ਕੰਮਕਾਜੀ ਤਣਾਅ ਮੇਰੇ ਲਈ ਜਾਨਲੇਵਾ ਹੋ ਗਿਆ ਸੀ । RISHMAN l EP 30 l Dr Harjeet Kaur l Randeep K Pandher

Sdílet
Vložit
  • čas přidán 11. 09. 2024
  • ਕੰਮਕਾਜੀ ਤਣਾਅ ਮੇਰੇ ਲਈ ਜਾਨਲੇਵਾ ਹੋ ਗਿਆ ਸੀ । RISHMAN l EP 30 l Dr Harjeet Kaur l Randeep Kaur Pandher l B Social
    #Rishman
    #BSocial
    #Harjeetkaur
    Download Spotify App & Follow B Social Podcast:
    open.spotify.c...
    CZcams Link : / bsocialofficial
    Facebook Link : / bsocialofficial
    Instagram Link : / bsocialofficial
    Episode : Rishman
    Anchor : Randeep Kaur Pandher
    Guest : Dr Harjeet Kaur
    Cameramen : Harmanpreet Singh, Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social

Komentáře • 48

  • @FolkGeetLokGeet
    @FolkGeetLokGeet Před rokem +9

    ਪਿਆਰੇ ਦੀਦੀ ਹਰਜੀਤ ਕੌਰ ਜੀ ਦਿਲ ਤੋਂ ਤੁਹਾਨੂੰ ਵੀਰਪਾਲ ਤੇ ਪਵਨਦੀਪ ਲੋਕ ਗੀਤ ਵੱਲੋੰ ਸਤਿ ਸ੍ਰੀ ਅਕਾਲ ਜੀ... ਤੁਹਾਨੂੰ ਅੱਜ 14 ਸਾਲ ਬਾਅਦ ਵੇਖਿਆ... ਖੁਸ਼ੀ ਹੋਈ ਵੇਖ ਕੇ ਪਰ ਜੋ ਤੁਸੀਂ ਸਹਿਣ ਕੀਤਾ ਉਹਦੇ ਲਈ ਦੁੱਖ ਵੀ ਬਹੁਤ ਹੋਇਆ... ਵਾਹਿਗੁਰੂ ਤੁਹਾਨੂੰ ਜਲਦੀ ਠੀਕ ਕਰਨ ਜੀ... ਤੁਹਾਡੇ ਨਾਲ ਕਿਸ ਤਰ੍ਹਾਂ ਰਾਬਤਾ ਬਣਾਈਏ ਜੀ ... ਅਸੀਂ ਤੁਹਾਨੂੰ ਮਿਲਣ ਆਵਾਂਗੇ... ਅੱਜ ਤੁਹਾਡੀ ਗੱਲਬਾਤ ਸੁਣਕੇ ਏ ਪਛਤਾਵਾਂ ਨੀੰ ਕੀ ਨੌਕਰੀ ਨੀਂ ਕੀਤੀ... ਜੀਵਨ ਸਾਥੀ ਸੰਦੀਪ ਧੌਲਾ ਨੇ ਆਖਿਆ ਸੀ ਕੇ ਵੀਰਪਾਲ ਤੁਸੀਂ ਉਸ ਸੋ਼ਸ਼ਣ ਨੂੰ ਸਹਿਣ ਨਹੀੰ ਕਰ ਸਕੋਗੇ... ਅੱਜ ਖੁਸ਼ੀ ਨਾਲ ਅਾਪਣੇ ਚੈਨਲ ਤੇ ਮਾਂ ਬੋਲੀ ਲਈ ਕੰਮ ਕਰ ਲਈਦਾ... ਕੁਦਰਤ ਦੀ ਗੋਦ ਚ ਬੈਠੇ ਪੰਛੀਆਂ ਰੁੱਖਾਂ ਨਾਲ ਗੱਲਾਂ ਕਰੀ ਦੀਆਂ... ਪਰਵਾਰ ਨਾਲ ਸਮਾਂ ਬਤੀਤ ਕਰਦੇ ਹਾਂ ...ਬੱਚੇ ਨਾਲ ਸਾਰਾ ਦਿਨ ਖੇਡਦੇ ਹਾਂ... ਤੁਹਾਡੀ ਗੱਲਬਾਤ ਸੁਣਕੇ ਹੋਰ ਵੀ ਮਨ ਸਕੂਨ ਤੇ ਸਤੁੰਸ਼ਟ ਮਹਿਸੂਸ ਕਰ ਰਿਹਾ ਜੀ... ਬਹੁਤ ਬਹੁਤ ਪਿਆਰ ...ਤੁਹਾਡੀ ਛੋਟੀ ਦੋਸਤ ਵੀਰਪਾਲ ਕੌਰ ਧੌਲਾ... ਕਿਰਪਾ ਕਰਕੇ ਰਾਬਤਾ ਜਰੂਰ ਬਣਾਉਣਾ ...

    • @gillzcreation408
      @gillzcreation408 Před rokem +4

      ਪ੍ਰਾਈਵੇਟ ਯੂਨੀਵਰਸਿਟੀਆਂ,ਕਾਲਜ ਅਤੇ ਸਕੂਲਾਂ ਵਿੱਚ ਕੰਮ ਕਰਨ ਵਾਲੇ ਹਰ ਕਰਮਚਾਰੀ ਦਾ ਰੱਜ ਕੇ ਸੋਸ਼ਣ ਕੀਤਾ ਜਾਂਦਾ ਹੈ। ੳੁਨ੍ਹਾਂ ਨੂੰ ਇਨਸਾਨ ਨਹੀਂ ਸਗੋਂ ਮਸ਼ੀਨਾਂ ਸਮਝਿਆ ਜਾਂਦਾ ਹੈ। ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।

  • @ManjitKaur-ik8gu
    @ManjitKaur-ik8gu Před rokem +4

    ਮੈਡਮ ਮੈਂ ਸ਼ਹਿਰ ਤੋਂ ਹਾਂ । ਜੋ ਤੁਸੀਂ ਸਹਿਆ ਉਵੇਂ ਦਾ ਟਾਰਚਰ ਮੈਂਨੂੰ ਪਿੰਡਾਂ ਵਾਲੀ ਤੇ ਉਹ ਵੀ ਔਰਤਾਂ ਨੇ ਸਭ ਤੋਂ ਜ਼ਿਆਦਾ ਕੀਤਾ। ਨਿੱਜੀ ਜ਼ਿੰਦਗੀ ਦੀਆਂ ਮਜ਼ਬੂਰੀਆਂ ਨੂੰ ਨੌਕਰੀ ਚ ਨਫ਼ਰਤ ਵਿੱਚ ਮਿਹਣੇ ਤੇ ਦਫ਼ਤਰ ਵਿੱਚ ਚਿੱਠੀਆਂ ਪਾ ਕੇ ਪੜਤਾਲਾਂ ਕਰਵਾ ਕੇ ਤੰਗ ਕੀਤਾ। ਪਰ ਮੇਰੇ ਪ੍ਰਿੰਸੀਪਲ ਸਾਬ ਨੇ ਪੂਰੀ ਇਜ਼ਤ ਦਿੱਤੀ।
    ਪਰ ਮੈਂ ਵੀ ਨੌਕਰੀ ਤੇ ਆਪਣੀ ਜ਼ਿੰਦਗੀ ਦੀ ਖੁਸ਼ੀ ਵਿੱਚੋਂ ਖੁਸ਼ੀ ਨੂੰ ਚੁਣਿਆ ਕਿ ਜ਼ਿੰਦਗੀ ਰਹੀ ਤਾਂ ਸਭ ਕੁਝ ਮਿਲੇਗਾ।
    ਸਾਡੀ ਇਮਾਨਦਾਰੀ ਤੇ ਜ਼ਿਆਦਾ ਕੰਮ ਕਰਨ ਦੀ ਆਦਤ ਸ਼ਾਇਦ ਕੰਮ ਨ ਕਰਨ ਵਾਲੇ ਸਟਾਫ ਨੂੰ ਪਸੰਦ ਨਹੀਂ ਆਉਂਦੀ।

  • @gurdeepsarao5
    @gurdeepsarao5 Před rokem +8

    ਇਹ ਮੈਡਮ ਜੀ ਸਾਡੇ ਪਿੰਡ ਕੋਲ ਦੇ ਨੇ, ਮੈਂ ਸਮਾਣੇ ਤੋਂ ਪਟਿਆਲੇ ਜਾਣ ਵੇਲੇ ਬੱਸ ਵਿਚ ਇਨ੍ਹਾਂ ਨੂੰ ਦੇਖਿਆ ਹੈ। ਇਹ ਖਾਲਸਾ ਕਾਲਜ ਵਿਚ ਪੜ੍ਹਾਉਂਦੇ ਸਨ। ਬਹੁਤ ਸੁਹਿਰਦ ਇਨਸਾਨ ਨੇ। ਪਰਮਾਤਮਾ ਇਨ੍ਹਾਂ ਦੀ ਉਮਰ ਲੰਮੀ ਕਰੇ।

  • @Kmlpreetk.5
    @Kmlpreetk.5 Před rokem +2

    ਬਹੁਤ ਸੋਹਣਾ ਪ੍ਰੋਗਰਾਮ, ਬਹੁਤ ਹੀ ਪ੍ਰੇਰਨਾਜਨਕ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਮੈਡਮ ਜਲਦੀ- ਜਲਦੀ ਪੂਰੀ ਤਰ੍ਹਾਂ ਠੀਕ ਹੋ ਜਾਣ ਅਤੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੌ ਪਰਸੈਂਟ ਸੱਚੀਆਂ ਗੱਲਾਂ ਹਨ।

  • @learnwithjapneetsharma3733

    ਸਤਿ ਸ੍ਰੀ ਆਕਾਲ ਦੀਦੀ ਜੀ ਇਹ ਸਿਰਫ ਪ੍ਰੲਈਵੇਟ ਸੈਕਟਰ ਵਿੱਚ ਹੀ ਨਹੀ ਹੁੰਦਾ ਮੈਂ ਵੀ BDPO ਦਫ਼ਤਰ ਵਿੱਚ ਕੱਚੇ ਮੁਲਾਜ਼ਮਾਂ ਵਿੱਚ KAM ਕਰਦੀ ਸੀ ਮੈਂ ਵੀ ਬਹੁਤ ਮੇਹਨਤ ਨਾਲ ਕੰਮ ਕਰਨ ਵਾਲੀ ਸੀ ਮੈਂ ਉਥੇ ਇਕੱਲੀ LADY ਸੀ ਦਫ਼ਤਰ ਵਿੱਚ ਮੇਰੇ ਕੰਮ ਵਿੱਚ ਜਾਣ ਬੁੱਝ ਕੇ ਗਲਤੀ ਕਰਕੇ ਮੈਨੂੰ preshan kita ਜਾਂਦਾ ਜੋ ਤੁਹਾਡੇ ਨਾਲ਼ ਹੋਇਆ same ਓਹੀ ਮੁਸ਼ਕਿਲਾਂ ਆਇਆਂ ਕਾਰਨ ਮੈਂ ਆਪਣੇ character te strong c ਜਿਸਦਾ ਮੈਨੂੰ ਇਹ ਇਨਾਮ ਮਿਲਿਆ ਕੇ ਮੈਨੂੰ ਮੇਰਾ ਕੰਮ ਵਧੀਆ ਨਾ ਹੋਣ ਦਾ ਬਹਾਨਾ ਬਣਾ ਕੇ ਮੈਨੂੰ ਰਲੀਵ ਕਰ ਦਿੱਤਾ ਹੁਣ ਮੇਰਾ labour court ਵਿੱਚ ਕੇਸ ਚੱਲ ਰਿਹਾ ਹੈ ਮੈਂ ਸਮਝ ਸਕਦੀ ਆ ਤੁਸੀ kine preshan ਅਤੇ ਮੈਂਟਲੀ ਟਾਰਚਰ ਰਹੇ ਹੋਵੋਗੇ

  • @inderjitbhatti3288
    @inderjitbhatti3288 Před rokem +2

    ਵਾਹਿਗੁਰੂ ਜੀ ,ਬਹੁਤ ਗੱਲਾ ਸੱਚ ਨੇ ਸੁਣਕੇ ਮਨ ਦੁਖੀ ਵੀ ਹੋੲਿਅਾ ਕਦਰ ਘਰ ਚ,ਬਾਹਰ,ਰਿਸ਼ਤਿਅਾ ਚ ਸਾਰੇ ਜਗਾਹ ਤੇ ੲਿੱਜਤ ਕਰੋ ਜਿੰਦਗੀ ,ੲਿੱਜਤ ,ਪਿਅਾਰ ੲਿਸਤਰੀ ਦਾ ਹਁਕ ਹੈ ਮਿਲਣਾ ਚਾਹੀਦਾ

  • @VeerGosal
    @VeerGosal Před rokem +1

    Sat shri aakal madam ji, Mam ik bhut change insan ne , asi tuhade kolo punjabi pdi aa khalsa college patiale ch 2014 ch, toxic work culture sab kite hai ji ,asal ch asi punjabi ankhi lok aa , koi sanu kush bolda asi sunde ne , kyuki sadi coding naukri krn lyi hoi hi ni , guru maharaj ne sanu badshah bnaya , asi kde gulami ni kr skde, sarkara ne sanu padarthwaad ch paake duniya bhar diya tensna stress deta, gurbani tuhanu mansik skoon dindi a, daler bnaundi a, tusi guru wale bano tuhanu tuhade bhut sare sawala de jwab mil jnge, sade guru sikh ene katleyaama ch nikle aa lde aa mare aa, ona nu keda depression hunda c, pariwar warya bache shaheed hoge fer v guru ji ne kea tera bhaana mitha laage,muskilan insan nu hor majboot bna dindiyan ne .asi tuhade toh sikhya. Waheguru tuhanu tandrusti bakshe 🙏🏻

  • @harwinderkaur9404
    @harwinderkaur9404 Před rokem

    ਵਾਹਿਗੁਰੂ ਜੀ, ਤੁਸੀਂ ਬਹੁਤ ਮਜਬੂਤ ਓ ਮੈਮ, ਰੱਬ ਤੁਹਾਨੂੰ ਤੰਦਰੁਸਤੀ ਦੇਵੇ। ਬਹੁਤ ਮਨ ਖਰਾਬ ਹੁੰਦਾ, ਕੀ ਲੋੜ ਸੀ ਐਨਾ ਪੜਣ ਦੀ, ਜਦੋਂ ਅੱਗੇ ਕੋਈ ਰਾਹ ਈ ਹੈ ਨਹੀਂ। ਸਰਕਾਰਾਂ ਨੂੰ ਕੋਈ ਪਰਵਾਹ ਨਹੀਂ ਇਸ ਬੋਝ ਦੀ।

  • @shabadshakti4664
    @shabadshakti4664 Před rokem +1

    ਬਿਲਕੁਲ ਸਹੀ
    ਮੈਡਮ ਕੰਮਕਾਜੀ ਔਰਤਾਂ ਨੂੰ ਚੌਗੁਣੀ ਮਾਨਸਿਕ ਪੀੜ ਝੱਲਣੀ ਪੈਂਦੀ ਹੈ

  • @bharpurkaur3523
    @bharpurkaur3523 Před rokem +2

    ਮੈਂਡਮ ਬਹੂਤ ਸੱਚਾਈ ਬਿਆਨ ਕੀਤੀ ਐ ਮੇਰਾ ਸੁਭਾਅ ਬਿਲਕੁਲ ਤੁਹਾਡੇ ਵਰਗਾ ਜੀ

  • @jobanpreetkaurgill6763
    @jobanpreetkaurgill6763 Před rokem +1

    Very well explained the situation of private education institutions..

  • @ParamjitKaur-bp4de
    @ParamjitKaur-bp4de Před rokem +1

    ਮੇਰੀ ਨੌਕਰੀ ਦੇ ਕਾਰਣ ਮੈਂ ਬੱਚਿਆਂ ਵੱਲ ਪੂਰਾ ਧਿਆਨ ਨਾ ਦੇ ਪਾਈ। ਮੇਰਾ ਬੇਟਾ ਕੈਂਸਰ ਕਰ ਕੇ ਪੂਰਾ ਹੋ ਗਿਆ । ਮੇਰੀ ਬੇਟੀ ਨੇ ਪੜ੍ਹਾਈ ਪੂਰੀ ਨਾ ਕੀਤੀ ਤੇ ਜਿੱਦ ਕਰ ਕੇ ਵਿਆਹ ਕਰਵਾ ਲਿਆ ਜੌ ਕਿ ਬਾਦ ਵਿਚ ਪਤਾ ਲਗਿਆ ਕਿ ਉਹ ਮਾਨਸਿਕ ਰੋਗੀ ਹੈ । ਉਸ ਨੇ ਤੇ ਉਸਦੇ ਘਰ ਦਿਆਂ ਨੇ ਸਾਡੇ ਨਾਲ ਧੋਖਾ ਕੀਤਾ । ਮੇਰੀ ਬੇਟੀ ਬੇਟੇ ਤੋਂ ਬਾਦ ਕੱਲੀ ਹੋ ਗਈ । ਮੈਂ ਬਹੁਤ ਕੋਸ਼ਿਸ਼ ਕੀਤੀ ਉਸ ਦਾ ਖਾਲੀਪਣ ਭਰਨ ਦੀ ਪਰ ਮੈਂ ਉਸ ਦਾ ਹਾਣ ਨਾ ਬਣ ਸਕੀ । ਮੁੰਡੇ ਦੇ ਘਰਦਿਆਂ ਨੇ ਮੇਰੀ ਬੇਟੀ ਨੂੰ ਪਿਆਰ ਨਾਲ ਭਲੋ ਕੇ ਆਪਣਾ ਉੱਲੂ ਸਿੱਧਾ ਕਰ ਲਿਆ । ਮੇਰੀ ਨੌਕਰੀ ਮੇਰੇ ਲਈ ਸ਼ਰਾਪ ਬਣ ਗਈ ।

  • @simarpreetkaur3840
    @simarpreetkaur3840 Před rokem +2

    Jherrian emotional pinda de Logga ch hai oh shaair wale Logga ch nahi ,,bilkul sahi gal hai ji"100%

  • @herojattherosandhu9986
    @herojattherosandhu9986 Před rokem +4

    Fed-up to this same condition,i resigned from my school job and now I am doing my own business at home and most important thing 👌I m fully satisfied and happy 🥰🥰🥰🥰

    • @naturalvillagelife2788
      @naturalvillagelife2788 Před rokem +2

      main vi ana hi tang hoi samj nhi a riha vi ki businss shuru kra , shota lvl da chahe income ghat hova satisfaction chahidi a , job to boht zyada tang ho k rsign kita school di job c privat di

    • @reetbatth2952
      @reetbatth2952 Před rokem

      @@naturalvillagelife2788 mai v private schl to job left kiti fed ho k

    • @naturalvillagelife2788
      @naturalvillagelife2788 Před rokem

      @@reetbatth2952 konsa school c??

    • @reetbatth2952
      @reetbatth2952 Před rokem +1

      @@naturalvillagelife2788 cbse

  • @samandeepkaur6112
    @samandeepkaur6112 Před rokem +2

    Mai v ugcnet qualified hn computer science ch but ajje tn success ni milea bcz private clz kark...es to better lgda ki ett kiti hunde hun nu set hona c

  • @raikaurrai2565
    @raikaurrai2565 Před rokem +2

    Absolutely right 👍 private job is mentally torture

  • @prabhvirk7247
    @prabhvirk7247 Před rokem

    I totally agree with mam . Private sector ch ta totally machines lok jo ne ohi rakhe jande a and jo spoon hunde a ohi progress krde a. Desrving candidate nu nhi pushya jnda na apreciate. Sago a lbya jnda k kiwe rules bnaye k bound v krlo prsn nu nale salary deduct krna .main aap is di example a k job nu priorty deti c nd health ignore kri and aj main us disease nl zindgi guzaar rhi a jisda koi ilaaj nhi

  • @geetabhalla5768
    @geetabhalla5768 Před rokem +7

    ਸੱਚ ਨੂੰ ਸੁਣਨਾ ਬਹੁਤ ਔਖਾ, ਮੈਡਮ ਜੀ ਨੇ ਬਹੁਤ ਹੀ ਸੱਚਾਈ ਬਿਆਨ ਕੀਤੀ, ਪ੍ਰਾਈਵੇਟ ਅਦਾਰਿਆਂ ਵਿੱਚ ਸਿਫਾਰਿਸ਼ ਬਹੁਤ ਚੱਲਦੀ 🙄

    • @kauranmol3152
      @kauranmol3152 Před rokem

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha

  • @gaganwadhwa9535
    @gaganwadhwa9535 Před rokem

    Very nice conversation 👍👍
    Thank you so much for this inspiring interview and great experience. May Baba Ji bless her with good health and countless happiness 🙏🙏

  • @keriwalajass5093
    @keriwalajass5093 Před rokem +1

    Punjabi university Patiala nu vdde mgrmach kha gye maar sade wrgya te pe rahi h

  • @jeevanjotkaur2473
    @jeevanjotkaur2473 Před rokem

    Mam asi v es ass te aa kache adhyapak aa govt. Pta ni kdo pakka kru

  • @kirankaur4504
    @kirankaur4504 Před rokem +1

    ਸਤਿ ਸ੍ਰੀ ਅਕਾਲ ਜੀ 🙏🙏

  • @tanyajain833
    @tanyajain833 Před rokem

    Very TRUE and informative video mam

  • @sharanjeetkaur6151
    @sharanjeetkaur6151 Před rokem

    God bless you mam

  • @sarabjit9498
    @sarabjit9498 Před rokem +1

    58 age 45percent b.ed unemployed heavy stress

  • @herojattherosandhu9986

    You say absolutely right 👍👍👍

  • @anmoldeep8279
    @anmoldeep8279 Před rokem +1

    Bilkul sahi aa private km bhut aukha

  • @gurbaazsingh4544
    @gurbaazsingh4544 Před rokem

    Bht hi vdia interview

  • @sukhdhaliwal6244
    @sukhdhaliwal6244 Před rokem

    Bahut vdhia program hunda tuhada 🙏🙏

  • @aviratclips2884
    @aviratclips2884 Před rokem +1

    PL LISTEN MR.RAM VERMA NLP TRAINER

  • @meetprabhvlogs8690
    @meetprabhvlogs8690 Před rokem +1

    Nice ji

  • @GurjeetKaur-hu1cc
    @GurjeetKaur-hu1cc Před rokem

    Motivational interview 🎉

  • @SukhwinderKaur_987
    @SukhwinderKaur_987 Před rokem

    Wahegure Wahegure Wahegure Wahegure Wahegure ji

  • @kanwalkaur9765
    @kanwalkaur9765 Před rokem

    💯💯

  • @rajbirkaur1740
    @rajbirkaur1740 Před rokem

    Your 👍

  • @karamjitkaur384
    @karamjitkaur384 Před rokem

    Waheguru ji 🙏 God bless you ji 🙏 ♥️

  • @amansidhu7614
    @amansidhu7614 Před rokem

    Tusi aorta keha kro. Timiya word sohna nhi lgda

  • @gms546
    @gms546 Před rokem

    Nahi g Hun koi approach nahi chaldi ...bande di kabliyat v Hindi hai......rabb mehnat dekhda Karn dekhda ....Baki jinaa nu sarkaari nukri nahi Mili esda v eh mtlab nahi k oh kabl nahi....pr nukriyan thoriyan ne te bande jeyada ne

  • @parneetkaur9574
    @parneetkaur9574 Před rokem

    👏👏