ਆਪਣੇ ੫ ਤਰਾਂ ਦੇ ਸ਼ਰੀਰ ਅਤੇ ਜਾਣੋ ਏਨਾ ਦੇ ਵਿਕਾਸ ਨਾ ਹੋਣ ਨਾਲ ਕੀ ਹੋ ਸਕਦਾ ਹੈ।

Sdílet
Vložit
  • čas přidán 7. 11. 2023
  • ‪@SatJapProductions‬ Unlocking the the Mysteries of 5 Types of Human Spiritual Bodies! 🔮 Discover the Physical, Etheric, Astral, Mental, and Spiritual layers within you, and find out what happens if any of them aren't fully developed. Join us on a spiritual journey to understand and nurture these essential aspects of our being. #SpiritualBodies #HumanSpirit #SelfDevelopment #InnerJourney #SpiritualGrowth" #nanak #sikhism #sikhi #punjabitalks
    ਮਨੁੱਖੀ ਆਧਿਆਤਮਿਕ ਸਰੀਰਾਂ ਦੇ 5 ਪ੍ਰਕਾਰ! 🔮 ਆਪਣੇ ਅੰਦਰਲੇ ਭੌਤਿਕ, ਸੂਖਮ, ਆਸਟ੍ਰਾਲ, ਮਾਨਸਿਕ, ਅਤੇ ਆਤਮਕ ਪਰਤਾਂ ਨੂੰ ਸਮਝੋ, ਅਤੇ ਜਾਣੋ ਏਨਾ ਦੇ ਵਿਕਾਸ ਨਾ ਹੋਣ ਨਾਲ ਕੀ ਹੋ ਸਕਦਾ ਹੈ। ਆਪਣੀ ਆਧਿਆਤਮਿਕ ਯਾਤਰਾ 'ਤੇ ਸਾਡੇ ਨਾਲ ਜੁੜੋ ਅਤੇ ਆਪਣੇ ਆਪ ਦੇ ਇਹ ਮਹੱਤਵਪੂਰਣ ਹਿਸੇ ਨੂੰ ਸਮਝੋ।

Komentáře • 83

  • @GurpreetKaur-jx3xv
    @GurpreetKaur-jx3xv Před 7 měsíci +9

    Bohat hi clearly nal explain kita
    Thanks
    Bas sabar hi okha hai

  • @rajindersingh9918
    @rajindersingh9918 Před měsícem +12

    ਪੰਜ ਸਰੀਰ ਨਹੀ ਪੰਜ ਤੱਤਾਂ ਦਾ ਅਸਥੂਲ ਸਰੀਰ ਹੈ।ਸਰੀਰ ਤਾਂ ਤਿੰਨ ਹੀ ਹਨ ਅਸਥੂਲ,ਸੂਖਮ ਜੋ ਸਤਾਂਰਾਂ ਤੱਤਾਂ ਦਾ ਜੋ ਸੁਫਨੇ ਵਿੱਚ ਤੁਰਿਆ ਫਿਰਦੈ ਇਨ੍ਹਾ ਦੋਹਾਂ ਨੂੰ ਚਲਾਉਣ ਵਾਲਾ ਕਾਰਨ ਸਰੀਰ ਜਿਸ ਨੂੰ ਰੂਹ,ਆਤਮਾ,ਮਨ,ਜੋਤ ,ਨੂਰ,ਪ੍ਰਕਾਸ਼ ਜਿਸ ਹੋਰ ਅਨੇਕ ਨਾਮ ਹਨ ਜਿਉ ਜਲ ਮੇਂ ਜਲ ਜਾਇ ਖਟਿਆਨਾ ਤਿਉਂ ਜੋਤੀ ਸੰਗ ਜੋਤ ਸਮਾਨਾ।ਜਿਸ ਵਿੱਚ ਸਾਡੀ ਰੂਹ ਨੇ ਜਾ ਕੇ ਸਮਾਉਣਾ ਹੈ ਫਿਰ ਅਸੀ ਜੰਮਣ ਮਰਨ ਤੋਂ ਮੁਕਤ ਹੋਣਾ ਹੈ ਜੋ ਪੂਰਨ ਗੁਰੂ ਦੀ ਕ੍ਰਿਪਾ ਤੋਂ ਬਿਨਾਂ ਅਸੰਭਵ ਹੈ। ਕੁੰਭੇ ਵੰਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਇ ਗਿਆਨ ਕਾ ਬੰਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਇ।ਜੇ ਸੋ ਚੰਦਾ ਉਗਵੈ ਸੂਰਜ ਚੜੈ ਹਜਾਰ ਏਤੇ ਚਾਨਣ ਹੁਦਿਆ ਗੁਰ ਬਿਨ ਘੋਰ ਅੰਧਾਰ ਗੁਰ ਬਿਨ ਘੋਰ ਅੰਧਾਰ ਗੁਰ ਬਿਨ ਸਮਝ ਨਾ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰ ਬਿਨ ਮੁਕਤ ਨਾ ਪਾਵੈ।ਸਤਿ ਪੁਰਖ ਜਿਨ ਜਾਨਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰਿ ਗੁਨ ਗਾਓ।ਉਸ ਨੂੰ ਗੁਰੂ ਜੀ ਸਾਧ,ਸਾਧੂ,ਸੰਤ,ਭਗਤ,ਗੁਰਸਿੱਖ,ਗੁਰਮੁੱਖ,ਗਿਆਨੀ,ਬ੍ਰਹਮਗਿਆਨੀ ,ਜਨ,ਆਦਿ ਨਾਮ ਰਾਹੀ ਸੰਬੋਧਨ ਕਰਦੇ ਹਨ ਕਬੀਰ ਸਾਧ ਕੈ ਸੰਗ ਕੁਛ ਨਾਹੀ ਘਾਲ ਦਰਸ਼ਨ ਭੇਟਤ ਹੋਤਿ ਨਿਹਾਲ,ਕੋਈ ਜਨ ਹਰ ਸਿਉਂ ਦੇਵੈ ਜੋਰ,ਕਬੀਰ ਸਾਧ ਕਾ ਸੰਗ ਜੇ ਹੋਵੈ ਕੋਟਿ ਅਪ੍ਰਾਧ ਛਿੰਨ ਮੈ ਖੋਵੈ।ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇ ਲਿਲਾਟ ਮੁਕਤ ਪਦਾਰਥ ਪਾਈਐ।ਉਹ ਕਰੋੜਾਂ ਵਿੱਚੋ ਇੱਕ ਹੈ ਕੋਟਿ ਮਧੇ ਕੋਈ ਵਿਰਲਾ ਸੇਵਕ ਹੋਰ ਸਗਲੇ ਵਿਹਾਰੀ।ਤੇਰਾ ਜਨ ਏਕ ਆਧ।

    • @kashmirsinghbathbath4362
      @kashmirsinghbathbath4362 Před měsícem

      ਮੇਰੇ ਵੀਰ ,ਗੁਰਬਾਣੀ ਤਾੰ ਸੱਚ ਬਿਆਨ ਕਰ ਰਹੀ ਹੈ ,ਪਰ ਇਸ ਸਚਾਈ ਨੂੰ ਹੀ ਕਲਜੁਗ ਨੇ ਹੱਥਿਆਰ ਬਣਾਕੇ ਵਰਤਿਆ ਹੈ । ਗਿਆਨ ਨੂੰ ਹੀ ਗੁਰੂ ਕਿਹਾ ਜਾਂਦਾ ਹੈ ,ਪਰ ਅਸੀਂ ਸਰੀਰ ਧਾਰੀ ਲੋਕਾੰ ਨੇ ਆਪਣੇ ਅੱਡੇ ਅਤੇ ਡੇਰੇ ਖੋਲ ਲਏ ਹਨ । ਇਹ ਬਾਬੇ ਲੋਕ ਹੀ ਆਪਣੇ ਆਪ ਨੂੰ ਗੁਰੂ ਕਹਿਕੇ ਜਨਤਾ ਨੂੰ ਭਟਕਾਂ ਰਹੇ ਹਨ । ਸੱਚਾ ਗੁਰੂ ਲੱਭਣ ਲਈ ਕਿਹੜੇ ਯਤਨ ਕਰਨੇ ਪੈਣੇ ਹਨ ।ਕਿਰਪਾ ਕਰਕੇ ਕੋਈ ਰੋਸ਼ਨੀ ਪਾਓ ।

    • @parmeshwarkaanand4227
      @parmeshwarkaanand4227 Před měsícem +1

      3 sarisr han sathul asthul karan. Bas us to baad naam jap jo saari umar krna hai sutte paye v. Bhagti kade na Mukan wala kam hai aur anandddayak hai bas Eni gall hai confuse nai hona Sirf naam jap te jayada tu jayada Gurbani parni hor bhul bhuliya hai Naam jap 80% kirat karo 10% wand chakko 10%

    • @satrangtv9476
      @satrangtv9476 Před měsícem

      Veer g karn ton v age

    • @AkaalSimran
      @AkaalSimran Před 6 dny

      True waheguru Ji ❤

  • @gurcharansingh6287
    @gurcharansingh6287 Před měsícem +5

    ਜੇ ਮੈਂ ਚੱਲ ਸਕਾਂ ਤਾਂ ਚੱਲਾਂ ਮੈਂ ਤੇਰੇ ਰਾਹੀ ।
    ਆਪ ਹੀ ਮੇਰੀ ਉਂਗਲ ਪਕੜੇ ਤੇ ਆਪ ਹੀ ਲੈ ਲਵੇ ਬਾਹੀ ॥

  • @kantadevi5662
    @kantadevi5662 Před 23 dny

    Satnam Sri waheguru ji dhun ho 🎉🎉

  • @ishwarsingh-gp5rv
    @ishwarsingh-gp5rv Před měsícem

    Satnaam Shri Waheguru

  • @firstguyz2148
    @firstguyz2148 Před měsícem

    satnaam waheguru jee❤

  • @user-vj3os8sj1y
    @user-vj3os8sj1y Před měsícem +3

    ਬਹੁਤ ਬਹੁਤ ਸੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਸੁਮਤਿ ਦੇਣ ਲਈ

  • @preetkaran5800
    @preetkaran5800 Před měsícem +2

    Waheguru ji lgda 75% zindgi da bhaar leh gya eh video sun ke samaj ke 🙏🏻. Baki v kudrat akaal purakh waheguru mehar kre 🙏🏻

  • @sudeshrani9663
    @sudeshrani9663 Před měsícem

    Waheguru ji bhut sohini gla ji

  • @user-vy6sw1gw5d
    @user-vy6sw1gw5d Před měsícem +2

    ਅੱਜ ਵੀ ਹੈ ਨੇ ਅਜੇਹੇ ਜੀਵ ਪਰ ਪੂਰਨ ਸਤਿਗੁਰ ਜੀ ਤੋਂ ਬਿਨਾਂ ਨਹੀਂ ਹੋ ਸਕਦਾ ਜੀ ਧੰਨਵਾਦ।।

  • @rupalibansal282
    @rupalibansal282 Před měsícem

    Right ji guru sath ho to sab aram se hota hai

  • @jeevannigah895
    @jeevannigah895 Před měsícem +2

    ❤ ji Raje di ❤

  • @kashmirsinghbathbath4362
    @kashmirsinghbathbath4362 Před měsícem +1

    ਵਾਹਿਗੁਰੂ ਜੀ ।

  • @JATTV8Records
    @JATTV8Records Před měsícem

    Thanks for the knowledge Waheguru ji

  • @JagdishKaur-1983
    @JagdishKaur-1983 Před měsícem +4

    Bhaji sada janm hi parmatma da nam japan te parmatma nu body chu parget kern ly miliya

  • @user-yh1kv1cv9s
    @user-yh1kv1cv9s Před 3 dny

    🙏🙏🙏🙏🙏🙏

  • @user-ic6hx6fi9isandeep
    @user-ic6hx6fi9isandeep Před měsícem +1

    Waheguru ji ❤

  • @satpalsandhu8813
    @satpalsandhu8813 Před měsícem +1

    Waheguruji

  • @ParamjitSingh-ts1kx
    @ParamjitSingh-ts1kx Před 7 měsíci +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣਿ।।

  • @firstguyz2148
    @firstguyz2148 Před měsícem

    thank you sir❤

  • @Pargatsingh-cq2dt
    @Pargatsingh-cq2dt Před měsícem +2

    Veer ji akas tat sade sreer vich jo space hai duje 4 tat de rehan de lai jagha hai us nu akas tat bolde ne

  • @randeepjasskaur756
    @randeepjasskaur756 Před měsícem +3

    ਨਾਨਕ ਦਾ ਜੋਗੀ ,ਕਿਉ ਰਖਿਆ ਇਹ ਨਾਮ????????

  • @kuldipkaur7476
    @kuldipkaur7476 Před 26 dny

  • @surindersandhu4107
    @surindersandhu4107 Před měsícem +1

    This is very highest level of power of divine oneness of this existing body in front of our eyes.

  • @saranjeetdhanoa9093
    @saranjeetdhanoa9093 Před měsícem +1

    Beautiful video veerji. Thanks

  • @ramanjitkaur5016
    @ramanjitkaur5016 Před měsícem

    WaHeGuRu g bahut hi vadia vichare hai

  • @Akahanam333
    @Akahanam333 Před měsícem

    ਬਹੁਤ ਵਧੀਆ ਲੱਗਿਆ ❤

  • @debbiebains3427
    @debbiebains3427 Před 6 měsíci +4

    Thank you so much Veerji, this is a very motivating video, and today I learned something new from this video. Keep it up and keep sharing your knowledge with us. Waheguru ji gives you a blessed life.

  • @Kaur870
    @Kaur870 Před 7 měsíci +2

    Bhut hi vdia explain kita tuc. Thankyou 🙏

  • @santoshgoodwahegurujikaur2647
    @santoshgoodwahegurujikaur2647 Před 7 měsíci +2

    Bhot bhdea

  • @user-eb1br2yq5j
    @user-eb1br2yq5j Před 7 měsíci +3

    Very nice ❤

  • @meditation708
    @meditation708 Před 7 měsíci +2

    Wow good explain❤

  • @GAGGi92
    @GAGGi92 Před měsícem

    Sempre piu persone si stanno svegliando 😊 sono contento

  • @navneetkaur2096
    @navneetkaur2096 Před měsícem

    Waheguruji waheguruji ❤❤❤❤❤❤❤

  • @tanveermarlda2310
    @tanveermarlda2310 Před měsícem

    Waheguru g

  • @HarmanSingh-dp4rf
    @HarmanSingh-dp4rf Před 7 měsíci +1

    ❤good 👍 👌

  • @parkashsohi
    @parkashsohi Před měsícem +1

    Bhut vdia veer

  • @bhajankaur858
    @bhajankaur858 Před měsícem

    🙏🏻❤️

  • @manshaarora7362
    @manshaarora7362 Před měsícem

    Sundar Sundar parabhu ❤

  • @preetjandu
    @preetjandu Před měsícem

    Waheguru ji 🙏🏻

  • @parmjitbhanot4219
    @parmjitbhanot4219 Před měsícem

    🙏🙏

  • @Anhadjot5
    @Anhadjot5 Před měsícem

    Awesome Video.
    Thanks brother!

  • @lalsinghbillubillu
    @lalsinghbillubillu Před měsícem

    ❤❤❤❤

  • @kaurcooks1201
    @kaurcooks1201 Před měsícem

    Apniya book likho vr vr nice information 👍

  • @balwinderkaurkular2314
    @balwinderkaurkular2314 Před měsícem +1

    🙏😔👍

  • @divinelife4591
    @divinelife4591 Před měsícem

    ❤ बहुत खुबसूरत अनुभव अंदाज धन्यवाद शुभकामनाएं जी

  • @user-iz4pd8fp6z
    @user-iz4pd8fp6z Před měsícem +2

    ਸਾਡੇ ਸਫ਼ਰ ਦੇ ਪੜਾਅ
    ਧਰਮ ਖੰਡ
    ਗਿਆਨ ਖੰਡ
    ਸਰਮ ਖੰਡ
    ਕਰਮ ਖੰਡ
    ਸਚ ਖੰਡ

  • @amarpreetminhas1932
    @amarpreetminhas1932 Před 7 měsíci +2

    Good 👍

  • @sarbjeetkaur2816
    @sarbjeetkaur2816 Před měsícem

    🙏🙏🙏🙏🙏🙏🙏🙏🙏

  • @satrangtv9476
    @satrangtv9476 Před měsícem

    Veer g-- vechar chander ode,adhatm praksh ,vechar sagar,turk sangrha ,and barham sutr granth pdo

  • @GurjitSingh-ov9ij
    @GurjitSingh-ov9ij Před 6 měsíci +1

    Nice veer ji wmk🙏🙏

  • @sukhwinderkaur5621
    @sukhwinderkaur5621 Před 7 měsíci +1

    Wow very nice

  • @user-sc4og4dl7d
    @user-sc4og4dl7d Před 4 měsíci +1

    Good job ❤

  • @user-nx3nm1mn3v
    @user-nx3nm1mn3v Před 7 měsíci +2

    VERY NICE

  • @kamalshelly5536
    @kamalshelly5536 Před měsícem

    Kaaran sareer baare dasea ni tusi bhaji

  • @vanpreetvirak1636
    @vanpreetvirak1636 Před měsícem

    SSA Veer ji,
    Pls do let us know k
    Meditation kaise kre

  • @wahlasaab2521
    @wahlasaab2521 Před měsícem

    Veer ji jive gurbani ch 5 khand bare dseya is that helping to activate to these 5 bodies reply please thanks 🙏

  • @akashlotey8538
    @akashlotey8538 Před měsícem +1

    Veer ji tuhade nal gall ho sakdi hai

  • @user-vi6pv4ob4e
    @user-vi6pv4ob4e Před 7 měsíci +2

    Aura kehnde han

  • @SimranjeetKaur-zf9rd
    @SimranjeetKaur-zf9rd Před měsícem

    Jdo iko supna nind ch aye oh da ki matlab hunda e ??

  • @GagandeepSingh-gw9yg
    @GagandeepSingh-gw9yg Před měsícem

    Bro Mai Meditation kr reha 3 month to Mainu Ek Anubhav Hoya Oh c Muladhaar Chakker Te Sansation bhout jayada fer Manipur chakker Te v Jad mulaadhar te sansation Hundi a Tad Ek Feel Like a sex jeha hunda bro Eh ki ho reha tell me plz

  • @user-zp2oo1nn3i
    @user-zp2oo1nn3i Před měsícem

    ❤❤🌹🌹🕉️🪷👌🌻

  • @gailysonar1710
    @gailysonar1710 Před měsícem

    Sir the example you gave Akash is wrong please go in deep.

  • @sarabjeetkaur3683
    @sarabjeetkaur3683 Před měsícem

    Waheguru ji

  • @mohinderjhajj3315
    @mohinderjhajj3315 Před 7 měsíci +1

  • @harmeetchhina4644
    @harmeetchhina4644 Před měsícem +1

    🙏

  • @SimranjeetKaur-zf9rd
    @SimranjeetKaur-zf9rd Před měsícem

    Jdo iko supna nind ch aye oh da ki matlab hunda e ??

  • @paramvirk1037
    @paramvirk1037 Před měsícem

    Waheguru ji 🎉

  • @harpreetkaur-bk8lc
    @harpreetkaur-bk8lc Před měsícem

    Waheguru ji