Narinder Singh Kapoor in Conversation with Kulvir Gojra on his Beautiful Mistakes I SukhanLok I

Sdílet
Vložit
  • čas přidán 21. 04. 2023
  • Narinder Singh Kapoor is well known Punjabi Prose Writer from Patiala, Punjab, India.#ਖ਼ੂਬਸੂਰਤਗ਼ਲਤੀਆਂ#Autobiography #DhupanChhawan

Komentáře • 46

  • @girjesh0
    @girjesh0 Před dnem +1

    Taya ji wargia gallan bilkul sahi te ,sehndia sehndia,

  • @sukhdevdev7738
    @sukhdevdev7738 Před 5 měsíci +1

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @jaswantsinghchhina
    @jaswantsinghchhina Před měsícem

    Bahut sunder vichar Kapur sir ji🎉🎉

  • @shivanisharma5562
    @shivanisharma5562 Před rokem +3

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,

  • @shivanisharma5562
    @shivanisharma5562 Před rokem +8

    ਸੋਹਣੇ ਨੂੰ ਸੋਹਣਾ ਕਹਿਣਾ ਕੋਈ ਗਲਤ ਨਹੀਂ ਹੈ

  • @manpreet9757
    @manpreet9757 Před rokem +1

    ਬਹੁਤ ਵਧੀਆ ਵਿਚਾਰ ਹੁੰਦੇ ਨੇ ਡਾ,ਨਰਿੰਦਰ ਸਿੰਘ ਕਪੂਰ ਦੇ ਜੀ ,,ਬਹੁਤ ਵਧਿਆ ਲੱਗਿਆ ਸੁਣ ਕੇ ਜੀ 👍👍👍👍👍👌👌👌

  • @emilyselenagomez
    @emilyselenagomez Před 9 měsíci

    ਡਾ.ਕੁਲਵੀਰ ਜੀ ਨੂੰ ਵੇਖ ਕੇ ਹਮੇਸ਼ਾ ਖੁਸ਼ੀ ਹੁੰਦੀ ਹੈ !
    ਬਹੁਤ ਵਧੀਆ ਇੰਟਰਵਿਓ ਕਰਦੇ ਹਨ !❤

  • @paramjeetsingh1826
    @paramjeetsingh1826 Před 10 měsíci

    ਪਰੌਕਾਰੀ ਕਰ ਕੇ ਅਜ ਪਛਤਾ ਰਹੀ ਹਾਂ
    ਆਪ ਜੀ ਦੇ ਵਿਚਾਰ ਸੂਣ ਕੇ ਮਨ ਬਹੁਤ ਬਹੁਤ ਹਲਕਾ ਹੋਇਆ ਮਨ ਬਹੁਤ ਰੋਇਆ ਵੀ ਪਰ ਹੁਣ ਮੈਂ ਠੀਕ ਹਾਂ ਜੀ ਧੰਨਵਾਦ ਜੀ 🙏🙏

  • @sukhdevdev7738
    @sukhdevdev7738 Před 5 měsíci

    ਨੇਕ ਵਿਚਾਰ

  • @shivanisharma5562
    @shivanisharma5562 Před rokem

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਸਿੰਘ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @manwindersingh968
    @manwindersingh968 Před 8 měsíci

    ਵਾਕਮਾਲ ਇੰਨਸਾਨ❤

  • @nazarsingh1123
    @nazarsingh1123 Před rokem

    ਬਹੁਤ ਵਧੀਆ ਜੀ

  • @manpreet9757
    @manpreet9757 Před rokem

    ਬਾਕਮਾਲ ਜੀ ਸਰ ਕਿਆ ਬਾਤ ਆ 👍👍👌👌💯✍️😂

  • @surindersingh5129
    @surindersingh5129 Před rokem +1

    U r blessed I read your lot books God bless u

  • @devinderbachhal1771
    @devinderbachhal1771 Před rokem

    ਮੈ ਪ੍ਰੋ. ਸਾਹਿਬ ਕੋਲ਼ੋਂ 1982-84 ਵਿਚ ਪੜ੍ਹਿਆ ਹਾਂ।
    ਬਹੁਤ ਵਧੀਆ ਲੱਗਿਆ ।

  • @kamaljeetkaur8441
    @kamaljeetkaur8441 Před rokem

    Ehnoyan chootiyan gallan toh bhut vdiaa sikhayavan mildiyan ne.kulvir sir vdia galbaat

  • @amandeep7759
    @amandeep7759 Před rokem

    Bhot vaddiaa gal bat

  • @lifeoflife13
    @lifeoflife13 Před 3 měsíci

    🙏🙏🙏🙏

  • @mandeepuppal
    @mandeepuppal Před rokem

    Big fan sir ji

  • @arvindersingh710
    @arvindersingh710 Před 9 měsíci

    Sir , u r ultimate

  • @missjawanda
    @missjawanda Před rokem +1

    Keep it up

  • @mitsysekhon3123
    @mitsysekhon3123 Před rokem

    Very nice....

  • @mandeepkaur8604
    @mandeepkaur8604 Před rokem

    Very nice sir

  • @BalwinderSingh-bi5vd
    @BalwinderSingh-bi5vd Před rokem

    Good ❤

  • @angrejparmar2250
    @angrejparmar2250 Před rokem

    Very good

  • @jatinderkaur370
    @jatinderkaur370 Před rokem

    Very nice

  • @StudyAddiction-py3vz
    @StudyAddiction-py3vz Před rokem

    Sahi gal a sar vardan samaj

  • @prof.kuldeepsinghhappydhad5939

    ❤❤❤❤❤❤❤

  • @besthollywoodtadkaclips3755

    😊😊☺️☺️

  • @nitpalsharma3805
    @nitpalsharma3805 Před rokem +1

    Very good 😊

  • @chanddeen1216
    @chanddeen1216 Před rokem

    🙏

  • @amandeepkaurkhiva7015

    ਵਾਹ😂😊

  • @shivanisharma5562
    @shivanisharma5562 Před rokem +2

    ਮੂਰਖ਼ ਨੂੰ ਮੂਰਖ਼ ਕਹਿਣਾ, ਗਲਤ ਕਿਸ ਤਰ੍ਹਾਂ ਹੋ ਸਕਦਾ ਹੈ

    • @shivanisharma5562
      @shivanisharma5562 Před rokem

      ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਵਿੱਚ ਗੁੰਡਾ ਗਰਦੀ ਦਾ ਨੰਗਾ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @chainchaluppal2445
    @chainchaluppal2445 Před rokem

    Ha ha very nice and funny

  • @chanddeen1216
    @chanddeen1216 Před rokem

    Patiala

  • @shivanisharma5562
    @shivanisharma5562 Před rokem

    ਅੱਜ ਕੱਲ ਕਿਸੇ ਨੂੰ ਸੋਹਣਾ ਕਹਿਣਾ ਵੀ ਗ਼ਲਤ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @StudyAddiction-py3vz
    @StudyAddiction-py3vz Před rokem

    Sar thodi health da ki rajj hai eho jehe e o jado de dekhde ha kapoor sar

  • @bamrahwoodenhub2594
    @bamrahwoodenhub2594 Před 10 měsíci

    i think paropkar karke pher sochna ni chida jo krta ta krta

  • @shivanisharma5562
    @shivanisharma5562 Před rokem

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ, ਹੋ ਰਿਹਾ ਹੈ, , ਮਕਾਨ, ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

  • @gurjot739
    @gurjot739 Před rokem +1

    Mai v gal karni hai no send karo