TAMASHA|GURCHET CHITARKAR|NEW PUNJABI MOVIE 2023|LATEST PUNJABI MOVIE

Sdílet
Vložit
  • čas přidán 30. 10. 2023
  • TAMASHA
    producer gurchet chitarkar
    Director bikram gill
    Act director kamal rajpal
    Artist
    Gurchet chitarkar
    Raj dhaliwal
    Gurpreet toti
    Rajia khan
    Kamal rajpal
    Kuldeep sidhu
    John Masih
    Rajinder roji
    Shivdat
    Mandeep kaur
    Amrita sethi
    Sarbansparteek
    Simran warrach
    Harry choudary
    Rama saini
    Gurpreet chanalia
    SINGER balbir sufi mohni toor
    WRITER'S balbir sufi david kamal
    MUSIC balbir sufi lankesh kamal
    Dialoge gurchet chitarkar
    Dop saroop cam
    Light grewal lights
    Lightman sonu Vipan kalu sunny raju chamkor satveer arjun anil jella parveen
    Makeup KV salman dhiraj shally shenaz
    Spotboy vinod salma pritam vicky leela jagar goluProject Manager - Ranvir Deol
    Online Promotions - Oneye Digital
    -------------------------------
    Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
    -------------------------------
    ©Gurchet Chitarkar
    Like || Share || Spread || Love
    Enjoy & stay connected with us!
    ► Subscribe to Gurchet Chitarkar: bit.ly/3yF43r7
    ► Like us on Facebook: bit.ly/3yyYtqh
    ► Follow us on Instagram: bit.ly/2RLUOVq
    ► Snapchat: gurchetchitarkr
    ► Show Bookings Contact: +919814458726
    -------------------------------
    ► Managed and Promoted by kamal rajpal 9814458726
    ► Instagram - _kamal_rajpal?i...
    -------------------------------
    ► Published Year ➤ 2022
    ► All Copyright Reserved ➤ Gurchet Chitarkar
  • Komedie

Komentáře • 309

  • @gagandeepkaursandhu7999
    @gagandeepkaursandhu7999 Před 9 měsíci +38

    ਬਹੁਤ ਹੀ ਵਧੀਆ ਪੇਸ਼ਕਾਰੀ ਕੋਈ ਸ਼ਬਦ ਨਹੀਂ, ਗੁਰਚੇਤ ਚਿੱਤਰਕਾਰ ਜੀ ਦੇ ਤਾਂ ਬਚਪਨ ਤੋਂ ਫੈਨ ਆ ❤❤❤

  • @hardeepsingh4057
    @hardeepsingh4057 Před 9 měsíci +11

    ਭਾਰਤ ਦੀ ਅਸਲੀ ਸਚਾਈ। ਗੁਰਚੇਤ ਚੱਤਰਕਾਰ ਦੀ ਜ਼ੁਬਾਨੀ

  • @gurmeetsingh-xm3to
    @gurmeetsingh-xm3to Před 9 měsíci +5

    ਬਹੁਤ ਵਧੀਆ ਲੱਗਿਆ ਜੀ ਅਸੀਂ ਬਾਹਰ ਦੋਹਾਂ ਕਤਰ ਤੋਂ ਦੇਖਦੇ ਹਾਂ ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @bakshiwalatv9203
    @bakshiwalatv9203 Před 9 měsíci +13

    ਛੋਟੇ ਬੰਚੇ ਦੀ ਐਕਟਿੰਗ ਸਿਰਾ ❤❤ਸਾਰੀ ਫਿਲਮ ਸੁਪਰ ਹਿਟ ਆ ਜੀ

  • @HarjinderSingh-eu9le
    @HarjinderSingh-eu9le Před 9 měsíci +6

    ਬਹੁਤ ਵਧੀਆ .ਵਾਹਿਗੁਰੂ.ਮੇਹਰ ਕਰਨ ਖੁਸ਼ ਰੱਖਣ ਜੀ❤❤❤❤❤❤

  • @karm759
    @karm759 Před 9 měsíci +5

    Bache de padhn wale vichara ne Bhut emotional kita Bhai. Bhut Vdiya km Bache da❤❤😢

  • @shivdeepkartik5032
    @shivdeepkartik5032 Před 8 měsíci +4

    ਬਹੁਤ ਖੂਬਸੂਰਤ ਵੀਡੀਓ 💛❤️❤️💜💙💕👌👌
    ਗਰੀਬੀ ਤੋਂ ਵੱਡੀ ਕੋਈ ਬਿਮਾਰੀ ਨਹੀਂ ਹੈ।

  • @8425
    @8425 Před 9 měsíci +4

    ਬਾਈ ਗੁਰਤੇਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਲੋਕਾ ਨੂੰ ਸਮਜੋਣ ਦਾ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਮੇਰਾ ਪਿੰਡ ਢਢੋਗਲ ਧੂਰੀ ਦੇ ਕੋਲ

  • @sar_mangat9711
    @sar_mangat9711 Před 9 měsíci +3

    Bhut kismat wale hunde o jihna nu...pdn da mauka milda...

  • @likharipb46
    @likharipb46 Před 9 měsíci +2

    Har movies vadhiya hundi gurchet chiterkar

  • @SatnamSingh-xg3lb
    @SatnamSingh-xg3lb Před 9 měsíci +2

    Gurchet chitrakar saab eh tohadi sbto sohni movie hai

  • @user-rz1wy6rp1x
    @user-rz1wy6rp1x Před 9 měsíci +4

    ਵੀਰ ਜੀ ਕੋਈ ਸ਼ਬਦ ਹੀ ਨਹੀਂ ਸਵ ਕੁਝ ਛੋਟਾ ਲਗਦਾ ਤੁਹਾਡੀ ਐਕਟਿੰਗ ਅੱਗੇ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਵਗਸੇ❤❤❤❤❤❤❤❤❤

    • @faqirchand5301
      @faqirchand5301 Před 9 měsíci

      L8888l8lll888ll88888888888888888888888888888888888888888888888l8888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888888ll88llll
      L8l8⁸ĺ88⁸ooololoo8ooooo8oooooooooooooooooooooooooooo⁸8888k

  • @bnderma
    @bnderma Před 8 měsíci +2

    ਬਾਕਮਾਲ!ਸਮਾਜ ਦਾ ਸ਼ੀਸ਼ਾ ਵਖਾਇਆ ਤੇ ਕੁਰੀਤੀਆਂ ਦੇ ਕੋਹੜ ਨੂੰ ਪ੍ਰਤੱਖ ਰੂਪ ਵਿੱਚ ਸਾਹਮਣੇ ਲਿਆਂਦਾ।❤❤❤❤

  • @rakeshsippri3521
    @rakeshsippri3521 Před 9 měsíci +18

    ਬਾਈ ਜੀ ਧੰਨ ਹੋ ਆਪ।ਰੱਬ ਆਪ ਦੀ ਲੰਮੀ ਉਮਰ ਕਰੇ।ਪੰਜਾਬ ਨੂੰ ਲੀਹ ਉਤੇ ਲਿਉਣ ਲਈ ਹੋਕਾ ਦਿੰਦੇ ਰਹੋ।❤❤❤❤❤🎉🎉🎉🎉🎉🎉

  • @sarvansinghgill4702
    @sarvansinghgill4702 Před 9 měsíci +1

    ਇਸ ਵਿਚ ਜਮਾ ਬਿਲਕੁਲ ਸਹੀ ਤੇ ਸੱਚ ਕਿਹਾ ਸਰਕਾਰ ਨੂੰ ਲਾਹਨਤਾਂ ਬਹੁਤ ਹੀ ਵਧੀਆ ਢੰਗ ਨਾਲ ਪਈਆਂ ਬਹੁਤ ਹੀ ਵਧੀਆ ਉਪਰਾਲਾ ਕੀਤਾ

  • @harpreetsinghsra7253
    @harpreetsinghsra7253 Před 9 měsíci +2

    ਰੱਬ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ

  • @surindershinda26
    @surindershinda26 Před 9 měsíci +5

    ਵਾਹਿਗੁਰੂ ਜੀ ਹਮੇਸ਼ਾ ਖੁਸ ਰਖਣ 🙏🏻❤️ ਸਾਰੀ ਟੀਮ ਨੂੰ

  • @manjeetnagrakabaddi2198
    @manjeetnagrakabaddi2198 Před 9 měsíci +1

    ਬਹੁਤ ਵੱਡਾ ਕਲਾਕਾਰ ਆ ਬਾਈ ਗੁਰਚੇਤ ਪਰ ਫਿਲਮਾਂ ਵਾਲਿਆਂ ਨੂੰ ਕਿਉ ਨਹੀ ਦਿਸਦਾ

  • @gurmukhsingh252
    @gurmukhsingh252 Před 9 měsíci +6

    ਰੱਬ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਸਾਰੀ ਟੀਮ ਨੂੰ ❤😅😅😅ਬਹੁਤ ਵਧੀਆ ਵੀਡੀਓ 😅

  • @sukhikhiala1309
    @sukhikhiala1309 Před 9 měsíci +3

    ਬਹੁਤ ਸੋਹਣੀ ਮੂਵੀ ❤
    ਤਮਾਸ਼ਾ 🩷

  • @amarjitsingh1946
    @amarjitsingh1946 Před 9 měsíci +3

    ਬਹੁਤ ਸੋਹਣੀ ਵੀਡੀਓ ਆ ਬਾਈ ਗੁਰਚੇਤ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 🙏🙏💙💙

  • @Ranjit_._Singh
    @Ranjit_._Singh Před 8 měsíci +1

    ਬਾਈ ਗੁਰਚੇਤ ਚਿਤਰਕਾਰ ਹਾਸੇ ਹਾਸੇ ਵਿਚ ਸੱਚ ਬੋਲ ਜਾਂਦਾ ਹੈ ਜਿਸ ਨਾਲ ਚੋਰਾਂ thgga ਲੀਡਰਾਂ ਦੇ didh ਜਰੂਰ dukhde ਨੇ ਹਜ਼ਮ ਕਰਨ ਲਗਿਆ ਨੂ ਪਰ ਕੋਈ ਨਹੀਂ ਸੱਚ ਕੋੜਾ ਹੀ ਹੁੰਦਾ ਹੈ ਵਾਅ ਬਾਈ ਵਾਅ ਸਾਡੇ ਬਾਈ ਵਰਗਾ ਹੋਰ ਕੋਈ ਨਹੀਂ ❤❤❤❤❤❤❤❤❤ਲਵ ਯੂ ਆ ਬਾਈ ਨੂ ਤੇ ਸਾਰੀ ਟੀਮ ਨੂ ਟਰੱਕ ਭਰ ਕੇ ਲਵ ਯੂ ਆ ❤❤❤❤❤

  • @bablukamboj3812
    @bablukamboj3812 Před 9 měsíci +1

    ਬਹੁਤ ਵਧੀਆ ਫ਼ਿਲਮ ਬਹੁਤ ਹੀ ਵਧੀਆ ਮੈਸਜ ਨੇ ਫ਼ਿਲਮ ਚ ਤੇ ਛੋਟੇ ਬੱਚੇ ਨੇ v ਅੱਛੀ ਅਦਾਕਾਰੀ ਨਿਭਾਈ ਹੈ ਫ਼ਿਲਮ ਦਾ ਆਖਰੀ ਸੀਨ ਬਹੁਤ ਭਾਵੁਕ ਕਰਨ ਵਾਲਾ ਹੈਂ ਬਹੁਤ ਸੋਣੀ ਫ਼ਿਲਮ

  • @HardeepSingh-HH88
    @HardeepSingh-HH88 Před 9 měsíci +2

    ਬਹੁਤ ਵਧੀਆ ਪੇਸ਼ਕਾਰੀ ਕੀਤੀ ਐ

  • @sarvansinghgill4702
    @sarvansinghgill4702 Před 9 měsíci +3

    ਬਹੁਤ ਹੀ ਵਧੀਆ ਕਾਮੇਡੀ ਕੀਤੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ

  • @SinghSingh-jb4dl
    @SinghSingh-jb4dl Před 9 měsíci +2

    Rabb chardi kalan wich rakhey chacha g rabb ji nu ardaas karda haan tuhada kam vadia chalda Rahey te chardi kalan wich rakhey te khushian bhar bhar tuhade darvajey te avey

  • @GursewakSingh-es1pb
    @GursewakSingh-es1pb Před 9 měsíci +1

    Yaar end ne sachi ravata bhoot NYC. Aac

  • @user-mc6xy8uk6i
    @user-mc6xy8uk6i Před 9 měsíci +1

    ਬਾਈ ਤੁਹਾਡੀ ਫਿਲਮ ਬਹੁਤ ਬਹੁਤ ਵਧੀਆ ਸੀ ❤ਪਰ ਐਂਡ ਥੋੜਾ ਹੋਰ ਲੰਬਾ ਹੁਣਾ ਚਾਹੀਦਾ ਸੀ

  • @akashali5326
    @akashali5326 Před 9 měsíci +3

    Eh hundi asli kalakaari ❤❤❤❤❤❤❤❤jeonde wasde raho sarey bhraa ❤❤❤

  • @harpreetsinghsra7253
    @harpreetsinghsra7253 Před 9 měsíci +1

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ

  • @manibharwal3427
    @manibharwal3427 Před 9 měsíci +4

    ਗੁਰਚੇਤ ਬਾਈ ਜੀ ਅੱਖਾਂ ਭਰ ਆਈਆਂ ਧਰਮ ਨਾਲ਼ ਏਨੀ ਸੋਹਣੀ ਪੇਸ਼ਕਾਰੀ,, ਰੱਬ ਲਮੀਆਂ ਉਮਰਾਂ ਬਖਸ਼ੇ ਥੋਨੂੰ ਮਹਾਨ ਲਿਖਾਰੀਆਂ ਨੂੰ 🙏💕👍✍️💯🤲

  • @Pardeepsingh-yh9kv
    @Pardeepsingh-yh9kv Před 9 měsíci +1

    ਬਹੁਤ ਵਧੀਆ ਪੇਸ਼ਕਾਰੀ ਹੈ

  • @allahdata2116
    @allahdata2116 Před 9 měsíci +2

    ❤❤❤

  • @beantrenatus4291
    @beantrenatus4291 Před 8 měsíci +1

    ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਜੀ ਤਮਾਸ਼ਾ ਵੀਡੀਓ। ਜ਼ਿੰਦਗੀ ਸੱਚਮੁੱਚ ਇੱਕ ਤਮਾਸ਼ਾ ਹੀ ਆ। ਸਾਰਿਆ ਨੇ ਬਹੁਤ ਹੀ ਵਧੀਆ ਐਕਟਿੰਗ ਕੀਤੀ ਆ। ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ 🙏🙏
    ਬੇਅੰਤ ਸਿੰਘ ਗਿੱਲ
    ਅਮਲੋਹ

  • @GURUNAMMP31
    @GURUNAMMP31 Před 9 měsíci +1

    Bahut Sohni

  • @gurjant147
    @gurjant147 Před 9 měsíci +5

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ਚੜ੍ਹਦੀ ਕਲਾ ਵਿਚ ਰੱਖਣ ਤੇ ਲੰਮੀਆਂ ਉਮਰਾਂ ਬਖਸ਼ਣ ਵਾਹਿਗੁਰੂ ਜੀ

  • @user-nb8nd3cu1l
    @user-nb8nd3cu1l Před 9 měsíci +3

    Bache ne ron lao majboor k r deta 😢 best of luck putter

  • @punnawaliajassu
    @punnawaliajassu Před 9 měsíci +4

    ਬਹੁਤ ਬਹੁਤ ਮੁਬਾਰਕਾਂ ❤❤

  • @user-qd1dj1qv3c
    @user-qd1dj1qv3c Před 9 měsíci +1

    ਬਾਕਮਾਲ ਬਾਈ ਕੋਈ ਸ਼ਬਦ ਨਹੀਂ ਤਾਰੀਫ ਕਰਨ ਲਈ 👌👌👌👌🙏

  • @DavinderSingh-ub4ts
    @DavinderSingh-ub4ts Před 7 měsíci

    ਜਿਨ੍ਹਾਂ ਪਹਿਲਾਂ ਹੱਸੇ👌👌👌ਅਖੀਰ ਤੇ ਓਨਾ ਹੀ ਰੋਏ😭🥺

  • @gagandeepkaursandhu7999
    @gagandeepkaursandhu7999 Před 9 měsíci +2

    ਸਿੰਦਰ ਭੈਣ ਦੀ ਕਮੀ ਮਹਿਸੂਸ ਕੀਤੀ

  • @user-tn4gu2uk2o
    @user-tn4gu2uk2o Před 9 měsíci +2

    ਸਿਰਾ ਬਾਬੇ 👌👌🇨🇦🇨🇦

  • @singhkaranveer4501
    @singhkaranveer4501 Před 8 měsíci +1

    Bahut badiaa tmasha😭😭 end

  • @gurjeetpasiana9586
    @gurjeetpasiana9586 Před 6 měsíci

    ਬਹੁਤ ਵਧੀਆ ਸੰਦੇਸ❤❤ ਰੱਬ ਤਰੱਕੀਆ ਬਖਸੇ

  • @Nirmal547
    @Nirmal547 Před 9 měsíci +1

    Bahut bahut vadhya and comedy full 😂😊

  • @Baljitsingh-he5ub
    @Baljitsingh-he5ub Před 9 měsíci +1

    buht vdyea jatta punjab de pishlye tiem nal joryea aa tu buht vdyea lgda dekh k jatta

  • @sukhvirsingh3362
    @sukhvirsingh3362 Před 8 měsíci +1

    ਬਹੁਤ ਵਧੀਆ ਜੀ ਤਮਾਸ਼ਾ,ਸੱਚੀ ਕਹਾਣੀ ਹੈ ਗ਼ਰੀਬੀ ਦੀ, ਅਤੇ ਸਾਧ ਵੀ❤

  • @kesarsingh3706
    @kesarsingh3706 Před 9 měsíci +1

    Bhut wdia y❤❤❤❤🎉🎉🎉🎉

  • @gurjitmangat9928
    @gurjitmangat9928 Před 9 měsíci +2

    Very nice veer ji 👍
    Congratulations to all team

  • @warisdeepdhillon2096
    @warisdeepdhillon2096 Před 9 měsíci +1

    Bht wadiya, and imitional c

  • @punnawaliajassu
    @punnawaliajassu Před 9 měsíci +2

    ਬਹੁਤ ਵਧੀਆ ਸਟੋਰੀ ❤

  • @user-wv2tb5oj6y
    @user-wv2tb5oj6y Před 9 měsíci +1

    Bot vadiya ji gurchet ji aal teem best bache di acting bot vadiya super

  • @prabhhansofficial
    @prabhhansofficial Před 9 měsíci +3

    Very very nice waheguru g mehar karn paji sunao v acting krn da moka dyeo

  • @balvirkaur7021
    @balvirkaur7021 Před 9 měsíci +1

    Bhut badiya bnai sort movie

  • @luckysivian
    @luckysivian Před 9 měsíci +3

    Great work congratulations too all team🎉🎉🎉

  • @user-br3kw2ov9f
    @user-br3kw2ov9f Před 9 měsíci +6

    GOOD THOUGHTS GOOD ACTING OF ALL TEAM DIALOGUES ARE ALSO EXCELANT. I WATCHED MANY MOVIES BUT THIS MOVIE TOUCH MY HEART.

  • @harpreetkumar6431
    @harpreetkumar6431 Před 9 měsíci +1

    Very nice move ji bache da cracter baa kamaal

  • @baaljipunjab
    @baaljipunjab Před 8 měsíci +1

    end shandar a veer

  • @kirankaur4835
    @kirankaur4835 Před 8 měsíci +1

    Ronaa aa gyiaa last cha yrr,😥

  • @GurdeepSingh-ec1fb
    @GurdeepSingh-ec1fb Před 9 měsíci +2

    ਬਹੁਤ ਵਧੀਆਂ

  • @jagseersingh4506
    @jagseersingh4506 Před 9 měsíci +1

    SIRRRRA ACTING BAI GURCHET CHITRKAR AND ALL'TEAM GOOD ACTING

  • @jagjitsingh5484
    @jagjitsingh5484 Před 9 měsíci +1

    ਬਹੁਤ ਵਧੀਆ ਜੀ 👌👌👌👌👌👌👌❤❤❤

  • @amikhan7739
    @amikhan7739 Před 9 měsíci +2

    Good job congratulations All team members

  • @Ranjit_._Singh
    @Ranjit_._Singh Před 8 měsíci +1

    ਮੈ ਤੇ ਮੇਰਾ ਮੁੰਡਾ ਇਕੱਠੇ ਵੇਖਦੇ ਹਾਂ ਬਾਈ ਦੀਆ ਵੀਡੀਓ ਤੇ ਜਿਹੜੀਆਂ ਮੇਰੇ ਬਚਪਨ ਵਿਚ ਆਈਆ ਸਨ ਫੌਜੀ ਦੀ ਫੈਮਿਲੀ ਵਰਗੀਆਂ ਉਹ ਉਸਨੂੰ ਵੀ ਵਿਖਾ ਚੁੱਕਾ ਹਾਂ ਲਵ ਯੂ ਆ ਬਾਈ ਨੂ ਤੇ ਸਾਰੀ ਟੀਮ ਨੂੰ ❤❤❤❤❤

  • @RamanDeep-xj8um
    @RamanDeep-xj8um Před 7 měsíci

    ❤❤❤sach a 22 Mai kade kise film te comment ni kita par ajj Dil ro pya yaar

  • @jass6697
    @jass6697 Před 9 měsíci +1

    both shoni video rab hor thrki dy

  • @gurnamsinsh8508
    @gurnamsinsh8508 Před 9 měsíci +2

    ਬਹੁਤ ਵਧੀਆ ਜੀ ❤❤❤❤

  • @jagseersingh4506
    @jagseersingh4506 Před 9 měsíci +4

    GOOD VIDEO GOOD ACTING ALL'TEAM THANKS SO MUCH ❤❤❤❤❤

  • @saabtrucking4391
    @saabtrucking4391 Před 9 měsíci +1

    Bahut vdia 22 g

  • @gurjiwansingh2116
    @gurjiwansingh2116 Před 9 měsíci +3

    ❤❤❤❤ਬਹੁਤ ਵਧੀਆ

  • @AdvocateSupremecourt-xu5rm
    @AdvocateSupremecourt-xu5rm Před 9 měsíci +1

    لو یو جی طوسی گریٹ اوہ

  • @loveandcaremonika
    @loveandcaremonika Před 9 měsíci +1

    Bahot badiya

  • @ghumansingh7768
    @ghumansingh7768 Před 9 měsíci +1

    Bahut hi vadhya video hai

  • @khalsafoujkhalsa1333
    @khalsafoujkhalsa1333 Před 9 měsíci +1

    nice video bahut sare msg han es movie vich

  • @sarbjitgill7458
    @sarbjitgill7458 Před 9 měsíci +3

    ਚੰਗੀ ਚੀਜ਼ ਨੂੰ ਕੋਈ ਨੀ ਵੇਖ ਦਾ। ਇੰਨੇ ਮਿਹਨਤ ਕਰ short film ਬਣਾਉਣ ਦੇ ਆ ਵਧੀਆ ਮਸੈਜਾ ਦੇਂਦਾ ਆ। ਉਥੇ view ਵੇਖ ਕੇ ਮਨ ਉਦਾਸ ਹੁੰਦਾ।

  • @parwindersinghbrar7997
    @parwindersinghbrar7997 Před 9 měsíci +1

    bot vdiya sir lge rho

  • @Respect_Vibes8766
    @Respect_Vibes8766 Před 9 měsíci +1

    Teri hi waiting rahdi aa 22❤❤❤love you

  • @jagvirsinghbenipal5182
    @jagvirsinghbenipal5182 Před 9 měsíci +1

    ਬਹੁਤ ਵਧੀਆ ਵੀਡੀਓ ਆ ਵੀਰ ਜੀ

  • @satnamchanalia8774
    @satnamchanalia8774 Před 9 měsíci +2

    ਬਹੁਤ ਵਧੀਆ ❤

  • @jassanehal8085
    @jassanehal8085 Před 9 měsíci +1

    ਬਹੁਤ ਵਧੀਆ

  • @Usmanofficial934
    @Usmanofficial934 Před 9 měsíci +1

    End so emtional gurchitchater ❤❤❤❤❤

  • @gurnamsinghajay7812
    @gurnamsinghajay7812 Před 9 měsíci +2

    Bahut vadiya ji par aakhir vich ta Rona hi aagaya c 😢

  • @gurpeetramana1240
    @gurpeetramana1240 Před 9 měsíci +1

    Bahot vadiya msg

  • @MohanLal-ew4sp
    @MohanLal-ew4sp Před 9 měsíci +1

    Congratulations all team for new move good job all team bhut badiya move hai

  • @balvirsingh3625
    @balvirsingh3625 Před 9 měsíci +1

    Bai ji sira karta God bless you ❤

  • @blackrose_IND
    @blackrose_IND Před 9 měsíci +1

    Bhai yaar tumhari Kamal ki acting lagti hai kya best acting karte ho tumhe Bhai ....💯❤️💯🤟💯🤟💯👈

  • @binderrajput2237
    @binderrajput2237 Před 9 měsíci +2

    Very nice performance sir

  • @Rockeylove
    @Rockeylove Před 9 měsíci +3

    Superb ❤️❤️❤️

  • @PremKumar-hw4pv
    @PremKumar-hw4pv Před 9 měsíci +1

    Bohhat hi vdia story

  • @satnamchanalia8774
    @satnamchanalia8774 Před 9 měsíci +1

    ਗੁੱਡ

  • @GurpreetSingh-fq7di
    @GurpreetSingh-fq7di Před 8 měsíci +1

    Very nice video brother your all team members work superb 👍❤️🌹🙏🙏

  • @anhadshow4356
    @anhadshow4356 Před 8 měsíci +2

    Its the best performance

  • @lalkat.v5858
    @lalkat.v5858 Před 9 měsíci +1

    ਬਹੁਤ ਵਧੀਆ ਬਾਈ ਜੀ 👌👍👏💜🥀💯💯💯💯💯💯💯💯💯💯

  • @rupindersingh-pl7qi
    @rupindersingh-pl7qi Před 9 měsíci +2

    Waheguru ji waheguru ji

  • @Sukhjitsingh588
    @Sukhjitsingh588 Před 3 měsíci

    ਗੁਰਚੇਤ ਚਿੱਤਰਕਾਰ ਤੇਰੀਆਂ ਸਾਰੀਆਂ ਵੀਡਿਉ ਸਿਰਾ

  • @manindersandhu6638
    @manindersandhu6638 Před 9 měsíci +2

    ਬਹੁਤ ਹੀ ਵਧੀਆ ❤❤ਸੰਧੂ ਸਾਹਿਬ❤

  • @user-hl2by5fs5q
    @user-hl2by5fs5q Před 9 měsíci +1

    Bahut vadia movie aa

  • @officialpankajattri
    @officialpankajattri Před 7 měsíci

    siraaa hi laa dita g hase v sabk v

  • @deepbangar2101
    @deepbangar2101 Před 9 měsíci +2

    Heart touching ♥️ 💓 💖 💙 ❤️ story gurchet sir amazing 👏 ❤️

  • @dimplesharmasharma-wz1uc
    @dimplesharmasharma-wz1uc Před 7 měsíci

    Koi lafz hi nhi sade kol kuj kehn nu bhut vadiya km kita isda part 2 v hona chahida🎉🎉