Video není dostupné.
Omlouváme se.

ਦਿੜ੍ਹਬਾ ਦਾ ਇਕੱਠ ਛੱਡੋ, ਆਹ ਦੇਖੋ ਨਿਹਾਲ ਸਿੰਘ ਵਾਲਾ ਕੱਬਡੀ ਕੱਪ ਤੇ ਕੀ ਹੋਇਆ

Sdílet
Vložit
  • čas přidán 18. 02. 2020
  • ਦਿੜ੍ਹਬਾ ਦਾ ਇਕੱਠ ਛੱਡੋ, ਆਹ ਦੇਖੋ ਨਿਹਾਲ ਸਿੰਘ ਵਾਲਾ ਕੱਬਡੀ ਕੱਪ ਤੇ ਕੀ ਹੋਇਆ
    #dailypostpunjabi #dirba #kabbicup
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 78

  • @ashrafdhuddi993
    @ashrafdhuddi993 Před 4 lety

    Dono panjab zinda bad

  • @ArshadAli-bk6qv
    @ArshadAli-bk6qv Před 4 lety +20

    ਬਹੁਤ ਟਾਈਮ ਬਾਅਦ ਏਨਾ ਇੱਕਠ ਦੇਖਿਆ ਸਿਰਾ ਹੋਗਿਆ 👌👌👌👌👌

  • @fandtoda9935
    @fandtoda9935 Před 4 lety

    ਨੰਗਲ ਅੰਬੀਆਂ ਵਿੱਚ ਜਿਆਦਾ ਇੱਕਠ ਲੱਗਾ ਬਾਈ ਜੀ 🙏🙏🙏🙏🙏🙏

  • @jagdeeppandher7078
    @jagdeeppandher7078 Před 4 lety

    Right vr ਮੇਰੇ ਸੋਹਣੇ ਪੰਜਾਬ ਨੂੰ ਬਦਨਾਮ ਨਾ ਕਰੋ ....🙏🙏🙏🙏🙏🙏

  • @pirtpalboora4108
    @pirtpalboora4108 Před 4 lety +6

    ਬਹੁਤ ਵਧੀਆ ਜੀ

  • @ashrafdhuddi993
    @ashrafdhuddi993 Před 4 lety

    Love u veer g

  • @rashpalsingh200
    @rashpalsingh200 Před 4 lety

    ਭਾਜੀ ਮੱਕੜ ਸਾਬ ਬਦਨਾਮ ਉਹੋ ਕਰਦਾ ਜਿਸਦੇ ਪੱਲੇ ਕੱਖ ਨਹੀਂ

  • @yaarshahkotwale5846
    @yaarshahkotwale5846 Před 4 lety +2

    ਨੰਗਲ ਵਾਲਾ ਕੱਪ ਬਹੁਤ ਵੱਡਾ ਸੀ ਬਹੁਤ ਲੋਕ ਆ ਏ

  • @arsh2307
    @arsh2307 Před 4 lety +3

    ਕਬੱਡੀ ਜਿੰਦਾਬਾਦ

  • @vipSINGH001
    @vipSINGH001 Před 4 lety

    ਬਹੁਤ ਵਧੀਆ ਪੋਸਟ.🔷🔵🔷🔵

  • @Kabaddilovers420
    @Kabaddilovers420 Před 4 lety +3

    ਬਾੲੀ ਬਹੁਤ ੲਿਕੱਠ ਸੀ ੳੁਥੇ ਮਸਾ ਹੀ ਜਗਾ ਮਿਲੀ ਸੀ

  • @j.b4291
    @j.b4291 Před 4 lety +33

    ਡੇਲੀ ਪੋਸਟ ਵਾਲਿਆਂ ਨੂੰ ਬੇਨਤੀ ਆ ਕੇ ਸੁਰਜਨ ਚੱਠਾ ਨੂੰ ਸਵਾਲ ਕਰੋ ਕਿਉ ਨੀ ਖੇਡਣ ਦਿੱਤਾ ਜੇਰੋ ਨੂੰ ਚੱਠਾ ਕੱਲ ਪਹਿਲਾ ਹੀ ਕਿਉਂ ਭੱਜ ਗਿਐ ਟੂਰਨਾਮੈਂਟ ਵਿੱਚੋ

    • @INDnewsstories
      @INDnewsstories Před 4 lety +1

      Har Singh ਉਹ ਡੋਪ ਟੈਸਟ ਨਹੀਂ ਕਰਵਾਉਂਦਾ
      ਇਸ ਕਰਕੇ ਨਹੀਂ ਖੇਡਣ ਦਿੱਤਾ

    • @King-rg1qy
      @King-rg1qy Před 4 lety +1

      dope ne 1 lakh mangda se chathaa

    • @LOVEPREETSINGH-vr6gf
      @LOVEPREETSINGH-vr6gf Před 4 lety +1

      @@King-rg1qy shi gl bro

    • @inderpalgill4018
      @inderpalgill4018 Před 4 lety +1

      Lakh mnngda

  • @dhanwantmoga
    @dhanwantmoga Před 4 lety

    Moga is hub of kabaddi

  • @tiwanasgroup1925
    @tiwanasgroup1925 Před 4 lety

    Sachia te shi galla kitia makkar sahb tusi..Gud job sir ji

  • @AmandeepSingh-ws9ym
    @AmandeepSingh-ws9ym Před 4 lety +1

    ਵੀਰ ਜੀ ਜਿਹੜਾ ਕਬੱਡੀ ਦਾ ਪ੍ਰਧਾਨ ਟੱਟਾ ਨੂੰ ਪੁੱਛੋ ਕਿ ਜੈਰੋ ਕਿਉ ਨਹੀ ਖੇਡਣ ਦਿੱਤਾ ਗਿਆ
    ਜੈਰੋ ਸਾਡਾ ਮਹਿਮਾਨ ਸੀ ਟਂਟੇ ਨੂੰ ਪੁਛਿਆ ਜਾਵੇ ਕਿ ਮਹਿਮਾਨਾ ਇੰਝ ਕਰੀ ਜੇਕਰ ਇਹ ਕਹਿਦੇ ਨਸਾ ਕਬੱਡੀ ਚ੍ਰ ਬੰਦ ਹੋ ਜਾਉ ਇਹ ਤਾ ਕੈਪਟਨ ਸਹਿਰਾ ਤੋ ਵੀ ਬੰਦ ਹੋਇਆ
    ਸਭ ਰਲੇ ਵੇ ਇਹ ਸਾਰੇ ਪੇਸੈ ਦੇ ਪੁੱਤ ਆ

  • @vickygill9060
    @vickygill9060 Před 4 lety +2

    ਪਿਹਲੀ ਵਾਰ ਨਹੀ ਤੀਜੀ ਵਾਰ ਆਿੲਆ ਐਰੋ india

  • @balkarsingh2911
    @balkarsingh2911 Před 4 lety +1

    Sira bai jeonda reeh

  • @jassiTallewal365
    @jassiTallewal365 Před 4 lety +11

    ਜੇਰੋ ਸਾਬ ਨੀ ਆ😂😂 ਅੈਰੋ ਚਵੇਜ਼ ਹੈ ਬਾਈ

  • @karajsinghtoor3542
    @karajsinghtoor3542 Před 4 lety +3

    ਬਹੁਤ ਵਧੀਆ ਮੱਕੜ ਸਾਢ

  • @puranebeli1896
    @puranebeli1896 Před 4 lety

    Totally NYC views

  • @naazpreetkaur9305
    @naazpreetkaur9305 Před 4 lety

    Good game, good work and good players...

  • @kulwinderbinner9772
    @kulwinderbinner9772 Před 4 lety +4

    Dirba

  • @jugjiwansingh8074
    @jugjiwansingh8074 Před 4 lety +1

    Good job

  • @gurdeepgurdeep4214
    @gurdeepgurdeep4214 Před 4 lety +1

    Moge wale sirra karge

  • @billasidhusidhu735
    @billasidhusidhu735 Před 4 lety

    Siraaaaaaaaaaa

  • @brarmanila3386
    @brarmanila3386 Před 4 lety

    👍

  • @gurmukhsingh6097
    @gurmukhsingh6097 Před 4 lety

    Very good show

  • @bathindaisgreat9530
    @bathindaisgreat9530 Před 4 lety +3

    ਪੱਤਰਕਾਰ ਦਾ ਕੋਈ stad ਨਹੀਂ ਪਹਿਲਾ ਇਕ ਦਿਨ ਕਹਿ ਰਿਹਾ ਸੀ k ਕਬੱਡੀ ਚ ਪੈਸਾ ਖਰਾਬ ਕਰ ਰਹੇ ਨੇ

  • @baljindersandhupattijudge3935

    Very nice interview simran Phaji

  • @zorawardhillon036
    @zorawardhillon036 Před 4 lety +2

    Veer sare parmoter ahnu bann krn nu fer rhe ne pls sport kro veer nu
    Kyuki ae prmortera de chattda nai ae
    Baan krn nu fer rhe ne ahnu

  • @Officalraienterprises
    @Officalraienterprises Před 4 lety

    ਮੱਕੜ ਸਾਬ live coverage ਵੀ ਸ਼ੁਰੂ ਕਰੋ

  • @ManjotSinghbassi
    @ManjotSinghbassi Před 4 lety

    Kosh ni Hoya 💪dirba dirba hi aa

  • @deepjudge2581
    @deepjudge2581 Před 4 lety

    ਅਸੀਂ ਨੀ ਦਿੜ੍ਹਬੇ ਦਾ ਇਕੱਠ ਛੱਡਦੇ ਤੂੰ ਪੱਟਲਾ ਜੋ ਪੱਟਨਾ😆😆standless media

  • @jyotimajupuria9697
    @jyotimajupuria9697 Před 4 lety +1

    Salae bañé zero ਪੰਜਾਬ ਦੇ ਪਲੇਅਰ ਇੰਟਰਨੈਸ਼ਨਲ ਨਹੀ ਅਾ ਓਹੋ ਜ਼ੈਰੋ ਜਿਸਨੂੰ ਸਰਸ਼ ਚੋਹਲਾ ਸਾਹਿਬ ਵਾਲੇ ਨੇ ਜੱਫੇ ਲਾਏ ਸੀ

  • @sukhrajsingh107
    @sukhrajsingh107 Před 4 lety +2

    bhajji arsh di interview karo te ohnu Pakistan de cup bare questions karo,
    tuhi ohda hosla v vaddao

  • @monubrarkhera7048
    @monubrarkhera7048 Před 4 lety +2

    Eh Proof Hai Ki Bina Faddu Singra Nu Bula K Bhi Bheed Bulayi Ja Skdi Hai

  • @akaashdeep1879
    @akaashdeep1879 Před 4 lety +4

    dirbe jyada c y is ton

  • @gurtejdhaula6075
    @gurtejdhaula6075 Před 4 lety

    Simran sirra

  • @mandeepmann149
    @mandeepmann149 Před 4 lety +1

    Dirbe Jina ni

  • @baljitbrar8162
    @baljitbrar8162 Před 4 lety +2

    Eh pehlu koi nai dekhonda sirf votan lain lyi punjab nu nsahai bna dinde aa leaders

  • @sonunijjra2602
    @sonunijjra2602 Před 4 lety +2

    Lkha rupya laya pr feda ni hauya khedn ni dita chathe ne

  • @GurpreetSingh-tq9vh
    @GurpreetSingh-tq9vh Před 4 lety +5

    Dirba jina ikath ni ho sakda o ta recod tod aa dirba ikath ta jis din ustaad babbu maan aye c 10 nu

    • @Grewal5911.
      @Grewal5911. Před 4 lety +1

      Dirba laya bs kro dwana te v jaya kro

    • @MandeepSingh-fh2qu
      @MandeepSingh-fh2qu Před 4 lety +1

      Babbu Mann de show te kush v ikath nhi hoea Mai sega ohthe he

    • @dreamgabru6587
      @dreamgabru6587 Před 4 lety

      @@MandeepSingh-fh2qu sanu ta sali jagah ni mili othe kharre hoon nu side place b poore full c..tu kidar kharra c

  • @Legendhere1
    @Legendhere1 Před 4 lety

    ਉਹ ਜਾ ਤੁਰ ਜਾ ਦਿੜ੍ਹਬੇ ਮਾਨ ਆਲਾ ਜੋ ਇਕੱਠ ਹੋਇਆਂ ਉਹਦੇ ਤੋ ਵੱਧ ਕੁੱਝ ਨੀ ਹੋਇਆ ਇਹ ਸਾਰਾ ਕੱਪ ਮੈ ਵੇਖਿਆ

  • @jassuverma699
    @jassuverma699 Před 4 lety

    Kabaadi as ਏਰੀਆ vich shoroo hoi c as ਏਰੀਆ vicho khathm hoi ha Hun atha koi player nhi hoea

  • @pringalpringal1104
    @pringalpringal1104 Před 4 lety +2

    Dirba jihna ikath ni kitta vi hunda

    • @dharmindersidhu7577
      @dharmindersidhu7577 Před 4 lety

      Vhim a

    • @vipSINGH001
      @vipSINGH001 Před 4 lety

      ਤੂੰ िਫਰ ਬਾਈ ਨੰਗਲ ਅੰਬੀਆ ਦਾ ਕॅਪ ਨੀ ਦੇिਖਆ ਹੋਣਾ...🔷🔵🔷🔵

  • @janpalsingh8372
    @janpalsingh8372 Před 4 lety +2

    chal oye dirba te dirba eyy

  • @lakhwindwercheema1135
    @lakhwindwercheema1135 Před 4 lety

    Bai chattha nu pusho j sacha c ta pehla kato bhag gay

  • @revolutionsidhu5693
    @revolutionsidhu5693 Před 4 lety +1

    Dirba bala ekath c

    • @revolutionsidhu5693
      @revolutionsidhu5693 Před 4 lety

      @Rambo ma keda gl chitta di kiti a ma ta ekath keha otha b a federation da match c

  • @lakhvirsingh7484
    @lakhvirsingh7484 Před 4 lety

    Ithe kithe hoea aawe bol rha

  • @DavinderSingh-wo7rt
    @DavinderSingh-wo7rt Před 4 lety

    bai j ikath dekhna lohara baba damu shah de dekhi siraaa hunda othe

  • @palwindersingh6667
    @palwindersingh6667 Před 4 lety

    Chl sala jairo saab da

  • @babbumaan5326
    @babbumaan5326 Před 4 lety

    Hun ki hoyea udo tan bde chuseala de chuse lauda c

  • @gauravthakur7046
    @gauravthakur7046 Před 4 lety

    Kini ticket aa match dekhan di..?
    Je koi ticket nahi tan tusi cricket nal compare na karia karo..

    • @timetraveller7218
      @timetraveller7218 Před 4 lety +1

      Burnol

    • @gauravthakur7046
      @gauravthakur7046 Před 4 lety

      @@timetraveller7218 burnol ni bro its fact.

    • @timetraveller7218
      @timetraveller7218 Před 4 lety +2

      @@gauravthakur7046 aho fact a bhra, je kabbadi vi angrejan ne start kiti hundi, 8-10 desh hor khedan lagde, tan ehdi vi ticket vikan lagdi. Koi na eh din vi auga

    • @Atwal-vp3xx
      @Atwal-vp3xx Před 4 lety +1

      Cricket ta Hun khahtam ha all world

    • @gauravthakur7046
      @gauravthakur7046 Před 4 lety +2

      @@timetraveller7218 main kise game de virod ch nahi main logical gal kiti aa. Kabbadi da v naam hove internal level te Olympics ch jani chahidi.

  • @AmandeepSingh-ws9ym
    @AmandeepSingh-ws9ym Před 4 lety

    ਵੀਰ ਜੀ ਜਿਹੜਾ ਕਬੱਡੀ ਦਾ ਪ੍ਰਧਾਨ ਟੱਟਾ ਨੂੰ ਪੁੱਛੋ ਕਿ ਜੈਰੋ ਕਿਉ ਨਹੀ ਖੇਡਣ ਦਿੱਤਾ ਗਿਆ
    ਜੈਰੋ ਸਾਡਾ ਮਹਿਮਾਨ ਸੀ ਟਂਟੇ ਨੂੰ ਪੁਛਿਆ ਜਾਵੇ ਕਿ ਮਹਿਮਾਨਾ ਇੰਝ ਕਰੀ ਜੇਕਰ ਇਹ ਕਹਿਦੇ ਨਸਾ ਕਬੱਡੀ ਚ੍ਰ ਬੰਦ ਹੋ ਜਾਉ ਇਹ ਤਾ ਕੈਪਟਨ ਸਹਿਰਾ ਤੋ ਵੀ ਬੰਦ ਹੋਇਆ
    ਸਭ ਰਲੇ ਵੇ ਇਹ ਸਾਰੇ ਪੇਸੈ ਦੇ ਪੁੱਤ ਆ