Punjab News : ਮੈਂ ਆਮ ਬੰਦਾ, ਮੈਨੂੰ Security ਦੀ ਲੋੜ ਨਹੀਂ- Charanjit Channi | News18 Punjab

Sdílet
Vložit
  • čas přidán 13. 09. 2024
  • CM Channi : ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ, ਕਪੂਰਥਲਾ ਵਿਖੇ ਡਾ. ਬੀ ਆਰ ਅੰਬੇਦਕਰ ਅਜਾਇਬ ਘਰ ਦੇ ਨੀਂਹ ਪੱਥਰ ਸਮਾਗਮ ਅਤੇ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਦੀ ਸਮਾਪਤੀ ਸਮਾਰੋਹ ਦੌਰਾਨ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਖ਼ੁਦ ਸਟੇਜ ਉੱਪਰ ਭੰਗੜੇ ਵਾਲੇ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਲੋਕ ਨਾਚ ਵਿੱਚ ਹਿੱਸਾ ਲੈਂਦਿਆਂ ਭੰਗੜਾ ਪਾਇਆ। CM ਚੰਨੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਮੈਨੂੰ ਡਾ. ਅੰਬੇਦਕਰ ਅਜਾਇਬ ਦਾ ਉਦਘਾਟਨ ਕਰਨ ਦਾ ਮਾਣ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਜੀ ਸਾਡੇ ਸਾਰਿਆਂ ਲਈ ਪ੍ਰੇਰਣਾ ਸ੍ਰੋਤ ਨੇ। ਉਨ੍ਹਾਂ ਕਿਹਾ ਕਿ ਨੌਜਵਾਨ ਟੀਚੇ ਨੂੰ ਮੁੱਖ ਰੱਖ ਕੇ ਹਾਲਾਤਾਂ ਨਾਲ ਲੜ ਕੇ ਅੱਗੇ ਵੱਧ ਸਕਦੇ ਨੇ। ਇਸ ਦੌਰਾਨ CM ਚੰਨੀ ਦਾ ਸ਼ਾਇਰਾਨਾ ਅੰਦਾਜ਼ ਵੀ ਨਜ਼ਰ ਆਇਆ। ਦੇਖੋ, Live
    #CMCharanjitSinghChanni #ikGujralPunjabTechnicalUniversityKapurthala #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 274

  • @PrinceSingh-yy9ih
    @PrinceSingh-yy9ih Před 3 lety +45

    ਚੰਨੀ ਸਾਹਿਬ ਜੀ ਤੁਹਾਡੀ ਬਹੁਤ ਹੀ ਵਧੀਆ ਸੋਚ ਹੈ।ਜੀ।ਜੇ।ਤੁਸੀਂ ਏਸੇ ਤਰ੍ਹਾਂ ਪੰਜਾਬ ਦੀ ਸੇਵਾ ਕਰਦੇ ਰਹੇ ਤਾਂ ਤੁਸੀਂ 2022ਦੇ।ਵਿੱਚ ਪੱਕੇ ਮੁੱਖ ਮੰਤਰੀ।ਬਣੋਗੇ ।ਗੁਰਮੀਤ ਸਿੰਘ ਗਿੱਲ ਪੱਟੀ ਜਿਲਾ।ਤਰਨਤਾਰਨ ।।

  • @MandeepSingh-yc1lg
    @MandeepSingh-yc1lg Před 3 lety +72

    ਪੰਜਾਬੀ ਸਕੂਲਾਂ ਵਿੱਚ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਅਤੇ ਬਾਬਾ ਅੰਬੇਦਕਰ ਜੀ ਦਾ ਸਾਵਧਾਨ ਪੜ੍ਹਾਇਆ ਜਾਵੇ

    • @karansharma8798
      @karansharma8798 Před 3 lety

      Bharava aahi hi pdhya jaanda hor tu ki pdhya school vich....?

  • @manisingh4605
    @manisingh4605 Před 3 lety +11

    ਬਹੁਤ ਹੀ ਵਧੀਆ ਸੋਚ ਹੈ ਜੀ ਮੁੱਖ ਮੰਤਰੀ ਚੰਨੀ ਸਾਹਿਬ ਜੀ ਦੀ। ਦਿਲੋਂ ਸਲੂਟ ਹੈ ਜੀ ਇਹਨਾਂ ਨੂੰ।

  • @gurpreetrandhawa2230
    @gurpreetrandhawa2230 Před 3 lety +39

    ਬਹੁਤ ਵਧੀਆ ਸੋਚ ਐ ਮੁੱਖ ਮੰਤਰੀ ਸਾਹਿਬ
    ਵਾਹਿਗੁਰੂ ਲੰਮੀ ਉਮਰ ਅਤੇ ਤੰਦਰੁਸਤੀ ਬਖ਼ਸ਼ੇ

  • @user-rc1ts2sm9z
    @user-rc1ts2sm9z Před 3 lety +25

    ਸੋਚ ਤਾਂ ਵਧੀਆ ਹੈ CM ਜੀ ਦੀ
    ਜੇ ਕੰਮ ਵੀ ਵਧੀਆ ਕਰੇ......

  • @ਪੇਂਡੂਮਹਿਕਮਾ

    ਬਾਈ ਤੁਹਡੀ ਸੋਚ ਬੋਹਤ ਵਧੀਆ ਹੈ,,,,❤️

  • @jagtarsinghchitth1982
    @jagtarsinghchitth1982 Před 3 lety +43

    ਸਤਿਕਾਰਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਿਚਾਰਧਾਰਾ ਬਹੁਤ ਵਧੀਆ ਲੱਗੀ

  • @ParamjeetKaur-dt9fe
    @ParamjeetKaur-dt9fe Před 3 lety +20

    ਬਹੁਤ ਵਧੀਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਨਾ ਜੀ ਸਿਰ ਤੇ ਮਿਹਰ ਭਰਿਆ ਹਥ ਰਖਣਾ ਜੀ 🙏🌷🌷

  • @BTVNEWSAMRITSAR
    @BTVNEWSAMRITSAR Před 3 lety +18

    ਬਹੁਤ ਵਧੀਆ ਵਿਚਾਰ

  • @vikhiatkaushal8335
    @vikhiatkaushal8335 Před 3 lety +20

    Dil khush krta yrr

  • @deepsingh1032
    @deepsingh1032 Před 3 lety +8

    Jai guru dev sir ji God bless you ji 🌹

  • @paramjitkahlon2432
    @paramjitkahlon2432 Před 3 lety +12

    ਬਹੁਤ ਵਧੀਆ ਜੀ

  • @moninderverma3598
    @moninderverma3598 Před 3 lety +15

    Great CM Sir Salute to u

  • @harivanshpaji9794
    @harivanshpaji9794 Před 3 lety +5

    ਮੁਖ ਮੰਤਰੀ ਦੀ ਸੋਚ ਬਹੁਤ ਚੰਗੀ ਹੈ ਇਹੋ ਜਿਹੇ CM ਦੀ ਲੋੜ ਹੈ ਪੰਜਾਬ ਨੂੰ ਨਹੀ ਰੀਸਾਂ ਚੰਨੀ ਸਾਹਿਬ ਦੀਆ🖒

  • @RameshKumar-zr5gk
    @RameshKumar-zr5gk Před 3 lety +17

    ਇਹਨੂੰ ਕਹਿੰਦੇ ਸ਼ੇਰ ਸੱਚਾ ਸ਼ਾਬਾਸ਼

  • @makhankalas660
    @makhankalas660 Před 3 lety +2

    ਬਹੁਤ ਵਧੀਆ ਵਿਚਾਰ ਨੇ ਚੰਨੀ ਸਾਬ ਦੱਬ ਕੇ ਇਮਾਨਦਾਰੀ ਨਾਲ ਕੰਮ ਕਰੋ ਪੰਜਾਬ ਪੰਜਾਬੀਆਂ ਦੀ ਭਲਾਈ ਲਈ ਕੰਮ ਕਰੋ ਵਾਹਿਗੁਰੂ ਜੀ ਨੇ ਤੁਹਾਨੂੰ ਆਪਣੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਵਾਹਿਗੁਰੂ ਜੀ ਦੇ ਹਾਜਰ ਨਾਜਰ ਹੋ ਕੇ ਕੰਮ ਕਰਦੇ ਰਹੋ ਤਰੱਕੀਆਂ ਵਾਹਿਗੁਰੂ ਜੀ ਜਰੂਰ ਦੇਣਗੇ ਬਾਬਾ ਨਾਨਕ ਮਹਾਰਾਜ ਜੀ ਤੁਹਾਨੂੰ ਪੰਜਾਬ ਵਾਸੀਆਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ

  • @manjinderkaur8357
    @manjinderkaur8357 Před 2 lety +1

    ਵਾਹਿਗੁਰੂ ਜੀ ਮੇਹਰ ਕਰਨ ...

  • @a.j.500.k2
    @a.j.500.k2 Před 3 lety +76

    ਬੰਦੇ ਦੀ ਸੋਚ ਬਹੂਤ ਸੋਹਣੀ ਹੈ ਕੰਮ ਵੀ ਸੋਹਣਾ ਕਰੀ ਵਾਈ

    • @sonnyaujla8603
      @sonnyaujla8603 Před 3 lety

      Manmohn singh ji v bhot vadiya c pr party ne ohna nu v nhi chalan dita

  • @chahalcementpipesmullowal5641

    तो फिर सारी सुरक्षा टीम गुरुग्रंथ साहिब जी को दे दो। बेअदबी रुक जाएगी

  • @poojaver2212
    @poojaver2212 Před 2 lety +1

    Very good you are a good human being. Your is down to earth. You are a great person.

  • @js-mv6pm
    @js-mv6pm Před 3 lety +3

    ਵਧੀਆ ਸੋਚ ਸਰਦਾਰ ਚਰਨਜੀਤ ਸਿੰਘ ਚੰਨੀ ਵਾਹਿਗੁਰੂ ਜੀ ਕਿਰਪਾ ਬਣਾਈ ਰਖੇ

  • @rajveerdhillonrsdhillon323
    @rajveerdhillonrsdhillon323 Před 3 lety +15

    Great banda yrr cm

  • @Manpreetsingh-vu8to
    @Manpreetsingh-vu8to Před 3 lety +7

    Good job sir ...waheguru ji mehar bharyea hath rakhan ..👏 👍 👌

  • @Ashokkumar-nm7ik
    @Ashokkumar-nm7ik Před 3 lety +13

    CM sir good👍👍👍👍👍 hun bnu Punjab da kuj wildon sir g

  • @bakhshiramram8498
    @bakhshiramram8498 Před 3 lety +3

    ਧੰਨਵਾਦ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਵਿਚਾਰ ਪਰਗਟ ਕੀਤੇ ਤੁਸੀਂ।

  • @bodhrajmalhan2404
    @bodhrajmalhan2404 Před 3 lety +6

    Very good speech

  • @daljitsingh6590
    @daljitsingh6590 Před 3 lety +2

    CM ਸਾਹਬ ਤੁਹਾਡੀ ਸੋਚ ਦੇ ਸਲਾਮ ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰੱਖੇDaljit S Loharka Asr

  • @hansaliwalapreet2999
    @hansaliwalapreet2999 Před 3 lety +4

    U are vvvvery great sir. Vvvvery nnnniicce job. God bless you and may u live long ji Weldon sir🙏🙏🙇‍♀️💥💥💥💥💥

  • @harshchouhary9251
    @harshchouhary9251 Před 3 lety +5

    Great

  • @sukhabhangu1077
    @sukhabhangu1077 Před 3 lety +6

    Good 👌👌

  • @jyotibhatoy9696
    @jyotibhatoy9696 Před 3 lety

    Rabb ji tuhanu khush te sada ਸਲਾਮਤ ਰੱਖਣ

  • @fatehsodhi8535
    @fatehsodhi8535 Před 3 lety +4

    C. M sahib ur speech good now we wait ur practical work in Punjab

  • @anilkamboj4690
    @anilkamboj4690 Před 3 lety

    ਆਊਟ ਸੋਰਸਿੰਗ ਤੇ ਰੱਖੇ ਗਏ।।।
    ਮੁਲਾਜਮ ਨਾਲ ਕੀਤਾ ਵਾਅਦਾ ਵੀ ਯਾਦ ਰੱਖਣਾ
    ਮਾਨਯੋਗ C. M ਸਾਬ
    ਪੰਜਾਬ ਰੋਡਵੇਜ਼ (ਪਨਬਸ)।
    P R T C
    ਪੱਕਾ ਰੁਜ਼ਗਾਰ ਦਿਓ।।।
    ਪੱਕਾ ਤੁਸੀਂ ਕਰੋ। ਤੁਹਾਡੇ ਲਈ ਵੋਟਾਂ ਅਸੀ ਮੰਗਾ ਗਏ।
    ਪੱਤਰਕਾਰ ਵੀਰ ਸਾਡੀ ਅਵਾਜ ਸਰਕਾਰ ਤੱਕ ਪਹੁੰਚ ਉ ਜੀ। ਧੰਨਵਾਦ ਜੀ ਆਊਟ ਸੋਰਸਿੰਗ ਤੇ ਰੱਖੇ ਗਏ।।।
    ਮੁਲਾਜਮ ਨਾਲ ਕੀਤਾ ਵਾਅਦਾ ਵੀ ਯਾਦ ਰੱਖਣਾ
    ਮਾਨਯੋਗ C. M ਸਾਬ
    ਪੰਜਾਬ ਰੋਡਵੇਜ਼ (ਪਨਬਸ)।
    P R T C
    ਪੱਕਾ ਰੁਜ਼ਗਾਰ ਦਿਓ।।।
    ਪੱਕਾ ਤੁਸੀਂ ਕਰੋ। ਤੁਹਾਡੇ ਲਈ ਵੋਟਾਂ ਅਸੀ ਮੰਗਾ ਗਏ।
    ਪੱਤਰਕਾਰ ਵੀਰ ਸਾਡੀ ਅਵਾਜ ਸਰਕਾਰ ਤੱਕ ਪਹੁੰਚ ਉ ਜੀ। ਧੰਨਵਾਦ ਜੀ

  • @sarbjeetlightdecoration3609

    ਚੰਗੇ ਵਿਚਾਰ ਜੀ।

  • @mangalsinghnagoke8769
    @mangalsinghnagoke8769 Před 3 lety +3

    V. Good. C. M. Charanjit singh channi di soch dr. B. R Abedker de supane vali jidabad jidabad /

  • @lakhwinderkaur4814
    @lakhwinderkaur4814 Před 2 lety +1

    ਚੱਨੀ ਸਿੰਘ ਜੀ ਸੱਚ ਸਾਹਮਣੇ ਲਿਉ ਫੇਰ ਸੱਚ ਲੱਭੋ ਬੋਹੜ ਦੀ ਛਾਂ ਲੱਭੋ ਉਚੇ ਸੁੱਚੇ ਸੁਰਮੇਂ ਲੱਭੋ ਕਰਤਾਰਪੁਰ ਸਾਹਿਬ ਜੀ ਲਾਂਘੇ ਵਾਲ਼ੀ ਮੋਹਰ ਲੱਭੋ ਚੰਨੀ ਮੇਰੇ ਵੀਰ ਜੀ ਚੰਨੀ ਮੀਡੀਆ ਜੀ ਸੱਚ ਲੱਭੋ

  • @RamandeepSingh-gl3zl
    @RamandeepSingh-gl3zl Před 3 lety +4

    Nice 👍

  • @vpcartoonshow7315
    @vpcartoonshow7315 Před 3 lety

    Thanks

  • @jagjeettime3643
    @jagjeettime3643 Před 3 lety

    ਸੋਚ ਨੰ 1

  • @paramjithsinghsingh4477
    @paramjithsinghsingh4477 Před 3 lety +11

    22ਜੀ ਦਾਤੀ ਦੇ1 ਪਾਸੇ ਦੰਦੇ ਨੇ ਦੁਨੀਆਂ ਦੇ 2 ਪਾਸੇ ਨੇ 22 ਜੀ ਸਬਰ ਸ਼ੁਕਰ ਚੰਗੀ ਗੱਲਆ

  • @SunnyKumar-fe1du
    @SunnyKumar-fe1du Před 2 lety +1

    cm ji god bless you

  • @parmeshkumar2993
    @parmeshkumar2993 Před 3 lety

    Good thinking, good work jee

  • @MandeepKumar-xv5uz
    @MandeepKumar-xv5uz Před 3 lety

    Vv good thinking

  • @ManjitSingh-pm1bq
    @ManjitSingh-pm1bq Před 3 lety

    Waheguru ji

  • @dreamland4861
    @dreamland4861 Před 3 lety

    Superb 👌 💯💫❤🌹😊

  • @kuneejamohammad7685
    @kuneejamohammad7685 Před 3 lety

    ਜੋ ਗਰਜਦੇ ਨੇ ਉਹ ਵਰਜਦੇ ਨਹੀਂ
    So CM saab kmm kro change
    Galla nhi🙏🙏

  • @Harpreetsingh-rl7ee
    @Harpreetsingh-rl7ee Před 3 lety

    Wah g wah super sardar g channi ssaaaaab .....you are great person

  • @rinkleslch
    @rinkleslch Před 3 lety +1

    Great speech salute hai

  • @jappreetsingh1856
    @jappreetsingh1856 Před 3 lety

    Very nice 💝💝

  • @rashamsingh354
    @rashamsingh354 Před 3 lety

    Siraaaa galbaat

  • @vishavsinghsandhu7727
    @vishavsinghsandhu7727 Před 3 lety

    Very gud sir

  • @jasvindersingh3583
    @jasvindersingh3583 Před 3 lety

    Very nice👍👍👏👏

  • @sumanlata3184
    @sumanlata3184 Před 2 lety

    Salute Sir

  • @dilbagdhaliwal1938
    @dilbagdhaliwal1938 Před 3 lety +4

    👍👍

  • @jassbatth7932
    @jassbatth7932 Před 3 lety +3

    👍🏻👏🏻👏🏻👏🏻👏🏻👏🏻👏🏻👏🏻

  • @chaudhary2473
    @chaudhary2473 Před 3 lety +1

    Sir g jop v DAO g please

  • @skiamcool1080
    @skiamcool1080 Před 3 lety

    Chani veer je esa he himat kuru punjab no one ho ja ja hind

  • @ranjitsingh2692
    @ranjitsingh2692 Před 3 lety

    🙏🙏

  • @sonichohan3958
    @sonichohan3958 Před 3 lety

    Good job 👍👍👍👍👍👍👍

  • @joginderkhabra2294
    @joginderkhabra2294 Před 3 lety +2

    God bless you son your greatest person you make me carrying.🙏🙏🙏🇨🇦

  • @gurdeepverygoodsidhu6908
    @gurdeepverygoodsidhu6908 Před 3 lety +1

    ਚੰਨੀ ਬਾਈ ਜੀ ਦੀ ਬਹੁਤ ਵਧੀਆ ਸੋਚ ਹੈ

  • @Pawan_vlogs283
    @Pawan_vlogs283 Před 3 lety

    101%right ji

  • @SANDEEPSINGH-re8pi
    @SANDEEPSINGH-re8pi Před 3 lety

    Bohut bdiya

  • @mandeepkaur5167
    @mandeepkaur5167 Před 3 lety

    Very good 👍 g

  • @kksinghmouni4148
    @kksinghmouni4148 Před 3 lety

    Good thoughts

  • @Harryrebel752
    @Harryrebel752 Před 3 lety

    God bless you

  • @saroopsingh338
    @saroopsingh338 Před 3 lety

    Cm shab sahi gall tuhadi

  • @gurnamsandhu8943
    @gurnamsandhu8943 Před 3 lety

    Very good ji

  • @kulwantkaur3540
    @kulwantkaur3540 Před 3 lety

    Mukh mantri chani boat ache waheguru ka khalsa waheguru ji ki Fateh help me poor people di

  • @HardeepSingh-gb2ff
    @HardeepSingh-gb2ff Před 3 lety +1

    Sir unemployment khatam kro plsssss young generation thohnu next CM chuunu gi

  • @batthdairyfarm2008
    @batthdairyfarm2008 Před 3 lety

    ਵਧਿਆ

  • @ManpreetKaur-rk7pd
    @ManpreetKaur-rk7pd Před 3 lety +2

    You very nice person

  • @shksingh3107
    @shksingh3107 Před 3 lety +1

    Bahut vadiya speech chardikala vich raho

  • @rajbirsingh3641
    @rajbirsingh3641 Před 3 lety

    Very nice c m Sahib

  • @munjalgaming8306
    @munjalgaming8306 Před 3 lety

    Very nice

  • @Unmask21
    @Unmask21 Před 2 lety

    Ssa ji

  • @harjindergill4539
    @harjindergill4539 Před 3 lety

    good c m sir

  • @rocksam9518
    @rocksam9518 Před 3 lety +1

    Awesome 👌 cm

  • @neelkamal2932
    @neelkamal2932 Před 3 lety +4

    👍

  • @rameejkhan2015
    @rameejkhan2015 Před 3 lety

    nic speech

  • @amarjeetkaur8576
    @amarjeetkaur8576 Před 3 lety

    Waooo

  • @kakakaka.4201
    @kakakaka.4201 Před 3 lety

    👌👌👌👍

  • @GagandeepKaur-xf8pd
    @GagandeepKaur-xf8pd Před 3 lety +5

    👍👍👍👍👍👍👍👍👍👍👍

  • @SunnyKumar-fe1du
    @SunnyKumar-fe1du Před 2 lety +1

    New cm is best

  • @sunnykumar8222
    @sunnykumar8222 Před 3 lety

    👌👌👌👌

  • @mangatsahota7599
    @mangatsahota7599 Před 3 lety

    Very good ver channi ji

  • @prabhnoor2993
    @prabhnoor2993 Před 3 lety

    I love you sir

  • @monikasahota1853
    @monikasahota1853 Před 3 lety

    Good thing

  • @sanjaythakur648
    @sanjaythakur648 Před 3 lety

    Nice thinking

  • @Harpreetsingh-rl7ee
    @Harpreetsingh-rl7ee Před 3 lety

    Mere hath ch power Hove ta channi Saab tuc he rho CM always

  • @tarunrajput2142
    @tarunrajput2142 Před 3 lety

    ਜਨਰਲ ਵਾਲੇ ਦੀ ਫੀਸ ਇਕ ਲੱਖ ਰੁਪਏ ‌ਐਮ ਬੀਐ ਦੀ ਤੇ ਐਸ਼ ਸੀ ਦੀ ਦਸ ਹਜ਼ਾਰ ਕਿਨਾਂ ਫਰਕ ਕਿਉਂ ਕੋਈ ਨੀ ਪੁੱਛਦਾ ਕਿ ਜਨਰਲ ਕਾਸਟ ਵਾਲੇ ਬੱਚਿਆਂ ਦਾ ਪਿਤਾ ਕੰਮ ਵੀ ਕਰਦਾ ਹੈ ਨਹੀਂ। ਜਨਰਲ ਕਾਸਟ ਵਾਲੇ ਵੀ ਬੇਰੋਜ਼ਗਾਰ ਨੇ ਤੁਸੀਂ ਇਹ ਫਰਕ ਖਤਮ ਕਰੋ ਅਸੀਂ ਤੁਹਾਡੇ ਨਾਲ ਹਾਂ 🙏🏿🙏🏿🙏🏿🙏🏿

  • @gurmaildariwal2614
    @gurmaildariwal2614 Před 3 lety

    ਦਰਸਨ ਸਿੰਘ ਮੀਟਰ ਨੂੰ ਬੈਨਤੀਕਾਰੁਦਾਹਾਜੀ ਮੈਰਾ ਮੀਟਰ ਪਟੈਆ ਹੈ ਜੀ 321 ਨੰਬਰ ਹੈ ਜੀ ਕਿਰਪਾ ਕਾਰਕੁਨ ਲੁਵਾ ਦਿਉ ਜੀ ਪਿਡੱ ਵਿਰਕ ਕਲਾ ਹੈ ਜੀ 🙏🙏🙏🙏🙏

  • @Harpreetsingh-rl7ee
    @Harpreetsingh-rl7ee Před 3 lety

    Asi Pura youth tuhade nal hai.... tenshn not tu c he bnoge next Cm

  • @hargun19
    @hargun19 Před 3 lety +2

    Good🙏 kissan Ekta jindabad

  • @RehanKhan-vz8ch
    @RehanKhan-vz8ch Před 3 lety

    ਫੱਟੇ ਚੱਕ ਦਿਓ ਚੰਨੀ ਸਾਹਿਬ ਨਾਲੇ ਪੁੰਨ ਨਾਲੇ ਫ਼ਲੀਆਂ ਤੁਹਾਡੇ ਕੰਮ ਨੂੰ ਵੋਟਾਂ ਮਿਲਣੀਆਂ ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਨੇ ਤਾਂ ਲੋਕਾਂ ਤੋਂ ਪਾਥੀਆਂ ਰੋੜੇ ਮਰਵਾਉਣੇ ਤੀ ਲੋਕਾਂ ਤੋਂ ਨਾਲੇ ਚੋਰਾਂ ਬੇਈਮਾਨਾਂ ਨੂੰ ਲੋੜ ਆ ਸਕੁਅਰਟੀ ਦੀ ਸੱਚੇ-ਸੁੱਚੇ ਬੰਦੇ ਨੂੰ ਕੋਈ ਲੋੜ ਨਹੀਂ ਜਦੋਂ ਮੋਤ ਆਉਣੀਆਂ ਕੋਈ ਨਹੀਂ ਰੋਕ ਸਕਦਾ ਬਿਲਕੁਲ ਨਿੱਡਰ ਸੁਭਾਅ ਏ ਤੁਹਾਡਾ ਤੁਹਾਡੇ ਜੱਜਬੇ ਨੂੰ ਸਲਾਮ ਕਰਦਾ ਹਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🙏🙏🙏🙏🙏

  • @bablusingh7639
    @bablusingh7639 Před 3 lety

    Aesa hi mukhmantari hona chahiye

  • @rinkuhi-fidj7289
    @rinkuhi-fidj7289 Před 3 lety +2

    Good

  • @LUCKYSingh-xi3vo
    @LUCKYSingh-xi3vo Před 3 lety

    Love u bro

  • @hapysingh1146
    @hapysingh1146 Před 3 lety +1

    Waheguru Khush Rakhe

  • @prabhnoor2993
    @prabhnoor2993 Před 3 lety

    Welcome