ਦਿਹਾੜੀਦਾਰ ਬੰਦੇ ਨੂੰ ਨਿਕਲੀ ਢਾਈ ਕਰੋੜ ਦੀ ਲਾਟਰੀ🤑ਬਦਲੀ ਕਿਸਮਤ,ਵੇਖੋ ਏਨੇ ਪੈਸੇ ਦਾ ਕੀ ਕਰੂ Roshan Singh Interview

Sdílet
Vložit
  • čas přidán 27. 08. 2024
  • ਦਿਹਾੜੀਦਾਰ ਬੰਦੇ ਨੂੰ ਨਿਕਲੀ ਢਾਈ ਕਰੋੜ ਦੀ ਲਾਟਰੀ🤑ਬਦਲੀ ਕਿਸਮਤ,ਵੇਖੋ ਏਨੇ ਪੈਸੇ ਦਾ ਕੀ ਕਰੂ Roshan Singh Interview
    #RoshanSingh #Bathinda #Interview #BollyHollyBaba
    🏅JOIN NOW: CZcams Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

Komentáře • 321

  • @ajaibsinghsooch4109
    @ajaibsinghsooch4109 Před 2 lety +31

    ਬਾਪੂ ਦੇ ਖੁਸ਼ੀ ਦੇ ਹੰਝੂ ਦੇਖ ਕੇ ਮਨ ਬਹੁਤ ਖੁਸ਼ ਹੋਇਆ ਪਰਮਾਤਮਾ ਗਰੀਬੀ ਕੱਟ ਦਿੱਤੀ ਹੈ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ

  • @kuldeepkuldeep3610
    @kuldeepkuldeep3610 Před 2 lety +21

    ਸਬਰ ਦਾ ਫਲ ਮੀਠਾ ਹੁੰਦਾ ਹੈ ਜੀ ਜੇ ਤੁਸੀਂ ਇਮਾਨਦਾਰੀ ਤੇ ਸੱਚੀ ਮੇਹਨਤ ( ਦਿਹਾੜੀਦਾਰ )ਕੰਮ ਆਪਣਾ ਕਰਮ ਹੈ ਜੀ ਮੇਨੂ ਬਹੁਤ ਖੁਸ਼ੀ ਹੋਈ ਜੀ 🙏🙏

  • @maansahab4488
    @maansahab4488 Před 2 lety +69

    ਵਾਹਿਗੁਰੂ ਜੀ ਪਰਿਵਾਰ ਨੂੰ ਚੜਦੀਕਲਾ ਵਿੱਚ ਰੱਖਣ

  • @harpinderbhullar5719
    @harpinderbhullar5719 Před 2 lety +28

    ਸ੍ਰੀ ਗੁਰੂ ਰਾਮਦਾਸ ਸਾਹਿਬ ਮੇਹਰ ਕਰਨ ਪਰਿਵਾਰ ਤੇ ਇੱਕ ਨਾ ਇੱਕ ਦਿਨ ਵਾਹਿਗੁਰੂ ਮੇਹਰ ਜਰੂਰ ਕਰਦੇ ਆ

  • @jagseerseera305
    @jagseerseera305 Před 2 lety +40

    ਦੇਖ ਕੇ ਬਹੁਤ ਵਧੀਆ ਲੱਗਿਆ ਜੀ ਪਰਿਵਾਰ ਨੂੰ ਬਹੁਤ ਮੁਬਾਰਕਾਂ 💐💐

    • @baljindermallhi1053
      @baljindermallhi1053 Před 2 lety

      ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ

  • @sidhwankalan6397
    @sidhwankalan6397 Před 2 lety +17

    ਰੱਬ ਇਸ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜਦੀ ਕਲਾਂ ਵਿੱਚ ਰੱਖੇ

  • @sunitarani3073
    @sunitarani3073 Před 2 lety +26

    ਬਹੁਤ ਬਹੁਤ ਵਧਾਈਆਂ ਹੋਣ ਜੀ ਪਰਮਾਤਮਾਂ ਦੀ ਕਿਰਪਾ ਨਾਲ ਖੁਸ਼ੀਆਂ ਮਿਲੀਆਂ 🙏🏻🙏🏻🌹🌹

  • @parmjeetsooch2621
    @parmjeetsooch2621 Před rokem +6

    ਬਹੁਤ ਬਹੁਤ ਮੁਬਾਰਕਾਂ ਵੀਰ ਪਰਮਾਤਮਾ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ

  • @kuldeepkaur2465
    @kuldeepkaur2465 Před 2 lety +8

    ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪ੍ਰੀਵਾਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @merovana1682
    @merovana1682 Před 2 lety +37

    ਦੇਣ ਵਾਲ਼ਾ ਵੀ ਓਹ ਅਤੇ ਲੈਣ ਵਾਲ਼ਾ ਵੀ ਓਹੀ ਆ 👏👏👏
    ਬੰਦਾ ਤਾਂ ਕੱਠਪੁੱਤਲੀ ਆ ਓਸ ਮਾਲਕ ਦੇ ਹੱਥ ਦੀ 👏
    ਵਾਹਿਗੁਰੂ ਜੀ ਸੱਭਨਾ ਨੂੰ ਸੁਮੱਤ ਬਖ਼ਸ਼ਣ ਭਲਾ ਕਰਨ 🙏🏻💐

  • @inderjeetkaur3016
    @inderjeetkaur3016 Před 2 lety +4

    ਮੁਬਾਰਕਾਂ ਹੋਣ ਜੀ ਪਰਿਵਾਰ ਨੂੰ ਵਾਹਿਗੁਰੂ ਤਰੱਕੀਆਂ ਬਖਸ਼ੇ ਵਾਹਿਗੁਰੂ ਨੇ ਸੁਣੀ ਹੈ ਪੈਸਾ ਚੰਗੇ ਕੰਮ ਵਿੱਚ ਲਾਉਣੇ ਵਾਹਿਗੁਰੂ ਭਲਾ ਕਰੇ

  • @chandandeeparora8085
    @chandandeeparora8085 Před rokem +8

    ਵਾਹਿਗੁਰੂ ਜੀ ਸਰਬੱਤ ਉੱਪਰ ਆਪਣੀ ਕਿਰਪਾ ਬਣਾਈ ਰੱਖਣ 🙏

  • @PB-kl9ls
    @PB-kl9ls Před 2 lety +11

    ਅੱਜਕਲ ਦੇ ਲੋਕਾਂ ਚ ਸਬਰ ਬੋਹਤ ਘੱਟ ਆ ਇੱਕ ਦੋ ਸਾਲ ਕੋਸ਼ਿਸ਼ ਕਰਕੇ ਅੱਕ ਕੇ ਬੈਠ ਜਾਂਦੇ ਆ
    ਇਹਨਾ ਨੂੰ 34,35 ਸਾਲ ਤੋ ਕੋਸ਼ਿਸ਼ ਕੀਤੀ ਤੇ ਰੱਬ ਨੇ ਭਾਗ ਲਾਏ

  • @Kuldeepsingh-ej2es
    @Kuldeepsingh-ej2es Před 2 lety +19

    ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ 🙏🙏

  • @inderjeet4132
    @inderjeet4132 Před rokem +1

    ਬਾਪੂ ਜੀ ਭਾਵਕ ਹੋ ਗਏ ਖੁਸ਼ੀ ਨਾਲ ।

  • @kamalsinghkamal2595
    @kamalsinghkamal2595 Před 2 lety +17

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ

  • @jeevandhiman2569
    @jeevandhiman2569 Před 2 lety +27

    Eho jhe garib lokan du hi lagni chahi di lottery .waheguru g ka khalsa waheguru ji ki fateh.jai ho baba nanak g sab da bhla karo g

  • @Medclip522
    @Medclip522 Před 2 lety +11

    Bilkul sahi bande di lagee aa waheguru jii

  • @KuldeepSingh-nm1mc
    @KuldeepSingh-nm1mc Před 2 lety +4

    ਪ੍ਰਮਾਤਮਾ ਦੇ ਘਰ ਦੇਰ ਹੋ ਸਕਦੀ ਆ ਅੰਧੇਰ ਨਹੀ ਇਹ ਗੱਲ ਸੱਚ ਸਾਬਤ ਹੋ ਗਈ।

    • @HarpreetKaur-hu1xz
      @HarpreetKaur-hu1xz Před 2 lety

      ਨਾ ਪਰਮਾਤਮਾ ਦੇ ਘਰ ਦੇਰ ਨਾ ਹਨੇਰ

  • @justpositive6301
    @justpositive6301 Před 2 lety +7

    bapu ji nu ta khushi de ansu ae ne stguru ji mehr krn ji

  • @lovelyboy486
    @lovelyboy486 Před 2 lety +31

    35 ਸਾਲ ਤੋ ਲਾਟਰੀ ਪਾ ਰਿਹਾ ਸੀ ਅੱਜ ਨਿਕਲੀ , 3 ਮਹੀਨੇ ਬਾਅਦ ਲਾਟਰੀ ਟਿਕਟ ਖਰੀਦ ਕਿਸਮਤ ਅਜਮਾਉਣੀ ਚਾਹੀਦੀ ਆ , ਕਿਸਮਤ ਨੇ ਸਬਰ ਦਾ ਫਲ ਮਿੱਠਾ ਦਿੱਤਾ .

    • @Manpreetkaur-el6lb
      @Manpreetkaur-el6lb Před 2 lety +1

      waheguru ji sanu v kdd deo 🙏🙏

    • @happysingh9538
      @happysingh9538 Před rokem

      @@Manpreetkaur-el6lb sis tuc ki ne time to pa rhe ho

    • @Manpreetkaur-el6lb
      @Manpreetkaur-el6lb Před rokem

      @@happysingh9538 boht war payi a veer ji but nikli ni kde,,

    • @happysingh9538
      @happysingh9538 Před rokem

      @@Manpreetkaur-el6lb koi ni sis nikl ju mool mantar da paath kreya kro

  • @master__blaster2508
    @master__blaster2508 Před rokem

    ਸੁਕਰ ਹੈ ਪਰਮਾਤਮਾ ਜੀ ਦਾ

  • @gurdhiansingh8001
    @gurdhiansingh8001 Před rokem

    ਹੇ ਅਕਾਲ ਪੁਰਖ ਵਾਹਿਗੁਰੂ ਸਭ ਨੂੰ ਤਰੱਕੀਆਂ ਬਖਸਣਜੀ

  • @HardeepSingh-xz4pb
    @HardeepSingh-xz4pb Před rokem

    ਬਹੁਤ ਖੁਛੀ ਹੋਈ ਵੀਡੀਔ ਦੇਖ ਕੇ ਪ੍ਰਮਾਤਮਾ ਸਭ ਤੇ ਮੇਹਰ ਕਰੇ ਜੀ

  • @bhupinderbunty8703
    @bhupinderbunty8703 Před 2 lety +2

    Y kinna khush aww waheguru ji hamesha khush rakhe eh hundi aw asli khushi

  • @ParamjitSingh-jp8fz
    @ParamjitSingh-jp8fz Před 2 lety +9

    ਬਹੁੱਤ ਵਧੀਆ ਜੀ

  • @trendymakup5370
    @trendymakup5370 Před 2 lety +12

    ਮੇਰੇ ਪਾਪਾ ਵੀ ਹਰ ਵਾਰ ਪਾਉਂਦੇ ਨੇ ਕਦੇ ਨਾ ਕਦੇ ਸਫਲਤਾ ਮਿਲੂ🙏

    • @KuldeepSingh-nm1mc
      @KuldeepSingh-nm1mc Před 2 lety +2

      ਜਰੂਰ ਜੀ ਉਹ ਦਿਨ ਵੀ ਜਰੂਰ ਆਏਗਾ।

  • @entertainmentpetsanimal

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੰਭਾ ਤੇ ਕਿਰਪਾ ਕਰੋ

  • @peeri2.04
    @peeri2.04 Před 2 lety +6

    This is a real surprise with money 💰💰💰💰💰💰 from God . God bless you all dears thank you God 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @gurdeepdhillon4650
    @gurdeepdhillon4650 Před rokem

    ਮਾਲਕ ਮੇਹਰ ਕਰੇ ਪिਰਵਾਰ ਤੇ ਚੰਗੇ ਕੰਮ ਚੰਗੀ ਤਰॅਕੀ िਵਚ ਪੈਸਾ ਖਰਚ ਹੋਵੇ

  • @anmolbrar3391
    @anmolbrar3391 Před 2 lety +2

    ਵਾਹਿਗੁਰੂ ਜੀ ਦੀ ਮੇਹਰ ਅਤੇ ਆਪਣੇ ਵਧੀਆ ਭਾਗਾਂ ਨਾਲ ਇਨਾਮ ਜਿੱਤ ਲਿਆ ਹੈ।ਬਾਈ ਜੀ ਅਜ ਮੈਂ ਵੀ ਪੰਜ ਸੌ ਰੁਪਏ ਦੀ ਲਾਟਰੀ ਦੀ ਟਿਕਟ ਖਰੀਦ ਤਾਂ ਲਈ ਹੈ।
    ਧੰਨਵਾਦ ਜੀਉ।

  • @deepmann4937
    @deepmann4937 Před 2 lety +4

    Waheguru ji sbdi sunde hn ji...Waheguru ji di kirpa hoyi h thode te...🙏..so sweet uncle ji🙏💕

  • @kgreenchannel4395
    @kgreenchannel4395 Před 2 lety +6

    ਵਿਚਾਰ ਬਹੁਤ ਅੱਛੇ ‌ਨੇ ਵੀਰ ਜੀ ਦੇ ਪਹਿਲੇ ਕਾਰੋਬਾਰ ਫੇਰ ਗੱਡੀ ਦਾ ਸੋਚਾਂਗੇ

  • @harinderkaur223
    @harinderkaur223 Před 2 lety +5

    Congratulations 🎈 ji bapu ji bohat bohat congratulations ji May Waheguru ji bless you ji 🙏🙏I saw bapu ji was crying 😭 I was crying too 🙏🙏

  • @brargaming6766
    @brargaming6766 Před 2 lety +6

    ਖੁਸ਼ੀ, ਹੋਏ

  • @RanjitSingh-ox9yn
    @RanjitSingh-ox9yn Před 2 lety +3

    ਬਹੁਤ ਬਹੁਤ ਮੁਬਾਰਕਾਂ ਜੀ 🙏

  • @GurmeetSingh-ud1dv
    @GurmeetSingh-ud1dv Před 2 lety +6

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਚੰਗਾ ਹੋਇਆ ਗਰੀਬ ਦੀ ਵਾਹਿਗੁਰੂ ਜੀ

  • @sapnaarora2295
    @sapnaarora2295 Před rokem +1

    Babu ji bhut khushi hoi tvanu khush dekh k 🙏🙏thanku waheguru ji bhut khushiya diti baba nanak ne 🙏

  • @jarnailsigh8643
    @jarnailsigh8643 Před rokem +1

    ਸੁਕਰ ਐ ਜੀ ਵਾਹਿਗੁਰੂ ਮੇਹਰ ਰੱਖੀ

  • @rajinderkumar817
    @rajinderkumar817 Před 2 lety +5

    ਬਹੁਤ।ਬਹੁਤ।ਵਧਾਈਆ।ਜੀ

  • @brarfamily3565
    @brarfamily3565 Před 2 lety +2

    Bapu ji nu bahout khushi hoi aa waheguru ji mehar kre

  • @AmandeepSingh-pk5je
    @AmandeepSingh-pk5je Před 2 lety +3

    Bahut badiya ji waheguru ji ki ka khalsa waheguru ji ki Fateh

  • @bjbalrajvickygrewal449
    @bjbalrajvickygrewal449 Před 2 lety +1

    Bapu bhut bhut mubaraka
    Parmatma ne teri mehnt te sachi kirt da mul modya
    Jeonda reh Love U

  • @geet_guraya_official
    @geet_guraya_official Před rokem

    Waheguru sab nu vdave.... Te es parvar nu bhut bhut vdayi....

  • @TarsemSingh-sr7dw
    @TarsemSingh-sr7dw Před rokem

    ਗੁਰੂ ਭਲਾ ਕਰੇ। ਛੱਪਰ ਪਾੜ ਕੇ ਮੇਹਰ ਕੀਤੀ।

  • @shindakumar9246
    @shindakumar9246 Před 2 lety +3

    Baba je Thuanu lakh lakh mubaraka

  • @gitkarmassaraipurwala7111

    ਬਹੁਤ ਬਹੁਤ ਮੁਬਾਰਕਾਂ ਜੀ

  • @gurmeetsinghsachdeva5965
    @gurmeetsinghsachdeva5965 Před 2 lety +3

    Wahaguru ji aap nu tandurst rakhan de barkat pave

  • @sarajjaitu4900
    @sarajjaitu4900 Před 2 lety +2

    Waheguru Sab nu deawea ji both both vadhyia ji parwaar nu

  • @BaljinderSingh-ie6ux
    @BaljinderSingh-ie6ux Před 2 lety

    Sare pariwar nu bhut bhut wadhaiyan sache patshah ne mehar kiti hai

  • @babbarsingh1785
    @babbarsingh1785 Před 2 lety +8

    Waheguru ji 🙏🙏

  • @manisidhu1650
    @manisidhu1650 Před 2 lety +4

    Baba ji rovo na god is with you

  • @bainsbains1305
    @bainsbains1305 Před 2 lety +4

    Lv u ❤️ bappu ji ❤️👌

  • @beantlakhesar8833
    @beantlakhesar8833 Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏 😢🌹🌹🌹🌹🌹🌹😘😘😘😘👍👍👍👍👍👍👌👌👌👌👌💖💖💖💖🥰🥰🥰🥰🥰🥰🥰

  • @gurmeetsinghsachdeva5965
    @gurmeetsinghsachdeva5965 Před 2 lety +4

    Baba ji mata ji sanu v bhaut khushi hui
    Mehar Karna

  • @sunnychauhanchauhan1448
    @sunnychauhanchauhan1448 Před 2 lety +4

    Satnaam Shri Waheguru Ji Mehar Karo Ji Maharaj

  • @nishansinghvlogs3496
    @nishansinghvlogs3496 Před 2 lety +4

    Bohat bohat mubarka ji sarya nu

  • @bindersingh1452
    @bindersingh1452 Před rokem

    ਵਾਹਿਗੁਰੂ ਜੀ ਸ਼ੁਕਰ ਹੈ

  • @kuldeepsinghchahal441
    @kuldeepsinghchahal441 Před 2 lety +1

    Mubarakan ji Waheguru Sahib Ji di kirpa hoi hai g

  • @gurpinderaulakh5014
    @gurpinderaulakh5014 Před 2 lety +7

    Waheguru g meher kreo sarea teh

  • @gurharpritsingh7179
    @gurharpritsingh7179 Před 2 lety +5

    waheguru ji

  • @kulvirkaur22
    @kulvirkaur22 Před 2 lety +3

    Waheguru di mehar hoyi aa... Pariwar te 🙏🙏

  • @kalakang5755
    @kalakang5755 Před 2 lety +2

    Waheguru ji mehr rako sade bir sanu tere te man ha

  • @VinodKumar-ww7tq
    @VinodKumar-ww7tq Před rokem

    Very good ji Waha guru ji

  • @nssingh4968
    @nssingh4968 Před 2 lety +2

    Congratulations Roshan singh God bless you

  • @bg-zj6td
    @bg-zj6td Před 2 lety +3

    Wahiguru Bless the family 🙏🙏🇺🇸🇺🇸

  • @harditsingh7091
    @harditsingh7091 Před 2 lety +2

    Thank God 🙏🏽🙏🏽🙏🏽🙏🏽🙏🏽

  • @rupindersandhu896
    @rupindersandhu896 Před 2 lety +1

    Waheguru Ji ka khalsa waheguru Ji ki Fthe waheguru Ji tandrusti bkhshe

  • @goldenjatt8067
    @goldenjatt8067 Před 2 lety

    Sahi bande aa nu nikli aa bhot vadiaa ho gya sukar allahpak da

  • @dkaur7484
    @dkaur7484 Před 2 lety +2

    👍🙏shukar waheguru ji da🙏🙏

  • @gurmukhsinghsandhu5169
    @gurmukhsinghsandhu5169 Před 2 lety +2

    Kine khush dil bande a

  • @satishkumarbhatia1885
    @satishkumarbhatia1885 Před 2 lety +11

    ਭਾਈ ਜਿਹੜੇ ਵੀ ਰਿਸ਼ਤੇਦਾਰ ਮਾੜੇ ਨੇ ਪੈਸੇ ਪੱਖੋਂ ਉਹਨਾਂ ਦਾ ਸਾਥ ਜਰੂਰ ਦੇਓ ਸਾਰਿਆਂ ਨਾਲ ਰਲ ਮਿਲ ਕੇ ਕੋਈ ਬੰਦਾ ਵੱਡਾ ਹੁੰਦਾ ਹੈ

    • @manudhaliwal2342
      @manudhaliwal2342 Před 2 lety +2

      Oh bs Kar bharava

    • @satishkumarbhatia1885
      @satishkumarbhatia1885 Před 2 lety

      @@manudhaliwal2342 ਕੀ ਹੋਇਆ ਹੈ ਰਿਸ਼ਤੇਦਾਰਾਂ ਦਾ ਸਤਾਇਆ ਲੱਗਦਾ

    • @manudhaliwal2342
      @manudhaliwal2342 Před 2 lety

      @@satishkumarbhatia1885 ki hoea Tu lgda rishtedara da rajaea lgda

    • @satishkumarbhatia1885
      @satishkumarbhatia1885 Před 2 lety

      @@manudhaliwal2342 ਬੰਦਾ ਕਦੇ ਕੱਲਾ ਵੱਡਾ ਨਹੀਂ ਹੁੰਦਾ ਜੇ ਚੰਗਾ ਬਣੂੰਗਾ ਤਾਂ ਲੋਕ ਵੀ ਚੰਗੇ ਰਹਿਣਗੇ

    • @manudhaliwal2342
      @manudhaliwal2342 Před 2 lety

      @@satishkumarbhatia1885 oh bs bharava dunia nu bnda kithe jitt lau aj de tym Ch ..aj kl sab paise de putt a ..eh kise ikale bnde de story ni hunde..ghr ghr ehio Kuch a..hn ho skda tuhade rishtedar jeada chngy hone ..tuhade paise Ch jeada e help krde hone..

  • @parmjitkaur996
    @parmjitkaur996 Před 2 lety +5

    congratulations all family nu

  • @47203752raju
    @47203752raju Před 2 lety +3

    bahut bahut mubaraka ji

  • @jasdeepsingh7745
    @jasdeepsingh7745 Před rokem

    SATNAM WAHEGURU G

  • @gurmukhsinghsandhu5169
    @gurmukhsinghsandhu5169 Před 2 lety +5

    Mubarak g

  • @shamshersinghbittubhangu1919

    Har Garib Aadmi di niklani chahidi hai lottery 🙏

  • @Ramandeepkaur-fo1os
    @Ramandeepkaur-fo1os Před rokem

    Wahegur ji 🙏

  • @kudratmhaan.9184
    @kudratmhaan.9184 Před rokem

    Mubaraka G bht bht Waheguru Chaddi kla ch rakhan g

  • @jkaursidhu4410
    @jkaursidhu4410 Před 2 lety +1

    🙏 ਵਾਹਿਗੁਰੂ ਜੀ🙏🥺

  • @nijjarmodernfarming4110
    @nijjarmodernfarming4110 Před 2 lety +2

    Parmatma ji mehar karo sareya te🙏

  • @sikhgamer1638
    @sikhgamer1638 Před rokem

    Baba ji ne gl bat bhut vdya kiti

  • @balkarsingh-nn5le
    @balkarsingh-nn5le Před 2 lety +1

    Waheguru sareyan te mehar kare 👍🙏🙏

  • @ACADMY.acadmy
    @ACADMY.acadmy Před rokem

    waheguru waheguru waheguru ji 🙏👍❤️❤️❤️❤️❤️❤️

  • @kamaljatt6932
    @kamaljatt6932 Před rokem

    Lakh lakh mubarkan g🙏

  • @psidhusidhu9370
    @psidhusidhu9370 Před rokem +1

    Sache loka di pholea di rabb sunda jo pun dan krde aa rabb Da nam japde aa saf hunde aa rabb jrur sunda

  • @balucksingh1313
    @balucksingh1313 Před 2 lety +6

    Congratulations 👏

  • @shindakumar9246
    @shindakumar9246 Před rokem

    Waheguru Tara Suker He kise Garib banda nu A Lottrye niklye ok congratulations

  • @hardialdeol331
    @hardialdeol331 Před 2 lety +3

    I am sending you congratulations on winning the 2.5. 100,000. Rupees lottery. As is a young man. in 1965. I worked on the farm with the laborer and my family. I have a lot of sympathies Who worked with us for many centuries to develop the agricultural system and lands. I saw in Punjab there was desert and sandhills. Please keep the money as a God-given gift. It is for your security. Berkeley, CA.

  • @boharone4665
    @boharone4665 Před 2 lety +2

    Father ji soo kind

  • @harpalsinghsidhu1264
    @harpalsinghsidhu1264 Před rokem

    Satnam waheguru ji

  • @lovelyboy486
    @lovelyboy486 Před 2 lety +9

    ਵਾਹ ਜੀ ਵਾਹ ਦਿਲ ਖੁਸ ਹੋ ਗਿਆ , ਗਰੀਬਾ ਨੂੰ ਹੀ ਨਿਕਲਦੀ , ਸਾਡੇ ਪਿੰਡ 56 ਲੱਖ ਨਿਕਲੀ ਸੀ , ਪੈਸੇ ਨਾਲ ਪੈਸਾ ਬਣਾਓ ਫੇਰ ਤਿੰਨ ਸਾਲ ਬਾਅਦ ਖਰਚਿਓ

    • @sukhwindersingh7792
      @sukhwindersingh7792 Před 2 lety

      Kehde Pind Nikli C

    • @lovelyboy486
      @lovelyboy486 Před 2 lety

      @@sukhwindersingh7792 ਬਦੇਸਾਂ ਕਲਾਂ , ਜਿਲਾ ਫਤਿਹਗੜ ਸਾਹਿਬ

  • @manjinderkular5703
    @manjinderkular5703 Před rokem

    Waheguru ji mubarka

  • @panveersinghpanveer3483
    @panveersinghpanveer3483 Před 2 lety +3

    Waheguru ji

  • @simranpreetsingh8592
    @simranpreetsingh8592 Před 2 lety +2

    Waheguru Ji Ka Khalsa Waheguru Ji Ki Fateh 🙏

  • @kiranpalkaur5332
    @kiranpalkaur5332 Před 2 lety +5

    Congrats 🙏

  • @labhsinghladhar2171
    @labhsinghladhar2171 Před 2 lety +2

    Good luck. Thanks god

  • @jaggisingh2720
    @jaggisingh2720 Před rokem

    Raba ji kar kirpa jaggi ty

  • @januboparai3061
    @januboparai3061 Před 2 lety +1

    WAheguru. G de. Kerpa. Ho. G ha g 🙏🙏🙏🙏🙏

  • @allraund9260
    @allraund9260 Před rokem

    Bahot khushi hoi. Waheguru ji kirpa krn