ਭਾਈ ਅੰਮ੍ਰਿਤਪਾਲ ਸਿੰਘ ਬਾਰੇ ਚੱਲ ਰਹੇ ਵਿਵਾਦ ਬਾਰੇ ਸੁਣ ਲਓ ਤੱਤੀਆਂ ਤੱਤੀਆਂ..

Sdílet
Vložit
  • čas přidán 24. 09. 2022
  • Subscribe us on :-
    CZcams : - bit.ly/2RKD1cj
    Baba Banta Singh Ji : / bababantasingh
    Instagram : / baba.banta.singh.ji
    Twitter : - / bababantasingh
    Published Year : 2020
    Copyright : Baba Banta Singh Channel Productions.

Komentáře • 1,8K

  • @GurjindersinghAujla
    @GurjindersinghAujla Před 28 dny +12

    ਮਹਾਰਾਜ ਬਾਬਾ ਬੰਤਾ ਸਿੰਘ ਜੀ ਦੀ ਚੜ੍ਹਦੀ ਕਲਾ ਕਰੇ ਸਤਿਨਾਮ ਵਾਹਿਗੁਰੂ ❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @shamshersingh3168
    @shamshersingh3168 Před rokem +40

    ਬਾਬਾ ਜੀ ਤਵਾਡੀ ਕਥਾ ਸੁਣਕੇ ਹੀ, ਅਨੰਦ ਆਉਂਦਾ।
    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।

  • @gursewaksinghmaan4448
    @gursewaksinghmaan4448 Před rokem +8

    ਧੰਨ ਵਹਿਗੁਰੂ ਜੀ ਧੰਨ ਧੰਨ ਬਾਬਾ ਬਿਧੀ ਚੰਦ ਜੀ ਵਹਿਗੁਰੂ ਜੀ ਬਾਬਾ ਬੰਤਾ ਸਿੰਘ ਨੂੰ ਚੜ੍ਹਦੀ ਕਲਾ ਬਖਸ਼ੇ

  • @rajwindersinghmor5778
    @rajwindersinghmor5778 Před 5 měsíci +7

    ਬਹੁਤ ਵਧੀਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਬੋਲ ਰਹੇ ਹੋ ਤੁਸੀਂ।।

  • @deshraj726
    @deshraj726 Před rokem +67

    ਬਾਬਾ ਜੀ ਦੀਆਂ ਸਾਰੀਆਂ ਗੱਲਾਂ 101%ਸਹੀ ਨੇ ਤੇ ਸਹੀ ਰਹਿਣਗੀਆਂ ਸਤਿਨਾਮੁ ਵਾਹਿਗੁਰੂ ਜੀ

  • @sonubabbar96
    @sonubabbar96 Před rokem +137

    ਬਾਬਾ ਜੀ ਇੱਕ ਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਮਿਲਕੇ ਵਿਚਾਰ ਜ਼ਰੂਰ ਸਾਂਝੇ ਕਰੋ
    ਕਿਉਂਕਿ ਤੁਹਾਨੂੰ ਵੀ ਬਹੁਤ ਜਾਣਕਾਰੀ ਹੈ ਇਤਹਾਸ ਦੀ 🙏🙏

    • @mandeepsinghmaan113
      @mandeepsinghmaan113 Před rokem

      Acha ohne kihara teer Marya

    • @SukhwinderKaur-lj3hg
      @SukhwinderKaur-lj3hg Před rokem +1

      Khalis tan di mang karan wala har koi des da gadar hai baba j

    • @jaybhaiya8764
      @jaybhaiya8764 Před 4 měsíci

      Amritpal to gya jail..kya janta he amritpal history ke bare me...hamare guru govind singh ki maharaj...khud ma chandi, bhawani ki pooja karte the...diwali, holi manate the..Hindu Khatri the..
      Hamare guru nanak hindu Khatri the....baki guru sabka hota he...hinduo se hi sabhi Sikh bane he...punjab, haryana, Rajasthan ke na jane kitne bete guru govind singh ji ke sath Jude...ek alag trah ki pagdi ka nirman hua jo lathi, dando, Talwar se sir ki Raksha kar ske...alag pehchan banai gai...Taki jis bhi hhar jawe unhe roti Dene walo ki kami na pade...Hindu log ek roti kam khate the..par guru govind singh ji ki sena ko roti khilate the...hum sabhi hindu santane he...

  • @parmjitkaur1161
    @parmjitkaur1161 Před rokem +40

    ਸੁਣ ਕੇ ਅੰਤਾਂ ਦੀ ਖੁਸ਼ੀ ਹੋਈ ਕਿ ਤੁਸੀਂ ਬਾਬਾ ਬਿਧੀ ਚੰਦ ਜੀ ਦੇ ਵੰਸ਼ਜ ਹੋ।
    🌹🌹🌹🌹🌹🙏🙏🙏🙏🙏

  • @singhsurpal5808
    @singhsurpal5808 Před rokem +23

    🌷ਵਾਹਿਗੁਰੂ ਜੀ ਕਾ ਖ਼ਾਲਸਾ🌷
    🌷ਵਾਹਿਗੁਰੂ ਜੀ ਕੀ ਫ਼ਤਹਿ🌷
    'ਵਾਹਿਗੁਰੂ ਜੀ' ਆਪ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਜੀ,👍👍

  • @SinghDhillon-ll5lr
    @SinghDhillon-ll5lr Před rokem +104

    ਮਿਲ ਕੇ ਚੱਲੋ ਸਾਰੇ ਵਾਹਿਗੁਰੂ ਜੀ 🙏🙏

  • @gurmeetkaur-ek5kv
    @gurmeetkaur-ek5kv Před rokem +17

    🙏🏼ਵਹਿਗੁਰੂ ਜੀਉ 🙏🏼
    ਚੜਦੀ ਕਲਾ ਚ ਰੱਖਣਾ ਆਪਣੇ ਗੁਰਸਿੱਖ ਨੂੰ 🙏🏼🙏🏼🙏🏼🙏🏼🙏🏼🙏🏼🙏🏼🙏🏼

  • @avtarsingh5086
    @avtarsingh5086 Před rokem +19

    ਵਾਹ, ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰੱਖਣ🙏🙏🙏🙏🙏

  • @nonihalsinghs0dhinikku734

    ਭਾਈ ਸਾਹਿਬ ਜੀ ਦੇ ਪਰਿਵਾਰਕ ਪਿਛੋਕੜ ਬਾਰੇ ਜਾਣਕਾਰੀ ਬਹੁਤ ਵਧੀਆ ਲੱਗੀ। ਅਤੇ ਭਾਈ ਸਾਹਿਬ ਜੀ ਵੱਲੋ ਵਿਦਿਆ ਦੇ ਖੇਤਰ ਚ ਸੇਵਾ ਕਰਕੇ ਵੀ ਦਸਮ ਗੁਰੂਆ ਦੀ ਸੋਚ ਤੇ ਵੀ ਪਹਿਰਾ ਦਿੱਤਾ ਜਾ ਰਿਹਾ।ਬਾਬਾ ਨਾਨਕ ਜੀ ਚੜਦੀਕਲਾ ਚ ਰੱਖਣ।

  • @miss.sardarni232sardarni8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਹੋਵੇ ਜੀ ਬਾਬਾ ਬੰਤਾ ਸਿੰਘ ਜੀ ਆਪ ਜੀ ਦੇ ਵਿਆਹ ਬਹੁਤ ਵਧੀਆ ਹਨ ਆਪ ਜੀ ਆਪਣੀ ਚਾਲ ਚਲਦੇ ਰਹੋ ਵਾਹਿਗੁਰੂ ਜੀ ਆਪ ਜੀ ਚਡਦੀ ਕਲਾ ਤਰੱਕੀ ਤੰਦਰੁਸਤੀ ਬਖਸਣ ਜੀ ਅਤੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਵੀ ਚੜਦੀ ਕਲਾ ਤਰੱਕੀ ਤੰਦਰੁਸਤੀ ਬਖਸਣ ਜੀ

  • @khalsaforever531
    @khalsaforever531 Před rokem +15

    🙏🌹ਬਹੁਤ ਹੀ ਸ਼ੁੱਧ ਤੇ ਸਪੱਸ਼ਟ ਬਾਣੀ ਦੀ ਵਿਚਾਰ ਕਰਦੇ ਤੁਸੀਂ ਭਾਈ🌹🙏💘❤💘

  • @HarwinderSingh-wh3qt
    @HarwinderSingh-wh3qt Před rokem +7

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ🌹
    ਧੰਨ ਸੇਵਾਦਾਰ ਬਾਬਾ ਬੰਤਾ ਸਿੰਘ ਜੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏

  • @gurrycheema7471
    @gurrycheema7471 Před rokem +9

    ਵਾਹਿਗਰੂ ਜੀ ਭਾਈ ਸਾਹਿਬ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾਂ ਜੀ। ਵਾਹਿਗਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਭਾਈ ਸਾਹਿਬ ਜੀ ਨੂੰ।।🙏🙏

  • @MANDEEPSINGH-hi6vd
    @MANDEEPSINGH-hi6vd Před rokem +83

    ਤੁਸੀਂ ਸਤਿਕਾਰਯੋਗ ਹੋ । ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾਂ ਵਿੱਚ ਰੱਖਣ ।

  • @bhaivarindersinghakarpuri3228

    ਵਾਹ ਬਾਬਾ ਜੀ ਆਨੰਦ ਲਿਆਤਾ ਜੇ । ਸਿੱਖ ਏਕਤਾ ਹੋਣਾ ਬਹੁਤ ਜ਼ਰੂਰੀ ਹੈ। ਜੇ ਸਾਡਾ ਪ੍ਰਚਾਰ ਇੱਕ ਹੋ ਜਾਵੇ ਤਾਂ ਮਿਸ਼ਨ ਅਪਣੇ ਆਪ ਇੱਕ ਹੋ ਜਾਣਾ ।

    • @kabbepunjabi
      @kabbepunjabi Před rokem

      czcams.com/users/shorts-oQd5ZkTa7g?feature=share

    • @yograjariyayograjariya1352
      @yograjariyayograjariya1352 Před rokem

      सत सिरी अकाल जी बाबा बनता सिहं जी मे आप की हर साकी मेरे मन में बसी हुई है आप हर बातें काफी सोच-विचार के करते हो धन्यवाद

  • @kapoorsingh7273
    @kapoorsingh7273 Před rokem +81

    ਬਾਬਾ ਜੀ ਤੁਹਾਡੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਸਤੇ ਬਹੁਤ ਦੇਣ ਹੈ।ਇਸ ਤਰ੍ਹਾਂ ਹੀ ਕੌਮ ਦੀ ਸੇਵਾ ਕਰਦੇ ਰਹੋ। ਵਾਹਿਗੁਰੂ ਭਲੀ ਕਰੇਗਾ।

    • @karmjeetkaur8932
      @karmjeetkaur8932 Před rokem

      ਬਾਬਾ ਜੀ ਸੱਚ ਦੀ ਆਵਾਜ਼ ਨੂੰ ਬੁਲੰਦ ਰੱਖੋ ਜੀ 🙏🙏

    • @kabbepunjabi
      @kabbepunjabi Před rokem

      czcams.com/users/shorts-oQd5ZkTa7g?feature=share

    • @HarjotSingh-kx6vd
      @HarjotSingh-kx6vd Před 10 měsíci

      Waheguru ji 🙏🙏🙏🙏🙏🙏

  • @harshsidhu4495
    @harshsidhu4495 Před 8 měsíci +6

    ਬਾਬਾ ਜੀ ਤੁਹਾਡੀ ਕਥਾ ਸੁਣ ਕੇ ਬਹੁਤ ਅੰਨਾਦ ਆਓਦਾ

  • @Dr.GSingh0796
    @Dr.GSingh0796 Před rokem +66

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਬਾਬਾਜੀ।

  • @maninderkaur5484
    @maninderkaur5484 Před rokem +21

    ਵਾਹਿਗੁਰੂ ਜੀ 🌹🌹🙏🙏🙏🙏🙏

  • @hargunkaur1033
    @hargunkaur1033 Před rokem +5

    ਜੋ ਸਤਿਗੁਰੁ ਕੀ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ।

  • @ramasrasinghgrewal4957
    @ramasrasinghgrewal4957 Před rokem +57

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਸਭ ਮਿਲ ਕੇ ਰਹੋ ਖਾਲਸਾ ਵੀਚਾਰ ਬਹੁਤ ਵਧੀਆ ਬੋਲੇ ਨੇ ਪ੍ਰਮਾਤਮਾ ਮਿਹਰ ਕਰੇ ਜੀ

  • @shortvideo-nb7xg
    @shortvideo-nb7xg Před rokem +16

    Bhai sahib ji rab tuhanu ਚੜਦੀ ਕਲਾ ਵਿੱਚ ਰੱਖੇ.

  • @kamalpreetkaur7489
    @kamalpreetkaur7489 Před rokem +6

    ਬਾਬਾ ਜੀ ਅਸੀਂ ਬਹੁਤ ਪਿਆਰ ਤੇ ਸ਼ਰਧਾ ਨਾਲ ਆਪ ਜੀ ਦੇ ਮੁਖ਼ਾਰਬਿੰਦ ਤੋਂ ਗੁਰੂ ਮਾਹਾਰਾਜ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ, ਰੱਲ ਮਿਲਕੇ ਪੰਥ ਦੀ ਸੇਵਾ ਕਰੀਏ ਜੀ ਵਾਦ ਵਿਵਾਦ ਚ” ਨਾਂ ਪਈਏ ਜੀ, ਕਿਸੇ ਦੀਆਂ ਵੀ ਗੱਲਾਂ ਦੀ ਪ੍ਰਵਾਹ ਨਾਂ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ।।
    ਵਾਹਿਗੁਰੂ ਜੀ ਕੀ ਫ਼ਤਿਹ ।। ਜੀਉ ।।

  • @AvtarSingh-ou6dn
    @AvtarSingh-ou6dn Před rokem +5

    ਵਾਹਿਗੁਰੂ ਜੀ ਬਾਬਾ ਬੰਤਾ ਸਿੰਘ ਜੀ ਨੂੰ ਚੜਦੀ ਕਲਾ ਰੱਖਣ 🙏

  • @ranjitsinghkhalsa4214
    @ranjitsinghkhalsa4214 Před rokem +13

    Baba banta singh ji bhut vadiya ਕਥਾ ਕਰਦੇ ਹਨ ਬਾਬਾ ਜੀ ਤੁਸੀ ਆਪਨਾ ਸੁਭਾ ਬਿਲਕੁਲ ਠੰਢਾ ਰੱਖਣਾ ਜੀ tuci ehna diya glla cha na awaa

  • @ManjeetKaur-pu1hn
    @ManjeetKaur-pu1hn Před rokem +119

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏

  • @rockchahal2508
    @rockchahal2508 Před rokem +7

    ਭਾਈ ਅਮ੍ਰਿਤਪਾਲ ਸਿੰਘ ਜੀ ਬਾਬਾ ਬੰਤਾ ਸਿੰਘ ਜੀ ਵਾਹਿਗੁਰੂ ਹਮੇਸ਼ਾ ਤੁਹਾਡੇ ਤੇ ਚੜਦੀ ਕਲਾ ਰੱਖੇਂ

  • @jagjiwankaur3938
    @jagjiwankaur3938 Před rokem +4

    ਬਹੁਤ ਵਧਦਿਆਂ ਸੋਚ ਬਾਬਾ ਜੀ ਏਅਕਤਾ ਰੱਖੋ ਕਿਰਪਾ ਮਾਲਕ ਨੇ ਕਰਨੀ ਹੈ🙏

  • @jagdeepsinghofftehsildar5171

    ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ।
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @khalsaforever531
    @khalsaforever531 Před rokem +110

    🙏🌹ਵਾਹਿਗੁਰੂ ਜੀ ਸਿੱਖਾਂ ਨੂੰ ਇਕੱਠੇ ਰੱਖੀ ਮੇਰੇ ਮਾਲਕਾ ਜੀਉ 🌹🙏💘❤💘

    • @sahibpannupannu1283
      @sahibpannupannu1283 Před rokem +4

      ਬਾਬਾ ਜੀ ਤੁਸੀ ਸਿੱਖ ਕੌਮ ਦੇ ਬਹੁਤ ਮਾਣਯੋਗ ਪ੍ਰਚਾਰਿਕ ਹੋ ਬਾਬਾ ਬਿਧੀ ਚੰਦ ਦੀ ਅੰਸ਼ ਬੰਸ਼ ਵਿੱਚੋ ਜੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵਰ ਨਾਲ ਸਿੱਖ ਪੰਥ ਦੀ ਸੇਵਾ ਕਰ ਰਹੇ ਹੋ ਆਮ ਬੰਦਾ ਤੁਹਾਡੀ ਰੀਸ ਨਹੀਂ ਕਰ ਸਕਦਾ ਚੜਦੀ ਕਲਾ ਚ।।ਸੇਵਾ ਕਰੋ ਪ੍ਰਵਾਹ ਨਹੀਂ ਕਰਨੀ

    • @JagjeetSingh-qz6mz
      @JagjeetSingh-qz6mz Před rokem +2

      ​@@sahibpannupannu1283 no

    • @SherSingh-gm3ks
      @SherSingh-gm3ks Před rokem +1

      ਹਮ

    • @pappusinghsekhon5755
      @pappusinghsekhon5755 Před rokem

      😊P😅😊😊😊

  • @deepsidhu7106
    @deepsidhu7106 Před rokem +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਤਾ ਸਿੰਘ ਜਿੰਦਾ ਬਾਦ

  • @rajinderbevli6130
    @rajinderbevli6130 Před rokem +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਲਖਨੌਰ ਸਾਹਿਬ ਅੰਬਾਲਾ ਵਿੱਚ ਦੁਸਹਿਰੇ ਵਾਲੇ ਦਿਨ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਬੰਦੀ ਹੋਈ ਸੀ ।
    ਇਸ ਪੁਰਬ ਦੀ ਖੁਸ਼ੀ ਵਿੱਚ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ 🙏🏻

  • @swarnsingh7691
    @swarnsingh7691 Před rokem +16

    ਵਾਹਿਗੁਰੂ ਜੀ 🙏

  • @devkinandan9722
    @devkinandan9722 Před rokem +59

    ਬਾਬਾ ਜੀ ਤੁਸੀਂ ਬਹੁਤ ਵਧੀਆ ਕਥਾ ਕਰਦੇ ਹੋ ਮੈ ਪੰਡਤ ਰਾਵਣ ਦੀ ਕਥਾ ਸੁਣੀ ਤੁਹਾਡੇ ਤੋਂ ਮਨ ਸੁਣ ਕੇ ਬੜਾ ਖੁਸ ਹੋਈਆਂ

    • @jaispadda899
      @jaispadda899 Před rokem +1

      ਰਾਵਣ ਇੱਕ ਯੌਧਾ ਸੀ ਚਾਰ ਵੇਦਾਂ ਦਾ ਗਿਆਤਾ ਸੀ

    • @Nothing-pp3zo
      @Nothing-pp3zo Před rokem

      @@jaispadda899jnani baaji krke margya bass chndda khaadiya ik aurat piche 😂

  • @daljeetkaur9581
    @daljeetkaur9581 Před rokem +6

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਸੇਵਾ ਰਹੋ

  • @D_construction
    @D_construction Před rokem +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਫਤਿਹ 🙏🙏🙏🙏🙏💚💛🧡🙏🙏

  • @kaifkafi7746
    @kaifkafi7746 Před rokem +30

    Baba banta ji ne dil da shanka door kita bahut changa lga..sikha nu ekhathe rehna chahida ha..jo punjab de hakk di gal krda ha ohna da saath deo ji..waheguru mehar kre🙏🙏🙏

  • @gurpreetrangi3164
    @gurpreetrangi3164 Před rokem +7

    ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ੴ
    👏👏👏👏👏👏👏👏👏👏

  • @amarjeetsingh3869
    @amarjeetsingh3869 Před 8 měsíci +3

    ਖਾਲਸਾ ਜੀਫਤਿਹ ਪ੍ਰਵਾਨ ਕਰਨੀ ਧੰਨਵਾਦ ਕਰਦੇ ਹਾਂ ਕੱਲੀ ਕੱਲੀ ਗੱਲ ਦਾ ਕੋਈ ਮੁੱਲ ਨਹੀਂ ਬਹੁਤ ਵਧੀਆ ਅਨੰਦ ਆ ਗਿਆ ਪਰ ਸਿੱਖ ਕੌਮ ਵਿੱਚ ਏਕਤਾ ਲਿਆਉ ਜੀ ਤੇ ਥੋੜ੍ਹਾ ਜਿਹਾ ਸਰੋਮਣੀ ਕਮੇਟੀ ਨੂੰ ਤੇ ਪਰਧਾਨ ਧਾਮੀ ਨੂੰ ਵੀ ਸਮਝਾਉ ਕੇ ਕਿਉਂ ਸੁੱਕੀਆਂ ਰੋਟੀਆਂ ਖਾ ਕੇ ਸਿੱਖਾਂ ਨੂੰ ਬਦਨਾਮ ਕਰ ਰਹੇ ਹੋ ਆਪ ਜੀ ਤੋਂ ਬਹੁਤ ਉਮੀਦ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

  • @kuldeepsinghcheemasingh579

    ਬਾਬਾ ਜੀ ਸਾਰੇ ਸਿੰਘ ਰਲ ਮਿਲ ਕੇ ਰਹੋ ਵਾਹਿਗੁਰੂ ਜੀ

  • @harpalsinghsandhu7571
    @harpalsinghsandhu7571 Před rokem +30

    ਵਾਹਿਗੁਰੂ ਬਾਬਾ ਜੀ ਤੁਹਾਨੂੰ ਹੋਰ ਚੜਦੀ ਕਲਾ ਬਖਸ਼ੇ

  • @AmarjitSingh-vg9ji
    @AmarjitSingh-vg9ji Před rokem +32

    Sanu baba Banta Singh v pyaare ne te bhai Amrit pal Singh v.
    Waheguru ji dova Singha to aa sewa len 🙏

    • @gurmeetsingh-yz3sh
      @gurmeetsingh-yz3sh Před rokem

      ਕਿਆ ਬਾਤ ਹੈ ਸਿੰਘ ਸਾਹਬ ਤੁਸੀੰ ਬਹੁਤ ਚੰਗੇ ਬੰਦੇ ਹੋ

    • @Aajadpunjab
      @Aajadpunjab Před rokem

      Teaching of guru Granth Sahib are spreading upon our souls by respected bhai banta singh ji increas ing more knowledge about sikh history and wisdom they aren't be sikh who blamed

  • @balbirdhillon289
    @balbirdhillon289 Před rokem +14

    waheguru ji sab da bhala Karan 🙏🙏

  • @GopiBrarOfficial
    @GopiBrarOfficial Před rokem +7

    ਵਾਹਿਗੁਰੂ ਜੀ 💖

  • @KaramjeetSingh-jg9zx
    @KaramjeetSingh-jg9zx Před rokem +25

    Waheguru ji 🙏🙏🙏

  • @gurlalsingh3256
    @gurlalsingh3256 Před rokem +11

    ਅਸੀਂ ਕਥਾ ਵੀ ਸੁਣਦੇ ਆ ਤੇ ਅਜ ਦੇ ਵਿਸੇ ਤੇ ਸੁਣਿਆ ਕਮੈਟ ਵੀ ਪੜੇ ਕੋਈ ਵੀ ਗੱਲ ਗ਼ਲਤ ਨਹੀਂ ਕੀਤੀ ਹੱਥ ਜੋੜਕੇ ਬੇਨਤੀ ਹੈ ੲਏਕਾ ਰੱਖੋਂ ਲਾਮਬੰਦ ਹੋਵੋ 🙏🙏🙏

  • @mangalmanga4281
    @mangalmanga4281 Před rokem +3

    ਬੰਤਾ, ਸਿੰਘ, ਜੀ, ਬਹੁਤ, ਵਧੀਆ, ਪ੍ਰਚਾਰ, ਨੇ, ਜਿਹੜੇ ਇਸ ਤਰ੍ਹਾਂ ਗੱਲਾਂ ਕਰਦੇ ਨੇ, ਅਸਲੀ, ਸਿੰਘ ਨਹੀਂ

  • @InderjeetSingh-vy9nh
    @InderjeetSingh-vy9nh Před rokem +10

    ਬਹੁਤ ਖੂਬ 👌👌

  • @gursewaksingh5112
    @gursewaksingh5112 Před rokem +35

    ਬਾਬਾ ਜੀ ਤੁਸੀਂ ਬਹੁਤ ਵਧੀਆ ਪ੍ਰਰਚਾਰਕ ਹੋ ਸਾਨੂੰ ਤੁਹਾਡੇ ਤੇ ਮਾਣ ਹੈ 🙏🙏

  • @kulvindersama6653
    @kulvindersama6653 Před rokem +6

    Baba Banta Singh ji intelligent and best preacher of the day for Sikh community. Baba ji please continue with your great mission. You are far better than those people who talks against you.

  • @RamSingh-de3ku
    @RamSingh-de3ku Před rokem +5

    ਵਾਹਿਗੁਰੂ ਜੀ🙏🙏 ਮਿਹਰ ਕਰਨ🙏 ਬਾਬਾ ਜੀ🙏🙏

  • @JK-ov1jr
    @JK-ov1jr Před rokem +20

    Waheguru ji🙏🌷❤

  • @kuljitdigitalstudiobabehal5278

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਬਾਬਾ ਬੰਤਾ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਚਲਦੀ ਕਲਾਂ ਚ ਰੱਖੇਂ 🙏

    • @rajbirsingh6985
      @rajbirsingh6985 Před rokem +1

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️♥️♥️

  • @jawanda59
    @jawanda59 Před 7 měsíci +5

    ਸਾਰੇ ਇਕੱਠੇ ਹੋ ਕੇ ਚੱਲੋ 🙏🏻

  • @nirpinderbajwa259
    @nirpinderbajwa259 Před rokem +21

    ਵਾਹਿਗੁਰੂ ਜੀ ਭਾਈ ਬੰਤਾ ਸਿੰਘ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ।

  • @khalsaforever531
    @khalsaforever531 Před rokem +28

    🙏🌹ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਤੁਹਾਨੂੰ ਭਾਈ ਜੀ🌹🙏💘❤💘

  • @rajvirkaur5724
    @rajvirkaur5724 Před 26 dny +1

    ਵਾਹਿਗੁਰੂ ਜੀ ਮੇਹਰ ਕਰਨੀ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏

  • @dhillon1539
    @dhillon1539 Před rokem +16

    waheguru ji

  • @dalbirminhas7078
    @dalbirminhas7078 Před rokem +34

    Babaji, Your services are really appreciated, but at the same time request you to kindly send ur support to all the followers of Sikhism

  • @gurdipsingh8628
    @gurdipsingh8628 Před rokem +12

    🌺ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 🌺
    ਬਾਬਾ ਬੰਤਾ ਸਿੰਘ ਖਾਲਸਾ ਜੀ ਨੂੰ ਚੜ੍ਹਦੀ ਕਲਾ ਬਖਸ਼ੋ,
    ਬਾਬਾ ਬੰਤਾ ਸਿੰਘ ਖਾਲਸਾ ਜੀ ਨੇ ਅੱਜ ਤੱਕ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਹੁਤ ਸੇਵਾ ਕੀਤੀ ਹੈ।
    ✨ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ✨
    ਇੱਕ ਐਸਾ ਖੇਡ ਰਚਾ ਦੇਵੋ,
    ਸਾਰੇ ਸਿੱਖਾਂ ਨੂੰ ਇੱਕ ਕੇਸਰੀ ਨਿਸ਼ਾਨ ਥੱਲੇ ਇਕੱਠੇ ਕਰਾ ਦੇਵੋ।
    ✨🌺✨✨🙏🙏🙏🙏🙏✨✨🌺✨

  • @jagmeetsingh7230
    @jagmeetsingh7230 Před rokem +1

    ਵਾਹਿਗੁਰੂ ਜੀ ਬਹੁਤ ਅੱਛੇ

  • @lattisingh3678
    @lattisingh3678 Před rokem +11

    🌹🌹ਵਾਹਿਗੁਰੂ🌹🌹ਵਾਹਿਗੁਰੂ🌹🌹

  • @GaganSingh-ye9gb
    @GaganSingh-ye9gb Před rokem +9

    🙏ਵਾਹਿਗੁਰੂ ਜੀ🙏

  • @jaspalsingh150
    @jaspalsingh150 Před rokem +4

    I thik most sikhs are are wellwishers of Punjab. Baba Banta singh is a very balanced person & scholor of Sikhi. May WAHEGURU JI bless all.

  • @ramneekgrewal444
    @ramneekgrewal444 Před rokem +3

    WAH! Rooh khush ho gayi katha sun ke. Waheguru ji ka Khalsa
    Waheguru ji ki Fateh

  • @gurdassingh7659
    @gurdassingh7659 Před rokem +10

    ਵਾਹਿਗੁਰੂ ਸਾਹਿਬ ਜੀ 🙏

  • @Desiforever
    @Desiforever Před rokem +18

    Good to see new generations speaks with no holdback

  • @rajinderjawanda5818
    @rajinderjawanda5818 Před rokem +10

    Baba ji tuhadi har ik katha bahut motivational hundi hai ji.Waheguru hamesha tuhade te mehar bhariya hath rakhe

  • @JinderSingh-nm7wb
    @JinderSingh-nm7wb Před 16 dny

    ਬਾਬਾ ਬੰਦਾ ਸਿੰਘ ਜੀ ਵਾਹਿਗੁਰੂ ਤੁਹਾਨੂੰ, ਲੰਬੀ ਉਮਰ ਬਕਸ਼ੇ 🙏🙏

  • @harryharinder4438
    @harryharinder4438 Před rokem +39

    ਵਾਹਿਗੁਰੂ ਜੀ, ਦਾਸ ਤੁਹਾਡੀਆਂ ਕਥਾਵਾਂ ਬਹੁਤ ਚਿਰਾਂ ਤੋਂ ਸੁਣ ਰਿਹਾ ਵਹ, ਤੁਸੀ ਬਹੁਤ ਵਧੀਆ ਕਿੱਤਾ ਕਲੀਅਰ ਕਰ ਤਿ ਗੱਲ, ਵਾਹੇਗੁਰੂ ਤਾਹਨੂੰ ਚੜਦ੍ਹੀਕਲਾ ਵਿੱਚ ਰੱਖੇ

  • @khalsaforever531
    @khalsaforever531 Před rokem +6

    🙏🌹ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ🌹🙏💘❤💘

  • @joginderkaur5531
    @joginderkaur5531 Před rokem +1

    ਭਾਈ ਬੰਤਾ ਸਿੰਘ ਜੀ ਤੁਸੀਂ ਕਹਿਣੀ ਤੇ ਕਥਨੀ ਬਾਰੇ ਬਹੁਤ ਵਧੀਆ ਕਿਹਾ ਤੱਤੇ ਤੱਤੇ ਚੱਲ ਕੇ ਪਹਿਲਾਂ ਹੀ ਸਿੱਖ ਕੌਮ ਦਾ ਘਾਂਣ ਹੋਇਆ ਹੈ ਤੱਤਿਆਂ ਨੇ ਬਹੁਤ ਜਲੂਸ ਕਢਾਇਆ ਹੈ ਸਿੱਖ ਕੌਮ ਦਾ । ਸਿਆਣੇ ਬਣ ਕੇ ਸਹਿਜ ਨਾਲ ਚੱਲ ਕੇ ਮੋਰਚਾ ਫ਼ਤਿਹ ਹੋਣਾ ਹੈ।🙏🙏

  • @khalsaforever531
    @khalsaforever531 Před rokem +14

    🙏🌹ਬਿਲਕੁਲ ਸਹੀ ਵਾਹਿਗੁਰੂ ਜੀ 🌹🙏💘❤💘

  • @gagandeepbrar6467
    @gagandeepbrar6467 Před rokem +9

    Waheguru ji Waheguru ji

  • @varindersinghdhaliwal4305

    ਬਾਬਾ ਬੰਤਾ ਸਿੰਘ ਜੀ ਖਾਲਸਾ ਬਹੁਤ ਹੀ ਚੰਗੇ ਇਮਾਨਦਾਰ ਇਨਸਾਨ ਨੇ। ਸਿੱਖੀ ਦਾ ਪ੍ਰਚਾਰ ਕਰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਨੇ ਸੰਗਤਾਂ ਨੂੰ ਬਹੁਤ ਚੰਗੀ ਗੱਲ ਹੈ। ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਉਹ ਵੀ ਚੰਗੇ ਇਨਸਾਨ ਨੇ ਨੌਜਵਾਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਨੇ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ। 🙏🙏🙏🙏

  • @sindersingh8974
    @sindersingh8974 Před rokem +3

    Baba banta SINGH ji tuhade vichra nu man BAHUT khukh Hoya WAHEGURU GURU CHARDI KALAA VICH RAKHE JI

  • @jatindersingh-jt3ew
    @jatindersingh-jt3ew Před 4 měsíci +2

    ਮੈਂ ਤੁਹਾਡੀ ਕਥਾ ਸੁਣਨ ਤੋਂ ਬਾਅਦ ਮੈਂ ਸਿੰਘ ਸਜਾਇਆ ਖਾਲਸਾ ਜੀ

  • @sahilpreetsingh2535
    @sahilpreetsingh2535 Před 10 měsíci +2

    Satnam shri waheguru sahib ji 🙏🙏🙏🙏🙏

  • @daljitkaur588
    @daljitkaur588 Před rokem +13

    Waheguru ji

  • @ManpreetKaur-rx9ec
    @ManpreetKaur-rx9ec Před rokem +78

    ਬਾਬਾ ਜੀ ਪਰਵਾਹ ਨਾ ਕਰੋ ਜਿਸ ਰੁੱਖ ਨੂੰ ਫਲ ਲੱਗੇ ਹੁੰਦੇ ਨੇ ਪੱਥਰ ਵੀ ਉਸ ਨੂੰ ਹੀ ਜਿਆਦਾ ਪੈਦੇ ਨੇ । ਤੁਹਾਡੇ ਵਰਗਾ ਨਾ ਕੋਈ ਹੈ ਨਾ ਕੋਈ ਹੋ ਸਕਦਾ।

    • @goodisone5458
      @goodisone5458 Před rokem +2

      ਸਹੀ ਕਿਹਾ

    • @parveenchand1044
      @parveenchand1044 Před rokem

      Right sir

    • @gmedia9838
      @gmedia9838 Před rokem +2

      Bhenji enna ne ki kitta Kom lae ? Daso

    • @ManpreetKaur-rx9ec
      @ManpreetKaur-rx9ec Před rokem +2

      @@gmedia9838 veer g parchar e bhut hunda eh v sewa har koi nhi kr sakda guru da singh sjna v bri vaddi gl aa sade varge papi oh v nhi kr sakde duji gl baba banta g kol bhut gyan aaa oh bhut vadia katha krde ne koi hari sari tuhade mere varga nhi kr sakda os di kirpa ohna te . Duji gl os parmatma di ustad krn vle nu bura nhi boli da

    • @gymlover8229
      @gymlover8229 Před rokem

      Hanji

  • @csdhillon1
    @csdhillon1 Před rokem +4

    🙏🙏🙏🙏🙏🙏 ਵਾਹਿਗੁਰੂ ਜੀ ਬਾਬਾ ਬੰਤਾ ਸਿੰਘ ਜੀ ਨੂੰ, ਚੜ੍ਹਦੀ ਕਲਾ ਵਿੱਚ ਰੱਖੇ ਤੇ ਲੰਮੀ ਉਮਰ ਬਖਸ਼ੇ ।❤

  • @ajirandhawa777
    @ajirandhawa777 Před rokem +5

    Dhan dhan Banta Singh g sant mahapurakh

  • @paramjitdevgan
    @paramjitdevgan Před rokem +5

    ਵਾਹਿਗੁਰੂ ਜੀ bless you 🙏

  • @maninderpalsingh9
    @maninderpalsingh9 Před rokem +215

    ਵਾਹਿਗੁਰੂ ਸਾਰੇ ਗੁਰਸਿੱਖਾਂ ਨੂੰ ਇਕ ਮੁੱਠ (ਇੱਕਠੇ) ਇੱਕੋ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦਾ ਬਲ ਬੁੱਧ ਬਖਸ਼ੇ ।

  • @gurjitsingh782
    @gurjitsingh782 Před rokem +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਯੂਪੀ ਗੁਰੂ ਕਰ ਬਾਬਾ ਪਗਤ ਤਨਾ ਜੀ ਦੇ ਆਏ ਸੀ ਬਹੁਤ ਸੋਣੀ ਕਥਾ ਕਰ ਦੇ ਨੇ ਬਾਬਾ ਬੰਤਾ ਸਿੰਘ ਜੀ 🙏🙏🙏🙏

  • @nirmaljitsingh2546
    @nirmaljitsingh2546 Před rokem +35

    Explicitly made clear, Baba Ji. Your services and preachings are laudable. Keep up your mission, you have enhanced the image of Sikhs all around the world. God bless you!🙏🙏

    • @kabbepunjabi
      @kabbepunjabi Před rokem

      czcams.com/users/shorts-oQd5ZkTa7g?feature=share

    • @kuldipsingh6412
      @kuldipsingh6412 Před rokem +1

      Kuldip.singh🙏🙏🙏❤️🇲🇾

    • @paeaminderparam1898
      @paeaminderparam1898 Před rokem

      ਬੁਹਤ ਵਧੀਅਾ ਬਾਬਾ ਜੀ ਧੰਨਵਾਦ ਜੀ

  • @bittastudio9056
    @bittastudio9056 Před rokem +32

    ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਚ ਰੱਖੇ

  • @devildarkgaming2654
    @devildarkgaming2654 Před rokem +8

    Waheguru g🙏🙏

  • @parshansingh8409
    @parshansingh8409 Před rokem +7

    SHRI WAHEGURU JI KA KHALSA SHRI WAHEGURU JI KI FATAH JI

  • @AvtarsinghNagla-mh4nh
    @AvtarsinghNagla-mh4nh Před 25 dny

    ੴ ਸਤਿਗੁਰੂ ਪ੍ਰਸਾਦਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਧੰਨਵਾਦ ਬਾਬਾ ਬੰਤਾ ਸਿੰਘ ਜੀ

  • @KarnailSingh-je4xb
    @KarnailSingh-je4xb Před rokem +11

    ਲਵ ਯੂ ਭਰਾ ਅੰਮ੍ਰਿਤਪਾਲ ਸਿੰਘ

  • @karanjotsinghmatta
    @karanjotsinghmatta Před rokem +6

    Keep it up ji , Good that u r giving Clarification for Sangat. Nice hai ji 💓

  • @reshamsinghsingh7425
    @reshamsinghsingh7425 Před rokem +4

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 kirpa karo ji Waheguru ji 🙏 Waheguru ji 🙏 kirpa karo ji Sabna te 🙏

  • @harjitsingh4159
    @harjitsingh4159 Před rokem +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਬਾਬਾ ਬਿੰਦੀ ਚੰਦ ਜੀ ਧੰਨ ਬਾਬਾ ਅਵਤਾਰ ਸਿੰਘ ਜੀ

  • @amandeepsinghaman8891
    @amandeepsinghaman8891 Před rokem +12

    ਬਾਬਾ ਜੀ ਤੁਸੀਂ ਬਹੁਤ ਹੀ ਵਧੀਆ ਪ੍ਰਚਾਰ ਕਰ ਰਹੇ ਹੋਂ,, ਗੁਰੂ ਸਾਹਿਬ ਜੀ ਤੁਹਾਡੇ ਤੋਂ ਕੌਮ ਵਾਸਤੇ ਪ੍ਰਚਾਰ ਦੀ ਸੇਵਾ ਆਪ ਲੈ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,

  • @jasvirsinghdhillon9631
    @jasvirsinghdhillon9631 Před rokem +1

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਵਿਚਾਰ ਸੁਣੋਂ ਬਹੁਤ ਵਧੀਆ ਲੱਗੇ ਆਪ ਜੀ ਦਾ ਧੰਨਵਾਦ

  • @tejikharb5749
    @tejikharb5749 Před rokem +6

    अमृतपाल भाई पजाबं के लिए महान काम कर सकदा ऐ, लोगा नू दिल खोल के उसका साथ देना चाहिए,