Guddi bahut vadhia bhaaii. You are substitute of Ranjeet Kaur bhaaiii.No one can neglect this view.Tusi Ranjeet Kaur vang hi chmkonge.Baki Dhanwand krde Aulakh sahib hura da jihna da bahut vddha hth hei tuhanu loka vich popular krn da.Kttge tusi saria nu .ih gl only mei hi nhi kehnda but I heared to a large number of peoole to talking about you .Ranjeet kaur vi bahut khush hundi hovegi sunhke.Tuhanu phone kita honha Bibi Ranjeet ji ne sayad.uss nal bahut dhokha hoiiaa .chugalvaja ne chuglia krke km kharab kita ohna da . nhi bahut vadhia chl rahe si sadiq sahib nal.
ਸ਼ੁਕਰ ਰਬ ਦਾ ਹਿਮਾਚਲ ਪ੍ਰਦੇਸ਼ ਤੋਂ ਬੀਬੀ ਰਣਜੀਤ ਕੌਰ ਪੈਦਾ ਹੋਈ ਸੇਮ ਰਣਜੀਤ ਕੌਰ ਦੀ ਅਵਾਜ ਵਰਗੀ ਆਵਾਜ ਕਢਦੀ ਹੈ ਬੀਬੀ ਜੀ ਤੁਸੀ ਪੰਜਾਬ ਵਿੱਚ ਰਣਜੀਤ ਕੌਰ ਵਾਂਗ ਆਖਾੜੇ ਲਾਇਆ ਕਰੋ ਤਾਂ ਕੇ ਦੁਬਾਰਾ ਪੰਜਾਬ ਦਾ ਸਭਿਆਚਾਰ ਜਿੰਦਾਬਾਦ ਹੋ ਸਕੇ
ਬਹੁਤ ਵਧੀਆ ਬੀਬੀ ਪੁਜਾ ਹਿਮਾਚਲੀ ਜੀ ਆਪਨੇ ਰਣਜੀਤ ਕੌਰ ਜਿੰਦਾਬਾਦ ਕਰਤੀ ਦੁਬਾਰਾ ਜੀ
👍👍
ਪੂਜਾ ਚੰਬੇਵਾਲੀ, ਸ਼ਕਲ ਅੰਮਿ੍ਤਾ ਵਿਰਕ ਦੀ, ਆਵਾਜ਼ ਰਣਜੀਤ ਕੌਰ ਵਾਲੀ।
ਬਹੁਤ ਵਧੀਆ । ਜਮਾ ਬੀਬਾ ਰਣਜੀਤ ਕੌਰ ਵਰਗੀ ਅਵਾਜ਼ ਹੈ।
ਬਹੁਤ ਵਧੀਆ ਬੇਟਾ ਹੋਰ ਹਿੰਮਤ ਕਰੋ
ਇਹ ਗੀਤ ਰਣਜੀਤ ਕੌਰ ਦਾ, ਬਹੁਤ ਪੁਰਾਣਾ ਗੀਤ ਹੈ ਇਹ ਗੀਤ ਮੈਨੂੰ ਬਹੁਤ ਪਸੰਦ ਹੈ
Very very good ਨਜ਼ਾਰਾ ਆ ਗਿਆ ਬੀਬੀ ਰਣਜੀਤ ਕੌਰ ਦੁਬਾਰਾ ਮੈਦਾਨ ਚ ਆ ਗੀ
ਹਿਮਾਚਲੀ ਗੀਤ ਬਿੱਲਕੁੱਲ ਸਮਝ ਆਇਆ ਜੀ। ਪੰਜਾਬੀ ਨਾਲ ਰਲਦੀ ਮਿਲਦੀ ਹੈ ਇਹ ਭਾਸ਼ਾ। ਬਾਕੀ ਪੂਜਾ ਜੀ ਦੀ ਅਵਾਜ ਰਣਜੀਤ ਕੌਰ ਦੀ ਅਵਾਜ ਬਹੁਤ ਜਿਆਦਾ ਮਿਲਦੀ ਹੈ । ਇਨਾ ਦੀ ਮਿਹਨਤ ਨੂੰ ਸਤਿ ਸ਼੍ਰੀ ਅਕਾਲ ਜੀ।
ਗੀਤਕਾਰ ਸੁਰਜੀਤ 'ਸੀਤ' ਸ਼ਮਸ਼ ਪੁਰ ਅਮਲੋਹ।
ਬਹੁਤ ਵਧੀਆ ਪੁਜਾ ਜੀ ਹੇਣਾ ਗੱਲ ਗੱਲ ਨਾਣ ਹੇਣਾ ਕਹਿਣਾ ਬਹੁਤ ਹੀ ਵਧੀਆ ਲੱਗਾ ਪ੍ਰਮਾਤਮਾ ਉਮਰ ਲੰਮੀ ਕਰੇਂ ਤੇ ਸੱਦਾ ਸੁਖੀ ਜੀਵਨ ਬਤੀਤ ਕਰੇ ਪ੍ਰਮਾਤਮਾ
ਤੁਹਾਡੀ ਬਹੁਤ ਵਧੀਆ ਆਵਾਜ਼ ਜੀ
ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ
ਗਲਾ ਸੰਭਾਲ ਕੇ ਰੱਖਣਾ ਬੇਟੀ🎉
ਬੁਹਤ ਵਧੀਆ ਪੂਜਾ ਜੀ ❤❤
ਬਹੁਤ ਵਧੀਆ
ਬੀਬੀ ਪੂਜਾ ਜੀ ਤੁਹਾਡੇ ਗਾਣੇ ਬੀਬੀ ਰਣਜੀਤ ਕੌਰ ਜੀ ਵੀ ਸੁਣਦੇ ਹੋਣਗੇ ਤਾਂ ਫਿਰ ਖੁਸ਼ ਹੋ ਜਾਂਦੇ ਹੋਣਗੇ ਧੰਨਵਾਦ ਜੀ
Bahut hi lambe time ton intzar si biba ranjit kaur vargi awaz sunan di , ajj Mil hi gai. Bahut hi vadia awaz di Malik he pooja chambe vali.
ਬਹੁਤ ਖ਼ੂਬ ਜੀ
ਬਹੁਤ ਵਧੀਆ .....
ਬੀਬਾ ਰੰਜੀਤ ਕੋਰ ਇਸ ਬੀਬਾ ਦੀ ਅਵਾਜ਼ ਨੂੰ ਸੁਣ ਕੇ ਬਹੁਤ ਹੀ ਖੁਸ਼ ਹੋਏ ਹੋਣਗੇ।
ਬਹੁਤ ਵਧੀਆ ਕੰਮ ਹੈ ਜੀ ਧਨਵਾਦ ਮੇਜਰ ਸਿੰਘ ਸੰਧੂ ਦਾਦੂਪਿਡ ਸਿਰਸਾ ਨੇ ਕਿਹਾ ਕਿ ਪੰਜਾਬ ਵਿੱਚ ਹੀ ਤੁਹਾਡੇ ਲਈ ਇੱਕ ਬਹੁਤ ਵਧੀਆ ਗੱਲ ਹੈ ਜੀ
Woh Pooja ji Woh , kya kamaal di aawaz aa
ਪੂਜਾ ਲੜਕੀ ਪਹਿਲੀ ਆਸਾ ਭੌਂਸਲੇ ਦੀਯਾਦ ਕਰਾ ਦਿੱਤਾ ਡੂੰਘੇ ਡੁੱਬ ਗਿਆ ਜਿਗਰੀਆ ਯਾਰਾਂ ਪੱਤਣਾਂ ਤੇ ਭਾਲਦੀ ਸੋਲੋ ਗੀਤ ਜ਼ਰੂਰ ਗਾਉਣ ਣਾ ਧੰਨਵਾਦ
Puja has really voice of Legend Ranjeet kaur
Voice vocal very nice
Verygood ranjit kaur ji
ਬੱਲੇ ਬੱਲੇ ਜੀ 👌👌👍👍❤❤😍😍🤗🤗🙏🙏
Biba ji ne bahut vadia gya pbi geet Bahut vadia lagya
Same song ranjeet kaur kabel a tarif very fine
ਵਾਹ ਓ kurhiye ਰੱਬ ਲੰਮੀਆਂ ਉਮਰਾਂ ਬਕਸ਼ੇ
ਸਦੀਕ ਸਾਹਿਬ ਜੀ ਇਸ ਬੀਬਾ ਜੀ ਦੀ, ਅਵਾਜ ਜਰੂਰ ਸੁਣੋ ਜੀ।
Wow!!! similar to Bibi Ranjit kaur. Very fantastic singer
Bahut badya song ga rahi madam baheguru tyanu hor trakya bakhse❤
ਬਹੁਤ ਹੀ ਜਿਆਦਾ ਵਧੀਆ
Kamaal
Jeondi reh beta Puja sanu biba Ranjit kaur da roop hi ho isse tra mehnat karde raho parmatma tohanu hamesha chardi kla ch rakhe keep it up 🙏
Veeri nice awaj beta ji
Chamkila sabh g amarjot g da geet Bola kro g
Pooja ji Dhanyavaad your good Voice
Very nice song ji
Avtar.singh.bagha..batta.g..very.good..g.....g.vouet.vaddiea..g.
ਞਹਿਗਰੂ ਜੀ ਚੜਦੀ ਕਲਾ ਰਹੇ
Same Ranjit kaur ❤❤❤
Very nice song. Keep it up. 😊
Outstanding voice
Good singer .keep it up
Very much voice near to Ranjit kaur ji. Very nice ji.
Very beautiful,God bless her, thanks for sharing ❤
ਬਹੁਤ ਵਧੀਆ ਜੀ
Beautiful voice. Waheguru bless you.🇨🇦
GOOD VOICE BIBI RANJIT KAUR G❤
V GOOD BETA JI,, GOD BLESS YOU BETA 🎉🎉🎉
Very good beta
God gift
ਬਹੁਤ ਵਦੀਆ ਜੀ
Good
ਸਿਰਾ ਲਾ ਤਾ ਕੁੜੀ ਨੇ
Bahot Sundar gaiya Kiya awaj hai
Bhut. Vadhia. God. Bless u. Beta. Ji
Guddi bahut vadhia bhaaii. You are substitute of Ranjeet Kaur bhaaiii.No one can neglect this view.Tusi Ranjeet Kaur vang hi chmkonge.Baki Dhanwand krde Aulakh sahib hura da jihna da bahut vddha hth hei tuhanu loka vich popular krn da.Kttge tusi saria nu .ih gl only mei hi nhi kehnda but I heared to a large number of peoole to talking about you .Ranjeet kaur vi bahut khush hundi hovegi sunhke.Tuhanu phone kita honha Bibi Ranjeet ji ne sayad.uss nal bahut dhokha hoiiaa .chugalvaja ne chuglia krke km kharab kita ohna da . nhi bahut vadhia chl rahe si sadiq sahib nal.
ਇੱਕ ਉੜੀਸਾ ਦੀ ਕੁੜੀ ਵੀ ਬਹੁਤ ਵਧੀਆ ਪੰਜਾਬੀ ਗੀਤ ਗਾਉਂਦੀ ਹੈ ਕਿਸੇ ਵੀਰ ਨਾਂਮ ਯਾਦ ਹੈ ਤਾਂ ਦੱਸਿਓ
Bahut badiya ji
Good
Thank you. Puja ji.
ਛੋਟੀ ਰਣਜੀਤ ਕੌਰ ਲੱਬਗੀ
New Ranjit Kaur ji
Very good
Very nice
Very.good
❤❤Very nice very
ਸੁਪਰ ਸੁਪਰ ਸਟਾਰ।
Bahut khoob
God bless you
👌👌👌
Puja very good
Very nice 👌👍
ditto same ji
Bhut Vadia
good song
👍👩🍳
❤❤❤❤
Biba g tusi ekk var Sadik g te Ranjit g nu jrur milo plz
💯🙏👍👌👍❤
yakeen ni ho reha Ranjeet kaur g n ja Pooja g gya rahe n
Very good 🙏🙏
Beta g bahut he Ziyada wadia ...aap copy to bibi ranjiy kaur g
Biba eh punjabi punjab de hn dina vich tenu uper chak dena
No.body.jugment.that.itis.not.rankit.kaur
Very.good 7:21 7:48 @
himachal punjab e do not farget
Maghar Singh
Sadek.sab.nal.gouna.shuru.kro.bebba.ji.
Je Pata lag gia Muhammad Sadiq ?....
Madam ਦਾ number deo ji
nirmal.bharrhkila,DA.asl I.na.NIRmail.singh.sarwara.boda.pjnd.hand.Mongolian.
❤❤❤❤