Ooty (Tamil Nadu) ਦੀ ਚਾਹ ਫ਼ੈਕਟਰੀ ਅਤੇ ਰੇਲ ਦੀ ਸੈਰ ਕਰੀਏ | Vlog 11 | Dhadrianwale

Sdílet
Vložit
  • čas přidán 11. 09. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official CZcams Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    CZcams Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #ooty
    #tamilnadu
    #ootytrain
    #teafactory
    #chocolatefactory

Komentáře • 1,2K

  • @KamaljitKaur-fy3uu
    @KamaljitKaur-fy3uu Před rokem +18

    ਤੁਸੀਂ ਆਪਣੇ ਆਪ ਨੂੰ ਠੀਕ ਕਰ ਲੈਣਾ ਏ ਜੀ ਸਾਨੂੰ ਪੂਰਾ ਭਰੋਸਾ ਏ ਤੁਹਾਡੇ ਤੇ ਜੀ 🙏👍

  • @sabhrangkalakar9536
    @sabhrangkalakar9536 Před rokem +2

    ਬਹੁਤ ਖੂਬ ਜੀ , ਬਹੁਤ ਹੀ ਬੇਸ਼ਕੀਮਤੀ ਜਾਣਕਾਰੀ ਦਿੱਤੀ..ਊਟੀ ਦੀ ਕਲਪਣਾਂ ਹੀ ਕਰਦੇ ਸੀ ਪਰ ਅੱਜ ਲੱਗਿਆ ਊਟੀ ਦੇ ਤਕਰੀਬਨ ਦਰਸ਼ਨ ਕਰ ਲਏ, ਤੁਸੀਂ ਬਹੁਤ ਜਲਦੀ ਪੂਰੀ ਤਰਾਂ ਸਿਹਤਯਾਬ ਹੋਕੇ ਬਲੌਗ ਬਣਾਂਉਦੇ ਰਹੋ ਤੇ ਸੰਗਤਾਂ ਨੂੰ ਬਹੁਮੁੱਲੇ ਪਰਵਚਨ ਸੁਣਾਉਂਦੇ ਰਹੋਂ , ਇਸੇ ਕਾਮਨਾਂ ਨਾਲ ਵਹਿਗੁਰੂ ਜੀ ਪਾਸੋਂ ਤੁਹਾਡੀ ਸਿਹਤਯਾਬੀ ਦੀ ਦਿਲੋਂ ਕਾਮਨਾਂ ਕਰਦਾ ਹਾਂ

  • @ManjitKaur-lu7oy
    @ManjitKaur-lu7oy Před rokem +4

    ਭਾਈ ਸਾਹਿਬ ਜੀ ਬਹੂਤ ਬਹੂਤ ਧੰਨਵਾਦ ਜੀ ਆਹ ਵਾਲਾ ਵਲੌਗ ਦੇਖਕੇ ਬਹੂਤ ਵਧੀਆ ਲਗਿਆ ਜੀ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਹਿਗੜ੍ਹ ਸਾਹਿਬ ਤੋ ਆ ਜੀ।

  • @ManjitKaur-lu7oy
    @ManjitKaur-lu7oy Před rokem +2

    ਵਾ ਜੀ ਵਾ ਭਾਈ ਸਾਹਿਬ ਜੀ ਕਮਾਲ ਕਰਤੀ ਜੀ ਚਾਹ ਪਤੀ ਬਣਦੀ ਦਿਖਾ ਤੀ ਜੀ ਮਨਜੀਤ ਕੌਰ ਸੈਪਲਾ ਤੋ ਜੀ।

  • @satnam_4500
    @satnam_4500 Před rokem +22

    बहुत बहुत धन्यवाद भाई साहिब जी अति सुन्दर दृश्य दिखाने के लिऐ हम सब आप के साथ हैं ❤️🙏

  • @joginderkaur5531
    @joginderkaur5531 Před rokem +15

    ਪੱਤਰਕਾਰ ਵੀਰ ਜੀ ਨੂੰ ਆਪਣੀ ਹੱਦ ਵਿੱਚ ਰਹਿਣਾ ਚਾਹੀਦਾ ਹੈ। ਭਾਈ ਸਾਹਿਬ ਤੁਸੀਂ ਬਹੁਤ ਕੁਝ ਕੌਮ ਨੂੰ ਦਿੱਤਾ ਹੈ। ਲੋਕਾਂ ਦੇ ਦਿਮਾਗਾਂ ਨੂੰ ਖੋਲਿਆ ਹੈ ਜ਼ੋ ਤੁਹਾਡੇ ਪਖੰਡੀਆਂ ਬਾਬੇ ਲਾਣੇ ਨੇ ਡੈੱਡ ਕੀਤੋ ਹੋਏ ਸਨ। ਭਾਈ ਸਾਹਿਬ ਤੁਹਾਡੀ ਸਿਖਿਆ ਜ਼ਿੰਦਗੀ ਦੇ ਹਰ ਮੋੜ ਤੇ ਕੰਮ ਆਉਦੀ ਹੈ 🙏🙏🌳

    • @Amarjitsidhu-qd3em
      @Amarjitsidhu-qd3em Před rokem

      ਭਾਈ ਸਾਹਿਬ ਦੀ ਬੁੰਡ ਦਮ ਹੈ ਤਾਂ ਮੱਕੜ ਨਾਲ ਇੰਟਰਵਿਊ ਕਰੇ

    • @Rajan3786
      @Rajan3786 Před rokem

      @@Amarjitsidhu-qd3em makkar ve machod aa pura

  • @charanjeetsingh9799
    @charanjeetsingh9799 Před rokem +20

    ਅੌਨ ਏਅਰ ਵਾਲੇ ਮਲੰਗ ਦੀ ਚੰਗੀ ਧੌੜੀ ਲਾਹੀ ਭਾਈ ਸਾਹਿਬ ਜੀ ਨੇ ਸੱਚੀਂ ਸੁਆਦ ਆ ਗਿਆ ਜੀ ਉਡੀਕ ਸੀ ਕਿ ਕਿਸ ਦਿਨ ਭਾਜੀ ਮੋੜਨਗੇ ਭਾਈ ਸਾਹਿਬ ਜੀ ਬਾਕੀ ਕੁਦਰਤ ਭਾਈ ਸਾਹਿਬ ਜੀ ਨੂੰ ਤੰਦਰੁਸਤ ਤੇ ਨਿੱਡਰ ਬਲਵਾਨ ਬਣਾਈ ਰੱਖੇਗੀ ਮੇਰੀ ਇਹ ਕਾਮਨਾ ਹੈ ਕੁਦਰਤ ਅੱਗੇ

  • @RajbirSingh-cz9lx
    @RajbirSingh-cz9lx Před rokem +1

    ਭਾਈ ਰਣਜੀਤ ਸਿੰਘ ਜੀ ਚੜ੍ਹਦੀ ਕਲਾ ਵਿੱਚ ਰਹੋ

  • @gurjitsinghgiaspura2146
    @gurjitsinghgiaspura2146 Před rokem +9

    ਭਾਈ ਸਾਹਿਬ ਜੀ ਤੁਸੀ ਸਿਆਣੇ ਸਮਝਦਾਰ ਹੋ ਪਰ ਖਿਆਲ ਰੱਖਣਾ ਸਿਆਣੇ ਕਹਿੰਦੇ ਸਨ ਨੀਂਮ ਹਕੀਮ ਖਤਰਾ ਜਾਨ
    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸਣ

  • @user-os9ch2vk8t
    @user-os9ch2vk8t Před rokem +1

    ਮੇਰੇ ਵੀਰੋ ਕਿਹੜਾ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚੁ ਰੱਖੇ ਇਹਨਾਂ ਵਾਸਤੇ ਪਰਮਾਤਮਾ ਪਰਮੇਸੁਰ ਕੋਈ ਹੈ ਹੀ ਨਹੀ ਇਹ ਕਹਿੰਦੇ ਨੇ ਸੱਭ ਕੁਝ ਕੁਦਰਤ ਹੈ ਤੇ ਰੱਬ ਕੋਈ ਨਹੀ

  • @KamaljitKaur-fy3uu
    @KamaljitKaur-fy3uu Před rokem +6

    ਤੁਹਾਡੇ ਬਲੌਗਜ ਨੇ ਸਾਨੂੰ ਕੁਦਰਤ ਦੇ ਹੋਰ ਨੇੜੇ ਲੈ ਆਂਦਾ ਹੈ ਜੀ 🙏

  • @kapilexplores
    @kapilexplores Před rokem +3

    Wah ji wah, mazaaa aa gaya ji, kya zabardast vlog banaya hai ji. fantatic place. . really ithey baithe hi sare darshan ho gaye..

  • @gureksinghgill9990
    @gureksinghgill9990 Před rokem +12

    Muh ਚੋ ਪਾਣੀ ਆ ਗਿਆ ਚੋਕਲੇਟ ਦੇਖ ਕੇ
    ਸਭ ਦੇ ਕੋਟ ਪਾਏ ਨੇ ਵੀਰ ਤੁਹਾਨੂੰ ਸਰਦੀ ਨੀ ਲਗਦੀ
    ਬਹੁਤ ਸੋਹਣਾ ਵਿਲੋਗ ਆ ਨਜ਼ਾਰਾ ਆ ਗਿਆ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ
    ਵੀਰ ਮੇਰੇ ਲੋਕਾਂ ਦਾ ਢਿੱਡ ਬਹੁਤ ਦੁਖਦਾ ਮਾਰਾ ਪਾਓ ਤਾਂ ਵੀ ਮਹਗਾ ਪਾਓ ਤਾਂ ਵੀ
    ਦੁਨੀਆ ਜਿਤੀ ਨਹੀਂ ਜਾ ਸਕਦੀ

  • @rajnibala2770
    @rajnibala2770 Před rokem +2

    ਬਹੁਤ ਵਧੀਆ ਵਿਚਾਰ ਨੇ ਬਾਬਾ ਜੀ ਤੁਹਾਡੇ। ਤੁਹਾਡੇ ਵਿਚਾਰਾ ਨੇ ਲੋਕਾ ਦੀ ਜਿੰਦਗੀ ਦੇ ਵਿੱਚ ਚਾਰ ਚੰਦ ਲਗਾ ਦਿੱਤੇ ਨੇ ਜੀ। ਲੋਕਾ ਦੇ ਸੋਏ ਹੋਏ ਦਿਮਾਗ ਨੂੰ ਜਗਾਇਆ ਤੁਹਾਡੇ ਵਿਚਾਰਾ ਨੇ। ਸਦਾ ਖੁਸ਼ ਰਹੋ। ਜੀ। ਬਾਕੀ ਤੁਸੀ ਕਿਸੇ ਪੱਤਰਕਾਰਾ ਦੀ ਪਰਵਾਹ ਦਾ ਕਰਿਆ ਕਰੋ ਜੀ। ਇਹ ਪੱਤਰਕਾਰ ਤਾ ਐਵੇ ਹੀ ਆਪਣੇ ਕੋਲੋ ਗੱਲਾ ਬਣਾਈ ਜਾਦੇ ਨੇ।ਐਨਾ ਨੂੰ ਹੋਰ ਕੋਈ ਕੰਮ ਨਹੀਂ। 🙏🙏🙏🙏🙏🙏🙏🙏

  • @jaspreetbhullar8398
    @jaspreetbhullar8398 Před rokem +28

    ਵਾਹ ਜੀ ਵਾਹ ਭਾਈ ਸਾਹਿਬ ਜੀ ਆਮ ਲੋਕਾਂ ਵਿੱਚ ਵਿਚਰ ਕੇ ਤੁਸੀਂ ਆਮ ਲੋਕਾਂ ਦੀ ਜ਼ਿੰਦਗੀ ਜੀ ਰਹੇ ਹੋ ਜੀ 👏🙏👏🙏 ਬਹੁਤ ਹੀ ਸੋਹਣਾ ਬਲੋਗ ਹੈ ਜੀ ☺️🙏

  • @tajinderbajwa8400
    @tajinderbajwa8400 Před rokem +3

    Tuhda vloge ਦੇਖਣ ਦਾ ਬਹੁਤ ਮਜਾ ਆਉਂਦਾ ਹੈ ਭਾਈ ਸਾਹਿਬ ਜੀ, ਤੁਸੀ ਇਸ ਤਰ੍ਹਾਂ ਦੇ ਵਲੋਜ ਹਰ ਰੋਜ਼ ਬਣਿਆ ਕਰੋ

  • @surinderkaur-jo4gl
    @surinderkaur-jo4gl Před rokem +5

    ਬਹੁਤ ਵਧਿਆ ਅਤੇ ਇਕ ਨਵੀ ਜਾਨਕਾਰੀ ਹੈ ਵਾਹਿਗੁਰੂ ਜੀ ਆਪ ਵਿੱਚ ਇੰਨੀ ਕੁ ਹਿਮੰਤ ਤੇ ਤਾਕਤ ਲਗਨ ਬਖਸ਼ਿਸ਼ ਕਰਨ ਕਿ ਤੁਸੀ ਇਸੇ ਤਰਾਂ ਨਵਾ ਨਵਾ ਗਿਆਨ ਮੁਹੱਈਆ ਕਰਵਾਈ ਜਾਣਾ ਸਿਹਤ ਨੌ ਬਰਨੌ ਰਖਣ ਸਚੇਪਾਤਸ਼ਾਹ ਜੀ🙏🙏

  • @gurjeetsingh5877
    @gurjeetsingh5877 Před rokem +1

    ਪ੍ਰਮਾਤਮਾ ਥੋਨੂੰ ਤੰਦਰੁਸਤੀ, ਚੜ੍ਹਦੀ ਕਲਾ ਅਤੇ ਲੰਮੀਆਂ ਉਮਰਾਂ ਬਖਸ਼ੇ,,,,,,, ਬਹੁਤ ਵਧੀਆ ਲੱਗਿਆ

  • @Jotttt907
    @Jotttt907 Před rokem +15

    ਵੀਰ ਰਣਜੀਤ ਆਪਣਾ ਖਿਆਲ ਰੱਖਣਾ ਲੋਕ ਬਹੁਤ ਬੁਰੇ ਨੇ ਸਾਨੂੰ ਆਪ ਜੀ ਦੀ ਬਹੁਤ ਲੋੜ ਆ waheguru aap ji nu ਚੜਦੀ ਕਲਾ ਬਕਸੇ God bless you 🙏

  • @AshwaniSharma-il6zw
    @AshwaniSharma-il6zw Před rokem +4

    भाई साहिब मुझे आप के विचार बहुत ही अच्छे लगते हैं मेरी एक ख्वाहिश है कि आप जब कभी पठानकोट का प्रोग्राम बनायो और मुझ जैसे एक गरीब और आप के बहुत बड़े फैन के साथ खाना खाएंगे!मै आपको बहुत ही दिल से सुनता हूँ 🙏🙏

  • @adarshsahibnasibpura2037
    @adarshsahibnasibpura2037 Před rokem +25

    ਵੀਰ ਜੀ ਆਪਣਾਂ ਧਿਆਨ ਰੱਖੋ ਦੁਸ਼ਮਣ ਬੁਹਤ ਨੇ ਸੱਚ ਦੇ

  • @Gurjeet99270
    @Gurjeet99270 Před rokem +10

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਨੂੰ

  • @user-bhaimalkeets
    @user-bhaimalkeets Před rokem +10

    ਭਾਈ ਸਾਹਿਬ ਜੀ ਜੁੱਗ ਜੁੱਗ ਜੀਉ ਜੀ
    ਤੁਸੀ ਹਮੇਸ਼ਾ ਸਾਨੂੰ ਆਸ਼ਾਵਾਦੀ ਬਣਾਉਂਦੇ ਹੋ।

  • @oyetej3120
    @oyetej3120 Před rokem +1

    Baba Ji End Te Jo Jo Tuc Keha Dil Khush Ho Gya Sun K Eida Lgga Jida Veer Moose Wala Bol Reha Howe 🙏🏻 Dunyia Da Kam He Jales Karna

  • @desasingh7038
    @desasingh7038 Před rokem +5

    ਬਾਬਾ ਢਡਰੀਆ ਵਾਲਾ ਜਿਦਾਬਾਦ ਹੈ ਜਿਦਾਬਾਦ ਰਹੇਗਾ

  • @SSMAAN-hg8ft
    @SSMAAN-hg8ft Před rokem +2

    ਧੂਫ਼ ਦਿੱਤੀ ਓਨ ਏਅਰ ਦੇ ਪੱਤਰਕਾਰ ਮੱਕੜ 🔥🔥👍
    ਓ ਬੰਦਾ ਕਹਿੰਦਾ ਏ ਬਲਾਗਿੰਗ ਚੰਗੀ ਗੱਲ ਹੈ 🤔

  • @dharmveerdharma8289
    @dharmveerdharma8289 Před rokem +7

    ਕੁਦਰਤ ਤੁਹਾਡਾ ਸਾਥ ਦੇਵੇ ਜੀ

  • @surinderjitsinghduasurinde9617

    ਇਹ ਬਾਬਾ ਧਰਮ ਦੀ ਘਟੱ ਅਤੇ ਸੋਸ਼ਲ ਗਲਾਂ ਜ਼ਿਆਦਾ ਕਰਦਾ ਹੈ

  • @KamaljitKaur-fy3uu
    @KamaljitKaur-fy3uu Před rokem +19

    ਤੁਹਾਡੇ ਬਲੌਗਜ ਨੂੰ ਅਸੀਂ ਸਿਰਫ਼ ਮਾਣਦੇ ਹੀ ਨਹੀਂ ਸਗੋਂ ਇਨ੍ਹਾਂ ਤੋਂ ਬਹੁਤ ਕੁਝ ਸਿੱਖਦੇ ਵੀ ਹਾਂ ਜੀ 🙏 ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਸਾਡੇ ਲਈ ਬਲੌਗਜ ਬਣਾਉਣ ਲਈ ਸ਼ੁਕਰੀਆ ਜੀ 🙏

  • @mannwarrior8308
    @mannwarrior8308 Před rokem +4

    ਧੰਨਵਾਦ ਭਾਈ ਸਾਹਿਬ ਚੜਦੀ ਕਲਾ ਚ ਰਹੋ ਜੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਆਪ ਦੇ ਵਲੋਗ ਚੋ😔🥰🙏🙏

  • @AshokKumar-dl6pl
    @AshokKumar-dl6pl Před rokem +10

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤ ਰੱਖਣ 🙏🙏🙏🌺🌼❣️🏵️🌻🏵️🌷🌻💐

  • @drsaini2865
    @drsaini2865 Před rokem +3

    ਭਾਈ ਸਾਹਿਬ ਜੀ ਦੇਖ ਕੇ ਕੁਦਰਤ ਦਾ ਨਜਾਰਾ ਮਨ ਖੁਸ਼ ਹੋ ਗਿਆ ਧੰਨਵਾਦ ਜੀ

  • @pargatsingh1622
    @pargatsingh1622 Před rokem +12

    ਵਾਹਿਗੁਰੂ ਜੀ ਹਮੇਸ਼ਾਂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ ਆਪ ਜੀ ਨੂੰ

  • @SatnamSehjal
    @SatnamSehjal Před rokem +1

    ਬਹੁਤ ਸੋਹਣਾ ਲੱਗਾ ਜੀ blog, ਬਣਾਉਂਦੇ ਰਿਹਾ ਕਰੋ ਜੀl ਸਾਡੇ ਵਰਗੇ ਲੋਕਾਂ ਨੂੰ ਜਿੰਨਾ ਨੂੰ ਜ਼ਿਆਦਾ ਘੁੰਮਣ ਦਾ ਮੌਕਾ ਨਹੀ ਮਿਲਦਾ, ਉਹ ਦੇਖ ਕੇ ਹੀ ਨਜਾਰਾ ਜੇਹਾ ਲੈ ਲੈਂਦੇl ਸੱਤਸ਼੍ਰੀਅਕਾਲ ਜੀ 🙏🏻 ਚੰਗੀ ਸੇਹਤ ਲਈ ਸ਼ੁੱਭਕਾਮਨਾਵਾਂ ਜੀl

  • @baljeetsidhu67
    @baljeetsidhu67 Před rokem +35

    ਜਲਦੀ ਜਲਦੀ ਤੰਦਰੁਸਤ ਹੋਵੋ ਜੀ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ 🙏🙏

    • @roshisingh1717
      @roshisingh1717 Před rokem

      Vase ki ho gya bhai sab nu

    • @KamaljitKaur-fy3uu
      @KamaljitKaur-fy3uu Před rokem

      ਬਿਲਕੁਲ ਜੀ ਕਰ ਲੈਣਾ ਠੀਕ ਭਾਈ ਸਾਹਿਬ ਨੇ ਖੁਦ ਨੂੰ 👍

    • @gharg2309
      @gharg2309 Před rokem

      ਕੀ ਹੋਇਆ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸਿਹਤ ਨੂੰ,?

  • @DeepakKumar-gd6hv
    @DeepakKumar-gd6hv Před rokem +2

    Rakh apna ranjha raji kisi to ki laina eh duniya tilkan baji kisi to ki laina love you Bhai Sahab Ida e hsde vsde raho smaj nu tuahde vrge insana de jrort aa jina nu sun k sade vrgi young generation nu smj ai

  • @SukhwinderSingh-tj9vv
    @SukhwinderSingh-tj9vv Před rokem +9

    ਬਹੁਤ ਬਹੁਤ ਵਧੀਆ ਬੀਰ ਜੀ

  • @gurlalrai2335
    @gurlalrai2335 Před rokem +2

    ਭਾਈ ਸਾਹਿਬ ਤੁਸੀ ਬਹੁਤ ਵਧੀਆ ਬਲੌਗ ਬਣਾਉਂਦੇ ਹੋ ਇੰਝ ਲਗਦਾ ਜਿਵੇ ਤੁਹਾਡੇ ਨਾਲ ਘੁੰਮਦੇ ਹੋਈਏ ਜਿਉਂਦੇ ਵਸਦੇ ਰਹੋ

  • @ManjitKaur-wl9hr
    @ManjitKaur-wl9hr Před rokem +17

    ਵਾਹਿਗੁਰੂ ਜੀ ਅਰਦਾਸ ਹੈ, ਭਾਈ ਸਾਹਿਬ ਜੀ ਜਲਦੀ -ਜਲਦੀ ਤੰਦਰੁਸਤ ਹੋ ਜਾਣ ਤਾਂ ਜੋ ਸੰਗਤਾਂ ਦੀਵਾਨਾਂ ਦਾ ਦੁਬਾਰਾ ਤੋਂ ਅਨੰਦ ਮਾਣ ਸਕਣ l🙏🙏🙏🙏🙏

    • @gurdasbaidwan2482
      @gurdasbaidwan2482 Před rokem +2

      Ena anpad loka ne bandy gal rab di takhti pa ti

    • @kanwarjeetsingh1086
      @kanwarjeetsingh1086 Před rokem +1

      ਕਮਾਲ ਹੋ ਗਈ ਵੇਲਾ ਬੰਦਾ ਵੀ ਬਿਮਾਰ ਹੋ ਗਿਆ

  • @vijaysahota1917
    @vijaysahota1917 Před rokem +2

    God bless you always baba , baba g I Am Christchan ap ka fan hu tuse hamesa sach da sath danye ho

  • @publishedperfection3325
    @publishedperfection3325 Před rokem +7

    Wah g

  • @parmjitkaur2027
    @parmjitkaur2027 Před rokem +2

    Babji Parmatma tuhanu tandrusti bakhse.baba ji mai tuhadi tandrusti di donne time vaheguru agge Ardass kardi han.

  • @dhindsarubal1378
    @dhindsarubal1378 Před rokem +77

    ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜਦੀਕਲਾ ਵਿਚ ਰੱਖੇ।

  • @ramanpreet5204
    @ramanpreet5204 Před rokem +2

    Aaam babdt wang wichar rahy ho bhut wadhiya lgyga baba jee

  • @naharsingh2490
    @naharsingh2490 Před rokem +3

    ਓਟੀ ਵਿੱਚ ਤੁਸੀਂ ਆਪਣੇ ਇਲਾਜ਼ ਕਰਵਾਉਣ ਦੇ ਨਾਲ ਨਾਲ ਹਿੱਲ ਸਟੇਸ਼ਨ ਦੇ ਨਜ਼ਾਰੇ ਆਪਣੇ ਚਾਹੁਣੇ ਵਾਲਿਆਂ ਨੂੰ ਵੀ ਦਿਖਾ ਰਹੇ ਹੋ ਧੰਨਵਾਦ ਜੀ ਭਾਈ ਸਾਹਿਬ ਜੀ। ਪ੍ਰਿੰਸੀਪਲ ਨਾਹਰ ਸਿੰਘ ਪਿੰਡ ਗਿੱਲ ਲੁਧਿਆਣਾ।

  • @bakhshishsingh4495
    @bakhshishsingh4495 Před rokem +1

    ਲਾੳੁ ਲਾੳੁ ਨਜਾਰੇ ਹੋਰ ਤੁਸੀ ਕਰਨਾ ਵੀ ਕੀ,ਜੋ ਕਰਨਾ ਵਾਹਿਗੁਰੂ ਨੇ ਹੀ ਕਰਨਾ,ਜਿੰਨਾ ਮਰ ਜੀ ਭਰੇਜ ਕਰਲੇ ,ਸਿੱਖੀ ਨੇ ਸਿੱਖਾਂ ਨਾਲ ਧੋਖਾ ਕਰਨ ਵਾਲਿਅਾ ਦਾ ਹਾਲ ਬੁਰਾ ਹੀ ਹੁੰਦਾ ਵੇਖਿਅਾ,ੲੇ ਵੀ ਤੇਰੀ ੲਿਕ ਚਾਲ ਹੈ,ਫੈਕਟਰੀ ਵਿਖੋਣਵਾਲੀ,ਜਵਾਬ ਵਖਤ ਦਾੳੁ ,ਸਰਕਾਰੀ ਦੱਲਿਅਾ,

  • @everythingisdark
    @everythingisdark Před rokem +14

    Ram Ram Baba ji Welcome to our city❤

  • @davindersingh-zu4hx
    @davindersingh-zu4hx Před rokem +1

    ਅਸੀਂ ਭਾਈ ਸਾਹਿਬ ਜੀ ਦੀ ਚੰਗੀ ਸਿਹਤ ਲਈ ਅਰਦਾਸ ਕਰਦੇ ਹਾਂ ਜਿਵੇਂ ਭਾਈ ਸਾਹਿਬ ਜੀ ਨੇ volg ਵਿਚ ਲਾਲ ਕੇਲਿਆਂ ਦੇ ਦਰਸ਼ਨ ਕਰਵਾਏ ਲਗਦਾ ਕੁਝ ਕੁਝ ਚਾਹਪਤੀ ਵੀ ਲਾਲ ਹੋ ਜਾਣੀ ਹੈ

  • @malkitsinghjalal6771
    @malkitsinghjalal6771 Před rokem +3

    ਬਹੁਤ ਵਧੀਆ ਭਾਈ ਸਾਹਿਬ ਜੀ, ਤੁਹਾਡੀਆਂ ਵੀਡੀਓ ਦੇਖ ਕੇ ਜ਼ਿੰਦਗੀ ਜਿਊਣ ਦਾ ਚੱਜ ਆ ਗਿਆ, ਬਹੁਤ ਧੰਨਵਾਦ ਜੀ

  • @deepchoudhary1630
    @deepchoudhary1630 Před rokem +2

    ਬਹੁਤ ਵਧੀਆ ਭਾਈ ਸਾਹਿਬ ਜੀ 🙏
    ਮੱਕੜ ਵਰਗੇ ਦੀ ਆਹੀ ਔਕਾਤ ਆ,,

  • @gurwindersinghbuttar9172

    ❤Dunia nu jeena sikha rhe oo bhai saab ❤ Lot of love and respect

  • @tarsemdhaliwal4088
    @tarsemdhaliwal4088 Před rokem +1

    ਬਾਬਾ ਨਾਨਕ ਜੀ ਜਲਦੀ ਪੂਰੀ ਤਰਾਂ ਸਿਹਤਮੰਦ ਕਰਨ ਜੀ

  • @GurwinderSingh-ts1bk
    @GurwinderSingh-ts1bk Před rokem +24

    Ooty ਬਹੁਤ ਵਧੀਆ ਸ਼ਹਿਰ ਹੈ। ਬਾਬਾ ਜੀ ਤੁਸੀਂ ਪੂਰਾ ਆਨੰਦ ਲੈ ਰਹੇ ਹੋ Ooty ਦੀਆਂ ਵਾਦੀਆਂ ਦੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲ੍ਹਾ ਵਿੱਚ ਰੱਖਣ ਜੀ।

  • @ManjitKaur-lu7oy
    @ManjitKaur-lu7oy Před rokem +1

    ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਆਪ ਜੀ ਦੇ ਸਾਰੇ ਵਲੌਗ ਥੇਖੇ ਨੇ ਜੀ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।

  • @shehfy4650
    @shehfy4650 Před rokem +16

    Waheguru g ਹਮੇਸ਼ਾ ਚੜ ਦੀ ਕਲਾ ਵਿਚ ਰੱਖਣ ਲੰਬੀਆ ਉਮਰਾ ਬਖਸ਼ਣ ਧੰਨਵਾਦ Bhaisaab g ਤੁਸਾਂ ਅਸਾਡੇ ਲਈ ਸਮਾਂ ਕੱਢ ਕੇ vlog ਬਨੋਂਦੇ ਤੇ ਜਾਣਕਾਰੀ ਵੀ ਬਹੁਤ ਪ੍ਰਾਪਤ ਹੁੰਦੀ ਹੈ| ਦਿਲੋ ਪਿਆਰ ਤੇ ਸਤਿਕਾਰ 🙏💫♥️

  • @harjindersinghdhatt7719
    @harjindersinghdhatt7719 Před rokem +1

    Baba ji bahut vdia te bilkul sach bolde aa siraaaaa baba sada

  • @KamaljitKaur-fy3uu
    @KamaljitKaur-fy3uu Před rokem +5

    ਵਾਹ!! ਪਹਿਲੀ ਵਾਰ ਚਾਰ ਪੱਤੀ ਬਣਦੀ ਵੇਖੀ ਜੀ 🙏

  • @SukhdeepSingh-nz6bj
    @SukhdeepSingh-nz6bj Před rokem +1

    Baba ji aap ji de dogs aap ji nu bhut Miss karde hovnge 🙏🏻 Galt have tan mafi yog han baba ji ਜਾਨਵਰਾਂ ਦਾ ਪਿਆਰ
    ਯਾਦ ਆਗਯਾ ਸੀ ਤਾਂ ਬੇਨਤੀ ਕੀਤੀ ਸੀ 🙏🏻 ਵਾਹਿ। ਗੁਰੂ ਜੀ ਗੁਸਤਾਖੀ ਬਖਸ਼ ਦੇਣ ਜੀ 🙏🏻

  • @arshthind7069
    @arshthind7069 Před rokem +20

    ਵਾਹਿਗੁਰੂ ਜੀ ਤਹੁਨੂੰ ਤੰਦਰਸਤ ਰੱਖਣ ਭਾਈ ਸਾਹਿਬ ਹਰ ਰੋਜ ਅਰਦਾਸ ਕਰਦੇ ਹਾ

    • @mahendraghai1677
      @mahendraghai1677 Před rokem

      Tum jio hazaron sal baba ji

    • @kaurtajinder5568
      @kaurtajinder5568 Před rokem

      Beautyful

    • @malkitsingh-cl3wb
      @malkitsingh-cl3wb Před rokem

      ਆਪਣੇ ਲਈ ਵੀ ਕਰਲੋ ਅਰਦਾਸ ਤੁਹਨੂੰ ਵੀ ਗੁਰੂ ਚੇਤੇ ਆਵੇ ।ਕਿਉ ਜਿੰਦਗੀ ਖਰਾਬ ਕਰਨ ਲੱਗੇ ਹੋ ਆਪਣੀ ਪਖੰਡੀ ਬਾਬੇਆ ਦੇ ਮਗਰ ਲੱਗਕੇ ।ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ।

  • @rachhpalsingh6643
    @rachhpalsingh6643 Před rokem

    Bahut vadiya ji waheguru mehar karn
    Aap ji di sehat jaldi theek ho jaye
    Tusi sanu sab nu ghumnde ho
    Aap ji da bahut bahut danbaad

  • @AmandeepKaur-ju1zy
    @AmandeepKaur-ju1zy Před rokem +17

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਸਿੰਘ ਸਾਹਿਬ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਤੰਦਰੁਸਤ ‌ਰੱਖੇ ਜੀ

  • @meenurattan2938
    @meenurattan2938 Před rokem +1

    bhai sahib ji mai 2ku month too tuhade vichar sun rhi aa mannu ta tussibhut sache suche sant lagde ho jis trah guru nank aye bakki guru aye

  • @kpkp1488
    @kpkp1488 Před rokem +27

    ਸਿਹਤਮੰਦ ਰਹੋ ਭਾਈ ਸਾਹਿਬ ਜੀ।

  • @SumanVerma-gr4oo
    @SumanVerma-gr4oo Před rokem +2

    Baba ji aap bilkul theek ho jayang jai maa chamunda ji ki jai ho

  • @cookingwithkaurandvlogs
    @cookingwithkaurandvlogs Před rokem +3

    Beautiful place 10 din reh ke gye with family,🥰we never forget I love ooty,🙏🙏thanks for sharing with us ,🙏

  • @harmanxbrar9842
    @harmanxbrar9842 Před rokem +4

    ਤੁਹਾਨੂੰ ਸੁਣ ਕੇ ਹੀ ਅਸੀਂ ਤਾ ਚੜਦੀ ਕਲਾ ਵਿੱਚ ਰਹਿੰਦੇ ਹਾ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸੇ

  • @pb03wale75
    @pb03wale75 Před rokem +6

    ਪੰਜਾਬ ਚ ਵੀ ਨਜ਼ਾਰੇ ਬੱਜੇ ਪੲਏ ਆ ਜੀ

  • @kdhanday1
    @kdhanday1 Před rokem +1

    ਬਾਬਾ ਜੀ ਬੁਰੇ ਲੋਕਾਂ ਤੇ ਧਿਆਨ ਨਾ ਦੇਵੋ ਇਹ ਸੜਦੇ ਹਨ ਆਪ ਜੀ ਦਾ ਖਿਆਲ ਰੱਖੋ ਜੀ ਵਾਹਿਗੁਰੂ ਜੀ

  • @sonachenab
    @sonachenab Před rokem +13

    You r such a true human..
    No hypocrisy.. Salute and pranaam.. Best wishes... You r inspiration for people.. You are spreading love...

  • @ManjeetSingh-gx8hs
    @ManjeetSingh-gx8hs Před rokem

    बहुत ही अच्छा है,वाह गुरू जी✌🌿🌿हम फैन है,आपके शब्द बहुत अच्छे होते हैं।✌🌿🌿

  • @baldevmodgill3936
    @baldevmodgill3936 Před rokem +4

    ਭਾਈ ਸਾਹਿਬ , ਪ੍ਮਾਤਮਾ ਹਮੇਸਾ ਆਪਨੂੰ ਚ੍ਹੜਦੀਕਲਾ ਵਿੱਚ ਰੱਖੇ ਜੀ

  • @ekamjotsingh8568
    @ekamjotsingh8568 Před rokem

    ਭਾਈ ਸਾਹਿਬ ਜੀ ਤੁਸੀ ਚੜਦੀ ਕਲਾ ਵਿੱਚ ਰਹੋ

  • @Navk11
    @Navk11 Před rokem +15

    Waheguru ji mehar kre hmesha thade te bhai sahib ji🙏🙏🙏

    • @OfficalGur
      @OfficalGur Před rokem +1

      Kyu meher kyu tci apna e bhlla mng lo

  • @jas33singh37
    @jas33singh37 Před rokem +2

    Eh lok sadha de tlbe chtde aa hor kuch ni ehna palle lakeer de fakeer tusi apna sach da updesh yari rkho bht duniya tuhanu sundi aa nd good job👍🏻baki vlog v bht vadia hunde aa tuhade

  • @sarabjitkaur8997
    @sarabjitkaur8997 Před rokem +5

    ਵੀਰ ਜੀ ਸਤਿ ਸੀ ਅਕਾਲ 🙏

  • @hskhsk7721
    @hskhsk7721 Před rokem +1

    bai ji you really baba ji you garte i love you

  • @natinderkaur2532
    @natinderkaur2532 Před rokem +11

    Dil khush ho gea waheguru ji

  • @GurwinderSingh-zi4fd
    @GurwinderSingh-zi4fd Před rokem +3

    ਵਾਹਿਗੁਰੂ ਜੀ ਅਪਣੇ ਸੇਵਕਾਂ ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ, ਵਲੋਂ,,ਮਾਝੇ ਆਲੇ

  • @bainsfamily4734
    @bainsfamily4734 Před rokem +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

  • @bachansinghburjhamira3402

    ਪਿਆਰੇ ਰਣਜੀਤ ! ਬਹੁਤ ਹੀ ਵਧੀਆ ਬਲੌਗ ਹੈ। ਨਜ਼ਾਰਾ ਆ ਗਿਆ ਹੈ ਵੇਖ ਕੇ। ਤੁਹਾਡੇ ਅਕਸਰ ਵਧੀਆ ਹੁੰਦੇ ਹਨ।ਮਾਲਕ ਆਪ ਸਭ ਨੂੰ ਤੰਦਰੁਸਤੀਆਂ ਬਖ਼ਸ਼ੇ।

  • @daljeetsinghdaljeetsingh7937

    Waheguru ji tuhade Te hamesha mehar karan ji tuhanu jaldi tandrustiya bakshan ji. Tuhade blogs bhut badhiya, jankari wale hunde ne ehna lai bhut bhut shukriya Ji

  • @manvirkamboj5246
    @manvirkamboj5246 Před rokem +1

    ਬਾਬਾ ਜੀ ਜਦੋਂ ਦਾ ਤੁਹਾਡੇ ਤੇ ਹਮਲਾ ਹੋਇਆ ਓਸ ਤੋਂ ਬਾਅਦ ਤੁਹਾਡੇ ਮੂੰਹ ਤੋਂ ਕੋਈ ਗੁਰਬਾਣੀ ਯਾ ਇਤਹਾਸ ਬਾਰੇ ਨੀ ਸੁਣਿਆ ਬਸ ਆਹੀ ਕੁੱਝ ਦਿਖਾਈ ਜਾਂਦੇ

  • @sarbjeetsingh584
    @sarbjeetsingh584 Před rokem +6

    WAHAGURU JI SATNAMJI

  • @simranjitkaur-od4ie
    @simranjitkaur-od4ie Před rokem +1

    Satsriakal babaji 🙏
    Bahut vadia vlog hoya.

  • @sidhumangta4348
    @sidhumangta4348 Před rokem +17

    ਵਾਹਿਗੁਰੂ ਜੀ, ਵਾਹਿਗੁਰੂ ਹਮੇਸ਼ਾ ਤੁਹਾਨੂੰ ਤੰਦਰੁਸਤ ‌ਰੱਖੇ ਜੀ

  • @arvindersinghlubana8026
    @arvindersinghlubana8026 Před rokem +3

    Bhai Sahib ji waheguru ji tuhanu sehtyabi bakshan te tusi sada tandrust raho te Sikh kaom nu tuhaade ton naviyaan sedhaan milan.waheguru ji ka Khalsa waheguru ji ki Fateh

  • @kulwantkaur8979
    @kulwantkaur8979 Před rokem +5

    💐💐👌👌👍

  • @harpalkang5514
    @harpalkang5514 Před rokem +1

    Waheguru.ji 🙏 🌹 🙏 🌹 🙏 🌹 🙏

  • @sandipsingh8677
    @sandipsingh8677 Před rokem +5

    🙏🏻🙏🏻👌

  • @jagjitsinghbutter6333

    ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖਸਣ ਜੀ ਭਾਈ ਸਾਬ ਜੀ।

  • @DhruvSharma-jt9qb
    @DhruvSharma-jt9qb Před rokem +4

    Get well soon bhai sahib ji

  • @user-ek3mu9ce7q
    @user-ek3mu9ce7q Před rokem

    ਭਾਈ ਸਾਹਿਬ ਜੀ ਇਹਨਾਂ ਨੂੰ ਸੜਨ ਦਿਉ ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ

  • @amritpal9383
    @amritpal9383 Před rokem +16

    Waheguru Ji

  • @jagdeepkour1824
    @jagdeepkour1824 Před rokem +12

    Waheguru ji ka khalsa waheguru ji ki Fateh 🙏

  • @praveenlata3190
    @praveenlata3190 Před rokem +10

    Beautiful 🙏🏽👌🏼

  • @harpreetkaurji2111
    @harpreetkaurji2111 Před rokem

    Bhut Vdiya uprala kita bhai sahib ji 👍👍bhut Vdiya lgeya vlog Dekh ke ji 🙏🙏

  • @harshwinderkaur7260
    @harshwinderkaur7260 Před rokem +6

    ਬਹੁਤ ਵਧੀਆ ਜੀ 👍🏼👍🏼

  • @mandeepsandhu3436
    @mandeepsandhu3436 Před rokem +6

    ਸ਼ਾਨਦਾਰ

  • @rinkugill1379
    @rinkugill1379 Před rokem

    Bhut achi video Baba Ji..Baba Ji diyan galan 100% sachiyan ne

  • @Gurbanivideocreator
    @Gurbanivideocreator Před rokem +8

    Pray to God. Get well soon and keep showing us by making such vlogs. 🥰😍🙏🏻❣️