Punjabi podcast With Dr Jhilmil Singh | ਕਿਸਾਨਾਂ ਲਈ ਖੇਤੀ 'ਚ ਕਾਮਯਾਬ ਹੋਣ ਦੇ ਨੁਕਤੇ ! | Organic Farming

Sdílet
Vložit
  • čas přidán 9. 09. 2024
  • Punjabi podcast With Dr Jhilmil Singh | ਕਿਸਾਨਾਂ ਲਈ ਖੇਤੀ 'ਚ ਕਾਮਯਾਬ ਹੋਣ ਦੇ ਨੁਕਤੇ ! | Organic Farming
    ਗੁੜ ਅਤੇ ਗੋਹੇ ਦਾ ਘੋਲ ਫਸਲਾਂ ਲਈ ਕਿਵੇਂ ਫ਼ਾਇਦੇਮੰਦ ?
    ਇਹ ਸ਼ਖ਼ਸੀਅਤ ਡਾਕਟਰ ਝਿਲਮਿਲ ਸਿੰਘ ਜੀ ਹਨ । ਖੇਤੀਬਾੜੀ ਨਾਲ ਸਬੰਧਤ ਖੋਜ ਕਾਰਜ ਕਰਦੇ ਹਨ । ਕਿਸਾਨ ਭਰਾ ਧਿਆਨ ਨਾਲ ਪੂਰੀ ਵੀਡੀਓ ਸੁਣਿਓ ਅਤੇ ਖੇਤੀਬਾੜੀ ਨਾਲ ਸਬੰਧਤ ਕੁਝ ਨੁਕਤੇ ਤੁਹਾਨੂੰ ਕੰਮ ਦੇਣਗੇ । ਤੁਸੀਂ ਇਹ ਗੱਲਬਾਤ ਸੁਣਕੇ ਬਹੁਤ ਸਾਰੇ ਖਰਚੇ ਬਚਾ ਸਕਦੇ ਹੋ । ਸੁਣੋ ਅਤੇ ਸ਼ੇਅਰ ਕਰੋ ਜੀ।
    #podcast #health #organic #organickheti #kheti #khetibadi #kisan #kisani #punjab #punjabi #agriculture #farm #healthpodcast
    EP-17

Komentáře • 6

  • @sukhimaghanian707
    @sukhimaghanian707 Před 7 měsíci +1

    ਕਿਸਾਨਾਂ ਲਈ ਬਹੁਤ ਜ਼ਰੂਰੀ ਗੱਲਾਂ ਡਾਕਟਰ ਸਾਹਿਬ ਸ਼ੁਕਰੀਆ ਜੀ

  • @Kisanfoodfarming
    @Kisanfoodfarming Před 7 měsíci +1

    ਡਾਕਟਰ ਸਾਹਿਬ ਸ਼ੁਕਰੀਆ ਜੀ

  • @gurdeepmander5227
    @gurdeepmander5227 Před 7 měsíci

    ਬਹੁਤ ਲਾਹੇਵੰਦ ਜਾਣਕਾਰੀ ਲਈ ਧੰਨਵਾਦ ਜੀ

  • @SatinderDhillon-ov5ei
    @SatinderDhillon-ov5ei Před 4 měsíci

    Bahut vadea galbat

  • @kamalpreet9960
    @kamalpreet9960 Před 5 měsíci

    ਬਾਈ ਜੀ ਗੱਲ ਐ ਗੁੱਸਾ ਨਾ ਕਰੀ ਸਵਾਲ ਨੀ ਪੁਛਣੇ ਆਉਂਦੇ ਤੈਨੂੰ dr ਵਿਚਾਰਾਂ ਗੱਲ ਕਰਕੇ ਹਟ ਜਾਂਦਾ ਤੇ ਤੂ ਬਾਈ hmm hmm ਬਸ ...

  • @gurpreet2790
    @gurpreet2790 Před 7 měsíci

    Ehna da address mil sakda koi contact number