabi virse nu sambhaln wala,ekalla maan hi aa, good maan saab

  • @gopalshahryaar2263
    @gopalshahryaar2263 Před 3 lety

    Legend of Industry Harbhajan Maan saab.... Sir thuyanu sunn sunke vdde hoye haan ji... Love u dilo🤗..Jo Geet hje tk nyi Gaaye oh Geet hje main gonne ne.....sir ji khichi rkho kam bdde aaye bdde gye Maan saab di ki Rees krni💪👍😊🤗

  • @jaspinder71
    @jaspinder71 Před 3 lety

    Bahut bahut pyaar baiji❤️
    Salaam hai ehoji gayki nu!
    Odon v jyada salaam hai bapu paras dian rachnawa nu

  • @avirajkhattra2925
    @avirajkhattra2925 Před 3 lety +1

    Punjabi, pujabiat da maan Harbhajan Mann🌹 💐💐🌷🌷

  • @preetpb06..
    @preetpb06.. Před 3 lety

    Fulll support from babbu Maan ustaad de katad fan walo..... Bahut wadiya bhai g

  • @maninderkang8095
    @maninderkang8095 Před 3 lety

    Wah ji , koi jawab nhi Harbhajan Maan saab di gaiki da , te bhut dukh hai k youth eda de singran ja songs nu sunda hi nhi

  • @arshdeepsingh2894
    @arshdeepsingh2894 Před 3 lety

    ਨਹੀਂ ਰੀਸਾਂ ਮਾਨ ਸਾਬ੍ਹ ਥੋਡੀਆ❤️❤️❤️🙏🙏

  • @SemiSidhu
    @SemiSidhu Před 3 lety +2

    ਪੰਜਾਬ ਦੀ ਅਣਮੁੱਲੀ ਵਿਰਾਸਤ ਨੂੰ ਸੰਭਾਲਣ ਲਈ ਹਰਭਜਨ ਮਾਨ ਜੀ ਅਤੇ ਪੂਰੀ ਟੀਮ ਮੇਰਾ ਵੀਰ ਪਾਲ ਸਿੱਧੂ ਅਤੇ ਸਟਾਲਿਨਵੀਰ ਨੂੰ ਬਹੁਤ ਬਹੁਤ ਮੁਬਾਰਕਾਂ।

  • @sukhmansanghavlogs6617

    ਬਹੁਤ ਵਧੀਆ ਮਾਨ ਸਾਬ ਸਲਾਮ ਆ ਤੁਹਾਡੀ ਲਿਖਤ ਨੂੰ ਤੇ ਗਾਇਕੀ ਨੂੰ

  • @ramandeepsingh6700
    @ramandeepsingh6700 Před 3 lety +1

    ਸਹਿਜਮਈ ਗਾਇਕੀ ਹਾਲੇ ਜਿਉਦੀ ਹੈ ਲਾ ਜਵਾਬ

  • @Kuldeep-moga
    @Kuldeep-moga Před 3 lety

    Bohut dinna baad kuch vadia sunan nu mileyea... waheguru tandrusti bakshe bai harbhajan maan nu

  • @Karandeep0716
    @Karandeep0716 Před 3 lety

    ਪੰਜਾਬੀਅਤ ਦੇ ਸੇਵਾਦਾਰ❤

  • @palwindersingh7747
    @palwindersingh7747 Před 3 lety +1

    *waheguru Chardi kalaa Bakhshe*

  • @AFSAR00026
    @AFSAR00026 Před 3 lety

    ਤੁਹਾਡੇ ਜਹੇ ਭਰਾਵਾ ਹੀ ਪੰਜਾਬੀ ਸਾਭੀ ਹੋਈ ਏ