ਗਲਤੀ ਨਾਲ ਹੋਰ ਦੇ ਘਰ ਮਕਾਣਾਂ ਚੱਲੀਆਂ ਗਈਆਂ 😂 - New Punjabi Short Comedy Film - 2020 - By Jatt Beat Record

Sdílet
Vložit
  • čas přidán 30. 08. 2020
  • ਨੂੰਹ ਤੱਤੀ ਸੱਸ ਕੁਪੱਤੀ - New Punjabi Short - Comedy Film - 2020 - By Jatt Beat Record
    ਇਸ ਵੀਡੀਓ ਚ ਫਿਲਮਾਏ ਗਏ ਸਾਰੇ ਪਾਤਰ ਕਾਲਪਨਿਕ ਹਨ! ਇਹਨਾਂ ਦਾ ਕਿਸੇ ਵੀ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ! ਇਹ ਫਿਲਮ ਅੱਜਕਲ ਦੇ ਹਾਲਾਤਾਂ ਤੇ ਅਧਾਰਿਤ ਹੈ! ਇਸ ਵਿਚ ਸਮਾਜ ਨੂੰ ਵੱਡੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ!
    #jattbeatrecord #newshortfilms #stories #comdeyfilm
    Star Cast
    Director/Screenplay/Dialogue:- inderjeet singh
    Story/Jass Namol
    Producer :- Kaur Buttar
    Editor/Music:- Manpreet singh Mani
    Dop/ Harman Kahal - Bhagwan Sunam
    Cast:- ,harman kahal,inderjeet inder, balwinmder singh sattu ,jass namol,, raj kaur,manpreet singh kala,hardeep kaur, karam singh chhajli, gurpreet kaur, laddi , jai sharma
    Poster & Thumbnail:- BHagwan SUnam
    This channel gives you entertainment videos, New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2019, Latest Videos 2019, Punjabi Songs, Latest punjabi songs, Pollywood, Music tadka, Punjabi Tadka, Beat, Record.
    Disclaimer
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Subscribe our Channel:- jatt beat record
    Contact us:-
    Contact No. 9814161674 -8847059934
    This content is Subject To Copyright of Jatt Beat Record. plz wach
  • Zábava

Komentáře • 962

  • @JattBeatRecord
    @JattBeatRecord  Před 3 lety +345

    ਦੋਸਤੋ ਸਾਡੀ ਫਿਲਮ ਕਿੱਦਾ ਲੱਗੀ ਸਾਨੂੰ ਕਮੇਂਟ ਕਰ ਕੇ ਜਰੂਰ ਦੱਸਣਾ ਜੀ ਹੋਰ ਫਿਲਮ ਦੇਖਣ ਲਈ ਸਾਡਾ ਚੈਨਲ subscribe kar lao ਜੀ ਧੰਨਵਾਦ ਜੀ

  • @semisall119
    @semisall119 Před 3 lety +18

    ਮਕਾਣ ਵਾਲੇ ਘਰ ਤਾਂ ਪਹੁੰਚੇ ਹੀ ਨਹੀਂ ਗੱਲ ਨਹੀਂ ਬਣੀ

    • @bekarnews5130
      @bekarnews5130 Před 3 lety +1

      Le Das Kal Nu kaho Gai Makan valeya de ghar ehna ne jo khada ussda ki baneya ohta dikhaya hi nahi,, J agleya ne Oh dikha v Dita fer kaho gai A ki Gandh paya ehna ne 🤣🤣🤣🤣 Loka ch V kade kade menu lagda sukha amli a janda

    • @tanveersingh186
      @tanveersingh186 Před 3 lety

      Right

    • @gurbajsingh4492
      @gurbajsingh4492 Před 3 lety

      @@bekarnews5130 😂😂😂😂😂😂😂

  • @sukhpreetproductionsarao6007

    Y ਇੱਕ ਗੱਲ ਸੋਚਣ ਵਾਲੀ ਐ। ਉਸ ਬੁੜੀ ਨੂੰ ਐੰ ਤਾ ਪਤਾ ਸੀ। ਵੀ ਮਕਾਣ ਵਾਲੇ ਘਰ ਕੀ ਕੀ ਬਣਿਆ ਏ। ਪਰ ਮਕਾਣ ਵਾਲੇ ਘਰ ਦਾ ਹੀ ਨੀ ਪਤਾ ਸੀ ਏ ਗਲ ਨੀ ਜਚੀ।। ।

    • @gurpreetsidhu4973
      @gurpreetsidhu4973 Před 3 lety

      Ghund kadia si. Bhulekha pai gia agli nu.

    • @satnamsinghvirkfitness6030
      @satnamsinghvirkfitness6030 Před 3 lety

      ਵੀਰ ਮੋਵੀ ਤਾਂ ਠੀਕ .....ਪਰ ਇਕ ਗੱਲ ਸੋਚਣ ਵਾਲੀ ਖੀਚਿਆ ਤੁਸੀ ਫੋਦੋ ਹੀ ਏ ਲਾਸਟ ਚ....

  • @jaswantkaur9875
    @jaswantkaur9875 Před rokem +5

    ਚਾਰ ਦਿਨ ਭੁੱਖ ਨਹੀਂ ਲੱਗੀ ਹੋਣੀ ਜਲੇਬੀਆਂ ਪਕੋੜੇ ਖਾ ਕੇ ਬਹੁਤ ਵਧੀਆ ਲੱਗੀ ਵੀਡੀਓ,,,🤣🤣🤣🤣🤣🤣

  • @sukhmaansaab1963
    @sukhmaansaab1963 Před 3 lety +10

    ਬਹੁਤ ਵਧੀਆ ਵੀਡੀਉ ਜੀ , ਇਸਦਾ ਅਗਲਾ ਭਾਗ ਜਲਦੀ ਬਨਾਇਓ ਜੀ

  • @labbibhullar9234
    @labbibhullar9234 Před 3 lety +7

    ਵਾਲੀ ਵਧੀਆ ਜੀ ਵੀਡਿਉ ਜਲਦੀ ਦੂਜਾ ਭਾਗ ਬਣਾਉ ਜੀ

  • @shabadsangeet4196
    @shabadsangeet4196 Před 3 lety +15

    ਭੂਆ ਦੀ ਭਤੀਜੀ.......ਭੈਣ ਹੀ ਲੱਗੀ।ਚਲ ਕੋਈ ਨਾ ਵਾਦ ਘਾਟ ਚ ਨਈ ਪਤਾ ਲਗਦਾ😂😂😂😂😂

  • @SukhwinderSingh-mv7rd
    @SukhwinderSingh-mv7rd Před 3 lety +13

    ਸੋਹਣੀ ਵੀਡੀਓ ਸੋਹਣੀ ਐਕਟਿੰਗ

  • @bawabawa8022
    @bawabawa8022 Před 3 lety +6

    Very. Good. Job👍👍part 2. Jaldi. Reddy. Karo. Ji

  • @rajwindersingh5364
    @rajwindersingh5364 Před 2 lety +2

    ਬਹੁਤ ਵਦੀਆ ਵੀਡੀਓ ਸੀ ਬਾਈ ਜੀ ਸਾਰਿਆਂ ਦਾ ਕੰਮ ਬਹੁਤ ਵਦੀਆ ਸੀ 🤣😂😂👌👌👍👍

  • @JaggaDirba
    @JaggaDirba Před 3 lety +10

    ਹਰਦੀਪ ਜੀ ਦੀ ਬਹੁਤ ਸੁੰਦਰ
    ਐਕਟਿੰਗ ਹੈ

  • @HarjinderBhullar6076
    @HarjinderBhullar6076 Před 3 lety +8

    ਸਾਡੇ ਕੈਮਿੰਟਾ ਦਾ ਗੁੱਸਾ ਕਰਦੀ ਆ ਤੇਜ ਕੁਰ ਉਰਫ ਰਾਜ ਜਦੋਂ ਬਾਈ ਕਹਿੰਦਾ ਸੋਡੀ ਗੜਾਲਾ ਭੈਣ ਨੂੰ ਉਦੋਂ ਕੈਸਾ ਲੱਗਿਆ ਜਦੋਂ ਤੇਰੀ ਕਾਲੇ ਜੇ ਪੁੜੇ ਸੇਕੇ ਡਾਂਗ ਨਾਲ ਨਿੱਕਲਣੀ ਨੀ ਬਾਜ

  • @harjinderbhullar5555
    @harjinderbhullar5555 Před 3 lety +5

    ਤੇਜ ਕੁਰੇ ਤੇਰੇ ਨਾਲੋ ਹਰੇਕ ਜਨਾਨੀ ਘਟ ਹੀ ਬੋਲਦੀ ਹੋਉ ਸ਼ਭ ਤੋ ਸਿਰਾ ਕਬੀ ਸਾਰਿਆ ਦੀ ਸਰਵਿਸ ਕਰਾ ਲਿਆਈ ਤੇਜ ਕੁਰ ਤੇਜ ਕੁਰੇ ਬਰਫੀ ਸਵਾਦ

  • @user-nj9qk4lh3t
    @user-nj9qk4lh3t Před 3 lety +3

    ਵਦੀਆ ਜੀ ਫਿਲਮ

  • @jspawaar675
    @jspawaar675 Před 3 lety +25

    ਬੁੱਡ਼ੀ ਨੂੰ ਚੰਗੀ ਤਰ੍ਹਾਂ ਡਾਈਲਾਗ ਤਾਂ ਸਿਖਾ ਦਿੱਤਾ ਜਾਂਦਾ ।ਭੂਆ ਦੀ ਭਤੀਜੀ ਦੀ ਸੱਸ ਇਹ ਤਾਂ ਇਸਦੀ ਆਪਣੀ ਹੀ ਸੱਸ ਲੱਗੀ ਫਿਰ ਮਕਾਨ ਕੀ ਮੋਦੀ ਦੀ ਗਏ ਸੀ

  • @user-lo3kc3bv1r
    @user-lo3kc3bv1r Před 3 dny

    Nice video Geeta Ludhiana

  • @gurlalsingh7010
    @gurlalsingh7010 Před 3 lety +3

    ਦੂਜਾ ਭਾਗ

  • @gurpreetkaur-zt5hp
    @gurpreetkaur-zt5hp Před 3 lety +7

    ਵੈਰੀ ਨੈਹਿਸ

  • @balvirkaurkaur3878
    @balvirkaurkaur3878 Před 3 lety +5

    ਫਿਲਮ ਤਾਂ ਤੇਜ ਕੁਰ ਵਧੀਆ ਲੱਗੀ ਸਾਨੂੰ ਪਕੌੜੇ ਤੇ ਜਲੇਬੀਆਂ ਵਾਲੇ ਘਰ ਵੀ ਲੈ ਕੇ ਜਾਉ ਬੱਚਿਆਂ ਵਾਸਤੇ ਲਿਫਾਫਾ ਖਾਲੀ ਚੰਗਾ ਨਹੀਂ ਲੱਗਿਆ ਸਾਰਿਆਂ ਦੀ ਕਲਾਕਾਰੀ ਵਧੀਆ ਸੀ ਤੇਜਕੁਰ ਨੇ ਘਰ ਕੋਠੇ ਚੱਕਿਆ ਪਿਆ ਐ ਕਾਲਜ ਵਾਲੇ ਪੁੱਤ ਦੀ ਕਟਿੰਗ ਸੋਹਣੀ ਨਹੀਂ ਲੱਗੀ ਵੀਡਿਓ ਬਹੁਤ ਵਧੀਆ ਸੀ 🙏🙏🙏🙏👌👌👌👌👌👍👍👍👍💞💞💞💞😇😇😇

  • @amansidhu6864
    @amansidhu6864 Před 3 lety +17

    ਮੇਰੀ ਭੂਆ ਦੀ ਭੇ ਧੀ ਜੀ ਦੀ ਸੱਸ😂🤣

  • @chamelsingh8304
    @chamelsingh8304 Před rokem

    ਜਰਦੇ ਬਿਨ ਮਰਦਾ ਜਦੋਂ ਹਥ ਤੇ ਪਟਾਕਾ ਜਿਹਾ ਪਾਉਂਦਾ

  • @brarmuktsar7138
    @brarmuktsar7138 Před 3 lety +9

    ਇਹੋ ਜੀ ਬੂੜੀ ਤਾ ਹੀ ਜੁੰਡੇ ਪਟਾਉਦੀਆ

  • @singhkulwinderkahlon6477
    @singhkulwinderkahlon6477 Před 3 lety +7

    babbu di acting bahut vdia kendi me te ro ro k kad lau sindh 😆😆😆😆😆

  • @rajindersinghbittu8302

    ਬਹੁਤ ਵਧੀਆ
    😀😁😃
    ਬਿੱਟੂ ਸੇਖੋ ਪਾਤੜਾਂ

  • @sharanjitkaur3976
    @sharanjitkaur3976 Před 2 lety +2

    It's nice and enjoyable

  • @hardeepkaurbabbu326
    @hardeepkaurbabbu326 Před 3 lety +3

    V good movie

  • @gagansahiba9178
    @gagansahiba9178 Před 3 lety +14

    ਬਹੁਤ ਸੋਹਣਾ ਕੰਮ 😄😄🤣🤣🤣❤️❤️❤️❤️❤️❤️❤️❤️ ਐਕਟਿੰਗ ਕਮਾਲ ਸਾਰਿਆਂ ਦੀ ... ਜਿਉਂਦੇ ਰਹੋ ਬਹੁਤ ਅੱਗੇ ਵਧੋ ਸਾਰੇ😊💕💕💕💕💕💕💕

  • @LovepreetSingh-df4oe
    @LovepreetSingh-df4oe Před 2 lety +1

    Next part waiting ji

  • @GurpreetSingh-xr8ic
    @GurpreetSingh-xr8ic Před 3 lety +3

    Haaaa

  • @RavinderKumar-lp4oj
    @RavinderKumar-lp4oj Před 3 lety +7

    atttty

  • @rajkaur4449
    @rajkaur4449 Před 3 lety +3

    So nice video ji

  • @AmandeepDass
    @AmandeepDass Před 2 lety

    Good video

  • @gurpreetmaanmaan4792
    @gurpreetmaanmaan4792 Před 2 lety

    11 months.very.good

  • @jaswinderdhiman6670
    @jaswinderdhiman6670 Před 3 lety +3

    Very nice aa supar hit

  • @khushwindersinghdhaliwal6690

    ਵਾਹ ਬੲੀ ਬਹਾਦਰਾਂ😊😊😊

  • @meenakshibhagat5480
    @meenakshibhagat5480 Před 2 lety

    End

  • @DarshanSingh-jo5jt
    @DarshanSingh-jo5jt Před rokem +1

    ਸਿਰਾ ਹੀ ਹੈ

  • @ramanmander2770
    @ramanmander2770 Před 3 lety +6

    Bhuaa di bhatiji di sass🤣🤣🤣🤣

    • @taranaulakh1435
      @taranaulakh1435 Před 3 lety

      ryt bhua di bhitji di sas ta ohdi bhen di saas hi hou

  • @jassnamol4684
    @jassnamol4684 Před 3 lety +7

    Caro comment far

  • @paramjit7817
    @paramjit7817 Před 2 lety

    V. Good

  • @akaaanan5337
    @akaaanan5337 Před rokem

    👍👍👍👍

  • @khushwindersinghdhaliwal6690

    ਸਾਰੀ ਟੀਮ ਬਹੁਤ ਵਧੀਆ 👌👌🙏🙏😊😊😊

  • @jasbirkour1565
    @jasbirkour1565 Před 3 lety +4

    So funny

  • @deepaman238
    @deepaman238 Před 3 lety +2

    Sade sangrur di location aa ,,,funny story aa bhut ,,,very nice

  • @karamjeetkaur2358
    @karamjeetkaur2358 Před 2 lety

    Part 2 plzz

  • @HarjinderBhullar6076
    @HarjinderBhullar6076 Před 3 lety +11

    ਵਧੀਆ ਹੋਇਆ ਤੇਰੇ ਤੇਜ ਕੁਰ ਪੁੜੇ ਸੇਕੇ ਹੁਣ ਨੀ ਰੋਂਵੀਗੀ ਬਿਨਾਂ ਵੇਖੇ

  • @RajveerSingh-dq1km
    @RajveerSingh-dq1km Před 3 lety +3

    Bhuya di Bhatiji di sass tuhadi ki laghi 😂😂

  • @laddichauhan7087
    @laddichauhan7087 Před 3 lety +2

    Asi boht jiada hase eh videos dekh k bhai njara a gya sachi

  • @mohinderkaur7867
    @mohinderkaur7867 Před 2 lety

    Very funny ji

  • @reshamsinghsahdra6106
    @reshamsinghsahdra6106 Před 3 lety +3

    Hahahaha

  • @ManpreetSingh-mp9uf
    @ManpreetSingh-mp9uf Před 3 lety +13

    Comment Krke Daseyo ji kiwe laggi film

  • @gurlalsingh7010
    @gurlalsingh7010 Před 3 lety +2

    ਬਹੁਤ ਵਧੀਆ ਹੈ ਜੀ

  • @assaultgaming2441
    @assaultgaming2441 Před 3 lety +2

    Sab toan badhia roll driver da c

  • @sandeepkaurbeant4442
    @sandeepkaurbeant4442 Před 3 lety +4

    vadya c ,but jo mean topic c o kafi jaldi khtm ho gya ,thoda hor intrsting ho jana c

  • @palasingh1751
    @palasingh1751 Před 3 lety +6

    Kya bat a full team nu cong ji

  • @YuvrajSingh-tq3tv
    @YuvrajSingh-tq3tv Před 3 lety +1

    Very nice movie

  • @malkeetsingh2908
    @malkeetsingh2908 Před rokem

    Good bist nice

  • @JaggaDirba
    @JaggaDirba Před 3 lety +3

    Hardeep ji att karte

  • @kaur7879
    @kaur7879 Před 3 lety +6

    😂😂😂wahhh g wahh acting bhot kaint sarya di and content v👌👌

  • @kawaljitkaur6867
    @kawaljitkaur6867 Před 3 lety

    Very nice

  • @kuldeepdas7296
    @kuldeepdas7296 Před 3 lety +4

    Very funny

  • @muhammadshahzad825
    @muhammadshahzad825 Před 3 lety +4

    بہت خوب

  • @hardeepkaurbabbu326
    @hardeepkaurbabbu326 Před 3 lety +2

    Att

  • @rajwantkaursingapore3009
    @rajwantkaursingapore3009 Před 3 lety +2

    Very nice movie 👍👍👌👍👍👍👍👌

  • @pargatsingh9855
    @pargatsingh9855 Před 3 lety +5

    ਤੇਜ ਕੋਰ ਨੇ ਤਾ ਡਾਗਾ ਖਵਾਤੀਆ ਰੋਟੀ ਦੀ ਜਗਾ ਭੁਖੇ ਲੇ ਕੇ ਗਈ ਸੀ ਘਰੋ ਰਜਾਤੇ ਸਾਰੇ ਬੱਡੀ ਸਚੇਤ ਬਾਲਾ ਦੇ ਵੀ ਵੀਡੀਓ ਸਹੋਣੀ ਆ

  • @arshgill6410
    @arshgill6410 Před 3 lety +4

    Bahut bahut ghaint c video 😍👌👌😁😂😁

  • @jaskarnsinghjaskarnsingh3811

    Very good nice aaa film

  • @gurnaadsingh6124
    @gurnaadsingh6124 Před 2 lety +1

    Nice 👌 posts

  • @RahulSharma-kk7xk
    @RahulSharma-kk7xk Před 3 lety +5

    Main ta ro ro kad lu nalia 😀😀😀😀

  • @jashansharma8912
    @jashansharma8912 Před 3 lety +4

    Very nice ji 👌👌👌👌

  • @kiranlata2914
    @kiranlata2914 Před 3 lety +2

    Very2 nice vedio Sab ka roll bada acha tha bua ke to kya kehne

  • @SunitaKumari-xr7ij
    @SunitaKumari-xr7ij Před 2 lety

    Pure malvai...

  • @karmatopper
    @karmatopper Před 3 lety +9

    ਹਰਦੀਪ ਕੌਰ tan ਵੱਡੀ ਐਕਟ a sira e ਕਾਰੋਂਦੀ a

  • @sandeepheer1063
    @sandeepheer1063 Před 3 lety +5

    starting seen to menu meri maa chete aagyi oh v sanu sutia udhdiya nu glass hath fara deya krdi c 😔 baki veer g video tuhdi bhut sohni a ag

  • @laddirmanawanaqqrqq1844

    Happy

  • @Sukhi_Kaur
    @Sukhi_Kaur Před 2 lety

    👌👌👌👌😀😀😀😀

  • @simrankhanna8019
    @simrankhanna8019 Před 3 lety +6

    🤣🤣🤣🤣funny

  • @rajkaur4449
    @rajkaur4449 Před 3 lety +3

    Good

  • @veeruatwal8894
    @veeruatwal8894 Před 3 lety +1

    Hahah bot soni vedio bnai a

  • @kirnkaurdhillon9503
    @kirnkaurdhillon9503 Před 3 lety +2

    Wah nice

  • @jagtars285
    @jagtars285 Před 3 lety +5

    Last seen siraa sare

  • @positivethoughts8461
    @positivethoughts8461 Před 3 lety +7

    ਲਾਤੇ ਚਾਹ ਦੇ ਗਲਾਸ ਭਰ ਭਰ ਕੇ ਜੁਆਕਾਂ ਦੇ ਮੁੰਹ ਨੂੰ ਦੁੱਧ ਨੀ ਹੈ ਤੁਹਾਡੇ ਘਰੇ?

    • @gumeetsinghkhosa1806
      @gumeetsinghkhosa1806 Před 3 lety +2

      ਸਭ ਕੁੱਝ ਹੁੰਦਾ ਜੱਟ ਦੇ ਘਰੇ ਪਰ ਪੀਣੀ ਚਾਹ ਆ 🤣🤣

  • @charnjeetsingh3290
    @charnjeetsingh3290 Před 3 lety

    Super

  • @gurpreetmaan8722
    @gurpreetmaan8722 Před 3 lety

    Longhorn good

  • @ammysandhu2785
    @ammysandhu2785 Před 3 lety +3

    Bhua di bhatiji di sass mri aw te oh te fr tej kaur ji thadi sass e hoi😊😊

  • @ranjeetkaur6746
    @ranjeetkaur6746 Před 3 lety +3

    ਇਹ ਪਤਾ ਨਹੀਂ ਕਿਹੜੀ ਕਰਮਾਵਾਲੀ ਨੂੰਹ ਹੈ । ਰਿਵਾਜ ਬਦਲ ਗਿਆ ਹੁਣ ਤੇ ਸੱਸਾਂ ਨੂੰ ਬਹੁਤ ਕੰਮ ਕਰਨਾ ਪੈਂਦਾ ਹੈ 😀😀

  • @vijayvaid3632
    @vijayvaid3632 Před 3 lety

    Wwww

  • @fatehsingh2916
    @fatehsingh2916 Před 3 lety +2

    nice viedo full enjoy

  • @gagansran5700
    @gagansran5700 Před 3 lety +7

    Lfafe ale seen te wala hassa aeaa 🤣🤣🤣🤣 mere ta naak cho chaa bahr aa gyi😂😂😂

  • @zerotv6548
    @zerotv6548 Před 3 lety +6

    Ghaint video.....
    #F3Productions

  • @GurpreetKaur-vw8oj
    @GurpreetKaur-vw8oj Před 3 lety +1

    Aunty boldi ghant lagdi hai pure danger sas

  • @LovepreetSingh-df4oe
    @LovepreetSingh-df4oe Před 2 lety

    Next part

  • @sandypreet2709
    @sandypreet2709 Před 3 lety +4

    Hahahahaha att aa

  • @jaspreetkaurkahal8582
    @jaspreetkaurkahal8582 Před 3 lety +4

    Nice video

  • @a.s2722
    @a.s2722 Před 3 lety +3

    😂😂😂😂😂😂😂😂😂😂😂😂😂😂

  • @bajwaguneet6088
    @bajwaguneet6088 Před 3 lety +5

    Hahhaha pta lgge tejo mkaan leke ayi 😂😂😂😂

  • @gursahibaulakh4400
    @gursahibaulakh4400 Před rokem

    Good 😊👍

  • @avtarmaan3901
    @avtarmaan3901 Před rokem

    Nice👍👍

  • @JaggaDirba
    @JaggaDirba Před 3 lety +7

    ਹਰਦੀਪ ਜੀ ਫਿਲਮ ਵਿਚ ਜਾਨ ਪਾ ਤੀ

  • @jasskaur2937
    @jasskaur2937 Před 3 lety +5

    HahhHah mera to hasa ne rukda 😀😂😂😂😂🤣😅🤣