ਮਾਨ ਸਰਕਾਰ ਲਈ ੩ ਮਾੜੀਆਂ ਖਬਰਾਂ CM Bhagwant Maan Govt 3 news | Judge Singh Chahal | The Punjab TV

Sdílet
Vložit
  • čas přidán 9. 09. 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Komentáře • 66

  • @JaskaranGill-jo8sy
    @JaskaranGill-jo8sy Před 29 dny +10

    ਪੰਜਾਬ ਸਰਕਾਰ ਫੇਲ ਸਾਬਤ ਹੋਈ

  • @SatnamSingh-vw3gt
    @SatnamSingh-vw3gt Před měsícem +22

    ਤਿੰਨੇ ਖਬਰਾਂ ਬਹੁਤ ਵਧੀਆ ਹੈ ਜੀ

  • @HappySingh-pi4wh
    @HappySingh-pi4wh Před 29 dny +1

    ਮਾਨ ਸਾਹਿਬ ਤੁਹਾਡੇ ਵਰਕਰ ਸਭ ਕੁਝ ਕਰ ਰਹੇ ਹਨ

  • @hardevsingh7454
    @hardevsingh7454 Před měsícem +15

    ਲੋਕਾਂ ਨੂੰ ਵੀ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।

  • @bahadursingh504
    @bahadursingh504 Před měsícem +11

    ਅਜੇ ਚਾਰ ਦਿਨ ਰਹਿੰਦੇ ਹਨ ਜੀ।

  • @user-rm7tg1wf2h
    @user-rm7tg1wf2h Před měsícem +3

    Very nice

  • @GurnaamChand-eh9jl
    @GurnaamChand-eh9jl Před měsícem +4

    ਸਾਹਮਣੇ ਖ਼ੂਹ ਦੀਸਦਾ ਲੋਕ ਸ਼ਾਲ ਨਾ ਮਾਰਨ

    • @BalbirSingh-fh1kg
      @BalbirSingh-fh1kg Před měsícem

      ਇਹ ਗਲ ਬਾਈ ਸੌਂ ਪਰਸੰਟ ਸਚ ਹੈ

  • @santokhsingh4777
    @santokhsingh4777 Před měsícem +10

    ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਮੁੱਖ ਮੰਤਰੀ ਬਣਾਉ ਪੰਜਾਬੀਉ,,, ਭਗਵੰਤ ਮਾਨ ਨੇ ਤਾਂ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ, ਹੁਣ ਕੀ ਕਰੀਏ

  • @scaryff9021
    @scaryff9021 Před měsícem +5

    Gappy CM amali. CM

  • @satnaam.singhmalhi6249
    @satnaam.singhmalhi6249 Před měsícem +9

    ਪੰਜਾਬ ਸਰਕਾਰ ਮੁਰਦਾਬਾਦ

  • @Viral_video.6789
    @Viral_video.6789 Před měsícem +5

    Log n Karan Nasha nbachen Sarkar ki kar shakti hai jitna deer hum nhi sudharge

  • @KulwantSingh-qe3eo
    @KulwantSingh-qe3eo Před měsícem +13

    ਨਸ਼ੇ ਕਰਨ ਵਾਲੇ ਨਸ਼ਾ ਕਿੰਝ ਛੱਡਾ ਸਕਦਾ ਹੈ, ਜਿਸ ਘਰ ਵਿੱਚ ਨਸ਼ੇ ਕਾਰਨ ਜਵਾਨ ਪੁੱਤਰ ਦੀ ਮੌਤ ਹੋ ਜਾਂਦੀ ਹੈ ਉਨ੍ਹਾਂ ਪਰਵਾਰਾਂ ਨੂੰ ਪੁੱਛ ਕੇ ਵੇਖੋ ।

  • @raviravan965
    @raviravan965 Před měsícem +6

    Beda gark karta punjab da cm maan ne ta

  • @GurcharanSingh-bz6mn
    @GurcharanSingh-bz6mn Před měsícem +1

    Good cm

  • @rinkusinghrai6580
    @rinkusinghrai6580 Před měsícem +3

    ਜੇ ਆਪਣਾ ਮੰਨ ਸਾਫ ਹੈ ਤਾਂ ਕੋਈ ਵੀ ਨਹੀਂ ਨਸ਼ੇ ਤੇ ਲਾਉਦਾ

    • @BalbirSingh-fh1kg
      @BalbirSingh-fh1kg Před měsícem

      ਇਹ ਵਧੀਆ ਗਲ ਆਖੀ ਉ ਸੱਜਣਾ

  • @ramanmurti2159
    @ramanmurti2159 Před měsícem

    Good

  • @tarsemsingh5903
    @tarsemsingh5903 Před měsícem +3

    Very good 😂😅😅😅😂

  • @Khushwakhat
    @Khushwakhat Před měsícem +2

    Mann gover nment gapi bad government dark future

  • @subasingh4998
    @subasingh4998 Před 14 dny

    😊

  • @devinderpaularora6970
    @devinderpaularora6970 Před 29 dny

    Law& order situation should maintain at any cost

  • @SawanSingh-zq2ev
    @SawanSingh-zq2ev Před 29 dny

    ਇਕ ਗੱਲ ਠੀਕ ਵੀ ਹੈ ਜਿਹੜੇ ਵੇਚਣ ਵਾਲੇ ਜਾ ਖਾਨ ਵਾਲਿਆ ਤੇ ਪਰਚੇ ਦਰਜ ਹੋਣੇ ਚਾਹੀਦੇ ਹਨ ਜਿਹੜੇ ਖਾਦੇ ਨਹੀ ਪੀਦੇ ਨਹੀ ਉ ਨਾ ਤੇ ਘਰੇ ਬੈਠਿਆ ਤੇ ਪਰਚੇ ਝੂਠੇ ਪਾਈ ਜਾਣੇ ਇਹ ਕੋਈ ਸ਼ੋਭਾ ਨਹੀ ਨਹੀ ਦੇਦੇ ਨਾ ਗਰੀਬ ਵੇਖਦੇ ਹਨ ਆਮਿਰ ਦੀ ਪੁਲਸ ਸਣਦੀ ਹੈ ਗਰੀਬ ਦੀ ਨਹੀ ਕਿਊ ਕੇ ਕਿ ਸਾਡੇ ਨਾਲ ਹੋਈ ਹੈ ਇਸਰਾਰ ਚੰਗੀ ਨਹੀ ਜੀ

  • @SunnyGill-e1n
    @SunnyGill-e1n Před 28 dny

    Greab mazdura Sarkar nahi hai
    Sirf Kisan Kisan hai

  • @baljeetsinghdehalbaljeetsi5144

    ਭਗਵੰਤ ਮਾਨ ਨੇ ਪੰਜਾਬ ਨੂੰ ਗ੍ਰਹਿਣ ਲੱਗਾ ਦਿੱਤਾ ਹੈ

  • @barinderkumar4083
    @barinderkumar4083 Před měsícem +9

    ਨਸੇ ਨੁ ਜੇ ਚਾਹੁਨ ਤੇ ਨਸਾ ਕਰਨ ਵਾਲੇ ਹੀ ਖਤਮ ਕਰ ਸਕਦੇ ਹਨ ਹੋਰ ਕੋਈ ਵੀ ਕਿਵੇ ਖਤਮ ਕਰ ਸਕਦੇ ਹਨ

  • @PamelaLuther-qj1df
    @PamelaLuther-qj1df Před měsícem +2

    Theek hai 👍

  • @SatnamSingh-ke1ue
    @SatnamSingh-ke1ue Před měsícem +2

    Patrakaar Jagjit Singh vigya hua hai

  • @ReshamSingh-wc6bp
    @ReshamSingh-wc6bp Před měsícem +7

    Amritpal ton Bina drugs band nhi ho sakda....

  • @manoharlalsharma892
    @manoharlalsharma892 Před měsícem +2

    is m /m nu hra devan ge

  • @nihalsingh5959
    @nihalsingh5959 Před měsícem +2

    App sarkar ne punjab da beragark karta neseri bhand jhootha cm mann murdabad

  • @MalkitSingh-fo4ci
    @MalkitSingh-fo4ci Před měsícem +4

    ਜੇ ਜੰਮਿਆ ਸੀ ਉੱਥੇ ਤਾਂ ਪੁੱਛਿਆ ਨਹੀਂ ਭਗਵੰਤ ਮਾਨ ਨੂੰ

  • @DeeAar-ot5lm
    @DeeAar-ot5lm Před měsícem +3

    Nasha dugna ho gya he

  • @drkuldipsingh1400
    @drkuldipsingh1400 Před měsícem

    Bhaggu Mann hamesha sharab de nashe vich bolda hai ..

  • @user-uo4tk5er7n
    @user-uo4tk5er7n Před 28 dny

    Sirf duje subean ton votan batorkay apni party nu majboot banan lei punjabi yova da figure kharab kar riha

  • @satwinderkaur1692
    @satwinderkaur1692 Před měsícem

    Tina saalan vich cheve pay commision di reot nahi ayi satwan te athwan payc di Yan repotan. Kado ayuongis

  • @GurcharanSingh-bz6mn
    @GurcharanSingh-bz6mn Před měsícem +3

    Dog

  • @ranasahni6075
    @ranasahni6075 Před měsícem

    Biba ji tuhadi hi den aa

  • @harchandsingg1793
    @harchandsingg1793 Před měsícem

    Punjab de inklabiea ne bhutha bitha dita

  • @user-if3kw2jn5n
    @user-if3kw2jn5n Před měsícem +4

    ਹਰ ਬੰਦੇ ਦੀ ਕੁਆਲਟੀ ਹੁੰਦੀ ਹੈ ਜੋਂ ਉਸਦੇ ਬਰਤਾਵ ਕਰਨ ਨਾਲ ਹੀ ਪਤਾ ਲੱਗਦੀ ਹੈ ਭਗਵੰਤ ਮਾਨ ਜਦੋਂ ਕੋਮੇਡੀਅਨ ਸੀ,
    ਭਾਂਵੇ ਹੁਣ ਵੀ ਹੈ,ਉਦੋਂ ਲੋਕ ਸਿਰਫ਼ ਇੱਕੋ ਇਥੇ ਚੁੱਟਕੁਲੇ ਸੁਣ ਕੇ ਹੱਸਦੇ ਸਨ ਪਰ ਹੁਣ ਇਸਦੇ ਮਨ ਵਿੱਚ ਕੀ ਹੈ ਇਹ ਕਿੰਨਾਂ ਕੁਝ ਧਰਮਾਤਮਾ ਜਾਂ ਕਮੀਨਾਂ ਹੈ, ਇਹ ਨਹੀਂ ਸੀ ਪਤਾ ਹੁਣ ਇਸਦੀ ਅਸਲੀ ਅੰਦਰਲੀ ਨੇਗੇਟਿਵ ਤਸਵੀਰ ਸਾਮ੍ਹਣੇ ਆ ਗੱਈ ਹੈ ਹੁਣ ਤਾਂ ਓਹੀ ਲੋਕ ਜੋ ਕਦੇ ਠਹਾਕੇ ਲਾਉਂਦੇ ਸਨ,ਅੱਜ ਅਫ਼ਸੋਸ ਕਰਦੇ ਹਨ ਹੱਸਣਾਂ ਦੇ ਤਾਂ ਦਸ ਦੂਰ ਦੀ ਗੱਲ ਹੈਸਗੈਂ ਗਾਲੀ ਗਲੌਚ ਕਰਕੇ ਇਨਾਮ ਦੈਂਦੇ ਹਨ ਵਿਰੋਧੀ ਸਿਰਫ਼ ਅਲੋਚਨਾ ਲੱਈ ਹੀ ਜ਼ੁਬਾਨ ਖੋਲਦੇ ਹਨ ਤੇ ਜਿਨ੍ਹਾਂ ਕਾਰਨਾਮਿਆਂ ਦਾ ਜ਼ਿਕਰ ਕਰਦੇ ਹਨ ਓਹ ਜਨਤਾ ਭਲੀ ਭਾਂਤ ਜਾਂਣਦੀ ਹੈ ਪਰ ਇਸਦਾ ਹੱਲ ਕੀ ਹੈ ਇਹ ਵਿਰੋਧੀ ਦੱਸ ਨਹੀਂ ਰਹੇ ਮਾਨ ਤਾਂ ਉਸ ਪਰ ਨਸ਼ੇੜੀ ਹੈ ਉਸਨੇ ਨਸ਼ੇ ਸੁਆਹ ਬੰਦ ਕਰਵਾਉਣੇ ਹਨ ਪ੍ਰਗਟ ਸਿੰਘ ਜੀ ਦੇ ਸਾਨੂੰ ਚਲਦਾ ਕਰਨ ਬਾਰੇ ਸੋਚੋ,ਕੀ ਅਜੇ ਢਾਈ ਸਾਲ ਹੋਰ ਇਸਦੇ ਨੁਕਸ ਰੀਲੇਅ ਕਰਦੇ ਰਹੋਗੇ?ਕੀ ਇਹ ਸੁਧਰ ਸਕਦਾ ਹੈ ਜਾਂ ਸੁਧਰ ਜਾਏਗਾ?ਇਸਦੇ ਅੱਗੇ ਤਾਂ ਗਵੱਰਨਰ ਵੀ ਬੇ ਬਸ ਹੈ ਕੋਰਟਾਂ ਦੇ ਜੱਜ ਵੀ ਹੱਥ ਖੜੇ ਕਰ ਲੈਂਦੇ ਹਨ ਫ਼ਿਰ ਕੀ ਇਹ ਇਸੇ ਤਰ੍ਹਾਂ ਮਨਮਰਜ਼ੀਆਂ ਢਾਈ ਸਾਲ ਹੋਰ ਕਰੇਗਾ? ਪੰਜਾਬ ਵਿੱਚ ਯੂ ਪੀ ਤੇ ਬਿਹਾਰ ਵਾਲੇ ਪ੍ਰਵਾਸੀ ਹੀ ਬਚਣਗੇ,ਖਾਈ ਜਾਇਓ ਜ਼ਰਦਾ ਤੇ ਪੀਂਦੇ ਜਾਇਓ ਬੀੜੀਆਂ ਤੇ ਥੁੱਕ ਥੁੱਕ ਲਿਬੜੀਆਂ ਹੋਈਆਂ ਕੰਧਾਂ ਤੇ ਪੰਜਾਬ ਦੇ ਜ਼ਿਲੇ ਤੇ ਸ਼ਹਿਰ ਲੱਭਦੇ ਰਿਹੋ!

    • @BalbirSingh-fh1kg
      @BalbirSingh-fh1kg Před měsícem

      ਸੱਜਣਾਂ ਸੱਜਣਾ ਨਸਾਂ ਲੋਕਾਂ ਚ ਲਿਆਂਦਾ ਕਿਸ ਨੇ ਜਿਹੜੇ ਅਜ ਨਸੇ ਦਾ ਵਿਰੋਧ ਕਰ ਰਹੇ ਹਨ ਓਹਨਾਂ ਨੇ ਪੰਦਰਾਂ ਸਾਲ ਰਾਜ ਕਰ ਗਏ ਅਕਾਲੀ ਕਾਂਗਰਸ ਵਾਲੇ ਕਿਹੜੀਆਂ ਕਿਹੜੀਆਂ ਕਰਤੂਤਾਂ ਅਕਾਲੀ ਦਲ ਕਹਾਉਣ ਵਾਲੇ ਤੇ ਅਜੇ ਵੀ ਆਪਣੇ ਆਪ ਨੂੰ ਅਕਾਲੀ ਆਖ ਆਖ ਕੇ ਅਕਾਲੀ ਨਾਮ ਨੂੰ ਬਦਨਾਮ ਕਰ ਰਹੇ ਹਨ ਪੁੱਛੋ ਓਹਨਾਂ ਨੂੰ ਜਾ ਜਿੰਨਾ ਦੇ ਬਿਜਲੀ ਦੇ ਬਿੱਲ ਜੀਰੋ ਆਉਂਦੇ ਹਨ ਜਿਹੜੇ ਵਿਚਾਰੇ ਬਿਜਲੀ ਦਾਬਿੱਲ ਤਾਰ ਨਹੀਂ ਸਕਦੇ ਸਨ ਪੁੱਛੋ ਓਹਨਾਂ ਨੂੰ ਕੇ ਜਿੰਨਾ ਨੇ ਬਗੈਰ ਰਿਸ਼ਵਤ ਦਿੱਤਿਆਂ ਨੌਕਰੀਆਂ ਲੈ ਲਈਆਂ ਹਨ ਪੁੱਛੋ ਓਹਨਾਂ ਨੂੰ ਜਾ ਕੇ ਜਿੰਨਾ ਨੇ ਬਗੈਰ ਪੈਸੇ ਦਿੱਤਿਆਂ ਦਵਾਈਆਂ ਲਈਆਂ ਹਨ ਪੁੱਛੋ ਓਹਨਾਂ ਨੂੰ ਜਾ ਕੇ ਜਿੰਨਾ ਦੀਆਂ ਸੜਕਾਂ ਤੇ ਐਕਸੀਡੈਂਟ ਹੋਇਆ ਦੀਆਂ ਜਾਨਾਂ ਬਚੀਆਂ ਹਨ ਪੁੱਛੋ ਓਹਨਾਂ ਨੂੰ ਜਾਕੇ ਜਿੰਨਾ ਆਮ ਲੋਕਾਂ ਦੀ ਦਫਤਰਾਂ ਚ ਸੁਣਵਾਈ ਹੁੰਦੀ ਹੈ ਤੇ ਅਫਸਰ ਕੁਰਸੀ ਤੇ ਬੈਠੇ ਮਿਲਦੇ ਹਨ ਤੇ ਪੁੱਛੋ ਇਹਨਾਂ ਪੁਰਾਣੇ ਲੀਡਰਾਂ ਨੂੰ ਸੱਤਰ ਸਾਲਾਂ ਦੇ ਚੋਰਾਂ ਨੂੰ ਕਿ ਤੁਹਾਡੀ ਜਾਇਦਾਦਾਂ ਕਿੱਥੇ ਕਿੱਥੇ ਹਨ ਏਨੀਆਂ ਵਡੀਆ ਵਡੀਆ ਜਾਇਦਾਦਾਂ ਬਣਾ ਕੇ ਬੈਠੇ ਹਨ ਕਿ ਕੰਮ ਕਰਨ ਦੀ ਲੋੜ ਈ ਨਹੀਂ ਏਨਾਂ ਨੂੰ ਗੱਲਾ ਮਾਰਦੇ ਫਿਰਦੇ ਹਨ ਭਗਵੰਤ ਮਾਨ ਤੇ ਆਮ ਲੋਕਾਂ ਦੇ ਮਸੀਹਾ ਬਣਕੇ ਆ ਗਏ ਹਨ ਆਮ ਲੋਕਾਂ ਨੇ ਸੁਖ ਦਾ ਸਾਹ ਲਿਆ ਹੈ

    • @user-if3kw2jn5n
      @user-if3kw2jn5n Před měsícem

      @@BalbirSingh-fh1kg ਮੇਰੇ ਦੋਸਤ, ਇਹ ਤਾਂ ਚੋਣਾਂ ਵੇਲੇ ਹੀ ਲੋਕ ਦੱਸਣਗੇ ਊਂਂਟ ਕਿਸ ਕਰਵਟ ਬੈਠਦਾ ਹੈ ਕੁਛ ਜੂਨ ਦੀਆਂ ਚੋਣਾਂ ਵਿੱਚ ਦੱਸ ਵੀ ਦਿੱਤਾ ਹੈ, ਬਾਕੀ ਪਸੰਦ ਅਪਣੀ ਅਪਣੀ

  • @harjitsinghjheetajheeta4415

    Mann nu ki pata c key sal 365 din da hunda ?

  • @mohansinghbrar1927
    @mohansinghbrar1927 Před měsícem

    Madigal.ha

  • @ranasahni6075
    @ranasahni6075 Před měsícem

    Pargat Singh nu bi pta hai ki eh kine chir to aa

  • @ranasahni6075
    @ranasahni6075 Před měsícem

    Sara ghapla phela to clada hai

  • @ChetRam-e1r
    @ChetRam-e1r Před měsícem +6

    ਵਿਰੋਧੀ ਪਾਰਟੀਆਂ ਨੇ ਪਹਿਲਾ ਨਸ਼ਾ ਬੰਦ ਕਿਉਂ ਨਹੀਂ ਕਰਵਾਇਆ। ਜਦੋਂ ਉਹਨਾਂ ਦੀ ਸਰਕਾਰ ਸੀ। ਜਦੋਂ ਕਿ ਨਸ਼ਾ ਇਹਨਾਂ ਦੀ ਦੇਣ ਹੈ। ਵਿਕਾਊ ਮੀਡੀਆ ਬੱਸ ਕਰ ਐਵਾ ਕਿੱਲ ਕਿੱਲ ਕੇ ਬੋਲੀ ਜਾਂਦਾ।

    • @amriksingh9252
      @amriksingh9252 Před měsícem +3

      ਓਹ ਟੈਂਪੂ ਓਹ ਲੋੜੂ ਓਹ ਗਾਂਡੂ ਬੰਦੇ ਜੇਕਰ ਪਹਿਲੀਆਂ ਸਰਕਾਰਾਂ ਨੇ ਨਸ਼ਾ ਬੰਦ ਨਹੀਂ ਕੀਤਾ ਤਾਂਹੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਹਰਾਇਆ ਤੇ ਝਾੜੂ ਨੂੰ ਵੋਟਾਂ ਪਾਈਆਂ ਤੇ ਭਗਵੰਤ ਮਾਨ ਨਸ਼ੇੜੀ ਦੀ ਸਰਕਾਰ ਬਣਾਈ ਭਗਵੰਤ ਮਾਨ ਨਸ਼ੇੜੀ ਕਹਿੰਦਾ ਸੀ ਅਸੀਂ 3 ਮਹੀਨੇ ਵਿੱਚ ਨਸ਼ਾ ਖਤਮ ਕਰ ਦੇਵਾਂਗੇ ਹੁਣ ਤਾਂ 28 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਨਸ਼ਾ ਬੰਦ ਨਹੀਂ ਕੀਤਾ ਪਹਿਲਾ ਨਾਲੋਂ ਵੀ ਵੱਧ ਨਸਾ ਵਿਕਣ ਲੱਗ ਪਿਆ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ

    • @bahadursingh504
      @bahadursingh504 Před měsícem +1

      ਬਿਲਕੁਲ ਠੀਕ। ਜੋ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤਾ ਉਹ ਭਗਵੰਤ ਮਾਨ ਕਿਉਂ ਕਰੇ?

    • @user-vh5rm5mz5p
      @user-vh5rm5mz5p Před měsícem +2

      ​@@amriksingh9252Veer sahi reply kita.🐑🐑🐑 Nu 🌶️🌶️🌶️🌶️🌶️

  • @ranasahni6075
    @ranasahni6075 Před měsícem

    Eh phela to aa koy nwa nahi

  • @BalbirSingh-fh1kg
    @BalbirSingh-fh1kg Před měsícem

    ਪਹਿਲੀਆਂ ਸਰਕਾਰਾਂ ਵਾਲੇ ਮੀਸਨੇ ਸਨ ਤੇ ਕੁੱਝ ਵੀ ਨਹੀਂ ਬੋਲ ਕੇ ਦੱਸਦੇ ਸਨ ਤੇ ਹੁਣ ਵਾਲਾ ਰੌਲਾ ਪਾ ਪਾ ਕੇ ਦੱਸਦਾ ਹੈ ਕੇ ਐਨੇ ਪੈਸੇ ਐਮ ਪੀ ਨੂੰ ਮਿਲਦੇ ਹਨ ਫੰਡ ਦੇ ਏਨੀਆਂ ਪੈਨਸ਼ਨਾਂ ਹਨ ਐਮ ਐਲ ਏ ਦੀਆਂ ਤੇ ਏਨੀਆਂ ਸਹੂਲਤਾਂ ਹਨ ਲੀਡਰਾਂ ਨੂੰ ਭਗਵੰਤ ਮਾਨ ਨੇ ਆਉਂਦਿਆਂ ਹੀ ਏਨਾਂ ਪੁਰਾਣੇ ਲੀਡਰਾਂ ਦੀਆਂ ਕਹਾਣੀਆਂ ਦਸ ਕੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਲੋਕਾਂ ਦੇ ਕੰਨ ਖੁਲ ਗਏ ਹਨ ਲੋਕਾਂ ਧੜਾ ਧੜ ਅੰਗੂਠਾ ਦੱਬਿਆ ਝਾੜੂ ਤੇ ਭਗਵੰਤ ਮਾਨ ਨੇ ਆਉਂਦਿਆਂ ਹੀ ਲੋਕਾਂ ਨੂੰ ਸਹੂਲਤਾਂ ਦੇਣੀਆਂ ਚਾਲੂ ਕਰ ਦਿਤੀਆਂ ਤੇ ਲੋਕ ਸਹੂਲਤਾਂ ਦਾ ਅਨੰਦ ਮਾਣ ਰਹੇ ਹਨ

    • @user-mo7wx8ne9v
      @user-mo7wx8ne9v Před měsícem

      ਦੂਰ ਫਿੱਟੇ ਮੂੰਹ ਸਹੂਲਤਾਂ....ਪੰਜਾਬ ਦੇ ਹਰ ਕਿਲੇ ਤੇ 20 ਲੱਖ ਲੈ ਲਿਆ ਸਰਕਾਰ ਨੇ

  • @ramjidass403
    @ramjidass403 Před měsícem +3

    Govt be dissolved

  • @gurunews101
    @gurunews101 Před 29 dny

    ਬੱਚੇ ਤੁਸੀਂ ਜੱਮੋ ਤੇ ਖੁਰਾਕ ਭਗਵੰਤ ਮਾਨ ਦੇਵੇ
    ਨਸ਼ੇ ਖਾਂਦੇ ਬੱਚਿਆਂ ਨੂੰ ਵੀ ਭਗਵੰਤ ਮਾਨ ਨੇ ਓਵਰ ਡੋਜ ਨਸ਼ਾ ਦਿੱਤਾ ਮਾਂ ਪਿਓ ਦੀ ਕੋਈ ਜ਼ੁਮੇਵਾਰੀ ਨਹੀਂ 😂😂😂😂

  • @shamsingh8572
    @shamsingh8572 Před měsícem +1

    Badbola.C.M.punjab.kuj.nhi.hona.

  • @PTZ1313
    @PTZ1313 Před měsícem +4

    ਓ ਯਾਰ ਆਪਣੀ ਅਵਾਜ ਵਿੱਚ ਸੁਧਾਰ ਕਰ। ਆਰਾਮ ਨਾਲ ਬੋਲਿਆ ਕਰ। ਉੱਚੀ ਉੱਚੀ ਕਿੱਲਦਾ ਰਹਿੰਦਾ ਪੈਂਟ ਨਾ ਪੀਲੀ ਕਰਲੀ।
    ਏਵੇਂ 150 ਦਾ ਮਾਈਕ ਚੱਕ ਕੇ ਖਬਰਾਂ ਸੁਨਾਉਣ ਲੱਗ ਜਾਂਦੇ ਤੇਰੇ ਵਰਗੇ।

    • @GurjeetSinghchhichhrewal-ip7fw
      @GurjeetSinghchhichhrewal-ip7fw Před měsícem +2

      ਭਰਾਵਾ ਤੂੰ ਨਾ ਸੁਣ ,

    • @BalbirSingh-fh1kg
      @BalbirSingh-fh1kg Před měsícem

      ਤੂੰ ਕੰਨਾਂ ਚ ਰੂੰਅ ਦੇ ਲਾ ਨਾ ਸੁਣ ਘਟਿਆ ਤੂੰ ​@@GurjeetSinghchhichhrewal-ip7fw