ਸਲੀਮ ਸਾਬ ਕੇਸ ਬਿਨਾ ਵਜਾ ਕੇਸ ਕਰਨ ਵਾਲੇ ਮਾੜੀ ਮੋਟੀ ਸ਼ਰਮ ਕਰਨ

Sdílet
Vložit
  • čas přidán 6. 09. 2024

Komentáře • 29

  • @anwarbhatti9418
    @anwarbhatti9418 Před 11 měsíci

    ਖ਼ੁਦਾ-ਬਾਪ ਜੀ ਮਿਹਰ ਕਰਨ,, 'ਕਿ ਉਹ ਭਾਗਾਂ ਵਾਲਾ ਸਮਾਂ ਛੇਤੀ ਆਵੇ॥ ਮੇਰੀ ਪੂਰੀ ਕੋਸ਼ਿਸ਼ ਹੈ 'ਕਿ ਛੋਟੇ ਬੇਟੇ ਨੂੰ ਸਲੀਮ ਜੀ ਵਰਗਾ ਗਾਣਾ ਤਿਆਰ ਕਰਵਾਈਏ॥ ਖ਼ਾਨ ਸਾਬ੍ਹ ਜੀ ਦੀਆਂ ਪੈੜਾਂ ਉੱਤੇ ਤੁਰਨ ਦੀ ਕੋਸ਼ਿਸ਼ ਕਰਨੀ ਹੈ॥

  • @anwarbhatti9418
    @anwarbhatti9418 Před 11 měsíci

    ਭਾਜੀ ਤੁਸੀਂ ਸਹੀ ਕਿਹਾ,, ਖ਼ਾਨ ਸਾਬ੍ਹ ਗਾਇਕੀ ਵਿੱਚ ਕਿਸੇ ਨੂੰ ਸੱਚਮੁੱਚ ਕੁਸਕਨ ਨਹੀਂ ਦਿੰਦੇ!!
    ਸੁਰਾਂ ਦੇ ਬਾਦਸ਼ਾਹ ਸਰਦੂਲ ਭਾਜੀ ਨੇ ਸਲੀਮ ਜੀ ਬਾਰੇ ਸੱਚ ਹੀ ਕਿਹਾ ਸੀ॥ ""ਸ਼ੀਮੇਂ ਜਿਹੜਾ ਗਾਣਾ ਤੇਰੇ ਹਿੱਸੇ ਆਇਆ,, ਉਹ ਹੋਰ ਕੋਈ ਨਹੀਂ ਗਾਅ ਸਕਦਾ॥""

  • @anwarbhatti9418
    @anwarbhatti9418 Před 11 měsíci

    ❤LOVE❤YOU❤ਖ਼ਾਨ❤ਸਾਬ੍ਹ❤
    (ਡਾਕਟਰ ਸ਼ਹਿਜ਼ਾਦਾ ਸਲੀਮ ਜੀ॥)

  • @anwarbhatti9418
    @anwarbhatti9418 Před 11 měsíci

    ਭਾਜੀ,, ਸ਼ਹਿਜ਼ਾਦਾ ਸਲੀਮ ਜੀ ਪੰਜਾਬ ਦਾ ਮਾਣ ਨੇ,, Top ਦਾ Brand ਨੇ,, ਉਨ੍ਹਾਂ ਵਰਗਾ ਗਾਣਾ ਕਿਸੇ ਹੋਰ ਪੰਜਾਬੀ ਦੇ ਹਿੱਸੇ ਨਹੀਂ ਆਇਆ!! (GOD GIFT)
    ਵੈਸੇ,, ਪੰਜਾਬ 'ਚ ਹੋਰ ਵੀ ਵਧੀਆ ਗਾਇਕ ਹਨ॥ ਉਨ੍ਹਾਂ ਦੀ ਗਾਇਕੀ ਨੂੰ ਵੀ ਸਲਾਮ ਹੈ॥ ਪਰ ਸਲੀਮ ਜੀ ਦੀ ਗਾਇਕੀ ਬਾਰੇ ਤੁਸੀਂ ਵੱਧ ਜਾਣਦੇ ਹੋ॥ ਸਲੀਮ ਜੀ ਉੱਤੇ ਖ਼ਾਨ ਸਾਬ੍ਹ ਜਨਾਬ ਨੁਸਰਤ ਫ਼ਤਿਹ ਅਲੀ ਖ਼ਾਨ ਜੀ ਦਾ ਆਸ਼ੀਰਵਾਦ ਹੈ॥

  • @jaswindersingh6410
    @jaswindersingh6410 Před 11 měsíci

    ਸਤਿ ਸ਼੍ਰੀ ਅਕਾਲ ਭਾਅ ਜੀ!
    ਸ੍ਰੀ ਮੁਕਤਸਰ ਸਾਹਿਬ ਤੋਂ ਬਹੁਤ ਪਿਆਰ ਸਤਿਕਾਰ!❤🙏
    👉ਇਹ ਅੰਨੇ ਧਰਮੀ ਲੋਕ ਹਨ,ਧਰਮ ਦਾ ਅਸਲੀ ਮਤਲਬ ਤਾਂ ਇਹਨਾਂ ਨੂੰ ਅੱਜਤੱਕ ਸਮਝ ਹੀ ਨਹੀਂ ਆਇਆ!ਬਸ ਧਰਮ ਦੇ ਨਾਮ ਤੇ ਦੁਕਾਨਦਾਰੀਆਂ ਚਲਾਉਂਦੇ ਹਨ!ਬਾਕੀ ਜਿਹੜੀ ਸ਼ਿਵ ਸੈਨਾ ਦੇ ਗੱਲ ਆ,ਇਹ ਸਾਰੇ ਅਪਰਾਧੀਆਂ ਦਾ ਟੋਲਾ ਹੈ ਜਿਹਨਾਂ ਨੂੰ ਸਕਿਉਰਟੀਆਂ ਲੈਣ ਅਤੇ ਆਵਦੀਆਂ ਪੁਠੀਆਂ ਕਰਤੂਤਾਂ ਛਪਾਉਣ ਤੱਕ ਮਤਲਬ ਹੈ ਜਿਸ ਕਰਕੇ ਇਹ ਧਰਮ ਨੂੰ ਇਸਤੇਮਾਲ ਕਰਦੇ ਹਨ!ਮਾਲਿਕ ਇਹਨਾ ਨੂੰ ਸੁਮੱਤ ਬਖਸ਼ੇ!🙏

  • @Shubhammusic9688
    @Shubhammusic9688 Před 11 měsíci

    Jo master Salem ne gaa dia h ya inki bhento me jo music baj gya h vo duniya me koi nhi kar skta Bhai ji ... sab singer aj jo bne huye saleem saab ki den ya hans Raj Hans ji ,sabar koti sab jaise ap in sab ki den h ....ustad ji .....poora Himachal saleem sab k sath h ....ji 🙏

  • @BHUPINDERSINGH-zu8rl
    @BHUPINDERSINGH-zu8rl Před 11 měsíci +1

    JNAAB SALEEM Saahb ZINDABAAD...❤🙏🌹

  • @anwarbhatti9418
    @anwarbhatti9418 Před 11 měsíci

    ❤LOVE❤YOU❤ਖ਼ਾਨ❤ਸਾਬ੍ਹ❤
    (ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਜੀ)

  • @deepunawaab3892
    @deepunawaab3892 Před 11 měsíci +1

    Shukriya sir tusi mushkil time de vich guru ji nu support krde ho. Nahi tan baki sare singers tan pata ni kithe luk gaye ya. Matarani kirpa kre guru ji te❤❤❤❤❤❤❤❤❤

  • @anwarbhatti9418
    @anwarbhatti9418 Před 11 měsíci

    ❤LOVE❤YOU❤ਬਾਬਾ❤ਜੀ॥❤
    (ਸਤਿਕਾਰ ਯੋਗ ਪ੍ਰਮਜੀਤ ਹੰਸ ਭਾਜੀ)

  • @anwarbhatti9418
    @anwarbhatti9418 Před 11 měsíci

    ਭਾਜੀ,, ਇਨ੍ਹਾਂ ਦਾ ਇੱਕ ਅਰੋੜਾ ਜੱਟ ਵੀ ਬਹੁਤ Enjoy ਕਰਾਉਂਦਾ॥😂😂😂😂😂

  • @anwarbhatti9418
    @anwarbhatti9418 Před 11 měsíci

    ❤LOVE❤YOU❤ਸਹਿਜ਼ਾਦਾ❤ਸਲੀਮ ਜੀ❤

  • @Music_Mastar
    @Music_Mastar Před 11 měsíci +1

    Big respect pamma bhaji ❤❤🙏🙏

  • @BSehaj
    @BSehaj Před 11 měsíci

    kya baat aa sahi keya tuc... sarre ee singers jldey aa ustad saleem ji to sbb ee sadh de aa

  • @anwarbhatti9418
    @anwarbhatti9418 Před 11 měsíci

    ਭਾਜੀ,, ਖ਼ਾਨ ਸਾਬ੍ਹ ਨੇ ਤਾਂ ਬਾਂਹ ਉੱਤੇ ਸ਼ੰਕਰ ਜੀ ਦੀ ਫ਼ੋਟੋ ਵੀ ਬਣਾਈ ਹੈ॥

  • @sarmalsanjusaajz8139
    @sarmalsanjusaajz8139 Před 11 měsíci

    Dilo sukriya paji tusi mushkil tym de vich ustad ji nall khde oo aor darma da batwara krn waleyan layi thodiyan gallan tamcha ha una de muh te

  • @rakeshbhathnotra1267
    @rakeshbhathnotra1267 Před 11 měsíci

    Sir tusi bilkul such kiha jedey stege te kende ne salim ji sade ustad ne sade pio ne per aaj koi rista nhi nibha rhe ithu pta lagda he ki oh sare salim saab naal rehke femous hona cahundey ne sare selfish ne per tusi sir dus dita ki tusi salim ji dilo respect kerdey ho🙏🙏🙏

  • @KishanSingh-ow3rv
    @KishanSingh-ow3rv Před 11 měsíci

    Kida sir g ki haal g sachi dassa mai ta pehla jdo video dekhi mai ta kiha hans Raj hans sir g ne bilkul same awaaz te face v same te sir g tuhadiya gallan bahut vadiya hundiya ne I like u sir sat shree akal g mere vlo ad God bless you te trakiyaa Bakhse Maharaj aap ji nu love u sir g

  • @ManjeetSingh-xs9ml
    @ManjeetSingh-xs9ml Před 11 měsíci

    Wah ji wah

  • @baljindersingh_07
    @baljindersingh_07 Před 11 měsíci

    You are right guruji

  • @SondhiAnchor
    @SondhiAnchor Před 11 měsíci +1

    🙏 MASTER SALEEM 🙏

  • @OfficialSameerSingh
    @OfficialSameerSingh Před 11 měsíci

    With master saleem ji ❤❤❤

  • @RakeshKumar-wi8mm
    @RakeshKumar-wi8mm Před 11 měsíci

    good

  • @SurjeetSingh-ds8oe
    @SurjeetSingh-ds8oe Před 11 měsíci

    Well said

  • @dialhar4756
    @dialhar4756 Před 8 měsíci +1

    Tusi tehk kehdy ho

  • @kvipb0723
    @kvipb0723 Před 9 měsíci

    Ve mtlb lok aw dharm de nam te futt paa rehe ne Jo vehlad lok😂ehna nu eh ni pta oh singer aw ustad aw ohna di singing suno muda na bnao 🙏😊

  • @sunilbawa957
    @sunilbawa957 Před 11 měsíci

    ਪਾਜੀ ਸਲੀਮ ਜਿਸ ਤਰੀਕੇ ਨਾਲ਼ ਉਹ ਸ਼ਬਦ ਬੋਲੇ ਸ਼ਾਇਦ ਤੁਸੀਂ ਗੌਰ ਨਹੀਂ ਕੀਤਾ

  • @sunilbawa957
    @sunilbawa957 Před 11 měsíci

    ਪਰ ਪਾਜੀ ਸਿੰਗਰ ਇਹੋ ਜਿਹੀ ਚਾਵਲ ਮਾਰਦੇ ਹੀ ਕਿਉ ਨੇ ।
    ਜਾਣ ਬੁੱਝ ਕੇ ਕਰਦੇ ਨੇ ।