ਬੇਅੰਤ ਸਿੰਘ ਦੇ ਪੁੱਤ ਨੂੰ ਰਾਹੁਲ ਗਾਂਧੀ ਨੇ ਪਿੱਛੋਂ ਆਵਾਜ ਮਾਰਕੇ ਕਿਉਂ ਬੁਲਾਇਆ

Sdílet
Vložit
  • čas přidán 10. 09. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Komentáře • 419

  • @Jupitor6893
    @Jupitor6893 Před 2 měsíci +452

    ਬੁੱਢੇ ਖੂੰਸਟ ਹੰਕਾਰੀ ਨੇਤਾਵਾਂ ਨਾਲੋ ਨੌਜਵਾਨ ਨੇਤਾ ਸਮਝਦਾਰ ਹਨ।

  • @d.s.dhaliwal8209
    @d.s.dhaliwal8209 Před 2 měsíci +277

    ਦਾਦੀ ਦੀ ਗ਼ਲਤੀ ਦੀ ਸਜ਼ਾ ਪੋਤੇ,, ਪੋਤੀਆਂ ਨੂੰ ਨਹੀਂ ਮਿਲਣੀ ਚਾਹੀਦੀ।ਜਿਸ ਤਰ੍ਹਾਂ ਨਵਾਬ ਮਲੇਰਕੋਟਲਾ ਨੇ ਸਾਡੇ ਵੱਡਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਜੁਝਾਰ ਸਿੰਘ ਲਈ ਹਾਅ ਦਾ ਨਾਅਰਾ ਮਾਰਕੇ ਕਿਹਾ ਸੀ ਕਿ ਪਿਓ ਦਾ ਬਦਲਾ ਪੁੱਤਰਾਂ ਤੋਂ ਨਾ ਲਿਆ ਜਾਵੇ। ਸਾਨੂੰ ਇਸੇ ਸਿਧਾਂਤ ਤੇ ਖੜਨਾ ਚਾਹੀਦਾ ਹੈ ।

    • @ransingh2047
      @ransingh2047 Před 2 měsíci +12

      ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ

    • @mohammadshahid5793
      @mohammadshahid5793 Před 2 měsíci +10

      ਬਹੁਤ ਵਧੀਆ ਗੱਲ ਕਹੀ ਵੀਰ ਜੀ🙏

    • @kajindersingh4957
      @kajindersingh4957 Před 2 měsíci +5

      Yes u r right. But he should publicly accept it was his Grandma and Father's sinful act.

    • @shoukatali2210
      @shoukatali2210 Před 2 měsíci +5

      Gal tuhadi bahut hi vadia veer ji par lok ajj v sanu Musliman nu bura bla bolde ne jina ne kita o mugal c bahron ae c navi khan gani khan tan punjabi c baki sab di appo apni soch aa

    • @Kim.Sidhu13
      @Kim.Sidhu13 Před měsícem +3

      ਬਿਲਕੁਲ ਸਹੀ ਕਿਹਾ ਸਾਨੂੰ ਆਪਣੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ

  • @dilbagsingh2895
    @dilbagsingh2895 Před 2 měsíci +74

    ਜਿਉਂਦੀ ਰਾਤ ਧੀਏ ਰਾਣੀਏ ਤੇਰੇ ਵਾਂਗੂੰ ਕੋਈ ਵੀ ਜਿਹੜਾ ਪ੍ਰੋਡਿਊਸਰ ਆ ਉਹ ਇਨੇ ਵਧੀਆ ਢੰਗ ਨਾਲ ਖਬਰਾਂ ਨਹੀਂ ਦਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਪ ਜੀ ਤੇ ਬਹੁਤ ਕਿਰਪਾ ਹੈ ਜੋ ਆਪ ਜੀ ਦੀ ਆਵਾਜ਼ ਵਿੱਚ ਰਸ ਹੈ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਚੜ੍ਹਦੀਆਂ ਕਲਾ ਬਖਸ਼ਣ ਤਰੱਕੀਆਂ ਬਖਸ਼ਣ ਖੁਸ਼ੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RandhirSingh-tk8vi
    @RandhirSingh-tk8vi Před 2 měsíci +70

    ਜਦੋਂ ਲੋਕ ਪੁਰਾਣੀ ਕਿਸੇ ਮਾੜੀ ਗੱਲ ਨੂੰ ਭੁਲਾ ਜਾਂ ਭੁੱਲ ਜਾਂਦੇ ਹਨ, ਉੱਥੇ ਪਿਆਰ ਦੀਆਂ ਗੰਢਾਂ ਹੋਰ ਪੀਡੀਆਂ ਹੋ ਜਾਂਦੀਆਂ ਹਨ।

  • @THEGAGUTV
    @THEGAGUTV Před 2 měsíci +134

    ਬਹੁਤ ਵਧੀਆ ਕੀਤਾ ਰਾਹੁਲ ਗਾਂਧੀ ਜੀ ਬਹੁਤ ਵਧੀਆ ਇੰਨਸਾਨ ਹੈ

  • @onkarsinghpurewal990
    @onkarsinghpurewal990 Před 2 měsíci +59

    ਭੈਣਜੀ ਸਤਿ ਸੀ੍ ਅਕਾਲ ॥ ਭਾਈ ਸਰਬਜੀਤ ਸਿੰਘ ਜੀ ਨੂੰ ਆਪਨੀ ਨਿਜੀ ਰਜਸ ਨੂੰ ਭੂਲਾ ਕਿ ਪੰਜਾਬ ਅਤੇ ਕੌਮ ਦੇ ਭਲੇ ਲਈ ਅੱਗੇ ਚਲਨਾ ਚਾਹੀਦਾ ਹੈ ॥ ਰਹੁਲ ਗਾਧੀ ਅਤੇ ਰਜੀਵ ਗਾਧੀ ਵਿਚ ਫਰਕ ਹੈ ॥

  • @baggasingh9234
    @baggasingh9234 Před 2 měsíci +220

    ਹਰਣਾਖਸ ਨੇ ਗਲਤੀ ਕੀਤੀ ਸੀ,, ਉਸ ਦੀ ਸਜ਼ਾ ਰੱਬ ਨੇ ਉਸ ਨੂੰ ਦੇ ਦਿੱਤੀ ਸੀ,,, ਉਸ ਵਿੱਚ ਭਗਤ ਪ੍ਰਹਲਾਦ ਦਾ ਕੋਈ ਵੀ ਦੋਸ਼ ਨਹੀਂ ਹੈ,,,

  • @BaljitSingh-rj3qc
    @BaljitSingh-rj3qc Před 2 měsíci +25

    ਰਾਹੁਲ ਗਾਂਧੀ ਜੀ ਬਹੁਤ ਵਧੀਆ ਇਨਸਾਨ ਹਨ। ਬਹੁਤ ਵਧੀਆ ਕੀਤਾ ਰਾਹੁਲ ਗਾਂਧੀ ਜੀ ਨੇ ਪਿਛਲੀਆਂ ਕੁੜੱਤਣਾਂ ਭੁਲਾਉਣ ਦਾ ਇਹ ਵਧੀਆ ਤਰੀਕਾ ਹੈ ਅਤੇ ਸਰਬਜੀਤ ਸਿੰਘ ਨੂੰ ਵੀ ਉਨ੍ਹਾਂ ਦੇ ਇਸ ਚੰਗੇ ਵਿਵਹਾਰ ਦਾ ਹਾਂ ਪੱਖੀ ਹੁੰਗਾਰਾ ਦੇਣਾ ਚਾਹੀਦਾ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਮਿਲ ਕੇ ਮਿੱਤਰਤਾ ਪੂਰਨ ਮਾਹੌਲ ਵਿੱਚ ਹੱਲ ਕਰਵਾਉਣਾ ਚਾਹੀਦਾ ਹੈ। ਧੰਨਵਾਦ ਸਹਿਤ।

  • @baljinderaulakh5540
    @baljinderaulakh5540 Před 2 měsíci +149

    ❤❤❤❤❤ਬਹੁਤ ਵਧੀਆ ਨੇੜਤਾ ਵਧਾਉਣ ਲਈ ❤❤❤❤ਹਥ ਵਧਾਇਆ ❤❤❤

  • @kspanjwarh
    @kspanjwarh Před 2 měsíci +220

    ਹੁਣ ਤੁਸੀਂ ਦੋਵੇਂ ਐਮ ਪੀ ਹੋ।ਜਨਤਾ ਦੇ ਨੁਮਾਇੰਦੇ,ਜਨ ਹਿੱਤ ਵਾਲੇ ਕੰਮਾਂ ਲਈ ਯਤਨ ਕਰੋ ਇਕੱਠੇ ਹੋ ਕੇ😊

  • @rsandhu7646
    @rsandhu7646 Před 2 měsíci +217

    ਜੋ ਹੋਇਆ ਸੀ ਗ਼ਲਤ ਸੀ ਪਰ ਦਾਦੀ ਦੀ ਗਲਤੀ ਦੀ ਸਜ਼ਾ ਲਾਈ ਪੋਤੇ ਤੇ ਵਾਰ ਵਾਰ ਟਿੱਪਣੀਆਂ ਕਰਨੀਆਂ ਠੀਕ ਨਹੀਂ। ਜੇਕਰ ਕੋਈ ਸਾਨੂੰ ਸਾਡੇ ਪਿਉ ਦਾਦੇ ਦੀਆਂ ਕੀਤੀਆਂ ਬਾਰੇ ਵਾਰ ਵਾਰ ਬੋਲੇ ਤਾਂ ਅਸੀਂ ਕੀ ਮਹਿਸੂਸ ਕਰਾਂਗੇ।

    • @kinskins3895
      @kinskins3895 Před 2 měsíci +3

      Theek Kaye tuse

    • @singhkaursinghni8963
      @singhkaursinghni8963 Před 2 měsíci +6

      ਤੁਹਾਡੀ ਗੱਲ ਸਹੀ ਹੈ ਪਰ ਕਈ ਰਾਹੁਲ ਦਾ ਇੰਦਰਾ ਨੂੰ ਸ਼ਹੀਦ ਕਹਿਣਾ ਸਹੀ ਸੀ । ਕਿਓਂ ਨੀ ਸੱਚ ਬੋਲਿਆ ਕਿ ਮੇਰੀ ਦਾਦੀ ਦੀ ਗਲਤੀ ਸੀ । ਪਤਾ ਸੀ ਕਿ ਹਿੰਦੂ ਵੋਟਾਂ ਟੁੱਟ ਜਾਣਗੀਆਂ ਮੇਰੀਆਂ ਇਸ ਕਰਕੇ ਸੱਚ ਕਬੂਲਣਾ ਔਖਾ ਹੋ ਰਿਹਾ ਜਨਤਾ ਸਾਹਮਣੇ । ਹੁਣ ਹੱਥ ਇਸ ਕਰਕੇ ਮਿਲਾ ਰਹੇ ਨੇ ਪਤਾ ਸੀ ਕਿ ਸਾਡੀਆਂ ਹੁਣ ਜੜਾਂ ਹਿੱਲ ਚੁੱਕੀਆਂ ਨੇ ਬਾਦਲਕੇ ਕੈਪਟਨ ਸਭ ਇੱਕੋ ਥਾਲ਼ੀ ਦੇ ਚੱਟੇ ਬੱਟੇ ਆ ।

    • @rsandhu7646
      @rsandhu7646 Před 2 měsíci +8

      @@singhkaursinghni8963 ਸਾਡਾ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਸਭ ਨੂੰ ਪਤਾ ਹੈ ਕਿ ਜਦੋਂ ਇੰਦਰਾ ਗਾਂਧੀ ਨੇ ਹਮਲਾ ਕਰਵਾਇਆ ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਕੌਣ ਸਨ ਤੇ ਉਹਨਾਂ ਦਾ ਪਰਿਵਾਰ ਵੀ ਰਾਜਨੀਤੀ ਵਿੱਚ ਸਰਗਰਮ ਹੈ। ਗਿਆਨੀ ਜ਼ੈਲ ਸਿੰਘ ਬਾਰੇ ਕੋਈ ਨਹੀਂ ਬੋਲਦਾ ਕਿ ਉਹਨਾਂ ਦੀ ਹੁਕਮਰਾਨੀ ਵਿੱਚ ਇਹ ਘਟਨਾ ਵਾਪਰੀ। ਰਾਸ਼ਟਰਪਤੀ ਦੀ ਤੇ ਪ੍ਰਧਾਨ ਮੰਤਰੀ ਦੀ ਤਾਕਤ ਦਾ ਫ਼ਰਕ ਸਭ ਨੂੰ ਪਤਾ ਹੈ। ਬਾਕੀ ਜੇਕਰ ਸਿੱਖ ਹੀ ਸਿੱਖ ਦਾ ਦੁਸ਼ਮਣ ਨਾ ਹੋਵੇ ਤਾਂ ਗ਼ਲਤ ਘਟਨਾਵਾਂ ਨਾ ਹੋਣ। ਘਰ ਦਾ ਭੇਤੀ ਲੰਕਾ ਢਾਹੇ।

    • @user-yn4ms5xe6r
      @user-yn4ms5xe6r Před 2 měsíci +2

      Sahi kita si Indra gandi ji ne

    • @rajurj6829
      @rajurj6829 Před 2 měsíci

      ​@@singhkaursinghni8963rahul tan fer ek hindu hai, jehde gandu sikh beant singh nu saheed keh rahe ne, oh sahi ne?

  • @kulvirsinghmaan1492
    @kulvirsinghmaan1492 Před 2 měsíci +415

    ਰਾਹੁਲ ਗਾਂਧੀ ਵਧੀਆ ਇਨਸਾਨ ਐ , ਸੰਤਾਂ ਨੂੰ ਇੰਦਰਾ ਗਾਂਧੀ ਨੇ ਸ਼ਹੀਦ ਕੀਤਾ ਸੀ ਜਿਸ ਵਿੱਚ ਰਾਹੁਲ ਗਾਂਧੀ ਦਾ ਕੋਈ ਕਸੂਰ ਨਹੀ

    • @imaandeepsinghdhillon
      @imaandeepsinghdhillon Před 2 měsíci +5

      Rahul Gandhi te onha de parivar da ih kassor ki oh Indra nu defend krte te saheed mande

    • @babbujohal8861
      @babbujohal8861 Před 2 měsíci +8

      ਵੀਰ ਜੀ ਇਹਦੇ ਵਿੱਚ ਬਾਦਲਾ ਦਾ ਹੱਥ ਸੀ

    • @harpreettinna4140
      @harpreettinna4140 Před 2 měsíci +2

      Time pa ke banda khudd galti da ehsas karr leinda he eh te firr v teeji pidhee he firr Sonia di soch v itli di hon karke dujaya to alag he ❤

    • @beantsingh7951
      @beantsingh7951 Před 2 měsíci

      ​@@babbujohal8861ਤੇਰੀ ਮਾਂ ਦੇ ਫੁੱਦੇ ਦਾ ਹੱਥ ਸੀ

    • @V.kumaar
      @V.kumaar Před 2 měsíci +2

      PM di chair dhikh rahi hai Rahul nu politician chair lyi apne maa bap nu vi marwa sakde

  • @harmamdeepkhaira
    @harmamdeepkhaira Před 2 měsíci +182

    ਰਾਹੁਲ ਗਾਂਧੀ ਦੀ ਉਮਰ ਸਾਇਦ ਹੀ ਮਸਾਂ 8 ਤੋਂ 10 ਸਾਲ ਹੋਵੇਗੀ । ਬੱਚਾ ਸੀ ਉਹ ਉਸ ਵੇਲੇ । ਇਕ ਦੀ ਗਲਤੀ ਦੀ ਸਜਾ ਤੀਸਰੀ ਪੀੜੀ ਨੂੰ ਦੇਣੀ ਠੀਕ ਨਹੀਂ

    • @RanjitsinghSingh-rn5hp
      @RanjitsinghSingh-rn5hp Před 2 měsíci

      galti di muafi jo darbar sahib ja k mang laindeta tera dia terajit sakde cpar pamjab de pagad congresi nahi mangan denge

    • @kaurR8
      @kaurR8 Před měsícem

      Sajja ta milli e hoei aa us to baad ena de tabr ne rajj ni kita

  • @user-xd1fx4re8h
    @user-xd1fx4re8h Před 2 měsíci +27

    ਦਾਦੀ ਨੇ ਗਲਤੀ ਕੀਤੀ ਉਸਦਾ ਦੀ ਸਜ਼ਾ ਮਿਲ ਗਈ ਹੁਣ ਮਿਲ ਕੇ ਸਾਰੇ ਪੰਜਾਬ ਦਾ ਭਲਾ ਕਰੋ ਰਾਹੁਲ ਗਾਂਧੀ ਜੀ ਚੰਗੇ ਇਨਸਾਨ ਹਨ ਦਰਬਾਰ ਸਾਹਿਬ ਆ ਕੇ ਸੇਵਾ ਵੀ ਬਹੁਤ ਨਿਰਮਤਾ ਸਹਿਤ ਕਰਦੇ ਹਨ

    • @user-xp6ou4no7c
      @user-xp6ou4no7c Před měsícem

      ਪਿਉ ਅਤੇ ਦਾਦੀ ਦੀਆਂ ਕੀਤੀਆਂ ਗਲਤੀਆਂ ਦੀ ਮਾਫ਼ੀ ਵੀ ਕਦੇ ਨਹੀਂ ਮੰਗੀ ਰਾਹੁਲ ਗਾਂਧੀ ਨੇ

  • @sukhdevsinghkhalsa1921
    @sukhdevsinghkhalsa1921 Před 2 měsíci +20

    ਇਹ ਸਮਾਂ ਹੁਣ ਲੰਘ ਚੁੱਕਾ ਹੈ ਪਰ ਅੱਗੇ ਸਮਝ ਜਾਉ ਤੇ ਸਮਝਾ ਦਿਉ ਸੈਂਟਰ ਸਰਕਾਰ ਨੂੰ ਐਸਾ ਸਮਾਂ ਦੁਬਾਰਾ ਨ ਆਉਣ ਦਿਓ ਕਿਉਂਕਿ ਖਾਲਸੇ ਦੀ ਆਜਾਦੀ ਦਾ ਸਮਾਂ ਨੇੜੇ ਨੇੜੇ ਆ ਰਿਹਾ ਹੈ ।ਜੇ ਐਸਾ ਦੁਬਾਰਾ ਹੁੰਦਾ ਹੈ ਤਾਂ ਜਿਵੇਂ ਤੇਰੇ ਪੱਲੇ ਪਛਤਾਵਾ ਹੈ ਤਿਵੇਂ ਏਨਾ ਦੇ ਪੱਲੇ ਵੀ ਪਛਤਾਵਾ ਹੀ ਪੈਣਾ ਹੈ ਪਰ ਉਦੋਂ ਤਕ ਬਹੁਤ ਵੱਡਾ ਭਾਰਤ ਦਾ ਨੁਕਸਾਨ ਹੋ ਚੁੱਕਾ ਹੋਣਾ ਹੈ ।ਇਸ ਕਰਕੇ ਪਛਤਾਵਾ ਕਰਨ ਨਾਲੋਂ ਪਹਿਲਾਂ ਹੀ ਸਾਵਧਾਨ ਹੋਣ ਦੀ ਲੋੜ ਹੈ ਸਿੱਖਾਂ ਨਾਲ ਮਿਲ ਬੈਠ ਕੇ ਸਮਝੌਤਾ ਕਰ ਲਿਆ ਜਾਵੇ ਪਰ ਹੋਣਾ ਉਹ ਹੈ ਜੋ ਪਰਮਾਤਮਾ ਨੂੰ ਭਾਉਂਦਾ ਹੈ ।।ਧੰਨਵਾਦ ਜੀ ।

  • @ranjeetkaur6746
    @ranjeetkaur6746 Před 2 měsíci +16

    ਕੋਈ ਨਾ, ਬਹਾਦਰ ਸ਼ਾਹ ਔਰੰਗਜ਼ੇਬ ਦੇ ਪੁੱਤਰ ਦੇ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧ ਸੁਧਰ ਗਏ ਸਨ।

  • @user-ts2xc6mq4f
    @user-ts2xc6mq4f Před 2 měsíci +6

    “ਨਾਨੀ ਖਸਮ ਕਰੇ ਦੋਹਤਾ ਚੱਟੀ ਭਰੇ” ਵਾਲੀ ਗੱਲ ਗਲਤ ਹੈ।ਜੇਕਰ ਇੰਦਰਾ ਨੇ ਗਲਤੀ ਕੀਤੀ ਤਾਂ ਉਸ ਨੇ ਭੁੱਗਤ ਲਈ, ਸੋ ਬਾਕੀ ਪ੍ਰੀਵਾਰ ਦੋਸ਼ੀ ਨਹੀ। ਜੇਕਰ ਰਾਹੁਲ ਨੇ ਪਹਿਲ ਕਦਮੀ ਕੀਤੀ ਹੈ ਤਾਂ ਇਹ ਸੁਰਾਹੁਣਯੋਗ ਹੈ।ਹੋਰ ਰਾਜਨੀਤੀ ਕਰਨ ਵਾਲੇ ਰਾਜਨੀਤੀ ਕਰਦੇ ਰਹਿਣਗੇ ਪਰ ਨਵੀਂ ਜਨਰੇਸ਼ਨ ਨੂੰ ਇਸ ਬਾਰੇ ਦੁਸ਼ਮਣੀ ਨਹੀ ਰੱਖਣੀ ਚਾਹੀਦੀ ਤੇ ਸਿੱਖਾਂ ਦੀਆਂ ਮੁਸਕਲਾਂ ਹੱਲ ਕਰਨ ਲਈ ਬੀ ਜੇ ਪੀ ਨਾਲੋਂ ਕਾਂਗਰਸ ਚੰਗਾ ਰੋਲ ਨਿਭਾ ਸਕਦੀ ਹੈ।

  • @SurjitSingh-lp3cu
    @SurjitSingh-lp3cu Před 2 měsíci +14

    ਰਾਹੁਲ ਗਾਂਧੀ ਪੜਿਆ ਲਿਖਿਆ ਇਨਸਾਨ ਹੈ ਮੋਦੀ ਦੀ ਤਰ੍ਹਾਂ ਆਨਪੜ ਨਹੀਂ ਹਨ ਸਮਝਦਾਰ ਆਦਮੀ ਹੈ

  • @gurdeepgeeta4856
    @gurdeepgeeta4856 Před 2 měsíci +35

    सबको इतना बड़ा जिगरा रखना सीखना चाहिए

    • @SurjitSingh-ep8qy
      @SurjitSingh-ep8qy Před 2 měsíci +3

      ਰਾਹੁਲ ਇੱਕ ਪੜਿਆ ਲਿਖਿਆ ਸੂਝਵਾਨ ਇਨਸਾਨ ਹੈ

  • @Sonu-eb8qf
    @Sonu-eb8qf Před 2 měsíci +9

    ਸਰਬਜੀਤ ਿਸੰਘ ਜੀ ਬਹੁਤ ਸਧਾਰਨ ਿਜਹੇ ਇਨਸਾਨ ਵੀ ਹੈ ਚੰਗੀ ਗੱਲ-ਬਾਤ ਕਰਦੇ 🙏🏼

  • @JagtarSingh-bw8dm
    @JagtarSingh-bw8dm Před 2 měsíci +12

    ਰਾਹੁਲ ਗਾਂਧੀ ਹਲੇ ਤੱਕ ਤਾਂ ਫਿਲਹਾਲ ਠੀਕ ਚੱਲ ਰਿਹਾ, ਦਾਦੀ ਦੇ ਮਾੜੇ ਕੰਮਾਂ ਦਾ ਦੋਸ਼ ਪੋਤੇ ਨੂੰ ਨਹੀਂ ਦਿੱਤਾ ਜਾ ਸਕਦਾ

  • @KuldeepSingh-qq9ds
    @KuldeepSingh-qq9ds Před 2 měsíci +7

    ਰਾਹੁਲ ਗਾਂਧੀ ਇੱਕ ਪਵਿਤ੍ਰ ਰੂਹ ਵਾਲ਼ਾ ਬੰਦਾ ਹੈ

  • @raja131976
    @raja131976 Před 2 měsíci +3

    ਰਾਹੁਲ ਗਾਂਧੀ ਆਮ ਰਾਜਨੀਤਕ ਲੋਕਾਂ ਤੋਂ ਬੇਹਤਰ ਇਨਸਾਨ ਹੈ

  • @ajindersingh9843
    @ajindersingh9843 Před 2 měsíci +5

    ਇੱਕ ਸੱਚੇ ਸਿੰਘ ਦਾ ਕਿਰਦਾਰ ਨਿਭਾਇਆ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਨੇ।

  • @dharamjitsingh2153
    @dharamjitsingh2153 Před 2 měsíci +18

    Guru ramdaas ji mehar kero sub ta ⚘️❤️⚘️🙏🏼🙏🏼

  • @kamaljitsingh8542
    @kamaljitsingh8542 Před 2 měsíci +2

    ਵਾਹਿਗੁਰੂ ਜੀ 🙏 ਇੰਦਰਾ ਗਾਂਧੀ,, ਅਤੇ ਰਾਜੀਵ ਗਾਂਧੀ ਨੇ ਗਲਤੀ ਕੀਤੀ ਸੀ 🙏 ਓਸ ਕੰਮ ਦੀ ਸਜ਼ਾ ਇਹ ਗਾਂਧੀ ਪਰਿਵਾਰ ਭੂਗਤ ਚੁਕਿਆ ਹੈ,, ਹੁਣ ਰਾਹੁਲ ਗਾਂਧੀ ਅਤੇ ਭਾਈ ਸਰਬਜੀਤ ਸਿੰਘ ਜੀ ਰਲ਼ ਮਿਲ਼ ਕੇ ਸਾਂਸਦ ਦੇ ਕੰਮਾਂ ਵਿੱਚ ਹੱਥ ਮਿਲਾਉਣ ❤

  • @tajinderpalsinghvicky637
    @tajinderpalsinghvicky637 Před 2 měsíci +3

    ਰਾਹੁਲ ਬਹੁਤ ਹੀ ਨੇਕ ਦਿਲ ਹੈ

  • @gurjotbhinder6680
    @gurjotbhinder6680 Před 2 měsíci +5

    ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ, ਰਾਹੁਲ ਗਾਂਧੀ ਸਿੱਖ ਕੌਮ ਦੀ ਇਜ਼ਤ ਕਰਦਾ ਹੈ, ਇਸ ਦਾ ਕੋਈ ਕਸੂਰ ਨਹੀਂ ਹੈ

  • @PremSingh-vz9fy
    @PremSingh-vz9fy Před 2 měsíci +4

    ਅੱਜ ਦੀ ਤਰੀਕ ਚ ਰਾਹੁਲ ਗਾਂਧੀ
    ਮੋਦੀ ਨਾਲੋਂ ਹਜ਼ਾਰ ਗੁਣਾ ਚੰਗਾ ਹੈ।

  • @majorsingh5029
    @majorsingh5029 Před 2 měsíci +4

    ਰਾਹੁਲ ਗਾਂਧੀ ਨੇ ਜੋ ਕੀਤਾ ਇਹੀ ਫ਼ਰਕ ਹੁੰਦਾ ਵੱਡਿਆਂ ਬੰਦਿਆਂ ਦਾ

  • @gurnamsinghsaini4952
    @gurnamsinghsaini4952 Před 2 měsíci +1

    ਰਾਹੁਲ, ਸੋਨੀਆ ਗਾਂਧੀ ਵਧੀਆ ਇਨਸਾਨ ਹਨ ਜ਼ੋ ਕੱਟੜਵਾਦ ਤੋਂ ਹੱਟ ਕੇ ਇਨਸਾਨੀਅਤ ਅਤੇ ਗੁਣਾਂ ਨੂੰ ਤਰਜੀਹ ਦਿੰਦੇ ਹਨ ਡਾਕਟਰ ਮਨਮੋਹਨ ਸਿੰਘ ਦਾ ਪ੍ਰਧਾਨ ਮੰਤਰੀ ਬਣਨਾ ਇਸ ਦਾ ਪ੍ਰਤੱਖ ਪਰਿਮਾਣ ਹੈ। ਜਦਕਿ ਇੰਦਰਾ ਗਾਂਧੀ, ਨਹਿਰੂ, ਭਾਜਪਾ, ਆਰ ਐੱਸ ਐੱਸ ਦੀ ਸੋਚ ਕੱਟੜਵਾਦੀ ਅਤੇ ਦੂਜੇ ਧਰਮਾਂ ਨੂੰ ਨੀਵਾਂ ਦਿਖਾਉਣ ਦੀ ਹੈ।

  • @balrajdeepsingh615
    @balrajdeepsingh615 Před 2 měsíci +5

    ਵੈਰੀ ਗੁਡ ਰਾਹੁਲ ਗਾਂਧੀ ਜੀ

  • @ranjitsinghnagpal8843
    @ranjitsinghnagpal8843 Před 2 měsíci +3

    ਪਿਓ ਦੀ ਗਲਤੀ ਵਿੱਚ ਜਵਾਕਾਂ ਦਾ ਕੋਈ ਕਸੂਰ ਨਹੀਂ

  • @SukhvinderSingh-hq3ti
    @SukhvinderSingh-hq3ti Před 2 měsíci +7

    Satnam wahe Guru ji sab te mahr Karo ji ❤❤❤❤❤

  • @ManjinderSingh-zi2vv
    @ManjinderSingh-zi2vv Před 2 měsíci +2

    ਨਫ਼ਰਤ ਦੇ ਬਜਾਰ ਵਿੱਚ ਮਹੱਬਤ ਦੀ ਦੁਕਾਨ। ‍ਰਾਹੁਲ ਗਾਂਧੀ ਤੇ ਪ੍ਰਿਯਾਂਕਾਂ ਗਾਂਧੀ ਤੇ ਸੋਨੀਆ ਗਾਂਧੀ ਪਰਿਵਾਰ ਨੇ ਆਪਣੇ ਪਿਤਾ,ਪਤੀ ਦੇ ਕਾਤਲਾਂ ਨੂੰ ਸਜ਼ਾਵਾਂ ਤੋਂ ਬਰੀ ਕੀਤਾ। ਇਸ ਤਰ੍ਹਾਂ ਮਾਫ ਕਰਨਾ ਬਹੁਤ ਵੱਡੇ ਦਿਲ ਚੰਗੀ ਸੋਚ ਦੇ ਧਾਰਨੀ ਕਰ ਸਕਦੇ ਹਨ। ਸੋਨੀਆ ਗਾਂਧੀ ਪਿੱਛੇ ਜਿਸ ਪਰਿਵਾਰ ਚੋਂ ਆਈ ,ਪੈਦਾ ਹੋਈ ਏ ਉਸ ਪਰਵਸ ਸੰਸਕਾਰ ਦੇ ਕਾਰਣ ਹੈ।

  • @Busbodybuilder
    @Busbodybuilder Před měsícem

    ਰਾਹੁਲ ਗਾਂਧੀ ਦਾ ਕੋਈ ਕਸੂਰ ਨੀ । ਓਹ ਬਹੁਤ ਨੇਕ ਤੇ ਸੁਲਝਿਆ ਹੋਇਆ ਇਨਸਾਨ ਏ। ਓਹਨੂੰ ਵੀ ਪਤਾ ਕਿ ਮੇਰੀ ਦਾਦੀ ਨੇ ਗਲਤੀ ਕੀਤੀ ਸੀ ਸਜ਼ਾ ਤਾਂ ਮਿਲਣੀ ਹੀ ਸੀ। ਵੈਸੇ ਕਾਂਗਰਸ ਨੇ ਦੇਸ਼ ਲਈ ਹੋਰ ਬਹੁਤ ਚੰਗੇ ਕੰਮ ਕੀਤੇ ਨੇ । ਦੇਸ਼ ਨੂੰ ਮਜ਼ਬੂਤ ਬਣਾਇਆ ਸੀ । ਤੇ ਹੁਣ ਵੀ ਰਾਹੁਲ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਯਤਨ ਕਰ ਰਿਹਾ । ਇਕ ਵਾਰੀ ਯਕੀਨ ਕਰਨਾ ਚਾਹੀਦਾ ਓਹਦਾ ਵੀ

  • @charanjitsingh9943
    @charanjitsingh9943 Před 2 měsíci +3

    Rahul Gandhi is great personality person. He diid good. S.Sarabjeet Singh Khalsa also did good to reply Rahul Gandhi . They must raise Punjab Issues together in Parliament.

  • @SarbjitSingh-ed1el
    @SarbjitSingh-ed1el Před 2 měsíci +7

    Rahul Gandhi deserves to be Next PM of India.

  • @user-mw1xz9vs9p
    @user-mw1xz9vs9p Před 2 měsíci +2

    ਚੰਗੀ ਸੋਚ ਰੱਖਣ ਵਾਲਿਆਂ ਲਈ ਸਲਾਮ ਤੇ ਸਲੂਟ

  • @sukhjindersingh1675
    @sukhjindersingh1675 Před 2 měsíci +4

    Rahul Gandhi ਵਧੀਆ ਇੰਨਸਾਨ ਹੈ

  • @Navibhullar143
    @Navibhullar143 Před 2 měsíci +2

    ਔਰੰਗਜੇਬ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸ਼ਹੀਦ ਕਰ ਦਿੱਤਾ। ਪਰ ਗੁਰੂ ਸਾਹਿਬ ਜੀ ਨੇ ਉਸਦੇ ਪੁੱਤਰ ਬਹਾਦਰ ਸਾਹ ਤੋਂ ਕੋਈ ਬਦਲਾ ਨੀ ਲੈਤਾ। ਰਾਹੁਲ ਗਾਂਧੀ ਇਕ ਵਧੀਆ ਇਨਸਾਨ ਹੈ। ਉਸ ਦੇ ਅੰਦਰ ਨਫ਼ਰਤ ਨੀ ਇਹ ਬੰਦਾ ਆਵਦੀਆ ਗਲਤਿਆ ਤੋਂ ਬਹੁਤ ਸਿੱਖਿਆ। ਸਿਮਰਨਜੀਤ ਮਾਨ ਸਾਬ ਦੇ ਨਾਨੇ ਨੇ ਜਰਨਲ ਡਾਇਰ ਨੂੰ ਸਿਰੌਪੇ ਪਾ ਕੇ ਸਨਮਾਨਿਤ ਕੀਤਾ ਸੀ। ਆਪਾ ਕਦੇ ਵੀ ਮਾਨ ਦੇ ਨਾਨੇ ਦੀ ਗਲਤੀ ਨੂੰ ਸਿਮਰਨਜੀਤ ਮਾਨ ਨੂੰ ਜਿਮੇਵਾਰ ਨੀ ਠਹਿਰਾਇਆ। ਰਾਹੁਲ ਗਾਂਧੀ ਮੋਦੀ ਹੰਕਾਰੀ ਨਾਲੋ 100 ਗੁਣਾ ਵਧੀਆ ਹੈ।

  • @jogindersaini7200
    @jogindersaini7200 Před měsícem

    ਮੇਰੇ ਖਿਆਲ ਵਿੱਚ ਰਾਹੁਲ ਗਾਂਧੀ ਇਨਸਾਨੀ ਮਾਨਸਿਕਤਾ ਵਾਲਾ ਵਿਅਕਤੀ ਹੈ ਜੋ ਉਸਦਾ ਬਹੁਤ ਵੱਡਾ ਗੁਣ ਹੈ।ਇਸੇ ਲਈ
    ਰਾਹੁਲ ਨੂੰ ਲੋਕ ਪਸੰਦ ਵੀ ਕਰਦੇ ਹਨ।❤

  • @batthniwas4669
    @batthniwas4669 Před 2 měsíci +10

    Rahul gandhi Ena bjp valyeaa nallo bhut vadiaa

  • @HarpreetSingh-ij1ij
    @HarpreetSingh-ij1ij Před 2 měsíci +3

    ਸਤਿ ਸ੍ਰੀ ਆਕਾਲ ਬਲਾਉਣ ਦਾ ਮਤਲਬ ਕੋਈ ਗਲਤੀ ਦਾ ਅਹਿਸਾਸ ਨਹੀਂ ਹੁੰਦਾ ਅੱਜ ਤੱਕ ਸੰਸਦ ਚੇ ਗਾਂਧੀ ਪਰਵਾਰ ਵਲੋਂ ਕੋਈ 84 ਬਾਰੇ ਕੋਈ ਬਿਆਨ ਨਹੀਂ ਆਇਆ

  • @kakabrar8029
    @kakabrar8029 Před 2 měsíci +4

    ਸਰਬਜੀਤ ਸਿੰਘ ਖਾਲਸਾ ਜੀ ਏਹ ਤੁਹਾਡੀ ਭੂੱਲ ਆ ਆਪਣੇ ਮਨ ਦੀ ਗੱਲ ਕਰ ਰਹੇ ਆ,ਏਹ ਰਾਹੁਲ ਗਾਂਧੀ ਦਾ ਵੱਡਾਪਣ ਸਤਿ ਸ਼੍ਰੀ ਆਕਾਲ ਬੁਲਾ ਕੇ ਛੋਟਾ ਨੀ ਹੋਇਆ ਰਾਹੁਲ ਗਾਂਧੀ ਵੱਡਾ ਹੋਇਆ,ਤੁਸੀ ਖਾਲਸਾ ਜੀ ਸੋਚ ਸਹੀ ਨੀ

  • @sarbjitdhillon9160
    @sarbjitdhillon9160 Před 2 měsíci +5

    ਦਾਦੀ ਦੀਆਂ ਗਲਤੀਆਂ ਪੋਤਰਾਂ quo ਭੁਗਤੇ,,ਜੋਂ ਹੋਇਆ ਭੁੱਲ ਕੇ ਹੀ ਦੇਸ਼,ਸਮਾਜ ਦਾ ਕੁਝ ਸਵਾਰ ਸਕਦੇ।

  • @gurcharansingh-sf4jg
    @gurcharansingh-sf4jg Před 2 měsíci +5

    Waheguru Ji.

  • @BalrajSingh-vk8of
    @BalrajSingh-vk8of Před 2 měsíci +3

    ਬਹੁਤ ਵਧੀਆ

  • @satbirsingh-id7ry
    @satbirsingh-id7ry Před 2 měsíci +10

    Rahul gandhi samjhdar aaa

  • @dayasingh8221
    @dayasingh8221 Před měsícem

    ਬਹੁਤ ਸਮਝਦਾਰ ਨੇਤਾ ਹਨ ਰਾਹੁਲ ਗਾਂਧੀ।ਸਿੱਖ ਕੌਮ ਨੂੰ ਦਿਲੋਂ ਸਤਿਕਾਰ ਦਿੰਦੇ ਹਨ , ਦਿਖਾਵਾ ਨਹੀਂ ਕਰਦੇ , ਗੁਰੂ ਘਰ ਜਾ ਕੇ ਆਪਣੀਆਂ ਦਿਲੀ ਭਾਵਨਾਵਾਂ ਜੋੜਦੇ ਹਨ।

  • @NavkaranDhillon420
    @NavkaranDhillon420 Před 2 měsíci +2

    ਇਹਨਾਂ ਕਦੇ ਅਕਾਲ ਤਖ਼ਤ ਸਾਹਿਬ ਆਕੇ ਮੁਆਫੀ ਨਹੀਂ ਮੰਗੀ..

  • @lovepreetbrar3758
    @lovepreetbrar3758 Před 2 měsíci +6

    sada mp srbjeet zindabad

  • @surindervirk2722
    @surindervirk2722 Před 2 měsíci

    Sat Sri Akal jee Bhai Sarabjit Singh vadaina ne es kamyabi te eh punjabian ne punjabiana da da mann vadaya Rahul Di jithe gal e he is really a good human being ❤

  • @harbhajansinghsekhon2899
    @harbhajansinghsekhon2899 Před 2 měsíci +3

    ਬਹੁਤ ਵਧੀਆ ਜੀ

  • @SandhuBaldev-yq6mz
    @SandhuBaldev-yq6mz Před 2 měsíci +2

    ਜਿਹੜਾ ਗੁਰੂ ਆਵੇ ਉਹਨੁੰ ਕੰਠ ਲਾਵੇ॥

  • @surinderkaur4233
    @surinderkaur4233 Před 2 měsíci +6

    राहुल गांधी ने बिल कुल सही किहा

  • @gurpreetkaur3954
    @gurpreetkaur3954 Před 2 měsíci +22

    ਕਿ ਇਕੱਲੀ ਇੰਦਰਾ ਗਾਂਧੀ ਜ਼ਿੰਮੇਵਾਰ ਹੈ ਜਿਨਾਂ ਨੇ ਕਿਲ੍ਹੇ ਬੰਦੀ ਕੀਤੀ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ

  • @hardeoldeol1275
    @hardeoldeol1275 Před 2 měsíci +8

    RAHUL GANDHI DOWN TO EARTH WELL EDUCATED INTELLIGENT PERSON AA

  • @parmjitkaur4575
    @parmjitkaur4575 Před 2 měsíci +4

    Normal ਗੱਲ ਚੁੱਕਣੀ ਨਹੀਂ ਕੲਈ ਵਾਰ ਬਿਨਾਂ ਵਜਿਏ matter bnjanda a

  • @atindermalhi969
    @atindermalhi969 Před 2 měsíci +1

    ਚੰਗੀ ਗੱਲ ਹੈ। ਗਲਤੀ ਦਾ ਅਹਿਸਾਸ ਹੈ।

  • @ManjitKaur-fg9iy
    @ManjitKaur-fg9iy Před 2 měsíci +3

    ਦੇਰ ਆਏ ਦਰੁੱਸਤ ਆਏ

  • @user-zc7ty9gz6f
    @user-zc7ty9gz6f Před měsícem

    ਸ਼ਹੀਦ ਭਾਈ ਬੇਅੰਤ ਸਿੰਘ ਜੀ ਮਹਾਨ ਸ਼ਖਸ਼ੀਅਤ ਸਨ ॥ ਇੰਦਰਾ ਗਾਂਧੀ ਨੇ ਜੋ ਗਲਤੀ ਕੀਤੀ ਉਸ ਨੂੰ ਉਸ ਦੀ ਸਜ਼ਾ ਮਿਲ ਗਈ ॥ ਬਾਕੀ ਹੁਣ ਰਾਹੁਲ ਗਾਂਧੀ ਦਾ ਉਸ ਵਿੱਚ ਕੋਈ ਕਸੂਰ ਨਹੀ ॥ ਕਿਉਂਕਿ ਸਾਡੇ ਗੁਰੂ ਸਾਹਿਬ ਜੀ ਦਾ ਇਹ ਸਿਧਾਂਤ ਨਹੀ ਕਿ ਪੁਰਖਾਂ ਦਾ ਬਦਲਾ ਬੱਚਿਆਂ ਤੋਂ ਲਿਆ ਜਾਵੇ ॥

  • @F22Raptor-rp6ol
    @F22Raptor-rp6ol Před měsícem

    ❤Rahul Gandhi nu
    Sikh Bahut pyar krde aw
    Nafrat sikha vich Indra lai see
    Jiss ne hakumat de hankar vich aw ke
    6 th GURU SAHIB DA TAKHAT TAVAEA SEE

  • @user-rp2bb1qz4m
    @user-rp2bb1qz4m Před 2 měsíci +1

    Rahul gandhi bahut pyar karda Punjabi lokan nu te esta de vich dona mps di koi galati nahin hain❤❤ sarbjit v Punjab de chunaav jitte aa❤

  • @harcharansingh05
    @harcharansingh05 Před měsícem

    राहुल गांधी को बचपन में बेअंत सिंह ने बहुत खिलाया हुआ था, बहुत प्यार दिया कर्ता था, इस लिए राहुल बेअंत सिंह को याद करते हैं।

  • @paramdhillon-bk5de
    @paramdhillon-bk5de Před měsícem +1

    Satnam siri Waheguru g🙏🙏

  • @AMRIKSINGH-em5xm
    @AMRIKSINGH-em5xm Před 2 měsíci

    Bahut vadhyaa keeta sat sri akaal da jwab dita os duriaa ghtdiaa n

  • @SukhwinderSinghBabluTurnakj5hd

    ਰਾਹੁਲ ਗਾਂਧੀ ਜੀ ਬਹੁਤ ਹੀ ਵਧੀਆ ਇਨਸਾਨ ਹਨ

  • @sukhwindersinghaulakh5813
    @sukhwindersinghaulakh5813 Před 2 měsíci

    ਬਹੁਤ ਵਧੀਆ ਭੈਣ ਜੀ ਬਹੁਤ ਵਧੀਆ ਸਪੀਚ

  • @badansinghbhullar6638
    @badansinghbhullar6638 Před 2 měsíci

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji

  • @balwindersingh-jv3nn
    @balwindersingh-jv3nn Před měsícem

    Satnam waheguru ji satnam waheguru ji satnam waheguru ji satnam waheguru ji

  • @avtarghuman7965
    @avtarghuman7965 Před měsícem

    ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਕਿਸੇ ਨਾਲ਼ ਵੀ ਦਿਲੋਂ ਨਫ਼ਰਤ ਨਹੀਂ ਕਰਦੇ ਭਾਵੇਂ ਉਹ ਰਾਜੀਵ ਗਾਂਧੀ ਦੇ ਕਾਤਲ ਹੋਣ ਭਾਵੇਂ ਇੰਦਰਾ ਗਾਂਧੀ ਨੂੰ ਸੋਧਾ ਲਾਉਣ ਵਾਲੇ ਸਰਦਾਰ ਬੇਅੰਤ ਸਿੰਘ ਦਾ ਪਰਿਵਾਰ ਹੋਵੇ ਭਾਵੇਂ ਸਰਦਾਰ ਸਤਵੰਤ ਸਿੰਘ ਦਾ ਪਰਿਵਾਰ ਹੋਵੇ ।

  • @jogasingh91
    @jogasingh91 Před 2 měsíci +1

    Waheguru Waheguru Waheguru Waheguru Waheguru Waheguru

  • @avtarkasoulino.1363
    @avtarkasoulino.1363 Před 2 měsíci +1

    Wahyguru ji isy tran sary Ral milky Rahan ji... Sab chd de klan ch Rahin ji...

  • @dr.sangeetpalkaur954
    @dr.sangeetpalkaur954 Před 2 měsíci

    Real hero ….Shaheed Beant Singh ji , shaheed Satwant Singh ji , shaheed kehar Singh ji …
    ਦਿਲੋਂ ਸਲੂਟ , ਕੋਟਿ -ਕੋਟਿ ਪ੍ਰਣਾਮ ।🙏🙏

  • @sarmukhsingh2075
    @sarmukhsingh2075 Před 2 měsíci +1

    ਪਹਿਲਾ ਸਾਡੇ ਨੇ ਕੇਜਰੀਵਾਲ ਨੂੰ ਵਿਦੇਸਾਂ ਫੰਡ ਭੇਜ ਭੇਜ ਆਸਮਾਨ ਤੇ ਚੜਾਇਆ ംਹੁਣ ਰਾਹੁਲ ਦੀ ਵਾਰੀ ਹੈം

  • @SukhwinderSingh-sk1jg
    @SukhwinderSingh-sk1jg Před měsícem

    ਰਾਹੁਲ ਤੋਂ ਤਾਂ ਪੰਜਾਬ ਭਲਾ ਹੋ ਸਕਦਾ ਪਰ ਪੰਜਾਬ ਵਿੱਚ ਬੈਠੇ ਕਾਂਗਰਸੀਆਂ ਨੇ ਨਹੀਂ ਹੋਣ ਦੇਣਾ

  • @ranvirsingh1706
    @ranvirsingh1706 Před měsícem +1

    ਇੰਦਰਾ ਗਾਂਧੀ ਦੇ ਮੋਂਡੇ ਉੱਤੇ ਰਫ਼ਲ ਰੱਖ ਕੇ ਚਲਾ ਗਏ 2 ਆਰਏਸਏਸ ਦੇ ਦੱਲੇ ਇੱਕ ਪੰਜਾਬ ਦੀ ਗਦਾਰ ਦੁਸ਼ਮਣ ਲੱਛਮੀ ਕਾਂਤਾ ਚਾਵਲਾ ਦੂਜਾ ਅਡਵਾਣੀ ,
    ਅਸਲੀ ਗਦਾਰ ਦੁਸ਼ਮਣ ਬੇਅੰਤਾ ਬੁੱਚੜ ਤੇ kp ਗਿੱਲ ਹੀ ਸੀ ,। ਹੁਣ ਉਹੀ ਆਰਏਸਏਸ ਆਲ਼ੇ ਹਿੰਦੂ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਲੈ ਰਹੇ ਨੇ ,
    ਖ਼ੁਦ ਹੁਣ ਕੱਟੜ ਪੰਥੀ ਹਿੰਦੂ ਆਤੰਕਵਾਦੀ ਬਣ ਗਏ

  • @AmritpalSingh-ej4xc
    @AmritpalSingh-ej4xc Před 2 měsíci

    ਵੀਰੋ ਇਹੋ ਜਿਹੀਆਂ ਗੱਲਾਂ ਨੂੰ ਵਾਰ ਵਾਰ ਨਾ ਦੁਹਰਾਓ। ਕਿਸੇ ਛੁਰਲੀ ਲਾਉਣ ਵਾਲੇ ਨੇ ਕਹਿਣਾ ਰਾਹੁਲ ਗਾਂਧੀ ਨੇ ਸਤਿ ਸ਼੍ਰੀ ਅਕਾਲ ਕੀ ਬੁਲਾ ਦਿੱਤੀ ਇਹ ਤਾਂ ਹੰਕਾਰ ਹੀ ਗਏ। ਇਤਿਹਾਸ ਸਭ ਨੂੰ ਪਤਾ ਹੀ ਹੈ। ਹੱਥ ਬੰਨ੍ਹ ਕੇ ਬੇਨਤੀ ਹੈ ਜੀ। ਬਾਕੀ ਆਪ ਸਭ ਸੰਗਤਾਂ ਦੀ ਮਰਜ਼ੀ ਹੈ ਜੀ।🙏🙏🙏

  • @BaljeetSingh-gx4yv
    @BaljeetSingh-gx4yv Před 2 měsíci

    ਰਾਹੁਲ ਗਾਂਧੀ ਵਧੀਆ ਇਨਸਾਨ ਹੈ

  • @drkuldipsingh1400
    @drkuldipsingh1400 Před 2 měsíci

    RAHUL IS GREAT HUMAN BEING
    PEOPLE LOVE RAHUL

  • @user-xy3ut2dm3v
    @user-xy3ut2dm3v Před 2 měsíci

    Dhan..shri..guru..ram..das..ji..Maher..karyo..sab..ta..🙏🙏🙏🙏🙏🙏🙏🙏🙏🙏🙏

  • @user-xy3ut2dm3v
    @user-xy3ut2dm3v Před 2 měsíci

    Bahut..vadhiya..insan..va..Rahul..Gandhi..👍👍👍👍👍👍❤️❤️❤️❤️❤️❤️

  • @JinderAttari
    @JinderAttari Před 24 dny

    ਜਦੋਂ ਕੋਈ ਮਿੱਤਰਤਾ ਲਈ ਆਪਣਾ ਹੱਥ ਵਧਾਉਂਦਾ ਹੈ ਤਾਂ ਉਸਨੂੰ ਕਬੂਲ ਲੈਣਾ ਚਾਹੀਦਾ ਹੈ ਤੇ ਆਪਸੀ ਭਾਈਚਾਰਕ ਸਾਂਝ ਬਣਾਕੇ ਜੋ ਸਿੱਖ ਭਾਈਚਾਰੇ ਦੇ ਪੱਖਪਾਤ ਦੇ ਗੰਭੀਰ ਮੁੱਦੇ ਹਨ ਰਲਕੇ ਨਜਿੱਠੇ ਜਾ ਸਕਦੇ ਹਨ ਹੁਣ ਸਮਾਂ ਹੈ ਗੰਭੀਰਤਾ ਨਾਲ ਸੋਚਣ ਦਾ ਤੇ ਡਿੰਘ ਪੁੱਟਣ ਦਾ ।

  • @vaidrajbhupendarsinghkanda5930

    1984ਨੂੰ ਕਾਂਗਰਸ ਦਵਾਰਾ ਕੀਤੇ ਗਏ ਕਤਲੇਆਮ ਨੂੰ ਸਿੱਖ ਬਹੁਤ ਜਲਦੀ ਭੁਲ ਗਏ ਹੰਨ ਕਾਂਗਰਸ ਫਿਰ ਸੱਤਾ ਵਿੱਚ ਆ ਗਈ ਤੇ ਸਿੱਖਾਂ ਦੀ ਚੰਗੀ ਸੇਵਾ ਹੋਉ ਸਿੱਖਾਂ ਨੂੰ ਔਰੰਗਜ਼ੇਬ ਨੂੰ ਵੀ ਮਾਫ ਕਰ ਦੇਨਾ ਚਾਹੀਦਾ ਹੈ ਰਾਹੁਲ ਗਾਂਧੀ ਇਹਨੂੰ ਮੁਖਮੰਤਰੀ ਬਨਾ ਦੇਵੇਗਾ

  • @user-zm7ol3lb2k
    @user-zm7ol3lb2k Před 2 měsíci

    ਵਾਹਿਗੁਰੂ ਜੀ

  • @SarbjitSingh-xs1wu
    @SarbjitSingh-xs1wu Před měsícem

    Vadia gall aa 👍

  • @bobgill9695
    @bobgill9695 Před 2 měsíci

    ਰਾਹੁਲ ਗਾਂਧੀ ਵਧੀਆ ਇਨਸਾਨ ਨੇ

  • @TURBOEEN
    @TURBOEEN Před 2 měsíci

    ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਲਈ ਸਿਰਫ਼ ਇੰਦਰਾ ਗਾਂਧੀ ਇਕੱਲੀ ਜਿੰਮੇਵਾਰ ਨਹੀਂ ਸੀ ਬਲਕਿ ਓਹ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਸੀ ਜਿਹੜੇ ਦਰਬਾਰ ਸਾਹਿਬ ਤੇ ਹਮਲੇ ਲਈ ਲਗਾਤਾਰ ਅੰਮ੍ਰਿਤਸਰ ਵਿੱਚ ਸੰਤਾਂ ਵਿਰੁੱਧ ਸਖ਼ਤ ਫੌਜ਼ੀ ਕਾਰਵਾਈ ਕਰਨ ਲਈ ਲਗਾਤਾਰ ਰੈਲੀਆ ਕੱਢ ਕੇ ਇੰਦਰਾ ਗਾਂਧੀ ਉੱਤੇ ਦਬਾਅ ਬਣਾ ਰਹੇ ਸੀ

  • @PremSingh-vz9fy
    @PremSingh-vz9fy Před 2 měsíci

    ਰਾਹੁਲ ਗਾਂਧੀ ਵਧੀਆ ਬੰਦਾ ਹੈ

  • @Jatt673
    @Jatt673 Před 2 měsíci

    Rahul te Sarabjeet dono vadia bande

  • @dilbagsingh2895
    @dilbagsingh2895 Před 2 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਹੁਲ ਗਾਂਧੀ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਮਿਲਣੀ ਤੇ ਬਹੁਤ ਸੱਜਣ ਪ੍ਰੇਮ ਵਾਲੇ ਜਿਹੜੇ ਸੰਦੇਸ਼ ਆ ਉਹ ਮੈਸੇਜ ਆ ਉਹ ਦੇ ਰਹੇ ਨੇ ਦਾਦੀ ਨੇ ਮਾੜਾ ਕਰਮ ਕੀਤਾ ਸੀ ਉਸਦੀ ਸਜ਼ਾ ਉਸਨੇ ਭੁਗਤ ਲਈ ਸਿੱਖ ਕੌਮ ਦਾ ਇਹ ਨਹੀਂ ਬਣਦਾ ਵੀ ਸਦੀਆਂ ਤੱਕ ਸਦੀਆਂ ਕਈ ਪੀੜੀਆਂ ਤੱਕ ਉਹਦੀਆਂ ਸਜਾਵਾਂ ਦਾਦੀ ਦੀਆਂ ਉਹਦੀ ਔਲਾਦ ਨੂੰ ਦਿੱਤੀਆਂ ਜਾਣ ਨੌਜਵਾਨ ਦੋਵੇਂ ਸਮਝਦਾਰ ਨੇ ਪੜੇ ਲਿਖੇ ਨੇ ਰਲ ਮਿਲ ਕੇ ਭਾਈ ਜਨਤਾ ਵਾਸਤੇ ਕੌਮ ਵਾਸਤੇ ਚੰਗੇ ਕੰਮ ਕਰੋ ਪ੍ਰੇਮ ਪਿਆਰ ਇਤਫਾਕ ਦੇ ਨਾਲ ਰਹੋ ਜਿਨਾਂ ਨੇ ਮਾੜੇ ਕਰਮ ਕੀਤੇ ਉਹਨਾਂ ਨੇ ਭੁਗਤ ਲਏ ਅੱਗੇ ਤੋਂ ਸ਼ਾਂਤੀ ਬਣਾਈ ਰੱਖਣ ਵਾਸਤੇ ਯਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @devindersingh8129
    @devindersingh8129 Před 2 měsíci

    ਵਾਹਿਗੁਰੂ ਜੀ🙏🙏

  • @narindersingh9142
    @narindersingh9142 Před 12 dny

    ਪੁਸ਼ਤੈਨੀ ਸਿਆਸਤਦਾਨ ਦਾ ਬਹੁਤਾ ਭਰੋਸਾ ਨਹੀਂ ਕਰਨਾ ਚਾਹੀਦਾ

  • @mandersingh6082
    @mandersingh6082 Před 2 měsíci

    ਹੁਣ ਪਿਫੀ ਬਦਲ ਗਈ ਹੈ ਦੋਵੇਂ ਪਰਿਵਾਰ ਵਿੱਚ ਫੈਸਲਾ ਕੀਤਾ ਜਾਵੇ

  • @DeepSingh-vf6bb
    @DeepSingh-vf6bb Před 2 měsíci

    ਰਾਹੁਲ ਗਾਂਧੀ ਵਧੀਆ ਲੀਡਰ ਹਨ

  • @Bahadurshergil1965
    @Bahadurshergil1965 Před 15 dny

    ਤਹਾਨੁੰ ਸਤਿ ਸ੍ਰੀ ਅਕਾਲ ਬੁਲਾਕੇ ਨੀਵਾਂ ਸਾਬਤ ਕੀਤਾ ਐ ਤੁਸੀਂ ਇਸ ਨੁੰ ਆਪਣੇ ਲਈ ਬਹੁਤ ਵੱਡੀ ਵਡਿਆਈ ਸਮਝ ਰਹੇ ਹੋਂ

  • @SurjitSingh-up3hj
    @SurjitSingh-up3hj Před 2 měsíci

    Wahegurujii meharkrn ❤❤♥❤♥

  • @GurpreetSingh-bv8uu
    @GurpreetSingh-bv8uu Před 2 měsíci

    ਤੁਹਾਡੀ ਵੱਡੀ ਖ਼ੂਬੀ ਇਹ ਹੈ ਕਿ ਤੁਸੀਂ ਸ਼ਬਦਾਂ ਦਾ ਦੁਹਰਾਓ ਨਹੀਂ ਕਰਦੇ। ਖ਼ਬਰਾਂ ਦੀ ਉਤਸੁਕਤਾ ਬਣੀ ਰਹਿੰਦੀ ਹੈ।

  • @rocckks8605
    @rocckks8605 Před 2 měsíci

    Sarabjeet Singh ji te Rahul Ji bahut nekk insaan hun