ਅੰਗਰੇਜ਼ੀ 'ਚ ਢਾਡੀ ਵਾਰਾਂ ਗਾਉਂਦਾ ਇਹ ਜਥਾ ਕਿਵੇਂ ਇਸ ਵਿਰਸੇ ਨੂੰ ਸਾਂਭਣ 'ਚ ਮਦਦ ਕਰ ਰਿਹਾ | 𝐁𝐁𝐂 𝐏𝐔𝐍𝐉𝐀𝐁𝐈

Sdílet
Vložit
  • čas přidán 8. 09. 2024
  • ਢਾਡੀ ਵਾਰਾਂ ਗਾਉਣ ਵਾਲੇ ਜਥਿਆਂ ਦੀ ਗਿਣਤੀ ਵਿੱਚ ਪਹਿਲਾਂ ਨਾਲੋਂ ਕਾਫ਼ੀ ਕਮੀ ਆਈ ਹੈ, ਜੋ ਕਾਫ਼ੀ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ।
    ਪਰ ਇਸ ਵਿਚਾਲੇ ਕੁਝ ਜਥੇ ਅੰਗ੍ਰੇਜ਼ੀ ਵਿੱਚ ਅਤੇ ਕੁਝ ਪੰਜਾਬੀ ਵਿੱਚ ਢਾਡੀ ਵਾਰਾਂ ਗਾ ਕੇ ਇਸ ਕਲਾ ਨੂੰ ਜਿਉਂਦਾ ਰੱਖਣ ਵਿੱਚ ਜੁਟੇ ਹੋਏ ਹਨ।
    ਰਿਪੋਰਟ- ਰਵਿੰਦਰ ਸਿੰਘ ਰੌਬਿਨ
    ਐਡਿਟ- ਅਸਮਾ ਹਾਫਿਜ਼
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 coverage on Afghanistan crisis, 𝐜𝐥𝐢𝐜𝐤: bbc.in/3gsZSXK
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: bit.ly/2WOfpXY
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: bbc.in/2zjT6B9
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: bit.ly/2o00wQS
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 847

  • @HarpreetSingh-ux1ex
    @HarpreetSingh-ux1ex Před 7 měsíci +16

    ਬੀਬੀਸੀ ਦਾ ਢਾਡੀ ਕਲਾ ਨੂੰ ਸਮਰਪਿਤ ਜਾਣਕਾਰੀ ਦਿੱਤੀ ਬਹੁਤ ਵਧੀਆ ਉਪਰਾਲਾ ਧੰਨਵਾਦ ਜੀ 🙏

  • @Vicky-yl5fq
    @Vicky-yl5fq Před 7 měsíci +21

    ਇਹਨਾ ਭੈਣਾ ਨੂੰ ਤੇ ਇਹਨਾ ਭਰਾਵਾਂ ਨੂੰ ਦਿਲੋਂ ਸਲੂਟ ਆ ਵਾਹਿਗੁਰੂ ਮੇਹਰ ਕਰਨ ਤੇ ਮੇਹਰ ਰੱਖਣ

  • @DarshanSingh-se4ct
    @DarshanSingh-se4ct Před 2 lety +21

    ਢਾਡੀ ਕਲਾ ਦਾ ਬਹੁਤ ਸਤਿਕਾਰ ਹੈ ਵੀਰ ਜੀ ਇਹ ਭੈਣਾਂ ਬਹੁਤ ਚੰਗੇ ਤਰੀਕੇ ਅਤੇ ਸੋਹਣੀ ਅਵਾਜ਼ ਵਿਚ ਜੋਧਿਆਂ ਦੀਆਂ ਵਾਰਾਂ ਗਾਉਂਦੀਆਂ ਹਨ। ਦਸਮੇਸ਼ ਪਿਤਾ ਜੀ ਦਾ ਹੱਥ ਸਦਾ ਭੈਣਾ ਦੇ ਸਿਰ ਤੇ ਰਹੇ।ਪੰਥ ਦੀ ਸੇਵਾ ਕਰਦੀਆਂ ਰਹਿਣ। ਬਹੁਤ ਹੀ ਵਧੀਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @Sukhwinder5567.
    @Sukhwinder5567. Před 2 lety +46

    ਵਾਹਿਗੁਰੂ ਜੀ ਢਾਡੀ ਜਥੇ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਭ ਨੂੰ ਖੁਸ਼ ਰਖਣ ਜੀ।

  • @manpreetbhullar831
    @manpreetbhullar831 Před 2 lety +230

    ਕਹਿਣੀ ਤੇ ਕਥਨੀ ਚ ਪੂਰੇ ਢਾਡੀ ਜਥਿਆਂ ਦਾ ਸਦਾ ਹੀ ਸਤਕਾਰ ਮਿਲਦਾ ਹੈ, ਬਹੁਤ ਵਧੀਆ ਕਰ ਰਹੀਆਂ ਹਨ ਇਹ ਬੀਬੀਆਂ ਦਾ ਜੱਥਾ,,

  • @baljitsidhu8912
    @baljitsidhu8912 Před 7 měsíci +17

    ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਇਹ ਜੋਸ਼ੀਲਾ ਗਾਉਣ ਦੀ ਪਰੰਪਰਾ ਚਲਾਈ। ਧੰਨ ਹਨ ਇਹ ਜੱਥੇ ਜੋ ਇਹ ਅਮੁੱਲ ਅਨਮੋਲ ਵਿਰਾਸਤ ਨੂੰ ਸੰਭਾਲਣ ਲਈ ਅੱਗੇ ਆ ਰਹੇ ਹਨ।❤❤❤

  • @LakhwinderSingh-xb4id
    @LakhwinderSingh-xb4id Před 7 měsíci +19

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ।

  • @BALWINDERSINGH-ou6lp
    @BALWINDERSINGH-ou6lp Před 7 měsíci +8

    ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,, ਬਹੁਤ ਵਧੀਆ ਜੀ

  • @JARNAILSingh-hv9he
    @JARNAILSingh-hv9he Před 7 měsíci +9

    ਵਾਹ ਵੀ ਵਾਹ ਸੇਰ ਬੰਚੀਓ ਸਤਿਗੁਰੂ ਜੀ ਆਪ ਦੇ ਸਿਰ ਤੇ ਮੇਹਰ ਕਰਨ ਚੜਦੀ ਕਲਾਂ ਵਖਸਿਸ ਕਰਨ ਵਾਹਿਗੁਰੂ ਜੀ।ਜੇਈ ਜਰਨੈਲ ਸਿੰਘ ਠੁੱਲੀਵਾਲ।

  • @virsasingh6859
    @virsasingh6859 Před 7 měsíci +6

    ਬਹੁਤ ਸੋਹਣਾ ਸਾਬਾਸ ਗੁਰੂ ਭਲਾ ਕਰੇ 🙏🙏

  • @rabirandhawa3555
    @rabirandhawa3555 Před 2 lety +7

    Good ਵਧੀਆ ਜੱਥਾ। ਮੈਂ ਆਪਣੇ ਮਾਮੇ ਲਾਲੀ ਦਿਆਲਗੜ੍ਹ ਦੇ ਘਰ ਸੁਣਿਆ ਏਹਨਾ ਨੂੰ

  • @harbeerkaur2432
    @harbeerkaur2432 Před 2 lety +71

    I like dhadi singing. It's very energetic and powerful singing. We all must support this.

  • @harminderkaur8186
    @harminderkaur8186 Před 2 lety +29

    I absolutely love Dhadhi vaaran . It's so full of Bir Ras 🙏 sangat all over the globe love listening to Dhadhi jathas in Punjabi.. actually, the youth and kids born abroad in UK USA etc there are trying to learn sarangi and dhadh and vaaran in Punjabi to connect with Sikhi history and Guru Ji 🙏✨

  • @amarjeetsingh-nw4gd
    @amarjeetsingh-nw4gd Před 2 lety +59

    Feeling proud for being Sikh...

  • @kanwaljeetkour4365
    @kanwaljeetkour4365 Před 2 lety +23

    ਵਹਿਗੁਰੂ ਜੀ ਦੀ ਬਹੁਤ ਵੱਡੀ ਕਿਰਪਾ ਹੈ ਜੀ, ਅਨੋਖੀ ਕਿਰਪਾ ਹੈ,ਵਾਹਿਗੁਰੂ ਮੇਹਰ ਕਰਨ।🙏🌹❤️

  • @gianideepsinghpaontasahib

    ਪੰਥ ਦਾ ਨਾਮਵਰ ਜੱਥਾ ਭਾਈ ਬਲਬੀਰ ਸਿੰਘ ਪਾਰਸ ਜੀ, ਬਹੁਤ ਚੜ੍ਹਦੀ ਕਲਾ ਖ਼ਾਲਸਾ ਜੀ, ਮਹਾਰਾਜ ਜੀ ਕਿਰਪਾ ਕਰਨ ।

  • @ravindersingh9648
    @ravindersingh9648 Před 7 měsíci +6

    ਅੰਤਰਾਸ਼ਟਰੀ ਪਰਚਾਰ ❤ਵਾਹਿਗੁਰੂ ਜੀ

  • @amarjitsingh6652
    @amarjitsingh6652 Před 2 lety +29

    Very beautiful, highly appreciable
    Waheguru Ji ki Khalsa
    Waheguru Ji ki Fateh
    ਵਾਹਿਗਰੂ ਜੀ ਕ੍ਰਿਪਾ ਮੇਹਰ ਕਰਨਾ।

  • @randhirsingh2479
    @randhirsingh2479 Před 2 lety +31

    ਬਹੁਤ ਵਧੀਆ ਕੰਮ। ਅੰਤਰਰਾਸ਼ਟਰੀ ਪੱਧਰ 'ਤੇ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ।

    • @u-tubewalabanda8389
      @u-tubewalabanda8389 Před 2 lety +3

      No need to preach this International....At first You Should Protect your PUNJAB from RELIGION CONVERSION from being a HAALE..LUIIYAAA..FOllower 🙏🙏🙏.........😁😁😁😁

    • @rdsc.455
      @rdsc.455 Před 2 lety +2

      @@u-tubewalabanda8389 Need to end castsism, feudalistic mindset and poverty. Conversion is byproduct of these.

    • @u-tubewalabanda8389
      @u-tubewalabanda8389 Před 2 lety +1

      @@rdsc.455 That's the problem here....... People like you Think that If I became POOR I will Convert my RELIGION............ and start blaming their own RELIGION.... MONEY is not RELIGION.............If your accepted RELIGION is GREAT then why they offers forcefully HELPLESS persons to CONVERT their SO CALLED RELIGION......... Feel PROUD on your RELIGION.....

    • @ikkat.9472
      @ikkat.9472 Před 2 lety +3

      @@u-tubewalabanda8389 then stop your iskcon in foreign countries and try saving hindus in kerala, andhra pradesh, northeast,orissa,jharkhand and some parts of maharashtra. Other wise from singing hare krishna to hare christ wouldn't take much time

    • @ashutoshpandeyz4508
      @ashutoshpandeyz4508 Před 2 lety

      Only preach and burn parali

  • @NarinderKumar-uz4hy
    @NarinderKumar-uz4hy Před 7 měsíci +2

    Guru sahib di vaddi kripa bani rahe ji . Dhanvad ji.

  • @abs1370
    @abs1370 Před 2 lety +21

    ਵਾਹਿਗੁਰੂ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਤੁਸੀਂ ਵਾਹਿਗੁਰੂ ਚੜਦੀ ਕਲਾ ਬਖਸ਼ੇ. 🙏🏻🙏🏻

    • @loveofnaturepd8550
      @loveofnaturepd8550 Před 2 lety

      ਇਹ 7 ਅਜੂਬੇ ਤੋਂ ਵੀ ਉੱਪਰ ਦਾ ਅਜੂਬਾ ਹੈ !!! ਦਰਸ਼ਨ ਕਰੋ ਜੀ !!! czcams.com/video/7C5vShcoMrI/video.html

  • @kedarnath7791
    @kedarnath7791 Před rokem +3

    Tuhanoo milan wala Future Vision Punjab India da Old is gold Evergreen Culture dekh ke Piyare Piyare guru teacher school yaad Aayeji Krdoo rahoo Sewa Satgur di Lambi Umar hove ji Sampark dasooji kiwe tuhade/Privaar de darshan kr Sakiyeji Waheguru ji ki Fateh WADHAEYAJI

  • @gursewaksingh8299
    @gursewaksingh8299 Před 7 měsíci +2

    ਵਿਰਸੇ ਨੂੰ ਸੰਭਾਲਣ ਲਈ ਆਪ ਸਭ ਨੂੰ ਮੁਬਾਰਕਾਂ ਪ੍ਰਵਾਨ ਹੋਣ ਜੀ, ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ

  • @prabhjeetsingh7123
    @prabhjeetsingh7123 Před 2 lety +3

    ਵਾਹ ਜੀ ਵਾਹ ਭਾਈ ਬਲਵੀਰ ਸਿੰਘ ਜੀ ਪਾਰਸ ਬਹੁਤ ਹੀ ਵਧੀਆ ਜੀ ਅਨੰਦ ਆ ਗਿਆ ਵਾਹਿਗੁਰੂ ਚੜਦੀ ਕਲਾ ਬਖਸੇ ਜੀ

  • @ssingh8393
    @ssingh8393 Před 2 lety +9

    ਦਸ ਗੁਰੂ ਨਾਨਕ ਸਾਹਿਬ/ਗੁਰੂ ਗਰੰਥ ਸਾਹਿਬ
    ਇਹਨਾਂ ਗੁਰਸਿੱਖ ਢਾਡੀ ਧੀਆਂ ਨੂੰ
    ਹੋਰ ਚੜ੍ਹਦੀ ਕਲਾ ਬਲ ਬਖ਼ਸ਼ੇ 🙏🙏🙏

    • @loveofnaturepd8550
      @loveofnaturepd8550 Před 2 lety

      ਇਹ 7 ਅਜੂਬੇ ਤੋਂ ਵੀ ਉੱਪਰ ਦਾ ਅਜੂਬਾ ਹੈ !!! ਦਰਸ਼ਨ ਕਰੋ ਜੀ !!! czcams.com/video/7C5vShcoMrI/video.html

  • @HardeepSingh-nu5qf
    @HardeepSingh-nu5qf Před 2 lety +17

    Bachapan toh sun de aa rahe ha Dhadhian nu bahut itahasik gyan te sakoon milda h ena nu sun k, Waheguru jiii kirpa karan 🙏

    • @loveofnaturepd8550
      @loveofnaturepd8550 Před 2 lety

      ਇਹ 7 ਅਜੂਬੇ ਤੋਂ ਵੀ ਉੱਪਰ ਦਾ ਅਜੂਬਾ ਹੈ !!! ਦਰਸ਼ਨ ਕਰੋ ਜੀ !!! czcams.com/video/7C5vShcoMrI/video.html

  • @baldisahilvideo3043
    @baldisahilvideo3043 Před 2 lety +3

    Bhot hi sohna uprala.. ❤️ 🙏🏻 international leval te sare smahj Skade ne ..ki eh gall paunjab de katarwadi soch vale hajm hoyu gye ..kyu ki .. paunjab ta pehla hi punajbi language lyi lard reha hai...... 🙏🏻

  • @GurdevSinghRakhra
    @GurdevSinghRakhra Před 7 měsíci +1

    ❤very good 🙏waheguru Ji makro ga 🙏🌹

  • @Psimansingh
    @Psimansingh Před 2 lety +61

    May Waheguru bless u Jatha . Really you're enlightening the world with gurbani.

  • @SuperGidar
    @SuperGidar Před 2 lety +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਖੂਬ ਜੀ

  • @HarbhajanSingh-ii8ej
    @HarbhajanSingh-ii8ej Před 7 měsíci +1

    Thank you brothers. Guru chardian kalah ch, rakhe jio.

  • @BALWINDERSINGH-ou6lp
    @BALWINDERSINGH-ou6lp Před 7 měsíci +3

    ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,🙏🙏🙏🙏🙏

  • @karamjitsingh9381
    @karamjitsingh9381 Před 6 měsíci

    ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @bhagsingh548
    @bhagsingh548 Před 7 měsíci +1

    Waheguru ji Satguru ji Chardikla bakhsis kare ji

  • @baba5663
    @baba5663 Před 2 lety +4

    ਮੇਰੀਆਂ ਵੱਡੀਆ ਭੈਣਾ ਨੇ ਗੀਤ ਗਾ ਕੇ ਮੇਰਾ ਦਿਲ ਜਿੱਤ ਲਿਆ ਬਹੁਤ ਵਧੀਆ ਅੰਗਰੇਜ਼ੀ ਵਿੱਚ ਪੇਸ ਕੀਤੀ ਵਾਰ

    • @loveofnaturepd8550
      @loveofnaturepd8550 Před 2 lety

      ਇਹ 7 ਅਜੂਬੇ ਤੋਂ ਵੀ ਉੱਪਰ ਦਾ ਅਜੂਬਾ ਹੈ !!! ਦਰਸ਼ਨ ਕਰੋ ਜੀ !!! czcams.com/video/7C5vShcoMrI/video.html

  • @Ultragamer20066
    @Ultragamer20066 Před 7 měsíci +3

    ਬਹੁਤ ਵਧੀਆ ਕੋਸ਼ਿਸ਼ ਜੀ 🙏🙏🙏❤️❤️

  • @mandmand9107
    @mandmand9107 Před 2 lety +1

    Satnam waheguru ji bahut khubsurat video hai bhai saheb ji

  • @lovelysharma8147
    @lovelysharma8147 Před 2 lety +3

    Wahaguru ji

  • @jot8688
    @jot8688 Před 2 lety +11

    Boht vdiaa 🙏🙏 I always support and cooperate my sikh community

  • @gursimransingh8438
    @gursimransingh8438 Před 2 lety +13

    Respect 🙏🙏🙏🙏,,,,they are saving our culture

  • @ballyking.1248
    @ballyking.1248 Před 2 lety

    Wah Ji wah .. y Ji man khus ho giya char laina Sun k apne singha veera diya
    🔝🔝🔝🔝🔝🔝🔝
    👳👳👳👳👳👳👳

  • @user-bs1qh5go9s
    @user-bs1qh5go9s Před 6 měsíci

    Bahut vadiya waheguru Ji
    Akal purkh ji chardikala rakhan ji

  • @PunjabiSikhSangat
    @PunjabiSikhSangat Před 7 měsíci +1

    Bhot Vadia JI ......Chardikala nankana Sahib Da Hukamnama Sunan lai.

  • @triloksingh286
    @triloksingh286 Před 2 lety

    Very. Nice. Bhaut. Piara. Sabad. Good. From. Tarlok. Himachal. Nalagarh

  • @soapshouse9275
    @soapshouse9275 Před 2 lety +2

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏

  • @balvirkaur1430
    @balvirkaur1430 Před 2 lety +6

    Sri waheguru

  • @sukhpalram5
    @sukhpalram5 Před 6 měsíci

    Waheguru ji waheguru ji waheguru ji waheguru ji waheguru ji waheguru ji

  • @cricmoose9347
    @cricmoose9347 Před 2 lety +2

    Balbir Singh paras ji 🙏 ਸਾਡੇ ਪਿੰਡ ਸਲੇਮਪੁਰ ਸ਼ੇਖਾਂ ਜੀ ੨ ਵਾਰ ਆਏ ਸਨ, ਬਹੁਤ ਵਧੀਆ ਜਥਾ, ਅੱਜ ਫੇਰ ਦੇਖ ਕੇ ਵਧੀਆ ਲੱਗਿਆ।🙏

  • @HarpreetSingh-px3kf
    @HarpreetSingh-px3kf Před 2 lety

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @punjabi2334
    @punjabi2334 Před 2 lety +1

    Thanks g
    Very good
    Good job
    Thanks

  • @BahadurSingh-bt4pr
    @BahadurSingh-bt4pr Před 7 měsíci

    Thanks my dear BaBa g whaguru g Tara sukar ha g

  • @__-rr9bj
    @__-rr9bj Před 2 lety

    Sade gwandhi pind dhadhe to eh bhut pyare log ne Waheguru chardiklaa ch rakhan tuhanu giyani balbir singh paras

  • @harmanall7468
    @harmanall7468 Před 2 lety +1

    ਸਤਿਨਾਮ ਵਹਿਗੂਰ ਜੀ ਹੇ ਆਕਾਲ ਪੁਰਖ ਵਹਿਗੂਰ ਜੀ ਸਾਰੀ ਸਾਧ ਸੰਗਤ ਤੇ ਮੇਹਰ ਭਰਿਆ ਹੱਥ ਰੱਖਣਾ ਜੀ।

  • @sukhnirmalsingh6364
    @sukhnirmalsingh6364 Před 7 měsíci

    Beta, very good step . Your voice and your way of singing is appreciated by us. Live long with good health and wealth

  • @mannwarraich6187
    @mannwarraich6187 Před 2 lety

    Bahut wadia behan ji very good very good job💯 🙏🙏🙏🙏🙏🙏🙏🙏🙏🙏🙏🙏🙏🙏

  • @manpreet4373
    @manpreet4373 Před 2 lety +2

    Waheguru ji I, am proud to be sikh

  • @HarvinderSingh-un9rf
    @HarvinderSingh-un9rf Před 7 měsíci

    Putter ji Waheguru ji tuhanu hamesha Chardikala cha Rakhan ji

  • @Jhajjtrader
    @Jhajjtrader Před 7 měsíci

    Need more like you most young kids in western world don’t understand Punjabi need more like you

  • @user-kj4bv2rh1b
    @user-kj4bv2rh1b Před 7 měsíci +1

    Waheguru Ji 🙏🙏🙏🙏🙏

  • @ManjitSingh-gs3xg
    @ManjitSingh-gs3xg Před 2 lety +5

    Waheguru bhen ji bhut vdia lgya tuhanu sun k tuci poori dunia vich sade guru sahiba da msg lek jaoge dhan guru nanak mehar krn sab te 🙏

  • @preetbhullar7518
    @preetbhullar7518 Před 2 lety

    WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

  • @narinderjaidka7429
    @narinderjaidka7429 Před 2 lety +1

    Baldev Singh M A bahot vadia banda God bless, NK awan L S

  • @bakshishsingh5383
    @bakshishsingh5383 Před 2 lety

    Jiodi reh punjab di bachie waheguru tenu tarakia bakhse

  • @grkrtsngh
    @grkrtsngh Před 2 lety

    Waheguru ji. Bahut Kirpa ji Waheguru ji di

  • @ranjitkaur4948
    @ranjitkaur4948 Před 2 lety

    Waheguru ji vihat vadia ji guru sahibj aap sab nu chardikala baxen ji o

  • @mikagandhuan396
    @mikagandhuan396 Před 2 lety +1

    Bhot vadiya sister

  • @linconjeet7061
    @linconjeet7061 Před 2 lety +19

    Please keep it up and enlarge this art as well .May Waheguru Ji bless you.

  • @havefun713
    @havefun713 Před 2 lety

    Bhaut vaddia g waheguru 🙏🏻🙏🏻🙏🏻🙏🏻

  • @narinderkumar5184
    @narinderkumar5184 Před 2 lety +1

    Waheguru ji ka Khalsa waheguru ji ki Fateh ji bahut bahut badiya ji

  • @dharmindersingh1506
    @dharmindersingh1506 Před 2 lety

    Satnaam Sri Waheguru Ji. Dhaadi klaa bahut hi uchi te suchi klaa jo bahut hi izat te aadr vali klaa hai jo ki poore smaaj ik valuable te anmulli sedh dindi hai. Sri guru Hargobind Saab Maharaj ji dhaadi klaa nu hr vele charhdi klaa ch rakhan.

  • @darshangill9613
    @darshangill9613 Před 7 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਇਸ ਢਾਡੀ ਜਥੇ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਤੰਦਰੁਸਤੀਆ ਬਖਸ਼ਣਾ ਹੋਰ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਆ ਵਾਹਿਗੁਰੂ ਜੀ

  • @hardeepsingh8794
    @hardeepsingh8794 Před 2 lety

    Bahut vv adiya ji. Kise nu smjan li. Kise di language aani bahut jaruri h. Waheguru khush rakhan sister nu

  • @BalkarSingh-ko2qy
    @BalkarSingh-ko2qy Před 6 měsíci

    ਦਿੱਲ ਦੀਆਂ ਗਹਿਰਾਈ ਆ ਤੋਂ ਸੈਲੂਟ ਕਰਦੇ ਹਾਂ ਜੀ ਬੁਹਤ ਹੀ ਸੁੰਦਰ ਜੀ ਇੰਗਲਿਸ਼ ਵਿੱਚ ਸਾਨੂੰ ਬੁਹਤ ਮਾਣ ਹੈ ਜੀ ❤

  • @DaljitSingh-vi6le
    @DaljitSingh-vi6le Před 2 lety

    Bahut vadia laga ji ik khushi ji feel hoyi aa

  • @mrjami4010
    @mrjami4010 Před 2 lety +1

    Wahe Guru ji
    Wahe Guru ji
    Kerpa kro Maharaj

  • @gurdialbal6680
    @gurdialbal6680 Před 7 měsíci

    Wonderful and very interesting.---Gurnam Kaur

  • @sukhvirkaur6047
    @sukhvirkaur6047 Před 2 lety +1

    Great dear sis!you're looking gorgeous all jadtha

  • @harmeshsingh2402
    @harmeshsingh2402 Před 2 lety

    Very nice awaj bibian di God bles you

  • @sukhvindersingh2167
    @sukhvindersingh2167 Před 2 lety +1

    ਵਾਹਿਗੁਰੂ ਜੀ 🙏 ਬਹੁਤ ਹੀ ਵਧੀਆ ਤੇ ਮਿੱਠੀ ਆਵਾਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @parmjitmajri1984
    @parmjitmajri1984 Před 7 měsíci

    Waheguru tohanu chardikala vich rakhe ji ❤❤❤❤❤

  • @gurjeetsingh7296
    @gurjeetsingh7296 Před 7 měsíci

    Very good effort for saving our Sikh virsa❤❤

  • @roshanpreetsingh1162
    @roshanpreetsingh1162 Před 7 měsíci

    Aehna Bahna Nu Har Punjabi Da Dilo Salute A Parmatma G De Aehna Uppar Purri Mehar A Dhan Dhan Aehna Dheiya Da Mappa Waheguru G Ka Khalsa Sri Waheguru G Ke Fathea

  • @GurpreetSingh-jn9of
    @GurpreetSingh-jn9of Před 2 lety +1

    Waheguru G

  • @BaljinderSingh-fj7kh
    @BaljinderSingh-fj7kh Před 2 lety +1

    ਵਾਹਿਗੁਰੂ ਜੀ

  • @Desitech87
    @Desitech87 Před 2 lety +6

    ਚੱੜ੍ਹਦੀ ਕਲਾ ਬਖ਼ਸ਼ਣ ਵਾਹਿਗੁਰੂ ਜੀ।

    • @loveofnaturepd8550
      @loveofnaturepd8550 Před 2 lety

      ਇਹ 7 ਅਜੂਬੇ ਤੋਂ ਵੀ ਉੱਪਰ ਦਾ ਅਜੂਬਾ ਹੈ !!! ਦਰਸ਼ਨ ਕਰੋ ਜੀ !!! czcams.com/video/7C5vShcoMrI/video.html

  • @bschahal9453
    @bschahal9453 Před 6 měsíci

    ❤❤ WELL DONE 👌👌 YES KEEP IT UP 👍👍 GOD BLESS U ALL 🙏🙏

  • @jwalagaget8057
    @jwalagaget8057 Před 7 měsíci

    Bah bhi bhai ki kamal in English shadi war so nice. And greatness lot of thanks

  • @singhkaur3652
    @singhkaur3652 Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਪ੍ਰਮਾਤਮਾ ਤੁਹਾਨੂੰ ਨਾਮ ਦਾਨ ਅਤੇ ਤਰੱਕੀਆਂ ਬਖਸ਼ਣ ਜੀ

  • @RajSingh-ut5mo
    @RajSingh-ut5mo Před 2 lety +30

    Wow Waheguru Ji, tremendous effort done by you, in this way,dhadhi Jatha will be spread in the Whole World. Go ahead Sisters u r doing great job. May Waheguru ji blessed you with more courage.👌🙏

  • @sukpalsingh1022
    @sukpalsingh1022 Před 2 lety

    Bahut ,2,danwad ji bahut Khushi hoe ji

  • @SandhuFarms2020
    @SandhuFarms2020 Před 2 lety

    Waheguru ji Waheguru ji Waheguru ji Waheguru ji Waheguru ji

  • @drarshpreetkaur9
    @drarshpreetkaur9 Před 2 lety +1

    Parmatma tuhada naam Roshan kreyy,,,Boht wdhiaa tuhadii soch.. New Beginning all the Bestt😍😍😍😍🤩🤩🤩🤩🤩

  • @harmeetkaur5199
    @harmeetkaur5199 Před 2 lety

    ehna daa kirtan and ithaas bahut vadia hunda hai

  • @rubanivienna2342
    @rubanivienna2342 Před 2 lety +1

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰਾ ਤੇ ਭੈਣ ਤੇ

  • @ajmersingh6001
    @ajmersingh6001 Před 2 lety +1

    Waheguru

  • @AjaySingh-tn7jx
    @AjaySingh-tn7jx Před 2 lety +5

    More than great job waheguru chardikala bakhshan ji🙏🏻

    • @loveofnaturepd8550
      @loveofnaturepd8550 Před 2 lety

      ਇਹ 7 ਅਜੂਬੇ ਤੋਂ ਵੀ ਉੱਪਰ ਦਾ ਅਜੂਬਾ ਹੈ !!! ਦਰਸ਼ਨ ਕਰੋ ਜੀ !!! czcams.com/video/7C5vShcoMrI/video.html

  • @sukhpalsingh-cf9po
    @sukhpalsingh-cf9po Před 7 měsíci

    Waheguru ji big Respact

  • @sukhjindersingh7586
    @sukhjindersingh7586 Před 2 lety +1

    🙏WAHEGURU 🙏

  • @RameshKumar-xo2vn
    @RameshKumar-xo2vn Před 2 lety

    Satnam shri waheguru ji

  • @jagbirsingh5330
    @jagbirsingh5330 Před 2 lety

    God bless u. Very nice .chard kala vich rho.