Chajj Da Vichar (1391) || ਘੋਨੇ-ਮੋਨੇ ਸਿੱਖ ਨੇ ਫ਼ਰੋਲ ਦਿੱਤੇ ਪੋਤੜੇ, ਗੁਰੂ ਦੇ ਗੱਦਾਰਾਂ ਨੂੰ ਸਭ ਤੋਂ ਤਿੱਖੇ ਸਵਾਲ

Sdílet
Vložit
  • čas přidán 8. 09. 2024
  • #PrimeAsiaTV #ChajjDaVichar #SwarnSinghTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 3,3K

  • @satwindersingh6862
    @satwindersingh6862 Před 2 lety +520

    ਸਿਰ ਤੋਂ ਮੋਨਾ ਹਾਂ ਭਾਵੇਂ ਕੱਟੀ ਹੈ ਦਾਹੜੀ ਫੇਰ ਵੀ ਗੁਰੂ ਨਾਨਕ ਨਾਲ ਮੇਰੀ ਪੱਕੀ ਆੜੀ। 😍😍😍 ਸਵਾਦ ਆ ਗਿਆ ਧਾਲੀਵਾਲ ਸਾਬ ਤੁਹਾਡੀ ਸੋਚ ਨੂੰ ਸਲਾਮ

  • @gurcharansinghhoongen834
    @gurcharansinghhoongen834 Před 2 lety +286

    ਜ਼ਰੂਰੀ ਨਹੀਂ ਕਿ ਕੇਸਾਂ ਪਗੜੀ ਵਾਲੇ ਹੀ ਸਿੱਖ ਹੁੰਦੇ ਹਨ। ਜਿਹੜੇ ਸਿੱਖੀ 'ਚ ਵਿਸ਼ਵਾਸ ਰੱਖਦੇ ਹਨ ਉਹ ਵੀ ਸਿੱਖ ਹੁੰਦੇ ਹਨ।

    • @dhainchand1643
      @dhainchand1643 Před 2 lety +9

      ਸੱਚੇ‌ , ਸੁੱਚੇ , ਕਿਰਦਾਰ , ਵਿਚਾਰ , ਵਿਹਾਰ ਵਾਲੇ ਲੋਕ ਹੀ
      ਅਸਲੀ ਸਿੱਖ ਹਨ , ਜਿਵੇਂ ਕਿ
      ਧਾਲੀਵਾਲ ਸਾਹਿਬ ।
      ਵਾਹਿਗੁਰੂ ਚੜ੍ਹਦੀ ਕਲਾ ਵਿੱਚ
      ਰੱਖਣ ।

    • @osingh2041
      @osingh2041 Před 2 lety +4

      Where did you read this? Do you mean to say that Sri Guru Gobind Singh ji was wrong for telling us to keep hair?

    • @MrLove-sj3gl
      @MrLove-sj3gl Před 2 lety +1

      @@osingh2041 oh veer pehla ma boli te aja baad ch parwachan de leo ma boli bhul ke agge tur ta pye pr shuru hi bhul gya

    • @OhiSandhu
      @OhiSandhu Před 2 lety +3

      @@osingh2041 why u come directly at last guru in so hurry..
      Plz start from baba nanak ji..
      And why u spamming in each n every cmnt

    • @tajindersingh9415
      @tajindersingh9415 Před 2 lety

      @@OhiSandhu guru nanak dev ji vi kas daddy nu ne mande se aaj rolla es gall da sikh srup change ne lagda sandhu22

  • @gurinderpandhergrewal2243
    @gurinderpandhergrewal2243 Před 2 lety +100

    ਧਾਲੀਵਾਲ ਸਾਹਿਬ ਜੀ ਬਹੁਤ ਹੀ ਵਧੀਆ ਉਪਰਾਲਾ ਤੇ ਵਿਚਾਰ 🙏। ਸਤਿਕਾਰ ਕਰਦੀ ਹਾਂ।

    • @chamkaursingh546
      @chamkaursingh546 Před 2 lety +1

      🙏🌹🙏🌹🙏🌹🙏🌹🙏ਧਾਲੀਵਾਲ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਜੋ ਆਪ ਅਕਾਲ ਪੁਰਖ ਦੇ ਇੰਨੇ ਉਪਾਸ਼ਕ ਹੋ ਅਤੇ ਹਰ ਗੱਲ 'ਤੇ ਵਾਹਿਗੁਰੂ ਜੀ ਦਾ ਧੰਨਵਾਦ ਕਰਦੇ ਓ, ਬਹੁਤ ਹੀ ਵਧੀਆ ਗੱਲ ਹੈ ਇਹ। ਬਾਕੀ ਵਿਚਾਰ ਵੀ ਅਮੋਲ 👍👌👍👌👍

    • @chamkaursingh546
      @chamkaursingh546 Před 2 lety +1

      🙏🙏🙏ਬਿਲਕੁਲ ਸ੍ਰੀਮਾਨ ਜੀ, ਅਪਾਹਜ ਬੀਬੀ ਨੂੰ ਵਹੀਲ ਚੇਅਰ ਦੇਣਾ ਉਤਮ ਹੈ।

    • @santokhsingh8382
      @santokhsingh8382 Před 2 lety

      L no no

  • @gurjantsidhu1708
    @gurjantsidhu1708 Před 2 lety +121

    ਸਭ ਤੋਂ ਵੱਧ ਕਸੂਰਵਾਰ ਸਿੱਖਿਅਕ (ਗੌ:ਜੌਬ) ਲੋਕ ਹਨ ਜੋ ਆਪਣੀ ਕਮਾਈ ਚੋਂ ਸਮਾਜ ਭਲਾਈ ਲਈ ਨਹੀਂ ਖਰਚ ਕਰਦੇ, ਸਗੋਂ ਗਰੀਬਾਂ ਤੋਂ ਅਲਰਜੀ ਮੰਨਦੇ ਹਨ🙏

  • @harsimratkaur4863
    @harsimratkaur4863 Před 2 lety +183

    ਦਿਖਾਵੇ ਦੀ ਸਿੱਖੀ ਨਾਲੋਂ ਸੋ ਗੁਣਾ ਬਿਹਤਰ ਹੈ ਧਾਲੀਵਾਲ ਸਾਹਿਬ ਵਰਗੀ ਸਖਸ਼ੀਅਤ ਹੋਣਾ

    • @RajinderSingh-mh8fd
      @RajinderSingh-mh8fd Před 2 lety +2

      ਬਹੁਤ ਵਧੀਆ ਸੋਚ ਹੈ

    • @rajdeep0231
      @rajdeep0231 Před 2 lety +1

      Hanji ji 👍 sahi gal a ji tuhdi

    • @tarloksinghpunia7888
      @tarloksinghpunia7888 Před 2 lety +2

      ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

    • @mannnandgarhia9858
      @mannnandgarhia9858 Před 2 lety

      ਸਹੀ ਕਿਹਾ ਜੀ

  • @shivdevsingh4287
    @shivdevsingh4287 Před 2 lety +3

    ਧਾਲੀਵਾਲ ਸਾਹਿਬ ਜੀ ਦੇ ਵਿੱਚ ਖੁਦ ਵਾਹਿਗੁਰੂ ਬੋਲ ਰਿਹਾ ਹੈ।
    ਬਹੁਤ ਵਧੀਆ ਸਿੱਖਿਆ ਹੈ ਕੁਲਵੰਤ ਸਿੰਘ ਧਾਲੀਵਾਲ ਜੀ ਦੀ।
    ਬਹੁਤ ਬਹੁਤ ਧੰਨਵਾਦ।

  • @parmjitkaur2954
    @parmjitkaur2954 Před 2 lety +118

    ਧਾਲੀਵਾਲ ਸਾਬ,ਅਤੇ ਪ੍ਰਾਈਮ ਏਸ਼ੀਆ ਟੀਮ ਦਾ ਬਹੁਤ ਬਹੁਤ ਧੰਨਵਾਦ, ਬਹੁਤ ਖਰੀਆਂ ਖਰੀਆਂ ਗੱਲਾਂ ਕੀਤੀਆ।

    • @parmjitsingh3225
      @parmjitsingh3225 Před 2 lety

      ਯਰ ਕੀ ਪੋਤੜੇ ਫਰੋਲਣ ਦੀ ਲਾਈ ਰਖਦੇਓਂ 💩🤬

    • @jassilatala7933
      @jassilatala7933 Před 2 lety

      Right

    • @jaswindrabrar4090
      @jaswindrabrar4090 Před 2 lety

      Right👍

    • @bhimsharma1501
      @bhimsharma1501 Před 2 lety

      ਇਨਸਾਨੀਅਤ ਤੋਂ ਵੱਡੀ ਕੋਈ ਸੇਵਾ ਨਹੀਂ ਜੀ। ਖਰੀਆਂ ਖਰਿਆਂ ਸੁਣਾਈਆਂ ਤੁਸੀਂ ਇਨਸਾਨ ਨੂੰ ਤੁਸੀਂ।

  • @hardevsingh3101
    @hardevsingh3101 Před 2 lety +51

    ਸੀ, ਮਾਨ ਟੈਹਣਾ ਸਾਹਬ ਬੇਟੀ ਹਰਮਨ ਜੀ ਧਾਂਰੀਵਾਲ ਸਾਹਬ ਦੀਆਂ ਗੱਲਾਂ 101 ਪਰਸੈਂਟ ਬਿਲਕੁੱਲ ਸੱਚੀਆ ਹਨ ਇਨਾਂ ਨੂੰ ਸਲੂਟ ਹੈ ਇਨਾ ਦੀ ਸੋਚ ਨੂੰ ਅਕਸਰ ਸਾਡੇ ਧਰਮ ਦੇ ਠੇਕੇਦਾਰਾਂ ਨੂੰ ਇਹੋ ਜਿਹੀ ਸਮਝ ਰੱਖਣੀ ਚਾਹੀਦੀ ਹੈ

  • @sushmanchauhan8807
    @sushmanchauhan8807 Před 2 lety +34

    No words to praise him. What a great personality! Waheguru lambi umar bakshe. Bhut khoob soch,he has guts to say the truth. Deep respect

  • @harbansbhullar5674
    @harbansbhullar5674 Před 2 lety +124

    ਸਮਾਜ ਨੂੰ ਇਕ ਧਾਲੀਵਾਲ ਨਹੀਂ ਕਰੋੜਾ ਧਾਲੀਵਾਲ ਚਾਹੀਦੇ ਲ਼ l
    ਧਾਲੀਵਾਲ ਜੀ ਸਲੂਟ ਆ।
    ਪਰਮਾਤਮਾਂ ਮੇਹਰ ਕਰੇ ।
    ਧੰਨ ਗੁਰੂ ਨਾਨਕ ਸਾਹਿਬ ਜੀ।

  • @GurmailSingh-zg1mx
    @GurmailSingh-zg1mx Před 2 lety +88

    ਦਇਆ ਧਰਮ ਕਾ ਪੂਤ ਤੁਸੀ ਇਹ ਬਚਨ ਤੇ ਚੱਲ ਰਹੇ ਹੋ ਬਹੁਤ ਵਧੀਆ ਸੇਵਾਵਾਂ ਕਰ ਰਹੇ ਹੋ ਅਹੀ ਸਿੱਖ ਹੈ ਬਹੁਤ ਧੰਨਵਾਦ

  • @jassBM.
    @jassBM. Před 2 lety +2

    ਟਹਿਣਾ ਸਾਬ ਇਕ ਵਾਰ ਵੀਰ ਗੁਰਪ੍ਰੀਤ ਸਿੰਘ ਹੁਨਾ ਨੂੰ ਵੀ ਸੱਦੋ,, ਸੁਪਨਿਆਂ ਦੇ ਘਰ ਵਾਲੇ ਵੀਰ ਜੀ ਨੂੰ,, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ🙏🙏🙏

  • @avtartoor2195
    @avtartoor2195 Před 2 lety +81

    ਪਾਰਟੀਆਂ ਨੂੰ ਫੰਡ ਬੰਦ ਕਰੋ,ਆਪਦੇ ਨਕਰ ਵਿਚ ਪੈਸੇ ਲਾਉ,ਬਹੁਤ ਵਧੀਆ ਗਲ ਹੈ।ਧੰਨਵਾਦ ਜੀ।

  • @darshansinghsran8309
    @darshansinghsran8309 Před 2 lety +271

    ਧਾਲੀਵਾਲ ਦੀ ਸੋਚ ਨੂੰ ਸਲੂਟ ਹੈ ਇਹ ਸਹੀ ਸਿੱਖ ਹੈ ਜੋ ਲੋਕਾਂ ਨੂੰ ਸਿਖਾਉਦਾ ਹੈ ਇਸ ਤੋਂ ਸਿੱਖਣ ਦੀ ਲੋੜ ਹੈ।

  • @goneviral8814
    @goneviral8814 Před 2 lety +28

    Great guest, we need more people like him for Punjab

  • @gururecords2375
    @gururecords2375 Před 2 lety +63

    ਬਹੁਤ ਵਧੀਆ ਸੋਚ ਹੈ, ਸਭ ਨੂੰ ਇਹ ਸੋਚ ਅਪਣਾਉਣ ਦੀ ਸਖ਼ਤ ਲੋੜ ਹੈ ਜੀ।

  • @balwindersingh1513
    @balwindersingh1513 Před 2 lety +58

    ਕੋਈ ਸ਼ਬਦ ਨਹੀਂ ਹੈ ਜੀ ਤਾਰੀਫ਼ ਲਈ। ਸਿਰਫ਼ ਇੱਕ ਹੀ ਗੱਲ ਹੈ ਕਿ kya baat kya baat kya baat. From USA.

  • @mewasingh1534
    @mewasingh1534 Před 2 lety +2

    ਧਾਲੀਵਾਲ ਸਾਹਿਬ ਤੁਹਾਡੀ ਸੋਚ ਨੂੰ ਸਲਾਮ ਕਰਦਾ ਹਾਂ ,

  • @gurlal4302
    @gurlal4302 Před 2 lety +58

    ਸਭ ਤੋਂ ਵੱਡਾ ਸਿੱਖ ਹੈ ਕੁਲਵੰਤ ਸਿੰਘ ਧਾਲੀਵਾਲ ਜੀ

  • @stnamsingh6398
    @stnamsingh6398 Před 2 lety +108

    ਪ੍ਰਾਈਮ ਏਸੀਆ ਅਤੇ ਧਾਲੀਵਾਲ ਸਾਹਿਬ ਜੀ ਦੇ ਵੀਚਾਰ ਬਹੁਤ ਵਧੀਆ ਲੱਗੇ ਦਿਲੋ ਸਲੂਟ ਆ ਵੀਰ ਜੀ 💯👌🙏🏼

  • @gurleenkaur1172
    @gurleenkaur1172 Před 2 lety +1

    ਵਾਹਿਗੁਰੂ ਜੀ ਇਹੋ ਜਿਹਾ ਹੀ ਇਨਸਾਨ ਹੀ ਪਰਮਾਤਮਾ ਦਾ ਰੂਪ ਹੁਦਾ
    ‌ ਰੱਬ ਵੀ ਸਰਬ ਵਿਆਪਕ ਹੈ ਸੋ ਇਨਸਾਨ ਰੱਬ ਦਾ ਰੂਪ ਆ ਜੋ ‌ਦੁਜਿਆ ਦਾ ਭਲਾ ਕਰਦਾ

  • @gurchatsingh2518
    @gurchatsingh2518 Před 2 lety +85

    ਧਾਲੀਵਾਲ ਨੇ ਬਹੁਤ ਵਧੀਆ ਗੱਲ ਕੀਤੀ ਹੈ ਨਾ ਆਪ ਖਰਚਾ ਕੀਤਾ ਨਾ ਅਗਲਿਆਂ ਦਾ ਕਰਾਇਆ ਬਹੁਤ ਵਧੀਆ ਹੈ

  • @gurdarshansingh8953
    @gurdarshansingh8953 Před 2 lety +124

    🙏ਧਾਲੀਵਾਲ ਸਾਹਿਬ ਜੀ, ਤੁਹਾਡੇ ਵੱਲੋਂ ਤਿੰਨ ਪੀੜ੍ਹੀਆਂ ਤੋਂ ਅੱਗੇ ਵਧਣ ਤੇ ਤਹਿ ਦਿਲੋਂ ਸਲੂਟ ਕਰਦਾ ਹਾਂ ਜੀ🙏

  • @ergurpreet5
    @ergurpreet5 Před 2 lety +1

    ਬਹੁਤ ਬਹੁਤ ਧੰਨਵਾਦ ਸਾਡੇ ਹਰਮਨ ਪਿਆਰੇ ਟਹਿਣਾ ਸਾਬ ਦਾ ਸਾਡੀ ਭੈਣ ਹਰਮਨ ਦਾ ਤੇ ਧਾਲੀਵਾਲ ਸਾਬ ਦਾ ਬਹੁਤ ਬਹੁਤ ਧੰਨਵਾਦ

  • @gurpreetaujla6396
    @gurpreetaujla6396 Před 2 lety +46

    ਬਹੁਤ ਧੰਨਵਾਦ ਪਰਾਈਮ ਏਸੀਆਂ ਦਾ ਕੁਲਵੰਤ ਸਿੰਘ ਜੀ ਦੀ ਮੁਲਕਾਤ ਕਰਨ ਦਾ

  • @SurenderSingh-hc2ip
    @SurenderSingh-hc2ip Před 2 lety +45

    ਧਾਲੀਵਾਲ ਸਾਹਿਬ ਤੁਸੀਂ ਬੀਬੀ ਨੂੰ ਵਹਿਲ ਚੇਅਰ ਲੈਕੇ ਦਿੱਤੀ ਏਹੀ ਗੁਰੂ ਸਾਹਿਬਾਨ ਨੇ ਸਾਨੂੰ ਸਿਧਾਂਤ ਦਿੱਤੇ ਹਨ

  • @kabalsinghnatt9496
    @kabalsinghnatt9496 Před 2 lety +1

    ਧਾਲੀਵਾਲ ਸਾਬ ਇਨਸਾਨੀਅਤ ਹੋਣੀ ਚਾਹੀਦੀ. ਜਿਸ ਤੇ ਗੁਰੂ ਮਾਹਰਾਜ ਦੀ ਕ੍ਰਿਪਾ ਹੈ ਤੁਹਾਡੇ ਉੱਪਰ ਚੜ੍ਹਦੀ ਕਲਾ ਚ ਰਹੋ 🙏🏻🌹

  • @Ksjk-is7to
    @Ksjk-is7to Před 2 lety +234

    ਬਹੁਤ ਸਮਾਂ ਉਡੀਕ ਸੀ ਧਾਲੀਵਾਲ ਸਾਹਿਬ ਜੀ ਦੀ, ਮੇਹਰਬਾਨੀ ਪ੍ਰਾਈਮ ਏਸ਼ੀਆ ਦਾ

    • @NarinderSingh-ni5en
      @NarinderSingh-ni5en Před 2 lety

      IIWII

    • @nachhatarsingh8833
      @nachhatarsingh8833 Před 2 lety

      Maskin ji malesia ch veha kita kalaa gia c saikil laike patni noo lsike aea c

    • @bobysran8285
      @bobysran8285 Před 2 lety +1

      Dhali wal sahb, thahk u 🙏🙏🙏🙏🙏💐💐👍👍👍👍👍🚒🚒🌹🌹🌹🌹❤❤❤❤❤❤🚛

  • @gurmeetsinghdhanju134
    @gurmeetsinghdhanju134 Před 2 lety +110

    ਕਾਸ਼ ਇੰਨਾ ਕੁ ਸੱਚ ਬੋਲਣਾ ਸਭ ਨੂੰ ਆ ਜਾਏ
    ਉਸ ਤੋਂ ਵੱਡੀ ਗੱਲ ਇਸ ਤੇ ਚੱਲਣਾ ਵੀ ਆ ਜਾਵੇ

  • @AvinashSharma-ys7rr
    @AvinashSharma-ys7rr Před 2 lety +13

    Great Dhaliwal saheb. I salute to you for your service.

  • @nirmal346
    @nirmal346 Před 2 lety +71

    ਪ੍ਰਾਈਮ ਏਸੀਆ ਦਾ ਪ੍ਰੋਗਰਾਮ ਦਿਲ ਨੂੰ ਟੁੰਬ ਗਿਆ ਪ੍ਰੋਗਰਾਮ ਦੌਰਾਨ ਮੇਰੀਆਂ ਅੱਖਾਂ ਨਮ ਹੀ ਨਹੀਂ ਸਗੋਂ ਹੰਝੂਆਂ ਦੀਆਂ ਘਰਾਲਾਂ ਵਗ ਤੁਰੀਆਂ।ਹਰ ਇੱਕ ਗੱਲ ਇਸ ਤਰ੍ਹਾਂ ਲੱਗ ਰਹੀ ਸੀ ਜਿਸ ਤਰਾਂ ਪ੍ਰਮਾਤਮਾ ਦਾ ਬਹੁਤ ਵੱਡਾ ਦੂਤ ਬੋਲ ਰਿਹਾ ਹੋਵੇ।

    • @osingh2041
      @osingh2041 Před 2 lety +1

      Yes true, but when are you going to join him to do the same?

  • @amannagra8579
    @amannagra8579 Před 2 lety +418

    ਧਾਲੀ ਵਾਲ ਸਾਹਿਬ! ਮੈਂ ਤੁਹਾਡੀਆਂ V D O s ਬਹੁਤ ਸੁਣੀਆਂ ਹਨ। ਤੁਹਾਡੀ ਸੁਲੱਖਣੀ ਸੋਚ ਨੂੰ ਸਦਾ ਯਾਦ ਕਰਦਾ ਹਾਂ ਅਤੇ ਇਸ ਸੋਚ ਨੂੰ ਸਲਾਮ ਕਰਦਾ ਹਾਂ

    • @jasrozsekhon8769
      @jasrozsekhon8769 Před 2 lety +16

      ਬਹੁਤ ਵਧੀਆ ਸੋਚ ਧਾਲੀਵਾਲ। ਸਾਬ ਪਰ ਸਾਡੇ ਲੋਕ ਭੇਡਾਂ ਵਰਗੇ ਹਨ

    • @osingh2041
      @osingh2041 Před 2 lety

      Good. When are you going to follow him?

    • @lahoriaproduction7753
      @lahoriaproduction7753 Před 2 lety +2

      ਸਹੀ ਗਲ ਹੈ ਬਾਈ ਜੀ ਇਹ ਸਭ ਗਰੀਬਾਂ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨ ਸਤਿਕਾਰ ਕਰਦੇ ਨੇ ਇਹ ਤਾ ਗੋਲਕਾ ਦੇ ਰਾਖੇ ਨੇ ਇਹਨਾਂ ਦੀ ਵਜਾ ਕਰ ਕੇ ਹੀ ਗਰੀਬਾ ਨੂੰ ਔਖਤੀ ਡੇਰਿਆਂ ਵਿੱਚ ਜਾਣਾ ਪਿਆ

    • @lahoriaproduction7753
      @lahoriaproduction7753 Před 2 lety

      ਗੁਰੂ ਸਾਹਿਬ ਕਿਰਪਾ ਕਰੇ ਜੇ ਮਜੈਲਾ ਕੋਲ ਪੰਥ ਦੀ ਸੇਵਾ ਆ ਗੀ ਫਿਰ ਕੋਈ ਬੇਅਦਬੀ ਨਹੀਂ ਹੁੰਦੀ

    • @lahoriaproduction7753
      @lahoriaproduction7753 Před 2 lety +1

      ਧਾਲੀਵਾਲ ਜੀ ਮੈ ਵੀ ਤੁਹਾਡੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨੀ ਹੈ ਜੀ ਕੋਈ ਲਉ ਸੇਵਾ ਜੀ

  • @Zindiable
    @Zindiable Před 2 lety +8

    🙏An example of true Gursikh, Sri Waheguru Nanak Dev ji aap ji nu atey aap ji dey pariwar nu chardian kalan chey rakhan ji. Waheguru bless you all 🙏

  • @yashpalkataria1195
    @yashpalkataria1195 Před 2 lety +314

    ਧਾਲੀਵਾਲ ਸਾਹਿਬ ਜੀ ਤੁਹਾਨੂੰ ਦਿਲੋਂ ਸਲਾਮ ਹੈ ਜੀ ਪ੍ਰਮਾਤਮਾ ਤੁਹਾਡੀ ਉਮਰ 100 ਸਾਲ ਤੋਂ ਵੀ ਵੱਧ ਕਰੇ

  • @Harpreet_kaur01
    @Harpreet_kaur01 Před 2 lety +49

    ਸਾਰੇ ਪਰਿਵਾਰ ਵਾਲਿਆਂ ਨੂੰ ਦਿਲੋ ਬੇਨਤੀ ਆ ਕਿ ਧਾਲੀਵਾਲ ਸਾਹਬ ਦੇ ਅਣਮੁੱਲੇ ਵਿਚਾਰਾਂ ਨੂੰ ਘਰ ਘਰ ਪਹੁੰਚਾਣ ਲਈ ਵੱਧ ਤੋਂ ਵੱਧ share ਕਰੋ

  • @user-zm6ku3xw3d
    @user-zm6ku3xw3d Před 10 měsíci +1

    ਧਾਲੀਵਾਲ ਸਹਿਬ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ❤❤❤❤❤

  • @baljitsingh6620
    @baljitsingh6620 Před 2 lety +46

    ਸਤਿ ਸ੍ਰੀ ਅਕਾਲ ਧਾਲੀਵਾਲ ਜੀ ਅਤੇ ਸਮੂਹ ਪਾ੍ੲੀਮ ੲੇਸ਼ੀਆ ਟੀਮ ਨੂੰ ਬਹੁਤ ਬਹੁਤ ਧੰਨਵਾਦ ਟਹਿਣਾਂ ਜੀ ਅਤੇ ਹਰਮਨ ਜੀ ਦਾ ਜਿਹਨਾਂ ਨੇ ਧਾਲੀਵਾਲ ਨਾਲ ਵਿਚਾਰ ਕੀਤੀ ਬਹੁਤ ਕੁਝ ਸਿੱਖਣ ਨੂੰ ਮਿਲਿਆ

  • @only_godcan_judge_me4295
    @only_godcan_judge_me4295 Před 2 lety +34

    ਗੁਰੂ ਨਾਨਕ ਦੇ ਸੱਚੇ ਸਿੱਖ।
    "" ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ""
    ☬🙏☬🙏☬🙏☬🙏☬🙏

  • @baggasingh5411
    @baggasingh5411 Před 2 lety +1

    ਪਰਮਾਤਮਾ ਆਪ ਕੀ ਉਮਰ ਲੰਬੀ ਲੰਬੀ ਕਰੇ।
    🙏🙏🙏🙏🙏👈👆

  • @paramjitdhaliwal5648
    @paramjitdhaliwal5648 Před 2 lety +364

    ਧਾਲੀਵਾਲ ਸਾਹਿਬ ਜੀ ਸਲਾਮ ਹੈ ਤੁਹਾਡੀ ਸੋਚ ਨੂੰ ਤੁਹਾਡੇ ਵਰਗਾ ਹਰ ਕੋਈ ਇਨਸਾਨ ਹੋਣਾ ਚਾਹੀਦਾ

  • @gurilahoria7776
    @gurilahoria7776 Před 2 lety +108

    ਦਿੱਲ ਖੁੱਸ਼ ਹੋਗਿਆਂ ਸਿਆਣੀਆਂ ਗੱਲਾਂ ਸੁੱਣ ਕੇ 🙏🏻

    • @balwinder8005
      @balwinder8005 Před rokem

      QaqaqqqqqaQaaqaqaaa qis qqqaq aqaqQqqqQaQqaqqq qqqq qaqqqqqqq qaqQqqq qaqaqqqqqqqqqqqaqqaqqaqqqqaqqqqqaqqaqaqaqqaqaqqqqqqaqqq Qa is qaqa qaqqaqqqqqqqqq1 was-qaqqq aqqaqa a aqaqqqqqqaq qaqq aqqqqqaqqqqaqaqqQa is aqqqaqQqaaaq aaqaaaqaaaaqqaqaqaaqqqa qqqqaqqqqqqaqaqa qqaqaq qaaq qAqqqqaqa qaqaqaqqaaqaaq aqaqqQqQqaqqaqqqqaqaq aaqqqaaaqqa qqqaqaqqqqaq qqQqaqqqqqqqaqaqqqqaaqaqqqqaqaqaaqqqqqqqaqqqaaqqqqqqqaqqqaaqaqAqqaqaaaqaqaqaaqqqqqqqAqAaqqaaaqqqqaaqaqqqaaqqqa-11-11111-1 aqqqa aq11111-1-1- waQqaqaaqaa qqaqaqqaqaqaaaaqaqQq a qaqqq aqaaqa awqqqqaqqqqqqaqqqaaqq qqqqaqaqqqqq qaaqqaaaaqqaaaaqaqqqqaaqqaqqaaqaqqqaqq11-1-1-11 qqqqqqqaaaqqqqqaqqaqqaqaaaaqqaaa11-11-1aqaaqaaqqaqaqa qaqqqqqqqqaqqqqaqqaqq❤qaqqq qqqqaqqqaqq qqqaqaqaqqaqqaaqaaq q to qqaqqaq qaqaqqq qaaqqQqqqqaqqqqqaqqAqqaqqaaqaaaa qqa aqqQqqqq q a a qaqqqqaqaqaqq qqa qaaaqqqqqqqa[_[_[[_[_[__[[_[[_[[_[__[[__[[waaaqaqqqaQaaaqaqqa--11-1-1❤--aqaq11-1--1-1 aaqqqqaa1-1- qaqaaqaqqqaaaqqaqqaqqaqaqaaqqqaqaqaqaqaqaqqaqaqaqqaqaaqaaaqaqqqa1-21-1111--111-WqqaqwaaqqA waqqaqawq-2-21-2]_Awaaaa12-2-1- wawqaqq-[]]_]__]

  • @chahatdeepvlog6739
    @chahatdeepvlog6739 Před 2 lety +2

    ਧਾਲ਼ੀਵਾਲ ਸਾਹਿਬ ਜੀ ਸਲੂਟ ਐ ਤੁਹਾਡੀ ਸੋਚ ਅਤੇ ਮਿਸਨ ਨੂੰ ਪਰਮਾਤਮਾ ਜੀ ਤੁਹਾਡੇ ਅੰਗ ਸੰਗ ਰਹਿ ਕੇ ਤੁਹਾਡੀ ਟੀਮ ਤੋ ਸੇਵਾ ਲੈਂਦੇ ਰਹਿਣ ਜੀ ।

  • @seemal7225
    @seemal7225 Před 2 lety +81

    Sir Sikh Means a true learner. So the person who is doing social works and helping the people those who r in trouble is a true Sikh

    • @kuvamanahat4231
      @kuvamanahat4231 Před 2 lety

      🙏🏻🙏🏻🙏🏻🙏🏻🙏🏻🙏🏻🙏🏻🙏🏻 true sis sare smj jn meaning of Sikh

    • @babitachadha3308
      @babitachadha3308 Před 2 lety

      He is rite

  • @karmabirring
    @karmabirring Před 2 lety +203

    ਪ੍ਰਾਈਮ ਏਸ਼ਿਆਂ ਦੀ ਸਾਰੀ ਟੀਮ ਨੂੰ, ਅਤੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ......🙏🏻🙏🏻🙏🏻🙏🏻🙏🏻
    ਧਾਲੀਵਾਲ ਜੀ ਦੀ ਸੋਚ ਨੂੰ ਸਲਾਮ 🙏🏻

    • @surindersingla1561
      @surindersingla1561 Před 2 lety +4

      Good job Dhaliwal Sahib. salute.

    • @nirmalsingh951
      @nirmalsingh951 Před 2 lety

      @@surindersingla1561 sawwàEp⁸

    • @ranjitkaur3717
      @ranjitkaur3717 Před 2 lety +2

      ਦਾਨ ਦੀ ਦਿਸ਼ਾ ਬਦਲਣ ਨਾਲ ਹੀ ਸਮਾਜ ਵਿੱਚ ਬਦਲਾਅ ਮੁਮਕਿਨ ਹੈ ਧਾਲੀਵਾਲ਼ ਸਾਹਬ ਤੁਹਾਡੀ ਬਹੁਤ ਲੰਬੀ ਉਮਰ ਚਾਹੀਦੀ ਹੈ ਪੰਜਾਬ ਨੂੰ 🙏🙏🙏

    • @harjindersinghsandhu966
      @harjindersinghsandhu966 Před 2 lety

      Veery good

    • @amarjith6231
      @amarjith6231 Před 2 lety +1

      God vEER gi

  • @subhashsharma2933
    @subhashsharma2933 Před 2 lety +11

    Bhot sone vichar lage ji uncle ji de best of luck uncle ji parmatma tuhanu lambi umar dewe ji 👍🏼🙏🙏🙏🙏
    From Gandhidham Gujarat

  • @rampalbansal7143
    @rampalbansal7143 Před 2 lety +31

    ਧਾਲੀਵਾਲ ਸਾਹਿਬ ਸਲਾਮ ਕਰਦਾ ਹੈ ਆਪ ਜੀ ਦੇ ਞਿਚਾਰਾਂ ਨੂੰ।

  • @amreekkaur4136
    @amreekkaur4136 Před 2 lety +30

    ਡਾ . ਧਾਲੀਵਾਲ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ॥

  • @gurvirgill8109
    @gurvirgill8109 Před 2 lety +3

    ਗੁਰੂ ਜੀ ਦਾ ਵੀ ਹੁਕਮ ਹੈ ਜੀ ਜੀਵ ਦਇਆ ਪਰਵਾਨੁ🙏🙏

  • @baldevkular3366
    @baldevkular3366 Před 2 lety +34

    ਬਹੁਤ ਪਿਆਰੀ ਪੇਸ਼ਕਸ਼ 🌹🙏 ਧੰਨਵਾਦ ਟੀਮ ਪਰਾਈਮ ਏਸ਼ੀਆ ਟੀਵੀ ਬੀਬੀ ਹਰਮਨ ਅਤੇ ਮਾਣਯੋਗ ਸਵਰਨ ਸਿੰਘ ਟਹਿਣਾ ਅਤੇ ਕੁਲਵੰਤ ਸਿੰਘ ਧਾਲੀਵਾਲ ਜੀ 🌹🙏

  • @baloursingh1358
    @baloursingh1358 Před 2 lety +40

    ਡਾਕਟਰ ਸਾਹਬ ਜੋ ਬੀਬੀ ਨੂ ਵਿਹਲ ਚੇਅਰ ਦਿੱਤੀ ਊਹ ਠੀਕ ਹੈ।ਗੋਲਕ ਵਿਚ ਪਾਚਣ ਦੀ ਲੋੜ ਨਹੀ।ਮੇਰੇ ਬਲੌਰ ਸਿਘ ਫੋਜੀ ਵਲੋ ਤੂਹਾਨੂ ਸਭ ਕਾਮਨਾਵਾ।ਹਨ।

  • @Noor-kb4cb
    @Noor-kb4cb Před 2 lety +2

    ਮੈਂ ਆਪ ਜੀਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਪਰਬੰਧਕ ਕਮੇਟੀ ਨੇ ਅਜੇ ਤਕ ਕਿਸੇ ਦੁਖੀ ਗਰੀਬ ਨੂੰ ਪੰਜ ਰੁਪਏ ਦੀ ਦਾਰੂ ਅਜੇ ਨੀ ਲੈਕੇ ਦਿਤੀ।ਉਲਟਾ ਗਰੀਬਾਂ ਨੂੰ ਗੁਰਦੁਆਰਾ ਦੇ ਵਿਚ ਵੜਨ ਹਟਾਈ ਜਾਂਦੇ ਹਨ। ਧੰਨਵਾਦ।

  • @manisingh4605
    @manisingh4605 Před 2 lety +49

    ਬਹੁਤ ਹੀ ਵਧੀਆ ਸੋਚ ਦੇ ਮਾਲਕ ਐ ਧਾਲੀਵਾਲ ਸਾਹਿਬ ਜੀ । ਦਿਲੋਂ ਸਲੂਟ ਐ ਜੀ।

  • @rambhajo4142
    @rambhajo4142 Před 2 lety +48

    ਬਹੁਤ ਵਧੀਆ ਸੋਚ ਹੈ ਜੀ ਆਪ ਦੀ🙏।ਵਾਹਿਗੁਰੂ ਤੁਹਾਨੂੰ ਆਪਣੀ ਸੋਚ ਤੇ ਪਹਿਰਾ ਦੇਣ ਦੀ ਹੋਰ ਸਮਰਥਾ ਬਖਸ਼ੇ🙏🙏🙏

  • @harmanpreet3133
    @harmanpreet3133 Před 2 lety +1

    ਧਾਲੀ ਵਾਲ ਸਹਿਬ ਜੀ ਤੁਹਾਡੀ ਸੋਚ ਬਹੁਤ ਵਧੀਆ ਅਸਲੀ ਸਿੱਖ ਤੁਸੀਂ ਉ ਜਿਹੜਾ ਸਾਰਾ ਗਿਆਨ ਜਾਣੂ ਕਰਵਾਉਂਦੇ ਕੇਸ ਰੱਖਣ ਨਾਲ ਤੇ ਦਾੜੀ ਰੱਖਣ ਨਾਲ ਨੀ ਸਿੱਖ ਬਣਦਾ ਅਸਲ ਸਿੱਖ ਤੁਸੀਂ ਵੀਰ ਜੀ ਸਿੱਖ ਧਰਮ ਵਾਰੇ ਪਤਾ ਹੋਣਾ ਚਾਹੀਦਾ ਤੁਹਾਨੂੰ ਦਿਲ ਤੋਂ ਸਲੂਟ ਆ ਵੀਰ ਜੀ ❤️💪💪👍👍

  • @harjindersinghhunjan4268
    @harjindersinghhunjan4268 Před 2 lety +99

    ਧਾਲੀਵਾਲ ਸਾਹਬ ਜੀ
    ਤੁਸੀ ਅਸਲੀ ਸਿੱਖ ਓ
    ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ
    ਤੁਹਾਡੀ ਸੋਚ ਨੂੰ ਸਲਾਮ

    • @harjitsingharora2340
      @harjitsingharora2340 Před 2 lety +2

      Tuhade Vichar boht achhe han, Mai Salam karda ha Lekin tuhade vang je saare clean-shave ho jaan tah phir Guru Gobind Singh ji da Sikh kahan vaste tusi sabh nu pehla Eh dasde ho ke Mai Sikh ha par Ghona Mona ha. Please be a Sikh ( As per rules of Guru Gobind Singh ji)

    • @surindersingh3330
      @surindersingh3330 Před 2 lety

      So kind hearted

    • @surindersingh3330
      @surindersingh3330 Před 2 lety

      Great regards salute dhaliwal sahib Great sewa karm he pardhan han

  • @gurusewakdhaliwal383
    @gurusewakdhaliwal383 Před 2 lety +123

    ਧਾਲੀਵਾਲ ਸਾਹਿਬ ਸਤਿ ਸ਼੍ਰੀ ਆਕਾਲ ਜੀ ।
    ਧਾਲੀਵਾਲ ਸਾਹਿਬ ਤੁਹਾਡੇ ਵਿਚਾਰਾਂ ਅਤੇ ਕੀਤੇ ਹੋਏ ਕੰਮਾਂ ਨੂੰ ਲੱਖਾਂ -ਕਰੋੜਾਂ ਸਲਾਮ ।

  • @gurnamsinghrattu4449
    @gurnamsinghrattu4449 Před 2 lety +10

    Dhaliwal sahib ji we saw true Sikhi in you..God bless you.

  • @sikandersinghdhillon2811
    @sikandersinghdhillon2811 Před 2 lety +41

    ਬਹੁਤ ਵਧੀਆ ਜੀ ਧਾਲੀਵਾਲ ਸਾਹਿਬ ਜੀ ਦੀ ਸੋਚ ਨੂੰ ਸਲਾਮ ਹੈ ਜੀ ਤੁਹਾਡਾ ਬਹੁਤ ਧੰਨਵਾਦ ਜੀ ਇਸੇ ਇਨਸਾਨ ਦੇੇ ਵਿਚਾਰ ਸੁਣ ਦਾ ਸਮਾਂ ਦਿੱਤਾ ਜੀ

  • @DeepSingh-xp2vg
    @DeepSingh-xp2vg Před 2 lety +40

    ਧਾਲੀਵਾਲ ਵੀਰ ਜੀ 🙏 ਸਲਾਮ ਤੁਹਾਡੀ ਸੋਚ ਨੂੰ ਵਾਹਿਗੁਰੂ ਜੀ ਹਰ ਇੱਕ ਇਨਸਾਨ ਨੂੰ ਤੁਹਾਡੀ ਵਰਗੀ ਸੋਚ ਬਖਸ਼ਣ

    • @RajKumar-qy4jr
      @RajKumar-qy4jr Před 2 lety

      You are ñot man you are a devta sir may you live for ever,

  • @bhupinderkaur9490
    @bhupinderkaur9490 Před 2 lety +1

    Bahut badia kita dhaliwal sahib main guru da sikh tuhadi soch te mann karda ha

  • @harwindersingh4551
    @harwindersingh4551 Před 2 lety +34

    ਸਤਿ ਸ੍ਰੀ ਅਕਾਲ ਜੀ
    ਬਹੁਤ ਬਹੁਤ ਖੂਬ ਐ ਜੀ
    ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ

  • @avtarsinghsandhu9338
    @avtarsinghsandhu9338 Před 2 lety +34

    ਧਾਲੀਵਾਲ ਸਾਹਿਬ ਜੀ, ਸਿਆਸਤ ਕਦੇ ਭਲਾ ਨਹੀ ਕਰ ਸਕਦੀ ਹੈ, ਕਦੇ ਸਮਾਂ ਸੀ ਸਿਆਸਤ ਭਲੇ ਦੀ ਗੱਲ ਕਰਦੀ ਸੀ, ਹੁਣ ਤਾਂ ਸ਼ਰਮਸਾਰ ਸਿਆਸਤ ਹੈ।

  • @BalvirSingh-ud4cd
    @BalvirSingh-ud4cd Před 2 lety +1

    ਸੰਗਤ ਦਾ ਆਸ਼ਿਰਵਾਦ ਹੈ ਧਾਲਿਵਾਲ ਸਾਹਿਬ ਤੁਹਾਡੇ ਨੇਕ ਟੀਚੇ ਮਨੋਰਥ ਪੂਰੇ ਹੋਣ । ਵਾਹਿਗੁਰੂ ਜੀ ਤੁਹਾਨੂੰ ਤੰਦਰੂਸਤੀ ਤੇ ਲੰਮੀ ਉਮਰ ਬਖਸ਼ਣ ਜੀ

  • @SatnamSingh-py7nl
    @SatnamSingh-py7nl Před 2 lety +64

    ਵਾਹਿਗੁਰੂ ਜੀ, ਦਿਲੋਂ ਸਲਾਮ ਇਹੋ ਜਿਹੇ ਯੋਧਿਆਂ ਨੂੰ, ਅੱਜ ਇਹੋ ਜਿਹੇ ਯੋਧੇ ਬਣਨ ਦੀ ਲੋੜ ਆ ਨਾ ਕਿ ਤੀਰਾਂ, ਤਲਵਾਰਾਂ, ਰਿਵਾਲਵਰ ਦੀ,

    • @SukhSingh-ni3pu
      @SukhSingh-ni3pu Před 2 lety +4

      Very good insanyat hini chahidi oh hi guru Nanak DA updesh aa oh hi guru DA Sikh aa chahe on ghona Mona es gal NAL koyi farak nai

    • @SukhSingh-ni3pu
      @SukhSingh-ni3pu Před 2 lety +3

      Guru DA oh Sikh nai jehne kes Dari katpan payi aa agar insanay nai lahant aa

    • @osingh2041
      @osingh2041 Před 2 lety

      Yes true, you should become one of like him!

    • @rajveerkaur6622
      @rajveerkaur6622 Před 2 lety

      🙏🙏

    • @parmindersingh3734
      @parmindersingh3734 Před 2 lety

      ਬਾਹਲੀ ਮਾੜੀ ਸੋਚ ਤੇਰੀ

  • @kashmirsingh-zz9ku
    @kashmirsingh-zz9ku Před 2 lety +30

    ਸਿਰਫ਼ ਪਹਿਰਾਵਿਆਂ ਵਿੱਚ ਨਹੀਂ।ਵਿਚਰਨ ਤੋਂ ਪਤਾ ਲੱਗੇ ਕਿ ਗੁਰੂ ਜੀ ਦੀਬਾਣੀ ਤੇ ਪਹਿਰਾ ਦਿੱਤਾ ਜਾ ਰਿਹਾ ਹੈ।

  • @jagrajsandhu8421
    @jagrajsandhu8421 Před 2 lety +1

    ਧਾਰੀਵਾਲ ਜੀ ਨੂੰ ਗੁਰੂ ਸਾਹਿਬ ਜੀ ਦੀ ਖੂਬ ਕਿਰਪਾ ਹੈ,
    ਮੁਬਾਰਕਾਂ ਜੀ,

  • @BaljinderSingh-ri9gw
    @BaljinderSingh-ri9gw Před 2 lety +71

    ਗੱਲਾਂ ਤੇ ਕੰਮ ਉੱਚੇ ਕਰਦਾ ਆਹ ਅੰਕਲ 🙏🙏

  • @suchasingh6389
    @suchasingh6389 Před 2 lety +40

    ਧਾਲੀਵਾਲ ਸਾਹਿਬ ਕੋਈ ਕੁਝ ਵੀ ਕਹੇ ਤੁਸੀ ਆਪਣੇ ਮਿਸ਼ਨ ਵਿੱਚ ਲਗੇ ਰਹੂ ਧੰਨਵਾਦ

  • @atwalagriservices4043
    @atwalagriservices4043 Před 2 lety

    ਧਾਲੀਵਾਲ ਜੀ ਦੀ ਗੱਲਬਾਤ ਸੁਣ ਕੇ ਮੈਨੂੰ ਆਪਣੇ ਆਪ ਤੇ ਬੜੀ ਸ਼ਰਮ ਆਈ, prime ਏਸ਼ੀਆ ਦਾ ਬਹੁਤ ਧਨਵਦ

  • @satnamsekhon9202
    @satnamsekhon9202 Před 2 lety +25

    ਧਾਲੀਵਾਲ ਸਾਹਿਬ ਜੀ ਜੇ ਸਾਰੀ ਕੌਮ ਇਸਤਰਾਂ ਵਿਆਹ ਕਰੇ ਤਾਂ ਸਾਰੀ ਦੁਨੀਆਂ ਵਿੱਚ ਕੌਮ ਨਾਮ ਉੱਚਾ ਹੋਵੇਗਾ ਸਾਰੀ ਟੀਮ ਨੁੰ ਸਤਿ ਸ੍ਰੀ ਅਕਾਲ ਜੀ

  • @surindergarg8386
    @surindergarg8386 Před 2 lety +58

    ਬਹੁਤ ਖੂਬ ਜੀ.... ਅੱਜ ਨੀ ਬੋਲਣ ਦਿੱਤਾ ਟਹਿਣਾ ਜੀ ਨੂੰ

    • @shubhdeepsandhu8390
      @shubhdeepsandhu8390 Před 2 lety +10

      ਧਾਲੀਵਾਲ ਭਾਜੀ ਕੇਸਾਧਾਰੀ ਹੋਣ ਨਾਲ ਕੋਈ ਸਿੱਖ ਨਹੀਂ ਹੁੰਦਾ ਸਿੱਖ ਤਾਂ ਗੁਰੂ ਦੀ ਸਿਖਿਆ ਤੇ ਚੱਲਣ ਵਾਲਾ ਹੂੰਦਾ ਹੈ ਤੂਸੀ ਮਹਾਨ ਹੋ ਭਾਜੀ

    • @tarloksinghpunia7888
      @tarloksinghpunia7888 Před 2 lety +3

      @@shubhdeepsandhu8390 ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

    • @sagarsandila1194
      @sagarsandila1194 Před 2 lety

      Love you too babe nu school kiho Yarr paji thik a Yarr

    • @sagarsandila1194
      @sagarsandila1194 Před 2 lety

      Pura gaha pona a Yarr thik a mara Pra love you a Yarr thik a paji saria nu Yarr mara Pra love you Yarr

    • @gulwantsinghsathi6816
      @gulwantsinghsathi6816 Před 2 lety

      @@sagarsandila1194 .

  • @yuvrajsanghera4891
    @yuvrajsanghera4891 Před 2 lety +6

    He is giving his 100 percent, if people questioning him start doing 10 percent on their part the world will be a better place to live. Great work. World needs more people like him.

  • @KulwantSingh-kw2vq
    @KulwantSingh-kw2vq Před 2 lety +50

    ‌‌ਸ੍ ਕੁਲਵੰਤ ਸਿੰਘ ਧਾਲੀਵਾਲ ਸਾਹਿਬ ਗੁਰੂ ਸਾਹਿਬ ਤੁਹਾਡੇ ਸਿਰ ਉੱਪਰ ਆਪਣਾ ਮਹਿਰ ਭਰਿਆ ਹੱਥ ਰੱਖਣ।ਤੁਹਾਡੇ ਤੋ ਲੰਮੀਆਂ ਸਵਾਵਾ ਲੈਣ।ਤੁਹਾਡੀ ਸੋਚ ਨੂੰ ਸਲਾਮ।ਦਿੱਲੋ ਧੰਨਵਾਦ ਕਰਦਾ ਹਾਂ।

  • @gurlal4302
    @gurlal4302 Před 2 lety +26

    ਧਾਲੀਵਾਲ ਸਾਬ ਤੁਹਾਡੀ ਸੋਚ ਨੂੰ ਸਲਾਮ ਹੈ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ਣ 🙏

  • @sunilgujjargujjar6209
    @sunilgujjargujjar6209 Před 2 lety +1

    ਬਾਈ ਜੀ ਮੇਰਾ ਮਿਤਰ ਦੁਨੀਆਂ ਦੇ ਵੱਡੇ ਮੁਲਕ ਵਿਚ ਰਹਿੰਦਾ ਤੀਹ ਲਖ ਦੇ ਕਰੀਬ ਪੈਸੇ ਗੁਪਤ ਦਾਨ ਕਰ ਦਿਤਾ ਲੋੜ ਵੰਦ ਲੋਕਾ ਨੂੰ ਪਿਛਲੇ ਦੋ ਸਾਲ ਵਿਚ ਵਾਹਿਗੁਰੂ ਤਰੱਕੀਆਂ ਬਖਸ਼ੇ ਵੱਡੇ ਵੀਰ ਨੂੰ🙏🙏🙏🙏🙏🙏🙏

  • @gurwindersingh6121
    @gurwindersingh6121 Před 2 lety +24

    ਸੱਚਾ ਸਿੰਘ ਸੱਚਾ ਸਿੱਖ ਕੋਟ2ਪ੍ਰਣਾਮ ਵੀਰ ਨੂੰ

  • @BaljitSingh-di9hl
    @BaljitSingh-di9hl Před 2 lety +11

    ਇਨਸਾਨ ਦੀ ਸੇਵਾ ਕਰਨੀ ਸਭ ਤੋਂ ਵੱਡਾ ਕਰਮ ਬਣਦਾ ਹੈ।

  • @monanafri3018
    @monanafri3018 Před 2 lety

    Dilkhush karta Veera
    Baba Nanak ji da
    Lagar isse tara ਚਲਾਉਂਦੇ ਰਹੋ

  • @darshanbilladetwalia8938
    @darshanbilladetwalia8938 Před 2 lety +30

    ਇਹ ਹਨ ਗੁਰੂ ਦੇ ਸਿੱਖ ਅਪਨਾਉਗੱਲਾ ਸਲੂਟ ਆ ਧਾਲੀਵਾਲ ਸ਼ਹਿਬ ਜੀ

  • @mandipsingh692
    @mandipsingh692 Před 2 lety +52

    ਧਾਲੀਵਾਲ ਸਾਹਿਬ ਬਹੁਤ ਵਧੀਆ ਵਿਚਾਰ ਸਿੱਖ ਗੁਰੂ ਦੇ ਬਾਣੇ ਨਾਲ ਨੀ ਹੁੰਦਾ ਦਿਲ ਵਿੱਚ ਪਿਆਰ ਹੋਵੇ ਰੱਬ ਲਈ ਤੁਹਾਡੀ ਸੋਚ ਨੂੰ ਸਲਾਮ

  • @jaswinderkaur8084
    @jaswinderkaur8084 Před 2 lety +1

    Bahut wadia howe Daliwal veer ji tusi Guru ji de ditte Sroop Da pragtawa jrur kro. Waheguru ji tuhade te meher kre.

  • @jagroopsingh9182
    @jagroopsingh9182 Před 2 lety +14

    ਧਾਲੀਵਾਲ ਵਾਲ ਸਾਹਿਬ ਤੁਹਾਡੇ ਕੰਮ ਵੇਖ ਤੁਹਾਡੇ ਪੈਰਾਂ ਵਿੱਚ ਸਿਰ ਰੱਖਣ ਨੂੰ ਜੀ ਕਰਦਾ 👌👌👍👍

    • @sukhmandersingh4429
      @sukhmandersingh4429 Před 2 lety

      🙏🙏🙏

    • @jasbirsingh4631
      @jasbirsingh4631 Před 2 lety +1

      ਮਥੇ ਤਾਂ ਅਸੀਂ ਗੁਰੂ ਘਰਾਂ ਟੇਕ ਸਲਦਣ ਘਸਾ ਰਹੋ ਹਾਂ ਅਮਲ ਕਰਨਾ ਚਾਹੀਦਾ ਹੈ ਜੀ

    • @jasbirsingh4631
      @jasbirsingh4631 Před 2 lety +1

      ਧਰਮ ਦੀ ਅੰਨ੍ਹੀ ਆਸਥਾ ਤੇ ਜੈ ਵਿਚਾਰ ਆਪਦੇ ਹਨ ਉਹੀ ਸਭ ਦੇ ਹੋ ਣਣ ਤਾਂ ਅਸੀ ਅਸਲੀ ਸਿੱਖੀ ਫਲਫਸਾ ਦੁਨੀਆਂ ਭਰ ਵਿੱਚ ਪਰਚਾਰ ਸਕਦੇ ਹਾਂ ਬੱਚਿਆ ਨੂੰ ਬੇਲੋੜਾ ਸਪੀਕਰ ਸੁਨਾਉਣਾ ਹੈ ਸਵੇਰੇ ਸ਼ਾਮ ਪੜਨ ਨਹੀ ਦੇਣਾ ਇਕ ਪਿੰਡ ਇਕ ਗੁਰਦਵਾਰਾ ਸਾਹਿਬ ਜੀ ਹੋਣ ਪਰ 800 ਦੀਂ ਆਬਾਦੀ 3 ਗੁਰੂ ਘਰ ਤਾਂ ਇਹਨਾਂ ਦੇ ਸਪੀਕਰਾਂ ਦੀ ਆਵਾਜ਼ ਵਿਚ ਕੋਈ ਕਿਵੇਂ ਪੜ ਸਕਦਾ ਹੈ ਜੀ

  • @skytech6719
    @skytech6719 Před 2 lety +41

    ਅੱਜ ਤੱਕ ਦੀ ਸਭ ਤੋਂ ਮਹੱਤਵਪੂਰਨ ਕਿਸ਼ਤ। ਧਾਲੀਵਾਲ ਸਾਹਿਬ ਅਸਲੀ Sikhism ਨੂੰ follow ਕਰ ਰਹੇ ਆ ਅਤੇ ਪ੍ਰੇਰਤ ਕਰ ਰਹੇ ਹਨ।

  • @abhi786love
    @abhi786love Před 2 lety +1

    ਮੇਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਡੀਆਂ ਗੱਲਾਂ ਚੋ ਮਿਲ ਗਏ...ਇੱਕ ਨਿਹੰਗ ਸਿੰਘ ਦਿੱਲੀ ਕਿਸੇ ਗਰੀਬ ਨੂੰ ਮਾਰ ਰਿਹਾ ਹੈ ਗੁਰੂ ਦਾ ਬਾਣਾ ਪਾ ਕੇ ਤੇ ਇੱਕ ਤੁਸੀਂ ਹੋ ਤੁਹਾਡੀ ਸੋਚ ਨੂੰ ਸਲਾਮ ਆ.... 🙏🙏🙏

  • @baloursingh1358
    @baloursingh1358 Před 2 lety +13

    ਧਾਲੀਵਾਲ ਸਾਹਬ ਪ੍ਰਮਾਤਮਾ ਤੂਹਾਡੀ ਊਮਰ ਲੰਬੀ ਹੋਵੇ।ਇਸ ਤੋ ਵੀ ਵਧ ਕੇ ਸੇਵਾ ਕਰੋ।

  • @balvinderbhikhi9986
    @balvinderbhikhi9986 Před 2 lety +35

    ਧਾਲੀਵਾਲ ਸਾਹਿਬ, ਤੁਸੀਂ ਸੂਰਤ ਦੇ ਭਾਵੇਂ ਹੀ ਸਿੱਖ ਨਾ ਹੋਵੋ ਪਰੰਤੂ ਕਹਿਣੀ ਤੇ ਕਰਨੀ ਦੇ ਪੂਰਨ ਗੁਰਸਿੱਖ ਹੋ।

  • @parminderalbela2260
    @parminderalbela2260 Před 2 lety

    ਬਾਬੇ ਨਾਨਕ ਦੇ ਅਸਲੀ ਰਾਹ ਤੇ ਚੱਲ ਰਹੇ ਹੋ ਧਾਲੀਵਾਲ ਸਾਬ ਦਿਲੋਂ ਤੁਹਾਡਾ ਸਤਿਕਾਰ ਹੈ

  • @user-cr5iq1fy9w
    @user-cr5iq1fy9w Před 2 lety +11

    ਧਾਲੀਵਾਲ ਸਾਬ੍ਹ ਜੀ ਸੋਚ ਨੂੰ ਸਲਾਮ ਹੈ ਜੀ 🙏🏻🙏🏻🙏🏻

  • @matrixmahal3526
    @matrixmahal3526 Před 2 lety +36

    ਸਤਿ ਸ੍ਰੀ ਆਕਾਲ ਧਾਲੀਵਾਲ ਸਾਹਿਬ ਆਪ ਜੀ ਦੀ ਸੋਚ ਅਤੇ ਜਜ਼ਬੇ ਨੂੰ ਸਲਾਮ ਵਾਹਿਗੁਰੂ ਆਪ ਜੀ ਨੂੰ ਚੜ੍ਹਦੀਆਂ ਕਲਾ ਬਖ਼ਸ਼ਿਸ਼ ਕਰਨ ਆਮ ਵਰਗੇ ਲੋਕਾਂ ਕਰਕੇ ਹੀ ਅੱਜ ਦੁਨੀਆਂ ਖਡ਼੍ਹੀ ਹੈ

  • @gurjas99
    @gurjas99 Před 2 lety

    ਜ਼ਰੂਰੀ ਨਹੀਂ ਕਿ ਕੇਸਾਂ ਪਗੜੀ ਵਾਲੇ ਹੀ ਸਿੱਖ ਹੁੰਦੇ ਹਨ। ਜਿਹੜੇ ਸਿੱਖੀ 'ਚ ਵਿਸ਼ਵਾਸ ਰੱਖਦੇ ਹਨ ਉਹ ਵੀ ਸਿੱਖ ਹੁੰਦੇ ਹਨ।
    ਧਾਲੀਵਾਲ ਸਾਹਿਬ ਜੀ ਸਲਾਮ ਹੈ ਤੁਹਾਡੀ ਸੋਚ ਨੂੰ ਤੁਹਾਡੇ ਵਰਗਾ ਹਰ ਕੋਈ ਇਨਸਾਨ ਹੋਣਾ ਚਾਹੀਦਾ

  • @deeprataindia1170
    @deeprataindia1170 Před 2 lety +28

    Wonderful thought
    ,, Thanks ਧਾਲੀਵਾਲ ਸਾਹਿਬ ਜੀ,,

  • @bachansinghburjhamira3402
    @bachansinghburjhamira3402 Před 2 lety +11

    ਪਰਾਈਮ ਏਸ਼ੀਆ ਟੀਵੀ ਵਲੋਂ ਸ੍ਰ ਕੁਲਵੰਤ ਸਿੰਘ ਧਾਲੀਵਾਲ ਨਾਲ ਕੀਤਾ ਸੰਵਾਦ ਬਹੁਤ ਵਧੀਆ ਹੈ। ਬਹੁਤ ਸਾਰੀਆਂ ਗੱਲਾਂ ਮਿਲੀਆਂ। ਗੱਲ ਨੂੰ ਵਧੀਆ ਪੰਜਾਬੀ ਸ਼ੈਲੀ ਵਿਚ ਆਖਰੀ ਢੰਗ ਨਾਲ ਕਹਿ ਦਿੱਤਾ ਹੈ। ਆਪ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ।

  • @karansandhu2956
    @karansandhu2956 Před 2 lety +1

    ਦਿਲ ਖੁਸ਼ ਹੋ ਗਿਆ ਜੁੱਗ ਜੁੱਗ ਜੀ ੳ ਜੀ ਧਨਵਾਦ ਜੀ

  • @jajbatan_di_duniya
    @jajbatan_di_duniya Před 2 lety +13

    ਸਲਾਮ ਆ ਧਾਲੀਵਾਲ Sir
    ਤੁਹਾਡੀ ਸੋਚ ਅਤੇ ਤੁਹਾਡੇ ਕੰਮਾ ਨੂੰ

  • @hkaur155
    @hkaur155 Před 2 lety +21

    Waheguru tuhanu lambi umar bakshe ji .
    And help the humanity. Waheguru Waheguru Waheguru ji mehar karan tuhade te .🙏🏻🙏🏻

  • @DebKunjCLASSES
    @DebKunjCLASSES Před 2 lety +12

    Thank you Dear Dhaliwal ji.
    You are "The Sikh".
    May HE give you more strength.
    People should watch this.
    Come back to Punjab.
    Punjab needs people like you who has a Heart.
    Come back.
    There is some unseen energy within you. 🌞🌍

  • @kesarsinghghumaan1793
    @kesarsinghghumaan1793 Před 2 lety +7

    ਧਾਲੀਵਾਲ ਸਾਹਿਬ ਤੁਸੀਂ ਖਾਲਸ ਓਂ ਜੋ ਗੁਰੂ ਸਾਹਿਬਾਨ ਨੂੰ ਪਸੰਦ ਸੀ । ਤੁਸੀਂ ਮਹਾਨ ਓਂ ।🙏🙏

    • @sukhwinderhans1150
      @sukhwinderhans1150 Před 2 lety

      ਧਾਲੀਵਾਲ ਸਾਹਿਬ ਤੁਸੀਂ ਬਹੁਤ ਹੀ ਵਧੀਆਂ ਕੰਮ ਕਰਦੇ ਹੈ whaeguru gi maher Karan

  • @HarpreetSingh-nu7yn
    @HarpreetSingh-nu7yn Před 2 lety +21

    Salute aap di soch nu Mr Dhaliwal sahib, very very good sewa,,,,,god bless you ji

  • @davinderdeol3618
    @davinderdeol3618 Před 2 lety +4

    Salute Sir 👍👍🙏🙏 great job asali sikh te uh hai ji jo huminity di kadar karde ne
    Swaran Singh Tehna tusi great ho Waheguru Ji always with u 🙏🙏

  • @harjitsekhon5528
    @harjitsekhon5528 Před 2 lety +18

    Dhaliwal sahib Tuse sache sikh ho ji, jo cancer patients nu free treatment de rahe ho ji, salute to you Dr Dhaliwal Sahib👍👍👍👍🙏🏻🙏🏻🙏🏻🙏🏻🙏🏻🙏🏻🙏🏻🙏🏻