Final Match Patto Hira Singh Kabaddi Cup 2021
Vložit
- čas přidán 13. 12. 2021
- Watch kabaddi live From Punjab
punjablive1.com
ਐਪ ਇੰਸਟਾਲ ਕਰਨ ਲਈ ਕਲਿੱਕ ਕਰੋ ! ਪੰਜਾਬਲਾਈਵ1 Watch Kabaddi Live
play.google.com/store/apps/de...
like us on Facebook
/ punjablivekabaddi
#kabaddilive #punjablive1 #kabaddimedia - Sport
Best Raider Dulla Bagga Pind
Best Stopper Fryad Ali + Inderjit Kalsian
ਸਾਹਕੋਟ ਨਰੋਲ. ਦੂਜੇ ਪਾਸੇ ਸਰਹਾਲਾ ਰਣੂਆ ਤੇ ਰੋਇਲ ਕਿਂਗ
@Faryad Khan ron wali gal ni sahi aa gangster ne kabbadi khatm kar deni aa
Sahi gal aa y teri
09 जड़
@Kabaddi Lovers n
Shajji dulla ❤️
❤ da ni mada Dulla Bagge Pind Wala ❤
ਸੇਵਾ ਸਿੰਘ ਰਾਣਾ lyi ਵੀ like ਬਣਦਾ ਜੀਹਨੇ ਐਡੀ ਵੱਡੀ ਟੀਮ ਬਣਾਈ 👍
Miss u ustad khushi duggan
Sultan all time good
ਸਰਹਾਲਾ ਰਣੂਆ +ਗੁਰਦਾਸਪੁਰ Vs ਸਾਹਕੋਟ ਉਹ ਵੀ ਸਾਰੀ ਟੀਮ ਨਹੀ ਸਾਹਕੋਟ ਵਾਲੇ ਆ ਦੀ ਇੱਕ ਖਾਸੀਅਤ ਆ ਜਿਹੜੇ ਮੇਲੇ 'ਤੇ ਜਾਂਦੇ ਆ ਮੇਲਾ ਬਣਾਉਂਦੇ ਆ
ਇਹਨਾਂ ਨੂੰ ਪਤਾ ਸੁਲਤਾਨ ਕੱਲੇ ਕੱਲੇ ਤੋਂ ਨੀ ਹਾਰਦਾ ਸਾਰੇਆ ਨੂੰ ਇਕੱਠੇ ਹੋਣਾ ਪੈਣਾ miss u Sultan 🔥🔥🔥🔥🔥
Idda galt a sare stoper punjab de best ta ek passe a
Je sultan te khushi aa gye fr sarhale alia nu rol den ge dono hi
@@lakhwindersingh4044 kushi di sultan di kini war ta padi a 😝
Es vaar pind waar ch sultan v roll dita inderjit huna nah haar match 3 jaffe hunde c
@@mrchahal774 ਜੱਫੇ ਤਾ ਲਗਦੇ ਹੀ ਨੇ ਪਰ Sultan ਦੀ ਸਿਫਤ ਆ ਡਰਦਾ ਨੀ ਢੇਰੀਆਂ ਤੇ ਖੜ ਜਾਂਦਾ ਫਸੇ ਮੈਚ ਵਿੱਚ
ਸੁਲਤਾਨ ਦੀ ਖਾਸੀਅਤ ਜੱਫੇ ਲੱਗ ਜਾਣ ਰੇਡਾਂ ਪਾਉਣੋ ਨਹੀ ਹਟਦਾ. ਦੁੱਲੇ ਨੂੰ ਇੱਕ ਜੱਫਾ ਲੱਗ ਜੇ ਟੀ ਸ਼ਰਟ ਪਾ ਲੈਦਾ. ਸੁਲਤਾਨ ਦਲੇਰ ਬੰਦਾ
Eh stop lain mari c ta hwaa krda dulla
ਸਹੀ ਗੱਲ ਆ ਵੀਰ ਤੇਰੀ
ਦੁੱਲਾ ਖੁਸ਼ੀ ਤੋਂ ਲੋਟ ਆਉਂਦਾ
Dulla ta khusi de ve saap banunda
ਫਰਿਆਦ ਤੇ ਇੰਦਰਜੀਤ ਨੇ ਸਿਰਾ ਕਰਾਇਆ ਇਸ ਮੈਚ ਚ
ਕਬੱਡੀ ਦਾ ਅਣਥੱਕ ਯੋਧਾ ਸੁਲਤਾਨ ਪ੍ਰਮਾਤਮਾ ਮਿਹਰ ਭਰਿਆ ਹੱਥ ਤੇ ਲੰਮੀ ਉਮਰ ਬਖਸੇ ਸੰਦੀਪ ਸੁਲਤਾਨ ਨੂੰ
Dulla ta dulla hi aa💪💪🤟❤
ਦੁੱਲਾ ਆਵਦੀ ਮਿਹਨਤ ਨਾਲ ਖੇਡਦਾ ਆਵਦੇ ਦਮ ਤੇ ਐਕਸਨ ਕਰਦਾ ਲੋਕਾ ਦੀ ਐਵੇ ਬਵਾਸੀਰ ਉਠ ਖੜਦੀ ਆ
Sahi gal a 😂
ਲੋੜਾ ਬਣਿਆ ਲੋਕਾਂ ਨੇ ਬਣਾਇਆ ਫੁਕਰਾ ਸਾਲਾ
Hmm yy sahi a jam
sultan ta sirra banda
Dulla te pala sirra player
Tuci ik gal dekho saare patto da final hoya
Sarhala ranua jittia
Dulla inderjit faryad best bne
Pr comment par ke dekho sare coment Sultan sultan hi ho rhi aa
Etho pta lgda v sultan player de nal nal insan v vdia te lok os nu kinna pyaar krde aa
Nle ehe match tn khedya v n fr v
Inderjeet vi Poora ghaint 💥
khushi duggan nu kon kon miss kar reha
ਪਾਲਾ ਜਲਾਲਪੁਰ ਸਿਰਾ ਬਾਈ ਜੀ
ਸਾਰੇ ਟੈਂਪੂ ਇੱਕ ਪਾਸੇ ਹੋ ਗੲੇ ਜੇ ਕੋਈ ਰਹਿਦਾ ਤੇ ਉਹ ਵੀ ਲੈ ਆਉ
Dulla💥💯
ਦੁੱਲਾ ਸਿਰਾ
Dulla siraaaaaa
ਸ਼ਾਹਕੋਟ ਨੂੰ ਦੋਵੇ ਮੈਚ ਤਕੜੇ ਮਿਲੇ ਸਰਹਾਲਾ ਨੂੰ ਸੋਖੇ ਦਿਤੇ ਮੈਚ ਸ਼ਾਹਕੋਟ ਵਾਲੇ ਥਾਕੇ ਹੋਏ ਸੀ ਲਾਭੁ ਸਿਰਰਾ ਕਰ gya
Shi gl aaa y shakot di koi rees ni pale. To kle to match ni jite jnde tahi ta lgod khathi kri firda c
Lgda dulle nu ohh seen yaad aa gaya jdo dulle ne bittu dugal nu dhaka mariya c fr agli raid te pale ne dule da sohna mor bnayia c tan krke hwa krde pale pr eh hun , je pala es de opposite khedan lgje pale ajj vi ni jan dinda dulle vrge nu tan 💪🏻💪🏻💪🏻
Pala ta pala hai veer 💪💪💪
Dulla ta dulla aa phir 💪💪
Dulla bagga pind siraa
ਸਾਰੇ ਜਵਾਕ ਕੁੱਟੀ ਜਾਦਿਆ
ਇਹ ਤਾ ਉਹ ਗੱਲ ਹੋਈਓ ਆ ਕਿ
….ਗਿੱਦੜਾ ਦਾ ਸੁਣਿਆ group ਫਿਰਦਾ ਕਹਿੰਦੇ ਸ਼ੇਰ ਢਾਉਣਾ ….
Sultan sirrrrraaa end
@Faryad Khan pala wrge macth kr jnde aw jitho ford jitya othe Ravi ni lot onda c
@Faryad Khan semi final ch satt lagg gyi c veer
Frayad Khan ..j aa janda ikalla e raida pa janda jatt .but semi ch halki satt lg gyi c sultan de ..nhi pehle dove match sultan ne hi kadhe aa..baki sare player vdhia a pr sultan te sachi sultan e a
@@tiwanasgroup1925 sahi kiha bai fr match de faisle kuz hor hone c
Turanment Ch fark Kita serala ranoa nal paise eko team te laye pta lagda c ki chakr a sab
dulla te pala madya da cahffa a sirra bande a
Dulla😎
Dulla ustad ji 💓💖💖 ki gl hogi end te
Yr dulla pale no dhkka kio marke gia n bullet lain ayea 🙄
ਇਕ ਪਾਸੇ ਸ਼ਾਹਕੋਟ ਦੂਜੇ ਪਾਸੇ ਦੋਆਬਾ ਮਾਲਵਾ ਤੇ ਹਰਿਆਣਾ ਜਿੱਤ ਦਾ ਫਰਕ ਤਾ ਪੈਣਾ ਸੀ
o prava jdo pala nall bunty tiba raman maliyan pala dula hor v player c udo v hrayia a match shakot waliya nu bay of plenty v pala huna di team c una na v hrayia c pishlay sijan ch shakot nu
sahrala de team da player best a
Pala jalalpuria dunya da jalam jafi
Pala end aa
Dulla. Pala❤💪
Sare Amli ikathe ho ke Dbaun aa gye Sultan nu
Nhi o haarda aje ta jatt poora kaim aa
105 motorcycle
ਸੁਲਤਾਨ ਸਿਰਾ
Karnbir singh amli keh dena manjy ta pya sariya nu ohnaa di mehant dekh lo a kini kardy aa ja amli aa ta tu teka la ka kity raid ja jafaa la ka vekha da ja comment e krna ayunda agly 37 kg weight ali kehad ka etho tak aya soch badlo apni ghatiyaa
@@tractor7443 koi na time aun de sbb pta lggu kon kinne pani vch aa
@@karanbirsingh3503 ha bhi jad ohh bjurg ho gya ohh time e howaga vir sab plyaer vadiya ja tusi fan ho kisa da pr dujy plyaer di v ijjat kro sariya ungla iko nhi hundiya bhi ja koi nasha krda jiwa tuci keeh rhy ho bhi koi proof lya ka vedio paas ehh aa nasha kr rhy ha ewa foka comment kr dena kisa da v na la dena ehny aa kita ehhny oo kita ta boli ja bhi teri soch baki
@@tractor7443 veere patto hira singh cup te ma dekh gaggi malwa club vs sarhala ranuan
Kiwe dhkka krde aa
ida ni chahida
Inderjeet te Inderjeet hi hai 22 ji aan wala big star ⭐ ✨ hai ji
ਦੁੱਲੇ ਦੇ ਨਖ਼ਰੇ ਜੱਗੂ ਸੀਲੂ ਭੰਨਦੇ ਨੇ
Right
Acha shrm kro y jaggu shillu hun aye ne dulla world cuo jeeto a kise nl compare krn lgge sochya kro nd ik gl hur dulla jdo kisi di bund band krda hna phli gal jo top hove os di bhannda youtube te video pyiaa ne dekh ly tu v koi na wsit kr vari shillu te jaggu di v aou phla khusi da kmm te tassali jog krta
Sultan sirra
Sultaan siraaa
Dulla jatt
Dulla bast aaa
Dulla fukraa hogia pala sirf us nu jafi pa rha c..pala best jafi ha ur hamisha rha gya
Inderjit v sirra jaafi a lok bhut sadde ne chitin nishan alia to
Sirra dove friyad te Inderjeet good player
shakot best forever
Ay usa roysl nd sarhala sare ikathe hoge
ਦੁੱਲਾ ਖੁਸ਼ੀ ਹੋਣਾ ਕੋਲੇ ਲੋਟ ਆਉਂਦਾ ਮਾਰ ਲੈ ਥਾਪੀਆਂ ਕੋਇਨੀ ਵੀਰ
Pala no one ji
Saree hi siraa
Sultan khedya ni
Very nice 👍👍👍👍
Faryad👌👌👌👌
Kalsia vala Love you too
Sultan sirraa reider
Kabaddi Super Star Jagga Dhanaula Death 2021 Jagga Educated Andjentelman AND Power FUL RaDeR JAGGA PermaNet Player ZADD CLUB CaLgiERY CaNADaj, Jagga DETH 2021 In Canada WHGURU GoD Ram RAM
ਦੁੱਲਾ ਤੇ ਪਾਲਾ ਕਿਉਂ ਬੋਲ ਰਹੇ ਸੀ
ਫਰਿਆਦ ਤਾਂ ਫਰਿਆਦ ਆ
💪💪💪💪💪💪👍👍👍👍👍 dulha pala
Branded jafi pala 🔥🔥🔥 dula best good
Bhaen de yaaro best da ds dinde last cho
ਸਿਰੇ ਦਾ ਫੁਕਰਾ ਦੁੱਲਾ
Sultan
waheguruji
ਪਾਲਾ ਜਲਾਲਪੁਰ ਸਿਰਾ ਕਰ
Je stop ch Arsh seelu jaguu hunde kite dulle n radea nhi s paunia
Fr tu paonyia c raida 😂
Dulla sare toch sillu pa leva rr
Match buhat fark Kita tournament walya ne serala naloan nal Sare paise sirf nagl abiyan te c
Labhho nl Dhaka hoyaa
Khushi duggan siraa
Khushi duggan sandeep nangal ambian te sultan shamshpur hunde keh taa paale amli huni jitt k dikhaunde mai dekhe aa sarhala ranuan wale shahkot nangal ambian ton haarde
wait kro thora time dulla da budha auna wala fr dulla de bus karwau
Sandeep love jall
Sahkot sahkot hi aaa
Shi gl aa y
Dulla. Ta. Palla. Fiting. Hoga. Last. Me
Dulla pala 👍💪💪🌟
PALA DULLA APNI JIND JAAN A TE REHNGE
Sultan bond par reader aa
ਦੁਲਾ 👌💪💪
HI '
INDIA NA '
YOU HISTORY ' CAME ' TO'
C.R .
HA ' HA' HA '
Bbye
Dulla ta fir dulla hi rehna Sher Panjabi da
Ha' Ha' Ha'
This is my WORK '
YOU SEND HISTORY '
TRUPE '
ਸੁਲਤਾਨ ਲੁੱਧਰ ਦੇ ਜਾਣ ਕ ਸੱਟਾਂ ਮਾਰਦੇ ਤਾ ਸੁਲਤਾਨ ਨੇ ਰੈਡ ਨੀ ਪੈ ਪਹਲੇ 2 ਮੈਚ ਚ ਸੁਲਤਾਨ ਦਾ ਜ਼ੋਰ ਵੀ ਬਹੁਤ ਗ gya
Dulla gusse kiyu hoyea pale naal last vich
Inderjeet 22 te inderjit hi hai jo chup chap hi kam kar janda hai
Hun loki dulle nu galt bol de jis din paksatan t reda peya c odo shi c
Dulla tiger
Khushi ustad ajo ji
Hjj
Ina nu pata shakot kali teem to nai hardi do teema lia firde a
Pala Tan yr khatm aa
Dulla toper
ਉਹ ਕਮੈਨਟਰੀ ਵਾਲਿਉ ਤੂਸੀ ਆਵਦੀ ਭਕਾਈ ਜੀ ਮਾਰੀ ਜਾਨੇ ਰਹਿਨੇ ਉ ਆ ਬਿਲਾ ਗੁਰਮਾ ਵਾਲੇ ਭਾਉ ਦਾ ਮੂਂਡਾ ਏ ਤੂਸੀ ਉਹਦੇ ਪਿਉ ਦਾ ਨਾਮ ਇਕ ਵਾਰ ਵੀ ਨੀ ਬੋਲਿਆ ਨਾ ਤੂਸੀ ਪੁਰਾਣੇ ਪਲੇਆਰ ਦੇ ਨਾ ਬੋਲਦੇ ਉ ਮੈਨੂੰ ਲਗਦੇ ਥੋਨੂੰ ਕਿਸੇ ਪੁਰਾਣੇ ਪਲੇਆਰ ਬਾਰੇ ਪਤਾ ਈ ਨੀ ਪਤੰਧਰੋ ਇਹ ਮੂੰਡੇ ਤਾ ਅੱਜ ਦੇ ਸਟਾਰ ਹੋਣ ਗਏ ਪੁਰਾਣੇ ਪਲੇਆਰ ਸਕਦੇ ਲੲਈ ਸਟਾਰ ਆ ਜਿਨਾ ਨੇ ਕੋਲੀਆ ਗਲਾਸਾ ਵਾਲੀ ਕੋਡੀ ਖੇਡੀ ਆ ਜਿਹੜੇ ਵੀਹ ਵੀਹ ਸਾਲ ਕੋਡੀ ਲਗਾਤਾਰ ਖੇਡ ਗਏ ਤੂਸੀ ਵੀਹ ਦਿਨਾ ਵੇਲੇ ਪਲੇਅਰ ਦਾ ਨਮ ਈ ਸਟਾਰ ਸਟਾਰ ਕਰੀ ਜਾਨੇ ਰਹਿਨੇ ਉ ਆਪਣੀ ਕਬੱਡੀ ਤਾ ਹੀ ਜਿਉਦੀ ਰਹੀ ਜੇ ਤੂਸੀ ਪੁਰਾਣੇ ਖੋਡਾਰੀਆ ਦੇ ਨਾਮ ਬੋਲਣ ਗਏ ਪ੍ਰਮੋਟਰਾ ਦੇ ਛਿਟੇ ਮਰਨੇ ਵੀ ਹਟ ਜੋ ਪੈਸੇ ਦੇ ਕੇ ਨਾਮ ਬਣਾਇ ਤਾ ਕਾਹਦੇ ਬਣਾਇ ਜਿਹਨਾ ਨੇ ਪੋਹ ਮਾਗ ਜੇਠ ਹਾੜ ਦੀਆ ਧੂਪਾ ਹਡਾਂ ਕੇ ਮਿਹਨਤ ਕੀਤੀ ਆ ਉਹਨਾ ਦੇ ਨਾ ਤੂਸੀ ਕਦੇ ਬੋਲਦੇ ਈ ਨੀ ਲੈ ਤੂਸੀ ਘੁਲਾਲ ਘਨੌਰ ਦਾ ਨੀ ਕਦੇ ਬੋਲਿਆ ਨਾਲੇ ਕਿਨਾ ਕੁ ਟੈਮ ਹੋਇਆ ਹਟੇ ਨੂੰ ਮੇਰੇ ਭਰਾ ਬਣਕੇ ਤੂਸੀ ਨੋਲਜ ਰੱਖੋ ਪੁਰਾਣੇ ਪਲੇਆਰਾ ਦੀ ਹੁਣ ਟੂਰਨਾਮੈਟ ਚ ਬਹੂਤ ਤਰਾ ਦੇ ਦਰਸਕ ਹੂੰਦਾ ਨੋਜਵਾਨ ਬੁਰੇ ਬੱਚੇ ਹੁਣ ਪੁਰਾਣੇ ਪਲੇਆਰਾ ਨੂੰ ਬੜੇ ਬੰਦੇ ਸਾਰੇ ਜਾਣਦੇ ਹੂੰਦੇ ਆ ਕਿਉਕਿ ਉਹਨਾ ਨੇ ਦੇਖੇ ਹੂੰਦੇ ਖੇਡਦੇ ਉਹ ਤਰਸ ਜਾਂਦੇ ਉਹਨਾ ਪਰੇਆਰਾ ਦੇ ਨਾ ਸੁਣਨ ਨੂੰ ਤੂਸੀ ਜੋਂ ਦੱਬੀ ਆਉਣੇ ਉ ਖੁਸ਼ੀ ਆ ਗਿਆ ਦੂਲਾ ਆ ਗਿਆ ਸੁਲਤਾਨ ਆਗਿਆ ਫਲਾਨਾ ਆ ਗਿਆ ਪਰਾਣਿਆ ਨੂੰ ਤੂਸੀ ਨਾ ਯਾਦ ਕਰਦੇ ਉ ਨੇ ਯਾਦ ਲੋਕਾ ਨੂੰ ਕਰਾਉਣੇ ਉ ਸੋ ਮੇਰੇ ਭਰਾ ਬਣਕੇ ਪੁਰਾਣੇ ਪਲੇਆਰ ਦਾ ਖਿਆਲ ਰੱਖਿਆ ਕਰੋ
Aaithe ki hoyea c dulle nu akad bht aa,ehde ch
Shahjaad tufaan aa
ਇੰਦਰ ਜੀਤ ਤੇ ਫਿਰ ਆਦ ਅੰਤ ਕਰਾ ਗੲੇ
Gal ni ban di eda 22g 2 teama ral k ik team bna k oh vi takdy takdy plyar ik passy karke khedna ih koi mukabla ni aa,ja kalli team hundi sarhala di ja royal king di fr gal ban ni c
Sare doing federation vale rally sirf shakot nu rokhna chundd a nothing sports man spirt dulla vadiya rader a not good spots man jis dapiya marina gagan usnu te khed nu sall hoyiya 20 sal a baki harjett brar banan layi udda da behavier ve hona chadiya a