Kuldeep Manak

Sdílet
Vložit
  • čas přidán 30. 07. 2024
  • 00:00 Channa Churi Da
    02:43 Chithian Sahiban Jatti Ne
    05:55 Jad Bhaina Hon Jawan
    09:03 Ranjha Jogi Ho Giya
    11:57 Ranna Chanchal Hariyan
    14:48 Sahiba Da Khat
    18:00 Sahiba Da Khyal
    23:00 Sahiba Da Tarla
    26:11 Sehti Di Kali
    29:17 Sheeshi Bhari - Sahiban Di Kali
    31:59 Teri Khatar Heere
    34:32 Tota Uddya Bagh
  • Hudba

Komentáře • 49

  • @jagtarghumann6396
    @jagtarghumann6396 Před 28 dny +14

    ਬਜ਼ੁਰਗਾਂ ਅਤੇ ਨੌਜਵਾਨਾ ਦੇ ਦਿਲਾਂ ਦੀ ਧੜਕਣ

  • @RavinderKumar-od8ns
    @RavinderKumar-od8ns Před měsícem +8

    Mein dasvin vich si jadon eh cd aye si. Dhanbad ustad ji kya kamal kiti si.

  • @ShamLal-rt5rb
    @ShamLal-rt5rb Před 22 dny +3

    Manak ji rehndhi dunia tak jindhe Rehan ge te ohdhia klea v ❤

  • @BalwinderSingh-jw5ws
    @BalwinderSingh-jw5ws Před 2 měsíci +22

    ਕੁਲਦੀਪ ਮਾਣਕ ਦੇ ਗੀਤਾਂ ਦੀ ਏਸ ਪਰੋਈ ਹੋਈ ਮਾਲਾ ਲਈ ਬਹੁਤ ਬਹੁਤ ਧੰਨਵਾਦ ਮਾਣਕ ਦਾ ਹਰ ਇੱਕ ਗੀਤ ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦਾ ਹੈ ਇਹ ਇੱਕ ਐਸੀ ਜੋੜੀ ਦੁਨੀਆਂ ਤੇ ਆਈ ਜਿਸ ਨੇ ਹਰ ਪੰਜਾਬੀ ਦੇ ਦਿਲਾਂ ਤੇ ਰਾਜ ਕੀਤਾ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਅਤੇ ਉੱਘੇ ਗੀਤਕਾਰ ਬਾਪੂ ਹਰਦੇਵ ਦਿਲਗੀਰ ਦੇਵ ਥਰੀਕੇ ਵਾਲਾ 🙏🙏👍👍

  • @niranjansinghjhinjer1370
    @niranjansinghjhinjer1370 Před 4 měsíci +1

    Mera Ustad Manak jeha koi nahi ji ☝️

  • @nishansingh9586
    @nishansingh9586 Před 3 měsíci +3

    ਜਿਉਦਾ ਰਹੇ ਸਦੀਆਂ ਤਕ ਮਾਣਕ ਸਾਹਿਬ

    • @teranamera8270
      @teranamera8270 Před 3 měsíci

      ਇਹ ਤਾਂ ਮਰ ਗਿਆ ਵਿਚਾਰਾ y

  • @muharproduction8771
    @muharproduction8771 Před 5 měsíci +4

    Miss you ustad ji

  • @bhushansingla2005
    @bhushansingla2005 Před 3 měsíci +3

    Manak rabb di bakshish si , sanu punjabiya noo, zamma purana ni hunda , purani daru mangoo nasha vadh da e janda ai

  • @subashsingh9684
    @subashsingh9684 Před 29 dny +1

    Old is gold

  • @ChahalCom
    @ChahalCom Před 2 měsíci

    mank sab ji hed mak hi diti jindawad ji❤🎉❤🎉❤🎉❤🎉❤🎉

  • @hardeeppannu6674
    @hardeeppannu6674 Před 4 měsíci +5

    ਕੁਲਦੀਪ ਮਾਣਕ ਅਤੇ ਦੇਵ ਥਰੀਕੇ ਵਾਲੇ ਦੀ ਰੀਸ ਕੋਈ ਨਹੀਂ ਕਰ ਸਕਦਾ ਦੋਨਾਂ ਰੂਹਾਂ ਨੂੰ ਪ੍ਰਮਾਤਮਾ ਅਪਣੇ ਚਰਨਾਂ ਵਿਚ ਨਿਵਾਸ ਦਾਵੇ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਵਾਲੇ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ

  • @nanakchandkamboj5844
    @nanakchandkamboj5844 Před měsícem +3

    ਮਾਣਕ ਸਾਹਬ ਨੂੰ ਕਲੀਆੰ ਦਾ ਬਾਦਸ਼ਾਹ ਐਵੇੰ ਹੀ ਨਹੀ ਕਿਹਾ ਜਾੰਦਾ। ਉਨਾੰ ਨੇ ਅੱਜ ਤੱਕ ਦੇ ਸਬ ਸਿੰਗਰਾੰ ਨਾਲੋੰ ਵੱਧ ਕਲੀਆੰ ਗਾਅ ਕੇ ਇਕ ਵੱਖਰੀ ਮਿਸਾਲ ਕਾਇਮ ਕੀਤੀ। ਪੰਜਾਬੀ ਮਿਊਜ਼ਿਕ ਇੰਡਸਟ੍ਰੀ ਦੇ ਸ਼ਹਿਨਸ਼ਾਹ ਮਾਣਕ ਸਾਹਬ ਨੇ ਸਬ ਤੋੰ ਵੱਧ ਧਾਰਮਿਕ ਤੇ ਸਭਿਆਚਾਰਕ ਗੀਤ ਗਾਏ। ਉਨਾ ਵਰਗਾ ਫਨਕਾਰ ਪੂਰੀ ਦੁਨੀਆ ਵਿਚ ਨਹੀ ਲੱਭਣਾ।

    • @dalveersingh4624
      @dalveersingh4624 Před 22 dny

      Jjjiji o9hpj jj jj hu jj j jj joojj joh I unn poo pooj poo nikl j kono joojj b🎉ko🎉 pool llo

    • @dalveersingh4624
      @dalveersingh4624 Před 22 dny +1

      0p00 poo li I'll lik😂 pooj8hhlog 6:07 I'mllll8pmk🎉 mm mm😊j vij BB BB 0mnnníoloollilolil😊lllllll😅llll😅lllll😅lii😅ll8i😮

    • @dalveersingh4624
      @dalveersingh4624 Před 22 dny

      Lpp

  • @rajkumarhans5300
    @rajkumarhans5300 Před 5 měsíci +2

    ਕੁਲਦੀਪ ਮਾਣਕ ਸੁਪਰ ਕਲਾਕਰ 💯💯🙏👏

  • @AffectionateCoastalBeach-tz4dz
    @AffectionateCoastalBeach-tz4dz Před 5 měsíci +81

    ਬਹੁਤ ਵਧੀਆ ਗੁਲਦਸਤਾ ਪੇਸ਼ ਕੀਤਾ ਹੈ ਜੀ ਵੱਖ ਵੱਖ ਕੈਸਿਟਾਂ ਚੋਂ ਗੀਤ ਲੈਕੇ

  • @MeetKamboj-u7r
    @MeetKamboj-u7r Před 8 dny

    ❤😊😊😊

  • @lakhveersingh3087
    @lakhveersingh3087 Před 2 měsíci +1

    ਐਨੇ ਵਧੀਆ ਕਲਾਕਾਰ ਤੁਰਗੇ ਦਨੀਆ ਤੋ ਕਮਾਲ ਦੇ ਗੀਤ

  • @balwinderpadda2311
    @balwinderpadda2311 Před 4 měsíci +4

    ਕੁਲਦੀਪ ਮਾਣਕ ਜੀ ਦੇ ਬਹੁਤ ਧਮਾਕੇਦਾਰ ਗੀਤ ਹਨ

  • @Sidhumossawala1
    @Sidhumossawala1 Před 2 měsíci

    Very very nice ❤

  • @mehminahar6520
    @mehminahar6520 Před 4 měsíci

    Y g bahut vadhia .es tra da guldsta hor singer da v pesh kro. Bhangra beet wale tax🎉

  • @gurnamvirkvirk8525
    @gurnamvirkvirk8525 Před 3 měsíci

    Very very beautiful

  • @BrarIqbalbrar-gc4fl
    @BrarIqbalbrar-gc4fl Před měsícem +1

    😅9😊

  • @balvirsinghbalvirsingh3279
    @balvirsinghbalvirsingh3279 Před 5 měsíci +1

    Kuldeep manak ji nice voice 👌👌👌👌👌

  • @faqirchand3396
    @faqirchand3396 Před 2 měsíci

    Manak Her Koi Nahin ho sakda Faqir Chand Barnala

  • @user-js1bu1rl7d
    @user-js1bu1rl7d Před měsícem

    ❤❤❤❤

  • @devkinandannangia6059
    @devkinandannangia6059 Před 16 dny +1

    😅😅

  • @somnath218
    @somnath218 Před 4 měsíci

    Bahut badhiya Bhai ji

  • @user-ne1cw9gx5y
    @user-ne1cw9gx5y Před 4 měsíci +1

    Very nice ❤

  • @rajgopal2880
    @rajgopal2880 Před 4 měsíci +1

    ਕਲੀਆਂ ਦਾ ਬਾਦਸ਼ਾਹ

  • @user-lc6gc2hc2t
    @user-lc6gc2hc2t Před 5 měsíci +4

    My bast favorite singer ji

    • @malwinderbara4686
      @malwinderbara4686 Před 4 měsíci +1

      VERY VERY MY BAST FAVORITE SINGER KULDEEP MANAK PUNJAB DA GOOD SINGER JI

  • @bhagsingh5831
    @bhagsingh5831 Před 5 měsíci +4

    ਬਹੁਤ ਵਧੀਆ ਪਰੋਗਰਾਮ ਪੇਸ਼ ਕੀਤਾ ਗਿਆ ਤੁਹਾਡਾ ਧਨਵਾਦ ਜੀ

  • @sarbjitsingh00037
    @sarbjitsingh00037 Před 3 měsíci +1

    Nice

  • @jstailer8339
    @jstailer8339 Před 5 měsíci

  • @SurjitSingh-cq3ut
    @SurjitSingh-cq3ut Před 4 měsíci

    My dear singar

  • @BTSarmy_7kings63
    @BTSarmy_7kings63 Před 4 měsíci

    dev thrike Wale ne v sohna likhya

  • @VjeerSingh
    @VjeerSingh Před 3 měsíci

    XD

  • @pirthisingh2087
    @pirthisingh2087 Před 4 měsíci

    Very good

  • @pargatsingh2980
    @pargatsingh2980 Před 4 měsíci

    ❤❤❤❤